Video 7 - ਪਹਿਲੀ ਰਾਤ - ਬਾਬਾ ਕੁੰਮਾ ਮਾਸ਼ਕੀ ਜੀ ਦੀ ਛੰਨ | Safar-e-Shahdat | Shaheedi Pandarwara | Sakhi

Поділитися
Вставка
  • Опубліковано 18 гру 2024

КОМЕНТАРІ • 171

  • @JaswantSingh-fj2ld
    @JaswantSingh-fj2ld 4 роки тому +8

    ਧੰਨ ਧੰਨ ਬਾਬਾ ਕੁੱਮਾ ਮਾਸ਼ਕੀ ਜੀ ਜਿਹਨਾਂ ਨੂੰ ਗੁਰੂ ਪਰਿਵਾਰ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Jupitor6893
    @Jupitor6893 4 роки тому +13

    ਧੰਨ ਮਾਂ ਗੁਜਰੀ ਜੀ
    ਧੰਨ ਬਾਬਾ ਜੋਰਾਵਾਰ ਸਿੰਘ ਜੀ
    ਧੰਨ ਬਾਬਾ ਫਤਿਹ ਸਿੰਘ ਜੀ
    ਆਪਜੀ ਦੀਆਂ ਸ਼ਹਾਦਤਿਂ ਨੂੰ ਪਰਨਾਮ

  • @gurbakhshishsingh3372
    @gurbakhshishsingh3372 4 роки тому +1

    Dhan Dhan satgur Kalgi vale patshah ji de Laal DHAN DHAN satgur ji tu hi tu hi tu hi tu hi tu tu hi tu tu hi tu tu hi tu tu hi tu tu hi tu tu hi tu tu hi tu tu hi tu tu hi tu tu hi tu tu hi tu tu hi tu tu hi tu mere patshah jio vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru

  • @gurmindersingh3198
    @gurmindersingh3198 4 роки тому +40

    ਨਿਸਾਨ ਸਿੰਘ ਜੀ ਤੁਸੀਂ ਇਕ ਇਕ ਗੱਲ ਤੇ ਬਹੁਤ ਮਿਹਨਤ ਕੀਤੀ ਹੈ ਅਤੇ ਬੜੇ ਬਿਰਤਾਂਤ ਚ ਇਤਿਹਾਸ ਸੁਣਾਇਆ ਅਤੇ ਦਿਖਾਇਆ ਹੈ, ਤੁਹਾਡਾ ਬਹੁਤ ਧੰਨਵਾਦ ਜੀ 🙏🙏🙏🙏

  • @jaskiratsingh7556
    @jaskiratsingh7556 4 роки тому +20

    ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਸੰਖੇਪ ਵਿੱਚ ਇਤਿਹਾਸ ਲਿਖਿਆ ਹੈ ਜੀ | ਇਹਨਾਂ ਦਿਨਾਂ ਵਿੱਚ ਜਰੂਰ ਇਤਿਹਾਸ ਪੜੋ | ਪੁਸਤਕਾਂ ਦੇ ਨਾਮ ( ਨਿੱਕੀਆਂ ਜਿੰਦਾਂ ਵੱਡੇ ਸਾਕੇ ) ਤੇ ( ਸਾਕਾ ਚਮਕੌਰ )| ਜੇ ਦਿਲ ਪਿਘਲੇ ਅਸੀਂ ਕਿੰਨੇ ਪੱਥਰ ਦਿਲ ਹੋ ਗਏ ਹਾਂ | ਸੰਗਤ ਜੀ ਉਹਨਾਂ ਨੂੰ ਯਾਦ ਕਰੋ , ਨਾਮ ਬਾਣੀ ਦਾ ਸਿਮਰਨ ਕਰੀਏ | ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ |

    • @gurmindersingh3198
      @gurmindersingh3198 4 роки тому

      ਜਾਣਕਾਰੀ ਲਈ ਧੰਨਵਾਦ ਜੀ

  • @jaskiratsingh7556
    @jaskiratsingh7556 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gagandeepkaursidhu2072
    @gagandeepkaursidhu2072 4 роки тому +8

    ਸਾਧ ਸੰਗਤ ਜੀ ਕੋਈ ਮੇਲਾ ਨੀਂ ਜੀ ਪੋਹ ਮਹੀਨੇ, ਸਹੀਦੀਆਂ ਭਰਿਆ ਇਹ ਹਫਤਾ ਹੈ, ਮੁਆਫ਼ ਕਰਨਾ ਬੋਲ ਕੌੜੇ ਲੱਗਣਗੇ ਪਰ ਭਟਕ ਗਏ ਹਾਂ ਅਸੀਂ ਸੋਹਣੇ ਸੋਹਣੇ ਲੰਗਰ ਲਗਾਕੇ ਆਪਣੀ ਸਰਧਾ ਨੂੰ ਜਤਾਉਂਦੇ ਹਾਂ, ਬਹੁਤੇ ਲੋਕ ਤਾਂ ਲੰਗਰ ਖਾਣ ਹੀ ਜਾਂਦੇ ਨੇ ਅਖੇ ਫਲਾਣੇ ਥਾਂ ਮਟਰ ਪਨੀਰ ਬਣਿਆ, ਫਲਾਣੇ ਥਾਂ ਪਕੌੜੇ ਵਰਤਾਏ ਜਾ ਰਹੇ ਨੇ , ਸਾਧ ਸੰਗਤ ਜੀ ਇਕੱਲੇ ਸਵਾਦੀ ਖਾਣੇ ਖਾਣ ਨਾਂ ਜਾਉ ਸਗੋਂ ਪੋਹ ਮਹੀਨੇ ਤਾਂ ਜੇ ਕਿਸੇ ਨੂੰ ਦੋ ਵੇਲਿਆਂ ਦੀ ਮਿੱਸੀ ਰੋਟੀ ਵੀ ਨਸੀਬ ਹੁੰਦੀ ਏ ਤਾਂ ਉਸ ਲਈ ਵੀ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੋ,ਚੱਕੇ ਹੁੰਦੇ ਨੇ ਮਹਿੰਗੇ ਮੁੱਲ ਵਾਲੇ ਫੋਨ, ਬਸ ਸੈਲਫੀਆਂ ਹੀ ਲਈ ਜਾਂਦੇ ਨੇ, ਬਹੁਤ ਗਲਤ ਕਰ ਰਹੇ ਹਾਂ ਅਸੀਂ, ਬੇਸੁਕਰੇ ਹੋ ਗਏ ਹਾਂ, ਮਹੱਤਤਾ ਸਮਝੋ ਅਸਲ ਵਿੱਚ ਇਨ੍ਹਾਂ ਅਨਮੋਲ ਕੁਰਬਾਨੀਆਂ ਦੀ, ਆਪਣੇ ਆਮ ਘਰਾਂ ਵਿੱਚ ਜੇ ਕੋਈ ਬਜੁਰਗ ਵੀ ਆਕਾਲ ਚਲਾਣਾ ਕਰ ਜਾਵੇ ਤਾਂ ਆਪਾਂ ੧੦ ਦਿਨ ਆਰਾਮ ਨਾਲ ਸਾਦਾ ਖਾਣਾ ਖਾਂਦੇ ਹਾਂ, ਸੋ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਆਪ ਤੋਂ ਵੱਖ ਕਰਕੇ ਨਾਂ ਵੇਖੋ, ਉਨ੍ਹਾਂ ਨੇ ਸਿਰਫ਼ ੪ ਦਿਨਾਂ ਵਿੱਚ ਆਪਣੇ ਲਾਲ ਸਮੁੱਚੀ ਮਾਨਵਤਾ ਤੋਂ ਕੁਰਬਾਨ ਕਰ ਦਿੱਤੇ ਤੇ ਖਾਲਸੇ ਨੂੰ ਆਪਣਾ ਪੁੱਤਰ ਨਿਵਾਜਿਆ , ਆਪਣੇ ਪੁੱਤਰ ਹੋਣ ਦਾ ਫਰਜ ਨਿਵਾਉ, ਸਿਰਫ਼ ਪੋਹ ਵਿੱਚ ਨੀਂ ਸਗੋਂ ਜੀਵਨ ਦੇ ਹਰੇਕ ਪਲ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੋ।
    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏

  • @gagandeepsingh6417
    @gagandeepsingh6417 4 роки тому +1

    ਧੰਨ ਕੁਮਾ ਮਾਸਕੀ ਜੀ

  • @gurwantsandhu2699
    @gurwantsandhu2699 4 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwindersinghsekhasekha4038
    @sukhwindersinghsekhasekha4038 4 роки тому +1

    Satnam waheguru

  • @kingss.k3027
    @kingss.k3027 4 роки тому +3

    Dhan guru gobind Singh ji mahraz ji 🙏🙏🙏🙏🙏🙏🥀🥀🥀🥀🥀🥀🥀

  • @bharatsidhu1879
    @bharatsidhu1879 Рік тому

    ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਿਹ ਸਿੰਘ ਜੀ

  • @gagangrewal3239
    @gagangrewal3239 3 роки тому

    ਧੰਨ ਕਲਗੀਆਂ ਵਾਲਾ ਮੇਰਾ ਸੱਚਾ ਪਾਤਸਾਹ

  • @kulwindersinghsroya6200
    @kulwindersinghsroya6200 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @lavisharma4716
    @lavisharma4716 4 роки тому +12

    Dhan Dhan mere Baba Ajit Singh ji, Baba Jhujhaar singh ji, Baba Zorawar Singh ji, Baba Fateh singh ji,,,,, Dhan Dhan mata Gujri ji

  • @bhupinderkaur8236
    @bhupinderkaur8236 3 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਉਨਾ੍ਹ ਦਾ ਪ੍ਰੀਵਾਰ🙏🙏🌹🌺🌹

  • @ManpreetSingh-xm4vv
    @ManpreetSingh-xm4vv 4 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @Ran_Fateh_TV
    @Ran_Fateh_TV 4 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @amardeepkhalsa1830
    @amardeepkhalsa1830 4 роки тому +10

    ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ

  • @RajKumar-jl8yp
    @RajKumar-jl8yp 6 місяців тому

    Dan Dan baba Kumma maaski jee te tuhadi sachi seva mata gujari te sahibjadian dee

  • @nardeepkaur5558
    @nardeepkaur5558 4 роки тому

    Waheguru Waheguru Waheguru

  • @sajanpamal4068
    @sajanpamal4068 4 роки тому +2

    ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @GurmeetSingh-wp2gk
    @GurmeetSingh-wp2gk 4 роки тому +10

    ਖਾਲਸਾਜੀਚਾਰਸਾਹਿਬਜਾਦੇਗੁਰੂਗੋਂਬਿੰਦਸਿੰਘਦਾਸਰੂਪ,ਸੂਰਜਵਾਂਗਚਮਕਦੇਹਨ।

  • @AmarjitSingh-hp6ii
    @AmarjitSingh-hp6ii 4 роки тому

    Dhan Dhan Mare Dashmesh Patshah Shaib Sheri Guru Gobind Singh Shaib Ji Maharaj Jio 💐dhan Mata Gujar Kaur jio 🌺 Dhan baba Zorawar Singh ji 🌻Dhan Baba Fateh Singh Ji 🌼 kotan kot parnaam App ji dey pavan CharanKamlan te🌹 🌺🌼💐🌻🌷🙏🙏🙏🙏🙏🙏🙏

  • @RavinderSingh-dr7bv
    @RavinderSingh-dr7bv 4 роки тому +2

    waheguru ji

  • @GurpreetSINGHOZSIKH
    @GurpreetSINGHOZSIKH 4 роки тому +1

    ਵਾਹਿਗੁਰੂ ਜੀ 🙏🙏🙏🙏🙏🙏🙏

  • @HarpalSingh-zx1gv
    @HarpalSingh-zx1gv 4 роки тому +2

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @HARPALSINGH-yn1ub
    @HARPALSINGH-yn1ub 3 роки тому +1

    Baba ji sat Shri Akal

  • @suchasingh2663
    @suchasingh2663 4 роки тому +3

    Dhan Dhan Mata gujri g and Sahibzade

  • @ManpreetSingh-xm4vv
    @ManpreetSingh-xm4vv 4 роки тому +5

    ਬਾਬਾ ਜੀ ਕੀ ਸਰਸਾ ਨਦੀ ਦੀ ਖੁਦਾਈ ਕੀਤੀ ਗਈ ਏ ???ਬਹੁਤ ਸਾਰੀਆਂ ਨਿਸ਼ਾਨੀਆਂ ਮਿਲ ਸਕਦੀਆਂ ਨੇ ਼਼਼਼ ਜੇ ਖੁਦਵਾਈ ਨਹੀਂ ਹੋਈ ਤਾਂ ਜਰੂਰ ਕਰਵਾਈ ਜਾਣੀ ਚਾਹੀਦੀ ਏ

  • @sukhpadda1164
    @sukhpadda1164 4 роки тому +1

    Waheguru g waheguru g waheguru g waheguru g

  • @SurinderSingh-wk8gr
    @SurinderSingh-wk8gr 4 роки тому +2

    Wahegure ji

  • @gurpreetsinghlaylpuria8260
    @gurpreetsinghlaylpuria8260 4 роки тому

    Waheguru ji 🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌻🌻🌻🌻🌻🌻🌻🌻🌺🌹🌹🌹🌹🌺🌺🌻🌻🌺🌹🌹🌹🌺🌻🌺🌺🌹🌹🌷🌸🌸🌸🌸🌷🌸🌷🌷🌸🌸🌷🌷🌸🌸🌷🌸🌷⚘⚘⚘⚘⚘⚘⚘⚘🌷⚘⚘⚘⚘⚘⚘⚘⚘⚘⚘

  • @karamjitsingh7471
    @karamjitsingh7471 4 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @joginderkhalsa3394
    @joginderkhalsa3394 4 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @iqbalsingh8977
    @iqbalsingh8977 2 роки тому

    😭😭😭😭😭😭😭😭. Dhan dhan ho Bajan wale ji dhan ne aap ji de sahib jiade

  • @palvindersingh2714
    @palvindersingh2714 4 роки тому +4

    Waheguru ji waheguru ji 🙏🙏

  • @MrMaan123456789
    @MrMaan123456789 4 роки тому +2

    Dhan guru dhan guru dhan guru dhan guru dhan guru

  • @mewasinghgood6395
    @mewasinghgood6395 4 роки тому +1

    ਵਾਹਿਗੁਰੂ ਜੀ

  • @bhupindersingh4047
    @bhupindersingh4047 2 роки тому

    Dhan dhan sache mata jio dhan dhan sache shote sahibjada jio app ji nu kot kot namaskar hai ji

  • @harjindersidhu2862
    @harjindersidhu2862 4 роки тому +2

    Satnam waheguru ji

  • @sonybains6956
    @sonybains6956 4 роки тому

    Satnam Shri Waheguru Ji Maharaj Daia 🙏🙏🙏🙏🙏🙏🙏🙏🙏🙏
    Waheguru Ji Maharaj Waheguru Waheguru Waheguru Waheguru Waheguru Waheguru Waheguru Waheguru Waheguru Waheguru

  • @AkshayKumar-mt8dr
    @AkshayKumar-mt8dr 4 роки тому +1

    Satnam shri waheguru ji mere sache patshah ji mehar kareyo mere malak ji

  • @jatindersinghnihang9987
    @jatindersinghnihang9987 4 роки тому +2

    Waheguru

  • @Jaswindersingh-nk3ln
    @Jaswindersingh-nk3ln 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ🚩🚩🚩🚩🚩🚩🚩🚩

  • @harrybains6813
    @harrybains6813 2 роки тому

    dhan dhan shaheed baba Fateh singh ji

  • @singhsaan8735
    @singhsaan8735 4 роки тому

    🙏ਵਾਹਿਗੁਰੂ ਜੀ

  • @anuragbawa7500
    @anuragbawa7500 4 роки тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @sattihdstudiorayya2254
    @sattihdstudiorayya2254 4 роки тому

    Wahegur ji Dhan Guru Gobind Singh Sahib ji

  • @RAVINDERKAUR-ii8wg
    @RAVINDERKAUR-ii8wg 4 роки тому

    Dhan Dhan Guru Gobind Singh ji.

  • @ranjitsinghranjitsingh286
    @ranjitsinghranjitsingh286 4 роки тому

    Waheguru ji Waheguru ji Waheguru ji Waheguru ji Waheguru ji

  • @chandlandmohit
    @chandlandmohit 4 роки тому +1

    Satnam sri waheguru🙏🙏🙏🥰🥰🌹🌹

  • @harrybains6813
    @harrybains6813 2 роки тому

    dhan dhan shaheed baba Zorawar singh ji

  • @geetajoshi6759
    @geetajoshi6759 3 роки тому

    Waheguru Ji ka Khalsa Waheguru Ji ki Fateh 🙏🙏🙏❤️❤️❤️

  • @kuldipsidhu7246
    @kuldipsidhu7246 3 роки тому

    Waheguru ji ka kalsha waheguru ji ke Fatah 🙏🙏🙏🙏🙏🌷🌹🌻⚘🌷🌹🌻⚘🙏🙏🙏🙏🙏waheguru ji

  • @ranjitkaur6821
    @ranjitkaur6821 3 роки тому

    Waheguru ji ka khalsa waheguru ji ki fateh

  • @RanjeetSingh-lv1ox
    @RanjeetSingh-lv1ox 4 роки тому

    Waheguru waheguru ji

  • @gurmukhmaan8450
    @gurmukhmaan8450 4 роки тому +1

    Waheguru ji ka khalsa sri waheguru ji ki fathe ji

  • @unlimitedpower2364
    @unlimitedpower2364 4 роки тому +1

    🙏 WAHEGURU JI KA KHALSA WAHEGURU JI KI FATEH🙏

  • @parvindersingh9898
    @parvindersingh9898 4 роки тому

    ਇਸ ਪਰਉਪਕਾਰ ਹਿਤ ਬਹੁਤ ਬਹੁਤ ਧੰਨਵਾਦ ਜੀ

  • @lakhvirsingh1942
    @lakhvirsingh1942 4 роки тому +2

    Waheguru ji

  • @balwindrabedi
    @balwindrabedi 3 роки тому

    Wàheguru ji 🙏🙏🙏🙏🙏🙏

  • @AkshayKumar-mt8dr
    @AkshayKumar-mt8dr 4 роки тому +1

    Sache patshah ji mehar kareyo apne bachiya te ji 🙏🙏🙏🙏🙏🙏🙏🙏🙏🙏

  • @jashanpreetsingh1728
    @jashanpreetsingh1728 Рік тому

    ❤❤ Waheguru ji ❤❤

  • @inderpalsinghsingh6573
    @inderpalsinghsingh6573 2 роки тому

    Wahegur.ji

  • @nirmalasingh9741
    @nirmalasingh9741 3 роки тому

    Oooowaheguro ji 🙏

  • @gagankour4054
    @gagankour4054 4 роки тому +2

    Waheguru Waheguru sikhi vich pakka rakheo

  • @gurcharankaur6984
    @gurcharankaur6984 4 роки тому

    Waheguru ji 🙏😥

  • @agkhalsa4653
    @agkhalsa4653 4 роки тому +1

    Waheguru ji ka khalsa waheguru ji ki fateh 👏👏👏👏💐💐💐💐

  • @HarpalSingh-lp4yw
    @HarpalSingh-lp4yw 4 роки тому +4

    Satnam waheguru ji 🙏🙏🙏🙏🙏

  • @sumeetsinghjosan5570
    @sumeetsinghjosan5570 4 роки тому +5

    First view waheguru ji

  • @parvindersingh9898
    @parvindersingh9898 4 роки тому

    ਇਹ ਸਭ ਵਾਪਰਨਾ ਸੀ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਸ਼ ਕਰਨੀ ਸੀ। ਅੱਜ ਅਸੀਂ ਉਨ੍ਹਾਂ ਦੀ ਰਹਿਨੁਮਾਈ ਵਿਚ ਜ਼ਿੰਦਗੀ ਬਸਰ ਕਰਨੀ ਸੀ।ਆਉ ਪਿਆਰਿਉ ਗੁਰੂ ਜੀ ਦੀ ਸਿੱਖਿਆ ਤੇ ਅਮਲ ਕਰਨਾ ਕਰੀੲੇ

  • @rajanrajput187
    @rajanrajput187 4 роки тому +4

    Waheguru ji❤🙏

  • @ksdhaliwal8555
    @ksdhaliwal8555 2 роки тому

    ਵਾਹ ਜੀ ਵਾਹ ਧੰਨ ਹੋ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀਓ ਸ਼ੁਕਰੀਆ ਆਪ ਜੀ ਦਾ ਤੁਸੀਂ ਬਹੁਤ ਕਿਰਪਾ ਕੀਤੀ ਜੇ ਏਹ ਸੇਵਾ ਤੁਸਾਂ ਕੋਲੋਂ ਖੁਦ ਆਪ ਕਲਗੀਧਰ ਪਾਤਸ਼ਾਹ ਸਾਹਿਬ ਜੀ ਨੇ ਕਰਵਾਈ ਹੈ ਧੰਨਵਾਦ ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Rajinderkaur-cr7et
    @Rajinderkaur-cr7et 4 роки тому

    Dhan2baba fateh Singh ji,dhan 2 baba joravar Singh ji.kotankot namskar hai

  • @BaljeetSingh-xb3wz
    @BaljeetSingh-xb3wz 4 роки тому

    ਬੜੀ ਮਿਹਰਬਾਨੀ ਜੀ 👏👏👏👏👏

  • @aksreetkaursivia641
    @aksreetkaursivia641 4 роки тому +2

    WAHEGURU g

  • @RupinderSingh-oz2pt
    @RupinderSingh-oz2pt 4 роки тому

    Waheguruuuuuuu🙏🙏🙏🙏🙏🙏🙏🙏🙏🙏🙏🙏🙏🙏🙏

  • @suchasingh5202
    @suchasingh5202 4 роки тому

    Kot kot parnam saheeda nu

  • @GurpreetSingh-xq9rj
    @GurpreetSingh-xq9rj 3 роки тому

    ਬਹੁਤ ਮਿਹਨਤ ਨਾਲ ਦਰਸ਼ਨ ਕਰਾਉਂਦੇ ੳ ਤੁਸੀਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ

  • @Darshansingh-fs4hn
    @Darshansingh-fs4hn 4 роки тому +1

    Waheguru ji waheguru ji waheguru ji

  • @sukhwindersinghsekhasekha4038
    @sukhwindersinghsekhasekha4038 4 роки тому

    Khalsa Raj jindabad

  • @harrybains6813
    @harrybains6813 2 роки тому

    dhan mata Gujar kaur ji

  • @surinderkaur6731
    @surinderkaur6731 4 роки тому

    Vahegurug dhan sriguru gobind sahib g 🙏🙏🙏🙏🙏👋 👋👋👋👋

  • @gillharsimransingh
    @gillharsimransingh 4 роки тому +2

    Waheguru ji Sade te kirpa kro asi sare apne guru gobind singh ji de payee hoyee poarnee te chliyaee te sikhi nu sambaliyaee...

  • @tarlochansinghtarlochansingh

    Wehaguru ji 🌺🙏🏻

  • @MandeepSingh-jc9fx
    @MandeepSingh-jc9fx 4 роки тому +2

    Waheguru g app nu labiya umra bakhsn

  • @raysahota6033
    @raysahota6033 4 роки тому +4

    Waheguru ji 🙏🏻 Mehar kro sab te
    Bht mehar aa veer ji tuhade te waheguru ji di
    Dhanwad

  • @ajitpalkharoud7608
    @ajitpalkharoud7608 11 місяців тому

    Wahaguru g

  • @Varkha-hl1rp
    @Varkha-hl1rp 4 роки тому

    ਵੀਰਜੀ।ਬੁਹਤ।ਵਦੀਆ।ਦਰ੍ਸ਼ਨ।ਕਰਾਏ

  • @gurjitkaursandhu9140
    @gurjitkaursandhu9140 4 роки тому

    very emotional

  • @jsssaggu5068
    @jsssaggu5068 4 роки тому

    Thank you so much for giving knowledge of religious history in very nice way.

  • @jogasingh7172
    @jogasingh7172 4 роки тому +2

    Bahut vadda upsala veer ji

  • @nirmalkaur7131
    @nirmalkaur7131 4 роки тому

    Waheguruji Stay Blessed you have done very good job 👍 Baabaniaa Kahania put sukhain Karan

  • @rd6691
    @rd6691 3 роки тому

    Guhllgara sahib ji Rohira

  • @gurpalsinghgurpalsingh679
    @gurpalsinghgurpalsingh679 4 роки тому

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @vikramjeet8571
    @vikramjeet8571 4 роки тому

    🙏🙏🙏🙏🙏

  • @RSBhath
    @RSBhath 4 роки тому +1

    🙏🙏🙏🙏🙏🙏🙏🙏🙏🙏

  • @gurudawshing7184
    @gurudawshing7184 4 роки тому

    🚩🙏

  • @sandeepsohal1543
    @sandeepsohal1543 4 роки тому +3

    I was about to write in last video that please show sarsa river . But you did it . Thank you ..