ਗਰੀਬੀ ਵਿੱਚ ਗੁਜ਼ਾਰਾ ਕਰਦੇ ਬੰਗਲਾਦੇਸ਼ ਦੇ ਲੋਕ Punjabi Travel Couple | Ripan Khushi | Bangladesh Tour

Поділитися
Вставка
  • Опубліковано 15 гру 2024

КОМЕНТАРІ • 576

  • @gillsabb6363
    @gillsabb6363 Рік тому +193

    ਵਾਹਿਗੁਰੂ ਜੀ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਸਾਨੂੰ ਪੰਜਾਬ ਦੀ ਧਰਤੀ ਨਸੀਬ ਹੋਈ ਹੈ.....💖💖😍😍👏👏

    • @Ramanjot-creativity
      @Ramanjot-creativity Рік тому +5

      ਬਹੁਤ ਵਧੀਆ ਕਿਹਾ ਜੀ 🙏🙏🙏

    • @THEGAGUTV
      @THEGAGUTV Рік тому +3

      ਬਿਲਕੁਲ ਸਹੀ ਕਿਹਾ ਜੀ ਤੁਸੀ

    • @harsimranjeetsingh8149
      @harsimranjeetsingh8149 Рік тому +1

      Bilkul Sahi Keha Ji 🙏❤🙏

    • @rupinderkaurlidder5352
      @rupinderkaurlidder5352 Рік тому

      Asi lok punjab nu fir ni saf rakhd a fir v plastik da liffyaa da gand pyi janda aa

    • @Singh-ok6fc
      @Singh-ok6fc Рік тому +2

      Desh bhut chota hai te papulation bhut jyada hai jisda a karan hai

  • @dr.rajindersandhu9908
    @dr.rajindersandhu9908 Рік тому +31

    🙏 ਵਾਹਿਗੁਰੂ ਜੀ ਖੁਸ਼ੀ ਨੂੰ ਚੰਗੀ ਸੇਹਤ ਦੀ ਦਾਤ ਬਖ਼ਸ਼ਣ 🙏

  • @malwakhabarnama
    @malwakhabarnama Рік тому +23

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਵਹਿਗੁਰੂ ਜੀ ਸਦਾ ਖੁਸ਼ ਰੱਖੇ। ਏਸੇ ਤਰਾਂ ਦੁਨੀਆਂ ਨੂੰ ਦੁਨੀਆਂ ਦਿਖਾਉਂਦੇ ਰਹੋ ਜੀ, ਅਸੀਂ ਸਾਰਾ ਟੱਬਰ ਦੇਖ ਰਹੇ ਹਾਂ ਇਹ ਵੀਡਿਓ ਤੇ ਬਾਅਦ ਚ ਯਾਨੀ ਕਿ ਗਿਆਰਾਂ ਵਜੇ ਤੱਕ ਪਿਛਲ਼ੇ ਸਾਰੇ vlog ਦੇਖ ਕੇ ਸੋਂਵਾਂਗੇ। ਨਵੇਂ vlog ਦੀ ਬਹੁਤ ਇੰਤਜਾਰ ਰਹਿੰਦੀ ਹੈ ਜੀ। ਸਲਾਮਤ ਰਹੋ, ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ, ਸਾਡੀ ਖੁਸ਼ੀ ਭੈਣ ਹਮੇਸ਼ਾ ਖ਼ੁਸ਼ੀਆਂ ਬਖੇਰਦੀ ਰਹੇ।

  • @jarmanaulakh8136
    @jarmanaulakh8136 Рік тому +10

    ਪੰਜਾਬ ਤਾ ਵਿਰੇ ਲੱਖਾ ਗੁਣਾ ਚੰਗਾ ਇਸ ਨਾਲੋ ਵਾਹਿਗੁਰੂ ਮਹਿਰ ਕਰੇ ਸਾਰਿਆ ਤੇ

  • @nothing-nk5pj
    @nothing-nk5pj Рік тому +14

    ਵਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਆ ਕਿ ਵਹਿਗੁਰੂ ਨੇ ਸਾਨੂੰ ਪੰਜਾਬ ਵਰਗੀ ਧਰਤੀ ਤੇ ਪੈਦਾ ਕੀਤਾ ਹੈ।🙏🙏🙏🙏🙏🙏🙏🙏

  • @HarinderSingh-zb1gn
    @HarinderSingh-zb1gn Рік тому +8

    ਜਿਉ ਰਬ ਰੱਖੇ ਰਹਿਣਾ ਪੈਦਾ ਖੁਸ਼ੀ ਬੇਟਾ ਜੀ ਸਿਹਤ ਦਾ ਖਿਆਲ ਰਂਖੌ ਅਜੇ ਬਹੁਤ ਸੈਰ ਬਾਕੀ ਹੈ ਵਾਹਿਗੁਰੂ ਮਿਹਰ ਕਰਨ ਤੰਦਰੁਸਤੀ ਦੇਣ ਜੀ🙏🙏

  • @havindersingh6486
    @havindersingh6486 Рік тому +8

    ਗਰੀਬੀ,ਅਣਪੜ੍ਹਤਾ,ਬੇਰੋਜ਼ਗਾਰੀ ਅਤੇ ਮਹਿੰਗਾਈ ਕਾਰਣ ਬੰਗਲਾਦੇਸ਼ ਦੇ ਲੋਕਾਂ ਦੀ ਅਸਲ ਜ਼ਿੰਦਗੀ ਹੈ।ਅਮੀਰ ਗਰੀਬ ਲੋਕਾਂ ਦੀ ਜ਼ਿੰਦਗੀ ਵਿਚਕਾਰ ਬਹੁਤ ਵੱਡਾ ਫਰਕ ਹੈ।

  • @psrtvpunjabi
    @psrtvpunjabi Рік тому +43

    ਪਾਜੀ ਤੁਸੀ ਪਹਿਲੇ ਪੰਜਾਬੀ ਹੋ ਜਿਹਨਾ ਨੂੰ 27 ਦੇਸਾਂ ਦੀ ਭਾਸ਼ਾ ਆਉਂਦੀ
    Love u paji

    • @palwindersingh3731
      @palwindersingh3731 Рік тому +1

      Ripan apna khial rakhna. Khush betta all the best. Get well soon

  • @VishalKumar-uh6il
    @VishalKumar-uh6il Рік тому +26

    ਰਿਪਨ ਜੀ ਖੁਸ਼ੀ ਜੀ ਸਦਾ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ

    • @dyalsaraswati3915
      @dyalsaraswati3915 Рік тому +2

      INDIA DE ECONOMY TO BAD ECONOMY H B.DESH DE.TE KAI INDIANS N APNI NAGRIKTA SHADKE BANGLADESH DE LAE .TE SANKDE LOG MBBS KRN INDIA TO BANGLADESH ZANDE HN

    • @karamjitsinghgrewal6246
      @karamjitsinghgrewal6246 Рік тому

      @@dyalsaraswati3915 11¹11111¹1111111111111111¹¹.

  • @pinkydhiman8410
    @pinkydhiman8410 Рік тому +6

    ਰੱਬ ਦੇ ਰੰਗ ਨੇ ਹਰ ਪਾਸੇ ਅੱਲਗ ਅੱਲਗ ਲੋਕ ਦੇਖਣ ਨੂ ਮਿਲਦੇ, ਵਾਹਿਗੁਰੂ ਮਿਹਰ ਕਰਨ ਤੁਹਾਡੇ ਦੋਵਾ ਤੇ

  • @KulwinderKaur-kd7og
    @KulwinderKaur-kd7og Рік тому +3

    ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀਆਂ ਕਲਾ ਖੁਸ਼ੀਆਂ ਤਰੱਕੀਆਂ, ਲੰਮੀਆਂ ਉਮਰਾਂ ਬਖਸ਼ੇ। ਪੁੱਤਰ ਅਮੀਰੀ ਗਰੀਬੀ ਹਰ ਮੁਲਕ ਵਿਚ ਹੈ ਕੁਦਰਤ ਦੇ ਰੰਗ ਹਨ।

  • @jagdeepsidhudeep5576
    @jagdeepsidhudeep5576 Рік тому +8

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਵੀਰ ਜੀ ਭਾਬੀ ਜੀ 🙏🙏

  • @MandeepSingh-tx8xd
    @MandeepSingh-tx8xd Рік тому +30

    ਵਾਹਿਗੁਰੂ ਜੀ ਖੁਸ਼ੀ ਨੂੰ ਜਲਦੀ ਠੀਕ ਕਰ ਦੇਣਗੇ❤️🙏🏻

  • @swarnsingh6145
    @swarnsingh6145 Рік тому +5

    ਰਿੰਪਨ ਬਾਈ ਲੋਕਾ ਦੀ ਅਸਲ ਜਿਂਦਗੀ ਦਖਾਈ਼਼਼਼ਧੰਨਵਾਦ।
    ਸਵਰਨ ਸਿੰਘ ਪਾਤੜਾ

  • @bhagwandas62
    @bhagwandas62 Рік тому +1

    ਰਿੰਪਨ ਵੀਰੇ ਇੱਕ ਵਿਲੋਗ ਦੇਖ ਲਈਦਾ ਏ,ਫਿਰ ਨਵੇਂ ਵਿਲੋਗ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ।

  • @ravisinghmann5363
    @ravisinghmann5363 Рік тому +6

    ਤੁਹਾਡੇ ਜਰੀਏ ਸਾਨੂੰ ਵੱਖ ਵੱਖ ਮੁਲਕਾਂ ਚ ਘੁੰਮਣ ਨੂੰ ਮਿਲਦਾ ਹੈ ਸੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ........... 🙏🙏🙏🙏🙏🙏

  • @shamsingh7459
    @shamsingh7459 Рік тому +4

    ਅਸੀਂ ਸਾਰੀ ਫੈਮਲੀ ਬੈਠ ਕੇ ਤਹਾਡੇ ਸਾਰੇ ਬਲੌਕ ਦੇਖ ਦੇ ਆ, ਰੀਪਨ ਤੇ ਖੁਸ਼ੀ ਤੁਸੀਂ ਚੜਦੀ ਕਲਾ ਵਿਚ ਰਵੋ

  • @marjana_preet
    @marjana_preet Рік тому +10

    Get well soon khushi bhabi ❤️ waheguru ji mehar krn gye jaldi he tuc thik ho jao 🤗🤗

  • @JagdishSingh-hl6zd
    @JagdishSingh-hl6zd Рік тому +4

    ਸਾਨੂੰ ਪੰਜਾਬ ਵਿੱਚ ਰਹਿਣਾ ਨਸੀਬ ਹੋਇਆ ਹੈ ਪ੍ਰਮਾਤਮਾ ਦਾ ਬਹੁਤ ਧੰਨਵਾਦ ਜੀ 🙏🙏

  • @goldendays3755
    @goldendays3755 Рік тому +4

    Lv y Ripan bhji thuhde sare blog dekhda main tusi bhut honest te humble ho Dono

  • @LovepreetSingh-rs6ll
    @LovepreetSingh-rs6ll Рік тому +10

    ਰਿਪਨ ਵੀਰੇ ਮੇਰੇ ਇਸ ਮੈਸੇਜ ਨੂੰ ਜਰੂਰ ਪੜ੍ਹਨਾ, ਬਹੁਤ ਆਸ ਹੈ ਕਿ ਤੁਸੀਂ ਪੰਜਾਬੀ ਮਾਂ-ਬੋਲੀ ਲਈ ਪਿਆਰ ਰੱਖਦੇ ਹੋ ਤੇ ਇਸ ਮੈਸੇਜ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਵਿੱਚ ਨੌਜਵਾਨਾਂ ਦੀ ਮਦਦ ਕਰੋਗੇ 🙏❣️

  • @narajansingh959
    @narajansingh959 Рік тому +3

    ਸਭ ਤੋਂ ਵੱਡੇ ਭਾਗਾਂ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਪੰਜਾਬ ਵਿੱਚ ਜਨਮ ਲੈਣ ਵਾਲੇ। ਸਾਡੇ ਪੰਜਾਬ ਸਾਰੀ ਦੁਨੀਆਂ ਤੋਂ ਸੋਹਣਾ।ਨਹੀਂ ਤਾਂ ਕਿਸੇ ਦੇਸ਼ ਵਿੱਚ ਕਿਤੇ ਬਰਫ ਹੀ ਬਰਫ਼, ਕਿਤੇ ਅੱਗ,ਕਿਤੇ ਪੀਣ ਲਈ ਪਾਣੀ ਨਹੀਂ। ਸਾਡੇ ਜੀ ਵਾਹਿਗੁਰੂ ਜੀ ਰੰਗ ਲਾ ਰੱਖੇ ਨੇ। ਸਾਥੋਂ ਤਾਂ ਬਹੁਤ ਲੋਕ ਨਰਕ ਦੀ ਜਿੰਦਗੀ ਵਿੱਚ ਰਹਿ ਰਹੇ ਨੇ। ਇੰਨਾ ਦੀਆਂ ਵੀਡੀਓ ਵਿੱਚ ਲੋਕਾਂ ਦੀਆਂ ਮੁਸੀਬਤਾਂ ਵੇਖ ਕੇ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ ਕਿ ਸਾਨੂੰ ਤਾਂ ਬਹੁਤ ਸਾਰੀਆਂ ਖੁਸ਼ੀਆਂ ਨਾਲ ਨਿਵਾਜਿਆ ਜੀ ਗੁਰੂ ਸਾਹਿਬ ਜੀ ਨੇ 🙏🙏🙏🙏🙏🙏🙏🙏🙏।

  • @arshb4812
    @arshb4812 Рік тому +1

    Rabb meri khushi bhen nu tandrusti bakshe bahut hi punn kita meri bhen sanu babe nanak de asthan de darshan krwaon ehni ijjat wali kuri hai veer ji jdo tuc pak nhi b gye pr khushi ne ardass likhaun lge tuada name hi likhaya I was so proud of her.waheguru always bless you all.

  • @kharakasamra8405
    @kharakasamra8405 Рік тому +1

    ਰਿਪਨ ਬਹੁਤ ਵਧੀਆ ਵਿਖਾਇਆ ਹੈ ਹੁਣ ਖੁਸ਼ੀ ਦਵਾਈ ਦਿਵਾਉ ਅਤੇ ਚੜਦੀ ਕਲਾ ਵਿੱਚ ਰਹੋ ਧੰਨਵਾਦ

  • @gurdeepsinghpindbagrianusa4550

    ਪੰਜਾਬ ਜਿਹੇ ਧਰਤੀ ਵਰਗਾ ਆਨੰਦ ਹੋਰ ਕੀਤੇ ਵੀ ਨਹੀਂ ਮਿਲਿਆ ਜਾ ਸਕਦਾ ਵੀਰ ਜੀ. ਲੱਖ America Canada ਚਲ ਜੋ ਪਰ I miss you ਪੰਜਾਬ # ਇਕ money ਆ ਬੱਸ ਔਰ ਕੁਝ ਨਹੀਂ. 🙏🙏💗🎂

  • @channigill4816
    @channigill4816 Рік тому +4

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਰੱਖਣ ਜੀ 🙏

  • @devansh6
    @devansh6 Рік тому +1

    ਬਹੁਤ ਵੱਡੀ ਗੱਲ ਕਹਤੀ ਵੀਰੇ ਆਪਣਾ ਦੇਸ਼ ਆਪਣਾ ਹੀ ਹੁੰਦਾ

  • @KulwinderKaur-us9jy
    @KulwinderKaur-us9jy Рік тому +4

    Khushi nu Waheguru jaldi tandrust karn 🙌🙌

  • @jasmersinghjassbrar3673
    @jasmersinghjassbrar3673 Рік тому

    ਵਾਹ!ਰਿਪਨ ਇਹੋ ਜਿਹੀਆਂ ਥਾਵਾਂ ਵਿਖਾਈਆਂ ਜੋ ਕੋਈ ਵੀ utuber ਨਹੀਂ ਵਿਖਾ ਸਕਦਾ. ਨਾ ਹੀ ਵੇਖਣ ਆਉਂਦਾ ਅਜੇਹੀਆਂ ਥਾਵਾਂ. ਧੰਨਵਾਦ ਤੇਰਾ. ਹੁਣ ਖੁਸ਼ੀ ਨੂੰ ਕੋਈ ਦਵਾਈ ਦੀਵਾ ਦੇ ਜਾਕੇ ਤਾਂ ਕੇ ਕੱਲ ਨੂੰ ਵਿਚਾਰੀ ਠੀਕ ਹੋ ਕੇ ਉਹ ਵੀ ਸੱਭ ਨਾਲ ਮਿਲਕੇ ਆਨੰਦ ਉਠਾ ਸਕੇ.

  • @soniasoni8678
    @soniasoni8678 Рік тому +1

    Get well soon bhabi ji 🙏May Nirankar bless you always

  • @gurdeepsinghpindbagrianusa4550

    ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ ਔਰ ਸਿਸਟਰ ਖੁਸ਼ੀ ਜੀ ਨੂੰ. ਬਹੁਤ ਹੀ Great Great Valog 👍 👌 ♥️

  • @KamalSingh-dl6yc
    @KamalSingh-dl6yc Рік тому

    , ਰੀਪਨ ਤੇ ਖੁਸ਼ੀ ਤੁਸੀਂ ਚੜਦੀ ਕਲਾ ਵਿਚ ਰਵੋ

  • @amritdhillon5313
    @amritdhillon5313 Рік тому

    ਰਿਪਨ ਬੇਟੇ ਤੂੰ ਯਾਰ ਦਿਲ ਲਾਈ ਗਈ ਰੱਖਦਾ।

  • @RajinderSingh-ds3mf
    @RajinderSingh-ds3mf Рік тому +2

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @marjana_preet
    @marjana_preet Рік тому +1

    Veer ji Bangladesh de bande bhut he mehanti hunde ne .. mere nal b Dubai ch nal hunde c Bangladesh tu bhut he nice c.. pyar nal ehna nu bandu bolde ne 🙏🙏

  • @abnashbhullar3715
    @abnashbhullar3715 Рік тому +1

    Thanks Ripan bete for showing Bangladesh places without Khushi it looks incomplete but you giving knowledge to us without spending money lots of thanks long live❤️❤️I wish Khushi ‘s speediest recovery ❤️

  • @baljindersingh7802
    @baljindersingh7802 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @progressivefarm3212
    @progressivefarm3212 Рік тому +2

    ਧੰਨ ਓ ਤੁਸੀਂ ਸਿਉਂਨੇਂਓ।

  • @learnwithprabh
    @learnwithprabh Рік тому +5

    Jaldi theek ho jao Khushi didi💟Get well soon⚘️Missed your smiling face today Lots of love❤️

  • @labbielectronicsmehli8487
    @labbielectronicsmehli8487 Рік тому +5

    ਵੀਰ ਜੀ ਕਦੇ ਵਿਡੀਉ ਵਿੱਚ ਸਾਡਾ ਵੀ ਨਾਮ ਲੈ ਦੋ ਪਤਾ ਲੱਗਜੇ ਕੇ ਤੁਸੀਂ ਵੀ ਸਾਡੇ ਕੁਮੈਂਟ ਦੇਖ ਦੇ ਹੋ। ਧੰਨਵਾਦ ਜੀ

  • @amarjotsinghsandhu6203
    @amarjotsinghsandhu6203 Рік тому +1

    Waheguruji mehar brya hath rakhe lot’s of love 💗 💕 from Canada 🇨🇦

  • @taran.dhudike7
    @taran.dhudike7 Рік тому +1

    ਕੀ ਗੱਲ ਹੋਗੀ ਖੁਸ਼ੀ ਨੂੰ 🙏🏻🙏🏻🙏🏻🙏🏻

  • @LittleboyxYT
    @LittleboyxYT Рік тому +1

    Paji Dil khush kr dinde ho inj lgda ki sachi asi v ghum aaye
    Love from Ptk, Punjab

  • @SANDEEP_9068
    @SANDEEP_9068 Місяць тому

    ਰਿੱਪਣ ਬਾਈ ਅੱਜ ਵਲੋਗ ਚ ਖੁਸ਼ੀ ਭੈਣ ਆਈ ਨੀ.. ਬਲੌਗ ਅੱਜ ਅਧੂਰਾ ਅਧੂਰਾ ਜਾ ਲੱਗ ਰਿਹਾ ਦੋਵੇਂ ਕੱਠੇ ਰਿਹਾ ਕਰੋ ਬਾਈ ਸੋਹਣੇ ਲੱਗਦੇ ਓ ਤੇ ਰੌਣਕਾਂ ਜਿਆਦਾ ਹੁੰਦੀਆਂ ਨੇ ਬਲੌਗ ਚ .. ਥੋਡਾ ਗਵਾਂਢੀ ਈ ਆ ਬਾਈ 😅 ਬਰਨਾਲੇ ਤੋਂ ❤

  • @JasvirKaur-xf5he
    @JasvirKaur-xf5he Рік тому

    ਸਰਦਾਰ ਜੀ ਪਹਿਲਾਂ ਤਾਂ ਬਿਹਾਰ ਆਇਆ ਪੰਜਾਬ ਵਿੱਚ ‌ ਇੱਥੇ ਹੁਣ ਬੰਗਲਾਦੇਸ਼ੀਆਂ ਨੂੰ ਵੀ ਲੈ ਆਉ‌ ,, ਫੇਰ ਅੱਖਾਂ ਖੁੱਲਣੀਆਂ

  • @kaurjasbir2758
    @kaurjasbir2758 Рік тому +4

    Hope get well soon dear khushi Bhabi ji. Plzzz take care both of you guys. Rab rakha 🙏

  • @ranjeetsinghrana3467
    @ranjeetsinghrana3467 Рік тому +1

    ਰਿਪਨ ਵੀਰ ਖੁਸੀ ਭੈਣ ਸਦਾ ਖੁਸ ਰਹੋ

  • @malkiatsingh1246
    @malkiatsingh1246 Рік тому

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @sartajsingh2241
    @sartajsingh2241 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Shamshersingh-pf3md
    @Shamshersingh-pf3md Рік тому +1

    ਖੁਸ਼ੀ ਨੂੰ ਵਾਹਿਗੁਰੂ ਜਲਦੀ ਤੰਦਰੁਸਤ ਕਰੇ

  • @sukhchainsingh5788
    @sukhchainsingh5788 Рік тому +3

    ਬੋ ਹਤ ਵਧੀਆ ਬਲੌਗ

  • @kanwarjeetsingh3495
    @kanwarjeetsingh3495 Рік тому +2

    ਸਤਿ ਸ਼੍ਰੀ ਅਕਾਲ ਰਿਪਨ
    ਵਾਹਿਗੁਰੂ ਮੇਹਰ ਬਣਾਈ ਰੱਖਣ।

  • @mogatocanberra5900
    @mogatocanberra5900 Рік тому

    ਸਵੇਰੇ ਚਾਹ ਦੇ ਗਿਲਾਸ ਨਾਲ਼ ਰਿਪਨ ਤੇ ਖੁਸ਼ੀ ਦੇ vlog ਦੀ ਗੱਲ ਹੀ ਹੋਰ ਆ

  • @birshasingh8373
    @birshasingh8373 Рік тому +2

    Waheguru ji khush rakhna sari faimly nu

  • @Rj-rv1gb
    @Rj-rv1gb Рік тому +1

    20lakh la ke bahar jan nu majburi da nam dita janda💯

  • @AmarjeetSingh-dm4mj
    @AmarjeetSingh-dm4mj Рік тому +4

    ਭੈਣ ਜੀ ਖੁਸ਼ੀ ਜਲਦੀ ਠੀਕ ਹੋਣ
    ਵਾਹਿਗੁਰੂ ਜੀ ਮੇਹਰ ਕਰਨ

    • @drawingshorts1186
      @drawingshorts1186 Рік тому

      Ripan khusi sat Sri akal mera beta aap da bara fan hai

  • @lakhjeetsingh1028
    @lakhjeetsingh1028 Рік тому

    ਪਰਮਾਤਮਾ ਦਾ ਸ਼ੁਕਰੀਆ ਕਰਿਆ ਕਰੋ, ਜੋ ਪੰਜਾਬ ਚ ਜਨਮ ਦਿੱਤਾ। ਪੰਜਾਬ ਦੀ ਜਿੰਦਗੀ ਬਹੁਤ ਵਧੀਆ ਹੈ ।

  • @majorsingh7474
    @majorsingh7474 Рік тому

    Ripan putar g bhut changa work tusi kr rhe ho 👍👍👍👍👍👍❤️❤️❤️❤️👏👌👌

  • @dilsahibsandhu1212
    @dilsahibsandhu1212 Рік тому +4

    Bahut vadia bai ji 🔥
    tuhada vlog bhut vdia hunde hn ❤️

  • @AliNawaz-bk8hv
    @AliNawaz-bk8hv Рік тому

    Sadi sister Khushi get well soon ..AJ Pura bar paje tery uty love From Pakistan

  • @dr.rajindersandhu9908
    @dr.rajindersandhu9908 Рік тому

    God bless you Ripan & Khushi puttar ji

  • @jasbeerkaur5006
    @jasbeerkaur5006 Рік тому

    ਵਾਹਿਗੁਰੂ ਖੁਸੀ।ਠੀਕ ਕਰੇ ਵਹਿਗੁਰੂਤੁਹਾਡੀ।ਸਫਰ ਸਹੀ।ਸਲਮਨਤ।ਕਰੇ

  • @Beesonelectronic
    @Beesonelectronic Рік тому

    ਬਹੁਤ ਪੋਲੁਸ਼ਨ ਆ ਰਿਪਨ ਵੀਰ ਜੀ 🛶🛶🛶

  • @sarajmanes4505
    @sarajmanes4505 Рік тому

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਪਰ ਸਹਿਰ ਹੀ ਇਸ ਤਰਾ ਹਨ ਬਾਕੀ ਤੁਸੀ ਸੱਚ ਦਿਖਾਇਆ ਹੈ ਢਾਕਾ ਤੇਰਾ ਰੱਬ ਹੀ ਰਾਖਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੋੜੀ ਦਾ ਜੀ 🙏🙏👌👌👍👍👏👏

  • @utkarshjolly9190
    @utkarshjolly9190 Рік тому +2

    I appreciate India 🇮🇳 lot more now.

  • @MannatandAshmeet0911
    @MannatandAshmeet0911 Рік тому

    ਵਾਹਿਗੁਰੂ ਜੀ ਖੁਸ਼ੀ ਦੇ ਸਿਰ ਤੇ ਮੇਹਰ ਭਰਿਆ ਹਥ ਰਖਨ ਜੀ🙏 ਖੁਸ਼ੀ ਹੈ ਹੀ ਬੜੀ ਮਾਸੁਮ ਜਹੀ🥰🥰😇

  • @devindersingh1889
    @devindersingh1889 Рік тому +2

    ਵਾਹਿਗੁਰੂ ਭਲੀ ਕਰੇ

  • @BalbirSingh-ee5zd
    @BalbirSingh-ee5zd Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @navisharma3469
    @navisharma3469 Рік тому

    ਗਰੀਬੀ ਦੀ ਤਸਵੀਰ ਬੰਗਲਾਦੇਸ਼, ,,,,ਉਫ਼

  • @SinghGill7878
    @SinghGill7878 Рік тому

    ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਜਿਵੇ ਨਦੀਆਂ ਦਰਿਆ ਵਗੈਰਾ ਨੂੰ ਇਨਸਾਨ ਗੰਦਾ ਕਰ ਰਿਹਾ ਜਿਸ ਦਾ ਖਮਿਆਜਾ ਸਾਨੂੰ ਭੁਗਤਨਾ ਪੈਦਾ ਫਿਰ ਆਪਾਂ ਰੱਬ ਨੂੰ ਦੋਸ਼ ਦਿੰਦੇ ਹਾਂ ਬਾਕੀ ਇਹ ਸਭ ਦਿਖੌਣ ਲਈ ਰਿਪਨ ਵੀਰ ਧੰਨਵਾਦ 🙏

  • @gagandeepsinghsoavtarsingh4989

    bai y tuc book likh skda o v kis desh ch kida da lok ne ki hal a

  • @bahiabelt3402
    @bahiabelt3402 Рік тому +1

    ਮੈਨੂੰ ਪਹਿਲਾ ਹੀ ਲੱਗ ਰਿਹਾ ਸੀ ਵੀ ਖੁਸ਼ੀ ਬਿਮਾਰ ਹੋਏਗੀ ਚਲੋ ਬਾਬਾ ਨਾਨਕ ਜੀ ਮੇਹਰ ਕਰਨ ਗੇ

  • @lsone5166
    @lsone5166 Рік тому +1

    Rippan don't ask them hindi ask if they know little Urdu. Urdu and Hindi similar in talking. Best wishes to Khushi. Stay safe and healthy.

  • @ekamjotsingh8568
    @ekamjotsingh8568 Рік тому

    ਰੱਬ ਹੀ ਰਾਖਾ ਹੈ ਦੁਨੀਆਂ ਦਾ

  • @deepfilms3009
    @deepfilms3009 Рік тому +4

    Love from badbar Barnala ❤️💖

  • @Jasbir55
    @Jasbir55 Рік тому

    ਬਹੁਤ ਵਧੀਆ vloh ਜੀ ਵਾਹਿਗੁਰੂ ਚੜਦੀਆ ਕਲਾਂ ਬਖਸ਼ਣ 🙏🙏

  • @pankajluthrapankajluthra8657

    Khushi bachhe ❤️ anulom vilom kr lo ,tusi bilkul thik ho jaoge ,Ripan nd khushi puttar lots of blessings 🙌,me bachhe tuhade lai v meditation krde ha hune 🙏👏❤️❤️

  • @malkiatsingh1246
    @malkiatsingh1246 Рік тому

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

  • @dukhihirdamansamjaona1557
    @dukhihirdamansamjaona1557 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsinghmallhi9773
    @nirmalsinghmallhi9773 Рік тому

    ਵਾਹਿਗੁਰੂ ਜੀ ਖੁਸ਼ੀ ਨੂ ਜਲਦੀ ਠੀਕ
    ਕਰ ਦੇਣਾਂ

  • @ekamjotsingh8568
    @ekamjotsingh8568 Рік тому

    ਬਾਈ ਇਹ ਦੁਨੀਆਂ ਵੀ ਅਜੀਵ ਹੈ ਜੋ ਪੰਜਾਬ ਪਹਿਲਾਂ ਸੀ ਹੁਣ ਨਹੀਂ ਪਰ ਬਾਂਗਲਾਦੇਸ਼ ਇਕ ਝਲਕ ਮਾਰਦਾ ਗਰੀਬ ਦੁਨੀਆਂ ਤੇ ਅਮੀਰ ਇਨਸਾਨ ਦੀ ਭਾਮੇ ਗਰੀਬ ਨੇ ਚੰਗੇ ਇਨਸਾਨ ਨੇ

  • @amarjodhsinghvirk3851
    @amarjodhsinghvirk3851 Рік тому +1

    ਭਾਜੀ ਆਪਣੇ ਵੀ ਸਤਲੁਜ ਦਾ ਇਹੀ ਹਾਲ ਹੈ

  • @gurdevsingh7684
    @gurdevsingh7684 Рік тому +2

    ਖੁਸ਼ੀ ਨੂੰ ਜਲਦੀ ਠੀਕ ਕਰੋ ਵੀਰ ਜੀ

  • @YMoney-
    @YMoney- Рік тому

    Sach hi punjab bhut 😢hi sag suthra hey baba ji bless you

  • @ਬਲਦੇਵਸਿੰਘਸਿੱਧੂ

    ਵਾਹ ਵਾਹ ਵਾਹ ਬਹੁਤ ਖੂਬ

  • @jitendersingh-gs9bi
    @jitendersingh-gs9bi Рік тому +2

    Main wait kar raha c tawadhe vlog da 🙏🙏🙏

  • @ਗੁਰਪ੍ਰੀਤਸਿੰਘ-ਢ2ਗ

    ਸਤਿ ਸ਼੍ਰੀ ਅਕਾਲ ਵੀਰ ਜੀ
    ਹੂਪੜੇ 😂😂😂 17 :41 ਮਿੰਟ ਤੇ

  • @koonervlog
    @koonervlog Рік тому

    ਮੈ ਜਦੋ ਦੁਨੀਆ ਤੇ ਆਵਾ ਮੇਰਾ ਦੇਸ਼ ਹੋਵੇ ਪੰਜਾਬ।
    ਬੰਗਲਾਦੇਸ਼ ਵਿਚ ਸਿਰਫ ਗੁਰਦਵਾਰਾ ਸਾਹਿਬ ਤੋ ਬਿਨਾ ਕੁਸ਼ vi jagah vadia nai laga।। Realty dekhai hai tusi bahut vadia sanu ghar bathe pata laga dunia bare । God bless you।। from Amritsar

  • @manpreetkaur5479
    @manpreetkaur5479 Рік тому

    Vese aaj khushi di nu miss kita🙂

  • @sarberkhan5586
    @sarberkhan5586 Рік тому

    ਵਹਿਗੁਰੂ ਜੀ ਸਭ ਠੀਕ ਕਰਨਗੇ ਵੀਰੇ

  • @jujharsingh9451
    @jujharsingh9451 Рік тому

    Waheguru ji mehar krn thauda ta khusi ripan love u puter ji

  • @jeetnagra9950
    @jeetnagra9950 Рік тому

    Bangla Desh da Parliament House bhi dekho.❤👌🙏get well Khushi.

  • @harmeshchand3727
    @harmeshchand3727 Рік тому

    ਰਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ' ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਸੀਂ ਪੰਜਾਬ ਦੇ ਲੋਕ ਇੰਨਾ ਤੋ ਕਈ ਗੁਣਾ ਵਧੀਆ ਜੀਵਨ ਗੁਜਾਰ ਰਹੇ ਹਾਂ। ਪ੍ਰੰਤੂ ਫਿਰ ਵੀ ਅਸੀਂ ਖੁਸ਼ ਨਹੀਂ ।

  • @ArshDeepSingh-ub8bz
    @ArshDeepSingh-ub8bz Рік тому +1

    Veer ge tusi sahi kaha Punjab bahut vadia

  • @sodhiturbans7178
    @sodhiturbans7178 Рік тому

    Ssa ripan te khushi.sda khush rho te Sanu v sohne vlogs dikhande rho.gbu putr.

  • @gurjeetsrangurjeetsran7548
    @gurjeetsrangurjeetsran7548 Рік тому +1

    0.32🤣🤣🤣👌🏾

  • @simarjeetkaur6066
    @simarjeetkaur6066 Рік тому

    Waheguru ji khusi putter nu jaldi thik krn te mehar bharia hath de ke rkn aap nu

  • @gagandeep33535
    @gagandeep33535 Рік тому +1

    Ripan bro & khushi bhabhi ji waheguru ji tuhnu chardikla cha rekha 🙏🙏

  • @harkirat4029
    @harkirat4029 Рік тому

    I pray khushi didi jldi jldi thikk hoya jnn because I love u both and u r my rule model plz God khushi didi nu thikk kr diya jldi jldi