ਬ੍ਰਹਮਾਂ,ਵਿਸ਼ਨੂੰ ਤੇ ਸ਼ਿਵਜ਼ੀ ਬਾਬਾ ਨਾਨਕ ਜੀ ਦੇ ਦਰਸ਼ਨ ਕਰਨ ਆਏ || ਇੱਕ ਸਿੱਖ ਨਾਲ ਕਰਾਮਾਤ ਵਾਪਰੀ

Поділитися
Вставка
  • Опубліковано 21 лис 2024

КОМЕНТАРІ • 378

  • @lashmansingh9994
    @lashmansingh9994 2 місяці тому +12

    ਬਹੁਤ ਬਹੁਤ ਆਨੰਦ ਆ ਗਿਆ ਬਾਬਾ ਜੀ ਸਾਖੀ ਸੁਣਕੇ। ਤੁਹਾਡਾ ਸਾਖੀ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਜੀ। ਵੈਸੇ ਸਾਖੀ ਤਾਂ ਕੋਈ ਵੀ ਸੁਣਾਵੇ ਵਧੀਆ ਹੀ ਹੁੰਦੀ ਹੈ ਜੇ ਧਿਆਨ ਨਾਲ ਸੁਣੀਏ ਤਾਂ ਆਨੰਦ ਆ ਜਾਂਦਾ ਹੈ ਸੁਣਾਉਂਦਾ ਭਾਵੇਂ ਕੋਈ ਹੋਵੇ

  • @ParmaNand-r5d
    @ParmaNand-r5d Місяць тому +12

    ਧਨ ਗੁਰੂ ਨਾਨਕ ਅਮਰ ਜੋਤ ਸਰਵ ਵਿਆਪਕ ਤੂੰ ਹੀ ਨਿਰੰਕਾਰ
    🙏💗100💗🙏

  • @lashmansingh9994
    @lashmansingh9994 2 місяці тому +16

    ਸਾਖੀ ਸੁਣਕੇ ਆਨੰਦ ਆ ਗਿਆ ਨਿੱਕੀ ਨਿੱਕੀ ਗੱਲ ਸਮਝ ਆ ਗਈ

  • @tegpalbhullar6389
    @tegpalbhullar6389 2 місяці тому +5

    DHAN DHAN Guru Nanak Sahibji very well narrated 🙏🏻🙏🏻🙏🏻🙏🏻🙏🏻

  • @sonisingh2883
    @sonisingh2883 4 місяці тому +20

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਤਿਸਾਹੀ ਪਹਿਲੀ ਨਿਰੰਕਾਰ ਰੂਪ ਵਿਚ ਇਸ ਸੰਸਾਰ ਵਿੱਚ ਆਏ ਸਨ 🎉🎉

  • @lashmansingh9994
    @lashmansingh9994 2 місяці тому +3

    ਇਹ ਸਾਖੀ ਸੁਣਕੇ ਹੋਰ ਗਿਆਨ ਵੀ ਬਹੁਤ ਮਿਲਿਆ ਜੋ ਪਹਿਲਾਂ ਪਤਾ ਨਹੀਂ ਸੀ

  • @HarpalSingh-sm3xl
    @HarpalSingh-sm3xl 6 місяців тому +23

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,,🙏🙏🙏🌺🌺🌺🌼🌼🌼🚩🚩🚩

  • @1997RAJSHAH
    @1997RAJSHAH 6 місяців тому +43

    ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਨਿਰੰਕਾਰ ਹਨ 🙏

  • @ssp2317
    @ssp2317 4 місяці тому +10

    ਧਨ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਧਨ ਧਨ ਧਨ ਤੁਹਾਡੀ ਕਮਾਈ 🙏🙏🙏🙏🙏🙏🙏🙏🙏🙏

  • @paramjeetshingparamjeetshi1810
    @paramjeetshingparamjeetshi1810 5 місяців тому +27

    ❤❤❤ਜਗਤ ਗੁਰੂ ਆਦਿ ਗੁਰੂ ਅਕਾਲ ਰੂਪ ਧੰਨ ਹੈ ਸਾਹਿਬ ਏ ਕਮਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਵਲਾਂ ਵਿੱਚ ਕੋਟਿ ਕੋਟਿ ਪ੍ਰਣਾਮ ਜੀ ❤❤❤❤

  • @hichkilife-ow3ld
    @hichkilife-ow3ld 5 місяців тому +6

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਹੀ ਨਿਰੰਕਾਰ ਤੂੰ ਹੀ ਕਰਤਾਰ ਸਤਿਨਾਮ ਸ੍ਰੀ ਵਾਹਿਗੁਰੂ❤❤❤❤

  • @lashmansingh9994
    @lashmansingh9994 2 місяці тому +6

    ਇਹ ਸਾਖੀ ਸੁਣਕੇ ਹੋਰ ਗਿਆਨ ਵੀ ਬਹੁਤ ਮਿਲਿਆ ਜੋ ਪਹਿਲਾਂ ਪਤਾ ਨਹੀਂ ਸੀ ਜਿਵੇਂ ਮਾਤਾ ਸੁਲੱਖਣੀ ਜੀ ਬਾਰੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਬਾਰੇ

  • @SukhrajKaur-pq5zb
    @SukhrajKaur-pq5zb 7 днів тому

    ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਅਮਰ ਜੋਤ ਸਰਵ ਵਿਆਪਕ ਤੂੰ ਹੀ ਨਿਰੰਕਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਅਕਾਲ ਜੋਤ ਜਹਾਰਾ ਹਜ਼ੂਰ ਜੱਗ ਦੀ ਜੋਤ ਵਾਹਿਗੁਰੂ ਜੀ 🙏🙏🙏👏👏👏🙏🙏👏👏

  • @meetlahoria6755
    @meetlahoria6755 3 місяці тому +16

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਅਕਾਲ ਪੁਰਖ ਪ੍ਰਮੇਸ਼ਵਰ ਪ੍ਰਮਾਤਮਾ ਅਗੰਮੀ ਜੋਤ ਨਿਰੰਜਨ ਨਿਰੰਕਾਰੀ ਅਵਤਾਰ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨੁ ਕਲਿ ਰਾਖੀ ਮੇਰੀ।।

  • @KuldeepSingh-dr4we
    @KuldeepSingh-dr4we 5 місяців тому +8

    ਧੰਨ ਗੁਰੂ ਨਾਨਕ ਸਾਹਿਬ ਜੀ ਤੰਦਰੁਸਤੀ ਦੀ ਦਾਤ ਬਖਸ਼ੋ ਜੀ

  • @bikkarsingh2093
    @bikkarsingh2093 3 місяці тому +8

    Dhan Guru Nanak Dhan Guru Nanak Dhan Guru Nanak🙏🏻🙏🏻🙏🏻

  • @RipanpreetKaur-n9c
    @RipanpreetKaur-n9c 2 місяці тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤🙏🙏🙏🥰🥰🥰❤️❤️❤️❤️

  • @ReshamSingh-ms4hj
    @ReshamSingh-ms4hj 20 днів тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੂੰ ਹੀ ਨਿਰੰਕਾਰ

  • @kulwinderkingra4381
    @kulwinderkingra4381 6 місяців тому +27

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🌹🌹

    • @JaswinderKaur-bc5pc
      @JaswinderKaur-bc5pc 2 місяці тому +1

      🌺🌺🙏🏼🙏🏼🙏🏼🙏🏼🙏🏼🌺🌺

  • @SukhKhalsa-jl4wp
    @SukhKhalsa-jl4wp 6 місяців тому +14

    Waheguru jiiiiiii ka Khalsa Waheguru ji ki fatah🙏

  • @LakhwinderSingh-n4k
    @LakhwinderSingh-n4k 6 місяців тому +17

    Dhen Dhen dhen dhen dhen dhen shri guru nanak dev ji

  • @amarjeetsinghkhalsa2318
    @amarjeetsinghkhalsa2318 5 місяців тому +5

    🙏🙏♥️♥️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️♥️🙏🙏

  • @JasPinder-gx3xs
    @JasPinder-gx3xs 3 місяці тому +4

    DHUN DHUN SHRI GURU NANAK DEV JI SUTNAM SHRI WAHEGURU JI RS DHALIWALL ❤

  • @typeofvideos5495
    @typeofvideos5495 18 днів тому +2

    Dhan sree sree guru nanak dev ji maharaj ji

  • @himanibatra7897
    @himanibatra7897 7 днів тому +1

    Shukrana ba ba ji lakh lakh satguru ji 🙏🙏🙏🙏

  • @Kabaddi_265_
    @Kabaddi_265_ 4 місяці тому +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

    • @manjeetkaurwaraich1059
      @manjeetkaurwaraich1059 3 місяці тому

      ਦੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BossMusica-cu8nl
    @BossMusica-cu8nl 27 днів тому +6

    ਹਰ ਹਰ ਮਹਾਦੇਵ ਆਦਿ ਅਨੰਤ 🔱

  • @GurnamMalhi-ey8xn
    @GurnamMalhi-ey8xn 3 місяці тому +12

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਜੀ

  • @avtarsinghmarwa9667
    @avtarsinghmarwa9667 Місяць тому

    ਸਤਿਗੁਰ ਨਾਨਕ ਦੇਵ ਸਾਹਿਬ ਜੀ ਤੇਰਾ ਹੀਂ ਸਹਾਰਾ ਜੀਓ 1

  • @daljitlitt9625
    @daljitlitt9625 6 місяців тому +16

    ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀਉ

  • @dhanbirsinghgill3252
    @dhanbirsinghgill3252 3 місяці тому +3

    ਵਾਹਿਗੁਰੂ ਜੀ ਦੇਸ਼ ਫਿਰ ਇਕ ਹੋ ਜਾਣਾ

  • @JagrajSingh-qm4eq
    @JagrajSingh-qm4eq 4 місяці тому +2

    Dhen dhen Guru Nanak Dev Ji Maharaj Mehar Karo ji

  • @JagtarMaan-cg1yy
    @JagtarMaan-cg1yy 6 місяців тому +15

    ਧੰਨ ਧੰਨ ਗੁਰੂ ਬਾਬਾ ਨਾਨਕ ਜੀ
    ਧੰਨ ਧੰਨ ਬਾਬਾ ਸ੍ਰੀ ਚੰਦ ਜੀ
    ਧੰਨ ਧੰਨ ਬਾਬਾ ਲੱਖਮੀ ਚੰਦ ਜੀ

  • @jaswinder-yu
    @jaswinder-yu 2 місяці тому +1

    Waheguru g ka khalsa waheguru g ki fateh ❤❤❤❤jaswinder rajpura punjab

  • @PrabhChahal-v8n
    @PrabhChahal-v8n 2 місяці тому +1

    Dhan.dhan.guru.nanak.dev.ji.karo.kirpa.ji.mere.sir.upar.hath.rakho.ji

  • @nimana_fauji
    @nimana_fauji 6 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️

  • @varindersinghluthra360
    @varindersinghluthra360 5 місяців тому +2

    Dhan guru Nanak dev jee ❤🙏💛🙏💖🙏💚🙏💙🙏🧡🙏💜🙏❤🙏💛

  • @satishgandhi3656
    @satishgandhi3656 2 місяці тому +1

    धन धन गुरु नानक
    सतनाम श्री वाहेगुरु जी

  • @gilljatt2425
    @gilljatt2425 6 місяців тому +4

    Dhan dhan satguru Nanak Dev Ji mere satguru ji

  • @hardeepkaur8188
    @hardeepkaur8188 4 місяці тому

    ਧੰਨ ਗੁਰੂ ਨਾਨਕ ਜੀ ਵਹਿਗੁਰੂ ਜੀ ਬਹੁ 3 ਧੰਨਵਾਦ ਜੀ❤❤❤❤❤🎉🎉🎉🎉🎉

  • @balvirkaur8068
    @balvirkaur8068 6 місяців тому +235

    ਸਮਝ ਨਹੀ ਆ ਰਹੀ ਤੁਸੀ ਵਿੱਚ ਮੀਊਜਿੱਕ ਕਿਊ ਲਾਇਆ ਆ ਵਿੱਚ ਰੋਲਾ ਪੈਂਦਾ ਸੁਨਣਾ ਜਾਂ ਕਥਾ ਸੁਣਨੀ ਆ ਹੱਥ ਜੋੜ ਕੇ ਬੇਨਤੀ ਆ ਰੋਲੇ ਨੂੰ ਬੰਦ ਕੀਤਾ ਜਾਵੇ 🙏

    • @SikhItihas
      @SikhItihas  6 місяців тому +62

      Sangat tu pusheya si ji , ke music katha vich layea ya nahi taan jayada tar sangat ne light music laun layi keha si , es layi music layea, aaj dass dobara tu community vich post pake dekho, dekhde aa sangat ki kehndi aa, baki ye thonu bura lageya taan maaf karna ji🙏

    • @Harsevakkaur4642
      @Harsevakkaur4642 6 місяців тому +11

      Khalsa ji asi gurbani vichar kr rehe Han je music sunna ta vakhar sunn leve,ithe koi nach gana nhi chal rehea eh gal aap ji sangat nu daso video bana k.sangat aap ji de vichaar naal seahmat hai gi eh vichar nu v zarur sarwan kru gi.kuch galat kehea hova ta Mari bakshiyo ji🙏🏻🙏🏻🙏🏻

    • @jeetkour1217
      @jeetkour1217 6 місяців тому

      J​@@SikhItihasY44I PK9ťýP

    • @rana4422
      @rana4422 6 місяців тому +8

      WaheGuru Ji 🙏🏼 Pehlan ta Aap ji nu eh Pata hona chahida hai ke Eh Guru itihaas di vichaar hai, Doosri gall, Light music hai piche, Bhai Saab ji di awaaj poori sunn rahi hai 🙏🏼 Piche light music sirf islayi hunda, Sunan wale da interest banya rehnda hai, Saare aap ji warge uchii awastha de maalak nae hunde ji 🙏🏼 Saada ta music wal dhyaan he ni gya, Ehni pyaari katha chal ri c... Hmm music jada hunda, ta Aap ji di gall jayaz c ✅ Naale music to ehni nafrat kyon, Guru Nanak Sahab Gurbani Raag di dhun ch pargat krde c kirtan krke - Ajj v kirtan da Anand zyada aunda - Jadon Raag dhun de naal Gurbani nu padya janda 🙏🏼✅ So Light music lagaun ch koi Problem nahin hai WaheGuru Ji 🙏🏼
      Kirpa krke is gall nu Samjho 🙏🏼

    • @ManiKhosa-be7qc
      @ManiKhosa-be7qc 6 місяців тому +4

      Sahi wa veer music nal video hor vadiya lagdi❤ meh sariya video dekhde ha

  • @KulwinderKaur-jt5rp
    @KulwinderKaur-jt5rp 2 місяці тому +1

    Dhan dhan satguru Nanak tu hi tu

  • @DilbagDilbagsingh-nu4ds
    @DilbagDilbagsingh-nu4ds 2 місяці тому

    Bhot vadia ha katha ji

  • @tarakbadiambedkarsikhi4775
    @tarakbadiambedkarsikhi4775 4 місяці тому

    Dhan Dhan satguru sachhe paatshah shri guru Nanak dev sahib g mharaj g pita g Apni mehar rkhna sb te g har thaa shay hona Sade vrge greeba Te Waheguru g 🙏🙏🙏🙏🙏🙏🙏🙏🙏🙏

  • @jagtarsingh9589
    @jagtarsingh9589 5 місяців тому +1

    ਗਲਤ ਕੰਮ ਕਰ ਰਹੇ ਤੁਸੀ

  • @ShindaJhajj-rm1nw
    @ShindaJhajj-rm1nw 6 місяців тому +1

    Dhan dhan guru Nanak dev ji maharaj ji Satnam Shree Waheguru ji 🙏🙏🙏🙏

  • @inderathwal3526
    @inderathwal3526 4 місяці тому +1

    ਧੰਨ ਧੰਨ ਗੂਰੂ ਨਾਨਕ ਦੇਵ ਜੀ 🙏 24/7 2024

  • @baldishdaroch
    @baldishdaroch 2 місяці тому +1

    Sat Nam Sri waheguru Sahib Ji Maharaj ji 🙏 waheguru ji 🙏🙏🙏🙏🙏🙏🙏🙏🙏🙏🎉🎉

  • @user-td5yg1ws9i
    @user-td5yg1ws9i 4 місяці тому

    Waheguru ji ka Khalsa Waheguru ji ki Fathe 🙏 Thank you, Waheguru 🙏

  • @kewalsingh5358
    @kewalsingh5358 2 місяці тому +1

    Waheguru Ji waheguru Ji waheguru Ji waheguru Ji waheguru❤❤❤❤❤

  • @jagannath7711
    @jagannath7711 6 місяців тому +1

    Sat nam wahe guru g sab te mehar cario g❤🙏🌹🤲💞🥰

  • @balbinderkaur6897
    @balbinderkaur6897 2 місяці тому +1

    Dhan Dhan Shri Guru Granth Sahib Ji Maharaj

  • @RagubirKaur-u1l
    @RagubirKaur-u1l 3 місяці тому

    🙏🙏🌹🌹🙏🙏🌻🌻🙏🙏🪴🪴🙏🙏WAHEGURUJIDHAN GURU NANAK DEV JI 🌹🌹🙏🙏🌻🌻🙏🙏🪴🪴🙏🙏🥀🥀🙏🙏

  • @kulwantkaur8875
    @kulwantkaur8875 4 місяці тому

    ਧੰਨ ਗੁਰੂ ਨਾਨਕ ਦੇਵ ਨਾਮ ਦੀ ਦਾਤ ਬਖਸ਼ ਦਿੳ

  • @deadmind1181
    @deadmind1181 6 місяців тому +25

    ਡਰਨ ਦੀ ਲੋੜ ਨਹੀਂ ਕਥਾ ਨਿਧੜਕ ਹੋ ਕੇ ਸੁਣਾਇਆ ਕਰੋ। ਲੇਖਕਾਂ ਨੂੰ ਪੂਰਨ ਗਿਆਨ ਨਹੀਂ ਹੁੰਦਾ। ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਕੀਤਾ ਸੀ ਪਰੰਤੂ ਲੋਕਾਂ ਨੇ ਵੰਡੀਆਂ ਪਾਈਆਂ ਤਾਂ ਵੰਡੀਆਂ ਪਈਆਂ। ਜਿਵੇਂ ਜਿਸ ਨੇ ਬੇਤਾਲਾ ਕਿਹਾ ਬੇਤਾਲੇ ਹੋ ਗਏ, ਕੁਰਾਹੀਆ ਕਿਹਾ ਕੁਰਾਹੇ ਪੈ ਗਏ, ਸੰਤ ਕਿਹਾ ਸੰਤ, ਬ੍ਰਹਮਗਿਆਨੀ ਕਿਹਾ ਬ੍ਰਹਮਗਿਆਨੀ ਬਣ ਗਏ ਤੇ ਜਿਨ੍ਹਾਂ ਰੱਬ ਕਿਹਾ ਰੱਬ ਬਣ ਗਏ।

  • @preetijain1127
    @preetijain1127 Місяць тому

    सतनाम वाहेगुरु जी 🌹🙏🏽

  • @manmohanupindertaneja
    @manmohanupindertaneja 6 місяців тому

    Wahaguru ji Dhan Dhan Guru Nanak Dev ji maher karo kirpa karo Wahaguru ji

  • @GurdeepSingh-ur8mr
    @GurdeepSingh-ur8mr 3 місяці тому +1

    Dhen dhen dhen Guru Nanak Dave ji

  • @guchansingh7192
    @guchansingh7192 6 місяців тому +6

    Waheguru ji waheguru ji

  • @GandhareGandhree-om1hj
    @GandhareGandhree-om1hj 2 місяці тому

    Waheguru ji ka kalsa Waheguru ji ki Fateh 🌹❤❤❤❤❤❤❤❤❤❤❤❤❤

  • @ParamjeetSingh-iu9vy
    @ParamjeetSingh-iu9vy 2 місяці тому

    Waheguru ji mehar karo ji waheguru ji mehar karo ji waheguru ji mehar karo ji waheguru ji waheguru ji

  • @sukhvindersinghsandhu2439
    @sukhvindersinghsandhu2439 Місяць тому

    Bhut bhut sunder hai

  • @lovishsaini8166
    @lovishsaini8166 5 місяців тому +1

    Dan Dan Guru Nanak dav Ji Maharaj ji ki jai ho baba ji ki kripa bani Rahe 🙏🙏🌹🌹🙏🙏🌹🌹🙏🙏🌹🌹
    Har har Mahadev ji ki jai ho 🙏🙏🌹
    Jai shree Vishnu Bagvan ji ki jai 🙏 Jai shree Bharma ji ki jai ho 🙏🙏🌹🌹🕉️🕉️🕉️🕉️🕉️🙏🙏🙏🌹🌹🌹🌹❤️

  • @ConfusedLemur-xx7qh
    @ConfusedLemur-xx7qh 4 місяці тому

    🙏🙏🙏🙏🙏🙏🙏🙏🙏🙏🙏🙏ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏🙏🙏🙏🙏

  • @ParamjeetKaur-qn7pk
    @ParamjeetKaur-qn7pk 2 місяці тому +1

    Dhan guru nanak dev ji 🙏🙏❤️♥️❤️🎉😂🎉😂

  • @SukhpreetSingh-nt9dz
    @SukhpreetSingh-nt9dz 5 місяців тому

    🙏Dhan Dhan Guru Nanak Dave ji 🙏

  • @dsdhadwal1778
    @dsdhadwal1778 4 місяці тому

    Dhan Dhan Sh Guru Nanak Dev Ji Maharaj Chat Chat parnam

  • @NindarSingh-ot1rr
    @NindarSingh-ot1rr 2 місяці тому +1

    Wahiguru

  • @SwaranSingh-o8j
    @SwaranSingh-o8j 4 місяці тому

    ਵਾਹਿਗੁਰੂ ਜੀ

  • @GopiGopi-v4e
    @GopiGopi-v4e 3 місяці тому

    waheguru g waheguru g sab da bhala kreo

  • @darshansingh3524
    @darshansingh3524 5 місяців тому

    Waheguru ji🙏 Sakhi Bilkul sahi hai g.... 🙏

  • @rajendersingh1938
    @rajendersingh1938 4 місяці тому

    वाहेगुरु, वाहेगुरू, धन गुरु नानक देव जी,❤❤❤❤❤❤❤,,

  • @BharatSingh-bt5ig
    @BharatSingh-bt5ig 4 місяці тому

    Kamliya ji🌹 I hear that is I time I amazing person please explains it the gods🌹 waheguru ji🌹🙏

  • @JaspalRam-kj6ns
    @JaspalRam-kj6ns 5 місяців тому

    Dhan Dhan shri guru nanak dev ji 🙏🙏🙏🙏🙏🙏🙏🙏🙏🙏🙏🙏🙏

  • @RavinderKaur-z6e
    @RavinderKaur-z6e 2 місяці тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਥਾ ਬਹੁਤ ਸੋਹਣੀ ਕੀਤੀ ਹੈ ਜੀ

  • @jagjivankaur9114
    @jagjivankaur9114 5 місяців тому +1

    ਧੰਨ ਗੁਰੂ ਨਾਨਕ ਸਾਹਿਬ 🙏🏻

  • @rajgarewalraja4420
    @rajgarewalraja4420 6 місяців тому +3

    Satnam shiri waheguru ji waheguru ji

  • @baljitkaur4770
    @baljitkaur4770 4 місяці тому

    धन धन गुरु नानक देव जी 1 सतनाम श्री वाहेगुरु जी 1 🙏🌹

  • @BalwinderjitKaur-l6l
    @BalwinderjitKaur-l6l 5 місяців тому

    Dhan dhan guru nanak dev ji maher Karo sada parivar te ji

  • @AmarjeetLuna
    @AmarjeetLuna 6 місяців тому

    Dhan dhan guru nanak dave ji mare kari sab ta ji🙏🙏🙏🙏🙏🙏

  • @SandeepKaur-xc1qh
    @SandeepKaur-xc1qh Місяць тому

    Waheguru ji ka Khalsa waheguru ji ki Fateh 🙏🙏.

  • @sumanvivan7490
    @sumanvivan7490 2 місяці тому

    Jai guru dev ji 🎉🎉

  • @DakshdeepSingh-bu4pz
    @DakshdeepSingh-bu4pz 5 місяців тому

    Dhan guru Nanak ji 🙏🙏🌹🌹

  • @ginnibhullar1488
    @ginnibhullar1488 4 місяці тому

    Waheguru ji da shukar hai mere pariwar te mehar bharya hath rakho

  • @harmindersingh3277
    @harmindersingh3277 4 місяці тому

    🙏🏻🙏🏻Dhan Dhan Sri Guru Nanak Dev ji Maharaj 🙏🏻 🙏🏻

  • @rajeevkumarBajaj
    @rajeevkumarBajaj 4 місяці тому

    Rochak katha ❤❤❤❤

  • @dhanoa3844
    @dhanoa3844 5 місяців тому +1

    ਵਾਹਿਗੁਰੂ ਜੀ 🙏🙏❤❤

  • @jasvirsingh935
    @jasvirsingh935 4 місяці тому

    Waheguru ji kerpa karo ji aiss parivar taa

  • @lakwinderkaur3976
    @lakwinderkaur3976 3 місяці тому

    ਵਾਹਿਗੁਰੂਜੀ❤❤❤❤

  • @malkeetghuman5415
    @malkeetghuman5415 3 місяці тому

    Very nice

  • @ManjitSingh-i4i
    @ManjitSingh-i4i 6 місяців тому

    Dhan guru nanak dev ji .dhan mata sulakhani ji. Waheguruji

  • @AkashKumar-ng3up
    @AkashKumar-ng3up 4 місяці тому

    Waheguru ji ❤

  • @preetsanghapreet626
    @preetsanghapreet626 4 місяці тому

    Waheguru ji waheguru ji waheguru ji waheguru ji waheguru ji

  • @baljeetanand4297
    @baljeetanand4297 6 місяців тому

    Dhan Dhan guru Nank dev mahaj

  • @HarishKumar-kf4co
    @HarishKumar-kf4co 2 місяці тому

    Baba nanak g

  • @SurinderKaur-kf2uc
    @SurinderKaur-kf2uc 6 місяців тому

    Dhan Guru nanak dev ji

  • @diliptukrel9616
    @diliptukrel9616 Місяць тому

    🙏🏼SATNAM SHRI WAHEGURU JI🙏🏼

  • @theshelly5768
    @theshelly5768 6 місяців тому +6

    Waheguru ji

  • @Amarjeetkaur-hh2kl
    @Amarjeetkaur-hh2kl 3 місяці тому

    Waheguru
    Jowaheguru.ji.wajegiru
    Ji.wajegiru.ji.eajeguru.ji.🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @deepakash3110
    @deepakash3110 5 місяців тому

    Dhan dhan guru nank dav ji❤❤❤❤❤❤❤❤❤❤❤❤