Reaction on Allah Paakan Paak Hai | Bhai Mehtab Singh Ji Jalandhar Wale
Вставка
- Опубліковано 20 вер 2024
- Visit Our 2nd Channel (Tatla Vlogs) ⬇️
/ @tatlavlogs
Reaction on Allah Paakan Paak Hai | Bhai Mehtab Singh Ji Jalandhar Wale
Reaction on Allah Paakan Paak Hai | Bhai Mehtab Singh Ji Jalandhar Wale
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
📧 sajjad.isp.sdk@gmail.com
🔔 / sajjadsdk1
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺
ਵਾਹਿਗੁਰੂ ਜੀ ਬੇਨਤੀ ਕਰਦੇ ਆਂ ਕਿ ਜਦੋ ਵੀ ਗੁਰਬਾਣੀ ਦੀ ਵੀਡੀਓ ਬਣੋਓਨੇ ਓ ਸਿਰ ਢਕਲਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏🙏 pls cover you hend paji
Love you paji
Kyu? Kithe likthe a? Tuci same as taliban. Das kithe likhya Guru Saab be?
Veer satikar hai
Satkar lye hunda y o parmatma de
Bro giyan na den lg Jaya kro unha nu jd apne dharm da pta hi nhi ta ki kariye
ਯੁਗੋ ਯੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏
Waheguru jii
Pakistani veeran nu Gurumukhi punjabi smjh nai ondivoh shahmukhi te urdu ch likhde so please comment Simple punjabi ch kro ta jo sab nu samjh a sake dhanwad ji❤️👍🙏
Waheguru ji
ਵਾਹਿਗੁਰੂ ਜੀ ਸਿਰ ਉੱਪਰ ਰੁਮਾਲ ਰੱਖੋ ਜੀ
ਸਿਰ ਢਕਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੋਇਆ ਹੈ? ਦੱਸੋ ਜੀ!!!
ਜੀ ਭਾਈ ਸਾਹਿਬ ਜੀ ਇਹ ਸ਼ਬਦ ਹੈ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਦਰਜ਼ ਹੈ ਜੋ ਕਿ ਹਰ ਇਨਸਾਨ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਯ੍ਯਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}
❤❤❤❤❤🎉🎉
This shabad is entered in Ang 727 of Guru Granth Sahib ji. (Bhagat kabir ji shabad)
Waheguru ji 🙏🙏🙏
ਹਰ ਧਰਮ ਦਾ ਪੂਜਨ ਯੋਗ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੁੱਗੌ ਯੁੱਗ ਅਟੱਲ
For Sikhs , words like waheguru, allah, khuda , rab, ram ,hari, bhagwan etc are all different ways of addressing the ALMIGHTY ...This is the reason Sikhs respect every religion and human being as Shri Guru granth Sahib ji teach every Sikh to be believe in that "ONE" EK onkar ..
Ek onkar means 'one om'....means one god not in Physical form..
@@DeepakBisht7 means onkar god in the form of sakar Roop and nirankar Roop
@@DeepakBisht7 ek onkar means sakar Roop or you say not in physical
@@DeepakBisht7 its rong.....means r oh prmatma mud kadem se ek hi....Not om ...om means r only saradha...mind it
Waheguru ji 🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
Masha ALLAH....Wah sardar G wah...Tuhada kalam sun kar sakoon aa gya aa....Pur Asar Awaz hay Aap di...Jazaak ALLAH..
Eh bande di Kalam nahi
Guru maharaz di banni a
you both should cover your head while listening sahab...it is respect ..❤️☺️
ਵਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Shukriya....paa ji........Rab Aman bakshe tuhanu ji
Wahaguru ji❤
In sikhism the name of one true god is acceptable in different languages allah Waheguru bhagwan
ਵਾਹਿਗੁਰੂ ਜੀ 🙏🙏🙏🙏
🙏🙏🌹ਵਾਹਿਗੁਰੂ ਜੀ 🌹 🙏🙏
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸ਼ਬਦ ਸੁਣਾਉਣ ਲਈ ਸ਼ੁਕਰੀਆ ਹੈ ਤੁਹਾਡਾ
👏 ਵੀਰ ਗੁਰਬਾਣੀ ਤੋਂ ਉੱਤੇ ਦੁਨੀਆਂ ਦੀ ਕੋਈ ਸ਼ੈਅ ਨਹੀਂ ਇਸ ਕਰਕੇ ਹੱਥ ਜੋੜਕੇ ਬੇਨਤੀ ਐ ਜੀ ਸਿਰ ਢੱਕ ਕੇ ਸੁਣਿਆ ਕਰੋ ਜੀ 👏
Beautyful heart touching voice love this gurbani IAM sikh
EK ONKAR SRI WAHEGURU JII KI FATEH 🙇♂️❤🙏
DHAN SRI GURU GOBIND SINGH JII MAHARAJ🙇♂️❤🙏
Baba ji bahut sureela gain kita gurbani shabad n
Dhan dhan shri Guru Granth Sahib ji, Allah Meaning of God , Parmatma , Waheguru, akaal purakh , ram ,Narayan ,God is One , ਅੱਲ੍ਹਾ ਕਿਸੇ ਦਾ ਨਹੀਂ, ਅੱਲ੍ਹਾ ਉਸਦਾ ਜੌ ਅੱਲ੍ਹਾ ਦਾ ............ ਨਾ ਧਰਮ, ਨਾ ਮਹਜਬ, ਨਾ ਜਾਤ -ਨਾ ਪਾਤ , ਉਸਦੀ ਮਰਜ਼ੀ ਐ ਉਹ ਕਿਸੇ ਤੇ ਵੀ ਖੁਸ਼ ਹੋ ਸਕਦਾ ਏ , ਗੁਰਬਾਣੀਂ ਸਰਬਣ ਕਰਨ ਸਮੇ ਸਿਰ ਢਕਿਆ ਕਰੋ ਖ਼ਾਨ ਵੀਰ ਭਾਈ ਜੀ
Waheguru ji Allah Both same thing 🙏🏾🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏻 ਸਤਿ ਸ੍ਰੀ ਅਕਾਲ ਜੀ❤️🙏🏻
Waheguru ji Allah hu Akbar❤️🙏
Dhan, Dhan shre guru Granth sahib je. Har Dharm da satikar karde gurbane.
Allha pakm pak he,waheguru ji 🙏 sukh rakhna
Bohot sohni awaz sardar ji waheguru ji 🙏
Waheguru ji 🙏🙏God bless U😍😍
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਦੋਂ ਗੁਰਬਾਣੀ ਸਰਵਣ ਕਰਿਆ ਕਰੋ ਨਿਮਰਤਾ ਸਹਿਤ ਬੇਨਤੀ ਹੈ ਆਪਣਾ ਸਿਰ ਜ਼ਰੂਰ ਢੱਕ ਲਿਆ ਕਰੋ ਖੁਸ਼ ਰਹੋ ਜਿਉਂਦੇ ਵਸਦੇ ਰਹੋ
ਸਿਰ ਢਕਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੋਇਆ ਹੈ ਜੀ?
ਦੱਸੋ!!!!
Esaiya nu ki pata agar tu sikh Honda tan tu ih question na karda@@channisandhu8358
ਚੰਗੀ ਗੱਲ ਐ ਆਪਣੇ ਧਰਮ ਨੂੰ ਮੰਨਣਾ ਦੂਸਰਿਆਂ ਧਰਮਾਂ ਵੀ ਸਤਿਕਾਰ ਕਰਨਾ ਚਾਹੀਦਾ ਹੈ ਇਹ ਬਹੁਤ ਸ਼ਰਮ ਦੀ ਗੱਲ ਐ ਦੂਸਰੇ ਧਰਮਾਂ ਦੇ ਲੋਕਾਂ ਨੂੰ ਕਾਫਰ ਕਹਿਣਾ ਕੋਈ ਗਲਤੀ ਹੋਵੇ ਤਾ ਮੁਆਫ ਕਰਨਾ
Pra dusre dharam nu nai jehra nastik hunda unu kaffar kehande ne muslim
This Shabad is inscribed in Guru Granth Sahib Ji which is recited and respected in every Gurdwara. Does ISIS realise when they attack a Gurdwara in Afghanistan they are actually being HUGELY HUGELY disrespectful to Allah
Brother je tuse Kisi bhi religion di koi bhi chij te video Banonde ho then phala odde rule te regulations read kareya karo he tuse sadde Gurbani te video Banonde hai Sirr nu Cover karke banaya karo veer respect kareya karo region di okay 👍
Rab da naam jdo v lo ya os bani suno ta kitna sukoon milda hai chahe fr अल्लाह kho ya वाहेगुरू ❤❤❤❤
Beauty of Sikhism ....it is for humanity
🙏🙏🙏🙏 bahut hi wadia . Eh shabad dill wich utar da h sidha 🙏
charda punjab te lainda punjab de llokaa de dil wich jo pyar hai o sirf punjab de log hi samaj sakde ne kyuki punjab ek c phele wand pavee hogi magar pyar te hai naa o v sade punjabi praaa ne love u tagra reaction waleo chak k rakho kaam love from india punjab
ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ
WAHEGURU 🙏
So nice gurbani..
You doing great job whaguru. Allaa thuhade naal hai meri Ardas hai love u paji and sister frome jaswinder singh usa
J gurbani sun de veerr g pain g ,,,,rabb tuhanu chardikla bakshe ,,,gustakhi maaf ,,sir zroor dkya kro ,,,,,pain g ney chuni sir te laii aa bhuot sohni gal aa g ,,,veer g tu c v sir zroor kavr kroo romaal naal g ,,dhanbad ,,waheguru g
Veerji bahut vdia. Sir jaroor dhakya karo jiii. Baaki Waheguru mehar tuhade te
Guru granth sahib ji sarab sanjha granth sahib ji iss de Ram Allah Rahim khuda ih app Nirankar hai waheguru ji ka khalsa waheguru ji ki fateh
Waheguru Waheguru ji 🙏
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
ੴ सतिगुर प्रसादि ॥
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
केवल एक ही परमेश्वर है सच्चे गुरु की कृपा से, वह प्राप्त होता है।
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
bayd katayb iftaraa bhaa-ee dil kaa fikar na jaa-ay.
बेद कतेब इफतरा भाई दिल का फिकरु न जाइ ॥
The Vedas and the Scriptures of western world are only to make-believe and source of knowledge but O Siblings of Destiny; they do not relieve the anxiety of the heart.
tuk dam karaaree ja-o karahu haajir hajoor khudaa-ay. ||1||
टुकु दमु करारी जउ करहु हाजिर हजूरि खुदाइ ॥१॥
If you will only center yourself on the Lord, even for just a breath, then you shall see the Lord face-to-face, present before you. ||1||
ਜੇਕਰ ਤੂੰ ਆਪਣਾ ਮਨ ਇਕ ਨਿਮਖ ਭਰ ਲਈ ਭੀ ਵਾਹਿਗੁਰੂ ਵਿੱਚ ਟਿਕਾ ਲਵੇ, ਤਦ ਸੁਆਮੀ ਤੇਰੇ ਅੱਗੇ ਐਨ ਨਾਜ਼ਰ ਦਿਸੇਗਾ।
यदि आप अपना मन भगवान के साथ एक क्षण के लिए भी बनाते हैं, तो भगवान आपके सामने प्रकट होंगे।
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
banday khoj dil har roj naa fir paraysaanee maahi.
बंदे खोजु दिल हर रोज ना फिरु परेसानी माहि ॥
O human being, search your own heart every day, and do not wander around in confusion.
ਹੇ ਇਨਸਾਨ! ਆਪਣੇ ਮਨ ਦੀ ਨਿਤਾਪ੍ਰਤੀ ਢੂੰਡ ਭਾਲ ਕਰ ਅਤੇ ਖਬਰਾਹਟ ਅੰਦਰ ਨਾਂ ਭਟਕ।
हे आदमी! अपने दिमाग की दैनिक दिनचर्या के बारे में मत भूलो और खबरों में घूमना मत करो।
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ih jo dunee-aa sihar maylaa dasatgeeree naahi. ||1|| rahaa-o.
इह जु दुनीआ सिहरु मेला दसतगीरी नाहि ॥१॥ रहाउ ॥
This world is just a magic-show; no one will be holding your hand. ||1||Pause||
ਇਹ ਜਗਤ ਇਕ ਜਾਦੂ ਦਾ ਤਮਾਸ਼ਾ ਹੈ। ਇਸ ਵਿੱਚ ਕੋਈ ਵੀ ਤੇਰਾ ਹੱਥ ਪਕੜਨ ਵਾਲਾ ਨਹੀਂ। ਠਹਿਰਾਉ।
यह दुनिया जादू की एक तमाशा है आपके हाथ में कोई भी इसे पकड़ना नहीं है। रोकें।
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
darog parh parh khusee ho-ay baykhabar baad bakaahi.
दरोगु पड़ि पड़ि खुसी होइ बेखबर बादु बकाहि ॥
Reading and studying falsehood, people are happy; in their ignorance, they speak nonsense.
ਕੂੜ ਨੂੰ ਵਾਚ ਵਾਚ ਕੇ, ਪ੍ਰਾਣੀ ਪ੍ਰਸੰਨ ਹੁੰਦੇ ਹਨ ਅਤੇ ਬੇਸਮਝ ਹੋਣ ਕਾਰਨ ਊਲ ਜਲੂਲ ਬਕਦੇ ਹਨ।
गंदगी को पढ़ने से, जीव खुश हैं और कस्तूरी उनकी अज्ञानता की वजह से अप्रिय हैं।
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
hak sach khaalak khalak mi-aanay si-aam moorat naahi. ||2||
हकु सचु खालकु खलक मिआने सिआम मूरति नाहि ॥२॥
The True Creator Lord is diffused into His creation; He is not just the dark-skinned Krishna of legends. ||2||
ਮੇਰਾ ਨਿਆਇਕਾਰੀ ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ।
मेरी अवज्ञाकारी सच्चे सृजन उनकी सृष्टि में है। वह एक काले बालों वाला कृष्ण नहीं है
ਅਸਮਾਨ ਮ੍ਯ੍ਯਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
asmaan mi-yaanay lahang daree-aa gusal kardan bood.
असमान म्यिाने लहंग दरीआ गुसल करदन बूद ॥
Through the Tenth Gate, the stream of nectar flows; take your bath in this.
ਦਸਮ ਦੁਆਰਾ ਅੰਦਰ ਬੈਕੁੰਠੀ ਆਨੰਦ ਦੀ ਨਦੀ ਵਗਦੀ ਹੈ। ਤੈਨੂੰ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ।
खगोलीय आनंद की नदी दस दस दशम से बहती है। आपको इसमें स्नान करना चाहिए
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
kar fakar daa-im laa-ay chasmay jah tahaa ma-ujood. ||3||
करि फकरु दाइम लाइ चसमे जह तहा मउजूदु ॥३॥
Serve the Lord forever; use your eyes, and see Him ever-present everywhere. ||3||
ਤੂੰ ਹਮੇਸ਼ਾਂ ਹੀ ਸੁਆਮੀ ਦੀ ਸੇਵਾ ਕਮਾ। ਉਹ ਐਨਕਾ ਲਾ ਕੇ ਤੂੰ ਉਸ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਵੇਖ।
तुम हमेशा के लिए भगवान की सेवा उन्हें सपा पहनकर, आप इसे हर जगह मौजूद देखते हैं
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
alaah paakaN paak hai sak kara-o jay doosar ho-ay.
अलाह पाकं पाक है सक करउ जे दूसर होइ ॥
The Lord is the purest of the pure; only through doubt could there be another.
ਪ੍ਰਭੂ ਪਵਿੱਤਰਾਂ ਦਾ ਪਰਮ ਪਵਿਤਰ ਹੈ। ਤੂੰ ਤਾਂ ਸੰਦੇਹ ਕਰੇ ਜੇਕਰ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਝ ਕਰਦਾ ਹੈ।
भगवान पवित्र के सर्वोच्च न्यायालय है आपको संदेह करना चाहिए कि वह केवल इतना जानता है कि यह सब क्या करता है।
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
kabeer karam kareem kaa uho karai jaanai so-ay. ||4||1||
कबीर करमु करीम का उहु करै जानै सोइ ॥४॥१॥
O Kabeer, mercy flows from the Merciful Lord; He alone knows who acts. ||4||1||
ਕਬੀਰ ਰਹਿਮਤ, ਰਹੀਮ ਸੁਆਮੀ ਪਾਸੋਂ ਉਤਪੰਨ ਹੁੰਦੀ ਹੈ। ਕੇਵਲ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਛ ਕਰਦਾ ਹੈ।
कबीर दयालु है, रम भगवान से पैदा होता है केवल वह जानता है कि यह सब कौन करता है
🙏🙏🙏🙏🙏 Thanks
Bahut atcha
Wah wah subhan allah ji sach mein allah bus allah hain humarey sabkey
Waheguru ji
Paji gurbani sunde sir dhak k ji plzzz 🙏🙏🙏🙏
🙏🏻waheguru ji🙏🏻
Waheguruwaheguru ji ❤❤❤❤🎉🎉🎉
ਅੱਲ੍ਹਾ ਪਾਕਮ ਪਾਕ ਹੈ 🌹🌹🌹🌹❤️
We love you all paji lot of love and wishes frome jaswinder singh usa
Bhut hi pyara shabad parhiya...sun k skuun milta a my favourite 😍😍😍😍 shabad
Rab Alla sab ikk hai...good msg
Waheguru ji 🌷 🙏
ALLAH/AKAAL is same
We Sikhs and Muslims believe in one Almighty, one superpower
Waheguru satnam ji bhan dhan guru Nanak Dev ji
Dhan dhan shri guru granth sahib ji
Bhot shona veer ji waheguru ji mehr karn 🙏🙏🙏🙏
Waheguru ji ♥️🙏
Waheguru Allah great hai
Bai ji
Bhai Inderjit Singh waheguru ji nu pyare ho gye ne
"Allah" the word which pre-exists Islam is used by Bhagat Kabir Ji in this Shabad to describe the attributes of All Mighty Creator which is referred to as God, Waheguru, Bhagwan and various other names by people around the world.
ਵਾਹਿਗੁਰੂ ਚੜ੍ਹਦੀ ਕਲਾ ਰੱਖੇ
sikhism get every one together this is the beauty of this religion. sikhs respect every one
Dhan dhan shri guru garanth sahib ji🙏🙏🙏 Dhan dhan bhagat kabir ji🙏🙏
waheguru ji🙏🙏
It seems that these guys don't understand what is the meaning of this whole shabad . This shabad is uttered by bhagat Kabir ji. Please read English subtitles and enjoy what Kabir Sahib is saying about the virtues of almighty God 🙏.
They don't understand the fact that for Sikhs ,words like Waheguru, Allah, khuda ,rab,ram ,hari, bhagwan etc are all different way of addressing the ALMIGHTY ...This is the reason Sikhs respect every religion and human being as Shri Guru granth Sahib ji teach every Sikh to be believe in that "ONE" EK onkar ..
very good
" manas ki jat sabhe eke paihcanbo - recognise all of mankind as a single caste of humanity". 🙏🏻💐 Waheguru ji 💐🙏🏻
Waheguru ji 🙏🙏😞
Jadon pata hai, eh gurbani hai
Fer apna sar te dhakk sakde si veero. 🙏🙏🙏
🙏🏼🙏🏼
Dhan Dhan Shri Guru pita Gobind Singh gi
Gurbani sanji hai ji sab di. 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹♥️♥️♥️🙏🙏🙏🙏🙏🙏🙏
Eh mahaan banhee, Kabeer daas jee dee hai, jo Shree Guru Granth sahib vich Darz hai jee, Ser uttey kapdaa zaroor rakkho, jadd vee Shree Guru Granth Sahib jee dee banhee suno, ya padho jee🙏
jeode rho veer and madam ji
Alla ho Akbar
Beautiful shabad by Bhagat Kabir Ji
Sir a request - male members should also cover their heads when hearing a shabad.
Waheguru ji...
Praise the lord
Thanks lov humanity God no bondry
Dhan dhan shrri guru granth sahib ji
Sikhism is real human religion
Waheguru waheguru waheguru waheguru waheguru ji
ਧੰਨਵਾਦ ਵੀਰ ਜੀ
Bhai mehtab singh ji
All time favorite.
My favorite SHABAD.
I HEARD EVERY DAY when going home after hectic day in factory.
Indian nation is tolerant towards every religion that's why we progressive nation.
This SHABAD is soothing.
ROOH KO NIZAT MILTI HAI.
Bhai mahtab singh ji ke jo right harmonium pe said me bathe h wo ab is duniya me nahi h bhai Inderjeet singh ji waheguru unki aatma ko apne charnon me niwas bakhse l
Yes
Besak mera Allah pakan paak hai allah tu wda koi ni 🥰☪️
bhan ne ser ouper choni lai hoi a Good .
Or ye कबीर दास जी की बानी है नाइस सुन के बहुत ही बरकत ते blessings mili
veer ji es gayan nu gurbani gayan aakhde ne os allah waheguru ji de ustat kar rahe han
Allah Al Al-Haq, Sat Shri Akal dono Ka meaning ha Sacha name ha Rab da,Asslam O Alaikum Ka meaning ha Ap pr salamti ho
While listening or viewing gurbani kirtan
Please cover your head. It is called our maryada/respect.
ਜੇ ਕੋਈ ਖੁਸ ਹੋ ਰਿਹਾ ਹੈ ਤੁਹਾਨੂੰ ਕਿਉਂ ਤਕਲੀਫ਼ ਹੋ ਰਹੀ ਹੈ
wah Very nice
ਵੀਰ ਜੀ ਸਿਰ ਢੱਕ ਲਿਆ ਕਰੋ ਜੀ ਹੱਥ ਜੋੜ ਕੇ ਬੇਨਤੀ ਆ ਜੀ,ਤੇ ਇਹ ਗੀਤ ਨਈ ਆ ਜੀ