ਕਬਾੜ ਚ ਪਏ ਰੇਹੜੇ ਨੂੰ ਮੋਟਰ ਲਾ ਕੇ ਨਿੱਕੇ ਹਾਥੀ ਜਿੰਨਾ ਕੰਮ ਲੈ ਲੈਣਾ || Home Made E-rikshaw lithium battery

Поділитися
Вставка
  • Опубліковано 23 січ 2025

КОМЕНТАРІ • 34

  • @HARPREETSINGH-le8kr
    @HARPREETSINGH-le8kr Рік тому +11

    ਉਸਤਾਦ ਜੀ ਤੁਹਾਡਾ ਵੱਸ ਚਲੇ ਤੁਸੀ ਆਪਣੇ ਘਰ ਤੇ ਵੀ ਮੋਟਰ ਲਾਕੇ ਤੁਰਨ ਫਿਰਨ ਵਾਲਾ ਕੇ ਲਓ, ਜਿਉਂਦੇ ਵਸਦੇ ਰਹੋ ਇਸੇ ਤਰ੍ਹਾਂ ਲਗੇ ਰਹੋ ਵਾਹਿਗੁਰੂ ਤੁਹਾਨੂੰ ਹੋਏ ਤਰੱਕੀ ਦੇਵੇ।

    • @ekchup100sukh7
      @ekchup100sukh7 Рік тому +1

      Hahahhaa shai gal bai ji baba ji jankar wlo ta wawa agge di gal bat ne

  • @JaswinderSingh-io7uo
    @JaswinderSingh-io7uo Рік тому +1

    ❤❤❤ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @harjindersinghsajjan8363
    @harjindersinghsajjan8363 Рік тому +4

    Bahut vadhiya jugad hai bhaji 🙏

  • @dfgFfgg-kj5rf
    @dfgFfgg-kj5rf Рік тому +1

    ਬਹੁਤ ਵਧੀਆ ਵੀਡੀਓ ਹੰਦੀ ਆ ਭਰਾ ਦਿਆ ਹਰ ਵੀਡੀਓ ਵਿੱਚ ਕੁਝ ਸਿਖਣ ਨੂੰ ਮਿਲਦਾ

  • @rajusinghsroya
    @rajusinghsroya Рік тому +1

    ਏਨਾ ਖਰਚਾ ਕਰਨ ਨਾਲੋਂ ਤਾਂ ਇਸ ਤੇ ਮੋਟਰਸਾਈਕਲ ਹੀ ਲਗਾ ਲੈਂਦੇ ਨਾਲੇ ਇੰਜਨ ਦੀ ਪਾਵਰ ਯਾਦਾਂ ਹੁੰਦੀ ਆ ਨਾਲੇ ਇਹ ਜਗਾੜ ਜਾਦਾ ਟਾਈਮ ਨਹੀਂ ਚੱਲਣਾ 😅

  • @ਬਲਜੀਤਸਿੰਘ-ਗ6ਲ

    ਬਹੁਤ ਵਧੀਆ ਜੀ

  • @SainipablaPablasaab
    @SainipablaPablasaab Рік тому +2

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🙏🙏

  • @agamjotmarva7345
    @agamjotmarva7345 Рік тому +6

    Maruti car vich eh farmula kive rhu
    Jrur vedio bnayo

  • @BootaSingh-fc3pm
    @BootaSingh-fc3pm Рік тому +1

    ਵਾਹ ਜੀ ਵਾਹ 👌

  • @Manish4455-
    @Manish4455- Рік тому +3

    ਸੇਵਕ ਜੀ ਇਲੈਕਟ੍ਰਇਕ ਸਕੁਟੀ ਦੇ 12v ਹੈਡਲਾਈਟ light ਕਿਵੇਂ ਲਗਾਏ ਬਿਨਾਂ converter ਦੇ

  • @jagtarsingh-ok7mn
    @jagtarsingh-ok7mn Рік тому +1

    ਗ੍ਰੇਟ

  • @jeetindersingh2681
    @jeetindersingh2681 Рік тому +5

    ਵੀਰ ਜੀ ਰੇਹੜੀ ਨੂੰ ਪੁੱਠਾ ਕਰਨ ਦਾ action ਵਧੀਆ ਲਗਾ ਤੁਹਾਡਾ।

  • @HappySingh-bx2jh
    @HappySingh-bx2jh Рік тому

    🍎🍎ਧੰਨਵਾਦੀ ਵੀਰ ਜੀ

  • @bindersingh1452
    @bindersingh1452 Рік тому

    ਬਹੁਤ ਵਧੀਆ ਵੀਰ

  • @brarsaab007
    @brarsaab007 Рік тому +1

    Good job 👍

  • @gurveerdhaliwal9907
    @gurveerdhaliwal9907 Рік тому

    Thanwaad bai g canada bethya nu punjab vkhata❤

  • @gurpreetsingh-vc6zh
    @gurpreetsingh-vc6zh Рік тому +1

    👌🏿👌🏿👌🏿👌🏿👌🏿

  • @SainipablaPablasaab
    @SainipablaPablasaab Рік тому +1

    Good jop 🎉🎉🎉🎉🎉❤️🙏

  • @Rockeylove
    @Rockeylove Рік тому +3

    Nyc😊

  • @sharamveersingh4387
    @sharamveersingh4387 Рік тому +1

    Nice

  • @Gopy_Pannu_Turh
    @Gopy_Pannu_Turh Рік тому +1

    Nice bro

  • @davindermann5988
    @davindermann5988 Рік тому +1

    Sardar ji Maruti car te motor lag sakdi hai

  • @Yadsidhu
    @Yadsidhu Рік тому +2

    It's called freewheel not frywheel

  • @brijeshlakharalakhara9
    @brijeshlakharalakhara9 Рік тому +1

    Sewak ji motor winding nahi karte ho kya aaj kal aap

  • @pr5991
    @pr5991 Рік тому

    Put solar panel to charge and increase back up time

  • @harpreet_99
    @harpreet_99 Рік тому

    Nyc

  • @kirtikisan9458
    @kirtikisan9458 Рік тому +2

    ਫਰਈਵਲੀ ਕਿਦਾ ਫੀਟ ਕੀਤਾ ਚੰਗੀ ਤਰਾਂ ਸਮਝਓ ਜੀ

  • @brarsaab007
    @brarsaab007 Рік тому +1

    Sewak Singh ji Amazon tho tds metr 200 da order karta sahi rahega hai ta si price ghat delivery charge la ta reply bro

  • @CJKEDITZ2728
    @CJKEDITZ2728 4 місяці тому

    This experiment was successful and not useful Darey work with load recovery of money

  • @gora8946
    @gora8946 Рік тому

    Totali pesa barbad