ਬਲਵੰਤ ਸਿੰਘ ਰਾਮੂਵਾਲੀਆ ਨਾਲ ਖ਼ਾਸ ਗੱਲਬਾਤ || The Unmute ||

Поділитися
Вставка
  • Опубліковано 16 чер 2024
  • ਬਲਵੰਤ ਸਿੰਘ ਰਾਮੂਵਾਲੀਆ ਨਾਲ ਖ਼ਾਸ ਗੱਲਬਾਤ
    ਕੀ ਨੇ ਅਕਾਲੀ ਦਲ 'ਚ ਨਿਘਾਰ ਦੇ ਅਸਲ ਮਾਇਨੇ?
    'ਮੇਰੀ ਭਵਿੱਖਬਾਣੀ ਸੱਚ ਹੋਈ : ਰਾਮੂਵਾਲੀਆ'
    #theunmute
    #interview #BalwantSinghRamoowalia #SukhbirSinghBadal #latestnews #newsupdates #akalidal #congress
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

КОМЕНТАРІ • 89

  • @punjjaabdesh8659
    @punjjaabdesh8659 21 день тому +20

    ਰਾਮੂਵਾਲੀਆ ਜਦੋਂ ਰੋਣ ਲੱਗਦਾ, ਓਦੋਂ ਈ ਹਾਸੀ ਨਿੱਕਲ ਜਾਂਦੀ ਆ,😂😂, ਪਤੰਦਰ ਬਹੁਤ ਤਕੜਾ ਬਹੁਰੂਪੀਆ😂😂

    • @surinderbrar7513
      @surinderbrar7513 13 днів тому +1

      😂😂😂😂😂😂😂😂😂😂😂😂😂😂

  • @balkaursinghrama6104
    @balkaursinghrama6104 19 днів тому +8

    ਰਾਮੂਵਾਲੀਆਂ ਮਿਹਨਤੀ ਲੀਡਰ ਹੈ ਹਰ ਆਦਮੀ ਦੀ ਗੱਲ ਵੀ ਸੁਣਦਾ ਹੈ ਪਰ ਜਦੋਂ ਫ਼ਸਲਾਂ ਪੱਕਣ ਦਾ ਸਮਾਂ ਆਉਂਦਾ ਹੈ ਤਾਂ ਇਹਦੀ ਫ਼ਸਲ ਝਾੜ ਘੱਟ ਕੱਢਦੀ ਹੈ

  • @beantsingh9208
    @beantsingh9208 21 день тому +9

    ਬਹੁਤ ਵਧੀਆ ਵਿਸਲੇਸ਼ਣ ਕੀਤਾ ਹੈ ਰਾਮੂਵਾਲੀਆ ਜੀ ਨੇ। ਇਹਨਾਂ ਨੂੰ ਬੇਨਤੀ ਹੈ ਕਿ ਦਾੜੀ ਰੰਗਣੀ ਛੱਡ ਦਿਉ।

  • @dr.manjitsingh755
    @dr.manjitsingh755 21 день тому +11

    ਤੂੰ ਤਾਂ ਨੀਟੂ ਛਟਰਾ ਵਾਲੇ ਤੋਂ ਪਿੱਛੋਂ ਆ ਜਿਹੜਾ ਲੋਕਭਲਾਈ ਕਿਸ ਲਾਲਚ ਵਿੱਚ ਅਕਾਲੀਆ ਨੂੰ ਸਮ੍ਰਪਿਤ ਕੀਤੀ

  • @hardevsingh6468
    @hardevsingh6468 21 день тому +9

    ਕਦੇ ਬਾਦਲਾ ਦਾ ਚਮਚਾ ਧਰਮ ਯੁੱਧਮੋਰਚੋ ਵਿੱਚ ਸਭ .ਤੌ ਅਗੇ ਗੱਦਾਰੀ ਵਿੱਚ ਸਭ ਤੋ ਅਗੇ

  • @anuthind123
    @anuthind123 16 днів тому +5

    ਇਹ ਤਾ ਦਰਬਾਰ ਸਾਹਿਬ ਚੋਂ ਹੱਥ ਖੜੇ ਕਰ ਕੇ ਬਾਹਰ ਆ ਗਿਆ ਸੀਂ, ਸੈਂਟਰ ਦੇ ਬੰਦੇ ਇਹ, ਤੁਸੀਂ ਇੰਨ੍ਹਾ ਦੀ ਇੰਟਰਵਿਊ ਕਰ ਰਹੇ ਹੋ??

  • @richhpalsra9823
    @richhpalsra9823 21 день тому +7

    ਰਾਮੂਵਾਲੀਆ ਤੇ ਜਗਮੀਤ ਸਿੰਘ ਬਰਾਡ਼ ਬੰਦੇ ਬਹੁਤ ਚੰਗੇ ਨੇ ਇਹਨਾਂ ਨੂੰ ਸਮਾ ਹੀ ਘੱਟ ਮਿਲੀਆ ਖਬਰੇ ਕਿਓ

  • @BalkarSingh-dc1oq
    @BalkarSingh-dc1oq 21 день тому +16

    ਬਾਦਲ ਦਾ ਬੇੜਾ ਗਰਕ ਹੋ ਗਿਆ

  • @dr.manjitsingh755
    @dr.manjitsingh755 21 день тому +7

    ਵਡਾ ਡਰਾਮੇਬਾਜ਼

  • @gill-punjab
    @gill-punjab 16 днів тому +8

    ਰਾਮੂਵਾਲੀਆ ਬਹੁਤ ਵਧੀਆ ਬੰਦਾ ਹੈ

  • @AmarjitSingh-eq3rl
    @AmarjitSingh-eq3rl 21 день тому +6

    ਗੱਲ ਅਕਾਲੀ ਦਲ ਦੀ ਕਰ ਰਿਹਾ ਹੈ ਤੂੰ ਤਾ ਆਪ ਗਿਰਗਿਟ ਹੈ

  • @ManvirSingh-ur4yt
    @ManvirSingh-ur4yt 20 днів тому +4

    ਰਾਮੂਵਾਲੀਆ ਚਲਿੱਤਰ ਕਰਨੇ ਛੱਡ ਦੇਵੋ

  • @HarbansSingh-bt8br
    @HarbansSingh-bt8br 21 день тому +7

    ਵਡੇ ਬਾਦਲ ਨੂ ਇਹਨਾ ਨੇ ਵੀ ਨਹੀ ਸਮਝਾਇਆ

  • @jitsingh8827
    @jitsingh8827 21 день тому +6

    ਹੁਣ ਤੱਕ ਦੀ ਸਭ ਤੋਂ ਵੱਡੀ ਤਿੱਤਲੀ ਰਾਮੂਵਾਲੀਆ

  • @MalkeetSingh-pk6sf
    @MalkeetSingh-pk6sf 21 день тому +12

    ਲੋਕੋ ਇਹ ਉਹੀ ਆਦਮੀ ਹੈ ਜਿਸ ਨੇ ਪੰਜ ਛੇ ਜੂਨ ਉਨੀ ਸੌ ਚੁਰਾਸੀ ਨੂੰ ਜਦੋਂ ਇਹਨਾਂ ਨੂੰ ਗਿਰਫ਼ਤਾਰ ਕੀਤਾ ਉਸ ਵਕਤ ਇਸ ਨੇ ਖਾੜਕੂਆਂ ਦੀ ਸ਼ਨਾਖਤ ਕਰਕੇ ਗਿਰਫ਼ਤਾਰ ਕਰਵਾਇਆ ਸੀ ਪੰਜਾਬ ਦਾ ਸਭ ਤੋਂ ਪਖੰਡੀ ਹੈ ਰਾਮੂੰਵਾਲੀਆ

  • @parmindersingh2081
    @parmindersingh2081 16 днів тому +2

    ਵਾਹ ਰਾਮੂਵਾਲੀਆ ਸਾਹਿਬ ਨਹੀਂ ਰੀਸਾਂ ਤੇਰੀਆਂ ਜਦੋਂ ਅਕਾਲੀ ਦਲ ਤਾਕਤ ਵਿਚ ਸੀ ਉਦੋਂ ਤਾਂ ਸਾਰਾ ਲਾਣਾ ਈ ਆਹੁਦੇ ਲੈ ਕੇ ਬੈਠ ਕੇ ਮੁਹਾਲੀ ਵਿੱਚ ਮਲਾਈ ਖਾਂਦੇ ਰਹੇ ਜਿਓਂ ਹੀ ਪਤਾ ਲੱਗਿਆ ਕਿ ਹੁਣ ਪਾਰਟੀ ਕਮਜ਼ੋਰ ਹੋ ਗਈ ਤਾਂ ਯੂ ਪੀ ਵਿੱਚ ਅਖਿਲੇਸ਼ ਯਾਦਵ ਦੇ ਪੈਰੀਂ ਹੱਥ ਲਾ ਕੇ ਮੰਤਰਾਲਾ ਲੈ ਲਿਆ ਅਤੇ ਲਖਨਊ ਵਿਚ ਮਲਾਈ ਖਾਣੀ ਸ਼ੁਰੂ ਕਰ ਦਿੱਤੀ ਸਚੀ ਗੱਲ ਪੁੱਛੋ ਤਾਂ ਅਕਾਲੀ ਦਲ ਨੂੰ ਕਮਜ਼ੋਰ ਈ ਥੋਡੇ ਵਰਗੇ ਮੌਕਾ ਪ੍ਰਸਤ ਲੋਕਾਂ ਨੇ ਕੀਤਾ ਹੈ ਨਹੀਂ ਤਾਂ ਕੋਈ ਨਹੀਂ ਚਾਹੁੰਦਾ ਕਿ ਮੇਰਾ ਘਰ ਕਮਜ਼ੋਰ ਹੋ ਜਾਵੇ ਸਾਡਾ ਟੱਬਰ ਵੰਡਿਆ ਜਾਵੇ ਦਲੀਲਾਂ ਦੇਣੀਆਂ ਸੌਖੀਆਂ ਹਨ ਜੀ

  • @dr.manjitsingh755
    @dr.manjitsingh755 21 день тому +4

    ਘਰ ਦਾ ਭੇਤੀ ਲੰਕਾ ਢਾਹੇ

  • @dr.manjitsingh755
    @dr.manjitsingh755 21 день тому +5

    ਮਨ ਕਾਂਗਰਸੀ ਪੱਗ ਅਕਾਲੀ ਸਜਣਾ ਤੇਰੀ ਚਾਲ ਨਿਰਾਲੀ

  • @user-nw6bq5hv4f
    @user-nw6bq5hv4f 12 днів тому

    Ramuvalia gall sunke bahut khush han Rachhpal singh kamalwala

  • @user-nh2bt2fx1e
    @user-nh2bt2fx1e 21 день тому +7

    ਸਾਰੀ ਦੁਨੀਆ ਦਾ ਘਟੀਆ ਬੰਦਾ

  • @gurbhejsingh1095
    @gurbhejsingh1095 10 днів тому +2

    ਕਦੇ ਐਸ ਫੁੱਲ ਤੇ ਕਦੇ ਓਸ ਫੁੱਲ ਤੇ¡¡

  • @Balbirsingh-ty2zi
    @Balbirsingh-ty2zi 16 днів тому

    Great leader s Balwant singh Ramuwalia

  • @ManvirSingh-ur4yt
    @ManvirSingh-ur4yt 20 днів тому +1

    ਰਾਮੂਵਾਲੀਆ ਸਾਹਿਬ ਭੰਡਪੁਣਾ ਛੱਡ ਦੇਵੋ

  • @s.psandhu590
    @s.psandhu590 16 днів тому +5

    ਕੋਈ ਜੋ ਮਰਜ਼ੀ ਕਹੀ ਜਾਵੇ, ਰਾਮੂਵਾਲੀਆ ਬਾਦਲਾਂ ਦੀ ਮੰਜੀ ਥੁੱਕ ਲਾ ਕੇ ਠੋਕਦਾ

  • @sarbjeetsingh1302
    @sarbjeetsingh1302 21 день тому +2

    He is person who sing Dhadhi wars on stage of Akali Dal In Doda He was saying Badal is God Badal Saab trusted him and allott seat of General Faridkot seat and later on on every stage he misbehaved Badal Family

  • @gurmailsidhu2749
    @gurmailsidhu2749 21 день тому +3

    Ramu Walia de apne palle ki aa

  • @gurpreetdhillon9077
    @gurpreetdhillon9077 11 днів тому

    ਰਵੀ ਸੰਗਰਾਹੂਰ ਬਹੁਤ ਵਧੀਆ ਪੱਤਰਕਾਰ

  • @JagjeetSingh-mm9wy
    @JagjeetSingh-mm9wy 16 днів тому

    nic

  • @GurdevSingh-wt8wx
    @GurdevSingh-wt8wx 14 днів тому +2

    ਰਾਮੂਵਾਲੀਆ ਫਫੜੇ ਕੁੱਟ ਜਨਾਨੀਆਂ ਨੂੰ ਵੀ ਮਾਤ ਦਿੰਦਾਂ। ਏਡਾ ਵੱਡਾ ਡਰਾਮੇ ਬਾਜ ਪੰਜਾਬ ਦੇ ਇਤਹਾਸ ਅੱਜ ਤੱਕ ਨਹੀ ਦੇਖਿਆ। ਦੂਸਰਿਆਂ ਚ ਨੁਖਸ਼ ਕੱਢਣ ਚ ਮਾਹਿਰ ਹੈ। ਸੁਰੂ ਤੋਂ ਲੈ ਕੇ ਅੱਜ ਤੱਕ ਇਹਦਾ ਇਹੀ ਕੰਮ ਰਿਹਾ ਕਿ ਫੱਫੜੇ ਕੁੱਟਣ ਵਾਲੀ ਤਾਈ ਵਾਂਗ ਇਹਦਾ ਮੰਜਾਂ ਵਿਆਹ ਵਾਲੇ ਘਰ ਡਹਿ ਜਾਦਾਂ ਆ। ਜਦੋਂ ਵਿਆਹ ਨਿਬੜ ਜਾਦਾ ਹੈ। ਫਿਰ ਦੂਸਰਾ ਵਿਆਹ ਵਾਲਾ ਘਰ ਲੱਭ ਕੇ ਤਾਈ ਮੰਜਾਂ ਚੱਕਕੇ ੳਹਨਾਂ ਵੱਲ ਜਾ ਵੜਦੀ ਹੈ। ਚੰਗਾਂ ਚੋਖਾ ਕਦੇ ਮੁੱਕਦਾ ਹੀ ਨਹੀ। ਫਿਰ ਤਾਈ ਪੂਰਾ ਧਿਆਨ ਰੱਖਦੀ ਆ ਕੀਹਦੇ ਮੁੰਡੇ ਦੀ ਮੰਗਣੀ ਹੋਈ ਤੇ ਤਿਆਰੀ ਸੁਰੂ। ਬਿਲਕੁਲ ਸੱਚ ਹੈ। ਰਾਮੂ ਵਾਲੀਆ ਦਾ ਇਤਹਾਸ ਫੋਲੋ ਬੜਾ ਰੌਚਿਕ ਹੈ।
    ਧੰਨਵਾਦ

  • @mangatkular5941
    @mangatkular5941 16 днів тому +1

    ਦੁਨੀਆ ਦਾ ਸਭ ਵੱਡਾ ਪਖੰਡੀ ਲੀਡਰਾ ਚੋ ਕਿਸੇ ਲੀਡਰ ਦੀ ਗਿਣਤੀ ਕਰਨੀ ਹੋਏ ਤਾ ਬਲਵੰਤ ਰਾਮੂਵਾਲੀਆ ਦਾ ਨਾ ਸਭ ਤੋ ਪਹਿਲਾ ਨਾ ਇਸ ਡਰਾਮੇਬਾਜ਼ੀ ਕਰਨ ਲਿਖਿਆ ਜਾ ਸਕਦਾ ਜੇਕਰ ਸਨਮਾਨਿਤ ਕਰਨਾ ਹੋਵੇ ਮੋਦੀ ਸਰਕਾਰ ਵਲੋ ਲੀਡਰਸ਼ਿਪ ਨੂੰ ਸਭ ਤੋ ਵੱਡੇ ਡਰਾਮੇਬਾਜਾ ਨੂੰ ਤਾ ਸਾਈਦ ਇਸ ਦਾ ਨਾ ਡਰਾਮੇਬਾਜੀ ਤੋ ਪਹਿਲੇ ਸਥਾਨ ਸਨਮਾਨ ਹਾਸਲ ਕਰਨ ਵਿਚ ਸਫਲ ਹੋ ਸਕਦਾ ਰੋਣਾ ਤਾ ਇਸ ਦੀਆ ਅੱਖਾ ਚ ਹੱਜੂ ਉਪਰੇ ਪਏ ਹੁੰਦਿਆ

  • @dr.manjitsingh755
    @dr.manjitsingh755 21 день тому +3

    ਵਰਦੀ ਤੇ ਤੇਲ ਪਾਉਣ ਨੂੰ ਕਾਹਲਾ

  • @amarjitkaur3694
    @amarjitkaur3694 21 день тому +1

    ਤੁਸੀ ਸਾਰੀਅਆ ਗਿਰਗਟਾ ਨੇ ਪੰਥ ਖਾ ਲਿਆ

  • @karamjituppal2205
    @karamjituppal2205 21 день тому +1

    Sumedh saini nu DGP launa v sab to vaddi galti c ,

  • @surjitgill6411
    @surjitgill6411 17 днів тому +1

    ਪੱਤਰਕਾਰ ਸਾਹਿਬ ਰਾਮੂਵਾਲੀਆ ਨੂੰ ਇਹ ਪੁੱਛੋ ਤੁਹਾਡੀ ਪਾਰਟੀ ਕਿਉਂ ਖਿੱਲਰ ਗਈ । ਤੁਸੀਂ ਫਿਰ ਉਸੇ ਅਕਾਲੀ ਦਲ ਵਿੱਚ ਬਾਦਲ ਤੋਂ ਮੁਆਫੀ ਮੰਗ ਕੇ ਵਾਪਸ ਆਏ।

  • @SukhwinderSinghSukhwinde-tj6ij
    @SukhwinderSinghSukhwinde-tj6ij 21 день тому +2

    ਰਾਮੂਵਾਲੀਆ ਜੀ ਬੁਢਾਪਾ ਆ ਗਿਆ।
    ਹੁਣ ਮੂੰਹ ਕਾਲਾ ਕਰਨਾ ਬੰਦ ਕਰ ਦਿਉ ।🙏🙏
    1984 ਵੇਲੇ ਤੁਸੀ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ ਸੀ ।
    ਸਾਰਾ ਪੰਜਾਬ ਤੇਰੇ ਬਾਰੇ ਚੰਗੀ ਤਰ੍ਹਾਂ ਜਾਣਦਾ। ਬਾਦਲ ਕੰਪਨੀ ਦੇ ਚਮਚਿਆ

  • @LakhvirSingh-r6y
    @LakhvirSingh-r6y 12 днів тому

    ਰਾਮੂਵਾਲੀਆ ਜੀ ਜੋ ਹਾਲ ਤਸੀਂ ਅਕਾਲੀਦਲ ਦਾ ਕੀਤਾ ਸਾਰਿਆਂ ਦੇ ਸਾਹਮਣੇ ਹੈ
    ਜੋ ਤੁਹਾਡੇ ਨਾਲ ਸੁਖਬੀਰ ਬਾਦਲ ਨੇ ਤੁਹਾਡੇ ਨਾਲ ਕੀਤੀ ਉਹ ਤੁਹਾਨੂੰ ਹੀ ਪਤਾ ਹੈ
    ਤੁਸੀਂ ਬਦਲਾ ਲੈ ਲਿਆ
    ਪਰ ਜੋ ਤੁਸੀਂ ਲੋਕ ਭਲਾਈ ਪਾਰਟੀ ਦੇ ਵਰਕਰਾਂ ਨਾਲ ਕੀਤੀ ਉਹ ਵਰਕਰ ਜਾਣਦੇ ਹਨ ਜਾਂ ਰੱਬ
    ਪਰ ਜੋ ਤੁਹਾਡੀ ਹੁਣ ਹਾਲਤ ਹੈ ਉਸ ਤੇ ਤੁਸੀਂ ਰੋ ਹੀ ਸਕਦੇ ਹੋ ਹੁਣ ਹੋਰ ਕੁਝ ਨੀ ਹੋ ਸਕਦਾ

  • @ranjeetkhanna3993
    @ranjeetkhanna3993 15 днів тому +1

    ਰਾਮੂਵਾਲੀਆ ਤਾ ਘਰ ਦਾ ਨਾ ਘਾਟ ਦਾ ਏਹ ਤਾ🦘🐒

  • @GianVichar
    @GianVichar 21 день тому +2

    ਦਾਹੜੀ ਫਿਰ ਰੰਗ ਲਈ ?

    • @SukhwinderSinghSukhwinde-tj6ij
      @SukhwinderSinghSukhwinde-tj6ij 21 день тому +1

      ਬੁਢਾਪਾ ਆ ਗਿਆ ਪਰ ਇਹੇ ਬੰਦਾਂ ਮੂੰਹ ਕਾਲਾ ਕਰਨੋਂ ਨਹੀਂ ਹਟਿਆ।

  • @pardeepbasra5899
    @pardeepbasra5899 21 день тому

    ਜਿਆਦਾਤਰ ਸਮਾਂ ਪ੍ਰਸ਼ਨ ਕਰਤਾ ਹੀ ਲੈ ਰਿਹਾ ਹੈ ?

  • @farmertv5483
    @farmertv5483 21 день тому +1

    ਬਾਦਲ ਤਾ ਲੈ ਕੇ ਬਹਿ ਗਿਆ ਜੀ

  • @SachinSharma-ww9by
    @SachinSharma-ww9by 15 днів тому

    Ramuwalia sab tuhadi ki credibilty hai

  • @GurmeetSingh-mv6zs
    @GurmeetSingh-mv6zs 2 дні тому

    ਖਚ ਬੰਦਾ,ਕਿਸੈ ਚੰਗੇ ਦੀ ਗਲ ਸੂਣਾਓ ਜੀ

  • @Gurjas32
    @Gurjas32 13 днів тому

    Ramowalia is Aya Ram and gaya Ram he elected MP from Punjab on Akali ticket then make his own party Lok bhilai party. He is also a communist close to ਹਰਕ੍ਰਿਸ਼ਨ surjit, join the dev gowda government, again join akali party in punjab evening time he was akali next morning he joined the mulayam singh yadav party and become a minister. his daughter joined BJP Very few days ago he appealed Punjabis vote for congress. Ex MP enjoying with all facilities Like pension medical benefits etc. These people's forgot their responsibilities to ward the Poor senior citizens medical facilities and many more.

  • @SatbirSingh-do7pt
    @SatbirSingh-do7pt 21 день тому +7

    ਇਹ ਵੀ ਭੂਤਨੀ ਦਾ ਭੰਡ ਦਾ ਦੂਰੋਂ ਨੇੜਿਓ ਸੋਹਿਰਾ ਆ ।

  • @NirmalSingh-hn4bf
    @NirmalSingh-hn4bf 19 днів тому

    K

  • @harshpreetkaur344
    @harshpreetkaur344 21 день тому

    Mare time vich sare phaj jande ne jada change time aude te mp sa August koi na akalidal sadiaya

  • @atamsingh5495
    @atamsingh5495 15 днів тому +1

    ਬੰਦਾ ਏਜੰਸੀਆਂ ਦਾ ਲਗਦਾ ਹੈ

  • @sukhwantsingh2513
    @sukhwantsingh2513 16 днів тому

    Lok,bhali, party,aaje,hegi,a,,,

  • @jeewanjot5382
    @jeewanjot5382 21 день тому +1

    Good job

  • @paramjitsingh-nv2gw
    @paramjitsingh-nv2gw 21 день тому +1

    Es admi kolo bcho loko

  • @ahluwaliavlogs5835
    @ahluwaliavlogs5835 20 днів тому

    Ramuwalia di hogyi hun bass dikhda hun ta

  • @SatbirSingh-do7pt
    @SatbirSingh-do7pt 21 день тому +1

    ਇਹ ਸਿੱਖ ਆ

  • @jeewanjot5382
    @jeewanjot5382 21 день тому +5

    ਬਾਪੂ ਰਾਮੂਵਾਲੀਆ ਜੀ ਸਂਤ
    ਸੀ ਅਕਾਲ ਜੀ

  • @gursimratkaurcheema6000
    @gursimratkaurcheema6000 15 днів тому +1

    ਰਾਮੂਵਾਲੀਆ ਜੀ ਬਹੁਤ ਵਧੀਆ ਜੀ ਤੁਹਾਡਾਨ ਨੰਬਰ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @BeantSingh-tj7od
    @BeantSingh-tj7od 21 день тому

    Oh bachi nu 😮ramuwa😮Lia ji tusi godh le l😅aw😅o

  • @jasbirgill9170
    @jasbirgill9170 21 день тому

    Lok.ramuwalia.to.kam..karvaunde.c
    te.votta.doojiaa.partyaa.nu.paunde.c

  • @lakhvindersingh9844
    @lakhvindersingh9844 21 день тому

    Eh kahda baba bohar hai

  • @amarjitkaur3694
    @amarjitkaur3694 20 днів тому +1

    ਤੇਰੀ ਧੀ ਮੋਦੀ ਸਰਕਾਰ ਨਾਲ ਬੈਠੀ ਹੈ

  • @surjitkhosasajjanwalia9796
    @surjitkhosasajjanwalia9796 10 днів тому +2

    ਬਾਦਲ ਨੇ ਬਹੁਤ ਵਧੀਆ ਲੀਡਰ ਖੂੰਜੇ la ਕੇ ਖਤਮ ਕਰ ਤੇ, ਨਹੀਂ ਤਾਂ ਅਕਾਲੀ ਦਲ ਅੱਜ ਵੀ ਸਰਕਾਰ ਚਲਾ ਰਿਹਾ ਹੁੰਦਾ ਤੇ ਸਾਰੇ ਇੰਡੀਆ ਚੋਂ ਪੰਜਾਬ ਇੱਕ ਨੰਬਰ ਹੁੰਦਾ,,,

  • @amarjitkaur3694
    @amarjitkaur3694 21 день тому

    ਤੂੰ ਵੀ ਸੰਤਾਂ ਨੂੰ ਕਹਿੰਦਾ ਸੀ ਸਾਂਨ ਮਰ ਗਿਆ

  • @BeantSingh-tj7od
    @BeantSingh-tj7od 21 день тому

    Tusi ghat nahi kedi up kadi punjab vch

  • @dr.manjitsingh755
    @dr.manjitsingh755 21 день тому +3

    ਵੱਡਾ ਪੂਛਮਾਰ ਕਾਂਗਰਸੀ

  • @HarinderSingh-hw4gq
    @HarinderSingh-hw4gq 21 день тому +4

    Ramuwalia aap ਕਦੇ ਇਲੈਕਸ਼ਨ ਜਿੱਤਿਆ ਹੋਵੇ ਤਾਂ ਦੱਸੇਗਾ?

    • @user-ip1gq2lf6x
      @user-ip1gq2lf6x 20 днів тому

      ਫਰੀਦਕੋਟ ਅਤੇ ਸੰਗਰੂਰ ਤੋਂ ਜਿਤਿਆ ਸੀ

  • @JasbirSingh-ge8ww
    @JasbirSingh-ge8ww 12 днів тому +1

    ਰਾਮੂੰਵਾਲੀਆ ਜੀ ਨੂ ਗਦਾਰ ਕਹਿਣ ਵਾਲੇ ਦਰਬਾਰ ਸਾਹਿਬ ਦੇ ਅੰਦਰ ਤੋ ਫੜੇ ਹਰਮਿੰਦਰ ਸਿੰਘ ਗਿੱਲ ਤੋ ਪੁੱਛੋ ਜਰੂਰ

  • @jasbirgill9170
    @jasbirgill9170 21 день тому

    Ramuwaliaa.sahib.great.man

    • @MalkeetSingh-pk6sf
      @MalkeetSingh-pk6sf 21 день тому

      ਸ਼ਾਇਦ ਤੁਹਾਡਾ ਗੋਤੀ ਹੈ ਇਸ ਨੇ ਜੂਨ ਚੌਰਾਸੀ ਵਿਚ ਦਰਬਾਰ ਸਾਹਿਬ ਵਿਖੇ ਖਾੜਕੂਆਂ ਦੀ ਸ਼ਨਾਖਤ ਕੀਤੀ ਸੀ ਉਹਨਾਂ ਨੂੰ ਫੌਜ ਨੂੰ ਫੜਾਉਣ ਲਈ

  • @ShankarSingh-zs2ed
    @ShankarSingh-zs2ed 14 днів тому

    Eh Vikaoo Londa..Jo Hath Khere kar k Darbar sahib to Bahar area C...

  • @dilrajdhion
    @dilrajdhion 21 день тому

    Akali dal dead

  • @Gurshan1313
    @Gurshan1313 12 днів тому

    ਰਾਮੂਵਾਲੀਆ ਇਨਸਾਨੀਅਤ ਦਾ ਪੁਜਾਰੀ ਆ ਮੈਂ ਨਹੀਂ ਦੇ ਖਿਆ ਕਿ ਇਸ ਸਖਸ਼ੀਅਤ ਨੇ ਕਿਸੇ ਦਾ ਨਜਾਇਜ਼ ਬੁਰਾ ਕੀਤਾ ਹੋਵੇ ਜੇਲ੍ਹ ਚੋ ਤਾ ਬਹੁਤ ਬੰਦੇ ਘੜਵਾਏ ਬੱਸ ਜੋ ਲੋਕ ਗਦਾਰ ਕਿਹਦੇ ਨੇ ਉਹ ਠੀਕ ਨਹੀਂ ਕਹਿ ਰਹੇ ਉਸ ਬੰਦੇ ਦੇ ਕੰਮ ਤਾਂ ਤੁਸੀਂ ਦੇਖਦੇ ਨਹੀਂ ਨਾਲੇ ਵਫ਼ਾਦਾਰ ਕਿਸ ਨੂੰ ਕਿਹ ਰਹੇ ਹੋ ਜਿਹੜੇ ਲੀਡਰ ਪੰਜਾਬ ਨੂੰ ਲੁਟ ਕੇ ਖਾਗੇ ਉਹ ਠੀਕ ਨ? ਪਹਿਲਾਂ ਚੰਗੀ ਤਰ੍ਹਾਂ ਬੰਦੇ ਬਾਰੇ ਜਾਣ ਲਿਆ ਕਰੋ ਇਲਜ਼ਾਮ ਲਾਉਣ ਤੋਂ ਪਹਿਲਾਂ।

  • @GurfatehXZAP
    @GurfatehXZAP 21 день тому +4

    ਬਾਦਲ ਦਲ ਹੁਣ ਕਦੇ ਵੀ ਪੰਜਾਬ ਚ ਨਹੀਂ ਆਵੇਗਾ।

  • @jagsirsinghdhaliwal5055
    @jagsirsinghdhaliwal5055 21 день тому

    ਬਾਦਲਾਂ ਦੇ ਪਾਪਾਂ ਦਾ ਘੜਾ ਭਰ ਚੁੱਕਿਆ

  • @ManjeetSingh-zz3wy
    @ManjeetSingh-zz3wy 21 день тому

    Good job