The Goat Movie supporting labourers in Saudia //

Поділитися
Вставка
  • Опубліковано 24 лис 2024

КОМЕНТАРІ • 308

  • @sukhdevsinghbhola5389
    @sukhdevsinghbhola5389 2 місяці тому +27

    ਤੁਸਾਂ ਸੱਚ ਕਿਹਾ ਕਿ ਜੇ ਸਾਡੇ ਹਾਕਮ ਕਿਸੇ ਕਰਤੂਤ ਦੇ ਮਾਲਕ ਹੋਣ ਤਾਂ ਆਹ ਨਰਕ ਨਾ ਭੋਗਣਾ ਪਵੇ। ਵੀਰ ਹੰਜਰਾ ਬਹੁਤ ਵਧੀਆ ਜਾਣਕਾਰੀ ਦਿੱਤੀ । ਧੰਨਵਾਦ।

  • @alimaherboss4884
    @alimaherboss4884 2 місяці тому +13

    I'm living in Saudi Arabia I'm agree with you 100/110

  • @surinders.jodhka9959
    @surinders.jodhka9959 2 місяці тому

    Thank you, Zaibi. This is very useful and eye-opening.

  • @narruwala
    @narruwala 2 місяці тому

    Sachai loka samne rakhan lyi dhanwad hanjra saab

  • @jagirsandhu6356
    @jagirsandhu6356 2 місяці тому +1

    ਹੰਜਰ ਸਾਬ ਬੇਟਾ ਬੱਹੁਤ ਵੱਧੀਆinformation ❤❤❤

  • @LotayConstructions
    @LotayConstructions 2 місяці тому

    ਮੁਸਲਮਾਨਾ ਨੂੰ ਸਬਕ ਲੈਣਾ ਚਾਹੀਦਾ ਹੈ ਵੀਰ ਦੀਆਂ ਗੱਲਾਂ ਤੋਂ... ਅੱਜ ਦੇ ਜਮਾਨੇ ਵਿੱਚ ਦੀਨੀ ਤੇ ਕਾਫ਼ਰ ਦਾ ਕੋਈ ਮਤਲਬ ਨਹੀਂ ਰਹਿ ਗਿਆ...
    ਇੱਕ ਰੱਬ ਤੇ ਓਹਦੀ ਇਕੋ ਇਨਸਾਨੀਅਤ ਹੈ ਚੋਫੇਰੇ....
    ਜੋ ਇਨਸਾਨ ਨਹੀਂ ਬਣ ਸਕਦਾ,
    ਓਹ ਰੱਬ ਨੂੰ ਵੀ ਹਾਸਲ ਨਹੀਂ ਕਰ ਸਕਦਾ...

  • @DubaiPRwale
    @DubaiPRwale 2 місяці тому +18

    Sahi gl aa veer g m v 2 saal Saudi Arabia ghr di driveri krke ayea
    Hun Dubai aa m sachi dilo kehna m Dubai🇵🇸♥️ 10000 guna changa Saudi Arabia nlo Dubai Wale like kro❤🇵🇸

    • @GurzS1o1
      @GurzS1o1 2 місяці тому +1

      Even in Dubai there is racism

  • @muzammalhussain1174
    @muzammalhussain1174 2 місяці тому

    Zaibi 22 bilkul sachi gall ay

  • @gurwantsingh5068
    @gurwantsingh5068 2 місяці тому +7

    Bilkul Hanjra Pra Sahi kea tusi eh lok Paigambar Saab de Duva da Khatya kha rahe han, Baki Kartoot ehna de bahut Madi hai, Vadda Zigara hai Hanjra Pra da jo es Subject de gal keti, Arbiya lokan da Sach dasya, Kuch Apne he Kattar lok tuhanu Galat ve bolange par Zaibi Hanjra Dabda kitte ya, Punjab de Mitti te Ragan vich Khoon he aisa hai ki Sach Jinna marzi Khatarnak hove tusi Sach de Naal Khade ho jande o, Jioude Vasde raho, Bahut - bahut Pyar 🙏🙏🙏🙏🙏
    From - Uttarakhand (India)......!

  • @بھوجیاپاکستانی
    @بھوجیاپاکستانی 2 місяці тому +6

    جی او ھنجراوا اللہ تعالیٰ سلامت رکھی ، سچیاں گلاں کیتیاں نیں ،

  • @chamkaur_sher_gill
    @chamkaur_sher_gill 2 місяці тому +7

    ਸਤਿ ਸ੍ਰੀ ਅਕਾਲ ਜੈਬੀ ਹੰਜਰਾ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @tinnaamantinna5540
    @tinnaamantinna5540 2 місяці тому +7

    Very gud jaibi veer.....charda Punjab hats of u....

  • @sonusandu2009
    @sonusandu2009 2 місяці тому

    100%Right hanjra bro

  • @SandipBajwa
    @SandipBajwa 2 місяці тому +12

    ਸਾਊਦੀ ਅਰਬ ਬਿਲਕੁਲ ਨਾ ਜਾਓ। ਇਹ ਦੇਸ਼ ਅਜੇ ਵੀ ਗ਼ੁਲਾਮੀ, ਜਿਨਸੀ ਗੁਲਾਮੀ, ਧੋਖਾ, ਧੋਖਾਧੜੀ ਅਤੇ ਹੋਰ ਅਣਮਨੁੱਖੀ ਅਧਰਮੀ ਅਭਿਆਸਾਂ ਦਾ ਅਭਿਆਸ ਕਰਦਾ ਹੈ। ਇਹ ਤੁਹਾਡੇ ਕੰਮ (ਕਰਮ) ਦੀ ਕੀਮਤ ਨਹੀਂ ਹੈ

  • @BalwindersinghBanga
    @BalwindersinghBanga 2 місяці тому +25

    Kise v muslim country vich kise dosre religion de bande nu insaaf nahi milda eh reality hai

    • @singh88920
      @singh88920 2 місяці тому +1

      Pakistani Indian Muslim's da bhi same haal hunda hai oh ena nu muslim nahi mande ohna layi arab superior ne

    • @raisarwanath4484
      @raisarwanath4484 2 місяці тому +1

      Only in Arab countries not other muslim countries.

    • @GurzS1o1
      @GurzS1o1 2 місяці тому

      @@singh88920 It's not about considering them muslims, they don't consider Indians human

    • @GurzS1o1
      @GurzS1o1 2 місяці тому +3

      But they treat europeans like gods

    • @Altuheed
      @Altuheed 2 місяці тому +2

      Veer gharib bandhy nu apni country ch insaf ni labda dousri country's di gal Chad dy

  • @reshamsingh7609
    @reshamsingh7609 2 місяці тому +3

    Nice..... Badhiya e.... God bless you forever Veer... carry on...

  • @allegedly_pav5487
    @allegedly_pav5487 2 місяці тому +1

    Just watched this last night. Really welled made film. My personal thoughts are on this. If we split the upper and southern part of India. Speaking about Punjab. And Punjabi’s. They are encouraged to make romanticised films about abroad and going abroad for a “better” life. This film does the opposite for southern people. The message sums up that even though the lead role had little money in India. He had his family mother , wife. He was healthy and happy. Personally I see it as promoting the love for your own land, family, mental health. Brilliant film. Haunting beautiful and bitter sweet.

  • @gurmeetmangat279
    @gurmeetmangat279 2 місяці тому +4

    ਹੱਜਰਾ ਸਾਬ੍ਹ ਬਹੁਤ ਵਧੀਆ ਜਾਣਕਾਰੀ ਦਿੱਤੀ ਜੇ ਆਪਣੀਆਂ ਸਰਕਾਰਾਂ ਚੱਗੀਆ ਹੋਣ ਫੇਰ ਕੀ ਲੋੜ ਆਪਾਂ ਨੂੰ ਜਾਣ ਦੀ ਲੋੜ ਆ

    • @popocheema
      @popocheema 2 місяці тому

      ਬਾਈ ਏਨੂੰ ਫੁਕਰੇ ਨੂੰ ਪੁੱਛੀ ਜਦੋ ਤਰਾ ਤਰਾ ਦੇ ਚਾਦਰੇ ਪਾਕੇ ਥਾ ਥਾ ਵੀਡੀਓ ਬਣਾਉਦਾ ਸੀ ਉਦੋ ਕਿਸੇ ਨੀ ਕਿਓ ਨੀ ਰੋਕਿਆ। ਚਵਲਾ ਸਾਰੀ ਜਿੰਦਗੀ ਏਥੇ ਖਾ ਕੇ ਹੁਣ ਬਦਨਾਮ ਕਰੀ ਜਾਦਾ।

  • @LaliSidhu-lj4xc
    @LaliSidhu-lj4xc 2 місяці тому +8

    ਬਾਈ ਜੀ ਚੜਦੇ ਪੰਜਾਬ ਤੋਂ ਵੀ ਇੱਕ ਬੰਦਾ ਸਾਊਦੀ ਵਿੱਚ ਫਸ ਗਿਆ ਸੀ ਸਰਬਜੀਤ ਜਿਸ ਨੂੰ ਕਰੋੜਾਂ ਰੁਪਈਆ ਫਰਕ ਕੇ ਪੰਜਾਬ ਮੰਗਵਾਇਆ ਜਿਸ ਦਾ ਉਥੇ ਸਿਰ ਕਲਮ ਹੋਣਾ ਸੀ ਪਰ ਉਥੋਂ ਦੀ ਸਰਕਾਰ ਨੇ ਉਸਨੂੰ ਕਰੋੜਾਂ ਰੁਪਈਆ ਵਿੱਚ ਜੁਰਮਾਨਾ ਪਾਇਆ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਪੰਜਾਬ ਮੰਗਵਾਇਆ ਤੇ ਸਿਰ ਕਲਮ ਹੋਣ ਤੋ ਬਚਾਇਆ ਉਸ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਨੇ ਉਸ ਦੇਸ਼ ਪਰ ਸਾਊਦੀ ਅਰਬ ਵਿੱਚ ਕਾਨੂੰਨ ਬਹੁਤ ਗਲਤ ਨੇ

  • @daljeetsandhu36
    @daljeetsandhu36 2 місяці тому

    Nyc veer

  • @davindersahni6975
    @davindersahni6975 2 місяці тому +1

    100% honest talk.Watched from Calgary..Canada. Good video Hanzra bhaji.

  • @BALJITSINGH-vl2xj
    @BALJITSINGH-vl2xj 2 місяці тому +2

    Paaji rona aa janda eho jahiya storys sun k othy insan rehday aa k rakshass ..darinday..sady kolo ty sun ne hundeya galan..o krdy kida Aaa.

  • @harjohal482
    @harjohal482 2 місяці тому

    ❤❤❤❤ hanji ਬਾਈ ❤

  • @sandhujatt1362
    @sandhujatt1362 2 місяці тому

    ੨੨ ਸਤਿ ਸੀ ਅਕਾਲ ਵੀਰੇ ਅਸੀ ਚੜਦੇ ਪੰਜਾਬ ਤੌ 6 ਅਕਤੂਬਰ ਨੂੰ 2024 ਨੂੰ ਸੀ੍ ਕਰਤਾਰਪੁਰ ਸਾਹਿਬ ਅਾ ਰਹੇ ਅਾ ਤੁਹਾਨੂੰ ਮਿਲਣਾ ਹੈ ਅਾੳੁ ਧੰਨਵਾਦ

  • @Singhsatvinder489
    @Singhsatvinder489 2 місяці тому +6

    Labni ni mauj punjab wargi mukdi gal eh ve paji love from india❤❤

  • @SukhMani-rw5ow
    @SukhMani-rw5ow 2 місяці тому

    Very Good bro God bless you tusi right nu Right Bol rahe ho ...inder jit from itly

  • @Bik998
    @Bik998 2 місяці тому +1

    Every punjabi should watch this video 😢

  • @SarpanchShergill-o7d
    @SarpanchShergill-o7d 2 місяці тому +6

    ਹੰਜਰਾ ਸਾਹਿਬ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਚੜਦੇ ਪੰਜਾਬ ਵਿੱਚ ਸਾਡੇ ਆਲੇ ਦੁਆਲੇ ਸਾਰੇ ਪਿੰਡਾਂ ਵਿੱਚ ਥੋੜੇ ਥੋੜੇ ਘਰ ਮੁਸਲਮਾਨਾਂ ਦੇ ਨੇ ਪੂਰੀ ਇੱਜ਼ਤ ਨਾਲ ਰਹਿੰਦੇ ਨੇ ਰਲ ਮਿਲ ਕੇ ਸਾਰੇ

    • @MrSam-mg5ut
      @MrSam-mg5ut 2 місяці тому

      tusi izzat kari javo, eh lok sanu Kafir kehnde a. Ehna de mutabiq Kafir kade Muslims da dost nahi ho sakda. Sirf Kafir nal jang karo, te us nu Muslim kar de, nahi ta jaziya la ke gulam kar lo

    • @SatpalVerma000
      @SatpalVerma000 2 місяці тому +2

      Doesnt matter. They haven't occupied our country Punjab. India has occupied our share we got in 1947. Free Punjab ​@MrSam-mg5ut

    • @MrSam-mg5ut
      @MrSam-mg5ut 2 місяці тому

      @@SatpalVerma000 Oh ghusseya.. We lost more Punjab to Pakistan.. The real Punjab.. Tu verma Hindu a. Tera kehda Punjab nap leya Modi ne lol

    • @SatpalVerma000
      @SatpalVerma000 2 місяці тому

      @MrSam-mg5ut tera buda aa me. All Punjab is real. No Punjab is unreal. And sikh or Hindus don't own Punjab. Punjab belongs to all Punjabis regardless of their religion.
      Muslims punjabis got their share in 1947 as per their population. Hindu Punjabis got their share (2nd biggest share) in 1966 as per their population.
      Now the share of Sikhs that is current Punjab has been illegally occupied by India.
      Free Punjab and move to your share you got in 1966 if you got problem with Punjab freedom or support freedom of punjab from India

    • @MrSam-mg5ut
      @MrSam-mg5ut 2 місяці тому

      @@SatpalVerma000 fudiya de ghusseya.. Not only India, SIkhs also need Punjab from Pakistan.

  • @Bravo0123
    @Bravo0123 2 місяці тому +2

    ਦੀਵੇ ਥੱਲੇ ਹਨੇਰਾ ਫਿਰ ਉਹੀ ਗੱਲ ਹੋਈ ਉੱਥੇ ਤੁਹਾਡਾ ਰੱਬ ਦਾ ਘਰ ਆ ਤੇ ਉਹੀ ਲੋਕ ਅੱਲਾਹ ਦਾ ਕੋਈ ਡਰ ਨਹੀਂ ਖੌਫ ਹੀ ਨਹੀਂ ਉਹਨਾਂ ਨੂੰ

  • @GurpreetSingh-h3e8h
    @GurpreetSingh-h3e8h 2 місяці тому

    Dil jit lya veer sab kuj sach a

  • @hsvirk4796
    @hsvirk4796 2 місяці тому +2

    Hanjra saab bohat informative video hai tuhadi Thanks to you

  • @Jigarking-y3h
    @Jigarking-y3h 2 місяці тому

    ਬਿਲਕੁਲ ਸਹੀ ਕਿਹਾ ਵੀਰ

  • @baljitrandhawa8705
    @baljitrandhawa8705 2 місяці тому +1

    ਸਲਾਮ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਸਾਂ ਸਾਡੀਆਂ ਹਕੂਮਤਾਂ ਨੂੰ ਜੰਤਾ ਦੇ ਦੁਖ ਨਹੀਂ ਦਿਖਦੇ ਸਾਡੇ ਸੋਹਣੇ ਜਵਾਨ ਬੱਚੇ ਜਾਂਦੇ ਨੇ ਰੁਲ ਜਾਂਦੇ ਨੇ ਰੱਬ ਸੋਹਣਾਂ ਆਪ ਨੂੰ ਚਡ਼ਦੀ ਕਲਾਂ ਵਿੱਚ ਰੱਖੇ ❤

  • @rameshbhambhu3397
    @rameshbhambhu3397 2 місяці тому

    ❤❤ very good information dear brother,,,,🎉🎉😮😮😮😮

  • @AlirazaKamboh-h8k
    @AlirazaKamboh-h8k 2 місяці тому +2

    ❤❤❤ ماشاءاللہ بہت ودیاں گلا کردے او چوہدری عمران کمبوہ صوبہ سندھ

  • @JovialPlanet
    @JovialPlanet 2 місяці тому

    Thanks for your opinion

  • @AjayysinghSingh-y8q
    @AjayysinghSingh-y8q 2 місяці тому +1

    Sade punjab vargi jannat nahi kite haigi...... Asi raaje aa Punjab de

  • @Sran7595
    @Sran7595 2 місяці тому +1

    ਹੰਜਰਾ ਗੱਲ ਉਹ ਹੋਈ ਦੀਵੇ ਥੱਲੇ ਹਨੇਰਾ ਮੱਕਾ ਮਦੀਨਾ ਮੁੱਕਦਸ ਜਗ੍ਹਾ ਸਾਊਦੀ ਚ ਪਰ ਲੋਕਾਂ ਤੇ ਨਬੀ ਦਾ ਅਸਰ ਕੋਈ ਨਹੀਂ

  • @gurditsingh1792
    @gurditsingh1792 2 місяці тому +6

    ਬੇੜਾ ਗ਼ਰਕ ਏਨਾ ਮੰਦਾ ਹਾਲ ਹੁੰਦਾ ਹੈ 😢😢

  • @GurpreetSingh-qt4yw
    @GurpreetSingh-qt4yw 2 місяці тому +1

    Good Love you Veer ji from Amritsar India

  • @chamkaur_sher_gill
    @chamkaur_sher_gill 2 місяці тому +6

    Sat Sri akll zaibi veer ji good 👍👍👍👍👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajeshSharma-jj4df
    @RajeshSharma-jj4df 2 місяці тому +2

    ਚੰਗਾ ਕੀਤਾ ਜ਼ੈਬੀ ਪੰਜਾਬ ਵਾਪਸ ਆ ਗਿਆ l

  • @PartapSingh-yc3sz
    @PartapSingh-yc3sz 2 місяці тому

    Tuc bilkul sach kiaa 22 g ...same isse to v jada bura hall hunda g

  • @damandeepsingh8591
    @damandeepsingh8591 2 місяці тому +2

    Zaibi 22 G, chakki raho Maa boli nu, jo maa da ni hoonda oh kisi da ni hoonda…

  • @RiazRiazHussain-je8he
    @RiazRiazHussain-je8he 2 місяці тому

    زیبی بھائی سعودیہ کے حالات پر اور بھی ویڈیو ز بناییں

  • @YuvrajSingh-25001
    @YuvrajSingh-25001 2 місяці тому +1

    Jee oye jatta❤❤❤❤❤love u aa❤❤❤❤

  • @dharamveersingh7627
    @dharamveersingh7627 2 місяці тому

    ਇਹ ਸੱਚ ਨੂੰ ਸਾਂਝਾ ਕੀਤਾ।
    ਧੰਨਵਾਦ🙏🏽

  • @raghbirsinghdhindsa3164
    @raghbirsinghdhindsa3164 2 місяці тому

    ਵਧੀਆ ਦਾਣਕਾਰੀ ਹੰਜਰਾ ਸਾਹਿਬ !

  • @JarnailSingh-ew4on
    @JarnailSingh-ew4on 2 місяці тому

    ਸੱਚਿਆਂ ਗੱਲਾਂ ਨੇ ਭਾਜੀ,,,, ਮੈ ਵੀ ਦੋਸੀ ਅਰਥ ਹਾ ਪਿਛਲੇ 14 ਸਾਲਾਂ ਕੰਮ ਕਰਦਾ ਜੀ ਮੈਂ ਕਤਰ ਵੀ ਰਿਹਾ ਹਾਂ ਪਰ ਸੋਦੀ ਬਹੁਤ ਬੁਰਾ ਕਰਦੇ ਆਪਣੇ ਵਰਕਰਾਂ ਨਾਲ।

  • @rattandhaliwal
    @rattandhaliwal 2 місяці тому

    ਬਹੁਤ ਵਧੀਆ ਜਾਣਕਾਰੀ ਹੰਜਰਾ ਸਾਬ।

  • @GajjansinghAulakh
    @GajjansinghAulakh 2 місяці тому +1

    ਬਿਲਕੁੱਲ ਸਹੀ ਗੱਲਾਂ ਜੇ ਬੀ ਹੰਜਰਾ ਛੋਟੇ ਵੀਰ

  • @DubaiPRwale
    @DubaiPRwale 2 місяці тому +5

    Dubai zindabad 🇵🇸♥️Dubai Wale like kro ❤

    • @MrSam-mg5ut
      @MrSam-mg5ut 2 місяці тому

      bas kar,, hai oh vi haramde.. bahut loka de paise mare a, evi ni burj khalifa ban gaya. sab cheap labor a

  • @rakeshdhundhara5085
    @rakeshdhundhara5085 2 місяці тому

    Very nice

  • @nothing2637
    @nothing2637 2 місяці тому

    Respect Bro Sach bolya ❤️🙏

  • @Yesentirety
    @Yesentirety 2 місяці тому

    Very good brother , Hanjra❤

  • @sadiqmasih3215
    @sadiqmasih3215 2 місяці тому

    Good reporting and information to aspirates of Saudia Arab

  • @InderSandhu-jh1er
    @InderSandhu-jh1er 2 місяці тому

    100%sahi

  • @vikramsinghvlog6064
    @vikramsinghvlog6064 2 місяці тому +5

    Very good veer g 🎉🎉🎉🎉

  • @HardeepSingh-tr5qb
    @HardeepSingh-tr5qb 2 місяці тому

    Hanjra saab sachia gla dasan lay tuhada dhanwad ji.❤deepa bathinda to.

  • @Irfanbhatti685
    @Irfanbhatti685 2 місяці тому

    Zaibi Bhai mein Lahore to wah Tusi mashallah Bohat changi video banadey ho

  • @labhBrarsantybrar
    @labhBrarsantybrar 2 місяці тому +1

    Bhra ji Bahut achhi jankari diti ❤🎉
    Labh Brar Santy Brar Ganganagar Rajasthan India 🇮🇳

  • @beautifulplanet193
    @beautifulplanet193 2 місяці тому +1

    ਚੰਗਾ ਕੀਤਾ ਦਸਤਾ ਪ੍ਰਰਾਵਾ

  • @avtarpahal2311
    @avtarpahal2311 2 місяці тому +3

    Very nice gall bate 🇨🇦🇨🇦🇨🇦🇨🇦

  • @kdhanday1
    @kdhanday1 2 місяці тому +7

    ਬਾਈ ਜੀ ਬਹਾਬਲ ਪੁਰ ਤੋ 50 ਕਿੱਲੋਮੀਟਰ 39 ਨੰਬਰ ਚੱਕ ਆ ਉਥੇ ਹਿੰਦੂ ਆ ਦਾ ਪਿੰਡ ਉਜਾੜ ਤਾ ਵੀਡੀਓ ਬਣਾਓ

    • @trading_farmer5
      @trading_farmer5 2 місяці тому

      Mere dada ji huni v odro hi aye c

    • @jsingh1177
      @jsingh1177 2 місяці тому

      ਜਿਹਨਾਂ ਨੇ ਭਾਰਤ ਵਿਚ ਗੈਰ ਹਿੰਦੂਆਂ ਦੇ ਘਰ ਢਾਹ ਦਿੱਤੇ ਉਹਨਾਂ ਤੇ ਵੀ ਵੀਡੀਓ ਬਣਾਈ ਜਾਣੀ ਚਾਹੀਦੀ ਹੈ

  • @SewaksinghSandhu-ms2jn
    @SewaksinghSandhu-ms2jn 2 місяці тому

    Bilkul sach te sahi bolya veer ji 🙏 ❤❤

  • @MandipShing
    @MandipShing 2 місяці тому +3

    Nice video sir 💯

  • @salmanmansha4818
    @salmanmansha4818 2 місяці тому +2

    Camera quality kafi behatr aa aj voice v

  • @zahidmalik3747
    @zahidmalik3747 2 місяці тому

    100% Right

  • @damandeepsingh8591
    @damandeepsingh8591 2 місяці тому +1

    Zaibi 22 G, sahi gall karr rhe ho

  • @mohitkulria
    @mohitkulria 2 місяці тому +1

    सच्च दा साथ देन वास्ते बहुत-बहुत धन्यवाद

  • @GurdialSingh-u7s
    @GurdialSingh-u7s 2 місяці тому

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @devindersingh8501
    @devindersingh8501 2 місяці тому +1

    Chhote veer ji appnA Punjab hi changa ji

  • @RameshKumar-wl8ub
    @RameshKumar-wl8ub 2 місяці тому

    ਬਾਈ ਬੁਰਾ ਹਾਲ ਹੈ ਸੁਣ ਕੇ ਬੜਾ ਦੁੱਖ ਹੋਇਆ

  • @jagvirsinghbenipal5182
    @jagvirsinghbenipal5182 2 місяці тому +1

    ਸਹੀ ਕਿਹਾ ਜੇਬੀ ਹੰਜਰਾ ਵੀਰ ਜੀ 🙏🙏

  • @JassisidhuSidhujassi
    @JassisidhuSidhujassi 2 місяці тому

    Zaibi veer sat shri akal ji 👍👍👍

  • @trucker518
    @trucker518 2 місяці тому

    Sachiaa gallaa veer ji

  • @jagindersingh1797
    @jagindersingh1797 2 місяці тому +1

    Bilkul sahi gall aa bai

  • @rajafarooq1009
    @rajafarooq1009 2 місяці тому

    خداماں نہیں ہوتا۔
    خادمہ /یا خادم ہوتا ہے۔

  • @ParminderSingh-ei8vu
    @ParminderSingh-ei8vu 2 місяці тому +1

    Waheguru ji🙏

  • @SukhdeepSingh-bj2xo
    @SukhdeepSingh-bj2xo 2 місяці тому +4

    I from panjab ❤

  • @balbirsinghgill1595
    @balbirsinghgill1595 2 місяці тому

    Very good knowledge and truth

  • @rasawdhillon8576
    @rasawdhillon8576 2 місяці тому

    Film sahi hai

  • @gagangagan3802
    @gagangagan3802 2 місяці тому +3

    Dubai sabb to best aa koi eho jeha kam nhi ha

  • @sandeepkumardeep3501
    @sandeepkumardeep3501 2 місяці тому +1

    Kya baat hai Hangra saab

  • @SahilSingh-pv8wr
    @SahilSingh-pv8wr 2 місяці тому

    Shi je veer tuhdi gal❤

  • @RajinderpalsinghSidhu
    @RajinderpalsinghSidhu 2 місяці тому

    Absolutely right i am ten year in Saudi

  • @gurvinderthing9149
    @gurvinderthing9149 2 місяці тому

    Verry good hanjra sahib

  • @imtiazlakha4313
    @imtiazlakha4313 2 місяці тому +3

    ❤Kia hall h yar ma Mustafa faslabad sa ho yar ❤

  • @johalhundalmusicofficial
    @johalhundalmusicofficial 2 місяці тому +3

    Right 👍

  • @Situ00011
    @Situ00011 2 місяці тому

    Just watched (The Goat Life) movie after watching your clip,, it is Bitter Truth ,, dread reality.

  • @Sukhrajjs
    @Sukhrajjs 2 місяці тому

    Lov u from tarntaran chrda punjab ruriwala ❤

    • @imranc4y
      @imranc4y 2 місяці тому

      Pichukar Majeetha

  • @Jashan14714
    @Jashan14714 2 місяці тому

    bro part2 v bnaeo pls, yaar boot respect krda c dubai d main , bt eda v hunda,,,, baki boot pyar aa bhaji tuhade naal sidhu d vajah naal v , love u USA ton 🙏

    • @yumnayumna3713
      @yumnayumna3713 2 місяці тому

      Dubai Wich aisa koi scene nahi, Dubai is very good

    • @Jashan14714
      @Jashan14714 2 місяці тому

      @@yumnayumna3713 fer eh kithy d gl ho rahi c

  • @gurwantsingh5068
    @gurwantsingh5068 2 місяці тому +1

    Punjab de Mitti te Ragan vich Punjabi Khoon he hai jo Hanjra Vich bol reha hai, Punjabi Khoon Injustice (Galat) vekh k Chup reh he nahi Sakda Phir Chahe Keemat jo Marzi deni pai jave, eh Sirf Hanjra nahi Har Gairatmand Punjabi even he bolega, Punjab de Mitti de Paidaish hai tan he Apne Koum de Galat lokan naal nahi HaQ te Sach naal Khada hai "HANJRA"............!
    Jioude Vasde raho Lehnde Aaleo 🙏🙏
    From - Uttarakhand (India)......!

  • @QasimAli-b6w
    @QasimAli-b6w 2 місяці тому +2

    Yes very good ji video

  • @Harkiratsinghvirk9000
    @Harkiratsinghvirk9000 2 місяці тому

    Very good veer ji ❤🎉

  • @tarrybrarvlog5435
    @tarrybrarvlog5435 2 місяці тому

    Hanjra saab 🙏aa gal to pta lagda saudi vich lakha vicho 1 do bande shi milde aa sab sach hai

  • @SatnamSingh-o6x
    @SatnamSingh-o6x 2 місяці тому +2

    Ik video hor zaibi veer

  • @ArshdeepSingh-ot5cx
    @ArshdeepSingh-ot5cx 2 місяці тому

    Hanjra veer apa nu charda panjab te lehnda panjab di ekta bnai rkhke duje mulak de vich rehna chahida panjabi safe rehna fr❤

  • @jasbirvirk9999
    @jasbirvirk9999 2 місяці тому

    👌👌

  • @freesoul7230
    @freesoul7230 2 місяці тому

    Sachyan gallan keetian paji