ਇਹ ਅਖਾੜਾ ਵੇਖਣ ਪਾਕਿਸਤਾਨ ਤੋਂ ਵੀ ਆਏ ਸੀ ਲੋਕ | Chamkila Live Akhada Khemkaran
Вставка
- Опубліковано 14 січ 2025
- ਇਹ ਅਖਾੜਾ ਵੇਖਣ ਪਾਕਿਸਤਾਨ ਤੋਂ ਵੀ ਆਏ ਸੀ ਲੋਕ | Chamkila Live Akhada Khemkaran
#ChamkilaLive #AkharaSongs #AmarjotChamkila
ਇਹ ਵੀਡੀਓ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਖੇਮਕਰਨ ਦੇ ਇਕ ਅਖਾੜੇ ਦੀ ਹੈ ਜਿਸ ਵਿੱਚ ਲੋਕਾਂ ਦਾ ਭਰਪੂਰ ਇਕੱਠ ਸੀ, ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ 'ਤੇ ਹੋਣ ਕਰਕੇ ਦੂਜੇ ਪਾਸਿਓਂ ਵੀ ਲੋਕ ਚੱਲ ਕੇ ਆਏ ਸੀ ਚਮਕੀਲੇ ਦਾ ਅਖਾੜਾ ਵੇਖਣ।
Here is the new video of Amar Singh Chamkila and Biba Amarjot kaur of Khemkaran district, in this akhara the huge numbers of audience were there only forr Chamkila and Amarjot.
#ChamkilaViralVideo #UA-camVideo #ViralVideo #AmarSinghChamkila
Chamkila Akhada Location Video: • Chamkila Amarjot ਦੀ ਕੀ...
Please Subscribe and Support Us.
ਬਹੁਤ ਵਧੀਆ ਵੀਰ ਜੀ, ਹਾਂ ਜੀ ਇਹ ਦਾ ਪਿ੍ੰਟ ਬਹੁਤ ਸਾਫ ਐ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਚ ਰੱਖੇ।
ਬਹੁਤ ਵਧੀਆ ਵਿਡੀਓ ਬਾਈ ਟਿਵਾਣਾ ਸਾਬ ਪੂਰਾ ਵਧੀਆ ਅਖਾੜਾ❤❤ਮੇਰਾ ਏਰੀਆ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ
👍 ਭਾਵੇਂ ਕੋਈ ਕੁਝ ਵੀ ਕਹੇ ਚਮਕੀਲਾ ਅਮਰਜੋਤ ਦੀ ਸਭ ਤੋਂ ਸਿਰੇ ਦੀ ਜੋੜੀ ਸੀ ਅੱਜ ਵੀ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਐ
ਬਹੁਤ ਵਧੀਆ ਵੀਰ ਜੀ, ਨਜ਼ਾਰਾ ਬੰਨ ਦਿੱਤਾ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।
ਚਮਕੀਲਾ ਅੱਜ ਵੀ ਗੀਤਾ ਵਿੱਚ ਜਿ ਉਦਾਂ ਬਈ ...ਧੰਨਵਾਦ. ।
ਉ
ਬਹੁਤ ਵਧੀਆ
ਬਹੁਤ।ਵਧੀਆ।ਵੀਰ।ਜੀ
ਟਿਵਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵੀਰ, ਜੀ, ਬਹੁਤ, ਵਧੀਆ, ਅਖਾੜਾ, ਸੀ,, ਜਿਉਂਦਾ, ਵਸਦਾ, ਰਹੋ ਵੀਰ, ਜੀ
ਬਹੁਤ ਵਧੀਆ ਟਿਵਾਣਾ ਸਾਹਬ ਧੰਨਵਾਦ ਜੀ
ਪੱਗਾਂ ਵਾਲੇ ਸਰਦਾਰ ਬਹੁਤ ਨੇ ਇਸ ਅਖਾੜੇ ਦੇ ਵਿੱਚ ਅੱਜ ਕੱਲ ਕੋਈ ਨਹੀਂ ਦਿਸਦਾ
ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਵੀਰ ਜੀ 🙏
Love you chamkila saab ਜੀ
ਜਿਉਂਦੇ ਵਸਦੇ ਰਹੋ ਟਿਵਾਣਾ ਸਾਹਿਬ👌👌👌👌👌👌
V good bhout vadiya
Ghaint chamkila ji aur amarjot ji very nice ji
Chamkila ke bol sunn ke te hazard srotiyan de darshan didar karke sareer ch jaan Pai jandi aa ,Josh aa janda ha,
So much Love & respect for Chamkila sahib & Amarjot ji,Punjab de chann Tarre.
Chamkila apne time to 100 saal agge de gane ga geya. Haje tak ni koi ga sakda 😊.. Legendd eh hunde aa
22 chamkila and Amarjot ⭐⭐pbi singing🎤🎤 lyries shinda BADBAR BNL pb 08/11/2023
ਬਹੁਤ ਖੂਬ ਜੀ।
Diamond Jodi Greatest Legend Ustad Amar Singh Chamkila Sahib ji & Mata Amarjot Kaur ji priceless ❤
ਬਹੁਤ ਵਧੀਆ ਜੋੜੀ ਸੀ❤❤❤❤❤
ਸਵਾਦ ਆ ਗਿਆ ਚਮਕੀਲਾ ਅਮਰਜੋਤ ਅਮਰ ਰਹਿਣ।
ਕੀ ਕਾਰਣ ਆ ਕੋਈ ਚਮਕੀਲਾ ਸਾਬ ਨੂੰ touch ਤੱਕ ਨੀ ਕਰ ਸਕਿਆ,,,, ਅਖਾੜੇ ਵੇਖਣ ਵਾਲੇ ਅੱਜ ਵੀ ਜਿਉਂਦੇ ਐ,,, ਓਹੀ ਦੱਸ ਸਕਦੇ
ਚਾਹੇ ਉਹ ਬਹੁਤ ਵੱਡਾ ਕਲਾਕਾਰ 16ਕਲਾਂ ਸੰਪੂਰਨ ਸੀ, ਪਰ ਬਹੁਤ ਹੀ ਸਾਧ ਬੰਦਾ ਸੀ ਉਹਦੇ ਆਖਾੜੇ ਵਿਚ ਲੋਕ ਲੜਾਈ ਵੀ ਨਹੀਂ ਕਰਦੇ ਸੀ, ਕਿਤੇ ਅਖਾੜਾ ਨਾ ਖਰਾਬ ਹੋ ਜਾਏ , ਚਮਕੀਲਾ ਜੀ ਵਿੱਚ ਪਤਾ ਨਹੀਂ ਕਿਹੜੀ ਖਿੱਚ ਸੀ ਸਭ ਨੂੰ ਆਪਣਾ ਬਣਾ ਲੈਂਦਾ ਸੀ, ਬਹੁਤ ਹੀ ਭਗਤ ਬੰਦਾ ਸੀ।
@@whitegameryt3700 ਤੁਹਾਡੀ ਗੱਲ ਨਾਲ਼ ਬਿਲਕੁਲ ਸਹਿਮਤ ਆ ਜੀ,, ਮੇਰੇ ਸਾਬ ਨਾਲ਼ 1990 ਤੋਂ ਬਾਦ ਸੱਭ ਕੁਝ ਬਦਲ ਗਿਆ
@@whitegameryt3700 ldai karn vich loka da dheaan he nhi janda se ene he mast ho jande se log.
ਬਹੁਤ ਵਧੀਆ ਸੀ ਚਮਕੀਲੇ ਦੇ ਅਖਾੜੇ
Very good veer ji
Bohat Badia Ji program
ਬਹੁਤ ਵਧੀਆ ਹੈ ਮਾਣ ਹੈ ਪੰਜਾਬੀ ਸੱਭਿਆਚਾਰ ਤੇ
I miss you chamkila Bai ji
ਬਾਈ ਚਮਕੀਲੇ ਨੇ ਪੰਜਾਬ ਦੇ ਹਰੇਕ ਪਿੰਡ ਵਿਚ ਹੀ ਤਕਰੀਬਨ ਇਕ ਪ੍ਰੋਗਰਾਮ ਜਰੂਰ ਪੇਸ਼ ਕਰਿਆ ਸੀ।
Very.. Good... Live..,,, 7:04 7:05 p
Sada bhra jatta di jaan sada chamkila sdha amar rahu
❤❤❤❤❤❤❤❤❤
Koe mukabla nhi kr sekta chamkila😊 ji ka
End of punjabi singing 13:48 chamkila aur amerjot😊 kr gae
Hera wale deepe NE Ghar ptteya si ehna da
Chamkila 🔥
ਨਹੀਂ ਵੀਰ ਸੁਖਦੇਵ ਸਿੰਘ ਸੋਢੀ ਤੇ ਹਰਨੇਕ ਸਿੰਘ ਨੇਕਾਂ ਇਹਨਾਂ ਦੋਵਾਂ ਨੇ ਗੋਲੀਆਂ ਮਾਰੀਆਂ ਸੀ ਤੇ ਗੁਰਦੀਪ ਸਿੰਘ ਦੀਪਾ ਹੇਰਾਂ ਸਕੂਟਰ ਤੇ ਬੈਠਾ ਰਿਹਾ ਪਤਾ ਦੀਪੇ ਨੇ ਕੀਤਾ ਸੀ ਅਖਾੜੇ ਦਾ ਵਿਆਹ ਵਾਲਾ ਘਰ ਸੀ ਉਸ ਦਿਨ ਅਮਰਜੋਤ ਦੀ ਸਿਹਤ ਠੀਕ ਨਹੀਂ ਸੀ 😌
Very nice 💯 chamkila Bhai ❤ ji Amar aa ji
Ssa va kamaal amar singh chamkila amarjot ji anmol
Zabardadst zabardadst zabardadst zabardadst zabardadst❤❤❤❤❤❤
Super hit jorhi ci bai de
Eh c Rangla punjab Amar jodi salute
Very Very nice ji
Zabardadst zabardadst zabardadst❤❤❤❤❤❤
ਟਿਵਾਣਾ ਸਾਬ ਜ਼ਿੰਦਾਬਾਦ
तुहाडे प्रयास नू सलाम 🙏🙏
Good.chmkila.ji
Chamkila ❤
Very good ji Tiwana sab
Good a
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ ਅੱਗੇ ਵੀ ਪਰ ਨਹੀਂ ਚਮਕੀਲਾ🎉😂
V.ghaint jodi
❤ ❤ 🎉
ਅੱਜ ਤੱਕ ਚਮਕੀਲਾ ਜਿਉਂਦਾ ਹੁੰਦਾ ਤਾ ਸਿੰਗਰ ਦਾ ਵਿਰਾਟ ਕੋਹਲੀ ਹੋਣਾ ਸੀ
🇮🇳👌👍🇮🇳👌👍🇮🇳🇮🇳🇮🇳👌👍
ਚਮਕੀਲੇ ਦਾ ਹਾਲੇ ਤੱਕ ਕੋਈ ਸਾਨੀ ਨਹੀਂ
Tevana sab kes den dudean jela sigrur thsel munk 4 3 1988 nu akada leya se me dekya y akada usde be jrur jau ji beltej sra nu keha se pr nhe aya budlade jrur aya 1 den phla se budlade Tu sir ji
Halka khemkaran
3akade dekhe chamkila de
Kithe vekhe c ?
No send kri bro@@TiwanaMusicEvolution
@@gurwinderpannu5650 98554-24000
Kia mila marne walon ko
Sharm kartiwana