ਆਜੋ ਪਰਖੀਏ ਨਵੀਂ ਸਰਕਾਰ ਨੂੰ,ਕਿੰਨੇ ਸਮੇੰ ਚ ਕਰੂਗੀ ਕਾਰਵਾਈ?3ਸਾਲਾਂ ਤੋਂ ਖੜੀ ਮਸ਼ੀਨਰੀ ਦੇ ਲੋਕ ਇੰਜਣ ਖੋਲ ਕੇ ਲੈਗੇ

Поділитися
Вставка
  • Опубліковано 23 гру 2024

КОМЕНТАРІ • 128

  • @karamjeetvlog2257
    @karamjeetvlog2257 2 роки тому +5

    ਬਾੲੀ ਬਹੁਤ ਬੁਰਾ ਹਾਲ ਬੜੇਾ ਗਰਕ ਕਰਤਾ ਪੰਜਾਬ ਦਾ

  • @chahalsaabchahalsaab685
    @chahalsaabchahalsaab685 2 роки тому +3

    ਸਹੀ ਕਾਰਨ ਦਾ ਪਤਾ ਕੀਤਾ ਜਾਵੇ ਕੀ ਕਾਰਨ ਹੋ ਸਕਦਾ ਇਸ ਤਰਾ ਲਾਵਾਰਸ ਛੱਡ ਦਿਤਾ ਲੱਖਾਂ ਰੁਪਏ ਦੀਆ ਮਸ਼ੀਨਾਂ ਨੂੰ ।

  • @jaspalaulakh9448
    @jaspalaulakh9448 2 роки тому +13

    ਨਵੀਂ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦ ਹੈ

  • @gurvindersinghbawasran3336
    @gurvindersinghbawasran3336 2 роки тому +1

    ਬਾਈ ਬਹੁਤ ਦੁੱਖ ਹੋਇਆ ਦੇਖਕੇ,,,, ਬਾਈ ਹੈ ਤਾਂ ਇਹ ਮਸ਼ੀਨਰੀ ਸਾਡੇ ਟੈਕਸ ਵਿਚੋ ਹੀ ਲਈਆ ਗਾਈਆ

  • @karamjitdhillon3715
    @karamjitdhillon3715 2 роки тому +2

    ਚਾਚਾ ਆਪਣੇ ਪਰਚਾ ਨਾਂ ਕਰਾਂ ਲਈ ਸਰਕਾਰ ਹਰ ਇੱਕੋ ਜਹੀਆਂ ਹੁੰਦੀਆਂ ਆ

  • @JaspalSingh-ku3vl
    @JaspalSingh-ku3vl 2 роки тому +1

    ਵਧੀਆ ਜਾਨਕਾਰੀ ਦਿੱਤੀ ਗਈ ਇਸ ਮਸ਼ੀਨਰੀਆਂ ਵਾਰੇ ਧੰਨਵਾਦ ਵੀਰ

  • @balkourdhillon5402
    @balkourdhillon5402 2 роки тому +1

    ਲੋਪੋ ਆਲਿਆਂ ਹੁਣ ਤੁਸੀਂ ਆਬਹੁਤ ਹੀ ਸਹੀ ਵਿਸ਼ਾ ਚੁੱਕਿਆ ਇਹਨੂੰ ਮਿਹਨਤ ਕਰਕੇ ਵੀਰ ਬਣਕੇ ਕਿਸੇ ਸਹੀ ਨੁਕਤੇ ਤੇ ਪਹੁੰਚਾਈ ਬਾਈ ਦਰਸ਼ਕ ਵੀ ਸਾਥ ਦੇਣ

  • @jaswantjagal3349
    @jaswantjagal3349 2 роки тому

    ਬਾਈ ਜੀ ਸਭ ਨੂੰ ਬੇਨਤੀ ਹੈ ਇਹ ਵੀ ਡੀ ਓ ਮਾਨ ਸਾਹਬ ਦੇ ਸ਼ਿਕਾਇਤਾਂ ਵਾਲੇ ਨੰ ਤੇ ਵੀ ਐਨੀ ਸੈਂਡ ਕਰੋ ਸਾਰੇ ਕਿ ਬੇਰਾ ਵਾਂਗ ਹੀ ਡਿੱਘੇ ਉਸ ਨੰ ਤੇ ਸਾਰੀ ਗੱਲਬਾਤ

  • @sonybrar702
    @sonybrar702 2 роки тому +3

    ਫਰੀਦਕੋਟ ਤੇ ਮੁਕਤਸਰ ਸਾਹਿਬ ਵਿੱਚ ਬਹੁਤ ਇਸੇ ਤਰਾ ਖੜੀਆ ਹੈ ਜੀ

  • @GurwinderSingh-ob7qy
    @GurwinderSingh-ob7qy 2 роки тому +11

    ਨਵੀਂ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਨੇ

  • @jagdeepsingh353
    @jagdeepsingh353 2 роки тому +5

    ਸੁਖਜਿੰਦਰ ਸਿੰਘ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਇਕ ਵੀਡੀਓ ਤਾਜਪੁਰ ਰੋਡ ਲੁਧਿਆਣੇ ਸਿਟੀ ਬੱਸਾ ਦੀ ਬਣਾਉ ਉਥੇ ਬਹੁਤ ਸਰਕਾਰੀ ਸਿਟੀ ਬੱਸਾ ਖੜੀ ਕਬਾੜ ਹੋ ਗਈਆ ਨੇ

  • @randhirsingh7918
    @randhirsingh7918 4 місяці тому

    ਵੀਰੇ ਪੰਜਾਬ ਵਿੱਚ ਹੋਰ ਵੀ ਕਈ ਥਾਵਾਂ ਉੱਤੇ ਖੜ੍ਹੀਆ ਹਨ ਮਾਨਸਾ ਜ਼ਿਲ੍ਹੇ ਵਿੱਚ ਹਨ

  • @ਸਸਤਵੰਤਸਿੰਘਮਾਨ

    ਏਸ ਹਿਸਾਬ ਨਾਲ ਕੰਮ ਤਾਂ ਪਹਿਲਾਂ ਵਾਲਿਆਂ ਬਹੁਤ ਕੀਤਾ ਪਰ ਮੁਲਾਜ਼ਮ ਮਾੜੇ ਰਹੇ

  • @JagwinderSingh-sd1fi
    @JagwinderSingh-sd1fi 2 роки тому +2

    ਵਾਹ ਓ ਬਾਈ ਤੇਰੇ ਤੇਰੀ ਸੋਚ ਤੇ

  • @gindagill4028
    @gindagill4028 2 роки тому +7

    Pr 22 Aaass ta bahut ta nvi sarkar to waheguru ji mehar kre 🙏🙏🙏🙏

  • @jogasingh8578
    @jogasingh8578 2 роки тому +2

    ਬਾਈ ਜੀ ਪੰਜਾਬ ਦੇ ਵਿੱਚ ਇਸੇ ਤਰਾਂ ਦੀਆਂ ਸੇਮ ਨਲਿਆ ਤੇ ਕਈ ਮਸੀਨਾ ਖੜੀਆਂ ਮਿਲਣ ਗੀਆਂ

  • @RAO.03SAHAB
    @RAO.03SAHAB 2 роки тому

    ਕਾਰਵਾਈ। ਹੋਣੀ। CHAHIDI ਆ ਠੇਕੇਦਾਰ ਤੇ

  • @Armaan-kl9ny
    @Armaan-kl9ny Рік тому

    ਡੀਜਲ ਖੜੀ ਖਾੲੀ ਜਾਦੀ ਹੋੲੀ

  • @sarbansandhu5658
    @sarbansandhu5658 2 роки тому +1

    Bahut vadia soch teri bai sukhjinder

  • @pindersingh2497
    @pindersingh2497 2 роки тому +1

    ਕਰਵਾਈ ਹੋਣੀ ਚਾਹੀਦੀ

  • @davindersinghsandhu7080
    @davindersinghsandhu7080 2 роки тому

    very good 👍ਵੀਰ ਜੀ

  • @ਗੁਰਪਿੰਦਰਸਿੰਘਰੰਧਾਵਾਸਿੰਘਗੁਰਪਿੰਦਰ

    ਬਾਈ ਜੀ ਇਹਦੇ ਨਾਲੋ ਵੀਹ ਗੁਣਾ ਵਧ ਮਸ਼ੀਨਰੀ ਨਵੀ ਤੋੰ ਨਵੀ ਰੰਜੀਤ ਸਾਗਰ ਡੈਮ ਪਠਾਨਕੋਟ ਵਿਖੇ ਖੜੀ ਹੈ ਜਿਸ ਨੂੰ ਚਲਾਉਣ ਵਾਲੇ ਬਦਲ ਦਿਤੇ ਗਏ ਹਨ

  • @AslamAli-nq6zf
    @AslamAli-nq6zf Рік тому

    Sarkar ne b ਵੇਚ hi deni aa

  • @amardeepsinghbhattikala189
    @amardeepsinghbhattikala189 2 роки тому +2

    Sat shri akal veer ji sza sun ke hassa nikal gya hasda vasda rah

  • @golubrar7804
    @golubrar7804 7 місяців тому

    ਰਹਿੰਦੀ ਖੂੰਦੀ ਕਸਰ ਰਹਿ ਗਈ ਆ ਤੂੰ ਕੱਢ ਕੇ ਲੈ ਜਾ ਇਹਦੀਆਂ ਚਾਈਨਾ ਚੂਣਾ ਨਹੀਂ

  • @yaargunegaar4335
    @yaargunegaar4335 2 роки тому

    Vadde veer ji kaint kaam kita nale je har koi eda apni jumevari samje ta sarkari officer,s nu akal ajje changi tra 🙏🙏

  • @boharbrar7804
    @boharbrar7804 2 роки тому

    Y main Ajj (4-9-22)dina sahib gya c, hje v othe hi a machines.

  • @JagmohanSingh-ng7ze
    @JagmohanSingh-ng7ze 2 роки тому

    ਵੀਰ ਦੋ ਮਸ਼ੀਨਾਂ ਪੱਖੀ ਕਲਾਂ ਨੇੜੇ ਫਰੀਦਕੋਟ ਵੀ ਖੜੀਆਂ

  • @mintumehdwan1800
    @mintumehdwan1800 2 роки тому

    Vah bhai lopon wale Aaj Ta Kamal Karti khol de akha sarkar de

  • @reshamsaini5428
    @reshamsaini5428 2 роки тому +1

    Bai ji Punjab de lok sarif han jo aje be thodia bachia paia ne

  • @didargill8193
    @didargill8193 2 роки тому

    Sahi kiha jihdi jimevari hi oh jimevar aa eh mashina da

  • @jassijassi3252
    @jassijassi3252 2 роки тому +1

    Good job Bhi Ji

  • @rameshwadhwa7174
    @rameshwadhwa7174 2 роки тому

    Good job Bai sukhjinder lopo God bless you bai

  • @ਸਸਤਵੰਤਸਿੰਘਮਾਨ

    ਅਸੀਂ ਲੈਣ ਦਾ ਵਿਚਾਰ ਕਰਦੇ ਸੀ ਦੋ ਤਿੰਨ ਵਾਰ ਪੁਛਦੇ ੨ ਲਾਂਘੇ

  • @mehralucky7866
    @mehralucky7866 2 роки тому

    22 g a tta tower crana a a puraniya v laia ta 3 ya 4 cror day kol hundiya nnew model ta hor v mangay a rai a

  • @LovepreetSingh-oo7uk
    @LovepreetSingh-oo7uk 2 роки тому

    22 sada pind va aa ਸਰਕਾਰੀ aa

  • @gurpreetsinghal2548
    @gurpreetsinghal2548 2 роки тому

    ਸਾਡੇ ਪਿੰਡ ਵੀ ਟਰੈਕਟਰ🚜 ਖੜਾ

  • @gillmoterchananwal4365
    @gillmoterchananwal4365 2 роки тому +1

    👍👍👍👍👍

  • @velly7377
    @velly7377 2 роки тому

    Sahi gal a bai

  • @ParmjeetWahla-qg7qe
    @ParmjeetWahla-qg7qe 8 місяців тому

    EH JIADATAR THEKEDARAN DIAAN HUNDIAN BHRA ASR. CITY BUSES VADHU KHLOTIAAN O AA SARKAR DIAAN SARIAAN BUSES NEW C

  • @lovepreetmehta8805
    @lovepreetmehta8805 2 роки тому +1

    Good job sir

  • @PrincePawar__
    @PrincePawar__ 2 роки тому

    Yes bai

  • @sandhuschannel2114
    @sandhuschannel2114 2 роки тому

    Bilkul right lopoo valeyaa veera caarvayi jruri honi chahidi vaa ik gal hor lopoo valeyaa veera dubara fir video karyo ki caarvayi hoyi k nhi caarvayi ton baad 👍👍

  • @didargill8193
    @didargill8193 2 роки тому

    Hun aunge sarkari mulajam litde hi aunge sahi kitta video bnake

  • @randeepdhillon4901
    @randeepdhillon4901 2 роки тому +1

    Congress te akali waleya te swaal karr hale sarkar tan hunn bani aa

  • @gaggusharma6758
    @gaggusharma6758 2 роки тому

    Sade pind v a bai ek Mai giljewala ta a sri muktsar Sahib Punjab

  • @paramvir1495
    @paramvir1495 2 роки тому

    ਜੇ ਕਿਸੇ ਨੂੰ *Job* ਦਾ *Work Experience* (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ....!!

  • @maninderkharoud3936
    @maninderkharoud3936 2 роки тому +1

    Y sukjinder ਸਜਾ jarour milni chidea

  • @daljeetsidhu_
    @daljeetsidhu_ 2 роки тому

    bhut vdia sir

  • @hardialsinghkang7807
    @hardialsinghkang7807 2 роки тому

    Jo officer es da incharge c oss kolo nuksaan di bsooli kro ho sakda ose ne hi smaan kudh ke kise hor vich pa ke bill bna liya hove

  • @amritsandhu2279
    @amritsandhu2279 2 роки тому

    👍👍👍

  • @MalkitSingh-dz4cn
    @MalkitSingh-dz4cn 2 роки тому

    Good👍

  • @totakhan171
    @totakhan171 2 роки тому

    🙏👌👌👍

  • @jagdeep_dc5639
    @jagdeep_dc5639 2 роки тому

    Love u vadde bai 😘

  • @gurjitsinghkang5694
    @gurjitsinghkang5694 2 роки тому

    Very nice

  • @sukhdevkaur5767
    @sukhdevkaur5767 2 роки тому +1

    Good job Veer g

  • @bw8dm
    @bw8dm 2 роки тому +8

    ਖੜੀ ਮਸ਼ੀਨਰੀ ਕਾਂਗਰਸ ਵੇਲੇ ਦੀ ਆ, ਕਰੰਟ ਤੂੰ ਨਵੀਂ ਸਰਕਾਰ ਦਾ ਚੈੱਕ ਕਰਨਾ

    • @dogloveruser-ii2xm5cf7f
      @dogloveruser-ii2xm5cf7f 2 роки тому +1

      Veere es sarkar te ass bhut a

    • @randeepdhillon4901
      @randeepdhillon4901 2 роки тому +1

      Ehnu aap ne ticket ni ditti ti y 2017 ch ese gall ton machdaa eh sade sangrur waleya te tan bahuta jeyada lagda maan sahb karke

    • @jaswantjagal3349
      @jaswantjagal3349 2 роки тому

      ਕਿਉਂ ਕਿ ੨੨ਆਪ ਤੋਂ ਬਾਗ਼ੀ ਹੋਇਆ ਬਿਆ ਪਹਿਲਾ ਤੋਂ ਹੀ

  • @gindagill4028
    @gindagill4028 2 роки тому

    Sirraaaaa 22 Bilkul 👍👍👍👍

  • @harjindersingh6992
    @harjindersingh6992 2 роки тому

    Second vrgi sade pind bhutal khdi rhi c, 8 saal

  • @harkiratsingh7858
    @harkiratsingh7858 2 роки тому

    🙏🏻🙏🏻

  • @amricawalanawab1581
    @amricawalanawab1581 2 роки тому

    Bai g sare punjab ch hi eda bhut khadia ne

  • @amansaharan8934
    @amansaharan8934 2 роки тому

    Bai ik abohar to dabwali road te khdi h

  • @khushpreetkaur6297
    @khushpreetkaur6297 2 роки тому

    Good 👍👍👍👍👍👍

  • @ajitaujla1433
    @ajitaujla1433 2 роки тому

    Right 22ji

  • @YuvrajSingh-25001
    @YuvrajSingh-25001 2 роки тому

    Wadiya veere tuhade nl aa,karo ehna da pichcha

  • @guributtar504
    @guributtar504 2 роки тому

    Good job 22 ji

  • @db5348
    @db5348 2 роки тому +1

    Bai 5 vi machine ta dhkayee ni

    • @db5348
      @db5348 2 роки тому

      Hanji veerji

  • @lokerang918
    @lokerang918 2 роки тому

    👌👌👌

  • @SS-ct4hv
    @SS-ct4hv 2 роки тому

    🙏🙏🙏🌹🌹

  • @hargunpreetsingh543
    @hargunpreetsingh543 2 роки тому +1

    Bai ess video nu Twitter te pao te Nihal Singh aale de mla nu tag karo fer pata lagu current da😆😆

  • @jaspalaulakh9448
    @jaspalaulakh9448 2 роки тому

    Very nice video

  • @SatnamSingh-qh5nm
    @SatnamSingh-qh5nm 2 роки тому

    Company de hy

  • @malkiatsinghmahra5753
    @malkiatsinghmahra5753 2 роки тому

    veer g bagwant maan nu sidi pejo wt aap te pucho k kado karde ne karwai

  • @9WaB501
    @9WaB501 2 роки тому

    Ki bnaya Bai masle da 2manth ho gye

  • @mrindiabatth9396
    @mrindiabatth9396 2 роки тому

    Han veer talwandi tu ferozepur ta Dak bhut na

  • @RashpalSingh-qb6bg
    @RashpalSingh-qb6bg 2 роки тому

    Bai nawi sarkar k k kam kru sara kuch tan khatam kita paya punjab da

  • @baldeepsinghramgarhia3211
    @baldeepsinghramgarhia3211 2 роки тому

    5 k din phela ese pind vich di lnge c y assi c gll sochi v yr sarkari machniri eve khadi aa

  • @sandhuschannel2114
    @sandhuschannel2114 2 роки тому

    Bhut ummeed vaa new cm Maan Saab AAP sarkar ton sadee lokaa nu veere 👍🙏

  • @Dhaliwal.99-32_JP
    @Dhaliwal.99-32_JP 2 роки тому +2

    New sarkar karo kus I hope

  • @gurmeharsingh3652
    @gurmeharsingh3652 Рік тому

    Enu,v,srka,khàjug

  • @SatnamSingh-qh5nm
    @SatnamSingh-qh5nm 2 роки тому

    Bank Loan wali hy

  • @gursharanjitgoraya2968
    @gursharanjitgoraya2968 2 роки тому

    22ji Number

  • @jassaulakh3814
    @jassaulakh3814 2 роки тому

    Goindwal poll kol v lgi ik Beas daryea oupr

  • @punjab7019
    @punjab7019 2 роки тому +3

    ghat to ghat 1 sal bad asi elzam lagaun wala bana ge hala ta naw sarkar aa bahut umeed aa sanu bhagwant mann te

  • @balrajsingh8655
    @balrajsingh8655 2 роки тому

    3 करोड का माल

  • @kuldipsingh8252
    @kuldipsingh8252 2 роки тому

    Mla nu daso fir dekh da ki karda

  • @baljeetsangha1144
    @baljeetsangha1144 2 роки тому

    Bai g 2 pind pakhi District Faridkot v aa

  • @jagmeetsingh770
    @jagmeetsingh770 2 роки тому

    ਹਜੇ ਤਾਂ ਸਰਕਾਰ ਬਣੀ ਨੂੰ 3 ਦਿਨ ਹੋਏ ਆ ਪਹਿਲਾ ਕਦੇ ਤੇਰੀ ਆਵਾਜ਼ ਨਹੀ ਨਿਕਲੀ 10 ਸਾਲਾਂ ਵਿਚ ਤੈਨੂੰ ਏਨਾ ਟਾਈਮ ਹੋ ਗਿਆ ਦੇਖਦੇ ਨੂੰ ਕੇ ਪਹਿਲਾ ਤੇਰੇ ਵਿਚ ਹਿੰਮਤ ਨੀ ਪਈ

  • @DeepSingh-xo3sg
    @DeepSingh-xo3sg 2 роки тому +1

    2 -3 saal ho gaye bai nu hun fikar hoi a. Navi sarkaar aun te pehla sutte c sare pehla kuch kyo ni kita.

  • @Parmindersingh_Bhullar
    @Parmindersingh_Bhullar 2 роки тому

    Vr 1 Poklan 60 lakh to + ondi aa

  • @Legend-vu8vi
    @Legend-vu8vi 2 роки тому

    22 tu lgda aap party nl ta ena garam hoea keo k tnu aap ne party cho kad dita c te machine ta congress vele di aa odo kithe c 22 lopo odo ni video pai 🙏🙏🙏🙏🙏🙏🙏🙏

  • @Hapee23
    @Hapee23 2 роки тому

    22 g apa India ch rehnde aa 😎

  • @amricawalanawab1581
    @amricawalanawab1581 2 роки тому

    Sade pind v bun te khadi a 5 saal ho ge

  • @JaswinderSingh-mm1id
    @JaswinderSingh-mm1id 2 роки тому

    Chuhar chak ch ve aa veer

  • @JaswinderSingh-mm1id
    @JaswinderSingh-mm1id 2 роки тому

    5 year ho ga

  • @mrindiabatth9396
    @mrindiabatth9396 2 роки тому

    4000 Han g

  • @amardeepsinghbhattikala189
    @amardeepsinghbhattikala189 Рік тому

    Sukhjinder veer ajj 11 months badh eh video fer dakh reha hun tan dasde v ehna machines nu barbad karn wale da ki bnia ya tu v video bna ke bhul gya

  • @vinaymahajan8974
    @vinaymahajan8974 2 роки тому

    Sarkar jagu ka nhi

  • @SunilKumar-ji1vw
    @SunilKumar-ji1vw 2 роки тому

    Good Sir

  • @ranjodhsingh3945
    @ranjodhsingh3945 2 роки тому +1

    Ki gl lopo waleya pehla 2 sal to jdo teri jankari ch fer kyo ni sabab ni bnya kuj krn da