S. Jagdev Singh Jassowal " Haneriyan Raatan Da Jugnu"

Поділитися
Вставка
  • Опубліковано 30 бер 2014
  • Documentary - Jagdev Singh Jassowal
  • Розваги

КОМЕНТАРІ • 15

  • @jaspreetgrewalbittu4028
    @jaspreetgrewalbittu4028 Рік тому

    ਜੱਸੋਵਾਲ ਇੱਕ ਹੀ ਸੀ ਕੋਈ ਹੋਰ ਨੀਂ ਬਣ ਸਕਦਾ।ਰਾਜਨੀਤੀ ਬਾਰੇ ਅਖੀਰ ਤੇ 100%percent ਸੱਚ ਕਿਹਾ ਤਾਇਆ ਜੀ ਤੁਸੀਂ।

  • @System-76182
    @System-76182 3 місяці тому

    {ਪੁੱਤ ਤਾਂ ਹੁਣ ਜੰਮਦਾ ਹੀ ਕੋਈ ਨੀ ਹੁਣ ਤਾਂ ਪਿਓ ਹੀ ਜੰਮਦੇ ਨੇ}ਇਹ ਗੱਲ ਬਹੁਤ ਡੂੰਘੀ ਤੇ ਸੋਚਣ ਵਾਲੀ ਆ ਜੌ ਜੱਸੋਵਾਲ ਸਾਹਬ ਨੇ ਆਖੀ ਹੈ 101% ਸਚਾਈ ਆ ਅਜਕਲ ਦੇ ਜ਼ਮਾਨੇ ਦੀ🙏🙏

  • @System-76182
    @System-76182 3 місяці тому

    ਜਦੋਂ ਚਮਕੀਲਾ ਬਾਈ ਨੂੰ ਮਾਰ ਦਿੱਤਾ ਗਿਆ ਤੇ ਚਮਕੀਲੇ ਬਾਈ ਦੇ ਭੋਗ ਤੇ ਸਾਰੇ ਡਰ ਦੇ ਕਰਕੇ ਕੋਈ ਨਹੀਂ ਬੋਲਿਆ ਸੀ ਓਦੋਂ ਕੱਲਾ ਸ਼ੇਰ ਜੱਸੋਵਾਲ ਹੀ ਦਹਾੜਿਆ ਸੀ ਵੀ ਚਮਕੀਲੇ ਨੂੰ ਤਾਂ ਮਾਰਤਾ ਓਦੀ ਆਵਾਜ਼ ਨੂੰ ਕਿਵੇਂ ਮਾਰੋਗੇ। ਜੈ ਮੈਨੂੰ ਕਿਸੇ ਨੇ ਗੋਲੀ ਮਾਰ ਨੀ ਹੈ ਤਾਂ ਆਜੋ ਸਿੱਧਾ ਵਜੋਂ ਮੇਰੀ ਹਿੱਕ ਚ।ਸਰਦਾਰ ਜੱਸੋਵਾਲ ਜੀ ਦਾ ਪੰਜਾਬੀ ਸੱਭਿਆਚਾਰ ਤੇ ਰਾਜਨੀਤੀ ਵਿਚ ਬਹੁਤ ਵੱਡਾ ਯੋਗਦਾਨ ਹੈ।

  • @gurwinderjhander2369
    @gurwinderjhander2369 5 років тому +1

    ਜੱਸੋਵਾਲ ਸਾਬ ਦੇ ਦਰਸਨ ੲਿੱਕ ਮੇਲੇ ਵਿੱਚ ਹੋਵੇ ਸੀ

  • @mahalentertainment8610
    @mahalentertainment8610 10 місяців тому

    ਧੰਨਵਾਦ ਜੀ

  • @deepgagan1684
    @deepgagan1684 2 роки тому

    Baba bohad

  • @manjitksumman7379
    @manjitksumman7379 10 років тому +1

    Thank You Mahal Sahib jio...................well presented Documentry for our future generations.

  • @baljitgill8502
    @baljitgill8502 9 років тому +1

    main bapu ji kol reh ke bahut kuch sikhda riha

  • @Remmibrar
    @Remmibrar 10 років тому +2

    ThNks g....where i can get that song the one comes in vedio

  • @ramsaroop8591
    @ramsaroop8591 7 років тому

    mere wade bhag jihrra me sardar jagdev singh jasowal ji de darshan kite giddhrbaha hakam sufi ji di barsi program te . wakia hi jasowaal sahib ji punjabi sabeachaar de baba bohar si.

    • @ramsaroop8591
      @ramsaroop8591 7 років тому +1

      haa ak gal me ona di vekhi lachar gaeki de bohat jiyada barkilaf san . ram saroop godara .

  • @razbains
    @razbains 10 років тому +1

    slaam aa baba
    sda abaad reh

  • @B_sra_tv
    @B_sra_tv 2 роки тому

    Kaml de v d o h thanbad g

    • @Gurshan1313
      @Gurshan1313 2 роки тому

      Jasowal g nu melya c uhna de ghar.