Khand Da Khidaona: Ranjit Bawa (Full Song) Ik Tare Wala | Beat Minister | Latest Punjabi Songs 2018

Поділитися
Вставка
  • Опубліковано 15 гру 2024

КОМЕНТАРІ • 5 тис.

  • @diamondpictures4939
    @diamondpictures4939 6 років тому +147

    ਬਾ-ਕਮਾਲ ਲਿਖਤ, ਬਾ-ਕਮਾਲ ਗਾਇਕੀ, ਬਾ-ਕਮਾਲ ਸੰਗੀਤ ਤੇ ਬਾ-ਕਮਾਲ ਈ ਵਿਲਮਾਇਆ। ਬਹੁਤ ਸੋਹਣਾ ਸੁਨੇਹਾ ਗਾਣੇ ‘ਚ। ਐਹੋ ਜਿਹੇ ਗਾਣੇ ਤੇ ਐਹੋ ਜਿਹੀ ਅਵਾਜ਼ ਹਰ ਕਿਸੇ ਦੇ ਕਰਮਾਂ ‘ਚ ਨੀ ਹੁੰਦੀ। ਵਾਹਿਗੁਰੂ ਚੜ੍ਹਦੀ ਕਲ਼ਾ ‘ਚ ਰੱਖੇ। ਕਿਸੇ ਵੀ ਪ੍ਰਵਾਰ ਤੇ ਐਹੋ ਜਿਹਾ ਦਿਨ ਨਾ ਆਵੇ। ਮਿਹਰਾਂ....🙏🏻🙏🏻

    • @maniraiangural1909
      @maniraiangural1909 6 років тому +6

      Diamond Gill g bawe di khoobsurti v ba-kmaal hai ptaa ni kive oh maa de dard nu inni gehrayi ch lai jande ne pr jo v hai He is great personality god bless bawa saab

    • @diamondpictures4939
      @diamondpictures4939 6 років тому +2

      Mani rai Angural ਹਾਂ ਜੀ ਕਿਸੇ ਨੂੰ ਰੱਬ ਵੱਲੋਂ ਈ ਬਖਸ਼ਿਆ ਹੁੰਦਾ ਕਿ ਕਿਸੇ ਵੀ ਕੰਮ ਨੂੰ ਹੱਥ ਪਾਵੇ ਉਹ ਬਾ-ਕਮਾਲ ਈ ਹੋ ਜਾਂਦਾ। ਵਾਹਿਗੁਰੂ ਮਿਹਰ ਰੱਖੇ ਬਾਈ ਤੇ

    • @GurpreetSingh-sl6qu
      @GurpreetSingh-sl6qu Рік тому +1

      Very nice

    • @PawandeepSingh-dt6ek
      @PawandeepSingh-dt6ek Рік тому

      ​@@maniraiangural1909

    • @sarabjeetsingh5515
      @sarabjeetsingh5515 Рік тому +1

      Deep bai ji jad aa jndi a gana sun k

  • @inderpowarofficial
    @inderpowarofficial 6 років тому +327

    ਜਿੱਨ੍ਹਾ ਦਿਲ ਦੇ ਕਰੀਬ ਕੋਈ ਗਵਾਇਆ ਉਹੀ ਜਾਣ ਦੇ ਨੇ,ਕੀ ਦਰਦ ਹੂੰਦਾ ਕਿਸੇ ਆਪਣੇ ਨੂੰ ਖੋਣੇ ਦਾ😰
    No words for this soul touching song😐

    • @karandeepsingh4349
      @karandeepsingh4349 5 років тому +2

      Ryt

    • @preetjakhu4334
      @preetjakhu4334 5 років тому +1

      Sahi keha paji tus 👍

    • @HarpreetKaur-zp1lf
      @HarpreetKaur-zp1lf 5 років тому +10

      Mere husband dubai ch ne ....jdo v main ohna nu miss kardi aa ta eh song jrror sun di aa te ...rajj k roni aa ....te apna mann hlka krdi aa ...

    • @HarpreetKaur-zp1lf
      @HarpreetKaur-zp1lf 5 років тому +5

      Meri marriage nu 12 saal ho gye .....par mere husband sade to bina kde ek din nhi rhe c ...par ghar diya majbooriya ne ..ohna nu sade to door krta....😭

    • @rajrani3061
      @rajrani3061 4 роки тому +2

      Mere husband di death ho gyi 6 sal ho gye jndo bhut dukhi hundi hmm ehi song sundi hmm😥😥😥

  • @Harjeet.Singh_k
    @Harjeet.Singh_k Рік тому +183

    ਇਹ ਗੀਤ ਬਾਈ ਦੀਪ ਦਾ ਹੋ ਕਿ ਰਹਿ ਗਿਆ ਹੈ
    ਕਾਲਜਾ ਚੀਰਿਆ ਜਾਂਦਾ ਹਰ ਵਾਰ ਸੁਣਦਿਆਂ ਦਾ 😢
    Miss u too much Deep Bai ❤

  • @preetsaini3937
    @preetsaini3937 Рік тому +29

    ਬਾ ਕਮਾਲ ਐ ਉਹ ਕਲਮ ਜਿਸਨੇ ਇੰਨਾ ਸੋਹਣਾ ਲਿਖਿਆ ।। ਰੂਹ ਨੂੰ ਸਕੂਨ ਦੇਣ ਵਾਲਾ ਗੀਤ ਐ।।।

  • @Mastpendu
    @Mastpendu 6 років тому +84

    ਤਾਰਿਅਾ ਤੋ ੳੁੱਤੇ ਗਾਣਾ
    ਚੰਗੀ ਗੱਲ ਚੰਗੀ ਚੀਜ਼ ਮੁਬਾਰਕਾਂ
    ਹੋ ਸਕਦਾ ੲੇਸ ਗੀਤ ਦੇ ਵੀੳੂ ਘੱਟ ਹੋਣ ਪਰ ਸਾਰੇ ਅਸਲੀ ਹੋਣਗੇ

  • @4to5records90
    @4to5records90 6 років тому +76

    ਲਫਜ਼ ਹੁੰਦੇ ਇੰਨੇ ਜੋਗੇ ਤਾਂ ਜਰੂਰ ਦੱਸਦਾ ਕਿ ਕੀ ਹੈ ਇਹ ਗਾਣਾ
    ਬੱਸ ਗਿੱਲੀਆਂ ਅੱਖਾਂ😢😢😢 ਨਾਲ ਸੱਜਦਾ ਆ ਵਿਛੜ ਗਈਆਂ ਉਨ੍ਹਾਂ ਰੂਹਾਂ ਨੂੰ ਤੇ ਇਸ ਗਾਣੇ ਨੂੰ ਬਣਾਉਣ ਵਾਲੀ ਟੀਮ ਦੇ ਲੱਖ ਵਾਰੀ ਬਲਿਹਾਰੇ ਜਾਂਦਾ ਹੈ ਸ਼ੇਰਗਿੱਲ ਸੁੱਖ
    -ਸ਼ੇਰਗਿੱਲ425

    • @basakhasingh605
      @basakhasingh605 2 роки тому +1

      ਜੀਓ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ 🙏🏼🙏🏼🙏🏼🙏🏼

  • @khushi_sidhu7095
    @khushi_sidhu7095 Рік тому +44

    ਬਾਈ ਜਦੋਂ ਮੈਂ ਕੋਈ ਇਸ ਤਰਾਂ ਦਾ ਗਾਣਾ ਘਰੇ ਸੁਣਨ ਲੱਗ ਜਾ ਫੇਰ ਮੇਰਾ ਪਰਿਵਾਰ ਵੀ ਉਹੀ ਗਾਣਾ ਸੁਣਨ ਲੱਗ ਜਾਂਦਾ ਤੇ ਇਹ ਗਾਣਾ ਸਭ ਨੇ ਬਹੁਤ ਜਿਆਦਾ ਪਸੰਦ ਕੀਤਾ ਜਿਉਂਦੇ ਵੱਸਦੇ ਰਹੋ ਲਿਖਣ ਤੇ ਗਾਉਣ ਵਾਲੇ

  • @ਵਾਹਿਗੁਰੂ-ਲ2ਞ

    ਮੈਂ ਉਹਨਾਂ ਭੈਣਾਂ ਦਾ ਦੁੱਖ਼ ਸਮਝ ਸਕਦਾ ਜਿਹਨਾਂ ਤੇ ਇਹ ਸਭ ਕੁੱਝ ਬੀਤ ਰਿਹਾ,,,

  • @dharmindersinghkhalsa7713
    @dharmindersinghkhalsa7713 2 роки тому +42

    ਰੂਹ ਨੂੰ ਛੂਹਣ ਵਾਲਾ ਗੀਤ ਹੈ ਇਹ। ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਜੀ । ਪਹਿਲਾਂ ਨੀ ਸਮਝ ਆਉਂਦੇ ਇਸ ਤਰਾ ਦੇ ਗੀਤ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @virkdotcom
    @virkdotcom 2 роки тому +647

    ਜੱਗ ਜਿਓਂਦੇਆਂ ਦੇ ਮੇਲੇ ਹੁੰਦੇ ਦੀਪ ਸਿਆਂ
    ਕਿੱਥੇ ਦਰਗਾਹਾਂ ਕਿਸੇ ਵੇਖੀਆਂ 😣😣
    “ਅਲਵਿਦਾ ਦੀਪ ਬਾਈ”

  • @HarishKumar-us4mj
    @HarishKumar-us4mj 10 місяців тому +11

    ਕਿਸੇ ਨੂੰ ਖੋਹ ਜਾਣ ਦਾ ਦੁੱਖ ਓਸ ਨੂੰ ਹੀ ਪਤਾ ਲਗਦਾ ਜਿਸਨੇ ਕਿਸੇ ਨੇ ਆਵਦਾ ਗਵਾਇਆ ਹੋਵੈ , ਇਹ song yaad ਤਾਜੀ ਕਰ ਦਿੰਦਾ superb ਵਾਹਿਗੁਰੂ ਮੇਹਰ ਕਰੀ ਦਾਤਿਆ

  • @aarav5600
    @aarav5600 Рік тому +78

    ਜਦੋ ਇਹ ਗਾਣਾ ਸੁਣਦਾ
    ਅੱਖਾਂ ਚੋ ਹੰਜੂ ਆਪਣੇ ਆਪ ਆ ਜਾਂਦੇ
    ਇਹੋ ਜਿਹੀ ਗਾਇਕੀ ਨਸੀਬ ਵਾਲਿਆਂ ਨੂੰ ਮਿਲਦੀ ਹੈਂ
    ਬਾਵਾ ਸਾਬ ਜੀ ਨੂੰ ਦਿਲੋਂ ਪਿਆਰ ❤️

  • @foujisharma4813
    @foujisharma4813 2 роки тому +370

    ਅੱਖਾਂ ਚ ਹੰਜੂ ਆ ਗਏ ਵੀਰ ਗਾਣਾ ਸੁਣ ਕੇ love you ਜੱਟਾ ❤❤❤❤❤😘😘😘😘😘

  • @ਵਾਹਿਗੁਰੂ-ਲ2ਞ

    ਤੇਰੀ ਵਰਗੀ ਗਾਇਕੀ ਕੋਈ ਹੋਰ ਨਹੀਂ ਕਰ ਸਕਦਾ,, ਤੂੰ ਉਹਨਾਂ ਪੈਹਲੂਆ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਜੇਹੜੇ ਲੋਕਾਂ ਦੇ ਖ਼ਾਬਾਂ ਵਿਚ ਵੀ ਨਹੀਂ ਹਨ ,, love you ਜੱਟਾਂ

  • @harwindersingh-ln7fh
    @harwindersingh-ln7fh 6 років тому +38

    ਬਾਵੇ ਵੀਰ ਸਬਦ ਨੀ ਯਾਰ ਤੇਰੇ ਗੀਤ ਲੀ ।.... ਵਿਉ ਬੇਸਕ ਘੱਟ ਹੋਣ ਪਰ ਮੇਰੇ ਲੀ ਮਿਲੀਅਨ ਛਡ ਬਿਲੀਅਨ ਤੋਂ ਉਪਰ ਆ । ਦਿਲੋਂ ਪਿਆਰ ਆ ਇਹ ਗੀਤ ਅਮਰ ਆ । ਐਵੇ ਦੇ ਗੀਤ ਹਮੇਸ਼ਾ ਅਮਰ ਹੋ ਜਾਂਦੇ ਨੇ । । ਦਿਲੋਂ ਦੁਆਵਾਂ ਲੋਕ ਗੀਤ ਜਿੰਨੀ ਉਮਰ ਹੋਵੇ

  • @dikshaarya9567
    @dikshaarya9567 Рік тому +8

    ਏ ਗਾਣਾ ਸੁਣਨ ਲੇਈ ਬਹੁਤ ਵੱਡਾ ਜਿਗਰਾ ਚਾਹੀਦਾ ਸੱਚੀ ਯਾਰ ਹੰਜੂ ਆ ਜਾਂਦੇ ਨੇ ਅੱਖਾਂ ਵਿਚ ਬਹੂਤ ਵੜਿਆ ਰਣਜੀਤ ਵੀਰੇ ❤❤❤❤

    • @KulwantSingh-wh8nj
      @KulwantSingh-wh8nj Місяць тому

      ਗੱਲ ਸੱਚੀ ਆ ਪਰ ਗਾਣਾ ਹੈ ਈ ਬਹੁਤ ਪਿਆਰਾ ਸੁਣਨ ਲਈ ਮਜ਼ਬੂਰ ਹੋ ਜਾਈਦਾ

  • @palimansa7423
    @palimansa7423 3 роки тому +27

    ਘਰ ਤੋਂ ਦੂਰ ਹਾ ਪਰਦੇਸਾਂ ਚ ਬਹੁਤ ਵਧੀਆ ਗੀਤ
    ਹੰਝੂ ਆ ਗਏ ਸੁਣ ਕੇ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਖੁਸ਼ੀਆਂ ਬਖ਼ਸ਼ੇ

  • @gurnambhullar7320
    @gurnambhullar7320 6 років тому +323

    Rona aa gya 😢😢
    Ranjit bawa hi feel nal ga skda eda de song...love u so much

  • @amansandhuranike9047
    @amansandhuranike9047 2 роки тому +344

    ਯਾਦਾਂ ਸੰਭਾਲ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰਗੇ ਦੁਨੀਆਂ ਤੋਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

    • @ashutosh3071
      @ashutosh3071 2 роки тому +3

      Waheguru g 🙏🏻🙏🏻🚩 🚩

    • @baghel-up76
      @baghel-up76 2 роки тому +2

      Waah waah my favourite song nice

    • @kharaitbhatti4222
      @kharaitbhatti4222 2 роки тому +1

      ਯਾਦਾਂ ਸੰਭਾਲ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰਗੇ ਦੁਨੀਆਂ ਤੋਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

    • @naqashraja202
      @naqashraja202 2 роки тому

      @@baghel-up76 g h

  • @ranjitraja6678
    @ranjitraja6678 Рік тому +28

    I lost my father when I was only 5. Single handedly raised by mother. This story clearly depicts the story of my mother....

    • @Someone85530
      @Someone85530 9 місяців тому +1

      Your lucky to have such a strong and loving mother ❤

  • @celebritiestalks3844
    @celebritiestalks3844 6 років тому +580

    ਜੇਹੜੇ ਜੇਹੜੇ ਵੀਰਾ ਨੂੰ ਬਾਵਾ ਸਾਬ ਪਸੰਦ ਨੇ ਕਰੋ ਲਾਈਕ ਇਸ ਕਮੇਂਟ ਨੂੰ ।

  • @jawadgujjarr
    @jawadgujjarr 6 років тому +696

    I am From Lahore Punjab Pakistan .But i felt the emotions my eyes are full of tears ... Punjabi Khoon a taan kar k jodya hoya ay punjabiyan nal ...Rab sab nu apni hafaztaan wich rakhy ...Jiyonday wasday Rwo !
    Merbani Veeray #RanjitBawa .

    • @prit-eveleen
      @prit-eveleen 4 роки тому +9

      Jawad Adrees luv u bhai jaan

    • @RaviSharma-1984
      @RaviSharma-1984 4 роки тому +3

      🙏🙏🙏🙏🙏

    • @browniethestar951
      @browniethestar951 4 роки тому +6

      Waheguru ji tuhanu v chardiya kalan bkshn

    • @browniethestar951
      @browniethestar951 4 роки тому +1

      Waheguru ji tuhanu v chardiya kalan bkshn

    • @richasharma3070
      @richasharma3070 4 роки тому +8

      AAMEEN ALLAH🌹🌹🌷🌷⚘⚘🥀🌺🌻🌻🍓🍓🍇🍇❣❣❤❤🥰🥰😍😍👏👏🙌🙌🤲🤲🙏🙏.........

  • @pbxdigital1756
    @pbxdigital1756 6 років тому +35

    ਵਧ ਗਈ ਬਹੁਤੀ ਬੇ-ਰੁਜ਼ਗਾਰੀ,
    ਪ੍ਹੜ ਲਿਖ ਪੱਲੇ ਪਏ ਖੁਆਰੀ,
    ਫਿਰਦੇ ਨਸ਼ਿਆਂ ਦੇ ਵਿਉਪਾਰੀ,
    ਕੱਟੀਏ ਦਿਨ ਹੁਣ ਡਰ ਡਰ ਕੇ,
    ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…...🙏

  • @navitakumari4210
    @navitakumari4210 Рік тому +5

    Meri rull gyi jawani vich mitteaaa
    Kedi dain te viloch tenu le gye...
    Dill nu bhut varod da eh ganaa...mera ena mann dukhi hunda eh gana sun ke ...waheguru g sab dea dhyyea te bhena da suhag nu raji khushi rakhi...wahegurug

  • @rhythemoldaccount
    @rhythemoldaccount 6 років тому +29

    this is called a true Punjabi song....💕💕❤❤❤💞💞💞Husshh hussh ta aj kal harr gaane ch hai.... parr eh geet...dil nu choo gya...shaant mitha Sureela...

    • @SKaur-ht2gg
      @SKaur-ht2gg 6 років тому

      Sahi keha tuc rhythempreet g

    • @punjabgroup
      @punjabgroup 2 роки тому +1

      @Ramsawroop Gedhar out of country will feel the vibes..
      Baki Tere vrge Chawl ne ta Chawl he rehna

    • @punjabgroup
      @punjabgroup 2 роки тому

      @Ramsawroop Gedhar Apni sis da number comment krke dse..

  • @AhsanAzam101
    @AhsanAzam101 2 роки тому +42

    I'm From Punjab Pakistan but i live in Italy... Each and every word is so deep and so touchy to emotions that it makes me cry 😭... Sab punjabian di khair howay

  • @vipanpreetsandhu4604
    @vipanpreetsandhu4604 Рік тому +300

    ਸਿਰਫ ਇਕ ਪਹਿਰੇ ਲਈ ਮੈ ਇਹ ਗੀਤ ਵਾਰ ਵਾਰ ਸੁਣਦਾ ਓਦੋ ਬਾਈ ਦੀਪ ਯਾਦ ਆ ਜਾਂਦਾ 😢

  • @LahoriyeRecords
    @LahoriyeRecords 10 місяців тому +45

    ਚੰਗੇ ਭਲੇ ਬੰਦੇ ਨੂੰ ਰਵਾ ਦੇਣ ਵਾਲਾ ਸਦਾਬਹਾਰ ਗੀਤ ❤

    • @sangeetstudioghubaya5499
      @sangeetstudioghubaya5499 3 місяці тому

      #Sangeet Studio Ghubaya #Sangeet Studio ghubaya ਆਪ ਮੇਰੇ ਚੈਨਲ ਨੂੰ ਸਬਕਰਾਈਬ ਕਰੋ ਮੇ ਤੁਹਾਡੇ ਚੈਨਲ ਨੂੰ ਕਰਾਗਾ

  • @premsidhu2905
    @premsidhu2905 2 роки тому +10

    ਅੱਜ ਦੇ ਟਾਈਮ ਦਾ ਸਭ ਤੋਂ ਵਧਿਆ ਸਿੰਗਰ ਆ ਰਣਜੀਤ ਬਾਵਾ ਜਿਓੰਦਾ ਰਹਿ ਵੀਰ ਬਹੁਤ ਸੋਹਣਾ ਗੀਤ ਆ ❤👌🏻

  • @infocenter6931
    @infocenter6931 3 роки тому +65

    I'm from Punjab Pakistan
    Nice song
    Best explanation of emotions
    Allah sab nu apni hifazat wech rakhy bht sary log perdyes ch apni rozi roti Dy li gy apny kar to dor Rab sab nu hifazat ch rakhy..

  • @advalihasankhokhar8487
    @advalihasankhokhar8487 2 роки тому +124

    Deep sidhu😥💔
    RIP Hero in History ❤🇵🇰

    • @anujchoudhary413
      @anujchoudhary413 5 місяців тому

      Sale Pakistani fake I’d bana kar comment karta hai sale

  • @JoginderSingh-sn3gj
    @JoginderSingh-sn3gj 11 місяців тому +3

    ਬਹੁਤ ਹੀ ਵਧੀਆ ਗਾਣਾ ਸਿੱਖਿਆ ਦਾਇਕ ਹੈ। ਅਗਰ ਮੈ ਵੀ ਇੱਕ ਗਾਇਕ ਹੁੰਦਾ ਤਾਂ ਸਾਇਦ ਮੇਰੇ ਕੋਲੋ ਵੀ ਨਾ ਇਹ ਗਾਣਾ ਗਾਇਆ ਜਾਂਦਾ।
    ਵਾਹਿਗੁਰੂ ਆਪ ਜੀ ਅਤੇ ਆਪਦੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ।।❤❤।।

  • @sharanjeetsingh6613
    @sharanjeetsingh6613 6 років тому +278

    ਵੀਰਿਆ, ਤੈਨੂੰ ਧੰਨਵਾਦ ਹੈ ਅਸਲੀ ਪੰਜਾਬ ਨੂੰ ਦਰਸਾਉਣ ਲਈ

  • @davindersaini3843
    @davindersaini3843 2 роки тому +89

    Now this song is associated with martyr Deep Sidhu
    You will be remembered always 💔

  • @gogirls231
    @gogirls231 4 роки тому +66

    Mera brother 2009 poora hogya c 20year old c...esa koi din ni gya jiss din mai onu yaad na kita howe jidan da eh song aya mai har roj sundi es song nu te ulta karke gondi a... mere put nu mai jado teri pagg bandi veere tere jeha lagda...par na put hoya na veer aya 😭😭😭 gana likhan vala te gana gaunn vala hamesha khush rawe 🙏🙏🙏🙏

  • @sherasidhu4165
    @sherasidhu4165 9 місяців тому +13

    ਪੰਜਾਬ ਤੇ ਤਿੰਨੇ ਦੀਪ ਯਾਦ ਆ ਜਾਂਦੇ ਇਸ song nu sun ke Sandeep singh nangal ambia,deep sidhu te subhdeep sidhu miss u all😢😢😢

  • @gurvinderkhanna4910
    @gurvinderkhanna4910 3 роки тому +155

    ਕੋੜੇ ਸੱਚ ਬੋਲਣ ਦੀ ਹਿਮਤ ਰੱਖਣ ਵਾਲੇ ੳੁਸਤਾਦ ਜੀ ਸਰਦਾਰ ਰਣਜੀਤ ਸਿੰਘ ਬਾਵਾ ਜੀ 🙏🙏💞💞

    • @ashokjaat5074
      @ashokjaat5074 Рік тому +1

      😊
      😊😊😊😊😊😊😊😊

  • @prince.ghumaan.saab.......6902
    @prince.ghumaan.saab.......6902 2 роки тому +13

    ਜਿੰਨੀ ਵਾਰ ਗਾਣਾ ਸੁਣ ਦੇ ਆਂ ਪਤਾ ਨਹੀਂ ਕਿਉਂ ਦੀਪ ਸਿੱਧੂ ਦਾ ਮੂੰਹ ਦਿਸੀ ਜਾਂਦਾ ਯਾਰ ਅੱਖਾਂ ਵਿੱਚ ਹੰਜੂ ਆਈ ਜਾਂਦੇ ਨੇ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਸਾਡੇ ਵੀਰ ਨੂੰ।😭😭😭😭😭

  • @NavjotSingh-ik2iu
    @NavjotSingh-ik2iu 6 років тому +13

    ਲਫਜ਼ ਘਟ ਜਾਂਦੇ ਨੇ ਇਸ ਤਰ੍ਹਾਂ ਦੇ ਬੋਲਾਂ ਲਈ ਬਹੁਤ ਹੀ ਕਮਾਲ 👍

  • @asadabbasi404
    @asadabbasi404 8 місяців тому +1

    No word for this soul touching song😢😢😢😢😢😢😢

  • @alihassn381
    @alihassn381 2 роки тому +4

    I am MH Hassan from Pakistan🇵🇰
    Bohat afsos huwa ha deep sidhu or sidhu moosewaly ki rip ka sun kar

  • @sachinmaanmusic
    @sachinmaanmusic 6 років тому +162

    Kis Kiss Nu Song Wdiya lageya Hit Like 💥💥💥💥💥🔥🔥🔥💥💥💥

    • @ganeshsudan878
      @ganeshsudan878 6 років тому

      *Part Time job, muje jaroort hai 400-500 girls boys ki jo ki ghr baithe achi income krna chahte hai, JOIN likhkar muje WhatsApp Karen 9596638878 Ya Call karen*

    • @stylestatus8991
      @stylestatus8991 6 років тому +1

      Very touching n soulful

    • @asimgulzar6337
      @asimgulzar6337 9 місяців тому

      bohat wadiya

    • @KirpalSingh-wb3db
      @KirpalSingh-wb3db 8 місяців тому

      Word nahi ha hourt touching song

  • @desimafiaoffical
    @desimafiaoffical 6 років тому +201

    Aaj de time ch best singer aa ranjit bawa panjab da waheguru ji chardi kla ch rkhe 🙏🏻👌🏻❤️
    ❣ taching song aa 👍

  • @abhishekkoundal7940
    @abhishekkoundal7940 2 роки тому +175

    Legend never die .........miss u ustad sidhu moose ala 😭😭😭😭aja veer bapis mood ke 😔

    • @VijaySharma-sy7ix
      @VijaySharma-sy7ix 2 роки тому +5

      Sadda bai Yr.. shan Saddi India di

    • @varinder8788
      @varinder8788 Рік тому +2

      Bai ji amar rehn

    • @MohsinSidhu
      @MohsinSidhu Рік тому +1

      😭😭😭😭😭😭😭😭😭😭😭😭😭😢😢😢😢

    • @Pradeepthakurr09
      @Pradeepthakurr09 Рік тому

      Sidhu moose wala ❤️❤️❤️

    • @Exited_video
      @Exited_video Рік тому

      Sidhu moosa legend deep sidhu sandeep naglanbiaa ❤❤❤

  • @deeprupinderkaur5924
    @deeprupinderkaur5924 6 років тому +42

    The video literally gave me goosebumps.. hats off sir.. tuhada koi match ni es industry ch 😐

  • @ManjinderSingh-dj1wz
    @ManjinderSingh-dj1wz 6 років тому +18

    Nice song. i really like this song. Salam hai mera writer nu naal hi bawe veer nu . Ajje song nu v public like kardi a. Ish song nu fake view di lor ni . Salam a puri team nu. Phile din to hi mere dil de karib c eh song.

  • @imranbaloch4549
    @imranbaloch4549 2 роки тому +125

    Can't control on my tears 🙏love from Pakistan 🇵🇰🇵🇰 sidho moosywala rip 💔💔

  • @maansaab4031
    @maansaab4031 2 роки тому +66

    Miss you ... Shaheed deep Sidhu Veera😭😭😭
    Legend Sidhu moose Wala 😭😭

  • @gurmeetsandhusandhu3767
    @gurmeetsandhusandhu3767 4 роки тому +139

    2020 ch kon sunda like me

  • @saurabhgoel1991
    @saurabhgoel1991 6 років тому +314

    100 to vadd var sun leya, har vari akh hanjuan nal bhar jandi

  • @Luckybro7105
    @Luckybro7105 2 роки тому +87

    ਗਦਾਰ ਬੋਲਣ ਵਾਲੇ ਲੋਕਾਂ ਲਈ ਮਰ ਗਿਆ ਹੋਊਗਾ ਦੀਪ ਸਿੱਧੂ ਪਰ ਸਾਡੇ ਦਿਲ ਵਿੱਚ ਹਮੇਸ਼ਾ ਵਾਸਤੇ ਜਾਉਂਦਾ ਰਹੂਗਾ,,,, ਦੀਪ ਸਿੱਧੂ ਬਾਈ 😭😭😭😭

  • @mariasdailyrotinelife8323
    @mariasdailyrotinelife8323 2 роки тому +2

    Sidhu mosy wala kha cgly gye bhari jwani ma 😭😭😭😭😭miss yiu from.pakistan

  • @kinukaur1690
    @kinukaur1690 6 років тому +71

    reality of foreign countries which you raised....god bless you veere......missing my punjab 😢

    • @amandeeppairy7757
      @amandeeppairy7757 4 роки тому +2

      Mera ta akh bhr ayi sun k m kudi ho k 100 war sunya kuki m v bhr a

    • @abhirajput7921
      @abhirajput7921 4 роки тому

      @@amandeeppairy7757 same yrr 😭😭

  • @VarinderSingh-kb4dt
    @VarinderSingh-kb4dt 6 років тому +17

    Jeonda Reh Bawe veer eda de issue sb samne laik aan lyi bht dhnwaad, waheguru kirpa kre

  • @Ranveer_Singh_sangha03
    @Ranveer_Singh_sangha03 6 років тому +34

    22 teri awaz or geet sohne hunde ne
    Bus is tarah hi punjabi maa boli di seva keri jao
    And video bohut bohut sohna mann bhar aya vekh ke

  • @ManishSharma-zf2ob
    @ManishSharma-zf2ob 3 роки тому +23

    Ronaaa aa gya song sun ke....eh bawa pata ni kitho leke aanunda song...😢😢😢😢😢😢😢😢😢

  • @haseebzulfiqar4611
    @haseebzulfiqar4611 2 роки тому +22

    I am from lahore Pakistan love you All sikh bhaiiii Sikh bhaiii saday veer ny Aay sarkara sanu wakhh nai kar skdyaa kadiii vv love you sardaroooo❤️❤️❤️❤️❤️❤️❤️❤️❤️❤️❤️❤️❤️❤️

    • @rohitshubh7111
      @rohitshubh7111 2 роки тому +2

      India PUNJAB di rajdhani c kade loahore🙄❤️❤️🙏

    • @rohitshubh7111
      @rohitshubh7111 2 роки тому +4

      Rss vale sanu khatam karna chaunde han par saada pyaar kade khatam nhi hona💚❤️

    • @amitsharma1981
      @amitsharma1981 2 роки тому +1

      Dont post desputed commnt pyar humanity's se rakho

    • @lakhisingh3802
      @lakhisingh3802 Рік тому

      Love you bro from Bathinda

  • @Singh_mani.99
    @Singh_mani.99 4 роки тому +61

    Ki sidhu te ki aujla es Bande di koi Rees ni love you Ustaad ❤️❤️❤️❤️❤️

  • @DeepSahotavideocretar
    @DeepSahotavideocretar 9 місяців тому +7

    ਬਾਈ ਮੈਂ ਏਨਾ ਨਿਡਰ ਬੰਦਾ ਸੀ ਅੱਜ ਤੱਕ ਮੈਂ ਸਾਇਦ ਕਿਸੇ ਮਰਗ ਤੇ ਵੀ ਨਹੀਂ ਰੋਇਆ ਹੋਣਾ ਪਰ ਯਾਰ ਏਸ ਗੀਤ ਨੇ ਤਾਂ ਰੋਵਾ ਈ ਦਿਤਾ😢

    • @balff3105
      @balff3105 9 місяців тому

      pau area kehda tuhada ...🙏

  • @preetdhillon2174
    @preetdhillon2174 2 роки тому +5

    R.I.P ਦੀਪ ਸਿੱਧੂ😔😔🙏 ਜੱਗ ਜਿਊਂਦਿਆ ਦੇ ਮੇਲੇ ਹੁੰਦੇ ਦੀਪ ਸਿਆਂ❣

  • @gurjantsohal1787
    @gurjantsohal1787 6 років тому +16

    Aidaan de geet gaaya kro........tuhadi awaaz kamaal aww........baaki main tuhada koi koi song sunnda example sardarniye,jinde meriye,mainu eh song sunn k bhut vdia lagga good work👌🏻🤘🏻✌🏻👌🏻🤘🏻

  • @SatnamSingh-uz6zh
    @SatnamSingh-uz6zh 4 роки тому +29

    Speech less no words, I never stop my tears,

  • @Hsingh430
    @Hsingh430 9 місяців тому +2

    ਸਤਨਾਮ ਵੀਰ ਦੀ ਯਾਦ ਆ ਗੀ 😢😢😢😢 ਪਿੰਡ ਅਰਜੁਨ ਮਾਗਾ ਤੋ ਸੀ ਵੀਰ

  • @Financewithparam
    @Financewithparam 6 років тому +19

    Doesn’t matter if u r fan of dis man or not but dis song especially video deserve appreciation 👌👍.... fabulous work

  • @narindersect9643
    @narindersect9643 6 років тому +10

    No words for such a heart touching song. Jihde te beetdi a ohi dard jaan skda.

  • @Ajitsingh-ty2ef
    @Ajitsingh-ty2ef 2 роки тому +9

    Miss you Deep Singh veer, tere vargi rooh nu rab sawargan vh rakhy..🙏🙏
    Love you Truck bhar k..

  • @devkantilal6266
    @devkantilal6266 2 місяці тому +1

    Agar kbhi India se Jung hui bh tou Punjab ko hum nuqsan nh ponchaenge 🇵🇰🇵🇰🇵🇰 we love our Punjabi brothers ♥️

  • @gurdevsingh5082
    @gurdevsingh5082 9 місяців тому +5

    ਸੂਰਮਿਆਂ ਦੀ ਉਮਰ ਘੱਟ ਹੀ ਹੁੰਦੀ ਹੈ ਨਾਂ ਰਹਿੰਦੀ ਦੁਨਿਆ ਤੱਕ ਰਹਿੰਦਾ ਹੈ legend deep sidhu veer long liv

  • @rimmy1819
    @rimmy1819 6 років тому +88

    Respect to the writer🙏🏼 Love from UK❤️

    • @maaz87
      @maaz87 2 роки тому

      Exactly

    • @maaz87
      @maaz87 2 роки тому

      Could you write down with English translation

  • @naeemkhalid6532
    @naeemkhalid6532 2 роки тому +11

    RULA DIYA IS SONG NE YAAR RESPECT TO WRITER AND SINGER FROM PUNJAB PAKISTAN 🇵🇰🇵🇰🇵🇰🇵🇰

  • @teradilo984
    @teradilo984 8 місяців тому

    ਜਦੋ ਮੈਂ ਆਪਣੇ ਘਰ ਇਹ ਗੀਤ ਲਗਾ ਦੇਵਾ ਮੇਰੀ ਮਾਂ ਤੇ ਮੇਰੀ ਭੈਣ ਰੋਣ ਲੱਗ ਜਾਂਦੀਆਂ ਕਿਉਂਕਿ ਦੀਪ ਬਾਈ ਦਾ ਨਾਮ ਹੀ ਕਾਫੀ ਆ ਸੁਣਨ ਨੂੰ 🥺🥺

  • @rajvirkaurr7778
    @rajvirkaurr7778 6 років тому +24

    Veer Ji mera papa v Eda chad gya manu I miss u papa g mera ta koi veer v ni Jo papa wga pagg bne 😭😭😭

  • @AmandeepSingh-ks9ob
    @AmandeepSingh-ks9ob 6 років тому +42

    Hit like if u like plzz...
    ਤੂੰ ਕੀ ਜਾਣਦੀ ਐ ਮੌਤੇ ਸਾਹਾ ਰੁਕਿਆ ਦੇ ਦੁੱਖ
    ਜਿਹੜੇ ਜੱਗੋ ਤੁਰ ਜਾਦੇ ਉਹਨਾ ਮਾਵਾ ਦੇ ਨੀ ਮੁੱਖ
    ਹੱਥੀ ਲਾਏ ਆਪਣੇ ਜੋ ਜਦੋ ਵੱਡੇ ਜਾਣ ਰੁੱਖ
    ਤੂੰ ਕੀ ਜਾਣਦੀ ਐ ਮੌਤੇ ਸਾਹਾ....
    ਜਿਹੜੇ ਜੱਗੋ ਤੁਰ ਜਾਦੇ ਉਹਨਾ.......

  • @aliahmadawan4845
    @aliahmadawan4845 2 роки тому +16

    I am From Pakistan this song very heart touching and deep 😓😓😓🇵🇰🇵🇰🇵🇰

  • @AhmadAli-sw3ur
    @AhmadAli-sw3ur 2 роки тому +1

    Kitna dard ha in lafzon men kesi ek dastaan chupi hai is 3 mint k gaany men jitni br b suno dil tarap uthta ha 😭😢love from Pakistan ranjit bawa

  • @ramandeepKaur-hr6br
    @ramandeepKaur-hr6br 4 роки тому +17

    thnxx ranjit bawa for giving us beautiful songs....sartaj and ranjit are gems of punjab

  • @maliksaadii755
    @maliksaadii755 2 роки тому +10

    Vasda Rave Mera Sohnra Punjab Ty Mere Sohny Punjabi...Sada Iko Khoon Aa Paven Religion Change But Iko Khoon Waajan Marda Don Punjaaban Nu...Love Nd Respect From Multan Pakistan❤

  • @sukhpreet8911
    @sukhpreet8911 2 роки тому +23

    Rest in peace 🙏 sidhu moose wala miss u ji

    • @P3nduL0g
      @P3nduL0g 2 роки тому +1

      😭😭😭😭

    • @darkcelloedits
      @darkcelloedits Рік тому +1

      rest in power #justiceforsidhumoosewala

  • @GuriBeri-vd5cz
    @GuriBeri-vd5cz Рік тому +1

    ,2017 ch meri maa di death hoyi
    2018 ch meri dadi
    2019 ch dada.
    All time feel 😔😔😔😔
    Mera ustaad ❤️ jaan .sidhu musse vala love u ustaad ji

  • @RahulSharma-oi5si
    @RahulSharma-oi5si 6 років тому +19

    Aw song sun k kade ni lgda ..jean 2 v bawe ne e gaya ..
    Fantastic job bro

  • @kiranchahal6088
    @kiranchahal6088 6 років тому +5

    Bhut shona geet and video nl hor v shona...Poora song end hunde tak m start crying especially in the last seen 👌👌👌👌👌..Salute you bawa sir

  • @RajanKumar-ph9bv
    @RajanKumar-ph9bv 4 роки тому +30

    🙏 ਵਾਹਿਗੁਰੂ 🙏 ਮੇਹਰ ਕਰੀ ਮੇਰੇ ਮਾਲਕਾ 🙏 ਵਾਹਿਗੁਰੂ 🙏
    Dil ton salute paji🙏🙏

  • @sachingodara5921
    @sachingodara5921 18 днів тому +2

    Who is heard this song in December 2024 ?

  • @nirvairsingh1887
    @nirvairsingh1887 6 років тому +53

    Jeounda reha baweya jeounda reh

  • @tasbinasheikh8442
    @tasbinasheikh8442 6 років тому +79

    U nailed it man.... love d choice of words ....heart touching...... God bless you with progress and prosperity

    • @tasbinasheikh8442
      @tasbinasheikh8442 6 років тому +5

      At least u r reaching to those families who are waiting so long for their loved ones ....u made everyone to feel their pain

    • @kulwinrathor2976
      @kulwinrathor2976 4 роки тому +1

      a great week to be week or early to get

    • @kulwinrathor2976
      @kulwinrathor2976 4 роки тому

      a great week to be week or early to get

    • @hardevsinghsonu.8857
      @hardevsinghsonu.8857 4 роки тому

      Right

    • @saffi240
      @saffi240 4 роки тому

      Yes dear

  • @BeatMinisterProductions
    @BeatMinisterProductions 3 роки тому +25

    Thank you everyone for loving my lyrics and music 🙏🏼
    #BeatMinister 🎼

  • @garrysidhu379
    @garrysidhu379 2 роки тому +2

    Miss you sidhu mooshe aale😥😥

  • @gurwinderkaurcheema8303
    @gurwinderkaurcheema8303 6 років тому +12

    Very nice song....It shows the reality...U have also mentioned about malta tragedy....

  • @SumitKumar-yx2ky
    @SumitKumar-yx2ky 2 роки тому +19

    Miss you Sidhu veer ਤੂੰ ਹਮੇਸ਼ਾ ਸਾਡੇ ਦਿਲ ਵਿੱਚ ਰਹੇਂ ਗਾ miss you dila 😣😩😩

  • @lovelygill8383
    @lovelygill8383 6 років тому +8

    Ranjit bawe di koi rees ni.
    Lub u baiiu
    Rabb bht trakkiya dwe hor ❤

  • @PrabhRanjodhsingh
    @PrabhRanjodhsingh 8 місяців тому +3

    ਸਾਡੇ ਹੀਰੇ ਦੀ ਜਾਦ ਆ ਜਾਂਦੀ ਆ ਗਾਣੇ ਚ deep ਸਿੱਧੂ 22 miss you 😢😢😢😢😢😢😢

  • @sunnyvictor7302
    @sunnyvictor7302 2 роки тому +25

    We all always miss our Sher of Punjab... Forever !! Deep sidhu always in charde kalan chh rahoga !! 🙏

  • @gaganguru100
    @gaganguru100 6 років тому +5

    Bawa Tere ae gaane ne dharm naal dil Choo leya...jiyonda reh....inne time baad inna change song sunn nu mileya

  • @RaspreetSinghJaggi
    @RaspreetSinghJaggi 6 років тому +9

    Tears rolled down.. can't say..what to comment.

  • @MShan-zg8xl
    @MShan-zg8xl 4 місяці тому +1

    Allah pak salamat rakhe ranji bhi🌹🥰🌹🥰🌹🥰🌹🥰🌹🌹🌹🌹🌹

  • @ManjotSingh-in5fb
    @ManjotSingh-in5fb 4 роки тому +5

    No words ♥️♥️♥️♥️ 100000 vaar sunlya pr dil ni bharda song sun k bar bar sunan nu dil krda ♥️♥️♥️♥️♥️♥️♥️♥️♥️

  • @johnsandhu777
    @johnsandhu777 6 років тому +5

    Koi pathar dil insan hou ranjeet veere jo es gaane nu sunke rove na 😢😢😢😭😭😭

  • @jigar3788
    @jigar3788 3 роки тому +6

    2021 ch v sunn reha... Aan wale mahiney-saal'aa ch sunda rahunga ehh geet.
    RABB RAJI RAKHI MERE PARDESI-FAUJI VEERAN NU🙏🙏🙏 ARDAAS KABUL KREO MERE MALKA🙏🙏🙏

  • @AgamjotBirkaur
    @AgamjotBirkaur 9 місяців тому +1

    Eh song writer te bolan wala dil dea tara chunda hai .rona vv aunda hai ..wah wah truth song
    Hasda vasda rah rab kisi nu eh duk na deve..

  • @Exited_video
    @Exited_video Рік тому +4

    Deep sidhu te sidhu moosewale di yaad pta ni kiu aa jandi jdo v eh song sunde aa😭😭😭😭😭😭