Khabar Sawer ;- ਪੈਗਿਆ ਭੜਥੂ, ਮੱਚਗੀ ਹਾਹਾਕਾਰ,ਹੁਣ ਫ਼ਸੇ ਭਗਵੰਤ ਮਾਨ, ਲਾ'ਤੇ ਖੂੰਜੇ ਮਾਮਲਾ 2500 ਕਰੋੜ ਦਾ

Поділитися
Вставка
  • Опубліковано 22 кві 2024
  • ਪੈਗਿਆ ਭੜਥੂ, ਮੱਚਗੀ ਹਾਹਾਕਾਰ
    ਹੁਣ ਫ਼ਸੇ ਭਗਵੰਤ ਮਾਨ, ਲਾ'ਤੇ ਖੂੰਜੇ
    ਮਾਮਲਾ 2500 ਕਰੋੜ ਦਾ
    ਕੁੰਵਰ ਵਿਜੇ ਪ੍ਰਤਾਪ ਨੇ ਚੱਕਤੇ ਪਰਦੇ
    ਹਾਈਕੋਰਟ ਨੇ ਫੜ੍ਹੀ ਗਿੱਚੀ ਸਰਕਾਰ ਦੀ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 131

  • @sohansinghsandhu4025
    @sohansinghsandhu4025 10 днів тому +29

    ਕੁੰਵਰ ਵਿਜੇਪਰਤਾਪ ਸਿੰਘ ਬਹੁਤ ਸੂਝਵਾਨ ਲੀਡਰ ਹਨ ।CM ਪੰਜਾਬ ਨੇ ਕਰਜ ਲੈ ਕੇ ਪੂਰਾ ਪੈਸਾ ਸੁਪਰੀਮੋ ਨੂੰ ਦੇ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਕਿਓਂ ਲੁਭਾਇਆ ਇਸ ਦੀ ਪੂਰੀ ਜਾੰ ਚ ਹੋਵੇ ?

    • @ParwinderSingh-iw1gw
      @ParwinderSingh-iw1gw 10 днів тому +2

      Bai ji Jado Bande kol power nhi hundi oh Sacha te Sucha hi hunda Vijay partap koi Sacha te sucha nhi aa Vijay partap is layi punjab de hakk vich bol riha kyu ki usnu minister nhi bnaya gya islayi Vijay partap gusse vich sarkar virudh bol riha je Kar isnu minister bna ditta hunda eh v aaj chup baitha hunda

    • @user-xw2gz8xj7v
      @user-xw2gz8xj7v 5 днів тому

      ਵੀਰ ਬੰਦੇ ਦਾ ਰੀਕਾਰ ਬੋਲ ਰਿਹਾ ਹੈ ਅਗਰ ਵਿਜੇਪਰਤਾਪ ਸਿੰਘ ਕੋਲ ਮਨਿਸਟਰੀ ਵੀ ਹੁੰਦੀ ਮੇਰਾ ਮੰਨਣਾ ਹੈ ਉਹ ਫਿਰ ਵੀ ਇਸੇ ਤਰਾਂ ਬੋਲਦਾ। ਉਸ ਦਾ ਪਿਛਲਾ ਰਿਕਾਰਡ ਅਤੇ ਬੇਅਦਬੀ ਵਿੱਚ ਜੋ ਉਸ ਨੇ ਮਿਹਨਤ ਕੀਤੀ ਹੈ ਉਹ ਬੋਲ ਬੋਲ ਕੇ ਦਸ ਰਹੀ ਹੈ ਕਿ ਵਿਜੇਪਰਤਾਪ ਆਪਣੀ ਜਗਾ ਉਪਰ ਠੀਕ ਹੈ।​@@ParwinderSingh-iw1gw

  • @user-lu8hz1kk3h
    @user-lu8hz1kk3h 10 днів тому +10

    ਬਾਈ ਜੀ।
    ਇਹ ਕਰਜ਼ਾ ਪੰਜਾਬ ਦੀ ਸਰਕਾਰ ਦੀ ਬਜਾਏ ਅਸਲ ਵਿੱਚ ਤਾਂ ਪੰਜਾਬ ਦੇ ਲੋਕਾਂ ਦੇ ਉਪਰ ਹੀ ਚੜ੍ਹਦਾ ਹੈ।ਧੰਨਵਾਦ ਜੀਉ।

  • @charanjeetsingh7782
    @charanjeetsingh7782 10 днів тому +28

    ਭਗਵੰਤ ਨੂੰ ਵੋਟਾਂ ਤੋਂ ਬਾਅਦ ਪਤਾ ਲੱਗੂਗਾ ਇਹ ਕੰਵਰ ਵਿਜੇ ਪ੍ਰਤਾਪ ਜੀ ਦੀ ਨਿਜੀ ਰੈਹ ਹੈ ਪੰਜਾਬ ਪੰਜਾਬ ਦੇ ਲੋਕਾਂ ਦੀ ਰੈਹ ਹੈ

    • @baljindersingh1184
      @baljindersingh1184 10 днів тому +1

      ਰੈਹ ਨਹੀਂ ( ਰਾਏ ) ਹੁੰਦਾ ਹੈ ।

  • @bhagwantsingh2037
    @bhagwantsingh2037 10 днів тому +17

    ੯੨ ਵਿਚੋਂ ਇਕ ਹੀ ਜਿਉਂਦੀ ਜਾਗਦੀ ਜ਼ਮੀਰ ਵਾਲਾ ਹੈ ਜੀ। ਬਿਲਕੁਲ ਸੱਚ ਹੈ ਬੇਅਦਬੀ ਵਾਲ਼ੇ ਕੇਸ ਕਮਜ਼ੋਰ ਕੀਤਾ ਗਿਆ ਹੈ ਜੀ।

  • @amarjitsinghsandhu2908
    @amarjitsinghsandhu2908 10 днів тому +27

    ਭਗਵੰਤ ਮਾਨ ਮੁਰਦਾ ਬਾਦ ਕੇਜਰੀਵਾਲ ਮਕਾਰੀ ਬੰਦਾ ਸਿਖ ਵਿਰੋਧੀ

  • @chanansingh9060
    @chanansingh9060 10 днів тому +16

    ਭਗਵੰਤ ਮਾਨ ਸਰਕਾਰ ਫ਼ੇਲ ਹੈ।ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾ ਦੇਣਾ ਚਾਹੀਦਾ ਹੈ।ਅਤੇ ਜਦੋਂ ਇਹ ਸਰਕਾਰ ਬਣੀ ਹੈ।ਉਸ ਸ਼ਮਾ ਤੋ ਲੈ ਕੇ ਵਿਧਾਇਕਾ ਦਾ ਤੇ ਸਰਕਾਰ ਦਾ ਆਡਿਟ ਹੋਣਾ ਚਾਹੀਦਾ ਹੈ,ਕਿ ਪੰਜਾਬ ਦਾ ਪੈਸਾ ਕਿੱਥੇ ਗਿਆ ।

    • @happybnl1722
      @happybnl1722 10 днів тому +3

      croran ruppey di property bana ge ehna de MLA

  • @RanjitsinghSingh-rn5hp
    @RanjitsinghSingh-rn5hp 10 днів тому +12

    ਜੇ ਸਰਕਾਰ ਦਾ ਖਜਾਨਾ ਭਰਿਆ ਹੈ ਤਾਂ ਖੰਨਾ ਖਮਾਣੋ ਵਾਲੀ ਸੜਕ ਹੀ ਪੱਕੀ ਕਰ ਦੇਣ ਧੰਨਵਾਦੀ ਹੋਵਾਂਗੇ

  • @baldevbhangu4766
    @baldevbhangu4766 10 днів тому +12

    ਕੁੰਵਰ ਵਿਜੇ ਜੀ ਪੜਦਾ ਤਾਂ ਚੁੱਕ ਹੀ ਦਿੱਤਾ ਪਰ ਕਹਾਣੀ ਸਿਰੇ ਲਾ ਦਿਓ ਜੀ ਧੰਨਵਾਦ ਤੁਹਾਡਾ ਜੀ

  • @sohansinghsandhu4025
    @sohansinghsandhu4025 10 днів тому +12

    ਆਪ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਬਹੁਤ ਧੋਖੇਬਾਜ ਸਰਕਾਰ ਸਿਧ ਹੋਈ ।

  • @sohansinghsandhu4025
    @sohansinghsandhu4025 10 днів тому +37

    ਕੁੰਵਰ ਵਿਜੇਪਰਤਾਪ ਸਿੰਘ ਬਿਲਕੁਲ ਸੱਚਾ ਹੈ 92ਲੀਡਰਾਂ ਚੋਂ ਸਭ ਤੋਂ ਯੋਗ ਹੈ ।' CM ਪੰਜਾਬ ਕੁੰਵਰ ਜੀ ਹੋਣੇ ਚਾਹੀਦੇ ਹਨ ਪੰਜਾਬੀ ਕੁੰਵਰ ਜੀ ਨੂੰ ਦਿਲੋਂ ਪਸੰਦ ਕਰਦੇ ਹਨ ।

  • @user-by6zu5xx2e
    @user-by6zu5xx2e 10 днів тому +22

    ਕੁਵਰ ਵਿਜੇ ਪ੍ਰਤਾਪ ਇੱਕ ਸੱਚਾ ਇਨਸਾਨ ਹੈ

  • @gurmeetsinghgurmeetsingh2599
    @gurmeetsinghgurmeetsingh2599 10 днів тому +41

    ਲੀਡਰ ਆਪਣੇ ਘਰ ਭਰਨ ਤੇ ਲੱਗੇ ਹੋਏ ਨੇ। ਪੰਜਾਬ ਜਾਵੇ ਖੂਹ ਵਿੱਚ!

    • @RanjitSingh-nl9bf
      @RanjitSingh-nl9bf 10 днів тому +4

      ਬਿਲਕੁਲ ਸਹੀ ਗੱਲ ਆ ਜਿੰਨਾ ਇਹ ਖਾਂਦੇ ਨੇ ਉਸ ਨਾਲ ਪੰਜਾਬ ਦਾ ਕਰਜ਼ਾ ਲੈ ਸਕਦਾ

    • @awaz-e-punjab5182
      @awaz-e-punjab5182 10 днів тому +3

      ED ਨੇ ਕਢਾ ਲੈਣੇ ਆ ਅਹਿਜਾ ਕਿਸੇ ਦਾ ਹੱਕ ਖਾਧਾ ਉਹਨਾਂ ਕੋਲ਼ ਵੀ ਨਹੀਂ ਰਹਿਣਾ।। ED ਆਲ਼ੀ ਡਾਂਗ ਇਹਨਾਂ ਉੱਤੇ ਰੱਖਣੀ ਜ਼ਰੂਰੀ ਆ।।।

    • @user-vn7tw8tt3d
      @user-vn7tw8tt3d 10 днів тому

      ​@@awaz-e-punjab5182111111¹1¹111
      I

    • @harbhajansingh9639
      @harbhajansingh9639 10 днів тому

      ​@@RanjitSingh-nl9bfअंअंअंअंअंअंअंअंष

  • @GurmeetSingh-pv1sh
    @GurmeetSingh-pv1sh 10 днів тому +26

    2500। ਕਰੋੜ ਨੂੰ 90 ਵਿਧਾਇਕਾਂ ਨੂੰ ਨਿਜੀ ਭੁਖ ਨੂੰ ਪੂਰਾ ਕਰਨ ਲਈ ਦਿੱਤਾ ਜਾਵੇਗਾ

  • @bhagwantsingh2037
    @bhagwantsingh2037 10 днів тому +9

    ਸਿਧੂ ਸਾਹਿਬ ਬਿਲਕੁਲ ਸਹੀ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਹੈ ਜੀ।

  • @amarjeetkaur4439
    @amarjeetkaur4439 10 днів тому +11

    ਖਿੱਚਦੋ ਕੰਮ ਨੂੰ ਸਾਰੇ ਖਾਣ ਸੂਰੇ ਇਕੱਠੇ ਹੋਏ ਹੋੲਏ ਨੇ ਪੰਜਾਬ ਖਾਗੇ

  • @nihalsingh5959
    @nihalsingh5959 10 днів тому +5

    ਪੰਜਾਬ ਸਰਕਾਰ ਨੇ ਬੇੜਾ ਗਰਕ ਕਰਤਾ

  • @balwindermundi3146
    @balwindermundi3146 9 днів тому +1

    ਸੌ ਹੱਥ ਰੱਸਾ ਸਿਰੇ ਉੱਤੇ ਗੰਢ ਕੁੰਵਰ ਵਿਜੇ ਪਰਤਾਪ ਜੀ ਨੂੰ ਮੁੱਖ ਮੰਤਰੀ ਬਣਾ ਲਉ ਪੰਜਾਬ ਦਾ ਭਲਾ ਹੋ ਜਾਉ

  • @SodhirakhraSodhirakhra
    @SodhirakhraSodhirakhra 10 днів тому +5

    ਝੰਡਾ ਅਮਲੀ ਝੂਠ ਬੋਲਣ ਵਿੱਚ ਮਾਹਿਰ ਹੈ ਇਹਕਿਸੇ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਸਕਦਾ

  • @baldevsinghbrar4335
    @baldevsinghbrar4335 10 днів тому +3

    ਕੁਵਰਵਿਜੇਪ੍ਰਤਾਪ ਸਿੰਘ ਸੱਚਾ ਸੁੱਚਾ ਇਨਸਾਨ ਹੈ ਕੁਵਰ ਸਾਬ ਨਾਲ ਸਿੱਖ ਜਥੇਬੰਦੀਆਂ ਨੂੰ ਖੜਨਾ ਚਾਹੀਦਾ ਹੈ ਸਿਆਸਤ ਵਿਚ ਗੰਦ ਪੈਗਿਆ ਬਹਤ ਦੁੱਖ ਵਾਲੀ ਗੱਲ ਹੈ

  • @Ajnauda
    @Ajnauda 10 днів тому +3

    ਅੱਜ ਬਰਗਾੜੀ ਮੋਰਚੇ ਵਾਲੇ ਕਿਥੇ ਹਨ ਜਿਹਨਾ ਭੋਲੇਭਾਲੇ ਸਿੱਖਾ ਦੇ ਜਜ਼ਬਾਤਾ ਨਾਲ ਧੋਖਾ ਕਿਤਾ ਅਤੇ ਕਰੋੜਾ ਦੇ ਫ਼ੰਡ ਹੜਪਕੇ ਤੁਰਦੇ ਬਣੇ। ਕੌਮ ਨੂੰ ਇਹਨਾਂ ਠੱਗਾ ਨੂੰ ਮਾਫ਼ ਨਹੀ ਕਰਨਾ ਚਾਹੀਦਾ।

  • @manmohamsingh3775
    @manmohamsingh3775 10 днів тому +16

    ਕੁੰਵਰ ਸਾਹਿਬ ਵਿਚਾਰੇ ਫਸ ਗਏ ਕਾਲੇ ਕੱਛੇ ਵਾਲਿਆਂ ਦੇ ਚੱਕਰ ਵਿੱਚ

    • @dalbirsingh5890
      @dalbirsingh5890 9 днів тому

      ਕੁੰਵਰ ਜੀ ਫ਼ਸੇ ਨਹੀਂ ਗੁਰੂ ਸਾਹਿਬ ਪੰਜਾਬ ਵਿਰੋਧੀਆਂ ਨੂੰ ਨੰਗੇ ਕਰਨ ਵਿੱਚ ਖੁੱਦ ਮੱਦਦ ਕਰ ਰਹੇ ਹਨ ਕਿਸੇ ਇਨਸਾਨ ਦੇ ਥਰੂ ਹੀ ਗੱਲਤ ਨੂੰ ਨੰਗਾ ਕੀਤਾ ਜਾ ਸਕਦਾ

  • @user-jy5fq4wp1i
    @user-jy5fq4wp1i 10 днів тому +6

    ਜਵਾਬ ਨਹੀਂ ਟੁਟ ਕੇ ਪੈ ਗ ਏ

  • @happybnl1722
    @happybnl1722 10 днів тому +6

    phla gair punjabi aa jehra punjab de hak di gal kar raha hai salute aa kunwar vijay partap ji

  • @arwindergill3650
    @arwindergill3650 10 днів тому +2

    ਮੂਰਖ ਮਿੱਤਰ ਨਾਲੋਂ ਸਿਆਣਾ ਦੁਸ਼ਮਣ ਕਈ ਗੁਣਾ ਚੰਗਾ ਹੁੰਦਾ।

  • @KulbirSingh-es5bx
    @KulbirSingh-es5bx 10 днів тому +7

    ਬੇਅਦਬਿਅਆਂ ਦਾ ਫਾਇਦਾ ਕਿਸ ਨੂੰ ਹੋਇਆ ਕਾਂਗਰਸ ਤੇ ਆਪ ਨੂੰ ।ਕੀ ਇਹ ਸੱਚ ਜਾਂ ਸਵਾਲ ਪੰਜਾਬੀਆਂ ਨੂੰ ਸਮਝ ਆਇਆ 😢😢😢😢😢 ।ਪੰਜਾਬ ਦੇ ਸਿੱਖ ਜੂਨ ਚੁਰਾਸੀ ਵਾਲਿਆ ਨੂੰ ਵੀ ਵੈਟਾਂ ਪਾਉਂਦੇ ਆ ਤੇ ਬੇਅਦਬਿਅ ਦੇ ਬੈਨੀਫਿਸ਼ਰੀ ਨੂੰ ਵੀ ਵੋਟਾਂ ਪਾਉਂਦੇ 😢😢😢😢😢।ਏ ਆ ਆਈ ਕਿਊ ਲੈਵਲ

  • @NandKishor-bl8ls
    @NandKishor-bl8ls 10 днів тому +7

    Oh my God save my Punjab from the grips of Aap

  • @MohinderSingh-hr6pk
    @MohinderSingh-hr6pk 10 днів тому +7

    Kunwar sahib is 100% right.c m should accept his suggestions

  • @MohinderSingh-hr6pk
    @MohinderSingh-hr6pk 10 днів тому +9

    Kunwar Vijay Partap Singh should be c m of state

  • @hardialsinghjanjua1402
    @hardialsinghjanjua1402 10 днів тому +11

    Bhagwant Singh if failed CM He has taken against loan 2500crore Khajana Kithe Bharia Ha Finance Minister is Also Failed He is mis leading Punjab People

  • @NandKishor-bl8ls
    @NandKishor-bl8ls 10 днів тому +6

    Jai Shree Ram
    Oh my God save my Punjab from t

  • @user-mg3om3wb5n
    @user-mg3om3wb5n 10 днів тому +5

    Very good partap.saab.🙏👍

  • @baldevsinghbrar4335
    @baldevsinghbrar4335 10 днів тому +3

    ਕੁਵਰਸਾਬ 👍👍👍👍

  • @gurdevsidhu8164
    @gurdevsidhu8164 10 днів тому +4

    Kunwar Vijay Partap Singh is honest person he wants to do something for Punjab same as Navjot Singh Sidhu. Political parties used to both honest leaders. Government not doing control on mafia

  • @hardialsinghjanjua1402
    @hardialsinghjanjua1402 10 днів тому +5

    Kunwar Vijay Partap Singh is great man Such man is needed in these days when Aamaadmi Party has failed in Punjab Employeese And Pensioners are waiting 12 DA and Arrear since 2016 They will poll against AamAadmi Party They will repent after Result onJune

  • @boparaisaab707
    @boparaisaab707 10 днів тому +1

    Right goods job

  • @parmjeetfdk7906
    @parmjeetfdk7906 10 днів тому +1

    very effective report

  • @dsgpatwari4285
    @dsgpatwari4285 10 днів тому +1

    ਭਗਵੰਤ ਭੰਡ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਦਾ ਇਨਸਾਫ ਨਾਂਹ ਦੇਕੇ ਗੁਰੂ ਦੋਖੀ ਹੋਣ ਦਾ ਦੋਸ਼ੀ ਸਿੱਧ ਹੋ ਚੁੱਕਾ ਹੈ।ਲੋਕੋ ਹੁਣ ਇਸ ਭੰਡ ਭੰਡੋਰੀਏ ਨੂੰ ਗੱਲਾਂ ਮਾਰਨ ਦਾ ਸਬਕ ਸਿਖਾ ਦਿਉ ਜੇ ਤੁਸੀਂ ਗੁਰੂ ਦੇ ਸੱਚੇ ਸਿੱਖ ਹੋਂ????????????

  • @nirmaldhiman773
    @nirmaldhiman773 10 днів тому +9

    Ih
    Bhund
    Punjab
    Nu
    Brbad
    Kr
    Devega
    Jina
    Sheti
    Ho
    Ske
    Ihda
    Faha
    Vudho

  • @EDTNAKA
    @EDTNAKA 10 днів тому +1

    Good journalism.Bring the truth to the People.

  • @UIOSGAMING
    @UIOSGAMING 10 днів тому +4

    Bahut wadia polan khol rahe ho Sidhu sahib

  • @user-zb4gw9vi8q
    @user-zb4gw9vi8q 10 днів тому +6

    Aap party 000000000000000

  • @user-fp7st7jl6n
    @user-fp7st7jl6n 10 днів тому +4

    Kuwar Singh ne app party down kar deni. Cm samajdhar nahi lack of awareness.

  • @mukhtiarsinghsandhu7348
    @mukhtiarsinghsandhu7348 10 днів тому +4

    India bloc zindabaad. Khera dharm veer gandhiji zindabaad

  • @pritpalsingh5150
    @pritpalsingh5150 10 днів тому +3

    Kanwar .Vijay. Partap. Jindabad.ji

  • @kuldipsingh598
    @kuldipsingh598 10 днів тому +1

    Very very good ji

  • @user-go9wl1wm9v
    @user-go9wl1wm9v 10 днів тому +2

    Harpal.Cheema.Sab.ton.Mara.Wittmantree.Sabit.Hoea

  • @ssrandhawa4338
    @ssrandhawa4338 10 днів тому

    Excellent work sir 👍👍👍👍👍👍👍👌👌👌👌👌👌👌⭐⭐⭐⭐⭐⭐⭐💯💯💯💯💯💯💯❤️ se

  • @user-wk2bt8gd3l
    @user-wk2bt8gd3l 10 днів тому +2

    Bhagwant maan CM ban k guru sahib nu v bhol gia. Par waheguru ji ne hisab la lana very nice kuwar vijy ji.waheguru ji 🙏

  • @harninderjitsingh2774
    @harninderjitsingh2774 10 днів тому +3

    We support a p because kanwar day one. A p failed how many minister corrupt

  • @darasinghpolice5014
    @darasinghpolice5014 10 днів тому +2

    Par jar paila mandar cm Punjab nu mylya good cm Punjab bhagwat man

  • @user-fv1ey2ji7j
    @user-fv1ey2ji7j 10 днів тому +3

    Shed sR. BHagaT. Singh. The
    PAG. Rakhn. NaL. BHagaT Singh. Nahi. Ban Hunda

  • @nirmaldhiman773
    @nirmaldhiman773 10 днів тому +5

    Bhund
    V
    Sikhan
    De
    Vrudh
    Hai

  • @karpal_pannu_12
    @karpal_pannu_12 10 днів тому +6

    🌹BHUND NE BERA GARK KARTA PUNJAB DA 💋💘💋💘💘💯🐕

  • @jerrysingh7612
    @jerrysingh7612 10 днів тому +3

    Sacha banda ta klape ga hi

  • @user-ey4ds6hd1j
    @user-ey4ds6hd1j 10 днів тому +3

    Lok sabr kr k baithe ne te eh sabr sidak den vale di laathi v jado paindi a ta ohdi v avaaz nahi aaundi...Banda kaun ea insaaf karn vala insaaf jado waheguru ji ne karna ohna ne apne hisab naal kar dena ea

  • @maluksinghgill5117
    @maluksinghgill5117 10 днів тому +1

    S S Sidhu should not intrust the good analysis of Ankhi ji

  • @nirmalkaur8789
    @nirmalkaur8789 10 днів тому +1

    Kawar Vijay Partap good job ❤

  • @hardevsingh4429
    @hardevsingh4429 10 днів тому

    ਭਗਵੰਤ ਸਿੰਘ ਮਾਨ ਕਾਗਜੀ ਇਨਕਲਾਬੀ ਹੈ। ਇਸ ਕਾਗਜੀ ਇਨਕਲਾਬੀ ਨੂੰ ਲੋਕ ਸਭਾ ਚੋਣਾਂ ਲਈ ਯੋਗ ਉਮੀਦਵਾਰ ਨਹੀਂ ਮਿਲੇ।

  • @ssrandhawa4338
    @ssrandhawa4338 10 днів тому

    Very nice sir👍👍👌👌⭐⭐⭐⭐⭐

  • @user-ey4ds6hd1j
    @user-ey4ds6hd1j 10 днів тому +3

    Asal ch desh de loka nu jina sarkar nu chuneya va pta hona chahida k sarkar karza kyu chuk Rahi a ...kyu k karza loka ne utarna desh di janta de tex naal utrna va sarkar ne nahi ....

  • @GUNIDAS
    @GUNIDAS 10 днів тому

    ਜੇ ਆਮ ਆਦਮੀ ਪਾਰਟੀ ਦੇ ਲੀਡਰ ਸੱਚਮੁੱਚ ਦੇ ਮਰਦ ਹਨ, ਤਾਂ ਇਹਨਾਂ ਨੂੰ ਡੁੱਬ ਮਰਨਾ ਚਾਹੀਦਾ ਹੈ। ਅਦਾਲਤਾਂ ਵਿਚ ਦੋ ਔਰਤ ਜੱਜ ਇਸ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਬੁੰਡ ਮਾਰ ਗਈਆਂ।

  • @dhaliwal1217
    @dhaliwal1217 10 днів тому

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ
    ਤਾਂ ਕਾਲ਼ੇ ਕੱਛਿਆ ਦੇ ਵਿਚਾਲੇ ਫਸ ਗਏ, ਜਿਹੜੀ ਵੀ ਪਾਰਟੀ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕਰੂੰਗੀ ,ਕੁੰਵਰ ਵਿਜੇ ਪ੍ਰਤਾਪ ਜੀ ਤੁਸੀਂ ਦੇਖੀਉ ਪਹਿਲਾਂ ਤਿੰਨ ਮੁੱਖ ਮੰਤਰੀ ਖੁਡੇ ਲਾਈਨ ਲੱਗ ਗਏ , ਤੁਸੀਂ ਦੇਖਿਉ ਭੰਡ ਦਾ ਹਾਲ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਮਾੜਾ ਹੋਣਾ ਏਂ,

  • @maluksinghgill5117
    @maluksinghgill5117 10 днів тому +1

    Kunwar sahib is only honest and dedicated leader who is badlytreated by A A P

  • @AmarjitSingh-eq3rl
    @AmarjitSingh-eq3rl 10 днів тому

    ਕੁਵਰ ਵਿਜੈ ਪਰਤਪ ਖੁਦ ਇਕ ਵਕੀਲ ਹੈ ਇਹ ਚੰਗੀ ਤਰ੍ਹਾ ਜਾਣਦਾ ਹੈ ਇਥੇ ਕੇਸ ਦਾ ਅਦਲਤਾ ਵਿਚ 20 ਵੇਹ ਸਾਲ ਫੈਸਲਾ ਨਹੀ ਹੁੰਦਾ ਹਰ ਵਾਰੀ ਇਹ ਕਹਿ ਦਿੰਦਾ ਹੈ ਇਸ ਕੇਸ ਦਾ ਫੈਸਲਾ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿਚ ਹੋਵੇਗਾ ਖੁਦ 5ਸਾਲ ਬਾਦ ਪੈਨਸ਼ਨ ਤੇ ਹੋਰ ਸਹੂਲਤਾਂ ਲੈਕੇ ਈਮਾਨਦਾਰ ਰਹੇਗਾ

  • @AbhijitSingh-zt1hb
    @AbhijitSingh-zt1hb 10 днів тому +2

    Pta nhi kitho da bhaia ea kuvar kavria apna app nu cm samjda

  • @user-fv1ey2ji7j
    @user-fv1ey2ji7j 10 днів тому +2

    Chema. Man. No Bhokna
    Aeoda

  • @parshansingh-vz8ci
    @parshansingh-vz8ci 10 днів тому +1

    🌹 DOPAHAR 🌹 DI 🌹 PIAR 🌹 BHARI 🌹 SAT 🌹 SHRI 🌹 AKAAL 🌹 JI 🌹🌹🌹

  • @user-jh5kc9rv1g
    @user-jh5kc9rv1g 10 днів тому +1

    Kuwer V

  • @user-no7sq7fo6o
    @user-no7sq7fo6o 10 днів тому

    ਮਾਨ ਸਾਹਿਬ ਕੁੰਵਰ ਵਿਜੇ ਪ੍ਰਤਾਪ ਸਿੰਘ ਵਧੀਆ ਇਨਸਾਨ ਹਨ ਸੱਚ ਬੋਲਦੇ ਹਨ ਲੋਕਾਂ ਨੇ ਵੋਟਾਂ ਪਾਈਆਂ ਬਰਗਾੜੀ ਕਾਂਡ ਦਾ ਹੱਲ ਹੋ ਜਾਵੇਗਾ ਪਰ ਤੁਸੀਂ ਕੁਝ ਨਹੀਂ ਕੀਤਾ

  • @naseebchand8371
    @naseebchand8371 9 днів тому

    ਨਸ਼ਾ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਵੱਧ ਗਿਆ ਹੈ

  • @KULWANTSINGH-kc2lu
    @KULWANTSINGH-kc2lu 10 днів тому +1

    Kunwar Vijay Partap nu Punjab da CM banana chahida hai te Congress nu sath dena chahida hai

  • @user-xw2gz8xj7v
    @user-xw2gz8xj7v 5 днів тому

    ਖਾਦੀ ਪੀਤੀ ਵਿੱਚ ਪਤਾ ਨਹੀ ਲੱਗਿਆ ਕਈ ਵਾਰ ਵਾਧ ਖਟ ਗਲ ਖਾਦੀ ਪੀਤੀ ਵਿੱਚ ਨਿਕਲੀ ਜਾਂਦੀ ਹੈ ਇਸ ਕਰਕੇ ਇਸ ਨੂੰ ਸੀਰੀਅਸ ਨਾ ਲਵੋ ਇਹ ਕਿਹੜਾ ਪਹਿਲੀ ਵਾਰ ਹੋਇਆ ਹੈ। ਜਿਹੜਾ ਬੰਦਾ ਆਪਣੇ ਪ੍ਰਵਾਰ ਨਾਲ ਨਹੀ ਖੜਿਆ ਉਹ ਕਿਸੇ ਹੋਰ ਨਾਲ ਕਿਵੇਂ ਸੁਹਿਰਦ ਹੋ ਜਾਏਗਾ।

  • @user-no7sq7fo6o
    @user-no7sq7fo6o 10 днів тому

    ਕਰਜ਼ਾ ਚੁੱਕ ਕੇ ਕੇਜਰੀਵਾਲ ਝੂਟੇ ਲੲਈਦਾ ਰਿਹਾ ਪੰਜਾਬ ਦੇ ਜਹਾਜ਼ ਤੇ ਪੰਜਾਬ ਭਾਵੇਂ ਪਿਛੇ ਜਾ ਰਿਹਾ ਹੈ

  • @SushilaDevi-rb6zd
    @SushilaDevi-rb6zd 10 днів тому +1

    Karja ishtihar den te layi chukya

  • @KashmeerSingh-xy4te
    @KashmeerSingh-xy4te 10 днів тому +1

    Cm saab Punjab nu bangla desh bnaou ga

  • @SukhdevSingh-of7iu
    @SukhdevSingh-of7iu 9 днів тому

    ਅਨਖੀ ਸਹਿਬ ਕੇੜੀਆ ਸਹੂਲਤਾਂ ਮੁਖਤ ਦਿੱਤੀ ਆਪ ਪਾਰਟੀ ਸਰਕਾਰ ਨੇ ਦੱਸਿਆ ਜ਼ੇ

  • @malkitsingh2292
    @malkitsingh2292 10 днів тому

    ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਨਾਇਕ ਤੇ ਖਲਨਾਇਕ ਬਣਾ ਦਿੱਤਾ ਹੈ 😅

  • @rajeshkumar-lc3vp
    @rajeshkumar-lc3vp 10 днів тому +1

    Karja lai ke hi je sarkara chal rahiyan hun tah free bijli den di ki lodh si es tarah Punjab te India dovey viti torh te kamjor ho rahe hun ?

  • @VinodKumar-pg9tw
    @VinodKumar-pg9tw 10 днів тому +1

    Gm

  • @daljitsingh6590
    @daljitsingh6590 10 днів тому +3

    Good debate 🙏

  • @user-go9wl1wm9v
    @user-go9wl1wm9v 10 днів тому +1

    Punjab.ch.SarkarFail.Hai.Vijay.Partap.C.M.Hona.Chaheda.Hai

  • @dalbirsingh5890
    @dalbirsingh5890 9 днів тому

    ਝੂਠ ਬੋਲਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਲੱਗਦੇ ਹਨ

  • @jagdishpuri5366
    @jagdishpuri5366 10 днів тому +1

    Guru Gobind Singh di adalat da naam le k kunwar v emotional cars jarur pesh karde ne

  • @RakeshKumar-rd2pd
    @RakeshKumar-rd2pd 10 днів тому +1

    Loka nu Befkoof bana ke aap sarkar ban gai

  • @AmrikSingh-gy2ud
    @AmrikSingh-gy2ud 10 днів тому +2

    8

  • @jaspalsingh8566
    @jaspalsingh8566 9 днів тому

    ਬੇਅਦਬੀ ਦੇ ਹਿੱਸੇਦਾਰ ਵਾਹਿਗੁਰੂ,ਪਰਮਾਤਮਾ,ਰਾਮ,ਅੱਲ੍ਹਾ ਵਲੋਂ ਬਖਸ਼ੇ ਨਹੀਂ ਜਾਣਗੇ

  • @gurmeetsingh-zb6vv
    @gurmeetsingh-zb6vv 10 днів тому

    ਮੇਰੇ ਭੌਲੇ ਭਾਲੇ ਪੰਜਾਬ ਵਾਸੀਔ ਬਚਾ ਲੱਵੌ ਆਪਨੇ ਪੰਜਾਬ ਨੁ ਇਹ ਪੰਜਾਬ ਦਾ ਸਾਰਾ ਪੇਸਾ ਭਾਰਤ ਵਿੱਚ ਜਿਥੇ ਜਿਥੇ ਆਮ ਆਦਮੀ ਪਾਰਟੀ ਦੇ ਏਮ ਪੀ ਚੌਨਾ ਲੜ ਰਹੇ ਹਨ ਪੰਜਾਬ ਦਾ ਹੱਕ ਲਾਲ ਦਾ ਪੇਸਾ ਵੌਟਾ ਵਿੱਚ ਉਜਾੜਿਆ ਜਾ ਰਿਹਾ ਹੇ ਬਚਾ ਲੱਵੌ ਆਪਨੇ ਪੰਜਾਬ ਨੁ ਭਗਵੱਤੈ ਮਾਨ ਨੇ 2500ਕਰੌੜ ਰੁਪਂਏ ਹੌਰ ਸੇਟਰ ਗੌਰਮਿਨਟ ਕੌਲੌ ਵਿਆਜ ਤੇ ਲੇ ਲਂਏ ਹਨ

  • @JasvirSingh-us8jg
    @JasvirSingh-us8jg 10 днів тому

    Kewer vija partap jinda bad❤

  • @user-tl9yz2yy8d
    @user-tl9yz2yy8d 5 днів тому

    Moraly C. M. region for it

  • @BabbuSinghgill
    @BabbuSinghgill 10 днів тому +2

    C.m.maan.jhutha

  • @jagdishrai9085
    @jagdishrai9085 10 днів тому +1

    ਸੁਖਵਿੰਦਰ ਸਿੰਘ ਸਿੱਧੂ ਜੀ ਤੁਹਾਡੇ ਹਰ ਇੱਕ ਪ੍ਰੋਗਰਾਮ ਵਿੱਚ ਐਡ ਬਹੁਤ ਆਉਂਦੀ ਹੈ

  • @kaurjapp998
    @kaurjapp998 10 днів тому

    VijayprtapGoodInsanAapSarkarjhothi

  • @neerubala65
    @neerubala65 10 днів тому +1

    Mata Sundri School Attewali di den len attr teachers di heta pheri di pole mein changi taran kholangi.D.C. bi marji nall galat teachers atte principal da sath de rahi hai.koi gall ni time de nall D.C. Fatehgarh sahib de galat dhang nall red cross secretary rakhan di chori khulegi

  • @satvindersingh3240
    @satvindersingh3240 10 днів тому +1

    Gheesi Peeti News

  • @user-tm7ru5st5i
    @user-tm7ru5st5i 10 днів тому +1

    Sidhu tu ta pakhpaat karde ho

  • @GurmailSingh-fr9ph
    @GurmailSingh-fr9ph 10 днів тому

    Vijay nu hisa nhin milia

  • @barjinderkumar7636
    @barjinderkumar7636 10 днів тому

    Hun retirement age 58 to 60 yrs karegi app

  • @sureshgarg2963
    @sureshgarg2963 10 днів тому +1

    Je sukhwinder ji boothi theek nahi ta gal ta sidhi kar liya Karo pa gaya padthu chak te fata tere moon te hamesha eho gala hundian ne anti aap hai tumhara channel

  • @SukhdevSingh-mx7md
    @SukhdevSingh-mx7md 9 днів тому

    Ap. Pas. Prof. Ankhy. ToBinha. Hor. Koy Alochk. Nhi. H. Bajwa. Batala

  • @gurindersidhu1625
    @gurindersidhu1625 10 днів тому +2

    Sidhu sahib very good