ਪ੍ਰੋਹਣਾ ਚੱਕ ਲਿਆ ਪੁਲਸ ਨੇ 😜 ਨਾਲ ਸਾਲਾ ਵੀ ਕੁਟਵਾਤਾ । Latest comedy video

Поділитися
Вставка
  • Опубліковано 22 гру 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 286

  • @ManjeetKaur-qf1lu
    @ManjeetKaur-qf1lu Рік тому +15

    ਜਿੰਦਰ ਵੀਰ ਬਹੁਤਤਤਤਤਤਤਤਤਤਤਤ ਹੀ ਵਧੀਆ ਵੀਡੀਓ ਫੋਨ ਰੇ ਵਾਲੇ ਨੂੰ ਹੀ ਲਾ ਲਿਆ ਹਸਾ ਹਸਾ ਢਿੱਡੀਂ ਪੀੜਾਂ ਹੋਣ ਲਾ ਦਿੱਤਿਆ 🙏🙏😂😂😂😂😂🤣🤣🤣🤣🤣😆😆😆😆👌👌👌👍👍👍👍🌷🌷🙏🙏🙏

  • @gamdoorsingh1397
    @gamdoorsingh1397 Рік тому +6

    ਜਿੰਦਰ ਬਾਈ ਕਮਾਲ ਕਰਤੀ ਬਹੁਤ ਵਧੀਆ ਪਰਿਵਾਰਕ ਵੀਡੳ ਵਧਾਈਆਂ 👌

  • @Harjitsidhu3000
    @Harjitsidhu3000 Рік тому +2

    ਲਾਡੀ ਦੀ ਘੈਂਟ ਐਕਟਿੰਗ and ਸ਼ਿੰਦਰ ਵੀ ਸਿਰਾ ਗਾਡਰ

  • @deshdeepaksharma1946
    @deshdeepaksharma1946 Рік тому +6

    ਸ਼ੈਤਾਨ ਦਾ ਹੀ ਯੁਂਗ ਹੈ ਅਂਗੇ ਦੇਖਦੋ ਐ ਕੀ ਇਨਸਾਫ ਹੁੰਦਾ 👌🙏

  • @gurmailsinghsangha2501
    @gurmailsinghsangha2501 Рік тому +1

    ਬਹੁਤ ਵਧੀਆ ਵੀਡੀਓ ਸੀ ਜਿਦੰਰ

  • @gurpreetsinghsidhu9861
    @gurpreetsinghsidhu9861 Рік тому +4

    ਬਹੁਤ ਵਧੀਆ ਸਿਰਾ ਐਕਟਿੰਗ ਰਾਮੇ ਦੀ ਐਕਟਿੰਗ ਘੈਟ ਹੁੰਦੀ ਬਾਕੀ ਵੀ ਸਿਰਾ ਕਰਦੇ ਨੇ

  • @gopycheema3251
    @gopycheema3251 Рік тому +2

    Bht vdiya supar ghaint story

  • @jinderbugerjattsauda
    @jinderbugerjattsauda Рік тому

    ਮਿੱਤਰੋ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ like comments ਤੇ ਅੰਤ ਤੱਕ ਦੇਖਿਆ ਕਰੋ 🙏

  • @jasveerkaur8572
    @jasveerkaur8572 Рік тому +8

    ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ

  • @manindersandhey174
    @manindersandhey174 Рік тому +3

    Bhut kaint video a y

  • @jattboys9655
    @jattboys9655 Рік тому +3

    Siraa lya pya bro

  • @lovepreetsingh7444
    @lovepreetsingh7444 Рік тому +29

    ਪੰਜਾਬ ਪੁਲਿਸ ਪਹਿਲਾ ਹਿ ਬਹੁਤ ਧੱਕਾ ਕਰਦੀ ਹੇ ਇਸ ਵੀਡਿਓ ਨੁੰ ਦੇਖਕੇ ਹੋਰ ਸੇਧ ਲੇ ਲੇਣ ਗੇ

  • @rupinderdhillon2374
    @rupinderdhillon2374 Рік тому +3

    ਵਧੀਆ

  • @khosa6740
    @khosa6740 Рік тому +4

    V Nyc

  • @harmandhaliwal2842
    @harmandhaliwal2842 Рік тому +5

    Very nice Video Bhai ji

  • @yaddhaliwal73
    @yaddhaliwal73 Рік тому +3

    ਬਹੁਤ ਵਧੀਆ ਵਿਡਿਓ ਆ ਭਰਾ ਬਾਕੀ ਸਾਰੀਆ ਵਿਡਿਓ ਹੀ ਵਧੀਆ ਹੁੰਦੀਆ ਨੇ ਪਰ ਇੱਕ ਆਗਲਾ prt ਹੋਰ ਕਰ ਦੋ ਇਸਦਾ ਸਿਰਾ ਲਾਈ ਪਾਈ ਆ 👌👌👌👌👌👌

  • @Arshdeep85519
    @Arshdeep85519 Рік тому +3

    Bahot badiya Bhai ji

  • @soniuppal161
    @soniuppal161 Рік тому +3

    Attt video

  • @Cooking_time854
    @Cooking_time854 Рік тому +5

    Sandeep di acting awesome

  • @jassibarnala1460
    @jassibarnala1460 Рік тому +2

    Bahut badhiya bro ❤️❤️

  • @KINGFF-el3zj
    @KINGFF-el3zj Рік тому +7

    😂😂😂🙏🎉 ਬਹੁਤ ਵਧੀਆ video bro

  • @Parminderkaur-ro4px
    @Parminderkaur-ro4px Рік тому +4

    🤣🤣🤣

  • @babasingh851
    @babasingh851 Рік тому +1

    ਪਹਿਲਾਂ ਪੁਲਿਸ ਇਸ ਤਰ੍ਹਾਂ ਧੱਕਾ ਕਰਦੀ ਸੀ ਬੁਹਤ ਹੀ ਜ਼ਿਆਦਾ ਬੋਲ ਬਾਣੀ ਗ਼ਲਤ ਸੀ ਆਪਣੇ ਜ਼ਿਆਦਾ ਉਮਰ ਦੇ ਨੂੰ ਵੀ ਗਾਲਾਂ ਕੱਢ ਦਿੰਦੀ ਸੀ ਅੱਜ ਦੋ ਸਮੇਂ ਪੁਲਸ ਵਿੱਚ ਪੜੇ ਲਿਖੇ ਭਰਤੀ ਹੋਏ ਹਨ ਉਨ੍ਹਾਂ ਦੀ ਬੋਲ ਬਾਣੀ ਬੁਹਤ ਜ਼ਿਆਦਾ ਵਧੀਆ ਹੈ

  • @garjindrsingh3002
    @garjindrsingh3002 Рік тому +4

    😆😆😆😆😂😂😂😂

  • @gurdeepshokar9665
    @gurdeepshokar9665 Рік тому +3

    ਬਹੁਤ ਵਧੀਆ ਵੀਡੀਓ

  • @sukhbitkaursukhbitkaur4113
    @sukhbitkaursukhbitkaur4113 Рік тому +3

    Bhut vadhia video ji

  • @malkeetsingh1602
    @malkeetsingh1602 Рік тому +12

    ਅੱਜ ਸਿਰਾਂ ਦਾ ਗਿਆ ਜਿੰਦਰ ਵੀਰੇ

  • @balkarsingh-nn5le
    @balkarsingh-nn5le Рік тому +8

    Bhut hi vadiya very funny 😂😂😂😂😂😂

  • @SukhdevSingh-ih5qg
    @SukhdevSingh-ih5qg Рік тому +6

    ਬਹੁਤ ਹੀ ਵਧੀਆ ਫਿਲਮ ਹੈ ਬਾਈ ਜੀ

    • @harbhajansingh5390
      @harbhajansingh5390 Рік тому

      👍👍👍👍👍👍😇😇😇😇😇😇💋💋💋💋💋💋🍕🍕🍕🍕🍕🍕💝💝💝💝💝💝🍒🍒🍒🍒🍒🍒

  • @mandeepgarcha6662
    @mandeepgarcha6662 Рік тому +1

    ਸੀਰੀ ਤਾਂ ਕਲੱਨ ਆ ਬੋਰ ਐਕਟਿੰਗ

  • @lakhwindersingh4545
    @lakhwindersingh4545 Рік тому +3

    👍👍👍🔥🔥

  • @gaggubawa8821
    @gaggubawa8821 Рік тому +6

    Jinder the acting both vadiya y 😂😂😂

  • @SukhwinderSingh-ls3gh
    @SukhwinderSingh-ls3gh Рік тому +12

    ਬਹੁਤ ਵਧੀਆ ਐਪੀਸੋਡ ਬਣਾਇਆ ਬਾਈ ਜੀ

  • @armanmaan7634
    @armanmaan7634 Рік тому +16

    ਬਾਈ ਸਭ ਨਾਲੋ ਵਧੀਆ ਰਾਮਾ w

  • @jaspreetsinghkhalsa5162
    @jaspreetsinghkhalsa5162 Рік тому +9

    ਬੁਹਤ ਵਧੀਆ ਵੀਡੀਓ ਹੈ ਜਿੰਦਰ ਬਾਈ ਜੀ 👍👍👍

  • @jassabehbalkalan4985
    @jassabehbalkalan4985 Рік тому +1

    End 22ji

  • @jashan.pb51
    @jashan.pb51 Рік тому +7

    ਬਹੁਤ ਵਧੀਆ ਜੀ ਜੀ 👌🏻👍👍❤️❤️🔥

  • @butaram997
    @butaram997 Рік тому +1

    ਬਹੁਤ ਵਧੀਆ video ਬਣਾਈ,😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🤣🤣🤣🤣🤣🤣😂😂😂😂😂🤣🤣🤣🤣😂😂😂🤣🤣🤣🤣🤣🤣😂😂😂

  • @davindersingh7424
    @davindersingh7424 Рік тому +5

    💐💐🥰🥰🥰💐💐 ਹਾ ਹਾ ਹਾ ਹਾ ਹਾ 😂🤣❤️❤️

  • @davindersingh7424
    @davindersingh7424 Рік тому +5

    ਬਹੁਤ ਵਧੀਆ ਵੀਡੀਓ ਹੈਂ ਜੀ 👌👌👌😂😂😂 ਬਹੁਤ ਵਧੀਆ ਜੀ ਵੀਰ ਜੀ 🥰🥰🥰

  • @Gurwinder_sroye
    @Gurwinder_sroye Рік тому +3

    Sira babe Canada 🇨🇦 toh baba

  • @guppidandiwal5728
    @guppidandiwal5728 Рік тому +2

    Bhut vadiy video all team good acting 👍👍👍👌👌👌👌

  • @sukhdhillonpb4671
    @sukhdhillonpb4671 Рік тому +1

    ਬਹੁਤ ਵਧੀਆ ਵੀਡੀਓ ਬਣਾਈ ਸਨਦੀਪ ਨੂੰ ਧੋਖੇ ਨਾਲ ਫਸਾਇਆ ਇਸ ਤਰਾ ਤਾ ਕੋਈ ਵੀ ਚਿੱਟਾ ਆਪਣੇ ਕੋਲੋ ਕਿਸੇ ਦੀ ਗੱਡੀ ਮੋਟਰਸਾਇਕਲ ਵਿੱਚ ਰੱਖ ਕੇ ਫਸਾ ਸਕਦਾ ਪੁਲਿਸ ਨੂੰ ਇਨਸਾਫ ਕਰਨਾ ਚਾਹੀਦਾ ਤੇ ਫਸਾਉਣ ਵਾਲਿਆ ਤੇ ਸਖਤ ਕਾਰਵਾਈ ਕਰਕੇ ਮੈਸਿਜ ਦੇਣਾ ਚਾਹੀਦਾ ਕੋਈ ਵੀ ਇਸ ਤਰਾ ਦੀ ਹਿਮਤ ਨਾ ਕਰੇ no.1 video & jatt sauda team

  • @riyasanjeevbajaj
    @riyasanjeevbajaj Рік тому +5

    So funny video nd Jinder bro de acting superb nd wait for next part 👍

  • @bindedhillon3699
    @bindedhillon3699 Рік тому +1

    Knt gallbaat bro

  • @gillgurjeet2887
    @gillgurjeet2887 Рік тому +7

    Bai katta fuffad v siraa acting krda malak chrdi kla ch rakhe

  • @jaspalghuman4212
    @jaspalghuman4212 Рік тому +3

    Hae Babu ghaint A gi ❤️❤️

  • @prabjeetsinghpawn5610
    @prabjeetsinghpawn5610 Рік тому +1

    Sirra y 👌

  • @pendumehkma1112
    @pendumehkma1112 Рік тому +4

    Sirra khnd ❤️

  • @GurpreetSingh-fq7di
    @GurpreetSingh-fq7di Рік тому +12

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਜੀ ਤੁਸੀਂ ਸਾਰੇ ਹੀ ਬੜੀ ਘੈਟ ਐਕਟਿੰਗ ਕਰਦੇ ਹੋ ਤੁਹਾਡੀ ਸਾਰਿਆਂ ਦੀ ਐਕਟਿੰਗ ਇੱਕ ਦੂਜੇ ਤੋਂ ਉੱਪਰ ਹੁੰਦੀ ਐ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੱੜ੍ਵਦੀ ਕਲਾਂ ਵਿੱਚ ਰੱਖਣ 🌹❤️👍🙏🙏

  • @GurmeetKaur-ig2qx
    @GurmeetKaur-ig2qx Рік тому +3

    👌👌

  • @LakhwinderSingh-wv9ze
    @LakhwinderSingh-wv9ze Рік тому +3

    Good

  • @boharsingh7725
    @boharsingh7725 Рік тому +7

    ਬਹੁਤ ਵਧੀਆ ਬਾਈਁ👍👍

  • @lakhasingh5246
    @lakhasingh5246 Рік тому +2

    Siraa video bro

  • @sandeepbaidwan5991
    @sandeepbaidwan5991 Рік тому +6

    First view and like

  • @prabhchahal8851
    @prabhchahal8851 Рік тому +7

    ਬਹੁਤ ਵਧੀਆ 👌👌

  • @harnoordhaliwal2391
    @harnoordhaliwal2391 Рік тому +2

    Very nice 👌

  • @darshansingh2024
    @darshansingh2024 Рік тому +1

    Very very nice ver g

  • @amritpaldhanoa6391
    @amritpaldhanoa6391 Рік тому +7

    ਬਹੁਤ ਵਧੀਆ ਵੀਡੀਓ ਜਿੰਦਰ ਵੀਰ ਜੀ। 🌹🌹🌹🌹🌹❤❤❤❤❤❤❤❤

  • @jagvirsinghbenipal5182
    @jagvirsinghbenipal5182 Рік тому +3

    ਬੁਹਤ ਵਧੀਆ ਜੀ 👌👌

  • @gurjindersingh3638
    @gurjindersingh3638 Рік тому +6

    Sari team nu sat Shri akal jatt sauda g 🙏 bahut vadia video Jinder hardeep Kaur g good acting best 🙏👍🥀❤️🥀👌

  • @Abhibhangu7
    @Abhibhangu7 Рік тому +6

    ❤❤❤❤❤

  • @prabhdeepsingh7456
    @prabhdeepsingh7456 Рік тому +4

    Very nice 👍👌🙏

  • @varindersinghbagga8559
    @varindersinghbagga8559 Рік тому +1

    Sira y

  • @sukhveersingh7541
    @sukhveersingh7541 Рік тому +4

    Siraaaa ho gaya ji 🤣🤣

  • @parrgat_singh7
    @parrgat_singh7 Рік тому +1

    ਥਾਣੇ ਵਿਚ ਹਿਲਟਰ ਦੀ ਫੋਟੋ

  • @honeygrewal2381
    @honeygrewal2381 Рік тому +2

    Kaim veere

  • @manjeetgill3202
    @manjeetgill3202 Рік тому +2

    jindar.laddi..Sher..veere..tusi..ta..sira..Londe..o..veere

  • @palvindersinghvicky2647
    @palvindersinghvicky2647 Рік тому +8

    Jinder veer guruji da din vi manao waheguru ji mehar karo

  • @dharmpreetchahal5683
    @dharmpreetchahal5683 Рік тому +2

    Very nice video Bhai ji

  • @sardeepdodra62
    @sardeepdodra62 Рік тому +4

    Bhut vdya video ji 👌❤️🤗 god luck all team 🙏 god bless you 🙏😊

  • @avtargill5627
    @avtargill5627 Рік тому +1

    Att

  • @sonudhaliwal5717
    @sonudhaliwal5717 Рік тому +2

    Bahut Siraaaa 👌👌👌 Video a22

  • @AmandeepSingh-ul9mz
    @AmandeepSingh-ul9mz Рік тому +4

    ਬਹੁਤ ਵਧੀਆ 👌👌👌👌

  • @sukhpreetgill2
    @sukhpreetgill2 Рік тому +1

    Sirra laeya pya veer tuc Kalla ess vedio ch sirra nhi sareya vedio end ne 😘

  • @Mandeep_Baidwan_pb65
    @Mandeep_Baidwan_pb65 Рік тому +5

    🔥🔥🔥

  • @LovepreetSingh-jb4mo
    @LovepreetSingh-jb4mo Рік тому +2

    Ram di sirrra gall baat y ji, 👍👍👍👌

  • @jantsabhra68
    @jantsabhra68 Рік тому +1

    Part 2 ve likh kro verra .

  • @PracticalAyu
    @PracticalAyu Рік тому +3

    Bhut wadhia video y ji Jatt sauda ...
    Jinder di kmal di acting hai

  • @rohitsharmasharma6753
    @rohitsharmasharma6753 Рік тому +9

    First comment ji me pakka fan soda ji Jinder

  • @rajwantbrar6299
    @rajwantbrar6299 Рік тому +1

    Very nice sanhdip

  • @garjindrsingh3002
    @garjindrsingh3002 Рік тому +4

    🙏🙏👍👍👍👌👌👌

  • @amarjitsingh1946
    @amarjitsingh1946 Рік тому +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @rashpinderwraich689
    @rashpinderwraich689 Рік тому +4

    😘😘😘😘

  • @omkarsinghvirkjatt3942
    @omkarsinghvirkjatt3942 Рік тому +3

    Waheguru ji 🙏

  • @jawandhalovey8553
    @jawandhalovey8553 Рік тому +1

    ਸਪਰੇਅ ਆਲੇ ਨੂੰ ਈ ਫੂਨ ਲਾਤਾ ਕੱਬੇ ਨੇ 😂😂😂

  • @amarikrai7437
    @amarikrai7437 Рік тому +2

    Very nice video 👌👌👌👌👌👌👌

  • @bhadarsingh1871
    @bhadarsingh1871 Рік тому +1

    Very good video he thanks all team nu

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Godwithus29
    @Godwithus29 Рік тому +1

    Great

  • @balwantsidhu7927
    @balwantsidhu7927 Рік тому +2

    sirra video 😁😁

  • @sukhjitsingh1916
    @sukhjitsingh1916 Рік тому

    ਬੋਤ ਵਦੀਅਾ ਕਰਨੈਲ ਬਾਈ ਤੇ ਜਿੰਦਰ ਤੇ ਰਾਮਾ

  • @SukhwinderSingh-ry3ep
    @SukhwinderSingh-ry3ep Рік тому +2

    Ghaint y

  • @DarshanRomana
    @DarshanRomana Рік тому

    ਬਹੁਤ ਵਧੀਆ ਵੀਡੀਓ ਬਾਈ ਜੀ

  • @dilpreetdhaliwal855
    @dilpreetdhaliwal855 Рік тому +4

    Nice bro 👌👌

  • @user-tj2pm2ow8z
    @user-tj2pm2ow8z Рік тому +1

    ਹੁਣ ਜਿੰਦਰ ਠੀਕ ਆਇਆ ਰਾਮੇ ਦੇ
    ਕਰਾਂ ਦੇ ਤਸਲਿਆਂ ਜਿੰਦਰ ਦੀਆਂ ਰਾਮਿਆ

  • @gurvirsidhu6899
    @gurvirsidhu6899 Рік тому +3

    ❤❤

  • @sukhwindersidhu9105
    @sukhwindersidhu9105 Рік тому +1

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਵੀਰ ਜੀ ਗੱਲ ਸੱਚੀ ਕਈ ਜਿੰਦਰ ਵਰਗੇ ਫੁਕਰਪੁਣੇ ਵਿੱਚ ਨਾਲੇ ਤਾਂ ਛਿੱਤਰ ਪਰੇਡ ਕਰਵਾ ਲੈਂਦੇ ਨਾਲੇ ਜੇਲ੍ਹ ਅੰਦਰ ਬੰਦ ਹੋ ਜਾਂਦੇ ਹਨ। ਵੀਰ ਜੀ ਇਹੋ ਜਿਹਾ ਇਮਾਨਦਾਰ ਅਫਸਰ ਹੋਏ ਤਾਂ ਫਿਰ ਮੈਂ ਕਹਿੰਦਾ ਰੱਬਾ ਜਲਦੀ ਤੋਂ ਜਲਦੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਤਾਂ ਜੋ ਉਥੇ ਵੀ ਚੰਗੀ ਤਰ੍ਹਾਂ ਸੇਵਾ ਕਰ ਸਕੇ। ਵੀਰ ਜੀ ਜਦੋਂ ਇੱਕ ਪਾਸੇ ਮੁਖਬਰ ਦੱਸ ਰਿਹਾ ਫਲਾਣੇ ਬੰਦਾ ਉਸ ਕੋਲ ਫਲਾਣੇ ਥਾਂ ਚਿੱਟਾ ਪਾਊਡਰ ਹੈ। ਪਹਿਲੀ ਜਦੋਂ ਉਹ ਤਹਾਨੂੰ ਕਹਿੰਦਾਂ ਮੈਨੂੰ ਨਹੀਂ ਪਤਾ ਇਹ ਕਿਸੇ ਨੇ ਰੱਖਿਆ ਮੇਰੇ ਬਾਰੇ ਪਿੰਡ ਵਿੱਚ ਪਤਾ ਕਰ ਲਉ ਮੈਂ ਸੌਹ ਖਾਂਦਾ ਹਾਂ। ਪਹਿਲੀ ਜੋ ਵਿਆਕਤੀ ਇਹ ਧੰਦਾ ਕਰਦਾ ਉਸ ਨੇ ਤਰੁੰਤ ਪੈਸਿਆਂ ਦੀ ਗੱਲ ਕਰਨੀ ਫਿਰ ਉਸ ਨੇ ਸੋਂਹ ਨੇਮ ਦਾ ਨਾਮ ਨਹੀਂ ਲੈਣਾ ਦੂਜੀ ਗੱਲ ਕੋਈ ਵੀ ਨਸ਼ੇ ਵੇਚਣ ਵਾਲਾ ਗੁੱਝਾ ਨਹੀਂ ਰਹਿੰਦਾ ਜੇਕਰ ਤੁਸੀਂ ਇੱਕ ਵਾਰ ਉਸ ਨੂੰ ਛੱਡ ਵੀ ਦਿਉਗੇ ਤਾਂ ਉਹ ਤਹੁਡੇ ਨਾਲ ਜ਼ਰੂਰ ਹੱਥ ਮਿਲਾਵੇਗਾ । ਜੇਕਰ ਰਿਸ਼ਵਤ ਲੈਣ ਮਾੜੀ ਗੱਲ ਤਾ ਕਿਸੇ ਦੇ ਨਜਾਇਜ ਫਸਾਉਣ ਤੇ ਕਿਸੇ ਨਾਲ ਧੱਕਾ ਕਰਨਾ ਵੀ ਬਹੁਤ ਮਾੜੀ ਗੱਲ। ਵੀਰ ਜੀ ਜੇਕਰ ਪੁਲਿਸ ਨਿਆਂ ਕਰਨ ਤੇ ਆ ਜਾਵੇ ਤਾਂ ਮਿੰਟ ਲਗਾਉਦੀ।

  • @gavyratol6626
    @gavyratol6626 Рік тому +1

    Sirasa y ji GBU brother ❤️