Gareeb ne live ho ke diljit nu dasya illuminati da boss ! 98724-89642 (Monga tyars )

Поділитися
Вставка
  • Опубліковано 22 лис 2024

КОМЕНТАРІ • 683

  • @kabirs824
    @kabirs824 6 місяців тому +148

    ਪਤੰਦਰਓ ਕੋਈ ਵੀ ਬੰਦਾ ਛੱਡਿਓ ਨਾ

  • @KulwindersinghBhangu-xi8rd
    @KulwindersinghBhangu-xi8rd 6 місяців тому +29

    ਬਾਈ ਜੀ ਬਹੁਤ ਵਧੀਆ ਨਸੀਬ ਦੀ ਇੱਜਤ ਕੀਤੀ ਮੈਨੂੰ ਬਹੁਤ ਚੰਗਾ ਲੱਗਿਆ ਦਿਲ ਨੂੰ ਸਕੂਨ ਮਿਲਿਆ ਨਸੀਬ ਇੱਕ ਐਸਾ ਖੱਚ ਬੰਦਾ ਉਹ ਕਿਸੇ ਨੂੰ ਵੀ ਦੇਖ ਕੇ ਰਾਜ਼ੀ ਨਹੀਂ ਹਰੇ ਹਰੇਕ ਬੰਦੇ ਨੂੰ ਮਾੜਾ ਕਹਿੰਦਾ ਜਿਸ ਦੀ ਵੀ ਚੜਹਾਈ ਹੁੰਦੀ ਹੈ ਪਹਿਲਾਂ ਉਹ ਸਿੱਧੂ ਮੂਸੇ ਵਾਲੇ ਨੂੰ ਮਾੜਾ ਕਹਿੰਦਾ ਸੀ ਹੁਣ ਦਲਜੀਤ ਨੂੰ ਬਹੁਤ ਗੰਦਾ ਬੰਦਾ ਬਈ ਨਸੀਬ

  • @arora_saab
    @arora_saab 6 місяців тому +54

    07:51 ਮੈਨੂੰ ਕਾਹਦਾ ਡਰ ਲੱਗਣਾ ਬਾਈ ਮੈਂ ਘਰੇ ਆਂ 😂😂

  • @JassFunFitness
    @JassFunFitness 6 місяців тому +123

    ਇਕ ਵਾਰ ਰਾਜਾ ਵੜਿੰਗ ਹੋਜੇ....

  • @Respet_Love
    @Respet_Love 6 місяців тому +15

    ਜਿਉਂਦੇ ਰਹੋ ਗੁਰੂ ਪਿਆਰਿਉ.. ਰੂਹ ਨੂੰ ਸਕੂਨ ਦੇਣ ਵਾਲੀਆਂ ਰੂਹਾਂ ਹੋ ਤੁਸੀਂ ❤

  • @satnamsandhar9080
    @satnamsandhar9080 6 місяців тому +501

    ਹਰਜੀਤ ਬਾਈ ਆ ਸਲੇਡਾ ਕਿਥੋਂ ਕਾਬੂ ਕੀਤਾ.. ਹਰ ਰੂਪ ਧਾਰਨ ਕਰ ਲੈਂਦਾ ਏ....

  • @SherSinghJr
    @SherSinghJr 2 місяці тому +2

    ਪਤੰਦਰਓ ਕੋਈ ਵੀ ਬੰਦਾ ਛੱਡਿਓ ਨਾ🤣
    ਹਰਜੀਤ ਬਾਈ ਆ ਸਲੇਡਾ ਕਿਥੋਂ ਕਾਬੂ ਕੀਤਾ.. ਹਰ ਰੂਪ ਧਾਰਨ ਕਰ ਲੈਂਦਾ ਏ....

  • @suchayaar21
    @suchayaar21 6 місяців тому +52

    ਸਿਰਾ ਗੱਲ ਬਾਤ ਯਾਰ ਤੁਹਾਡਾ ਕੋਈ ਤੋੜ ਨਹੀ 😂😂😂

  • @a1jass994
    @a1jass994 6 місяців тому +126

    Naseeb Ho gya greeb jdo Aya tokra tv de kreeb 😂

  • @sardarjaspalsingh35
    @sardarjaspalsingh35 6 місяців тому +4

    ਬਹੁਤ ਖੂਬ, chardikla ch rho

  • @parmriar9635
    @parmriar9635 6 місяців тому +5

    yrr kya performer ho tuc yr….. tooo good

  • @TheJtsgill
    @TheJtsgill 6 місяців тому +16

    ਜਦੋਂ ਕਰਾਉਂਦੇ ਅੱਤ ਈ ਕਰਾਉਂਦੇ ਆ😅

  • @fateh_singh1012
    @fateh_singh1012 2 місяці тому +2

    ਨਸੀਬ ਨੂੰ ਚੰਗਾ ਰਗੜਿਆ😂😂 ਉਹ ਵੀ ਸੋਚਦਾ ਹੋਣਾ ਦਿਲਜੀਤ ਬਾਈ ਕੁਝ ਬੋਲੇ ਚਾਹੇ ਨਾ ਬੋਲੇ ਪਰ ਟੋਕਰੇ ਵਾਲੇ ਬਾਈਆਂ ਨੇ ਟੋਕਰੇ ਵਿੱਚ ਲੱਦ ਲੱਦ ਕੇ ਗਿੱਲੀਆਂ ਚੱਪਲਾਂ ਮਾਰੀਆਂ ਨੇ😂
    ਬਹੁਤ ਬਹੁਤ ਧੰਨਵਾਦ ਹਰਜੀਤ ਬਾਈ ਦੇ ਨਾਲ ਮੇਰਾ ਵੀਰ ਸਲੇਡਾ😅😅ਬਾਈ ਇਹਨੂੰ ਤਾਂ ਇੰਡੀਆ ਦੀ raw ਵਿੱਚ ਹੋਣਾ ਚਾਹੀਦਾ ਹੈ ਕੋਈ ਵੀ ਰੂਪ ਧਾਰਨ ਕਰ ਲੈਂਦਾ... ਸਾਡਾ ਵੀਰ ਸਲੇਡਾ ਬਾਈ😅😅😅

  • @kallysingh7866
    @kallysingh7866 6 місяців тому +23

    ਬਾਈ ਇਕ ਵਾਰ ਤੁਹਾਡੇ ਪ੍ਰੈਸ ਵੀ ਲੱਗ ਗਈ ਸੀ ਪੱਟ ਤੇ 😂😅😂😊 ਗਰਮ ਗਰਮ

  • @newzealand8421
    @newzealand8421 6 місяців тому +7

    ਦੋਨੋਂ ਵੀਰ, ਸਿਰਾਂ ਗੱਲਬਾਤ ....😂😂❤❤

  • @harman10101
    @harman10101 6 місяців тому +10

    Bai ji SIRAAAAA Lata. What a good performance. Especially Block karn wali. 😅😅😅

  • @iamrunam
    @iamrunam 6 місяців тому +17

    ਮੈਂ ਵੀ ਕੱਲ ਹੀ ਅਜੇ Roast Video ਬਣਾਂ ਕੇ ਹਟੇਆਂ ਏਦੇ ਤੇ😂

  • @animallovers_short5718
    @animallovers_short5718 6 місяців тому +13

    Video play Karan to pahle he haasa 😂😂 AA gya bai g...sirra🙏🙏

  • @RavinderSingh-gr2mx
    @RavinderSingh-gr2mx 6 місяців тому +10

    Sonu seeto wala iluminati de parbhav ch 😅😂

  • @SukhwinderSingh-wq5ip
    @SukhwinderSingh-wq5ip 6 місяців тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rickyaustin07
    @rickyaustin07 6 місяців тому +14

    Oh aa gaya oh shah gaya ❤

  • @Hardeep38
    @Hardeep38 6 місяців тому +121

    ਕਿੱਦਾਂ ਗਰੀਬ ਹੋਣਾ ਅਮੀਰ 😂

    • @jaandarsingh252
      @jaandarsingh252 6 місяців тому +2

      Haha haha 😅 yaad krata

    • @karandeepsingh1846
      @karandeepsingh1846 6 місяців тому +1

      j mai ajj gareeb a ta ede ch kise da koi hatth ni, mai apne dmm te gareeb a

  • @naveensharma6014
    @naveensharma6014 5 місяців тому +4

    Yr hook line gamm eh 😂😂😂😂😂ghaint a

  • @amriksinghbanty841
    @amriksinghbanty841 6 місяців тому +4

    Kalia de kehri cheej pasand aa 😂😂😂😂😂❤wah Harjeet bai love u nale camere vallh v vekhi jana

  • @ArshChahal47
    @ArshChahal47 6 місяців тому +20

    ਗਰੀਬ ਫਿਰ ਆ ਗਿਆ "ਗਮ ਮੇਂ"। 😂

  • @sarbjeetsingh2466
    @sarbjeetsingh2466 6 місяців тому +7

    Harjeet veer tuhada sense of humour v kaim aa 😂😂😂

  • @jyotkataria6559
    @jyotkataria6559 6 місяців тому +19

    ਨਸੀਬ ਗਰੀਬ 😅

  • @sumeetsidhu-hh6jt
    @sumeetsidhu-hh6jt 6 місяців тому +5

    hasna nahi c chahunda but hass reha ...very nice bro

  • @rsvishu7235
    @rsvishu7235 6 місяців тому +2

    Aakh👁️ bandh aa 😂😂🔥👌

  • @Batth__vlog62
    @Batth__vlog62 6 місяців тому +10

    Sonu seeto wala illuminati🤣😂

  • @teejaysinghX
    @teejaysinghX 6 місяців тому +2

    The half finger and you gaa me were so on point 😂😂😂

  • @jagdeepjakhu9234
    @jagdeepjakhu9234 6 місяців тому +13

    #justiceforsidhumoosewala 🕊🕊

  • @simransinghj6
    @simransinghj6 5 місяців тому +1

    Hanji brother's bohot ghaint bandeya de interview lene va meri ik request va tusi deep chema munda jehda songs te apni besuri awaj ch gaunda munda ohda v interview layo 🙏

  • @sanirudha
    @sanirudha 6 місяців тому +1

    This is satirical humor at its best! Hilarious 😂😂😂

  • @newzealand8421
    @newzealand8421 6 місяців тому +2

    Love you ਵੀਰੋ....❤❤😂 you guys make our day...

  • @Enrique17310
    @Enrique17310 6 місяців тому +3

    Endless😂😂😂😂sira gall baat bro. Bahut ghaint actor aa bro. Bahut agge jaaonge bro

  • @tijnarbrd
    @tijnarbrd 6 місяців тому +2

    30:20 asi te thanks vte krde an te ni (×2) .... sonu sito wala 😂 good acting ❤... bhot wadia sonu di v help krde rho

  • @harjeetrathore1559
    @harjeetrathore1559 6 місяців тому +27

    ਵੀਡੀਓ ਕਿੱਦਾਂ ਦੀ ਲੱਗੀ ਜਰੁਰ ਕਮੈਂਟ ਕਰਿਓ

    • @Itsmajhablock
      @Itsmajhablock 6 місяців тому

      Ghainttt

    • @gagandeepsingh-dy7hy
      @gagandeepsingh-dy7hy 6 місяців тому

      Eh na puchya kro Bai ji 🙏 full kaim😊😊😊😊

    • @haryaneale81
      @haryaneale81 6 місяців тому

      Loved it brother

    • @sarabjitdhaliwal4388
      @sarabjitdhaliwal4388 6 місяців тому

      ਸਿਰਾ ਬਾਈ ਜੀ ਪੁਛਣ ਦੀ ਕੀ ਲੋੜ ਹੈ ਤੁਹਾਡੀ ਸਾਰੀ ਵੀਡੀਓ ਹੀ ਵਧੀਆ ਹੁੰਦੀਆ ਹਨ

    • @Ohi13gagan
      @Ohi13gagan 6 місяців тому

      Sirra Gallbaat 😂😂

  • @teenujalal9602
    @teenujalal9602 6 місяців тому +2

    ਓਹ ਬਾਈ ਥੋਡਾ ਦੋਨਾਂ ਭਰਾਵਾਂ ਦਾ ਕੋਈ ਤੋੜ ਨੀ ਯਰ 😂😂😂😂

  • @amarpreet1778
    @amarpreet1778 6 місяців тому +4

    Hahahha Bai da interview dakh ke orginal wala dakhan nu maan nei Karda 😂😂😂😂😂😂😂😂

  • @vishwjitsinghmatharoo4912
    @vishwjitsinghmatharoo4912 6 місяців тому +4

    Sonu Sito wala illuminati da banda..""Hanji ki haal Chal Dosto , Thik Thak jo ..😂

  • @Navdeephappy
    @Navdeephappy 6 місяців тому +6

    Wah ji wah ❤

  • @TimeTravelShots
    @TimeTravelShots 6 місяців тому +15

    ਦਿਲਜੀਤ ਦਾ ਪੱਗਾਂ ਪੋਚਵੀਆਂ ਵਾਲੇ ਗੀਤ ਦੇ ਸਮੇਂ ਬਦ-ਨਸੀਬ 7 ਸਾਲ ਦਾ ਸੀ, ਟੱਟੀ ਵੀ ਧੋਣੀ ਨਹੀਂ ਔਂਦੀ ਹੋਣੀ ਲੰਡੂ ਨੂੰ ਓਦੋਂ, ਤੇ ਚੱਲਿਆ ਕਿਸੇ ਦੀ ਕਾਮਯਾਬੀ ਨੂੰ ਡੁਬਾਉਣ ।

    • @pek1240
      @pek1240 6 місяців тому +3

      mai ta eh khach dekhi he makkad de shoe ch aa pehlan ta pata he ni si mainu vi eh hai ki item nafrat te sadde nal bharia hoia bandha

  • @rappermanna6358
    @rappermanna6358 6 місяців тому

    ਟੋਕਰਾ tv sach dssu jo kise ne sir te chuk rakheya

  • @gurjantchoudhary1308
    @gurjantchoudhary1308 5 місяців тому

    ਕਿਸੇ ਨੂੰ ਨੀਂ ਬਕਸ਼ ਦੇ ਤੇ ਹਰ ਰੋਲ ਕਰ ਲੈਂਦਾ ਬਾਈ ਸਾਡਾ ਤੇ ਸਚੀ ਯਾਰ ਹਾਸਾ ਹਾਸਾ ਕੇ ਬੱਖੀਆਂ ਦੂਰੀ ਕਰ ਦੇਣੇ ਓ ਯਾਰ 🤣🤣🤣

  • @gurjeetsingh681
    @gurjeetsingh681 6 місяців тому +1

    ਸੋਨੂੰ ਸੀਤੋ ਵਾਲਾ Boss of LIUMINATI 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 11:11

  • @sahaniharvindersingh9201
    @sahaniharvindersingh9201 6 місяців тому

    Thank you video layi

  • @g1thiarathiara467
    @g1thiarathiara467 6 місяців тому +1

    Yaar aa Bandha ve ghaint aa Tokra tv 😂🤣💯👍

  • @bsfilmspunjab5412
    @bsfilmspunjab5412 6 місяців тому +1

    Sahi gal aa.
    A banda har ek di copy bilkul sidhi krda.
    Pta ni kive har roop ch set baithda ptander.

  • @ManiSondhi-xc6yi
    @ManiSondhi-xc6yi 6 місяців тому +1

    Yr att krai jande tokra tv vale😂😂😂😂

  • @PanjabiKnowledge
    @PanjabiKnowledge 6 місяців тому +1

    ਸਿਰਰਾ ਬਾਈ ਓਏ ❤❤❤

  • @harishkhepar4622
    @harishkhepar4622 6 місяців тому +1

    Siraa Jodi jeonde rahe saaf suthri comedy krde ho

  • @the_turban_kingg
    @the_turban_kingg 6 місяців тому +1

    ਗੱਲਬਾਤ ਆ ਪੂਰੀ ਬਾਬੇ❤

  • @Ladda-Basraon1322
    @Ladda-Basraon1322 6 місяців тому

    Y g mn thidian sirf 3 k video dekhian iam huge fan brother u r rocks mn hospital c mn sara kuch bhul k ajj hasya y g j thunumilna huya kithe milie 😂😂😂❤❤❤

  • @gaganpreetsingh8456
    @gaganpreetsingh8456 6 місяців тому

    ਟੋਕਰਾ ਟੀਵੀ ਹਰ ਵਾਰ ਕੁੱਝ ਨਾ ਕੁੱਝ ਕੈਂਟ ਹੀ ਲੱਭ ਕੇ ਲਿਆਉਂਦੇ ਨੇ 😂❤

  • @jkhullar7069
    @jkhullar7069 6 місяців тому +1

    Video bhut wadhiya lagi veere,sira❤

  • @chhokranwale849
    @chhokranwale849 6 місяців тому

    bhut jyda nice brothers❤️

  • @sunnymall1051
    @sunnymall1051 6 місяців тому +1

    ਉਹ ਗੱਲ ਨੀ ਬਣੀ !we accept more 😊

  • @Usacali2593
    @Usacali2593 6 місяців тому +3

    ਪੁਰਾਣੇ ਬਜ਼ੁਰਗ ਸਲੇਡੇ ਬਾਰੇ ਦੱਸਦੇ ਸੀ ਵੀ ਉਜਾੜ ਜਾਂ ਖੇਤਾਂ ਚ ਮਿਲਦਾ ਪਰ ਏਹਨਾ ਨੇ ਤਾਂ ਸਲੇਡਾ ਸੋਸ਼ਲ ਮਿਡਿਆ ਤੇ ਸਰੇਆਮ ਲੈ ਆਦਾ 😅

  • @paramjitkaur19
    @paramjitkaur19 6 місяців тому

    but sanu tokra tv dekh k bht zyda hassa aunda hai

  • @SukhSidhu-u4p
    @SukhSidhu-u4p 6 місяців тому

    Bai sirra gal bat ❤❤❤❤❤❤

  • @crushmi74
    @crushmi74 6 місяців тому +2

    😮 muhh vich pencil ✏️ 🤣🤣🤣🤣 bhi siraa Karta

  • @amanb7333
    @amanb7333 6 місяців тому +2

    🤣🤣🤣🤣 siraaaa banda bai tu yaar

  • @DHALIWAL-rs
    @DHALIWAL-rs 6 місяців тому

    😂😂😂 ਸਿਰਾ ਬਾਈ।

  • @SinghEditor1997
    @SinghEditor1997 6 місяців тому +1

    hadh kri payi chobar ne🤣🤣🤣🤣🤣🤣😎😎👌👌

  • @NAvDolorain
    @NAvDolorain 6 місяців тому +1

    Siraaa jattaa 🔥🔥🔥🔥😂

  • @lovepreetbajwa5436
    @lovepreetbajwa5436 6 місяців тому +1

    greeb and sonu sito on the viral😂😂

  • @DavinderSingh-rm9cx
    @DavinderSingh-rm9cx 6 місяців тому +2

    Sira ❤

  • @gurpreetking5474
    @gurpreetking5474 6 місяців тому +1

    Yar kaint o tusi v 😂❤

  • @7even5ive88
    @7even5ive88 6 місяців тому +2

    Boht Funny 😂

  • @garrypanch218
    @garrypanch218 6 місяців тому

    Sachi bhra wait e krde pye c es video di 😂😂❤❤

  • @GurpreetSingh-kh7sp
    @GurpreetSingh-kh7sp 6 місяців тому

    Sat Sri akal tokra TV di sari team nu sade valo 🎉

  • @gorasaab5347
    @gorasaab5347 6 місяців тому

    best aaa yaaaaaaaar

  • @Manpreetkaur1313-w
    @Manpreetkaur1313-w 6 місяців тому +2

    Gaint acting keep it up bro

  • @JoulePB03
    @JoulePB03 6 місяців тому

    Bai bohut Vadia see dil khush ho jnda video dekh k
    Chak k rakho km bai koi na apne be million views jldi honn gye

  • @AmninderDhillon-j6s
    @AmninderDhillon-j6s 6 місяців тому +1

    End veer ji

  • @jeet428
    @jeet428 6 місяців тому +1

    ਕੁਝ ਗੱਲਾ ਸਹੀ ਨੇ ਉਦਾ ਬਾਈ ਤੁਹਾਡੀਆ, ਮਜ਼ਾਕ ਦੀ ਗੱਲ ਮਜ਼ਾਕ ਚ ਰਹੀ

  • @beimaan_maan12347
    @beimaan_maan12347 6 місяців тому +1

    Bai ji❤😂😂 love you

  • @gurwindersingh6474
    @gurwindersingh6474 6 місяців тому +1

    Veer g tusi sira he karde j har var gamey vala v att aa😂

  • @gauravchauhan2003
    @gauravchauhan2003 6 місяців тому

    Hahah... Waoooo GARREB ELLU ELLU Mi NAATI

  • @manindersingh-dm3vd
    @manindersingh-dm3vd 6 місяців тому +1

    You got me😅😅

  • @manatsandhupb88
    @manatsandhupb88 6 місяців тому +1

    Very good

  • @HArdeep7
    @HArdeep7 6 місяців тому

    Veere sira Lata tusi

  • @Punjabhub2
    @Punjabhub2 6 місяців тому +1

    Thanku paaji ghaaaaaaame once again lyi👌🏻👌🏻👌🏻👌🏻

  • @CharanjitSinghNasirpur
    @CharanjitSinghNasirpur 6 місяців тому +1

    Siraaaaaaaaaaaa 🎉❤🎉❤🎉❤🎉❤🎉❤🎉❤🎉❤🎉🎉❤😊

  • @arwinderaujla3267
    @arwinderaujla3267 6 місяців тому +4

    """""""ਕਿੱਦਾਂ ਗਰੀਬ ਹੋਣਾ ਅਮੀਰ """

  • @Hardeep38
    @Hardeep38 6 місяців тому +6

    ਤੇਰੀ ਝਾਕਨੀ 😂 ਗਰੀਬ ....ਗਮ ਏ 😂

  • @shivrajthind2484
    @shivrajthind2484 6 місяців тому

    Sirrraa babeyo😂😂👌👌

  • @GAMER_ZONE_PB06
    @GAMER_ZONE_PB06 5 місяців тому +1

  • @JaskaranSingh-xx9rn
    @JaskaranSingh-xx9rn 6 місяців тому

    Good Veero .

  • @mrperfect8283
    @mrperfect8283 6 місяців тому +1

    Bohat vdya veer ❤

  • @khalsapanth1582
    @khalsapanth1582 6 місяців тому

    ਬੱਲੇ ❤

  • @JaskaranSingh-io8uj
    @JaskaranSingh-io8uj 6 місяців тому +1

    Too Good Yr 😂😂😂😂😂

  • @sukhchainsingh200
    @sukhchainsingh200 6 місяців тому +1

    😂😂😂sahi hai

  • @gurjot_bains_3023
    @gurjot_bains_3023 6 місяців тому +1

    😂😂😂😂😂siraaaa bai

  • @LaddiSingh-hf1ye
    @LaddiSingh-hf1ye 6 місяців тому +1

    ਬਾਈ ਵੱਖੀਆ ਦੁੱਖਣ ਲਾ ਤੀ 😂😂

  • @harvinderchahal5718
    @harvinderchahal5718 6 місяців тому +2

    Bhaji tuc vi coollip laun lag pae 😂😂😂😂

  • @kuldeepburjbhalaike
    @kuldeepburjbhalaike 6 місяців тому +1

    ਵਿਕੀਪੀਡੀਆ ਪੰਜਾਬੀ ਵਿੱਚ ਵੀ ਹੈ ਬਾਈ😊

  • @hustlerchahal
    @hustlerchahal 6 місяців тому +1

    ਇਸ ਵਾਰੀ ਤੁਸੀ ਗਲਤ ਓ 🙏

  • @prabhsadh795
    @prabhsadh795 6 місяців тому +1

    Bejti krn da style ijat wala aa 😂😂😂😂 love from hoshiarpur jeonde vasde raho brother ❤