ਮਲੂਕਾ ਦਾ ਚੱਕਰਵਿਉ! NEWS THAT MATTERS

Поділитися
Вставка
  • Опубліковано 23 кві 2024
  • No decision yet on ‘Waris Punjab De’ chief Amritpal Singh contesting Lok Sabha polls, says his mother
    Sikander Singh Maluka stays away from canvassing for SAD
    NEWS THAT MATTERS | JASVIR HUSSAIN | DEEPIKA KHOSLA
    Sikander Singh Maluka
    Amritpal Singh
    Vikramjit Singh Chaudhary
    Mohinder Singh Kaypee
    Kunwar Vijay Partap
    Rahul Gandhi
    Election 2024
    Arvind Kejriwal
    Bikram Majithia
    Latest Punjabi News
    News That Matters
    Sikander Singh Maluka, Amritpal Singh, Vikramjit Singh Chaudhary, Mohinder Singh Kaypee, Kunwar Vijay Partap, Sukhpal Khaira, Meet Hayer, Raja Warring, Charanjit Channi, Pawan Tinu, Sikandar Singh Maluka, Parampal Kaur Maluka, Akali Dal, BJP, Raj Kumar Anand, Navjot Sidhu, Pargat singh, Vikramjit Chaudhary, Sanjay Singh, Amritsar, BJP Leader, Kisan Protest, Mukhwinder Mahal, Farmer Protest, Aatishi, Raghav Chadha, Kunwar Vijay Partap, Arvind Kejriwal, Harsimran Badal, Partap Bajwa, Kisan Andolan, Sushil Rinku, Sukhpal Khaira, DR Raj Kumar chabbewal, Sadhu Singh Dharamsot, Banwari Lal Purohit, Bhagwant Mann, Kisan Protest, Bhagwant Mann, Pm Modi, Sukhbir Badal, Navjot Sidhu, Raja Warring, Partap Bajwa, Harpal Chemma, Arvind Kejriwal, Bikram Majithia, BJP SAD alliance, Rahul Gandhi, Punjab Bachao Yatra, Tv Punjab
    #NewsThatMatters #vikramjitchaudhary #amritpalsingh #CharanjitChanni #BhagwantMann #RahulGandhi #SukhbirBadal #Election2024 #TvPunjab

КОМЕНТАРІ • 41

  • @RohitSingh-gj3lp
    @RohitSingh-gj3lp 22 дні тому +2

    Khadku bhai amritpal singh khalsa ji zindabad ⚔️🌿👏

  • @nirmalsinghnarain1952
    @nirmalsinghnarain1952 23 дні тому +1

    ਜਸਵੀਰ ਹੁਸੈਨ ਸਾਹਿਬ ਕੀ ਇਕ ਪਰਵਾਰ ਨੇ ਸਾਰੀ ਉਮਰ ਲਈ ਠੇਕਾ ਲੈ ਲਿਆ ਕਿ ਉਹ ਨਾ ਦੇ ਸਾਰੇ ਪਰਿਵਾਰ ਨੂੰ ਹੀ ਪਾਰਟੀ ਦੀ ਟਿਕਟ ਦੇਣ ਧੰਨਵਾਦ

  • @AngrejSingh-oo3zq
    @AngrejSingh-oo3zq 23 дні тому +4

    Waheguru ji ka Khalsa waheguru ji ki fathe ✊

  • @NareshKumar-qu1ft
    @NareshKumar-qu1ft 23 дні тому +2

    Very good

  • @kulwantgill7988
    @kulwantgill7988 22 дні тому

    ਲੁਧਿਆਣਾ ਤੋਂ ਕਾਂਗਰਸ ਕਿਹੜਾ ਕੈਂਡੀਡੇਟ ਦੇ ਰਹੇ ਨੇ ਜੀ

  • @rajindersinghconvenoralljk7949
    @rajindersinghconvenoralljk7949 23 дні тому +2

    Chani would be stronger candidate as wave of India alliance rest would be decided by janta factor

  • @AmarjeetSingh-lj8yj
    @AmarjeetSingh-lj8yj 23 дні тому +2

    Bhai Amrit pal Singh Khalsa

  • @lashkarram8417
    @lashkarram8417 23 дні тому

    Very Good Ideas

  • @mandysandhu6439
    @mandysandhu6439 23 дні тому +3

    ਲੋਕਾ ਨੂੰ ਬੇਵਕੂਫ ਬਣਾਉਣਾ ਲੀਡਰਾ ਨੇ ਆਪ ਤਾਂ ਇਹ ਇੱਕੋ ਥਾਲ਼ੀ ਵਿੱਚ ਖਾਂਦੇ ਹਨ ।ਨਾ ਕੋਈ ਕਾਂਗਰਸੀ ਬੇਈਮਾਨ ਲੀਡਰ ਅੰਦਰ ਗਿਆ ਤੇ ਨਾ ਹੀ ਅਕਾਲੀ ਤੇ ਨਾ ਹੀ ਆਪ ਤੇ ਭਾਜਪਾਈ ।ਲੋਕ ਆਪ ਹੀ ਸਮਝ ਲੈਣ ਕਰਨਾ ਕੀ ਹੈ ਇਹਨਾ ਦਾ ਹੁਣ ਪਾਵਰ ਲੋਕਾ ਦੇ ਹੱਥ ਹੈ 🙏

  • @sardardalwindersinghmand9523
    @sardardalwindersinghmand9523 23 дні тому +2

    ਦੀਪਿਕਾ ਖੋਸਲਾ ਜੀ ਜਸਬੀਰ ਹੂਸੈਨ ਸਾਬ੍ਹ ਜੀ ਅਤੇ ਟੀ ਵੀ ਪੰਜਾਬ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @BittuKotMaan
    @BittuKotMaan 21 день тому

    Shi gl

  • @jaswindersandhu9462
    @jaswindersandhu9462 23 дні тому +4

    ਇਹ ਵੜਿੰਗ ਹਲਕ ਗਿਆ ਹੈ ਪ੍ਰਧਾਨਗੀ ਦੇ ਦੌਰੇ ਪੈਦੇ ਹਨ।ਪੰਜਾਬ ਕਾਂਗਰਸ ਦਾ ਬੇੜਾ ਬੈਠਾ ਦਿੱਤਾ ।

  • @AvtarSingh-mw2lo
    @AvtarSingh-mw2lo 22 дні тому

    Voters want government CBSE school like as military school in every village, then no need private schools and study complete hone par job, work request to supreme court by voters

  • @harbantsingh1522
    @harbantsingh1522 23 дні тому +4

    ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @AvtarSingh-mw2lo
    @AvtarSingh-mw2lo 22 дні тому

    kahte he 21 century he but lagta nahi na to aaj bi bacho ke paas govt. good english medium school he, na good hospital for children, na jobs , na work all around unemployment request to SC

  • @AngrejSingh-oo3zq
    @AngrejSingh-oo3zq 23 дні тому +4

    Justice four sidhu moose walla ✊

  • @sukhchainrahalli646
    @sukhchainrahalli646 23 дні тому +1

    Modi jo ap karne chahuda ohi others te iljam laga k ap saff sudhra hon Da natik karda

  • @sukhchainrahalli646
    @sukhchainrahalli646 23 дні тому

    BSP jindabad

  • @user-kd6dx8ge5k
    @user-kd6dx8ge5k 23 дні тому +5

    ਬਲਕੌਰ ਸਿੰਘ ਨੂੰ ਚੋਣ ਨਹੀ ਚਾਹੀਦਾ

  • @nirmalsinghnarain1952
    @nirmalsinghnarain1952 23 дні тому +3

    ਜਸਵੀਰ ਹੁਸੈਨ ਸਾਹਿਬ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਚੋਣ ਨਹੀ ਲੜਨੀ ਚਾਹੀਦੀ ਧੰਨਵਾਦ

  • @bobbykiing9971
    @bobbykiing9971 21 день тому

    ਕਾਂਗਰਸ ਦੀਆਂ ਅਤੀਤ ਦੀਆਂ ਵੱਡੀਆਂ ਗਲਤੀਆਂ ਨੂੰ ਹੁਣ ਠੀਕ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਗਲਤ ਕਾਰਨਾਂ ਲਈ ਬਹਾਨੇ ਜਾਂ ਹਮਦਰਦੀ ਵਜੋਂ ਨਹੀਂ ਵਰਤਿਆ ਜਾ ਸਕਦਾ। ਭਾਰਤ ਮਹਾਨ ਭਾਰਤ ਹੁੰਦਾ ਜੇਕਰ ਗਾਂਧੀ ਪਰਿਵਾਰ ਨੇ ਭਾਰਤ ਦੇ ਖਿਲਾਫ ਕੰਮ ਨਾ ਕੀਤਾ ਹੁੰਦਾ। ਕਿੰਨੀਆਂ ਪੀੜ੍ਹੀਆਂ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਲੰਘ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਟੀਮ ਨੇ ਉਸ ਵੱਡੇ ਪਾੜੇ ਨੂੰ ਭਰਨਾ ਹੈ ਜੋ ਬੇਕਾਰ ਅਤੇ ਲਾਲਚੀ ਗਾਂਧੀ ਪਰਿਵਾਰ ਅਤੇ ਪਾਰਟੀ ਨੇ ਸਿਰਫ ਸੱਤਾ ਨੂੰ ਆਪਣੇ ਕੋਲ ਰੱਖਣ ਕਰਕੇ ਬਣਾਇਆ ਹੈ। ਤੁਸੀਂ ਦੁਬਾਰਾ ਜਨਤਾ ਨੂੰ ਮੂਰਖ ਨਹੀਂ ਬਣਾ ਸਕਦੇ। ਵੋਟ ਅਤੇ ਸਮਰਥਨ ਕਰੋ 🙏🇮🇳 BJP 🪷

  • @tilkrajsharma7380
    @tilkrajsharma7380 22 дні тому +1

    BJP jindabad

  • @ashokmasih2918
    @ashokmasih2918 22 дні тому

    CHANNI IS BEST CHOICE FOR JALANDHAR

  • @harbantsingh1522
    @harbantsingh1522 23 дні тому +2

    ਜੇ ਮਾਨ ਸਾਹਿਬ ਦੇ ਮਗਰ ਪੈਣਾ ਹੋਵੇ ਤਾਂ ਬਾਜਵਾ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਬਾਜਵਾ ਸਾਹਿਬ ਨੂੰ ਹੁਣ ਪਤਾ ਨਹੀਂ ਕਿੱਥੇ ਲੁਕ ਕੇ ਬੈਠੇ ਆ ਇਕ ਰੰਧਾਵਾ ਸਾਹਿਬ ਬਾਜਵਾ ਸਾਹਿਬ ਹੋਰ ਜਿਹੜੇ ਸਿੱਧੂ ਦੇ ਮਗਰ ਪਏ ਹੋਏ ਸੀ ਅੱਜ ਕਿਸੇ ਲੁਕੇ ਬੈਠੇ❤

  • @gurcharankaur5376
    @gurcharankaur5376 22 дні тому

    dumm question about harsimrat how damage if maluka go bjp jasveer is not god

  • @jogindersinghaulakh970
    @jogindersinghaulakh970 23 дні тому

    Very accurate , specific ,, authentic ... and true News Channel .... Best of luck ,, Jasbir and Deepika jee .. Major Aulakh.

  • @baljindersinghkmow3566
    @baljindersinghkmow3566 23 дні тому

    eh badal congress wala tain zadi samaj de. MLA, MP

  • @pappibinner2855
    @pappibinner2855 23 дні тому +1

    ਜਿੰਨੇ ਜਿਆਦਾ ਧੜੇ ਪੰਜਾਬ ਦੇ ਹੋਣਗੇ ਉਸ ਦਾ ਫਾਇਦਾ ਬੀਜੇਪੀ ਨੂੰ ਹੋਵੇਗਾ ਹੁਣ ਸਮਝ ਲੋ ਕੋਣ ਕਿਸ ਨਾਲ ਰਲਿਆ ਹੋਇਆ

  • @sardardalwindersinghmand9523
    @sardardalwindersinghmand9523 23 дні тому

    ਦੀਪਿਕਾ ਖੋਸਲਾ ਜੀ ਅੱਜ ਲੇਟ ਹੋ ਗਏ ਇਸ ਕਰਕੇ ਮੈਂ ਲਾਈਵ ਪ੍ਰੋਗਰਾਮ ਨਹੀਂ ਸੁਣ ਸਕਿਆ ਪਰ ਮੈਂ ਇੱਕ ਗੱਲ ਕਰਨੀ ਹੈ ਕੇ ਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਸ੍ਰ ਬਲਕੌਰ ਸਿੰਘ ਸਿੱਧੂ ਚੋਣ ਲੱੜਦੇ ਹਨ ਜਮਾਨਤਾਂ ਜਬਤ ਹੋਣਗੀਆਂ ਜੀ

  • @jasmergiri6058
    @jasmergiri6058 23 дні тому

    ਚਰਨਜੀਤ ਚੰਨੀ ਡਰਾਮੇ ਵਾਜ ਹੈ

  • @harbantsingh1522
    @harbantsingh1522 23 дні тому

    ਖਲਾਰਾ ਦਾ ਸਾਰਾ ਚੰਨੀ ਸਾਹਿਬ ਨੇ ਬਾਈ ਉਨਾਂ ਤੇ ਹੀ ਐਕਸ਼ਨ ਲੈਣਾ ਚਾਹੀਦਾ ਸੀ ਤਾਂ ਦੂਸਰੇ ਹਲਕੇ ਚ ਨਹੀਂ ਜਾਂਦੇ ਜੀ

  • @pramodkumarsahoo723
    @pramodkumarsahoo723 23 дні тому

    ਕੀਤਾ ਲੱਖਾ ਸਧਾਣਾ ਖੁਦ ਹੀ ਮੰਨ ਰਿਹਾ ਹੈ ਕਿ ਲਹਿਰ ਸੀ ਤੇ ਖੁਡੀਆਂ ਸਾਹਿਬ ਜਿੱਤੇ ਨਹੀਂ ਤੇ ਬਾਦਲ ਸਾਹਿਬ ਦੇ ਮੁਕਾਬਲੇ ਨਹੀਂ ਸੀ ਜਿੱਤਣਾ ਇਹਦਾ ਮਤਲਬ ਕਿ ਬਾਦਲ ਸਾਹਿਬ ਇੱਕ ਚੰਗੇ ਵਧੀਆ ਇਨਸਾਨ ਹਨ ਇਸੇ ਲਈ ਇਹ ਮੰਨਣਾ ਪਿਆ ਇਹਨਾਂ ਨੂੰ ਕਿ ਨਹੀਂ ਜਿੱਤ ਲੈਣਾ ਤੇ ਗੱਲ ਵੀ ਸਹੀ ਹੈ ਬਾਦਲ ਸਾਹਿਬ ਨੇ ਕੰਮ ਕੀਤੇ ਆ ਉਹ ਜਿੰਨੇ ਕੰਮ ਬਾਦਲ ਸਾਹਿਬ ਨੇ ਕੀਤੇ ਆ ਉਨੇ ਕੰਮ ਕੋਈ ਦੂਹਰਾ ਤੀਹਰਾ ਚੌਰਾ ਜਨਮ ਲੈ ਕੇ ਨਹੀਂ ਕਰ ਸਕਦਾ ਇਹ ਪੱਥਰ ਤੇ ਲਕੀਰ ਆ

  • @subasingh6660
    @subasingh6660 23 дні тому

    Congras. Party. Da .Berra. Garak. Kar. Dita. PS Bajwa. Te. Raja. Waring.. Ne. Dona. Nu. Party. Bahar. Kade

  • @AvtarSingh-mw2lo
    @AvtarSingh-mw2lo 22 дні тому

    kahte he 21 century he but lagta nahi na to aaj bi bacho ke paas govt. good english medium school he, na good hospital for children, na jobs , na work all around unemployment request to SC