ਸਿੱਖੋ ਕਿਹੜੀ ਆਜ਼ਾਦੀ ਮੰਗਦੇ ਹੋ । Prof Inder Singh Ghagga 2023

Поділитися
Вставка
  • Опубліковано 3 лис 2024

КОМЕНТАРІ • 170

  • @gurcharanbhinderchan4607
    @gurcharanbhinderchan4607 Рік тому +53

    ਸਤਿ ਸ੍ਰੀ ਅਕਾਲ ਬਾਪੂ ਜੀ! ਤੁਹਾਡੇ ਵਿਚਾਰ ਪੜ੍ਹ ਸੁਣ ਕੇ ਅਕਲ ਆਈ।ਰਹਿੰਦੀ ਕਸਰ ਢੱਡਰੀਆਂ ਵਾਲੇ ਅਤੇ ਹਰਨੇਕ ਸਿੰਘ ਨੇ ਕੱਢ ਦਿੱਤੀ ।ਬਹੁਤ ਧੰਨਵਾਦ ਸਾਰਿਆਂ ਦਾ!

    • @kuldeepsingh-ee9ln
      @kuldeepsingh-ee9ln Рік тому

      si gal ka he aa gaga je na good

    • @NirmalSingh-is1xn
      @NirmalSingh-is1xn Рік тому

      Gundustani state da kuta gulaam ph.nch.d punjab Hull KHALISTAN NOT any gundustani khesa dhari gundustani

    • @NirmalSingh-is1xn
      @NirmalSingh-is1xn Рік тому

      Gundustani state de kutay ph.nch.d gulaam khesa dhari gundustani

  • @nishansinghhundal3759
    @nishansinghhundal3759 Рік тому +21

    ਬਾਪੂ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤ ਬਹੁਤ ਵਧੀਆ ਵਿਚਾਰ ਕੀਤੀ ਬਾਪੂ ਜੀ ਨੇ❤❤❤❤❤❤❤❤❤❤❤❤

  • @IsharSingh-k8r
    @IsharSingh-k8r Рік тому +3

    ਸੇਧ ਦੇਣ ਲਈ ਧੰਨਵਾਦ

  • @ParminderSingh-se7vo
    @ParminderSingh-se7vo Рік тому +1

    ਬਹੁਤ ਵਧੀਆ ਵਿਚਾਰ ਸਾਂਝੇ ਕਰਦੇ ਹੋ ਤੁਸੀ, ਤੁਹਾਡਾ ਬਹੁਤ ਬਹੁਤ ਧੰਨਵਾਦ।

  • @jagirsingh7381
    @jagirsingh7381 Рік тому +3

    ਬਹੁਤ ਵਧੀਆ👍💯 ਵੀਚਾਰ ਸਾਂਝੇ ਕੀਤੇ ਵਾਹ ਜੀ ਵਾਹ

  • @jagjitsingh5366
    @jagjitsingh5366 Рік тому +1

    ਗੁਰੂ ਸਾਹਿਬਾਨ ਜੀ... ਕੇ ਸਿੱਖ ਨੂੰ ਧਰਮ ਯੁੱਧ ਕਰਦੇ ਰਹਿਣਾ ਚਾਹੀਦਾ.....ਅਪਣੀ ਮਨ ਮੁੱਖ ਬਿਰਤੀ ਤੇ ਬਾਹਰੀ ਦੁਸ਼ਮਣ ਜੋ ਤੁਹਾਡੇ ਤੇ ਤਸ਼ੱਦਦ ਕਰਦੇ ਹਨ. ਪਰ ਏ ਗੱਲਾਂ ਤੇਰੇ ਪੱਲੇ ਨਹੀ ਹਨ

  • @GurpreetSingh-ub1ps
    @GurpreetSingh-ub1ps Рік тому +10

    Very right sir thankyou👍🏽🙏🏼🙏🏼🙏🏼

  • @daljitsingh7594
    @daljitsingh7594 Рік тому +3

    ਸਿੱਖਾਂ ਦੀ ਮੌਜੂਦਾ ਸਥਿਤੀ ਦਾ ਵਧੀਆ ਵਿਸ਼ਲੇਸ਼ਣ

  • @Ramanjot-creativity
    @Ramanjot-creativity Рік тому +15

    ਹਰ ਸ਼ਬਦ ਵਿੱਚ ਸੱਚਾਈ ਬਾਪੂ ਘੱਗਾ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏

  • @gurkamalsingh4268
    @gurkamalsingh4268 Рік тому +19

    ਘੱਗਾ ਜੀ ਇਹ ਪੁਜਾਰੀਆ ਦੇ ਬਣਾਏ ਚੱਕਰਵਿਊ ਚ ਫਸੇ ਲੋਕਾ ਦੀ ਟੈਂ ਟੈਂ ਹੈ।ਇਨਾ ਲੋਕਾ ਦੇ ਵਿਚੋ ਕੱਢਣ ਪਾਉਣ ਲਈ ਕੁਝ ਵੀ ਨਹੀ।ਤੁਸੀ ਸੁਚੇਤ ਕਰਦੇ ਰਹਿੰਦੇ ਹੋ ਤੁਹਾਡਾ ਕੋਟ ਕੁਟਾਨ ਧੰਨਵਾਦ।

    • @BALBIRSINGH-mw6yu
      @BALBIRSINGH-mw6yu Рік тому

      ਇਹ ਤਾਂ ਖੁਦ ਟੋਹੜੇ ਦਾ ਤਲਵੇ ਚੱਟ ਰਿਹਾ ਜਦੋਂ ਇਸ ਦੀਆਂ ਠੱਗੀਆਂ ਫੜੀਆਂ ਗਈਆਂ ਤਾਂ ਉਦੋਂ ਇਸਨੂੰ Sgpc ਵਿਚੋਂ ਕੱਢ ਦਿੱਤਾ ਇਹ ਆਪਣੇ ਆਪ ਨੂੰ ਪੋ: ਲਿਖਦਾ ਕਿੰਨਾਂ ਪੜਿਆ ਆ ਇਹ ਚਵਲ

    • @gnsingh411
      @gnsingh411 Рік тому +1

      @@BALBIRSINGH-mw6yu ਇਹ ਬੰਦਾ ਦਿਮਾਗ਼ ਨੂੰ ਡਮਾਕ ਕਹਿੰਦਾ ਹੈ। ਵੱਡਾ ਵਿਦਵਾਨ!

  • @PREETSINGH-mi6ic
    @PREETSINGH-mi6ic Рік тому +36

    ਅੱਜ ਕੱਲ ਗੁਰਦੁਆਰਾ ਸਾਹਿਬਾਨ ਵੀ ਜੱਟਵਾਦ ਦੇ ਕਬਜ਼ੇ ਵਿਚ ਹਨ ਗਰੀਬਾਂ ਨੂੰ ਦੁਰਕਾਰਿਆ ਜਾਂਦਾ ਹੈ ਸਿਖੀ ਦੀ ਦੁਰਦਸ਼ਾ ਦਾ ਇਹ ਸਭ ਤੋਂ ਵੱਡਾ ਕਾਰਨ ਹੈ

  • @RanjitSingh-uz5uz
    @RanjitSingh-uz5uz Рік тому +17

    ਸੱਚੀਆਂ ਅਤੇ ਖਰੀਆਂ ਗੱਲਾਂ।

  • @kuljindersingh3128
    @kuljindersingh3128 Рік тому +7

    ਬਹੁਤ ਵਧੀਆ ਬਾਪੂ ਜੀ

  • @gsdakha3763
    @gsdakha3763 Рік тому +10

    ਬਿਲਕੁੱਲ ਸਹੀ ਗੱਲ ਹੈ ਜੀ

  • @Handsomeguy12
    @Handsomeguy12 Рік тому +3

    ਸਿੱਖ ਵਿਚਾਰਧਾਰਾ ਇੰਨੀ ਕੁ ਨਿਰਾਲੀ ਹੈ ਕਿ ਇਸਨੂੰ ਸਮਝਣਾ ਬਹੁਤ ਆਸਾਨ ਹੈ। ਜਿਸ ਨੂੰ ਸਮਝ ਆ ਜਾਦੀ ਹੈ ਉਹ ਮੁੜ ਕੇ ਇਸ ਬਾਰੇ ਗੱਲ ਕਰਨਾ ਠੀਕ ਨਹੀ ਸਮਝਦੇ ਕਿਉਕਿ ਇਸ ਵਿੱਚ ਕੋਈ ਗਣਿਤ ਨਹੀ ਹੈ। ਸਿਰਫ ਜੀਵਨ ਜਾਂਚ ਹੈ। ਪਰ ਕੁਝ ਲੋਕ ਇਸ ਨੂੰ ਸਮਝਣ ਦੀ ਥਾਂ ਇਸ ਉਪਰ ਬੋਝ ਬਣ ਜਾਦੇੇ ਹਨ ਅਤੇ ਸਮਾਜ ਲਈ ਦੁਖ ਦੇ ਕਾਰਨ ਬਣਦੇ ਹਨ। ਬਾਪੂ ਵਰਗੇ ਬੰਦੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਪਰ ਫਿਰ ਵੀ ਇਸ ਉਪਰਾਲੇ ਨੂੰ ਸਮਾਂ ਲੱਗਣਾ। ਮੈ ਬਹੁਤ ਸਰਮਿੰਦਗੀ ਮਹਿਸੂਸ ਕਰਦਾ ਜਦੋ ਬਹੁਤ ਸੋਹਣੇ ਮੁਲਕਾਂ ਵਿੱਚ ਬੈਠੇ ਲੋਕ ਇਸ ਜਾਲ ਵਿੱਚ ਫਸ ਜਾਦੇ ਨੇ।

  • @sukhwantsingh7919
    @sukhwantsingh7919 Рік тому +7

    ਸਿੱਖੋ ਅੱਜ ਵੋਟ ਨੂੰ ਜ਼ਮਾਨੇ ਦਾ ਹਥਿਆਰ ਮੰਨਿਆ ਗਿਆ ਹੈ sfj ਸਿੱਖਸ ਫਾਰ ਜਸਟਿਸ ਦਾ ਪ੍ਰਚਾਰ ਕਰੋ ਜਿਸ ਦਿਨ ਸਿੱਖ ਅਜ਼ਾਦ ਹੋ ਗਏ ਜੇ ਫਿਰ ਵੀ ਕਿਸੇ ਸਰਧਾਲੂ ਨਾਲ ਬਦ ਇਖਲਾਕੀ ਹੋਈ ਤਾਂ ਸਿਖਾ ਨੂੰ ਉਲਾਂਭਾ ਦੇਣਾ

  • @DishaKaur1
    @DishaKaur1 Рік тому +2

    ਸਤਿ ਸ੍ਰੀ ਅਕਾਲ ਬਾਪੂ ਜੀ ਬਹੁਤ ਵੱਡੀਆਂ ਗੱਲਾਂ ਕਹਿ ਗਏ ਹੋ ਜੀ ਆਸ ਕਰਦੇ ਹਾਂ ਕਿ ਸਾਡੇ ਵਰਗਿਆਂ ਸਾਰਿਆਂ ਨੂੰ ਅਕਲ ਆ ਜਾਵੇ ❤

  • @harbhjansingh3653
    @harbhjansingh3653 Рік тому +5

    Good answer Sir ji

  • @mamrajsingh2799
    @mamrajsingh2799 Рік тому +6

    ਬਹੁਤ ਹੀ ਚੰਗੇ ਵਿਚਾਰ ਹਨ ਜੀ ਆਪ ਦਾ ਧੰਨਵਾਦ ਜੀ

  • @makhansingh8880
    @makhansingh8880 Рік тому +9

    ਘੱਗਾ ਸਾਹਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤❤

  • @brandmarket8761
    @brandmarket8761 Рік тому +22

    ਆਪੇ ਪੜੋ, ਆਪੇ ਸਿਖੋ ਹਕੀਕਤ ਤਾ ਮਿਲੇਗੀ 👍👍ਸਹਿਜ ਪਾਠ ਆਪ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, Dhan Dhan guru granth sahib ji 🙏🙏Secret ਸਾਰੇ ਹੀ ਮਿਲਣਗੇ

  • @jaspalminhas6145
    @jaspalminhas6145 Рік тому +6

    ਬਹੁਤ ਵਧੀਆ ਵਿਚਾਰ ਬਾਪੂ ਜੀ

  • @BachitarSingh-t8w
    @BachitarSingh-t8w Рік тому +2

    ਜੈਸੇ ਪਸੁ ਹਰਿ੍ਆਉ ਤੈਸਾ ਸੰਸਾਰੁ ਸਭ।।

  • @ਬਾਣੀਸਤਿਗੁਰਾਂਦੀ

    Very very good jankari thanks ghaga ji

  • @AvtarSingh-qj3dr
    @AvtarSingh-qj3dr Рік тому +7

    ਧੰਨਵਾਦ ਬਾਪੂ ਘੱਗਾ ਜੀ

  • @SurinderSingh-u9m
    @SurinderSingh-u9m Рік тому +2

    Bappu ji ssa bhoot badia bichar lekhay

  • @jaswindersingh-bz6dz
    @jaswindersingh-bz6dz Рік тому +2

    Excellent Prof Ghagga Sahib Ji. Please keep it up. Tusi Ehna so called pseudo leaders te Jutti FERDE Raho Ji.

  • @Usr3473
    @Usr3473 Рік тому +2

    Professor saheb you are great

  • @DavinderSinghChana-w4o
    @DavinderSinghChana-w4o Рік тому +7

    Very good. Guru Nanak Ji took us out of symbolism but we have gone back into them

  • @surjitsinghpabla9691
    @surjitsinghpabla9691 Рік тому +6

    Very well said…good information

  • @amarjitsingh7454
    @amarjitsingh7454 Рік тому +9

    ਉਹ ਪੰਜਾਬੀਓ ਜਾਗੋ ਜਾਗੋ, ਹੁਣ ਤਾਂ ਪ੍ਰੋਫੈਸਰ ਘੱਗਾ ਜੀ ਨੇ ਵੀ ਸਮਝਾ ਦਿੱਤਾ ਹੈ ਕਿ ਆਜਾਦੀ ਦਿਮਾਗ ਤੋ ਕੰਮ ਲੈ ਕੇ ਮਿਲਣੀ ਆ ਹਥਿਆਰਾ ਨਾਲ ਨਹੀ, ਰਿਫਰੰਡਮ ਕਰਾਓ ਵੋਟਾਂ ਪਾਓ ਆਪਣਾ ਘਰ ਖਾਲਿਸਤਾਨ ਬਣਾਉ,,ਜਮਾਨੇ ਦੇ ਹਿਸਾਬ ਨਾਲ ਚੱਲੋ,,ਬਹੁਤ ਬਹੁਤ ਵਧੀਆ ਵਿਚਾਰ ਸਨ ਘੱਗਾ ਜੀ, ਧੰਨਵਾਦ ਧੰਨਵਾਦ ਧੰਨਵਾਦ, ਰੱਬ ਤੁਹਾਡੀ ਲੰਬੀ ਉਮਰ ਕਰੇ,,ਖਾਲਿਸਤਾਨ ਜਿੰਦਾਬਾਦ, ਰਿਫਰੰਡਮ 2020 ਜਿੰਦਾਬਾਦ,,

    • @harnoorsingh1287
      @harnoorsingh1287 Рік тому +3

      Bas iko Kamm aonda hai
      Khalistan di dukaan chalaon layi
      Kehri azaadi chahidi hai tainu

    • @ManpreetKaur-mx8qg
      @ManpreetKaur-mx8qg Рік тому

      ​@@harnoorsingh1287aa pagal han koi Pata ni Aina nu babu ton bhi Abadi magde Pata Fer lagda Jason babu da Saya uthda sir ton

  • @sukhwantsingh7919
    @sukhwantsingh7919 Рік тому +6

    ਡਿੱਗੀ ਖੋਤੇ ਤੋਂ ਗ਼ੁੱਸਾ ਘੁਮਿਆਰ ਤੇ ਵੀਰੋ ਕੀ ਤੁਹਾਨੂੰ ਪਤਾ ਹੈ ਦਰਬਾਰ ਸਾਹਿਬ ਦਾ ਪ੍ਰਬੰਧ ਅੰਮ੍ਰਿਤਸਰ ਦੇ ਡੀਸੀ ਦੇ ਹੱਥ ਵਿੱਚ ਹੈ

  • @kuljindersingh8282
    @kuljindersingh8282 Рік тому +8

    ਬਿਲਕੁਲ ਸੱਚ ਹੈ ਜੀ।। ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ ਜੀ।।।

  • @balwindersidhu4463
    @balwindersidhu4463 Рік тому +3

    Very good Massage Ji 🙏🙏🙏🙏🙏👌👍🌹🌺✌️

  • @RavinderSingh-nz6wz
    @RavinderSingh-nz6wz Рік тому +7

    Bahut vadhiya uprala ker rhe ho bapu ji bahut bahut dhanyawad ji

  • @electrickinggaming2403
    @electrickinggaming2403 4 місяці тому

    GREAT

  • @GurdeepSingh-wh4dw
    @GurdeepSingh-wh4dw Рік тому +7

    ਪ੍ਰੋਫ਼ਸਰ sabb ਸਮਝ ਨੀ ਆਉਂਦੀ ਏਨੇ shonhe ਧਰਮ ਨੂੰ ਕਿਸ ਦੀ ਨਜ਼ਰ ਲੱਗ ਗਈ ਸਾਡਾ ਧਰਮ ਤਾ ਨਿਮਰਤਾ ਸ਼ਿਖੋਂਦਾ ਪਰ ਹਰ ਰੋਜ ਕੁਸ਼ ਹੋਰ ਸੁਣਦੇ plz tell

  • @captainjeetsingh6731
    @captainjeetsingh6731 Рік тому +2

    Genius, humanistic Sikh with open mind, Thoughts beyond Religion four corners and boundries.

  • @Harpreetsingh74216
    @Harpreetsingh74216 Рік тому +7

    Bapu inder singh ji 🙏🙏🙏

  • @pb23wale00
    @pb23wale00 Рік тому +9

    ❤❤ ਸਤ ਸ਼੍ਰੀ ਅਕਾਲ ਬਾਪੂ ਜੀ ❤

  • @BharatBhushan-bg7rq
    @BharatBhushan-bg7rq Рік тому +2

    धन्य हैं आप आपको सादर नमन सिखी के सही और हितकारी भावना को बताया 🙏🏽🙏🏽🙏🏽🙏🏽🙏🏽🌹

  • @avtarkaur6477
    @avtarkaur6477 Рік тому +3

    ਵਾਹਿਗੁਰੂ ਵਾਹਿਗੁਰੂ 🙏❤️🙏

  • @jagjitsingh5366
    @jagjitsingh5366 Рік тому +12

    ਬੁੱਢਾ ਪਾਗਲ ਹੋ ਗਿਆ 84 ਚ ਦਿੱਲੀ ਗਿਆ ਹੁੰਦਾ ਤਾਂ ਅੱਜ ਨਾ ਹੁੰਦਾ. ਓਮਰ ਤੇਰੀ ਵੱਡੀ ਪਰ ਅਕਲ ਤੇਰੀ.....

    • @deepsilon2799
      @deepsilon2799 Рік тому +1

      dharam de thekedara de chamcheya nu mirchan te lagangiya 🤔🤔🤔🤔🤔

    • @singhgurchran-kh7rd
      @singhgurchran-kh7rd 11 місяців тому +1

      Hun ni pagal hoia eh janam ton hi pagal aa.

  • @morgansingh8186
    @morgansingh8186 Рік тому +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @surinderpal7690
    @surinderpal7690 Рік тому +2

    You are speaking always true and bravely correct 🙏

  • @jasvindersingh4571
    @jasvindersingh4571 Рік тому +8

    🙏🙏🙏🙏🙏💐💐💐💐💐

  • @gurmandeepsingh2706
    @gurmandeepsingh2706 Рік тому +10

    ਸੱਚੀਆਂ ਗੱਲਾਂ 👍👍

  • @Singh90095
    @Singh90095 Рік тому

    Thanks bapu ji

  • @kulwantsinghgill311
    @kulwantsinghgill311 Рік тому +8

    Guru Fateh ji ❤❤❤

  • @Rajesh-ky5rw
    @Rajesh-ky5rw Рік тому +3

    ਇਹ ਸਹੀ ਗੱਲ ਹੈ ਦਰਬਾਰ ਸਾਹਿਬ ਵਿਚ ਅਸੀਂ ਆਪਣੇ ਮਰੀਜ਼ ਨੂੰ ਲੈ ਕਿ ਗਿਆ ਸੀ ਆਖ਼ਰੀ ਦਰਸ਼ਨ ਕਰਵਾਉਣ ਲਈ ਵੀਲ ਚੇਅਰ ਅੰਦਰ ਜਾਣ ਨਹੀਂ ਦਿੱਤੀ ਉਹ ਵੀਲ ਚੇਅਰ ਸੀ ਉਹਨਾਂ ਦੇ ਪਿਸ਼ਾਬ ਵਾਲੀ ਪਾਇਪ ਲੱਗੀ ਸੀ ਉਹਨਾਂ ਸਿੰਘ ਜੋ ਦਰਬਾਰ ਸਾਹਿਬ ਦੇ ਬਾਹਰ ਖੜਾ ਹੁੰਦੇ ਨੇ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ

    • @harjitsingh8333
      @harjitsingh8333 Рік тому

      ਪੁਰਾਤਨ ਸਮੇਂ ਚ ਤੁਹਾਨੂੰ ਇਹੋ ਜਿਹਾ ਕੇਸ ਪਰਨ ਸੁਨਣ ਨੂੰ ਤੁਹਾਨੂੰ ਮਿਲਿਆ ਹੈ ਹਰ ਧਾਰਮਿਕ ਜੱਗਾ ਦੀ ਆਪਣੀ ਮਰਿਆਦਾ ਹੈ ਕਿ ਤੁਸੀ ਇਹੋ ਜਿਹੇ ਮਰੀਜ਼ ਨੂੰ ਕਿਸੇ ਹਿੰਦੂ ਤੀਰਥ ਸਥਾਨ ਤੇ ਜਾਣ ਦਿੰਦੇ ਤਾਂ ਦਸੋ ਓਥੇ ਤਾਂ ਨੀਵੀਂ ਜਾਤ ਵਾਲੇ ਨੂੰ ਅੱਜ ਏਕਵੀ ਸਦੀ ਵਿੱਚ ਵੀ ਇਹੋ ਸਲੂਕ ਕਰ ਰਹੇ ਨੇ ਜੋਂ ਪਹਿਲਾ ਕਰਦੇ ਸੀ

    • @singhgurchran-kh7rd
      @singhgurchran-kh7rd 11 місяців тому

      Thori aap vi sharm kar lia kro,tusi ta kehna asi car ander lai k jani aa .

    • @Rajesh-ky5rw
      @Rajesh-ky5rw 11 місяців тому

      @@singhgurchran-kh7rd ਨਹੀਂ ਵੀਰ Ambulance 🚑 ਵਿਚ ਲੈ ਕਿ ਗਏ ਸੀ

  • @AmandeepKaur-zr8ls
    @AmandeepKaur-zr8ls Рік тому +7

    💯👏🏾

  • @bhupindersinghkanwar5681
    @bhupindersinghkanwar5681 Рік тому +2

    Tantra freedom enlightenment

  • @hsingh708
    @hsingh708 Рік тому +10

    Beautiful message ❤

  • @HardevSingh-di5ms
    @HardevSingh-di5ms Рік тому +6

    Waheguru ji

  • @kirankaur6465
    @kirankaur6465 Рік тому +13

    Bapu ji you’re great 🙏🏼

  • @Vichar1956
    @Vichar1956 Рік тому +4

    Very good 👍

  • @sukhpreetsandhu8633
    @sukhpreetsandhu8633 Рік тому +5

    V good

  • @nachhattarsingh2122
    @nachhattarsingh2122 Рік тому +8

    ਇਹ ਬਜ਼ੁਰਗ ਤਾਂ ਲਗਦਾ ਗੁਰੂ ਸਾਹਿਬਾਨਾਂ ਤੋਂ ਵੀ ਉੱਪਰ ਗਿਆਨ ਰੱਖਦਾ। ਬਾਪੂ ਕਿਸੇ ਦਾ ਲਿਖਿਆ ਪੜੀ ਜਾਂਦਾ ਲਗਦਾ। ਗਿਆਨਵਾਨ ਤਾਂ ਜ਼ਬਾਨੀ ਬੋਲਦੇ ਹਨ।

  • @SurjeetSingh-sy8pc
    @SurjeetSingh-sy8pc Рік тому +4

    Good bapu ji

  • @surjeetsharma2256
    @surjeetsharma2256 Рік тому +5

    Sahi baba ji

  • @litashkumar4818
    @litashkumar4818 Рік тому +1

    Nice

  • @harcharansingh9905
    @harcharansingh9905 2 місяці тому

    Nice...

  • @npathania1
    @npathania1 Рік тому +3

    Very true

  • @jatindermann8616
    @jatindermann8616 Рік тому +2

    Jindabaad
    Bapu ji

  • @hardipsingh7691
    @hardipsingh7691 Рік тому +6

    🙏🙏

  • @kashmirilalgoyal
    @kashmirilalgoyal Рік тому +2

    Great

  • @jasvinderdhaliwal2810
    @jasvinderdhaliwal2810 Рік тому +6

    💯 true baba ji ❤ 🙏

  • @taranjitkaur7391
    @taranjitkaur7391 Рік тому +2

    waheguro ji 🙏

  • @nindersinghuppal6481
    @nindersinghuppal6481 Рік тому +4

    🙏👍ਬੁਹਤ ਵਧੀਆ ਗੱਲਾਂ ਬਾਪੂ ਜੀ ਪਰ ਕਨੇਡਾ ਤੇ ਭਾਰਤ ਦੀ ਲੜਾਈ ਧਰਮ ਦੀ ਲੱਗਦੀ ਆ ਜੋ ਕੇ ਪੁਜਾਰੀ ਦੇ ਧਰਮ ਚ ਫਸੇ ਲੋਕ ਹਨ। 🙏❤️

  • @GurmeetKaur-nx4fp
    @GurmeetKaur-nx4fp Рік тому +6

    🙏🙏🙏🙏🙏

  • @jasbirboparai4068
    @jasbirboparai4068 Рік тому +2

    Dhariwala,dhunda apne app nu bahut vidvan samjde hai

  • @bhaijasveersingh2878
    @bhaijasveersingh2878 Рік тому +2

    Nice bapu ji

  • @GuraSingh-r8b
    @GuraSingh-r8b Рік тому +2

    Baba ge de vichaar bahout he vadeya vichaar han loka nu azadi vare samgna chaida he ke asi azad ha par sanu azadi maneny nahi oide socho vicharo

  • @sukhchahal1400
    @sukhchahal1400 Рік тому +2

    ਸਤਿ ਸ੍ਰੀ ਅਕਾਲ ਜੀ

  • @gilldharamjit4603
    @gilldharamjit4603 Рік тому +1

    🙏

  • @AmanpreetSingh-xx2dz
    @AmanpreetSingh-xx2dz 9 місяців тому

    Asi ta proud indian sikh aa ji

  • @kuldeepsingh-ee9ln
    @kuldeepsingh-ee9ln Рік тому +1

    good je good

  • @pavitarsingh6149
    @pavitarsingh6149 Рік тому +2

    ਹੈ ਕੋਈ ਕਿਸੇ ਕੋਲ ਜੂਆਬ ਕੇ ਮਾ ਭੈਣ ਕਰਨ ਜੋਗੇ ਅਸੀ

  • @Amrik-o9u
    @Amrik-o9u Рік тому +2

    Khailstan jindabaad

  • @rameshkumar-tr2gj
    @rameshkumar-tr2gj Рік тому +2

    duniya thia saria gala vichara thi gal thi bazaye chotti gal te 1 ya 2 parmukh vichara te gal kro taki samaz tha faytha ho sake

  • @KamaljeetSingh-wf1db
    @KamaljeetSingh-wf1db Рік тому +3

    👌👍🚴‍♂️🌹

  • @surjitkaur1194
    @surjitkaur1194 Рік тому +6

    Bapu ji Waheguru ji aap ji nu chadikala vich rekhan 🙏🙏🙏🙏🙏

  • @Palwindersingh-wl4sb
    @Palwindersingh-wl4sb Рік тому +3

    Sahi ha ji sab thakadar Bana firda na bapu ji sada lok lilag na

  • @rishujitrehanji4231
    @rishujitrehanji4231 Рік тому +1

    Ja bapu ji ki ba5 samaj witch ah jawa ta sada dash anad pur ban jawa ga

  • @ASingh1699k
    @ASingh1699k Рік тому +8

    Raj bina nahin dharam challe hain dharam bina sab dalle malle hain *Guru Gobind Singh Ji Maharaj 🙏🏼

  • @sukhwant690
    @sukhwant690 Рік тому +2

    1984 yaad a teinoo ,Aje insaf nahi milea ,Wakhra desh hunda ta 100 war sochde eh julm karan lage

    • @jagdeepsingh9870
      @jagdeepsingh9870 11 місяців тому

      Veerji vedio poori suno, thumbnail/title dekh k comment na kro.

  • @bhupindersinghkanwar5681
    @bhupindersinghkanwar5681 Рік тому +2

    Reality of life
    If you cannot preach and act upon it is chit to talk

  • @tripatpalkaur854
    @tripatpalkaur854 Рік тому +1

    Jehri udaran sona liaoun di adahra n tu c diti hai usda kirpan nal ki mukabla

  • @apasinghratore
    @apasinghratore Рік тому +4

    Bapu ji nu 🙏

  • @NSingh-of7jw
    @NSingh-of7jw Рік тому +1

    True freedam attace on amritsir jenosite peopel SIKH ON JAIL WITHOUT ANY REASEN THAT FREEDAM Punjab ?

  • @jasdeepkaur8714
    @jasdeepkaur8714 Рік тому +3

    ਸਹੀ ਆ

  • @GuraSingh-r8b
    @GuraSingh-r8b Рік тому +1

    Br ambedkar ge jinda bad satnam shree vaheguru ge

  • @tejsingh8217
    @tejsingh8217 Рік тому

    ਚੌਰਾ ਸਾਹਬ ਜਿਹੜੀਆਂ ਗੁਲਾਮੀਆਂ ਤੂ ਇਹ ਗਿਣ ਕੇ ਦੱਸਿਆ ਨਾ ਪੂਜਾ ਪਾਠ ਦੀ ਗ਼ੁਲਾਮੀ , ਧਰਮ ਦੀ ਗ਼ੁਲਾਮੀ , ਰੀਤਾ ਰਿਵਾਜਾ ਦੀ ਗ਼ੁਲਾਮੀ , ਆਦਿ ਇਹ ਗ਼ੁਲਾਮੀ ਬੰਦਾ ਜਦ ਚਾਹੇ ਲਾਹ ਕੇ ਪਰਾਂ ਮਾਰੇ ਪਰ ਕਿਸੇ ਸਰਕਾਰ ਦੀ ਗ਼ੁਲਾਮੀ ਇਸ ਤਰਾ ਨਹੀਂ ਲਥ ਦੀ ਜਾਂ ਉਹਨਾਂ ਦਿਆਂ ਜੁੱਤਿਆਂ ਖਾਹੋ ਚਾਪ ਲੂਸੀ ਕਰੋ ਜਾਂ ਫਿਰ ਲੜ ਕੇ ਅਜ਼ਾਦੀ ਲਵੋ । ਪਰ ਮੈਂ ਇੱਕ ਗੱਲ ਮਸੂਸ ਕੀਤੀ ਕਿ ਲੋਕ ਸੋਚਣ ਸਮਝਣ ਤੋਂ ਬਿਨਾ ਹੀ ਹਾ ਵਿੱਚ ਹਾ ਝੱਟ ਮਿਲਾ ਦਿੰਦੇ ।

  • @LakhvirRam-z3e
    @LakhvirRam-z3e Рік тому +2

    Ballharey....Tere....Bapu ji....!

  • @BalvirSingh-ws9wz
    @BalvirSingh-ws9wz Рік тому +1

    Tote sahib

  • @gurjindersingh1871
    @gurjindersingh1871 Рік тому +2

    Samjdar agu
    Ta
    Samjdar kom
    Hi
    Ajadi la SAKDI HAI
    Ta
    Azadi samb sakda hai

  • @jaswantsingh-gy4xo
    @jaswantsingh-gy4xo Рік тому +3

    Presently kirpan is useless, yug Badal gaya, Pujario Badlo. Nave yug mutabik chalo, Musibatan na Sahero.

  • @epicplayz7987
    @epicplayz7987 Рік тому +5

    Bapu ji eh lok sahi rah dikhon wale nu gaddar kahende hai, eh lok galat cheez nu badi cheti pakadade hai

  • @JasbirSingh-hc7bw
    @JasbirSingh-hc7bw Рік тому

    Guru sab sub juga pur gye hi
    .. sub de nami guru gurand vich dark hi phir sub dei sath he best' hi.. no demand ALOUG CANTRYE... NO NEEDED HI

  • @pamma2733
    @pamma2733 Рік тому

    ਬਾਪੂ ਹੁਣ side ho ke bej ja tu