@@ਹਰਿਕੀਆਂਕਥਕਹਾਣੀਆਂmaaf krna ji dasam granth sahib ji di shree guru granth sahib ji di bani ch short ch v h Choupayi sahib ji jaap sahib choupayi sahib ji sade guru granth sahib ji hi han te dasam granth sahib ch 10 guru sahib ji di atma h jo shastra di sikhia dendi h jidi aaj bahut lodd h respect both plz kise di glaa ch na awo ik war par k wekho ap chandi di war apnu lagega guru sahib singh shahid ap de nehre ne 🙏
please make more videos with Bhai Sahib .He is humble and intelligent personality. Thanks for having him again in front of us . Thanks again. God bless you all.
@@sajjansingh7602पेरियार की लिखी सच्ची रामायण बिल्कुल बकवास है वह सिर्फ एक प्रोपेगेंडा है मिशनरी का चेला था वह पेरियार तुम तुम्हारे दूसरों की आलोचना करना बंद करो खुद पर ध्यान दो तुम ज्यादा ज्ञानी ना मानो सुनी सुनाई बातों परलव कुश किसकी बच्चे थे वह दुनिया जानती है वह परियार को बताने या तुम्हारे बताने से कोई फर्क नहीं पड़ता खुद पर ध्यान लगाओ😊
Jehdi eh picchli video da dass rhe ne jeehde vich bhai saab ne dasam granth baare kai cheezan dassiyan ne, os video da link fro ji koi, mainu mil nhi rhi
ਜਿਹੜੇ ਬੰਦੇ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰਦੇ ਹਨ ਉਹ ਮੈ ਸਮਝਦਾ ਹਾਂ ਸਿੱਖ ਹੈ ਹੀ ਨਹੀ, ਭਾਈ ਮੰਨੀ ਸਿੰਘ ਜੀ ਹੁਣਾ ਕੇ ਕੋਈ question ਕਰਦੇ ਹਨ ਓਹਨਾਂ ਨੂੰ ਡੁੱਬ ਮਰਨਾ ਚਾਹੀਦਾ ਹੈ, ਦਸਮ ਗ੍ਰੰਥ ਦੀ ਬਾਣੀ ਜੌ ਜੋਂ ਵੀ ਪੜ ਦਾ ਹੈ ਉਹ ਬੜੀ ਚੜ੍ਹਦੀਕਲਾ ਵਿੱਚ ਰਹਿੰਦੇ ਹਨ, ਹਜ਼ੂਰ ਸਾਹਿਬ ਵਿਖੇ ਵੇਖ ਲਵੋਂ ਦਸਮ ਗ੍ਰੰਥ ਨਾਲ਼ ਜੁੜੇ ਹਨ ਪੁਰੀ ਚੜ੍ਹਦੀਕਲਾ ਵਿੱਚ ਹਨ, ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਵੀ ਇਕ ਸਾਜ਼ਿਸ਼ ਦੇ ਅਧੀਨ ਹੋ ਰਿਹਾ ਹੈ, There is a big conspiracy in this, there may be some government agency, there may be a conspiracy to forget the history of the Sikhs because the Sikhs are a very big power and if the history of the Sikhs is spread all over the world, There is a big conspiracy in this, there may be some government agency, there may be a conspiracy to forget the history of the Sikhs because the Sikhs are a very big power and if the history of the Sikhs is spread all over the world, then the essence And all over the world Sikhs can come to religion, and Sikhs can become such a big power that these conspiracies are happening to stop it.
In my opinion, Guru Gobind Singh added Guru Teg Bahadur’s Bani in the Sri Guru Granth Sahib ji and ordered us: SAB SIKHEN KO HUKUM HAI GURU MANIO GRANTH. I don’t criticize Dasam Granth, this is very respectful Granth. As you mentioned THREE BANIS ARE INCLUDED IN NITNEM AND READ AT THE TIME OF AMRIT CHAKO.
Eh pura Non Sikh hai because Guru Granth Sahib ji di vichardhara ton Bilkul ult gallan kr reha hai guru sahibana nu Jaat paat vich pa reha hai iss nu suggestion hai ke Pehla Guru Granth Sahib ji di gurbani nu padh te samjh fr tenu pta laggu 🙏wmk🙏
It's still not clarified what dateline was the Dasam Granth ji ? Who wrote it? Are there other poets who contributed to the compilation of the 10 Granth? There is evidence of Guru GOBIND SINGH JI compiled the Choapai Shaib themselves, and Jap Shaib ji path. THE FIRST COPY OF THE DASAM GRANTH SHAIB IS IN PRINT 1812. ?
ਦਸ਼ਮ ਗ੍ਰੰਥ ਸਾਹਿਬ ਜੀ ਨੂੰ ਜ਼ਿਆਦਾ ਗਿਣਤੀ ਵਿੱਚ ਮੰਨਦੇ ਹਨ ਦੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
ਮੇਰੇ ਸਤਿਗੁਰੂ ਮੇਰੇ ਘਰ ਪਰਿਵਾਰ ਨੂੰ ਬਖਸੋ ਸਿੱਖੀ ਦੀ ਦਾਤ ਦੇ ਕੇ ਬੱਜਰ ਕੁਰੇਤਾਂ ਤੋ ਬਚਾ ਲੌ ਅਪਣੇ ਕੁਰਹੇਤੀਏ ਪੁੱਤਰ ਨੂੰ ਬਕਸ਼ ਲੌ😢😢
ਗੁਰਬਾਣੀ ਤੋਂ ਉਤੇ ਕੋਈ ਵਿਚਾਰ ਧਾਰਾ ਨੀ
ਪਿਤਾ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ❤❤❤
ਹਲੇ ਤੇ ਦਸ਼ਮ ਗ੍ਰੰਥ ਸਾਹਿਬ ਜੀ ਤੇ ਸਵਾਲ ਚੁੱਕੀ ਜਾਂਦੇ ਸਰਬ ਲੋਹ ਗ੍ਰੰਥ ਸਾਹਿਬ ਜੀ ਨੂੰ ਤਾਂ ਫੇਰ ਇਹਨਾਂ ਮੰਨਣਾ ਹੀ ਨਹੀਂ ਜਿਸਦੇ ਵਿੱਚ ਵਾਹਿਗੁਰੂ ਗੁਰਮੰਤ੍ਰ ਦਾ ਭੇਦ ਲਿਖਿਆ ਹੋਇਆ ਹੈ ਜੀ 🙏🏻
🙏🏼
@@Deep_singh10 ਉਜ ਵਿੱਚ ਬ੍ਰਾਹਮਣ ਦਾ ਭੇਦ ਲਿਖਿਆ ਹੋਇਆ ਹੈ, ਸਿੱਖ ਗੁਮਰਾਹ ਨਹੀਂ ਹੋਂਣ ਲੱਗੇ ਬਥੇਰਾ ਕਤਲੇਆਮ ਕਰ ਲਿਆ ਸਿੱਖਾਂ ਦਾ।
Tere vaste likhya hona
Sade Vaste Sab Kujh Guru Nanak di Jot Sri Guru Granth sahib maharaj ji ch Hai.
👍
@@ਹਰਿਕੀਆਂਕਥਕਹਾਣੀਆਂmaaf krna ji dasam granth sahib ji di shree guru granth sahib ji di bani ch short ch v h Choupayi sahib ji jaap sahib choupayi sahib ji sade guru granth sahib ji hi han te dasam granth sahib ch 10 guru sahib ji di atma h jo shastra di sikhia dendi h jidi aaj bahut lodd h respect both plz kise di glaa ch na awo ik war par k wekho ap chandi di war apnu lagega guru sahib singh shahid ap de nehre ne 🙏
❤ kr ñ
ਦਸਮ ਗ੍ਰੰਥ ਸਾਹਿਬ ਜੀ ਤੋ ਬਿਨਾਂ ਸਿੱਖ ਅੱਧੁਰਾ ਹੈ ਜੀ ❤❤❤❤❤
Tu Guru Lgga Dasan vaste ke Kon Pura kon Adhura❓
Guru her Insan dy sunder hy
Papi OOO
ਧੰਨ ਧੰਨ ਗੁਰੂ ਗੌਬਿੰਦ ਜੀ ਤੇ ਧੰਨ ਧੰਨ ਹੈ ਉਹਨਾਂ ਦੀ ਰਚਨਾ ,,,,,,,,,,🙏🙏🙏🙏🙏🙏🙏🙏🙏🙏
Pure soul you have chardikla vich raho singo
ਸਿਰੀਰਾਗੁ ਮਹਲਾ ੧ ॥
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ 🙏
ਸਸਤ੍ਰ ਨਾਮ ਮਾਲਾ ॥
ੴ ਵਾਹਿਗੁਰੂ ਜੀ ਕੀ ਫਤਹਿ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ ॥
ਪਾਤਿਸਾਹੀ ੧੦ ॥
ਦੋਹਰਾ ॥
ਸਾਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰਿ ॥
ਸਤ੍ਰਾਤਕਿ ਕਵਚਾਤਿ ਕਰ ਕਰੀਐ ਰਛ ਹਮਾਰਿ ॥੧॥
ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ ॥
ਕਵਚਾਤਕਿ ਸਤ੍ਰਾਤ ਕਰ ਤੇਗ ਤੀਰ ਧਰਬਾਢ ॥੨॥
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ ॥੪॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥
ਤੁਹੀ ਸੂਲ ਸੈਥੀ ਤਬਰ ਤੂ ਨਿਖੰਗ ਅਰੁ ਬਾਨ ॥
ਤੁਹੀ ਕਟਾਰੀ ਸੇਲ ਸਭ ਤੁਮ ਹੀ ਕਰਦ ਕ੍ਰਿਪਾਨ ॥੬॥
ਸਸਤ੍ਰ ਅਸਤ੍ਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ ॥
ਕਵਚਾਤਕਿ ਤੁਮ ਹੀ ਬਨੇ ਤੁਮ ਬ੍ਯਾਪਕ ਸਰਬੰਗ ॥੭॥
ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ ॥
ਤੁਮ ਸਭ ਕੋ ਉਪਰਾਜਹੀ ਤੁਮ ਹੀ ਲੇਹੁ ਉਬਾਰ ॥੮॥
ਤੁਮ ਹੀ ਦਿਨ ਰਜਨੀ ਤੁਹੀ ਤੁਮ ਹੀ ਜੀਅਨ ਉਪਾਇ ॥
ਕਉਤਕ ਹੇਰਨ ਕੇ ਨਮਿਤ ਤਿਨ ਮੌ ਬਾਦ ਬਢਾਇ ॥੯॥
ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ ॥
ਰਛ ਕਰੋ ਹਮਰੀ ਸਦਾ ਕਵਚਾਤਕਿ ਕਰਵਾਰਿ ॥੧੦॥
ਤੁਹੀ ਕਟਾਰੀ ਦਾੜ ਜਮ ਤੂ ਬਿਛੂਓ ਅਰੁ ਬਾਨ ॥
ਤੋ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ ॥੧੧॥
ਬਾਕ ਬਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ ॥
ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ ॥੧੨॥
ਤੁਮੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ ॥
ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ ॥੧੩॥
ਛੁਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ ॥
ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥
ਪ੍ਰਿਥਮ ਉਪਾਵਹੁ ਜਗਤ ਤੁਮ ਤੁਮ ਹੀ ਪੰਥ ਬਨਾਇ ॥
ਆਪ ਤੁਹੀ ਝਗਰਾ ਕਰੋ ਤੁਮ ਹੀ ਕਰੋ ਸਹਾਇ ॥੧੫॥
ਮਛ ਕਛ ਬਾਰਾਹ ਤੁਮ ਤੁਮ ਬਾਵਨ ਅਵਤਾਰ ॥
ਨਾਰਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ ॥੧੬॥
ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ ॥
ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ॥੧੭॥
ਤੁਹੀ ਬਿਪ੍ਰ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ ॥
ਸਾਮ ਦਾਮ ਅਰੁ ਡੰਡ ਤੂੰ ਤੁਮ ਹੀ ਭੇਦ ਉਪਾਉ ॥੧੮॥
ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ ॥
ਤੈ ਬਿਦ੍ਯਾ ਜੁਗ ਬਕਤ੍ਰ ਹੁਇ ਕਰੇ ਬੇਦ ਬਖ੍ਯਾਨ ॥੧੯॥
ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ ॥
ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ ॥੨੦॥
ਤੂਣੀਰਾਲੈ ਸਤ੍ਰ ਅਰਿ ਮ੍ਰਿਗ ਅੰਤਕ ਸਸਿਬਾਨ ॥
ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥
ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ ॥
ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥
ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ ॥
ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥
ਜਮਧਰ ਜਮਦਾੜਾ ਜਬਰ ਜੋਧਾਤਕ ਜਿਹ ਨਾਇ ॥
ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਧੇ ਜਾਇ ॥੨੪॥
ਬਾਕ ਬਜ੍ਰ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ ॥
ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥
ਸਸਤ੍ਰੇਸਰ ਸਮਰਾਤ ਕਰਿ ਸਿਪਰਾਰਿ ਸਮਸੇਰ ॥
ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਰਯੋ ਇਕ ਬੇਰ ॥੨੬॥
ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ ॥
ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ ॥੨੭॥
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥ 🙏
ਕਿੱਥੇ ਫਰਕ ਹੈ। ਫਰਕ ਸਿਰਫ ਸਾਡੀ ਸਮਝ ਵਿੱਚ ਹੈ। ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਸਰਬਲੋਹ ਗ੍ਰੰਥ ਸਾਹਿਬ ਜੀ, ਭਾਈ ਨੰਦ ਲਾਲ ਜੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਦੇ ਸੰਦੇਸ਼ ਵੱਲ ਧਿਆਨ ਦਿੰਦੇ ਹੋ; ਸਭ ਇੱਕ ਹੈ। 🙏
ਸ਼ਰਮ ਆਉਣੀ ਚਾਹੀਦੀ ਹੈ ਸਵਾਲ ਚੁੱਕਣ ਵਾਲੀਆਂ ਨੂੰ, ਵਾਹਿਗੁਰੂ ਜੀ ਮੇਹਰ ਕਰਨ ਦਸ਼ਮ ਪਾਤਸ਼ਾਹ ਜੀ ਇਹ ਵਡਿਆਈਆਂ ਉਹਨਾਂ ਨੂੰ ਦਿੰਦੇ ਹਨ ਜੋ ਜਾਪ ਸਾਹਿਬ, ਤਵ ਪ੍ਰਸਾਦਿ, ਸ਼੍ਰੀ ਆਕਾਲ ਜੀ ਕੀ ਉਸਤਤਿ, ਅਤੇ ਹੋਰ ਦਸ਼ਮ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਪੜਦੇ ਹਨ ਤੇ ਦਸ਼ਮ ਪਿਤਾ ਦੇ ਪਿਆਰੇ ਹਨ ਜੀ, ਮਹਾਰਾਜ ਕਿਰਪਾ ਕਰਨ ਬਾਣੀ ਅਤੇ ਬਾਣਾ ਧਾਰਨ ਦੀ ਕਿਰਪਾ ਕਰਨ ਪ੍ਰਕਾਸ਼ ਰੂਪ ਪਿਤਾ ਅਕਾਲ ਪੁਰਖ ਜੀ ਦੇ ਦਰਸ਼ਨ ਦਿਦਾਰੇ ਹਰੇਕ ਜੀਵ ਵਿੱਚ ਬਖਸ਼ਣ ਜੀ 😊🙏🏻🤗
ਸਨਾਤਨ ਧਰਮ ਵਿੱਚ ਵੇਦ, ਸ਼ਾਸਤਰ, ਸਿਮ੍ਰਤੀਆ, ਸ਼ਿਵ ਪੁਰਾਣ, ਆਦਿਕ ਹੋਰ ਵੀ ਗ੍ਰੰਥ ਮਿਲਾ ਕੇ ਕੁਲ 141 ਗ੍ਰੰਥ ਹਨ ਕੇਵਲ ਹਿੰਦੂ ਧਰਮ ਦੇ, ਤੇ ਦਾਸ ਨੇ ਅੱਜ ਤੱਕ ਇੱਕ ਵੀ ਹਿੰਦੂ ਨਹੀਂ ਦੇਖਿਆ ਜੋ ਉਹਨਾਂ 141 ਗ੍ਰੰਥਾ ਉਪਰ ਸਵਾਲ ਚੁੱਕੇ 🙏🏻 ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਕੇਵਲ ਤਿੰਨ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਵਿਚ ਦੋ ਗ੍ਰੰਥ ਸਾਹਿਬ ਜੀ ਦੇ ਨਾਮ ਤਾਂ ਲਏ ਹੀ ਨਹੀਂ ਜਾਦੇ ਤੇ ਉਹਨਾਂ ਉਪਰ ਸਵਾਲਾਂ ਦੇ ਪਹਾੜ ਖੜ੍ਹੇ ਕੀਤੇ ਜਾਂਦੇ ਹਨ 😢🙏🏻 ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻
ਤੂੰ ਹਿੰਦੂ ਸੋਚ ਦਾ ਹੈ ਸਿੱਖਾਂ ਦਾ ਇੱਕ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ।। ਸਿਰਫ ਗੁਰੂ ਗ੍ਰੰਥ ਸਾਹਿਬ ਜੀ।।
ਨੀਰੀਆਂ ਗਪਕਹਾਣੀਆ ਨੇ ਕਿਉਂ ਮਗਜਖਪਾਈ ਕਰਦੇ ਓ
Bai kde prhya Dasam Granth Sahib ji nu ?@@raghvirsingh8253
बहुत आनंद मिला आपकी बात सुनकर।अकाल पुरुष आपको स्वस्थ दीर्घायु प्रदान करें
ਬਹੁਤ ਸੋਹਣੀ ਗੱਲ ਬਾਤ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏
ਨ ਹਮ ਹਿਦੂ ਨ ਹਮ ਮੁਸਲਮਾਨ
ਸਾਰੇ ਇੱਕ ਅਕਾਲਪੁਰਖ ਦੇ ਬਣਾਏ ਜੀਵ ਨੇ ਦੁਨਿਆਵੀ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਇਨਸਾਨ ਦਾ - ਹਿੰਦੂ , ਮੁਸਲਮਾਨ, ਸਿੱਖ ਧਰਮ ਨੂੰ ਜਾਨਣ ਲਈ ਸੰਸਥਾਵਾ ਕਹਿ ਲਵੋ ਬਣਾ ਲਾਈਆਂ ਹੌਲੀ ਹੌਲੀ ਪੱਕੇ ਹੋ ਗਏ ਕੇ ਇਹ ਧਰਮ ਹੈ - ਅਸਲ ਧਰਮ ਇਕ ਹੀ ਹੈ ਸਭ ਦਾ ਉਹ ਹੈ ਵਾਹਿਗੁਰੂ ਜਿਸਦੇ ਅਲੱਗ ਅਲੱਗ ਨਾਮ ਨੇ ਹੈ ਇਕ ਹੀ ਹੈ - ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
Asi ta bada respect krda aa dasam granth di apa ta daily uggardanti da path v kri da bahut wadiya bani e
❤ ਵਾਹਿਗੁਰੂ ਜੀ ਧੰਨਵਾਦ ਕਰੋ ਵਿਰੋਧ ਕਰਨ ਵਾਲਿਆਂ ਦਾ। ਜਿਨ੍ਹਾਂ ਵਰੋਧ ਕਰਨ ਨਾਲ ਪ੍ਰਚਾਰ ਹੋਇਆ ਹੈ।ਸੌ ਸਾਲ ਵਿੱਚ ਪ੍ਰਚਾਰਕ ਨਹੀਂ ਕਰ ਸਕੇ। ਗੁਰੂ ਬਾਣੀ ਦਾ ਨਿਹੰਗਾਂ ਸਿੰਘਾਂ ਸਾਧਾ ਸੰਤਾਂ ਦਾ ਦਾ ਤਾ ਵਰੋਧ ਕਰਦੇ ਹਨ।ਮਰੀ ਜ਼ਮੀਰ ਵਾਲੇ ਜਿਨ੍ਹਾਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਲਮਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਦੁਰਫਿਟੇ ਮੂੰਹ ਭੇਡਾਂ ਉਨ੍ਹਾਂ ਨੂੰ ਸਰੋਪੇ ਦੇਦੇ ਹਨ ਵੱਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜੋ ਕਾਇਰ ਲੋਕ ਨੇਂ ਨਿੱਦਕ ਚੁਗਲ ਨੇਂ ਓਹ ਦਸ਼ਮ ਦੀ ਬਾਣੀ ਨੂੰ ਸੁਣ ਨਈ ਸਕਦੇ 🙏
Best podcast on your channel. Veere nu baar baar saddo. He is my childhood friend. We used to meet in Bhai sewa singh tarmala sangat before 2012.
please make more videos with Bhai Sahib .He is humble and intelligent personality. Thanks for having him again in front of us . Thanks again. God bless you all.
ਵਾਹਿਗੁਰੂ ਭਲੀ ਕਰੇ ਗੱਲ ਸਚੈ❤❤❤❤❤❤
ਪਰੀਆਰ ਸਵਾਮੀ ਨੇ ਰਮਾਇਣ ਦਾ ਟੀਕਾ ਕੀਤਾ ਹੈ ਜਿਸ ਵਿੱਚ ਇਹ ਲਿਖਿਆ ਹੈ ਕਿ ਲਵ ਕੁਸ਼ ਰਾਵਣ ਦੇ ਬੱਚੇ ਸੀ ਫ਼ਿਰ ਹਿੰਦੂ ਸੰਗਠਨਾਂ ਨੇ ਪਰੀਆਰ ਸਵਾਮੀ ਤੇ ਕੇਸ ਕੀਤਾ ਜੋ ਕਿ ਪਰੀਆਰ ਸੁਵਾਮੀ 7 ਸਾਲ ਬਾਅਦ ਜਿੱਤ ਗਿਆ ਤੇ ਉਹਦੀ ਲਿਖੀ ਰਮਾਇਣ ਹੁਣ ਵਿਕ ਰਹੀ ਹੈ ਤੇ ਮੋਦੀ ਸਰਕਾਰ ਦੇ ਹੁੰਦਿਆਂ ਇਹ ਸਭ ਕੁੱਝ ਹੋਇਆ
Murkha love kuch rawan de bache nhi si baghvan ram ji de si nale bagvan hi parampita hai
@@ManavPreet12-fo5jh ਮੂਰਖ ਮੈਂ ਨਹੀਂ ਤੂੰ ਹੈ ਰਮਾਇਣ ਪੜ੍ਹ ਪਹਿਲਾਂ ਪਰੀਆਰ ਸੁਵਾਮੀ ਨੇ ਹਿੰਦੀ ਤੇ ਇੰਗਲਿਸ਼ ਵਿੱਚ ਅਨੁਵਾਦ ਕੀਤਾ ਹੈ ਮੈਂ ਉਸ ਦੀ ਹੀ ਗੱਲ ਕੀਤੀ ਹੈ
@@sajjansingh7602पेरियार की लिखी सच्ची रामायण बिल्कुल बकवास है वह सिर्फ एक प्रोपेगेंडा है मिशनरी का चेला था वह पेरियार तुम तुम्हारे दूसरों की आलोचना करना बंद करो खुद पर ध्यान दो तुम ज्यादा ज्ञानी ना मानो सुनी सुनाई बातों परलव कुश किसकी बच्चे थे वह दुनिया जानती है वह परियार को बताने या तुम्हारे बताने से कोई फर्क नहीं पड़ता खुद पर ध्यान लगाओ😊
@DharmrajjaatDharmraj ਪਰਿਆਰ ਸਵਾਮੀ ਨੇ ਲਿਖੀ ਨਹੀਂ ਹੈ ਟ੍ਰਾਂਸਲੇਟ ਕੀਤੀ ਹੈ ਜੋ ਰਮਾਇਣ ਵਿੱਚ ਲਿਖਿਆ ਹੈ ਉਸ ਨੇ ਉਹੀ ਹਿੰਦੀ ਤੇ ਇੰਗਲਿਸ਼ ਵਿੱਚ ਅਨੁਵਾਦ ਕਰ ਦਿੱਤਾ ਤਾਂ ਹੀ ਉਹ ਕੇਸ ਵੀ ਜਿੱਤ ਗਿਆ ਤੇ ਉਸ ਨੂੰ ਹਰਜਾਨਾ ਵੀ ਮਿਲਿਆ ਤੇ ਪੂਰੇ ਭਾਰਤ ਵਿੱਚ ਇਹ ਰਮਾਇਣ ਵਿੱਕ ਰਹੀ ਹੈ ਮੈਂ ਵੀ ਪੜੀ ਹੈ ਪੂਰੇ ਭਾਰਤ ਵਿੱਚ ਪਰਿਆਰ ਸਵਾਮੀ ਖ਼ਿਲਾਫ਼ ਕੋਈ ਵੀ ਕੇਸ ਨਹੀਂ ਕਰ ਸੱਕਿਆ
Guru granth sahib ji ❤️
ਨਿਰਮਲੇ ਅਤੇ ਉਦਾਸੀ ਸੰਪਰਦਾਇ ਸਿੱਖ ਧਰਮ ਦੇ ਅਟੁੱਟ ਅੰਗ ਹਨ ਇਹਨਾਂ ਨੂੰ ਸਨਾਤਨੀ ਕਹਿਣਾ ਅਗਿਆਨਤਾ ਹੈ ਕੁਝ ਵਿਚਾਰਾਂ ਜਾਂ ਪਹਿਰਾਵੇ ਵਿੱਚ ਮਤਭੇਦ ਹੋ ਸਕਦੇ ਹਨ ਲੇਕਿਨ ਅਲਗ ਨਹੀ।
ਕਰਨ ਵੀਰ ਤੁਹਾਡਾ ਸਵਾਲ ਪੁੱਛਣ ਦਾ ਤਰੀਕਾ ਹਮੇਸ਼ਾ ਸੋਹਣਾ ਹੁੰਦਾ ❤
Nice कथा बाबाजी
Waheguru ji salute hai app ji nu❤
Akaal 💙💙💙💙💙
Waheguru ji
ਗਿਆਨ ਹੈ ਪੂਰਨ ਸੰਤ ਕੋਲ ਜਾ ਕੇ ਆਤਮ ਗਿਆਨ ਲੈ ਕੇ ਆਤਮਾ ਦੀ ਜੋਤ ਦਾ ਧਿਆਨ ਧਰ ਕੇ ਆਤਮ ਤੱਤ ਨੂੰ ਜਾਨਣਾ ਇਸ ਤੋਂ ਬਿਨਾਂ ਸਾਰੇ ਧਰਮ ਫੋਕਟ ਹਨ।
ਜਿਨਿ ਆਤਮ ਤੱਤ ਨਹੀ ਚੀਨਿਆ ਸਭ ਫੋਕਟ ਧਰਮ ਅਬਿਨਿਆ। ਸੰਤ ਬੇਣੀ ਗੁਰੂ ਗ੍ਰੰਥ ਸਾਹਿਬ
ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥
ਬੱਸ ਆਹੀ ਹੀ ਸਵਾਲ ਦਾ ਜਵਾਬ ਮੰਗਣ ਆਇਆ ਸੀ ਜੀ ਕੀ ਪਹਿਲਾਂ ਅਸੀਂ ਜੋ ਪੰਜ ਚੋਰ ਸਾਡੇ ਅੰਦਰ ਹਨ ਉਹਨਾਂ ਨੂੰ ਤਾਂ ਫੜ ਲਈਏ ਧਰਮ ਯੁੱਧ ਲਈ ਫੇਰ ਹੀ ਗੁਰੂ ਸਾਹਿਬ ਪ੍ਰਗਟ ਕਰਨਗੇ ਜੀ 😊🙏🏻😊
@@Deep_singh10ਨਹੀ ਜੀ ਪਹਿਲਾਂ ਮਨ ਸਾਫ ਨਹੀ ਹੋ ਸਕਦਾ।ਜਿਵੇਂ ਜਿਵੇਂ ਅਸੀ ਜਾਗ੍ਰਤ ਜੋਤਿ ਦਾ ਧਿਆਨ ਧਰਾਂਗੇ ਓਵੇਂ ਓਵੇਂ ਹੀ ਮਨ ਕਾਬੂ ਆਏਗਾ। ਜਾਗ੍ਰਤ ਜੋਤਿ ਜਪੈ ਨਿਸ ਬਾਸੁਰ ( ਦਿਨ ਰਾਤ) ਏਕ ਬਿਨਾ ਮਨ ਨੈਕ (ਕਾਬੂ) ਨ ਆਨੈ।
Waheguru ji ❤❤❤❤
Bhai veer singh ji bahut uchi awasatha de maalik c, uhna diya rachnaava roohani ne❤
Dhan sri guru granth sahib ji
Dhan sri guru dasam granth sahib ji
Mein 100% sehmat Haan singh Di vichar naal. He is my childhood friend. Mein vi katha krda hn.
Waheguru ji bhot vadia
Dhan Dhan Bhai Mani Singh 🙏🙏 Charna te Mathaa tekkde aan 🙏🙏
Waheguru ji waheguru ji waheguru ji waheguru ji waheguru ji
ਕਿਰਪਾ ਕਰਕੇ ਗ੍ਰੰਥਾਂ ਦੀ ਪੂਰੀ ਸੂਚੀ ਦਿਓ ਜਿਹੜੇ ਕਿ ਨਿਰਮਲੇ ਸਿੱਖਾਂ ਨੇ ਪੜ੍ਹੇ ਹੁੰਦੇ ਹਨ ਤਾਂ ਕਿ ਆਮ ਸਿੱਖ ਵੀ ਜਾਣੂੰ ਹੋਣ ਅਤੇ ਪੜ੍ਹਨ।
Thanks 🙏
Dhan dhan ji aap ji ❤❤❤❤❤
❤❤❤❤❤
Bahut vadeya great knowledge veer ❤
Bhai G Bohat Piare ne , Bohat Sone Tarike naaal jwaab dinde ne ❤❤
Very nice debate,we need preachers like you
ਜੇਡੇ ਭਾਈ ਮਨੀ ਸਾਹਿਬ ਜੀ ਨੂੰ ਸ਼ਰਾਰਤ ਜਾ ਸਾਜਸ਼ ਕਰਤਾ ਦਸ ਰਹੇ ਨੇ ਆਪ ਕੀ ਨੇ ਉਨ੍ਹਾਂ ਦੇ ਵਰਗੇ ਵਣ ਸਕਦੇ ਨੇ ਉਨ੍ਹਾਂ ਦੇ ਪਰਿਵਾਰਾਂ ਨੇ ਸਿੱਖ ਧਰਮ ਵਾਸਤੇ ਗੁਰੂ ਸਾਹਿਬ ਜੀ ਦੇ ਨਾਲ ਰੈਹ ਕੇ ਸ਼ਹੀਦੀਆਂ ਦਿਤੀਆਂ ਨੇ ਤੇ ਉਨ੍ਹਾਂ ਤੋਂ ਬਾਦ ਵੀ ਦਿਤੀਆਂ ਨੇ 87% ਸ਼ਹੀਦੀਆਂ ਨੇ ਉਨ੍ਹਾਂ ਤੇ ਉਂਗਲ ਚੁਕਦੇ ਹੈ ਸ਼ਰਮ ਨਹੀਂ ਆਉਂਦੀ ਅਜ ਵੀ ਧਰਮ ਨੂੰ ਲੈਂਡ ਹੈ ਤੇ ਗਲਤ ਕੈਹਣ ਵਾਲੇ ਭਾਈ ਸਾਹਿਬ ਓਹ ਕਿਤੇ ਭਾਲੇ ਵੀ ਕਿਤੇ ਲਬਣੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Waheguru.ji.
ਬਹੁਤ ਵਧੀਆ ਤੇ ਸਿਆਣਿਆ ਗੱਲਾਂ ਸਿੱਖਣ ਨੂੰ ਮਿਲਦੀ ਆ ਨੇ
ਤੂੰ ਗੁਰੂਆਂ ਨੂੰ ਛੱਡ ਕੇ ਮਨੂਵਾਦੀ ਬ੍ਰਾਹਮਣ ਦੇ ਮਗਰ ਲੱਗ ਕੇ ਉਸ ਦੇ ਮਗਰ ਮਗਰ ਚਲ ਜਿਸ ਤੋਂ ਗੁਰੂ ਮਨਾਂ ਕਰਦੇ ਸਨ
42:00
He is my childhood friend.
Karan veer bahut bahut dhanwad, hor v episode karo veer naal bahut hi knowledge hai veer nu ❤
Very nice podcast
ਜਿੰਨਾ ਚਿਰ ਤੱਕ ਗੁਰਿਆਈ ਨਹੀ ਮਿਲੀ ਓਸਤੋ ਪਹਿਲਾਂ ਦੀ ਜ਼ਿੰਦਗੀ ਦਾ ਕੋਈ ਮਹੱਤਵ ਨਹੀ ਹੈ ਪਿਛਲੇ ਜਨਮ ਦੀ ਭਗਤੀ ਦੀ ਗੱਲ ਛੱਡੋ ਗੁਰਿਆਈ ਮਿਲਣ ਤੋਂ ਪਹਿਲਾਂ ਦੀ ਜ਼ਿੰਦਗੀ ਦਾ ਸਿੱਖੀ ਵਿੱਚ ਕੋਈ ਸਥਾਨ ਨਹੀਂ
ਸਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਇਹ ਸਿੱਖਿਆ ਲੈ ਲਓ ਵੀ ਇੱਕ ਰਾਜਪੂਤ ਸੀ
Waheguru ji🙏
🙏🙏🙏🙏🙏🌺🌺🌺🌺🌺
ਦਸਮ ਗ੍ਰੰਥ ਸਾਹਿਬ 🙏🙏🙏
We want more videos
51:58 😢😢 ਵਾਹਿਗੁਰੂ ਜੀ ਮੇਹਰ ਕਰੋ ਜੀ
ਬਾਬੇ ਨਾਨਕ ਨੇ ਕਿਹੜਾ ਨਿਰਮਲ ਪੰਥ ਚਲਾਇਆ ਤੇਰੇ ਵਰਗਾ ਜਿਹੜੇ ਛੜੇ ਰਹਿੰਦੇ ਨਿਰਮਲਿਆਂ ਨੇ ਸਿੱਖੀ ਦਾ ਘਾਣ ਕੀਤਾ
Tuc sambhal lvo sikhi nu fir parchar kro . Jihre isaiyi bn rhe a roko ohna nu sikhi samjhao
@@singhaustralia6051 जो जड़ से नहीं जुड़े होते वह झड़ जाते हैं
Dhan Guru Gobind Singh g
Dhan guru nanak dev ji bedi khatri kshatriya 🙏
Veer ji pehle wali videos kis channel te upload kitiya
🌹🌹🌹Science ਪੁੱਤਰਾ , ਧੀਆਨ ਨੂ ਮੰਨਦੀ ਹੈ । ਜਿੰਨੀਆਂ ਖੋਜਾਂ ਹੋਈਆਂ ਹਨ , ਕਾਢਾਂ ਨਿਕਲੀਆਂ ਹਨ , ਧਿਆਨ ਤੋਂ ਬਿਨਾ ਨਹੀ ਹੋਈਆਂ ।……Jagtar 🇺🇸
🙏🙏
🙏🙏🙏🙏🙏🙏
Bhai sahib da naam ki hai te youtube channel ki hai.
Jehdi eh picchli video da dass rhe ne jeehde vich bhai saab ne dasam granth baare kai cheezan dassiyan ne, os video da link fro ji koi, mainu mil nhi rhi
ਅੰਤਰਿ ਜੋਤਿ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ।
ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ। SGGS
ਪੜੀਏ ਨਾਹੀ ਭੇਤ ਬੁਝਿਐ ਪਾਵਣਾ।? ?
❤❤ smjn wale lyi eh gurbani dia lines kafi ne brother
Hanji ji parna chaaaaahne aaa please share some details
Kisi bhi chij ke bare me jankne ke baad ya padhne ke baadhi sawal uthana chahiye. Bina us chij ko jane uske bare me bura nahi sochna chahiye
🙏🏻🙏🏻🙏🏻🙏🏻
ਸਤਿ ਸ੍ਰੀ ਅਕਾਲ, ਭਾਈ ਜੀ ਕਈ ਸਾਲ ਪਹਿਲਾਂ ਨਾਟਕ ਚੱਲਿਆ ਸੀ ਅਣਹੋਣੀ ਇਹ ਸੱਚੀਆਂ ਬੀਤੀਆਂ ਤੇ ਸੀ
ਸੱਚੀ ਰਮਾਇਣ ਪੜੀ ਨਹੀਂ ਲਗਦੀ ਵਿਹਲੜ ਨੇ ਨਹੀਂ ਤਾਂ ਰਾਮ ਨੂੰ ਇਸਨੇ ਕੰਜ਼ਰ ਆਖਣਾ ਸੀ
Guru granth sahib padho ram nu sant kiha
Tuhade wale sabto vadde kanjar c😂
ਵੀਰ ਜੀ ਦੀ ਦੀ ਵੀਡਿਉ ਜਲਦੀ ਕਰਿਆ ਕਰੋ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ
ਵੀਰ ਜੀ ਦੀਆ ਮੈ ਕਾਫੀ ਵੀਡਿਓ ਦੇਖੀਆ ਇਹ ਸੰਤ ਬੰਦਾ ਹੈ
ਖੋਤੇ ਨੂੰ ਖੋਤੇ ਦੀ ਪਹਿਚਾਣ।। ਦੋਵੇਂ
ਬਾਬਾ ਜੀ ਬੇਨਤੀ ਹੈ ਕਿ ਸਾਨੂੰ ਦੱਸੋ ਕਿ ਅਸੀਂ ਕਿਵੇਂ ਕਿਹੜੇ ਗ੍ਰੰਥ ਤੋਂ ਸ਼ੁਰੂਆਤ ਕਰ ਸਕਦੇ ਹਾਂ ਜੀ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਹੈ ਪਾਠ ਵੀ ਕਰਦੇ ਹਾਂ। ਦਸਮ ਬਾਣੀ ਵੀ ਪੜਦੇ ਹਾਂ,ਪਰ ਹੋਰ ਵੀ ਪੁਰਾਤਨ ਲਿਖਤਾਂ, ਗ੍ਰੰਥ ਵੀ ਪੜਣਾ ਚਾਹੁੰਦੇ ਹਾਂ ਜੀ, ਕਿਰਪਾ ਕਰਕੇ ਇੱਕ ਵੀਡੀਓ ਰਾਹੀਂ ਦੱਸਿਓ ਕਿ ਕਿਹੜੇ ਸ੍ਰੋਤ ਅਸੀਂ ਵਰਤ ਸਕਦੇ ਹਾਂ ਜੀ।
ਨਾਲ ਹੀ ਬਾਬਾ ਜੀ ਨਾਲ ਕਿਵੇਂ ਸੰਪਰਕ ਕਰ ਸਕਦੇ ਹਾਂ ਜੀ??
30:22 ❤
Dhan guru Gobind Singh Ji Maharaj suryawanshi khatri ⚔️🙏
ਸਾਡੇ ਬੀ ਕਈ ਕਮਲ਼ੇ ਅ ਘਰੇ,ਪਰ ਸਤਿਗੁਰੂ ਦੀ ਮਿਹਰ ਅ ਕੇ ਚੌਪਈ ਸਾਹਿਬ ਦਾ ਪਾਠ ਰੋਜ ਕਰਦੀ ਆ.ਚੰਡੀ ਦੀ ਵਾਰ ਦਾ ਬੀ ਪਾਠ ਕੀਤਾ .ਏਨਾ ਜਿਆਦਾ ਬੀਰ ਰਸ ਅ ,ਗੁਰੂਜੀ ਦੀ ਬਾਣੀ ਵਿਚ,ਇਹ ਮੇਨੂ ਤਾ ਲਗਦਾ ਕੇ amerika ਵਿਚ ਇਹ ਜਿਆਦਾ ਚੱਲ ਰਿਹਾ.ਪਰ ਇਕ ਗੱਲ ਹੋਰ ਬੀ ਆ ਕੇ ਗੁਰੂ ਬਿਨ ਗਿਆਨ ਨਾ ਆਵੇ. wheguru ਤੇਰਾ ਸ਼ੁਕਰ ਆ
ਆਪੋ ਆਪੇ ਬਣੇ ਸਯਾਨੇ
Raj karega khalsa
ਜਿਹੜੇ ਬੰਦੇ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰਦੇ ਹਨ ਉਹ ਮੈ ਸਮਝਦਾ ਹਾਂ ਸਿੱਖ ਹੈ ਹੀ ਨਹੀ, ਭਾਈ ਮੰਨੀ ਸਿੰਘ ਜੀ ਹੁਣਾ ਕੇ ਕੋਈ question ਕਰਦੇ ਹਨ ਓਹਨਾਂ ਨੂੰ ਡੁੱਬ ਮਰਨਾ ਚਾਹੀਦਾ ਹੈ, ਦਸਮ ਗ੍ਰੰਥ ਦੀ ਬਾਣੀ ਜੌ ਜੋਂ ਵੀ ਪੜ ਦਾ ਹੈ ਉਹ ਬੜੀ ਚੜ੍ਹਦੀਕਲਾ ਵਿੱਚ ਰਹਿੰਦੇ ਹਨ, ਹਜ਼ੂਰ ਸਾਹਿਬ ਵਿਖੇ ਵੇਖ ਲਵੋਂ ਦਸਮ ਗ੍ਰੰਥ ਨਾਲ਼ ਜੁੜੇ ਹਨ ਪੁਰੀ ਚੜ੍ਹਦੀਕਲਾ ਵਿੱਚ ਹਨ, ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਵੀ ਇਕ ਸਾਜ਼ਿਸ਼ ਦੇ ਅਧੀਨ ਹੋ ਰਿਹਾ ਹੈ, There is a big conspiracy in this, there may be some government agency, there may be a conspiracy to forget the history of the Sikhs because the Sikhs are a very big power and if the history of the Sikhs is spread all over the world, There is a big conspiracy in this, there may be some government agency, there may be a conspiracy to forget the history of the Sikhs because the Sikhs are a very big power and if the history of the Sikhs is spread all over the world, then the essence And all over the world Sikhs can come to religion, and Sikhs can become such a big power that these conspiracies are happening to stop it.
22ji koi chajj daa bansa lyao 😅😅😅
48:00 Facts
ਜਿਹੜਾ ਟੀਕਾ ਫਲ ਕੇ ਸੁਣਾਇਆ ਪੰਜਾਬੀ ਚ ਨਹੀਂ ਲਿਖਿਆ ਹਿੰਦੀ ਵਿੱਚਕਿਹੋ ਜਿਹਾ ਪੰਜਾਬੀ ਵਿਦਵਾਨ ਸੀ
Bhaji ai time hai end te sach hi prdhan hona hai ji panth khun nal palea hai ai amar hai ji
In my opinion, Guru Gobind Singh added Guru Teg Bahadur’s Bani in the Sri Guru Granth Sahib ji and ordered us: SAB SIKHEN KO HUKUM HAI GURU MANIO GRANTH.
I don’t criticize Dasam Granth, this is very respectful Granth. As you mentioned THREE BANIS ARE INCLUDED IN NITNEM AND READ AT THE TIME OF AMRIT CHAKO.
ਬਹੁਤ ਵਧੀਆ ਵਿਚਾਰ ਵੀਰ ਦੇ❤❤❤❤
ਪਰ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਉਂ ਕਿਹਾ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ????
ਕਿਰਪਾ ਕਰਕੇ ਚਾਨਣਾ ਪਾਉ???
ਸੈਕਸ ਬਾਰੇ ਕਿਸ ਨੂੰ ਨਹੀਂ ਪਤਾ ਹੱਥ ਵਿੱਚ ਤਾ ਸੈਕੂ ਚੱਕੀ ਫਿਰਦੇ ਹਾ ਮੋਬਾਇਲ ਸੈਕਸ ਨਹੀਂ ਕਿਨੂੰ ਨਹੀਂ ਪਤਾ ਸੈਕਸ ਬਾਰੇ ਹੱਕ ਹੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ
Es singh da naam ki hai waheguru ji 🙏🏻
Waheguru g…..Hnji paji reference deo..Mai v padna a. Main virodh ch nahi han.
Eh pura Non Sikh hai because Guru Granth Sahib ji di vichardhara ton Bilkul ult gallan kr reha hai guru sahibana nu Jaat paat vich pa reha hai iss nu suggestion hai ke Pehla Guru Granth Sahib ji di gurbani nu padh te samjh fr tenu pta laggu 🙏wmk🙏
ਗੁਰੂ ਗੋਬਿੰਦ ਸਾਹਿਬ ਜੀ ਦੀ ਬਾਣੀ ਬੀਰ ਰਸ ਨਾਲ ਪਰੀ ਹੋਈ ਆ,ਫਿਰ ਇਹ ਲੋਕ ਅੰਮ੍ਰਿਤ ਸਕਨਾ ਬੀ ਛੱਡ ਦੇਣ kuyke ਓ ਬੀ ਤਾ ਗੁਰੂ ਗੌਬਿੰਦ ਸਾਹਿਬ ਜੀ ਨੇ ਹੀ ਸ਼ੂਰੂ ਕੀਤਾ
Supreme court which sabit ho chuka ke ramain ,mahabharit calpnic he ke is bare vicar devo ji please
ਓਹ ਭਇਓ ਵੱਡੇ ਗਿਆਨੀ ਲੋਕੋ , ਸਿੱਖ ਧਰਮ ਦਾ ਖਹਿੜਾ ਛੱਡੋ । ਅਪਦੇ ਘਰ ਬੈਠੋ ਕਿਹਨਾ ਨੇ ਸੰਗਲ ਖੋਲ੍ਹੇ ਤੁਹਾਡੇ ।
Watch a documentary called shura to Khalsa
14:55 ਢੱਡਰੀਆਂ ਵਾਲੇ ਬਾਰੇ 😅
ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਰ ਢਾਪੀ ਚਾਦਰ ਪਹਿਲਾਂਇਤਿਹਾਸ ਪੜ੍ਹ ਲਓ
It's still not clarified what dateline was the Dasam Granth ji ? Who wrote it? Are there other poets who contributed to the compilation of the 10 Granth? There is evidence of Guru GOBIND SINGH JI compiled the Choapai Shaib themselves, and Jap Shaib ji path. THE FIRST COPY OF THE DASAM GRANTH SHAIB IS IN PRINT 1812. ?
Khatri asl kshâtriya ⚔️
Ok
Mere kol idea haiga..par awaz nhi...bhji mazak nal comment nahi kr reha
Dasso