bhangra queen | ਭੰਗੜੇ ਦਾ ਰਾਣੀ ।ਕੱਲੂ Bro | Tokra Tv
Вставка
- Опубліковано 23 сер 2024
- #dancevideo #choreography #panjab #canada
Welcome back to your channel tokra tv .
In todays video we created a chaeater called kallu shamgharia who perfomes dance and living his life giving happines to the audiances ..we hope you guys will like it again this is enrertainmenr puposes only .
Please subscribe and share this video
Team tokra tv
Thank thank you 🙏🏻🌱
ਸਾਰੇ ਵੀਰ ਤੇ ਭੈਣ ਨੂੰ ਬੇਨਤੀ ਆ ਜੀ ਸਾਰੇ ਟੋਕਰਾ ਟੀਵੀ ਦੀ ਸਪੋਟ ਕਰਿਆ ਕਰੋ ਜੀ ਕਿਉਕਿ ਇਹ ਕਿਸੇ ਪਖੰਡਵਾਦ ਨੂੰ ਪ੍ਮੋਟ ਨੀ ਕਰਦੇ ❤❤❤🙏
Last video clip ਦੇਖੋ ਫਰਾਡ ਵੀਜੇ ਵਾਲਿਆ ਦੀ ਪ੍ਰਮੋਸ਼ਨ ਕਰ ਦੇ ਸੀ
Veer acting kisdi karr rehaa
@@drharjaspreetsingh832 ਨਸੀਬ ਰੈਪਰ ਦੀ
@@drharjaspreetsingh832..ballu Ramgaria.. search kr leo bro
@@drharjaspreetsingh832ballu ramgharia
ਕਮਾਲ ਦੀ ਜੋੜੀ,,, ਵੈਰੀ ਗੂੰਡ ਐਕਟਿੰਗ ਦੋਵਾਂ ਵੀਰਾ ਦੀ,,, ਵਾਹਿਗੁਰੂ ਜੀ ਮੇਹਰ ਕਰਨ ਜੀ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਲਈ ਦੂਵਾਆ ਜੀ,, ਖੁਸ਼ੀਆਂ ਵੰਡੇਦੇ ਰਹੋ
Best emerging talent in the Punjabi Industry.He will definitely storm into the mainstream soon.
Ballu ramghariya di acting 🎭 😅😅😅😅 siraaaaa
This guy has some serious talent!🤣😅
Gay not guy😮😅
@@kulvirsinghaulakh556 I can’t comment someone on personal terms 😊
Garden bhut vadiya kiti
ਵਾਹ ਜੀ ਵਾਹ ਨਹੀਂ ਰੀਸਾਂ ਵੀਰ ਦੀਆਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਵੀਰਾ ਦੀ ਜੋੜੀ ਨੂੰ ❤
*ਭਿਦੇ ਭਾਜੀ ਦੀ ਐਕਟਿਗ ਦੇਖ ਕੇ ਲੱਖ ਰੁਪਇਆ ਦੇਣ ਨੂੰ ਦਿਲ ਕਰਦਾ ਪਰ ਮੇਰੇ ਕੋਲ ਹੇ ਨੀ😬🤣*
ਹਾਸਿਆਂ ਦੇ ਨਾਲ ਨਾਲ ਪੁਰਾਣੀਆਂ ਕਹਾਵਤਾਂ ਵੀ ਪਤਾ ਲਗਦੀਆਂ😍😍 ਮੈਂ ਵੀ ਦਿਲੋਂ glad aa🤣
ਬਹੁਤ ਪਿਆਰ ਆ ਤੁਹਾਨੂੰ ਦੋਨੋ ਵੀਰਾ ਨੂੰ ਤੇ ਦਿਲੋਂ ਸਤਿਕਾਰ ਆ ਤੁਸੀ ਬਹੁਤ ਜਾਦਾ ਵਧੀਆ ਕੰਮ ਕਰਦੇ ਹੋ ,, ਬੱਸ ਸਾਡੇ ਲੋਕਾ ਨੂੰ ਗੰਦ ਦੇਖਣਾ ਸੁਣਨਾ ਪਸੰਦ ਹੈ
Kis di acting chl ria
@@ParminderKaur-zm4kwballu ramghria gedda coach😂
@@ParminderKaur-zm4kwਬੱਲੂ ਰਾਮਗੜੀਆ😂😂
These are real talents of Punjab and these youths should be promoted 🙏🙏
OMG 😂 I can’t get over from this Dude’s Acting skills. These guys are real Gem . Love their expressions ❤
theater acting aa ji
Yaar banda har character kinna jyada perfect karda really great 😂😂😂❤
20 ਰੁਪਏ ਵਾਲੀ ਗੱਲ ਤੋਂ ਭਰਾਵਾਂ ਹੱਸ ਹੱਸ ਅੱਖਾਂ ਚੋ ਪਾਣੀ ਆ ਗਿਆ 😂😂😂😂 ਸਿਰਾਂ ਕਰਵਾਤਾ ਜੱਟੋ
ਬਹੁਤ ਵਧੀਆਂ ਕੰਮ ਕਰਦੇ ਓ ਬਾਈ ਹਸਾਓਣ ਦੀ ਕਲਾ ਵਿਰਲੇ ਜਣਿਆ ਦੇ ਹਿੱਸੇ ਆਉਂਦੀ ਹੈ ❤
ਮੇਰਾ DANCE ਨਿਕਲ ਜਾਂਦਾ….bro de reaction ❤
ਅੱਜ ਕੱਲ ਦੇ ਨਚਾਰਾ ਦੇ ਵਧੀਆ ਚਪੇੜਾ ਮਾਰੀਆ❤
ਪਹਿਲਾ ਚੈਨਲ ਜਿਸਤੇ ਅੈਡ skip ਨਹੀ ਕਰਦੇ...
Support jruri aa janab rost kr kr loki sale kithe pohnchge asi punjabi ho k na support kiti punjabi bolan ale di bdi madi gal aa
Gobinda sardr huna nu v support bndi full duji ehna nu ta bndi he bndi he aa
@@ekchup100sukh7ਸਹੀ ਕਿਹਾ ਵੀਰ
@@ekchup100sukh7 ਬਹੁਤ deserving ਨੇ ਇਹ ਬੰਦੇ...
j skip krdiiye fr ena nu benefit nahi milda?? j nahi milda dso mai v na kryea krunga
@@mann569 yes ik add tho 20-30 rupay aunde ik ik bande tho.
Absolutely brilliant.. I am still laughing at "ਥੱਪੜ ਪੈਣੇ". 😅
These guys are real talent of punjab
Rather than others this type of talented should be promoted
Kaamal de acting
Appa fan a tude 2 years hoge koi ve miss ni Kita har roll vich siraa la dende
ਮਾਮਾ ਜਮਾ ਈ ਓਹਦੀ ਐਕਟਿੰਗ ਕਰੀ ਜਾਂਦਾ। ਓਹਨੇ ਕੇਸ ਠੋਕ ਦੇਣਾ 😂😂😂😂😂
Kis di gal kar riha pls
@@p.sstudiorjp8288ballu ramgarih
@@p.sstudiorjp8288ballu ramgarhia
Expressions Queen 😂😂😂😂 .. Kalaakari ehi aa asli ❤❤
Siraa bai acting 😂😂😂 God bless both of you
ਇਹ ਨੀ ਦਬਦੇ ਝੋਟੇ 😂😂😂
ਟੈਲੇਂਟ ਦਾ ਟੋਕਰਾ ❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Fer same comment 😂😂
18.00 ਮਿੰਟ ਤੋਂ…..ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਹੂੰ ਕਰਕੇ ਕਦੇ ਹੂੰ ਹਾਂ ਕਰਕੇ….made my day…..ਅੱਖਾਂ ਨੂੰ ਪਾਣੀ ਆ ਗਿਆ ਭਰਾਵਾ ਦੇਖ ਕੇ 😝😝
Oye veere bhindeya 😂 too much serious talent...
Mai te daily morning time duty jande hoye sab to pehla tokra tv tadiya videos search 🔍 kr k dekhniya hundia.
Eh interview to bad ja k ballu dia interview dekhiya
Puri att krayi tokrq tv ne😂😂😂👌👌
ਭੰਗੜੇ ਦਾ ਪ੍ਰਾਣੀ ਘੱਟ ਟੈਮਪੁ ਜਿਆਦਾ ਲਗਦਾ ਸੀ ਅੱਜ ਤਾਂ 😆q😆😆😆
ਸਿਰਾ ਗੱਲ ਬਾਤ ਭਿੰਦੇ ਭਾਈ di😆
😂😂😂
Chungh la fair😂
I was happy ਮੈ ਅੰਦਰੋ ਰੋ ਰਿਹਾ ਸੀ 😂😂😂😂😂
Yr m ta mere ghr aali nal ldna c ajjj. Pr thodi video dekh haasa aa gea .yr .. lvv uu vire
Latest topic.... ਹਮੇਸ਼ਾ ਵਧੀਆ ਤਰੀਕੇ ਨਾਲ touch karda eh group
*❤ Ram Ram bhai ji from haryana love you so much bhaji ❤*
koi director te role wadia mil j acting wale sare record tod dene a bai ne ✌️👌talent 💯
Es to uppar kuj nhi hagga yr ...sira yr ❤❤❤❤
ਬਾਈ ਜਿਹੜੀ English ਬੋਲਦਾ ਵਿੱਚ ਵਿੱਚ ਕੀਲ ਦਾ ਉੱਥੇ ਤਾਂ ❤😂😂
ਬਹੁਤ ਵਧੀਆ 😂😂
I don’t know why don’t give a like with these kind of talent come on guys
ਆਹ ਮਾਰਿਆ ਤਾਹ ਸੋਟਾ very good ਭਿੰਦਾ ਬਰੌ ❤❤😂😂🎉🎉🎉
ਮਾਂ ਸੱਦਕੇ ਜਾਏ ,ਤੇ ਪਿਓ ਦੱਸ ਕੇ ਨਾ ਜਾਏ😂😂😂
Sahi gl a eh gl te main b bahut hsiya
Thappad ala move was fantastic..
Babe Esto upper kuch nhi .. Dil khush hunda Tokra Tv Dekh k :: Salute to you guys ❤️❤️❤️❤️❤️
Rab tuhadi umar labi kre tc eda hi sab nu kush rakho 🙏🙏🙏🙏🙏🙏🙏🙏 satnam Singh 😇😇malasiya
bai nonstop hasya 😂😂😂😂😂 puri video end jama😂😂😂😂 love you dilo❤❤❤❤❤❤
Bai ji super to v uper acting ❤❤😂🤣🤣😂🙏🙏🙏🙏
Wmk 🙏🙏🙏
veer pehli vr comment kita kise video te mai vlogs vgaira toh bahli hate krda but tuc bahli sirraaa launde a har kirrdar boht khoob nibhanda veer god bless you both. Real talent 🔥
ਸ਼ੁਕਰ ਹੈ ਬਾਈ ਨੇ ਕਿਹਾ ਹੌਰਰ ਹੋ ਗਿਆ।
ਹੌਰਨੀ ਨਾ ਕਿਂਹਾ
ਮੈ ਚੰਡੀਗੜ੍ਹ ਚ ਹੌਰਨੀ ਹੋ ਗਿਆ। ਮੈਨੂੰ ਬੰਦੇ ਪੈ ਗਏ😂
😂😂😂
Best English ever I learn from me.kalu
ਹੈਲੋ ਭਿੰਦਾ ਪਾਜੀ ਜੈ ਕਰ tuc ਏ ਕਮੇਂਟ ਪੜ ਰਹੇ ਹੋ ਤਾਂ ਮੈ ਥਾਨੁ ਇੱਕ ਗੱਲ ਕਹਾਂ tuc ਅੱਪਣੇ ਤੇ ਪਰਚਾ ਦਰਜ਼ ਕਰਵਾ ਲੈਣਾ
ਅੱਜ ਕੱਲ tuc ਦੋਨੋ ਜਾਣੇ ਅਣਮੁੱਲਾ ਪਾਰਸ ਬਣ ਚੁੱਕੇ ਆ
ਜੈ ਕਰ tuc ਐੱਪਣੀ ਜੁਬਾਨ ਤੋਂ ਕਿਸੇ ਦਾ ਨਾਂਮ ਲੈਂਦੇ ਹੋ ਓ ਸੋਨਾ ਬਣ ਜਾਂਦਾ ਆ
ਪਹਿਲਾ ਮੈ ਥਾਨੁ ਇਕੱਲਾ ਹੀ ਦੇਖ ਦਾ ਹੁੰਦਾ ਸੀ ਤੇ ਹੁਣ ਥਾਨੁ ਦੇਖਣ ਲਈ ਅਸੀਂ ਸਾਰੇ ਮੁਲਾਜਮ ਇੱਕੋ ਜਗ੍ਹਾ ਇੱਕਠੇ ਹੋ ਕੇ ਦੇਖਦੇ ਆ
ਤੇ ਮਾਹੌਲ ਸਨ 1990 ਵਾਲ਼ਾ ਬਣ ਜਾਂਦਾ ਆ 😂😂😂😂
ਜੇਦਾ ਸਾਰਾ ਪਰਵਾਰ ਲਸ਼ਕਾਰਾ ਦੇਖਦਾ ਹੁੰਦਾ ਸੀ you are good parsan
ਕੋਈ ਵੀ ਬੋਲ ਗਲਤ ਨਹੀਂ ਹੁੰਦਾ ਤੁਸੀ ਬਸ ਕੰਮ ਕਿਚ ਕੇ ਰੱਖੋ ❤❤❤❤❤😂😂😂😂😂
Ballu ramgarhia didi g 🤣🔥
Khech ke rakho kam shero. Chardikla ch rakhe paramaatma hamesha❤❤
Yaaaar Video Dekh K Apne Dukh Bhull Jande Aaaa dil Khush Ho Janda
Ballu ramgaria di full acting 💯 percent sirra😂😂
TOKRA TV All Time Hit 🔥🔥
Concepts and performances are always unique 👌👌Your Satire is awesome brother ❤️❤️
Best of the best wishes for unimagined success of TOKRA TV 💐💐💐💐💐💐💐
From : FRIDAY FREE VIEW
ਪਾਰਟ 2 ਵੀ ਆਉਣਾ ਚਾਹੀਦਾ ✅
Baba siraaa yr har ik roll vdia fit bath janda Bhai te fan ho gya yr
Character boht khoob nibha denda veer...❤...jodi seera bai g ..Dona di
ਸਿਰਾ ਕਿਲੂ ਸਾਮਗੜੀਅਾ
😂😂❤ Great Acting My Dear Brothers
wah ji wah kya baat hai brothers keep it up wmk
Mind blowing performance 😂
Bhinda bai love you brother
What performance sharan bhaji ❤😊
ਭਿੰਦੇ ਦੇ ਨਾਲ,,ਬਾਈ ਨੇ ਵੀ,,ਊਅ ਊ। ਕ
ohh bai acting ikk passe ankhaan de expression de taan chibb kadtte .you are real gem.
Apne Original Interview waaliya gallan chak lyia bro tusi ta 😂 Seriously You doing Great Job ❤
Bro original interview kedi ae ?
@@motivationalvideos2150 ua-cam.com/video/w9rAPEWoGes/v-deo.html
@@motivationalvideos2150 ua-cam.com/video/w9rAPEWoGes/v-deo.html
Hnji original kehda .?mention krna
Boht ghaint kamm a bai tuhada.❤khich ke rakho veere👍
Waah ji waah......praa tusi million wich fallower deserve krde o.....
End lah da bai pure gal baat sirra krda ay 😅😅
ਭਿੰਦਾ ਪਾਜੀ ਜ਼ਿੰਦਾਬਾਦ। ਕਮਾਲ ਦੀ ਐਕਟਿੰਗ
Very talented guys!! No hate towards any bhangra queen. But this was really funny😂
hats off to both of you. Maja aa gaya. Main bahut din to ena nahi haseya.
22 tusi sira hi hu yarr… kamal da talent
Acting Skill Man You guys are Superb 🙌
Excellent work bros. Big time on the way !
sira bai sira
Ghaint ❤️❤ aa
Kamal bnde yar baa kamal.. Mza hi aa janda video wekh k ❤
Ultimate performance
Padhe likhe actor. Mere wang ❤❤
😂😂
ਉੱਲੂ,, ਇੰਦਰਜੀਤ ਨਿੱਕੂ,,ਕੱਸੀ ਖੋਹਲ,ਜਾਨੀ ਜੱਸੀ ਸੋਹਲ, ਕੲੀਆਂ ਤੇ ਢੁਕਦੀਆਂ😅😅😅
Koi word hi ni yr tre lai ❤❤❤❤
Love respect 🫡 from Lisboa Portugal 🇵🇹
Thanks from canada 🇨🇦ottawa
@@sun-ekalsi3889love from scotland 🏴
Love from panjab ।।। Mohali ।। Asee mitti nhi shdne chahe ethe hi khatam ho jaeae😊
ਲਵ ਫਰੋਮ ਪਟਿਆਲਾ ❤️♥️♥️♥️
love from burj khalifa✋️😉
ਯਾਰ ਕਮਾਲ ਆ ਤੁਸੀਂ ਦੋਵੇ ਵੀਰ ❤
ਬਹੁਤ ਬਹੁਤ ਵਧੀਆ ਵੀਡਿਓ ਵੀਰ ਜੀ ਬਹੁਤ ਬਹੁਤ ਪਿਆਰ ਜ਼ਿਲ੍ਹਾ ਤਾਰਨ ਤਾਰਨ ਸਾਹਿਬ ਤੋਂ ❤❤❤❤❤❤❤❤❤❤❤
Binnu dhillon tu baad je koi funny face esperssion vich att karda hai punjabi vedio vich ta kaka paaji kr rhe ne je sidhu moosewala bai ne inaa dee tareef kr diti hai ta eh fail ho hee nhi sakda lage rho dono bai ji 🙏
next level acting bro❤
Best match acting bro 😂😂😂
vadiya kam kr rhee tokra tv bai ji. soo end gal baat 🎉❤
Sirrrra bai ji ❤️ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😀😀😀😀😀😀😀😀😀😀😀😀😀😀😀😀😀😀😀😀😀😀😀😀😀😀😀👍👍👍👍👍
ਕੋਕਾ ਐਕਟਿੰਗ ਵੀਰ.. ❤❤
This guy needs Oscar😊
Siraa la ta bhinde paa 😂🤣😂🤣
Haan huuu hii hii ..Dhagr dinda dihda dhaggrrrr keya Baat yaar 😅😅😅😅😊😊
ਲੈ ਬਾਈ ballu ramgarhiya ਵੀ ਸ਼ਿਲ਼ਤਾਹ, ਮਾਂਜਤਾ 😂😂😂
Sirra sirra sirra sachi dono veer bahut sirra
Thanks for being real brother❤
ਭਾਜੀ ਪਹਿਲਾਂ ਛਣਕਾਟਾ ਹੁੰਦਾ ਸੀ ਭੱਲਾ ਸਾਹਿਬ ਦਾ ਤੁਸੀ ਉਹਨੂੰ recreate ਕਰਕੇ ਟੋਕਰਾ ਟੀਵੀ ਬਣਾ ਦਿੱਤਾ ਮਤਲਬ modifive ਕਰਾ ਕੇ 🔥 ਜਿਵੇਂ ਉਹ ਨਹੀ ਕਿਸੇ ਨੂੰ ਛੱਡਦਾ ਸੀ ਉਵੇਂ ਤੁਸੀ ਹਰ ਦੂਜੇ ਦਿਨ ਕੋਈ ਘੇਰਿਆਂ ਹੁੰਦਾ 😂 ਵਾਹਿਗੁਰੂ ਮੇਹਰ ਕਰੇ ਤੁਹਾਡੇ ਐਵੇਂ ਹਸਾਉਂਦੇ ਰਹੋ 😂
ਗੁੱਡ ਵੀਰ ਜੀ
ਇੱਕ ਪੱਗ ਬਨ ਕੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ
ਨਾ ਕੇ ਕੁੜੀਆਂ ਵਾਂਗੂ ਠੁਮਕੇ ਲਾਉਣੇ
Actor 🙌🙌