ਜਲੰਧਰ ਜ਼ਿਮਨੀ ਚੋਣ 'ਚ ਕੌਣ ਮਾਰੇਗਾ ਬਾਜ਼ੀ?

Поділитися
Вставка
  • Опубліковано 7 лип 2024
  • #jalandharelections #sukhbirsinghbadal #sheetalangural
    ਜਲੰਧਰ ਜ਼ਿਮਨੀ ਚੋਣ 'ਚ ਕੌਣ ਮਾਰੇਗਾ ਬਾਜ਼ੀ?
    ਨਿਘਾਰ ਵੱਲ ਕਿਉਂ ਜਾ ਰਿਹਾ ਅਕਾਲੀ ਦਲ ?
    ਪਾਣੀ ਦੀ ਵਾਰੀ ਪਿੱਛੇ ਖੂਨ ਦੇ ਪਿਆਸੇ ਹੋਏ ਪੰਜਾਬੀ !
    #punjabinews #shiromani_akali_dal #sukhbirsinghbadal #jalandhar #election #bypollelection #jalandharelections #punjabnews #sheetalangural #bhagwantmann #theunmute
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

КОМЕНТАРІ • 4

  • @gurmailsingh7590
    @gurmailsingh7590 13 днів тому

    Yes very good discussion and Akali dal should come to mainstream which will be in the interest of Punjab

  • @mukandsingh6105
    @mukandsingh6105 13 днів тому +1

    ਪੋ ਸਾਬ੍ਹ ਕੌਣ ਕਹੇ ਰਾਣੀ ਅੱਗਾ ਢੱਕ ਸਾਰਾ ਦੋਸ਼ ਸੁਖਬੀਰ ਸਿਰ ਜਾਂਦਾ ਇਹ ਮਨ ਮਰਜ਼ੀ ਕਰਦਾ ਰਿਹਾ ਕਿਸੇ ਲੀਡਰ ਦੀ ਵੁੱਕਤ ਨਹੀਂ ਸੀ ਇਸ ਦੀ ਗੱਲ ਨੂੰ ਕੱਟਣ ਦੀ ਮਜਬੂਰ ਹੋਕੇ ਸਭ ਟਿੱਕੇ ਰਹੇ ਕਿ ਕਦੇ ਚੰਗਾ ਸਮਾਂ ਆਊ ਪਰ ਹਾਲਾਤ ਦਿਨ ਬ ਦਿਨ ਨਿੱਘਰਦੇ ਰਹੇ ਹੁਣ ਜਦ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤਾਂ ਹੁਣ ਕੋਈ ਚਾਰਾ ਨਾ ਰਿਹਾ ਹੁਣ ਇੰਨਾਂ ਨੇ ਕਿਹੜੀ ਬੁਰੀ ਗੱਲ ਕਰਤੀ ਆਪਣੇ ਗੁਨਾਹ ਕਬੂਲਕੇ ਅਜੇ ਵੀ ਇੰਨਾਂ ਨੂੰ ਹੀ ਮਾੜਾ ਕਿਹਾ ਜਾ ਰਿਹਾ ਅਕਾਲੀ ਦਲ ਨੂੰ ਖਤਮ ਕਰਨ ਲਈ ਸੁਖਬੀਰ ਜ਼ਿੰਮੇਵਾਰ ਆ ਇਹਦੇ ਨਾਲ਼ੋਂ ਤਾਂ ਰਾਹੁਲ ਸਿਆਣਾ ਰਿਹਾ ਜਿਹਨੂੰ ਸਾਰੇ ਟਿੱਚਰਾਂ ਕਰਦੇ ਹੁੰਦੇ ਸੀ ਪਰ ਉਸ ਨੇ ਨਿਮਾਣਾ ਹੋਕੇ ਬਿਨਾ ਲਾਮ ਲਸ਼ਕਰ ਤੋਂ ਗੁਰ ਦੇ ਚਰਨਾ ਤੇ ਢਹਿ ਪਿਆ ਤੇ ਤਨ ਮਨ ਨਾਲ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਤੇ ਗੁਰੂ ਨੇ ਉਸ ਨੂੰ ਮਾਣ ਬਖ਼ਸ਼ਿਆ ਜੋ ਅੱਜ ਫ਼ਰਸ਼ ਤੋਂ ਅਰਸ਼ ਤੇ ਚਲਾ ਗਿਆ ਬੇਸ਼ੱਕ ਉਸ ਦੇ ਪੁਰਖਿਆਂ ਨੇ ਬੱਜਰ ਗੁਨਾਹ ਕੀਤਾ ਸੀ ਪਰ ਗੁਰੂ ਨਿਮਾਣੇ ਹੋਕੇ ਆਏ ਕਿਸੇ ਨੂੰ ਬਖ਼ਸ਼ ਦਿੰਦਾ ਹੈ ਇਹੀ ਸਾਡੇ ਗੁਰੂ ਦਾ ਵਡੱਪਣ ਹੈ ਪਰ ਸੁਖਬੀਰ ਆਪਣੇ ਗੁਰੂ ਤੋਂ ਭੁੱਲ ਬਖ਼ਸ਼ਾਉਣ ਵਿੱਚ ਨਾਕਾਮਯਾਬ ਰਿਹਾ ਆਪਣੀ ਹਊਮੈਂ ਕਰਕੇ ਜੋ ਅੱਜ ਅਕਾਲੀ ਦਲ ਲਈ ਵੱਡਾ ਸੰਕਟ ਬਣ ਗਿਆ

  • @VikramSingh-qm5hc
    @VikramSingh-qm5hc 14 днів тому +2

    ਕੈਸੈ ਕੈਸੈ ਪੋਲੋਟੀਸ਼ਨ ਆਗੇ ਰੀਕੂੰ ਬਿਟੁ ਰੋੜਾ ਚੰਨੀ ਸੀਤੱਲ ਦੀਪਕ ਇਜੰ ਲੱਗਦਾ ਸੁਕੂਲੇ ਪੱੜਦੇ ਬੱਚੇ ਪੋਲੋਟੀਸ਼ਨ ਵਿਚ ਆਗੇ ਘਰਾੰ ਵਿਚ ਸਕੂਲ ਦੇ ਬੱਸਤੇ ਰੱਖਕੇ ਇਹੈ ਦੇਸ਼ ਕਿਧੱਰਨੂੰ ਜਾ ਰਿਹਾ ਪਰਾੰਣੇ ਲੀਡਰਾੰ ਦਾ ਤੱਜਰਬਾ ਬਹੋਤ ਸੀ ਦੇਸ਼ ਵਾਸਤੇ ਜੇਲਾੰ ਕੱਟੀਆ ਪੱਰ‌ ਏਥੇ ਸੈਕਲ ਚਲੌਣਵਾਲੇ ਪਾਈਲੇਟ ਬੰਣਗੇ ਤੇ ਜੱਹਾਜ ਕਰੈਸ਼ ਹੋ ਰਹੈ ਨੇ ।ਅੱਕਾਲੀ ਦੱਲ ਦਾ ਬੇੜਾਗੱਰਕ ਤਾੰ ਹੀ ਹੋਏਆ ।😅

  • @malkeetkumar9566
    @malkeetkumar9566 14 днів тому

    Eda tay shunil rinku n cm bhagwat us ghar wali tay usdi sister tay ilzam lagye ki balkar Singh wala video wala masla haal ho giya eh gandi shabdbali sirf kuci lai aa hore kug nai congres zindabad