ਖੇਤਾਂ 'ਚ ਟਰੈਕਟਰ 'ਤੇ ਸਵਾਰ ਬਾਦਲ ਜੋੜੇ ਨਾਲ ਇਕ ਮੁਲਾਕਾਤ

Поділитися
Вставка
  • Опубліковано 18 вер 2024
  • ਖੇਤਾਂ 'ਚ ਟਰੈਕਟਰ 'ਤੇ ਸਵਾਰ ਬਾਦਲ ਜੋੜੇ ਨਾਲ ਇਕ ਮੁਲਾਕਾਤ
    #sukhbirbadal #harsimratbadal #Badalpind

КОМЕНТАРІ • 350

  • @KalaSingh-dp8xe
    @KalaSingh-dp8xe 5 років тому +1

    ਦੋਵੇ ਟਰੈਕਟਰ ਤੀ ਹੀ ਬਦੀਆ ਲਗਦਾ ਇਹ ਖੇਤੀਬਾੜੀ ਕਰੇ ਅਤੇ ਮੈਡਮ ਰੋਟੀ ਬਣਾਉਣ

  • @amritgill1984
    @amritgill1984 6 років тому +4

    ਰੱਬ ਕਰੇ ਟਰੈਕਟਰ ਪਲਟਜੇ😂😂

  • @vedparkash5329
    @vedparkash5329 Рік тому +1

    ❤लाज़वाब

  • @GurwinderSingh-in7rz
    @GurwinderSingh-in7rz 3 роки тому

    Very good news

  • @lakhiaujla4721
    @lakhiaujla4721 6 років тому +4

    ਸ਼੍ਰੋਮਣੀ ਅਕਾਲੀ ਦਲ ਪਾਰਟੀ ਪਰਮਾਤਮਾ ਅੱਗੇ ੲਿਹੀ ਅਰਦਾਸ ਕਰਦਾ ਹੈ ਕਿ ੲਿਹ ਨਵਾਂ ਸਾਲ 2018 ਸਾਰਿਅਾਂ ਲਈ ਖੁਸ਼ੀਆਂ ਤੇ ਕਾਮਯਾਬੀਆਂ ਲੈ ਕੇ ਆਵੇ। ੲਿਸ ਨਵੇਂ ਸਾਲ ਦੌਰਾਨ ਪਾਰਟੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ..

    • @MalkitSingh-wf3hf
      @MalkitSingh-wf3hf 6 років тому

      Lakhi Aujla din dugna te raat nu jada drugs deve

    • @gkaur7622
      @gkaur7622 6 років тому

      Wah ji Wah sukhvir badal and Biba god bless akali party nahi reesan teriyan

    • @UmeshKumar-yn3os
      @UmeshKumar-yn3os 6 років тому

      badal di ma di lun

  • @EngineerJasvir
    @EngineerJasvir 6 років тому +2

    akaali dal good

  • @gurjotsinghborhe9214
    @gurjotsinghborhe9214 6 років тому +7

    SAD Zindabad...💪🌍 Best party for Punjabi

  • @Singh-bn1rx
    @Singh-bn1rx 6 років тому +15

    ਰਾਜ ਨਹੀਂ ਸੇਵਾ ਸੇਵਾ ਬਹੁਤ ਜਿਆਦਾ ਕਰ ਦਿੱਤੀ ਹੁਣ ਸਬਰ ਕਰੋ
    ਧੰਨਵਾਦ ਹੋਵੇਗਾ

  • @amrinderdhillonamrinderdhi9869
    @amrinderdhillonamrinderdhi9869 5 років тому

    10% ਸੇਵਾ 90 % ਮੇਵਾ

  • @AngrejSingh-sk5we
    @AngrejSingh-sk5we 5 років тому

    ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਧਿਆਨ ਨਾਲ ਵੀਡੀਓ ਬਣਾਉਣ ਇਹਨਾਂ ਦੀਆਂ ਬੱਸਾਂ ਨੇ ਬਹੁਤ ਬੰਦੇ ਮਾਰਤੇ ਤੁਸੀਂ ਵੀ ਏਸ ਸੁਖਬੀਰ ਤੋਂ ਬਚ ਕੇ ਹੁਣ ਕੋਈ ਪਰਿਵਾਰ ਨੂੰ ਨੌਕਰੀ ਵੀ ਨਹੀਂ ਮਿਲਣੀ ਕਿਉਂਕਿ ਕੇ ਹੁਣ ਸਰਕਾਰ ਬਾਦਲਾਂ ਦੀ ਨਹੀਂ ਹੈ ਧੰਨਵਾਦ

  • @amrikbrarnissingvlog3037
    @amrikbrarnissingvlog3037 6 років тому +3

    Congrass nallon te 100 guna change ne... Good

  • @lakhiaujla4721
    @lakhiaujla4721 6 років тому +4

    SukhbirSinghBadal zindabaad

  • @avtarmaan5859
    @avtarmaan5859 5 років тому +6

    ਲੋਕਾਂ ਦੇ ਘਰ ਉਜਾੜ ਕੇ ਚਿੱਟੇ ਨਾਲ ਇਹ‌ ਆਪ ਬਾਗਾਂ ਵਿੱਚ ਘੁੰਮਦਾ ਆ ਸ਼ਰਮ ਮੰਨੋ

  • @kuldipnicsingh148
    @kuldipnicsingh148 5 років тому

    ਕਾਗਰਸ ਜਿੰਦਾਬਾਦ

  • @karanhdkaranrai4679
    @karanhdkaranrai4679 6 років тому

    ਚੱਲੋ ਵਧੀਆ ਹੁਣ ਘਰੇ ਆਪਣੀ ਖੇਤੀ ਤਾ ਕਰੇਗਾ ।
    ਐਵੀ ਗੱਪਾ ਤਾ ਨਹੀ ਛੱਡੇਗਾ । ਏਦਾ ਹੀ ਟਰੈਕਟਰ ਚਲਾਈ ਜਾਵੇ ।
    ਧੰਨਵਾਦ ।

  • @harjitsinghsandhu471
    @harjitsinghsandhu471 6 років тому +1

    Love. Punjab.

  • @guriawneet4764
    @guriawneet4764 4 роки тому

    ਕੈਮਰੇ ਵਾਲਾ ਅੱਗੇ ਆਈ ਜਾਦਾ ਸੁੱਖੇ ਆਮਲੀ ਨੇ ਉਪਰ ਹੀ ਝੱੜਾ ਦੇਣਾ।🤣

  • @ansarcheema398
    @ansarcheema398 6 років тому

    Punjab is great ..punjabi peoples is lovly ... we love punjab Pakistan and indain punjab

  • @deepsandhu9247
    @deepsandhu9247 5 років тому

    Im big fan of sukhvir badal

  • @lakhiaujla4721
    @lakhiaujla4721 6 років тому +5

    Good ji

  • @amrindersinghamrindersingh6979
    @amrindersinghamrindersingh6979 4 роки тому +1

    ਕਹਿੰਦੇ ਸੀ 10 ਸਾਲ ਰਾਜ ਕਰਦੇ ਕਰਦੇ ਅਸੀਂ ਥੱਕ ਗਏ ਹਾਂ ਪੰਜਾਬੀਆਂ ਨੇ ਘਰੇ ਬਿਠਾ ਦਿੱਤੇ, ਫੇਰ ਆ ਸੁੱਖਾ ਕਹਿੰਦਾ ਸੀ ਅਤੇ ਬਿਹਲੇ ਲੋਕ ਧਰਨੇ ਦਿੰਦੇ ਹਨ ਪੰਜਾਬੀਆਂ ਨੇ ਸੜਕ ਤੇ ਬਿਠਾ ਕੇ ਪਰੌਠੇ ਖਾਨ ਲਾ ਦਿੱਤੇ ਅੰਬ ਦੇ ਅਚਾਰ ਨਾਲ ਉਹ ਵੀ। 6280865944

  • @divamplayer
    @divamplayer 6 років тому

    very good badal saab

  • @gurpreetsandhu8232
    @gurpreetsandhu8232 6 років тому +5

    A TRUE FARMER-GROUNDED

  • @KalaSingh-dp8xe
    @KalaSingh-dp8xe 5 років тому

    ਕਰਜੇ ਦੇ ਲੋੜ ਨਹੀ ਜਗ੍ਹਾ ਹੀ ਬੇਚਦੀ

  • @gagandeepsharma003
    @gagandeepsharma003 5 років тому +1

    Looks good

  • @indiaprovincepunjab8031
    @indiaprovincepunjab8031 6 років тому +2

    Very good

  • @sherjain5153
    @sherjain5153 5 років тому

    Good..

  • @BaljinderSingh-fj4wt
    @BaljinderSingh-fj4wt 6 років тому +1

    good

  • @baldevsinghbajjer5515
    @baldevsinghbajjer5515 5 років тому

    ਸ੍ ਸੁਖਵੀਰ िਸੰਘ ਬਾਦਲ िਜੰਦਾਵਾਦ

  • @baldevsinghbajjer5515
    @baldevsinghbajjer5515 5 років тому

    ਸਰੋਮਣੀ ਅਕਾਲੀ ਦਲ ਬਾਦਲ िਜੰਦਾਵਾਦ

  • @Singh-bn1rx
    @Singh-bn1rx 6 років тому +4

    ਆਪਣੇ ਫਾਰਮਾਂ ਵਿੱਚ ਹੀ ਗੇੜੇ ਦੇ ਲਿਆ ਕਰੋ ਕਿਰਪਾ ਪੰਜਾਬ ਦੇ ਮਸਲਿਆਂ ਤੋ ਦੂਰ ਹੀ ਰਹੋ

  • @tarloksingh5755
    @tarloksingh5755 6 років тому

    verry good badal zindabaad

  • @Harmanmalhiharmanmalhi
    @Harmanmalhiharmanmalhi 5 років тому

    ਬੀਬਾ ਜੀ ਕਿਸਾਨ ਨੂੰ ਫਾਇਦਾ ਘੱਟ ਤੁਹਾਨੂੰ ਜਿਆਦਾ।ਜਾ ਫਿਰ ਅਫਸਰਾ ਨੂੰ।

  • @aamirali891
    @aamirali891 6 років тому

    Well done Harsimrat Kaur gee..

  • @sukhbirsroya124
    @sukhbirsroya124 6 років тому +1

    Badal Sarkar zindabaad

  • @sukhpalsingh7504
    @sukhpalsingh7504 6 років тому

    ਜਿੳੁਦਾ ਰਹਿ ਭਗਵੰਤ ਮਾਨ ਸਾਬ ਜਹਾਜ ਤੋ ਲਾਹ ਕੇ ਟਰੈਕਟਰ ਤੇ ਚੜਾ ਦਿਤਾ ਕਰ ਲੈ ਸੌਕ ਪੂਰੇ ਹੁਣ ਨਹੀ ਤੰਗ ਕਰਦੇ ਲਗਾਤਾਰ ਵਿਹਲੇ ਰਹਿ

  • @gurveersingh5046
    @gurveersingh5046 6 років тому +1

    akali dal zindabad

  • @gsingh6859
    @gsingh6859 5 років тому

    Akali dal jindabad

  • @amjadpunjabi6005
    @amjadpunjabi6005 6 років тому

    Mashaallah very intelligent harsimrat ji

  • @HarjinderSingh-eg5iu
    @HarjinderSingh-eg5iu 6 років тому +1

    very nice

  • @Sing-ek2ed
    @Sing-ek2ed 6 років тому +5

    Veero gal eh Sochan vali ah captain ki Karda .. fer pta lagna difference

  • @Singh-bn1rx
    @Singh-bn1rx 6 років тому +4

    ਤੁਹਾਡੀ ਨੀਤੀ ਠੀਕ ਨਹੀਂ ਹੈਗੀ ਜਿਵੇਂ ਮਰਜੀ ਮਰੇ ਪੰਜਾਬ ਤਹਾਨੂੰ ਚਿੰਤਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੈ ਤੇਰੇ ਬਾਪ ਨੇ ਬਹੁਤ ਜਿਆਦਾ ਖੁਸ਼ਹਾਲ ਸੂਬਾ ਬਣਾ ਦਿੱਤਾ ਹੁਣ ਨਾ ਪਲੀਜ ਬਸ ਕਰੋ ਬਹੁਤ ਸੇਵਾ ਕਰ ਦਿੱਤੀ ਹੁਣ ਸਬਰ ਕਰੋ ਸਰਮ ਕਰੋ ਸਰਮ ਕਰੋ ਸਰਮ ਕਰੋ ਬਸ ਹੁਣ ਰੈਹਣਦੋ

  • @davinderbrar7068
    @davinderbrar7068 5 років тому

    Captan sarkar nalo bahut change c

  • @jeetsingh220
    @jeetsingh220 5 років тому +2

    DRAMA on tractor

  • @MalkitSingh-wf3hf
    @MalkitSingh-wf3hf 6 років тому +31

    Aje ta tractor te he baithe aa 2.3saal takk mode ute kahi v honi hai

    • @gamehacker4148
      @gamehacker4148 6 років тому

      Malkit Singh tusi ki kro ge

    • @amanuppal8661
      @amanuppal8661 Рік тому

      Ttyl tttkykylllllllljjjjlllllllllllllllllllllllllllllllllllllllllllvklglllllllllllllllkgl

  • @ranvirmaan4622
    @ranvirmaan4622 6 років тому

    ਹਾ ਸਰਾਬ ਫੈਕਟਰੀ ਲੁਵਾ ਰਹੇ

  • @amrindersinghamrindersingh6979
    @amrindersinghamrindersingh6979 4 роки тому

    ਵਾਹ ਉਏ ਪੰਜਾਬੀਓ, 25 ਸਾਲ ਰਾਜ ਕਰਾਂਗੇ ਕਹਿਣ ਵਾਲੇ ਸੁਖਬੀਰ ਬਾਦਲ ਨੂੰ ਖੇਤੀ ਕਰਨ ਲਾ ਦਿੱਤਾ ਹੈ। ਇਹ ਲੁਟੇਰਾ 70 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ

  • @LaddiPewewala
    @LaddiPewewala 6 років тому +2

    bibi ji tuhada shaal tracktor de tyre naal lagda piya e .. dhiyaan naal

  • @pushpindersinghtoor2044
    @pushpindersinghtoor2044 5 років тому +1

    Dushyant Chautala MP Hisar, Haryana de karke tractor nu commercial to chut mili hai kisi nu vishvas na hove ta UA-cam te search krlo. Dushyant chautala in Parliament House on Tractor..

  • @KalaSingh-dp8xe
    @KalaSingh-dp8xe 5 років тому

    ਪਹਿਲਾ ਆਗਰੇਜ ਬਹਾਰ ਕਡੇ ਹੋਣ ਆਪ ਅੰਗਰੇਜ਼ ਬਲਾਓਦੇ ਪਹਿਲੇ ਪੁੱਤਰ ਕੋੳ ਮਰਾਏ ਭਗਤ ਸਿੰਘ ਜੀ

  • @manindermann2711
    @manindermann2711 6 років тому

    Good Mr badal please care your party worker if you are in power congress party always worry his worker specialisy in doaba

  • @talwindersingh8104
    @talwindersingh8104 6 років тому +1

    Very good. 22 g

  • @sukhmanderkumar1489
    @sukhmanderkumar1489 6 років тому

    badal sabb jindabad👌👌👌👌

  • @chabegsinghsandhu5936
    @chabegsinghsandhu5936 6 років тому

    👍👍👍👍🏼👍👍👍🏼👍👌

  • @angrejsingh8500
    @angrejsingh8500 6 років тому

    harmanjotsekhon saad

  • @Singh-bn1rx
    @Singh-bn1rx 6 років тому +2

    ਗੱਲਾ ਨਾਲ ਤੁਸੀਂ ਬਹੁਤ ਜਿਆਦਾ ਖੁਸ਼ਹਾਲ ਸੂਬਾ ਬਣਾ ਦਿੱਤਾ ਸੈਟਰ ਸਰਕਾਰ ਵੀ ਤੇਰੇ ਬਾਪ ਦੀ ਸੀ ਪਰ ਹੁਣ ਸੇਵਾ ਨਾ ਕਰਿਓ ਹੋਰ ਸੇਵਾ ਹੁਣ ਨਾ ਕਰਿਓ

  • @gurveilvirkgurveilvirk3665
    @gurveilvirkgurveilvirk3665 6 років тому

    nice

  • @pargatnaverdarburjrathiman5321
    @pargatnaverdarburjrathiman5321 6 років тому +3

    ਵਾਈ ਜੀ ਹਰਸਿਮਰ ਕੋਰ ਦਾ ਸਾਊਲ ਟਾਇਰ ਨਾਲ ਲੱਗ ਰਿਹਾ ਦੱਸ ਦੇਵੋ

  • @kulwindergill8
    @kulwindergill8 6 років тому +4

    badal Saab Ford khitho
    modified kraia ja👌

  • @looserthuglife9390
    @looserthuglife9390 6 років тому

    Badal saab jindabaad

  • @KalaSingh-dp8xe
    @KalaSingh-dp8xe 5 років тому

    6000000'ਖਲੋ ਆਨੇ ਪੈਸੇ ਬਡਣ ਤੇ ਕਿਸਾਨ ਮਰ ਕੋਓ ਰਹੇ ਕੋਈ ਞੀ ਸਰਕਾਰ ਇਸ ਨੁੰ ਠੀਕ ਕਰਨ ਨਹੀ ਇਹ ਤਾ ਗਲ

  • @parwindersinghbhangu2475
    @parwindersinghbhangu2475 6 років тому

    KARAN

  • @lakhveersingh9059
    @lakhveersingh9059 6 років тому +27

    ਹੁਣ ਆ ਗਿਆ ਸੁਖਾ ਅਰਸ਼ ਤੋ ਫਰਸ਼ ਤੇ

  • @beantmander8501
    @beantmander8501 6 років тому

    JAss

  • @lavi9136
    @lavi9136 5 років тому

    Vvv nice

  • @gurmeetsingh-db9sn
    @gurmeetsingh-db9sn 6 років тому

    ਬਾਈ,,,,,ਹੁਣ ਖੇਤੀ ਹੀ ਕਰਨੀ ਪੈਣੀ ਆ ।।।।।

  • @baldevsinghbajjer5515
    @baldevsinghbajjer5515 5 років тому

    ਬੀਬਾ ਹਰिਸਮਰਤ ਕੌਰ ਬਾਦਲ िਜੰਦਾਵਾਦ

  • @singhkashmirdabe4933
    @singhkashmirdabe4933 6 років тому +12

    Affeem pure khadi a sukha ne sardi ta hi nahi lagdi

  • @khushdeepsingh4366
    @khushdeepsingh4366 6 років тому

    ਸਤਿ ਸ੍ਰੀ ਅਕਾਲ ਜੀ,
    ਛੋਟੇ ਬਾਦਲ ਸਾਹਿਬ ਛੱਡ ਬਾਕੀ ਗੱਲਾਂ ਤੂੰ ਦੱਸ ਨੀਲਾ ਚਿੱਟਾ ਗੱਡਾ ਮੈਂਨੂੰ ਦੇ ਦੇ ਗਰੀਬ ਨੂੰ ।
    ਧੰਨਵਾਦ ਸਹਿਤ ।।

  • @tarasingh8831
    @tarasingh8831 6 років тому

    ਕੋਈ ਨਾ ਓਹ ਵੀ ਦਿਨ ਦੂਰ ਨਹੀ ਜੋ ਚੰਗੇ ਆਉਣ ਤੋ ਬਾਅਦ ਓਦੇਂ ਨੇ........

  • @sehajveerkaur3381
    @sehajveerkaur3381 6 років тому

    Happy Grewal

  • @babbusekhon6642
    @babbusekhon6642 6 років тому

    S

  • @sukhvindersingh2311
    @sukhvindersingh2311 6 років тому

    ਵਦੀਅਾ ਜੀ

  • @sukhdeepsarwara1538
    @sukhdeepsarwara1538 5 років тому +1

    Ek number Gappi

  • @chiragtandan4514
    @chiragtandan4514 6 років тому

    proud to be akali

  • @lakhiaujla4721
    @lakhiaujla4721 6 років тому +7

    Shiromani akali dal zindabaad

  • @JV4x8sd4
    @JV4x8sd4 6 років тому +2

    Good job

  • @aulakh9276
    @aulakh9276 6 років тому +6

    good job

  • @karanveersingh6852
    @karanveersingh6852 6 років тому +1

    ਸਾਡਾ ਕਾਕਾ ਤਾ ਐਦਾ ਈ ਕਰੂ..😁😎

  • @gurnaibsinghkhokhar3531
    @gurnaibsinghkhokhar3531 6 років тому

    ਮੈਡਮ ਹਰਸਿਮਰਤ ਹੁਣ ਤਾਂ ਬੱਚਿਆਂ ਦੀ ਮਾਂ ਵੀ ਏ ਫੇਰ ਵੀ ਇਹ ਐਂਕਰ ਇਸ ਨੂੰ ਬੀਬਾ ਪੁਕਾਰ ਰਿਹਾ ਹੈ ਕਿਓੰ ਨਹੀਂ ਮੈਡਮ ਬਾਦਲ ਕਹਿੰਦਾ।

  • @roopsingh6903
    @roopsingh6903 6 років тому

    Kisan Kisan Kisan jime hor koi punjab vich koi banda hi hai ni aam bande vare koi v nehi sochda

  • @sandeepdhillon6719
    @sandeepdhillon6719 6 років тому

    Koij kaur very nice g ......Hon Ha eas lai time boht Ha g

  • @rajbiruppal5657
    @rajbiruppal5657 6 років тому +3

    Kissana lai kuz na kuz kita pur cong ney ta kuz nhi kita krza maf ne KITA 10 loka de list aie pind chatamla ch jinha kol 10 to 15 kiley han

  • @AmritpalSingh-ex8gr
    @AmritpalSingh-ex8gr 6 років тому

    ਗਰੀਬਾਂ ਦੀ ਆਟਾ ਦਾਲ ਬੰਦ ਹੋ ਗਈ,
    ਬਜੁਰਗਾਂ ਨੂੰ ਪੈਨਸਨਾਂ ਮਿਲਣੀਆਂ ਬੰਦ ਹੋ ਗਈਆਂ,

  • @naveenkainth8197
    @naveenkainth8197 6 років тому

    Whatever they are better then congress

  • @baljindersingh5464
    @baljindersingh5464 6 років тому +6

    Nyc good

  • @ansarcheema398
    @ansarcheema398 6 років тому

    punjab jutt 🐆🐅🐆🐅🐆🐅

  • @respectfarmer2375
    @respectfarmer2375 5 років тому

    Infrastructure ta vadea bnaea c SAD ne. Gud roads nd basic needs

  • @harsimransandhu1982
    @harsimransandhu1982 6 років тому +1

    i praod to be akali 14 years

  • @ranvirmaan4622
    @ranvirmaan4622 6 років тому +3

    Wikau media
    Wikau patterkar
    Wikau news paper
    Te kujh tuhade jihe wikau lok ehna diyan juttian chattan wale .

  • @paarigill1093
    @paarigill1093 6 років тому +4

    rab thude to door rakhe punjab nu mare Karma wala tabar

  • @karanveersingh6852
    @karanveersingh6852 6 років тому

    6:15 to 6:20

  • @GurpreetSingh-qj1vd
    @GurpreetSingh-qj1vd 6 років тому +10

    ਬਾੲੀ िਕੰਨੂ ਦੀ ਸ਼ਰਾਬ ਵੀ िਨਕਲ

  • @manindermann2711
    @manindermann2711 6 років тому

    By not what's wrong he come back

  • @lakhiaujla4721
    @lakhiaujla4721 6 років тому +1

    Bibi Badal Sahib zindabaad

  • @harwinderchahar7060
    @harwinderchahar7060 6 років тому

    Badal phir ao pakka

  • @RAJVEERSINGH-pl9cc
    @RAJVEERSINGH-pl9cc 6 років тому +7

    sun loo Gapyan Akalyan diya

  • @harjeetful
    @harjeetful 6 років тому +35

    ਕੁਝ ਮਰਜੀ ਕਰੋ ਤੁਸੀਂ ਕਦੇ ਮੁੜ ਨੀ ਆਉਂਦੇ ਪੰਜਾਬ
    ਵਿੱਚ ।

  • @soniacheema5126
    @soniacheema5126 6 років тому

    attttt akali wale baki sab horrr ne

  • @manjinderdhillon2800
    @manjinderdhillon2800 6 років тому

    Araba da malk aa is nu ke lor khete Karen de sirf jhota parchar karn laye media wale bula rehe
    Ina nu kisana da dukh nahi dikda