Mohali Clash News | ਚੱਲਦੀ ਸ਼ੂਟਿੰਗ 'ਚ ਪਹੁੰਚੇ ਨਿਹੰਗ ਸਿੰਘਾਂ ਨੇ ਪਾ ਲਿਆ ਗਾਹ, ਜਾਣੋ ਮਾਮਲਾ | Nihang | N18V

Поділитися
Вставка
  • Опубліковано 7 лип 2024
  • ਮੁਹਾਲੀ 'ਚ ਸ਼ੂਟਿੰਗ ਦੌਰਾਨ ਹੰਗਾਮਾ। ਚੱਲਦੇ ਨਾਟਕ ਦੀ ਸ਼ੂਟਿੰਗ 'ਚ ਵੜੇ ਨਿਹੰਗ। ਨਿਹੰਗਾਂ ਨੇ ਕੀਤਾ ਹੰਗਾਮਾ, ਸ਼ੂਟਿੰਗ ਬੰਦ ਕਰਵਾਈ। ਨਾਟਕ ਕੰਪਨੀ ਨੇ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦਾ ਸੈੱਟ। ਗੁਰੂ ਘਰ ਦੇ ਸੈੱਟ ਨੂੰ ਲੈ ਕੇ ਨਿਹੰਗਾਂ ਨੇ ਜਤਾਇਆ ਇਤਰਾਜ਼। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ। ਮੁਹਾਲੀ ਦੇ ਪਿੰਡ ਘੜੂੰਆਂ 'ਚ ਚੱਲ ਰਹੀ ਸੀ ਸ਼ੂਟਿੰਗ।
    #mohalinews #punjabpolice #Nihang #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 10

  • @rajuarora3163
    @rajuarora3163 13 днів тому +9

    ਇਹਨਾਂ ਨਿਹੰਗਾਂ ਨੇ ਸਿੱਖ ਕੌਮ ਦਾ ਨਾਸ਼ ਕਰ ਦਿਤਾ

    • @lovespreet2976
      @lovespreet2976 13 днів тому +1

      ਸਾਹਿਬ ਜੀ ਅਸੀਂ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਗੱਲ ਨੂੰ ਸਮਝੋ ਅਰੋੜਾ ਸਾਹਿਬ ।। ਬਾਕੀ ਧਰਮਾਂ ਵਿੱਚ ਗੁਰੂਆਂ ਦੀ ਨਕਲ ਕਰਨਾ ਜਾਇਜ਼ ਹੈ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸ ਗੱਲ ਨੂੰ ਸਮਝੋ ਸਾਰੇ ਜਾਣੇ ।।

  • @rajuarora3163
    @rajuarora3163 13 днів тому +5

    ਇਹਨਾਂ ਨੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰ ਦੇਨਾ

  • @RamSingh-ov7kg
    @RamSingh-ov7kg 13 днів тому +3

    Sutingh Adan hi hondi Aa maharaj da Sarup ni Laike Aona Cahida

  • @VirenderSingh-rx4lp
    @VirenderSingh-rx4lp 13 днів тому +5

    Taalibaani Nihang😂

    • @lovespreet2976
      @lovespreet2976 13 днів тому

      ਸ਼ਰਮ ਕਰ ਯਾਰ ਦੰਦ ਕੱਢ ਰਿਹਾ

  • @RamSingh-ov7kg
    @RamSingh-ov7kg 13 днів тому +6

    Nahig Singh kyon Apni kom di Badnami Krwaonde ne...Asli Palki Di Be Adbi Hondi Aaa.

  • @lovespreet2976
    @lovespreet2976 13 днів тому +1

    ਸਾਹਿਬ ਜੀ ਅਸੀਂ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਗੱਲ ਨੂੰ ਸਮਝੋ ।। ਬਾਕੀ ਧਰਮਾਂ ਵਿੱਚ ਗੁਰੂਆਂ ਦੀ ਨਕਲ ਕਰਨਾ ਜਾਇਜ਼ ਹੈ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸ ਗੱਲ ਨੂੰ ਸਮਝੋ ਸਾਰੇ ਜਾਣੇ ।।

  • @user-hy9nx5yc8h
    @user-hy9nx5yc8h 13 днів тому

    Shooting wale bi kiyon eho jihe kam karde ji