m jdo v km jandi.. ehi sundi.. and miss my family too much... ron lgg jani a.. jdo eh line ondi.. veer ne rakdi meri da kaisa mull paya a..........canada e sohra parivaar lgda...
Kamaal hai jis vir ne eh geet likhia, usto Kamaal Ranjit Bawe ne karti . Lambian umran mano 🙏🙏 15 saal pehle vihahi beti de oh lamhe yaad kerke akhan bhar aian.
Apki sabhi samasya ka samadhan Ghar Baithe ek phone per aapke dwara batai Gai Jankari ke anusar Hamare Yahan per anushthan karke diya jata hai Jiska 24 ghante ke andar 100% percent guarantee ke sath result Mil Jata Hai All problem solution .Contact+91-9815187798,+91-9888632756
ਸਾਡਾ ਇਹ ਗੀਤ ਪਰਿਵਾਰਾਂ ਦਾ ਗੀਤ ਹੈ ਇਹ ਗੀਤ ਨੂੰ ਉਹਨਾਂ ਨੇ ਪਹਿਲੀ ਵਾਰੀ ਭਰੇ ਮਨ ਨਾਲ ਵੇਖਣਾ ਫੇਰ ਖੁਸ਼ ਹੋਕੇ ਵੀ ਵੇਖਣਾ.ਅਜਿਹੇ ਗੀਤ ਕਦੇ ਕਦਾਈਂ ਆਪ ਮੁਹਾਰੇ ਹੀ ਬਣਦੇ ਹਨ ..ਇਸ ਗੀਤ ਦੇ ਰੰਗਾਂ ਚੋਂ ਖੂਬਸੂਰਤ ਪੰਜਾਬ ਦੀ ਝਲਕ ਨਜ਼ਰ ਆਵੇਗੀ ..ਅਸੀ ਆਸ ਕਰਦੇ ਹਾਂ ਅੱਜ ਰੌਲੇ ਰੱਪੇ ਤੇ 'ਧੱਕੇ' ਦੇ ਯੁੱਗ ਵਿੱਚ ਤੁਸੀ ਸਾਰੇ ਸਾਡੇ ਨਾਲ ਖੜੋਗੇ.. ਤੁਹਾਡੇ ਆਪਣੇ @ranjitbawa
Veer love you aa teray NAL bs Hor kuj ni yr ina sona song yr veer Mai tera shuru tno he fan aa veer
❤❤❤❤❤❤❤❤👍👍👍🤘🤘🤘🤘🤘🤘🎤🎤😘😘🎶🎶🎸🎸
bht vdiya song
Good veere
Bhut hi vadia likhiya te gayea hai veer g 🙏🏻
ਸੌਖਾ ਨਹੀਂ ਹੁੰਦਾ ਆਪਣੀ ਧੀ ਨੂੰ ਕਿਸੇ ਬੇਗਾਨੇ ਨਾਲ ਤੋਰਨਾ ,
ਇੱਕ like ਆਪਣੀਆਂ ਮਾਤਾਵਾਂ ਦੇ ਲਈ 👍
Bilkul bro ji
Sai keha
ਅਸੀਂ ਆਪਦੀ ਅਨਮੋਲ ਨੂੰ ਬਹੁਤ ਪਿਆਰ ਨਾਲ ਪਾਲਿਆ ਵੀਰੇ ।ਉਹਨਾਂ ਪਲਾਂ ਵਾਰੇ ਸੋਚ ਕੇ ਮਨ ਭਰ ਆਉਂਦਾ ਵੀ ਕਿਵੇਂ ਤੋਰਾਗੇ । ਬਿਨਾਂ ਮਾਂ ਤੋਂ ਧੀ ਨੂੰ ਪਾਲਣਾ ਅਤੇ ਫਿਰ ਵਿਗਾਨੇ ਘਰ ਤੋਰਨਾ ਬਹੁਤ ਮੁਸ਼ਕਲ ਹੁੰਦਾ।
😭😭😭 hnji mere mummy dady ne vi mainu bohut payar nal payela ohna di jada koi nhi la skda i miss them 😢😭😔
@@kiranrandhawakirnooo1930 ilike it
ਸਹੀ ਗੱਲ ਯਾਰ ਸਮਾ ਹੰਢਾਉਣ ਵਾਲਾ ਦਿਲ ਹੋਰ ਹੁੰਦਾ।ਦਿਲ ਤੇ ਹੰਢਾਉਣ ਵਾਲਾ ਹੋਰ
@@kiranrandhawakirnooo1930 ਜੀਓ ਜੀਓ ਭੈਣੇ ਹਮੇਸਾ ਬਾਬਾ ਹਸਦੀ ਵਸਦੀ ਰੱਖੇ
Veere eh reet ta juggo jugg chaldi aayi god bless u bro..
ਅੱਜ ਵੀ ਗੀਤ ਵਿੱਚ ਉਹੀ ਅਹਿਸਾਸ ਹੈ ਜੋ ਪਹਿਲੀ ਵਾਰ ਸੁਣ ਕੇ ਮਹਿਸੂਸ ਹੋਇਆ ਸੀ, ਇਹ ਗੀਤ ਅਮਰ ਰਹੇਗਾ ।
ਸਾਰੀ ਟੀਮ ਦਾ ਧੰਨਵਾਦ।
ਸੌਖਾ ਨੀ ਹੁੰਦਾ ਆਪਣੀ ਧੀ ਨੂੰ ਬੇਗਾਨੇ ਘਰ ਤੋਰਨਾ ❤❤
#ranjitbawa ਤੇਰੇ ਤੋਂ ਉੱਤੇ ਕੋਈ ਨਹੀਂ ਵੀਰ ....🌷
Sab dheeya apne ghar sukhi basan
😢😢😢
ਪਤਾ ਨੀ ਕਿਥੇ ਗੁਆਚ ਗਏ ਇਝ ਦੇ ਗੀਤ ....ਉਮੀਦ ਆ ਕੇ ਮੋੜਾ ਪੈ ਜਾਵੇ ਕੀਤੇ...keep it up
ਏਸ ਤਰਾਂ ਦਾ ਲੋਕ ਗੀਤ ਬਾਵਾ ਹੀ ਗਾ ਸਕਦਾ ..ਹੋਰ ਸਿੰਗਰਾਂ ਵਿੱਚ ਕਿੱਥੇ ਦੰਮ ਜਿਉੰਦਾ ਰਹਿ ਵੀਰਾ
Wmk🙏
2
20
230
🙏🙏🇮🇳
2024 ਵਿੱਚ ਕੌਣ ਸੁਣ ਰਿਹਾਓ 🗣️🥺🙌
Y me
Me veere
Me ❤
Sun rahe aa ji
i am today morning 10 am oct 9
ਛੋਟੀ ਭੈਣ ਵੇ ਗੁਸੇ ਹੋਈ ਜਾਦੀ ਐ
ਥੋੜਾ ਚਿਰ ਖੜਜਾ ਮਾਹੀਆ
ਵੇ ਮਾਂ ਰੋਈ ਜਾਂਦੀ ਐ
Siraaa song 👌👌👌👌👌👌👌👌👌👌👌👌👌👌👌👌👌👌👌
Siraa song
bhot vdea ji
Nice song ❤❤❤❤😊😊😊😊
ਇਸਨੂੰ ਗੀਤ ਦੇ ਨਾਮ ਨਾਲ ਨਹੀਂ,ਬਲਕਿ ਜ਼ਿੰਦਗੀ ਦਾ ਇਕ ਹਿੱਸੇ ਨਾਲ ਬੁਲਾਵਾ ਗੇ,, ਅੱਜ ਕਲਾਕਾਰ ਰਣਜੀਤ ਬਾਵੇ ਨੇ ਹਕੀਕਤੀ ਬਿਆਨ ਕਰਤਾ ਆ ਜੋਸ਼ੀਲੀ ਅਵਾਜ ਰਾਹੀਂ ਕੇ ਸਾਡਾ culture ਅਜੇ ਵੀ ਪੰਜਾਬੀ industry ਚ ਯਾਦ ਆ ।salute ਕਰਦੇ ਆ ਇਸ legend ਕਲਾਕਾਰ ਨੂੰ।👌👌
Akashdeep Singh chori da geet eh jaswinder brar da geet aa bhinder dabwali g da likhyap
@@Isandhu05 oo ta veer raab jan da
👌👌👌👌👌🙏🙏🙏✍️✍️✍️🌹🇮🇳
@@Isandhu05 sahi keha
@@akashbandesha29 rabb ni bai you tube te suno jaswinder brar da song aa
ਜਦੋਂ ਵੀ ਇਹ ਗੀਤ ਸੁਣੀਂਦਾ ਮਨ ਭਰ ਆਉਂਦਾ ਤੇ ਅੱਖਾਂ ਆਪ ਮੁਹਾਰੇ ਹੀ ਛਲਕ ਪੈਂਦੀਆਂ ਨੇ,,ਸਾਡੇ ਰੰਗਲੇ ਪੰਜਾਬ ਤੇ ਪੰਜਾਬੀ ਰੀਤੀ ਰਿਵਾਜ ਦੇ ਨਾਲ- ਨਾਲ ਇੱਕ ਧੀ ਦੇ ਭਰੇ ਮਨ ਨਾਲ ਆਪਣੇ ਪੇਕੇ ਪਰਿਵਾਰ ਨੂੰ ਛੱਡਕੇ ਦਿਲ ਚ ਸਹੁਰੇ ਘਰ ਪ੍ਰਤੀ ਕਿੰਨੇ ਹੀ ਸੁਪਨੇ ਤੇ ਚਾਅ ਸੰਜੋਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਨੂੰ ਦਰਸਾਉਂਦਾ ਹੈ ਇਹ ਗੀਤ,,, ਦਿਲੋਂ ਸਤਿਕਾਰ ਵੀਰ ਜੀ,, ਜਿਉਂਦੇ ਵੱਸਦੇ ਰਹੋ 🙏🙏
😢😭😭😭😭ryt
ਬਾਵੇ ਵੀਰ ਵਰਗੇ ਗੀਤ ਕੋਈ ਨੀ ਗਾ ਸਕਦਾ ❤.. ਸਲਾਮ ਏ ਵੀਰ ਤੇਰੀ ਗਾਇਕੀ ਤੇ ਗੀਤ ਚੁਣਨ ਨੂੰ.... ਜਿਓੰਦਾ ਵੱਸਦਾ ਰਹਿ
ਬਾਵਾ ਜੀ ਕੋਈ ਸ਼ਬਦ ਨੀ ।। ਇਹੋ ਜਿਹੇ ਗੀਤ ਸੋਡੇ ਵਰਗਾ ਬਾਈ ਈ ਗਾ ਸਕਦਾ ।। ਧੰਨਵਾਦ ਜੀ।।
sira gallbat aaa 22 ji tha
Hnji veer bawa hi ga skda wdia insan hi wdia ga skda
Hy
ਜਿਸ ਵੀਰ ਨੇ ਗਾਣਾ ਲਿਖਿਆ ਹੈ ਉਹ ਹਮੇਸ਼ਾ ਖੁਸ਼ ਰਹੈ
Bai ji ਗੀਤ ਗਾਉਣ ਵਾਲਾ ਦਾ ਵੀ ਧੰਨਵਾਦ ਕਰੋ bai ji
Bahut sohni awaz bahut sohna writer jeonda basda raho
Vary nice 👌👍👏son
ਲਵੀ ਟਿੱਬੀ ਵਾਲੇ ਨੇ ਲਿਖਿਆ ਹੈ ਇਹ ਗੀਤ
Love tibbi sada veer
ਬਾਈ ਜੀ ਕੀ ਲਿਖਿਆ
ਕੀ ਗਾਇਆ
ਕੀ ਦਖਾਇਆ
ਬਹੁਤ ਸਤਿਕਾਰ🙏🏻
Excellent
ਜਿਨ੍ਹਾਂ ਦੇ ਘਰ ਧੀਆਂ ਭੈਣਾਂ ਨੂੰ ਪਤਾ ਕਿਵੇਂ ਦਿਲ ਤੇ ਪੱਥਰ ਰੱਖ ਕੇ ਤੋਰਦੇ ਆ ਕੁੜੀਆਂ ਨੂੰ ਸਹੁਰੇ ਪਰਿਵਾਰ ਨੂੰ ਚਾਹੀਦਾ ਤੇ ਸਹੁਰੇ ਪਰਿਵਾਰ ਨੂੰ ਵੀ ਪਿਆਰ ਨਾਲ ਤੇ ਆਪਣੀ ਧੀ ਦੀ ਤਰ੍ਹਾਂ ਇਜਤ ਮਾਣ ਦੇਣਾ ਚਾਹੀਦਾ
ਜਵਾਈ ਚੰਗਾ 1 ਪੁੱਤ ਮਿਲ ਜਾਂਦਾ,,, ਪਰ ਜੇ ਮਾੜਾ ਨਿਕਲ ਜਾਵੇ ਤਾਂ ਮਾਂ ਬਾਪ ਤੇ ਉਮਰੋਂ ਪਿਹਲਾ ਬੁਢਾਪਾ ਆ ਜਾਂਦਾ,,,,
ਸੋ ਵੀਰੋ ਸੁਣ ਸਬ ਦੀ ਲਿਆ ਕਰੋ ,ਪਰ ਜੋ ਸਬ ਸਾਡੀ ਫਿਰਦੀ ਆ ਓਹਦਾ ਮਾਣ ਜਰੂਰ ਰੱਖ
Parso te ee song repeat te sunn reha bhut sohna song aa 🥰🥰
Shi keha veer g
😢😢😢
💚 💚😍 ਜੇ ਕੁੱਝ ਤਾਰੀਫ਼ ਚ ਕਹਿਏ ਤਾਂ ਸ਼ਬਦ ਘੱਟ ਨੇ ਵੀਰ ,ਬਹੁਤ ਸੋਹਣਾ ਲਿਖਿਆ ਤੇ ਗਾਇਆ
Right bro
Thanx bro
@@lavitibbi
Kihre dist ch vill Tibbi
Lavi veere
ਕਿਆ ਬਾਤਾਂ ਬਾਈ.....ਏਹਨੂੰ ਗਾਣਾ ਕਹਿੰਦੇ ਆ.....ਵੀਡੀਉ ਖਾਸਕਰ ਬਹੁਤ ਸੋਹਣੀ ਸਟਾਲਿਨਵੀਰ👌👌❤❤
ਹਾਏ ਰੱਬਾ ਸਭਨਾਂ ਦੀਆਂ ਭੈਣਾਂ ਵਸਦੀਆਂ ਰਹਿਣ🎉🎉❤❤
ਕਸੂਰ ਗਾਇਕਾਂ ਦਾ ਨੀ ਅਪਣਾ ਵੀ ਆਹ
ਆਪਾਂ ਵੀ ਗੰਦ ਸੁਣਨਾ ਗਿਜ ਗਏ ਹਾਂ
ਚੰਗੀ ਚੀਜ਼ ਆਪਾਂ ਵੀ ਪ੍ਰਮੋਟ ਨੀ ਕਰਦੇ
ਪਰ ਗਾਣਾ ਬਾਕਮਾਲ ਵੀਰੇ 🙏🙏
manjit singh 👍🏻
Song di wording bhut sohni lgi eda de dor ch eda de Ganne suna bi ik kla hoi ae kmaal artist.god bless u.
Ryt y
U6uui
Vaut vadia song
ਇਸ ਗੀਤ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਤਰੀਫ ਕਰਾ ਮੈਂ ਇਸ ਗੀਤ ਦੀ ਬਹੁਤ ਸੁੰਦਰ ਗੀਤ ਗਾਇਆ ਰਣਜੀਤ ਵੀਰ ਨੇ ਸਾਡੀ ਵੀ ਉਮਰ ਲੱਗ ਜੇ ਵੀਰ ਨੂੰ 🙏🙏✍️✍️✍️✍️💓
Ryt
Sachi he g ah song dil nu shun wala a
Pr haiga te chori da aa
🙏🙏🙏❤️Thanku
@@mrsingh8104 tu deke aya si chori krke
Thank god koyi te hai jo ਕੁੜੀਆ d feelings nu lai k gaane likh reha hai...nhi ta sare ਮੁੰੜਿਆ d feelings te hi songs bnde aa.THNX For this song.🙏🙏
Thanku ❤️😊🙏🙏🙏
True kehaa tussi
Sachi keha tuci.. kudiya di feelings nu ranjit bawa varge singers hi samjh sakte h
Sahi ji
Nice song
😭 ਦਿਲ ਨੂੰ ਹੋਲ ਜੇਹਾ ਪੈਂਦਾ ਇਹ ਗਾਣਾ ਸੁਣ ਕੇ ਹੀ 😭😭 ਜਿਸ ਦਿਨ ਵਿਆਹ ਹੋਵੇਗਾ ਮੇਰਾ ਉਸ ਦਿਨ ਕਿ ਹਾਲ ਹੋਵੇਗਾ 😓😓 ਕਿਉੰ ਇਹੋ ਜਿਹੀ ਕਿਸਮਤ ਲਿਖੀ ਆ,,ਰੋਣਾ ਆ ਜਾਂਦਾ ਏਸ ਦਿਨ ਬਾਰੇ ਸੋਚ ਕੇ ਵੀ ,, ਕੁੜੀਆਂ ਦੀ ਕਿਸਮਤ ਲਿਖਣ ਵਾਲੇ ਨੇ ਵੀ ਧੀਆ ਨੂੰ ਘਾਟੇ ਚ ਰੱਖ ਦਿੱਤਾ 😭 ਜਦੋਂ ਤੱਕ ਬਾਪੂ ਦੇ ਘਰ ਦੀ ਸਮਝ ਲੱਗਦੀ ਹੈ ਓਦੋਂ ਬੇਗਾਨਾ ਹੋਣਾ ਪੈ ਜਾਂਦਾ ਹੈ 😭😭ਰੱਬਾ ਹਰ ਧੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਲੇ ਸਹੁਰੇ ਮਿਲਣ 😔😔
Ryt g
Absolutely right 😢
Shi a
ਜਿੰਨੀ ਵਾਰੀ ਮਰਜ਼ੀ ਸੁਣ ਲਵੋ, ਅੱਖਾਂ ਵਿੱਚੋਂ ਹੰਝੂ ਵਗ੍ਣੋ ਨਹੀਂ ਹਟਦੇ। 😢💕
👍👍🤫
Shi gal a bro main bhi bahut rondi hundi song sun ke ki main apne brothers nu live chaoongi
m jdo v km jandi.. ehi sundi.. and miss my family too much... ron lgg jani a.. jdo eh line ondi.. veer ne rakdi meri da kaisa mull paya a..........canada e sohra parivaar lgda...
Shi gal bay ji
write 😐😐😐
ਭਾਜੀ ਜਿੰਨਾ ਖੂਬਸੂਰਤ ਲਿਖਿਆ ਓਨਾ ਹੀ ਖੂਬਸੂਰਤੀ ਨਾਲ ਤੁਸੀਂ ਪੇਸ਼ ਕੀਤਾ 🙏🙏 ਜਿਉਂਦੇ ਰਹੋ... ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ..
ਏਸ ਗ਼ੀਤ ਨੇ buhat ਰਵਾਇਆ ਮੈਨੂੰ, ਬੁਹਤ ਹੀ ਵਧੀਆ ਗੀਤ ਆ ਰੂਹ ਨੂੰ ਛੂਹ ਗਿਆ....
Bless u
Same mere nal v eda hi hoya jdo me aa song suneya me v bhut roi c meri mummy te me hun v ronde ha jdo v me mummy ghro jandi ha shohre ghre jawa.....
Mere v 😣😣😣
❤
Ajj v kon kon ਰਪੀਟ ਪਰ ਸੁਣ ਰਿਹਾ
Me too
Me too
Asi❤❤❤❤❤
ਅੱਜ ਵੀ ਇਹ ਸੌਂਗ ਸੁਣ ਕੇ ਰੋਣਾ ਆ ਜਾਂਦਾ।😭😭😭😭😭😭😭
Manu v
ilove you boy
😭😭😭😭
mai vi ave hi royi si bohut jada 😭😢😭😭😭😭
Boht Jada aapni sister nu yaad krke😥😥
ਗਾਉਣ ਵਾਲੇ ਲੲੀ comment ਤੇ ਲਿਖਾਰੀ ਲਈ ਇੱਕ ਲਾਇਕ ਕਰੋ
👍👍👍👍👍
Very good song Ranjit bawa
ਬਹੁਤ ਵਧੀਆ ਬਾਵਾ ਸਾਹਿਬ
ਸਹੀ ਗੱਲ ਹੈ ਵੀਰ ਜੀ, ਅਜ ਕੱਲ ਤਾਂ ਬਸ ਵੈਲੀਪੁਣੇ ਨੁੰ, ਵੈਰਾਂ ਤੇ, ਹਥਿਆਰਾਂ ਨੂੰ ਅਤੇ ਨਸਿਆਂ ਨੂੰ ਹੀ ਵਧਾਵਾ ਦਿੱਤਾ ਜਾ ਰਿਹਾ ਹੈ।
Kaintttt banda bawa
@@AmitKumar-np4nu ryt veer g chlo ek ganna ta bawa saab ne shi gaya
ਬਾਵਾ ਵੀਰ ਹਮੇਸ਼ਾ ਵਧੀਆ ਗੀਤ ਲੈ ਕੇ ਆਉਂਦਾ ਹੈ I ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
Very nice veere
Beant Kaur queen p
ਏ ਗੀਤ ਜਦੋਂ ਵੀ ਸੁਣਦੇ ਹਾਂ ਤਾਂ ਰੋਣਾ ਆ ਜਾਂਦਾ,❤️
ਗੀਤ ਲਿਖਿਆ ਵੀ ਸੋਹਣਾ ਏ ਉੱਤੋਂ ਸੰਗੀਤ ਵੀ ਲਾਜਵਾਬ ਪਰ ਉਸਤਾਦ ਜੀ ਨੇ ਗਾਇਆ ਜੋ ਉਹਦੇ ਲਈ ਸ਼ਬਦ ਹੈ ਨੀ ……🙏🙏
Very nice
Dhanwaad ji
ਬਹੁਤ ਸੋਹਣਾ ਗੀਤ ਆ ਵੀਰੇ ਮੈਨੂੰ ਮੇਰੀ ਬਿਦਾਈ ਯਾਦ ਆ ਗਈ
😢😢
Ryt ji
Nic song Bai
ਜੀਅ ਓਏ ਜੱਟਾ
ਆ ਗਿਆ form ਚ ਵਾਪਿਸ...! 👌👌
ਹੋਰ ਆਉਣ ਦੇ 3,4 ਗੀਤ ਐਵੇਂ ਦੇ ਹੀ folk
💐💐💐💐
Sahi gall a sardar g 🤟
ਮੇਰੇ ਵਿਆਹ ਨੂੰ ਸੋਲਾਂ ਸਾਲ ਹੋ ਗਏ ਪਰ ਮੈਂ ਜਦੋਂ ਵੀ ਇਹ ਗੀਤ ਸੁਣਦਿਆਂ ਹੀ ਮੇਰੀਆਂ ਅੱਖਾਂ ਰੋਂਦੀਆਂ ਹਨ ਮੇਰਾ ਮੇਰੇ ਮੰਮੀ ਡੈਡੀ ਨਾਲ ਬਹੁਤ ਪਿਆਰ ਹੈ ❤❤
ਇਕ ਧੀ ਦੇ ਦਿਲ ਨੂੰ ਛੂਹ ਗਿਆ ਇਹ ਗੀਤ
ikk veer de dil nu v
Mere v Dil nu touch kr gya Eh song
Sache te imandaar munde Ve ra wa te Wa Ooo Veer ❣️
@ranjitbawa ਹਰ ਇਕ ਗੀਤ ਬਾਵੇ ਤੇਰਾ ਹੰਜੂ ਦੇ ਜਾਂਦਾ... ਮਾਨ ਆ ਪੰਜਾਬ ਤੇ ਮੈਨੂੰ ਨਾਲੇ ਤੇਰੇ ਵਾਰਗੇ ਬੰਦਿਆ ਦੀ ਲੋੜ ਆ ਪੰਜਾਬ ਨੂੰ। ਜੀਂਦਾ ਰੇਹ ਵਸਦਾ ਰੇਹ ❤️❤️❤️
ਲਾਜਵਾਬ ਗੀਤ
Truth of girls🙏🙏🙏🙏
ਸੁਣਕੇ ਰੋਣਾ ਆ ਗਿਆ 😭😭😭
Mai ta pata ni Kene vare sun lea a song
@@chelabaimaanda1277 geet hai hi vdya y
Sachi yrr
Shukriya dhanwasd love respect ❤️🙏🙌
@@sukh7168 hrt touching song 😢😢😢😢
ਰੂਹ ਕੰਬ ਜਾਂਦੀ ਹੈ ਇਹ ਗਾਣਾ ਸੁਣ ਕੇ
ਜਿਸ ਇਨਸਾਨ ਦੇ ਅੰਦਰ ਇਨਸਾਨੀਅਤ ਹੈਗੀ ਆ ਉਸਨੂੰ ਰੋਣਾ ਆ ਹੀ ਜਾਂਦਾ❤️❤️
Very nice song
God
ਪੰਜਾਬੀ ਨੂੰ ਜਿਊਦਾ ਰੱਖਣ ਵਾਲਾ ਗੀਤ❤️
ਪਤਾ ਨਹੀਂ ਕਿੰਨਾ ਕੁਝ ਅੰਦਰ ਟੁੱਟ ਰਿਹਾ ਹੁੰਦਾ ਹੈ,ਏਕ ਪਾਸੇ ਨਵ ਜੀਵਨ ਸ਼ੁਰੂ ਕਰਨ ਦੀ ਖੁਸ਼ੀ ਤੇ ਦੂਜੇ ਬੰਨੇ ਸਾਰੇ ਰਿਸ਼ਤੇ ਛੱਡ ਕਿਸੇ ਬੇਗਾਨੇ ਨਾਲ ਤੁਰ ਪੈਣਾ।ਬਾਹਰ ਵੱਜ ਰਹੇ ਢੋਲ ਧਮਾਕੇ ਤੇ ਖੁਸ਼ੀ ਵਿੱਚ ਰੋਂਦੀ ਹੋਈ ਕੁੜੀ ਦੇ ਹੰਜੂ ਆਪ ਮੁਹਾਰੇ ਹੀ ਗਵਾਚ ਜਾਂਦੇ ਹਨ।💔💔💔💔
🙏🙏
ਬਾਈ ਮੇਰੇ ਦੋ ਭੈਣਾ ਨੇ ਮੈ ਉਹਨਾ ਨੂੰ ਆਪਣੇ ਹੱਥੀ ਪਾਲਿਆ ਪਤਾ ਨਹੀ ਉਹਨਾ ਨੂੰ ਤੋਰੂ ਕਿਵੇ😢😢😢😢
ਬਾ-ਕਮਾਲ ਸ਼ਬਦਾਵਲੀ ਤੇ ਗਾਇਕੀ👌।ਅੱਖਾਂ ਭਰ ਆਈਆਂ ਗੀਤ ਸੁਣ ਕੇ ।
ਜਦੋਂ ਵੀ ਇਹ ਗੀਤ ਸੁਣਦੇ ਹਾਂ
ਸੱਚੀ ਰੋਣਾ ਆ ਜਾਂਦਾ ਹੈ
ਇਹ ਗੀਤ ਸੁਣ ਕੇ ਇਕੱਲੀ ਧੀ ਹੀ ਨਹੀਂ ਰੋਂਦੀ
ਸਗੋਂ ਸਾਰਾ ਪਰਿਵਾਰ ਹੀ ਰੋ ਪੈਂਦਾ ਆ 😭😭😭😭
ਬਿਲਕੁਲ ਸਹਿ ਗੱਲ ਆ ਬਹੁਤ ਵਦੀਆ ਗੀਤ ਲਿਖਿਆ ਵੀਰ ਨੇ ਤੇ ਉਸ ਵੀ ਵੱਦਿਯਾ ਗਾਯਾ ਰਣਜੀਤ ਬਾਵਾ ਵੀਰ ਨੇ
Nice
@@RamanSingh-se2gzxw😞😅🤑, chy hchc😲😥💚tur feel that.
@@RamanSingh-se2gz1:31
ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਯਰ! ਮੇਰੀਆਂ ਅੱਖਾਂ ਚੋ ਹੰਝੂ ਆਪ ਮੁਹਾਰੇ ਆ ਗਏ ਵੀਰ God bless you
ਆ ਗੀਤ ਮੇਰੀ ਵਿਆਹ ਵਾਲੀ movie ਚ ਜਦੋਂ ਚਲਦਾ ਮੈਂ ਵੀ ਰੋਣ ਲੱਗ ਜਾਨਾ😢
ਬੜੀ ਦੇਰ ਬਾਅਦ ਇਹੋ ਜਿਹਾ ਵਿਰਸੇ ਵਾਲਾ ਗਾਣਾ ਸੂਣੀਆਂ ਸੱਚੀ ਅੱਖ ਭਰ ਗਈ
ਪਰਦੀਪ ਸਿੰਘ ਲੂਧੀਆਣਾ ਤੌ
ਤੁਸੀਂ ਸਾਨ ਉ ਗੁਰਦਾਸਪੁਰ ਦੀ । ਲਵ ਯੂ ਵੀਰ ਨੂੰ । ਢੇਰ ਸਾਰਾ ਪਿਆਰ ਵੀਰ ਨੂੰ। ਅੱਜ ਤੱਕ ਇੱਕ ਵੀ ਗੀਤ ਮਾੜਾ ਨਹੀਂ ਦਿੱਤਾ ਇਡਸਟਰੀ ਨੂੰ। ਰੱਬ ਲੰਮੀਆਂ ਉਮਰਾਂ ਬਖਸ਼ੇ।
Right. Ver. G. Bava. Guru. Randhwa
ਕਿਆ ਬਾਤਾਂ ਬਾਈ♥️♥️♥️ਰੂਹ ਨੂੰ ਛੋਹਣ ਵਾਲਾ ਗੀਤ 🙏🏼🙏🏼
ਰਣਜੀਤ ਵੀਰੇ ਨੇ ਅੱਜ ਤੱਕ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਅਣਥੱਕ ਯਤਨ ਕੀਤਾ ਹੈ ❤❤❤
ਸਿਜਦਾ ਵੀਰੇ, ਬਹੁਤ ਬਹੁਤ ਬਹੁਤ ਮੇਹਰਬਾਨੀ ਸਾਨੂੰ ਵਿਰਸੇ ਨਾਲ ਜੋੜੀ ਰੱਖਣ ਲਈ।।।
ਅੱਧੀ ਰਾਤ ਨੂੰ ਰਵਾ ਦਿੱਤਾ ਈ ਵੀਰਾਂ ਜੀਦਾ ਵੱਸਦਾ ਰਹਿ
Tibi wala lavi😔❤😍
ਜਿਹੜੇ ਸੱਭਿਆਚਾਰ ਦਾ ਰੌਲਾ ਪਾਈ ਜਾਂਦੇ ਆ ਹੁਣ ਦੇਖਾਂਗੇ ਕਿੰਨਾ ਕ share ਕਰਨ ਗੇ , ਬਹੁਤ ਸੋਹਣਾ ਗੀਤ
ਦੋਨੋ ਵੀਰ ਖੁਸ਼ ਰਹੋ ਇਦਾ ਦੇ ਗੀਤ ਬਹੁਤ ਵਧੀਆ ਲਗਦੇ ਪ੍ਰਦੇਸ਼ ਵਿਚ ਮੈ ਕੈਨੇਡਾ ਵਿੱਚ ਸੀ ਬਹੁਤ ਮਿਸ ਕਰਦਾ 😒
Maa ke liye 1 like to Banta hai 🥰😘
simp
Justin
ਬਹੁਤ ਵਧੀਆ ਵੀਰੇ , ਤੇਰੇ ਤੋਂ ਹਮੇਸ਼ਾ ਇਹੋ ਜਿਹੇ ਗਾਣਿਆਂ ਦੀ ਉਮੀਦ ਹੀ ਕਰੀਦੀ ਏ 👍👍👍👌👌💐💐💐
ਯਾਰ ਗਾਣਾ ਸੁਣ ਕੇ ਰੋਣਾ ਅਾ ਗਿਅਾ,
ਕਿੳੁਕਿ ਮੈ ਦੋ ਬੇਟੀਅਾ ਦਾ ਪਿਓ ਅਾ
ਮੈਨੂੰ ਹੁਣੀ ਡਰ ਲੱਗਦਾ ਬੇਟੀਅਾ ਅਜੇ
chhotiyan ਨੇ।😭😭😭
@khalsa maths academy 😔 😔
Meriya ve 2 betiya ne veer ji
@khalsa maths academy ئء0.
ਬਹੁਤ ਵੱਡਾ ਦਿਲ ਹੁੰਦਾ ਬਾਪ ਦਾ
Kamaal hai jis vir ne eh geet likhia, usto Kamaal Ranjit Bawe ne karti . Lambian umran mano 🙏🙏
15 saal pehle vihahi beti de oh lamhe yaad kerke akhan bhar aian.
Schi gana sun k rona aa gya mnu.. Rbb je kudiya deni aa kismt bhi bdiya dyi.. Na dukh mapiya nu kdi ho na kisi maa di laddli nu🙏😔
Hallo
Write
Shi gal aa di g
Ohh hoye sahi gal a
ʟᴏᴠᴇꜱ
veere mai te meri maa dono rooyan gana sunke kyuki next month meri sister di marriage aaa sachi das dil roo paya ajj tah song sunke
Goldy Baaj maeri sister da vi hoya 22 mae uk ch ha maevi bada roya ha veer
Thanku ❤️🙏
Nice 😌
Good song 👍👍😍😍😘😘🥰🥰😇👍👌👌
Hii
ਬਾਈ ਗੀਤ ਨੀ ਇਹ ਹਰ ਉਸ ਧੀ ਦੇ ਜਜਬਾਤ ਨੇ ਜੋ ਮਾਂ ਪਿਉ ਨੂੰ ਛੱਡ ਕੇ ਇੱਕ ਨਵਾਂਘਰ ਵਸਾਉਦੀ ਹੈ 😭
ਜਿਉਦੇ ਵਸਦੇ ਰਹੋ ਇਹੋ ਜਿਹੇ ਗੀਤ ਲਿੱਖਣ ਵਾਲੇ ਵੀ ਤੇ ਗਾਉਣ ਆਲੇ ਵੀ
ਵਾਹਿਗੁਰੂ ਮੇਹਰ ਕਰੇ ❤️❤️👍🏻
ਵਾ ਓ ਵੀਰੇਆ ਬਹੁਤ ਵਧਿਆ ਗਾਣਾ ਗਾਇਆ ਤੇ ਰੱਬ ਤੈਨੂੰ ਹਮੇਸ਼ਾਂ ਖੁਸ ਰੱਖੇ 🙏🙏🙏
ਇਹ ਗੀਤ ਸੁਣ ਕੇ ਘਰਵਾਲੀ ਦੇ ਨਾਲ ਮੈਂ ਵੀ ਰੋ ਪਿਆ
😂
🤣🤣🤣🤣
True veer g I always cry whenever I listen this somg
Hihi cute
👍👍
ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ
ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ
ਬਾਵਾ............
Se
👍👍
🙈🙏🙅
Hello
@@geetarani6217 hanji
ਮੂੰਹੋ ਸਿਫ਼ਤ ਕਰਨੀ ਬਹੁਤ ਅਉਖੀ ਆ ਇਹੋ ਜੇ ਗੀਤ ਦੀ, ਬਸ ਕੋਈ ਦਿਲ ਨੂੰ ਫਰੋਲ ਕੇ ਵੇਖ਼ੇ ਕੀ ਅਹਿਮਿਅਤ ਐ ਸੁੱਚੇ ਬੋਲਾ ਦੀ ਜੋ ਇਸ ਗੀਤ ਚ ਪਰੋਏ ਹੋਏ ਨੇ
Nyc song
ua-cam.com/video/5EC820zxn7Y/v-deo.html
Happy birthday Bawa 😊
King of powerful and sweet voice ❤
ਬਹੁਤ ਵਧੀਆ ਗੀਤ ਏ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ਆਵੋ ਨੀ ਆਵੋ ਲਾਵੋ ਸ਼ਗਨਾਂ ਦੀ ਮਹਿੰਦੀ ਏ ਤੇ ਬਹੁਤ ਵਧੀਆ ਬੋਲ ਆ
❤️
simfacebook.com/100004419678150/posts/1593094120847895/?flite=scwspnss&extid=kKM4nkq00BfAHUzWranpreet singh baggan 1
ਨਈਸ ਸੋਗ ਬਾਵਾ ਜੀ
Nice
@@geetarani7115 and I'm loving❤️❤️❤️❤️ me to
ਅਣਖੀ ਔਰ ਜਮੀਰ ਵਾਲਾ ਮੇਰਾ ਛੋਟਾ ਭਰਾ ਰਣਜੀਤ ਬਾਵਾ।ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ।ਵਾਹ!ਅਣਖੀ ਜੋਧੇ ਤੈਨੂੰ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
Wow
ਮੈਂ 4 ਅਪਣੇ ਹੱਥੀਂ ਤੋਰੀਆਂ ਭੈਣਾਂ ਅੱਜ ਗੀਤ ਸੁਣਕੇ ਮੈਂ ਪੱਥਰ ਦਿੱਲ ਵੀ ਭਾਵੁਕ ਹੋਇਆ 😢
Bless u bro.....eh hi apna punjab aa te punjab de lok geet....
🤗🤗😇😫😫
😥😥
Very nice video
😥😭😭😭😭
ਵੀਰੇ ਮੈਂ ਅੱਜ ਤੱਕ ਕਦੇ ਨੀ ਰੋਇਆ but ਥੋੜੇ ਏਸ ਸੋਂਗ ਨੇ ਰਵਤਾ love you veere ♥️
ਲਾਜਵਾਬ ਗੀਤ ਆ ਗੱਲ ਲਗ ਕੇ ਰੋ ਲੈਂਦੇ ਵੇ ਜਿੰਦ ਮੋੲੀ ਜਾਂਦੀ ਆ ਥੋੜਾ ਚਿਰ ਠੇਰ ਜਾ ਮਾਹੀਆ ਮੇਰੀ ਮਾਂ ਰੋਈ ਜਾਂਦੀ ਆ 😭😭😭😭😭
D, S A Q&A a
Good
ਬੁਹਤ ਵਦੀਆ ਲਿਖਿਆ " ਥੋੜਾ ਚਿਰ ਖੜ੍ਹਜਾ ਮਾਹੀਆ ਵੈ। ਓ ਮਾਂ ਰੋਈ ਜਾਂਦੀ ਆ।
Har ik ladki di zyda attchmt usdi mom nl hundi aa ... Such aaa lovly song💝💖💖
Ryt bro
Harikladkidizydaattchmtusdimomnlhundiaasuchaaalovlysong,,,
Visit homepage of the most
ਰਣਜੀਤ ਬਾਵਾ ਵਰਗਾ ਕੋਈ ਸਿੰਗਰ ਨਹੀਂ ਬਣ ਸਕਦਾ ਹੁਣ ਤੱਕ ਕਿੰਨੇ ਤਰ੍ਹਾਂ ਦੇ ਸਭ ਪ੍ਰਕਾਰ ਦੇ ਸੱਚੇ ਗੀਤ ਗਾਏ ਹਨ।
ਬਾੲੀ ਸੱਚੀਂ ਅੱਖਾਂ ਭਰ ਜਾਂਦੀਅਾਂ ਹਰ ਵਾਰ 😢😢😢😢
ਅੱਖਾਂ ਪਾਣੀ ਨਾਲ ਭਰ ਗਈਆਂ ਸੁਣਕੇ😭😭🙏
ਪਹਿਲੀ ਵਾਰ ਕਿਸੇ ਗੀਤ ਥੱਲੇ ਕਮੈਂਟ ਕੀਤਾ ਬਹੁਤ ਸੋਹਣਾ ਗੀਤ ਸੱਚੀ
743
Nice
Shukriya ji respect love from mt team
🥺 love you mumma waheguru gi saria de mavva nu hmesha khush rkhio 🥺🥺❤️😇
Nice comment ❤
Maa ta maa hunde aa
Meri doli wele eh song lgiya video ch. jd v sundi aa har akha bhar jandi aa
ਵਾਹ ਉਹ ਲਿਖਣ ਵਾਲੇ ਗੀਤਕਾਰਾਂ ਤੇ ਗਾਉਣ ਵਾਲਿਆਂ 👍👍👍👌👌👌👌👌👌👌👌👌👌👌👌👌👌👌👌👌👌
Miss u ma ji papa ji
Ghaint
पंजाबी भाषा कम समझ आती है लेकिन दिल को छु जाते हैं song,,love u babaji
Provide you bro
Arpit Ansh Gupta 👩👧
Aa hunde satar long time ਚੱਲਣ ਵਾਲੇ
ਯਾਰ ਇਹ ਗਾਣਾ ਸੂਣ ਕੇ ਬਚਪਨ ਦੀ ਯਾਦ ਆ ਗਈ
Great song sung by Mr. Ranjit bawa. ਜਿਉਂਦਾ ਵਸਦਾ ਰਹਿ ਵੀਰਾ
ਕੋਈ ਸ਼ੱਕ ਨਹੀ ਬਾਈ ਸੱਚ ਕਿਹਾ 🙏🙏🙏🏻💓💓🙏🏻👌
👍👍👍👍
Bro not mr its a sardar ji
🙏🙏🙏🙏🙏
ALLAH pak tenu mazeed kamyabyaaa dewy MitrA
Kadi pakistan v aon na sir
Assi fan a tody bohat wadddy👏👏👏
I listen this song first time my eyes filled with water
Right
Right ji
Same me
Sorry say
With tear
Seriously
Proud on Ranjit Bawa gbu brother 🙏🙏🙏
Kon kon ranjit bawa ko dil se like karta hai
Nice
nice song 🙏🙏
Fav. bawa💕💕☝️☝️
According to me good song
Mai
Very heart touching song apni mom lyi sare like karo😥😥😥😥😥😥🙏🏼🙏🏼🙏🏼🙏🏼😔😔😔
Beautiful song ❤️❣️... ਇਹਨੂੰ ਕਹਿੰਦੇ ਆ ਗੀਤ ਅਤੇ ਗਇਕੀ .. ਰੂਹ ਖੁਸ਼ ਹੋ ਗਿਆ ਗੀਤ ਸੁਣ ਕੇ .. love you bhaji keep it up 👍👍 ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
ਯਾਰ ਮੈਂ ਤੇ ਇਕੋ ਗੱਲ ਕਹੁਗਾ ਕਦੀ ਵੀ ਕਿਸੇ ਕੁੜੀ ਨਾਲ ਗ਼ਲਤ ਨਾ ਕਰਨਾ ਕਿਊ ਕੇ ਓ ਵੀ ਕਿਸੇ ਪਿਉ ਦੀ ਜਾਨ ਆਂ ਜੋ ਚਾਵਾਂ ਨਾਲ ਪਾਲ ਦਾ ਆਂ 🙏🏻🙏🏻
ਬਹੁਤ ਵਧੀਆ ਗੀਤ ਆ ਵੀਰ ਜੀ ਮਨ ਨੂੰ ਸਕੂਨ ਮਿਲਦ ਜਾਂਦਾ ਵਧੀਆ ਸੁਣ ਕੇ ਬਾਕੀ ਮੁਕੱਦੀ ਗੱਲ ਕੀ ਰਣਜੀਤ ਬਾਵੇ ਵੀਰ ਦੇ ਗਾਣੇ ਬੇ ਝਿਜੱਕ ਅਸੀਂ ਸਕਰੀਨ ਤੇ ਲਾਕੇ ਸੁਣੀਦੇਆ ਕਿਉ ਕਿ ਸਾਨੂੰ ਪਤਾ ਆ ਕੀ ਵੀਡੀਓ ਵਿੱਚ ਕੁਝ ਗੱਲਤ ਸੀਨ ਨੀ ਹੋਣਾ ਤੇ ਨਵੇਂ ਗਾਣੇ ਲਈ ਬਹੁਤ ਮੁਬਾਰਕਾਂ ਜੀ
ਜਿਉਦਾ ਰਹਿ ਵੀਰ ਤਰੱਕੀਆ ਕਰੇ ਤੇਰੇ ਚੋ ਮੈਨੂ ਮੇਰਾ ਵੀਰ ਦਿਸਦਾ 2 ਸਾਲ ਹੋ ਗਏ ਉਹ ਬਿਲਕੁਲ ਤੇਰੇ ਵਰਗਾ ਸੀ 😢
😭😭😭😭😭
😥😥
This song made me cry 💔😢 whenever I heard that song bcz I'm getting married and this is most difficult stution of every girl's life
??????
ya ur right what the frick does this mean
Same here
kyu ki marriage fir rehne dena tha
Apki sabhi samasya ka samadhan Ghar Baithe ek phone per aapke dwara batai Gai Jankari ke anusar Hamare Yahan per anushthan karke diya jata hai Jiska 24 ghante ke andar 100% percent guarantee ke sath result Mil Jata Hai All problem solution .Contact+91-9815187798,+91-9888632756
ਵਾਹਿਗੁਰੂ ਜੀ ਬਹੁਤ ਭਾਵਕ ਕਰਦਿੱਤਾ ਗੀਤ ਨੇ ਲਿਖਣ ਵਾਲੇ ਦੀ ਕਲਮ ਨੇ ਮੋਤੀ ਸ਼ਬਦਾ ਚ ਪਰੋੲੇ ਗਾੳੁਣ ਦਾ ਰਣਜੀਤ ਨੇ ਬਹੁਤ ਸੁਰੀਲਾ ਮਿੱਠੀ ਅਾਵਾਜ ਚ ਗਾੲਿਅਾ ਮਾਂ ਦਾ ਦਰਦ ਯਾਦਾ ਤਾਜਾ ਕਰਗਿਅਾ
Song of the year
Vidoe of the year
And
Lyrics of the century 👌👌👌👌👌👌👌
Dhanwaad ji ❤️🙏👍
👍
ਬਹੁਤ ਹੀ ਸੋਹਣੀ ਆਵਾਜ਼ ਤੇ ਵੀਡੀਓ ਦਾ ਕੋਈ ਜਵਾਬ ਹੀ ਨਹੀ। ਜਿਉਦਾ ਰਹਿ ਵੇ ਪ੍ਰਗਟ ਦੇ ਪੁੱਤਰਾ
It’s heart touching song I’m emotional when I listen this song because I don’t have any brother 😭
M aap ji da brother aa sis m v apnia sis nu miss krda indian army
ਬਹੁਤ ਵਧੀਆ ਗਾਇਆ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ 🙏🏻❤️🥰🧿
ਸੱਚੀ ਵੀਰੇ ਦਿਲ ਰੋ ਹੀ ਪਿਅਾ ਤੁਹਾਡਾ ਗਾਣਾ ਸੁਣ ਕੇ......