ਮੁੰਡਾ ਘਰੇ ਆਕੇ ਕੁੜੀ ਨੂੰ ਲੈ ਗਿਆ ਮਾਂ ਪਿਓ ਦੀਆ ਅੱਖਾਂ ਸਾਮਣੇ 😳।। Latest punjabi video 2022

Поділитися
Вставка
  • Опубліковано 17 лис 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 358

  • @amarjitsingh1946
    @amarjitsingh1946 Рік тому +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਨਮੋਲ ਵਧੀਆ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌👌❤❤❤❤💯

  • @rachhpalsingh78466
    @rachhpalsingh78466 4 дні тому

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।

  • @rachhpalsingh78466
    @rachhpalsingh78466 4 дні тому

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Turbanator54
    @Turbanator54 Рік тому +1

    ਸੀਬੋ ਬੇਬੇ ਦੀ ਐਕਟਿੰਗ ਅੱਤ ਹੈ ਸਾਰੀਆਂ ਹੀ ਵਿਡਿਉਜ ਬਹੁਤ ਚੰਗੀਆਂ ਹੁੰਦੀਆਂ ਹਨ।

  • @nardeepdhimanjilasangrursa2230

    ਬਹੁਤ ਵਧੀਆ ਵਡੀਓ ਜਿੰਦਰ ਬਾਈ ਜੀ👍👍👍👍👍👍👌👌👌👌👌🤝🤝🤝🤝🤝❤❤💯💯💯😁😁😁😁😁😁😁😄😄😃😃😃😃

  • @pargatshergill7468
    @pargatshergill7468 Рік тому +3

    🙏🏼ਵਾਹ ਉਏ ਜੱਟ ਸੋਂਦੇ ਵਾਲਿਓਂ ਖਿੱਚੀ ਰੱਖੋਂ ਕੰਮ ਨੂੰ 👍👍👌👌💯💯💯💯💯

  • @preetsheronpb13wala37
    @preetsheronpb13wala37 Рік тому +8

    ਬਹੁਤ ਵਧੀਆ ਸਟੋਰੀ ੲੇ 👍👍👍👍

  • @rachhpalsingh78466
    @rachhpalsingh78466 4 дні тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SukhdevSingh-ih5qg
    @SukhdevSingh-ih5qg Рік тому +3

    ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ 👌👌👌

  • @jaspinderbrar9022
    @jaspinderbrar9022 Рік тому +1

    ਬਹੁਤ ਵਧੀਆ ਵੀਡੀਓ ਆ ਕੋਈ ਕਸਰ ਬਾਕੀ ਨਹੀਂ

  • @gurlalgrewal2228
    @gurlalgrewal2228 Рік тому +3

    ਸੇਰੇ ਜੱਟ ਦੀ ਐਕਟਿੰਗ ਬਹੁਤ ਸਿਰਾ ਐ

  • @hardevsingh4443
    @hardevsingh4443 Рік тому +3

    ਵਧੀਆ ਟੀਮ ਲਾਡੀ ਸਰਪੰਚ ਰਾਮ ਮੈਂਬਰ ਵਧੀਆ ਸਟੋਰੀ ਸੀਂਗੋ

  • @tohrisidhu9324
    @tohrisidhu9324 Рік тому +1

    ਬਹੁਤ ਵਧੀਆ yaaro

  • @jassarproduction123
    @jassarproduction123 Рік тому +1

    27:53 ਜਾਕੇ ਪਾ ਦਿਓ ਲੌਕ ਇੱਟ 😂 Jinder funny bnda

  • @kuldeeprangi722
    @kuldeeprangi722 Рік тому +2

    Bahut vadia video hai Ji 👍💖💗💓💘♥️💛💚 love you all team members 💚💛💚💓💕💜🖤💜🖤💟 Seebo Bebe nu sat Sri akal ji waheguru ji Maher Karan

  • @mangatkular5941
    @mangatkular5941 Рік тому +3

    ਸ਼ੇਰ ਸਿਓ ਦਾ ਸਿਰਾ ਹੀ ਰੌਲ ਹੁੰਦਾ ਵਧੀਆ ਟੀਮ

  • @PawanKumar-if1qs
    @PawanKumar-if1qs Рік тому +3

    Story de end which bahut sohna msg dita gia hai.
    Is story vich Bibi Seebo ne Ware Shah bhi jhutha paa dita hai. Sas da sohna role nabhaya hai. ❤️

  • @komalpreetkaur837
    @komalpreetkaur837 Рік тому +12

    ਬਹੁਤ ਵਧੀਆ ਜੀ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਸਟੌਰੀ ਬਹੁਤ ਵਧੀਆ ਲੱਗੀ ਵਧੀਆ ਸਨੋਹਾ ਦਿੱਤਾ

  • @vickykabbadi2223
    @vickykabbadi2223 Рік тому

    ਬਹੁਤ ਸੋਹਣੀ ਤੇ difrent ਵੀਡਿਓ ਆ 👍🏻👍🏻👍🏻👍🏻☺️🤗🤗🤗🤗❤️

  • @KuldeepSingh-sy6kj
    @KuldeepSingh-sy6kj Рік тому

    Boohat vadhia story Aya y love you Aya sari teem nu

  • @jasmeetsran1585
    @jasmeetsran1585 Рік тому +2

    ਕੈਲਾ ਸਰਪੰਚ 🤣♥️♥️

  • @JaspalSingh-lc2eq
    @JaspalSingh-lc2eq Рік тому +3

    ਕਰਨੈਲ ਸਰਪੰਚ ਬਣ ਗਿਆ ਤੇ ਰਾਮਾ ਮੈਂਬਰ ਬਣ ਗਿਆ ਪਿੰਡ ਨਮੋਲ ਦਾ

  • @nirmalsandhu9959V
    @nirmalsandhu9959V Рік тому +2

    Sari teem bhut vadia kam kardi aa

  • @kulbirhanjra9077
    @kulbirhanjra9077 Рік тому +3

    Nice video from Tanzania arisha 🇹🇿👍

  • @khosa6740
    @khosa6740 Рік тому +4

    👌👌 ਬਹੁਤ ਵਧੀਆ ਵੀਡੀਓ ਜੀ 👍❤

  • @mangatkular5941
    @mangatkular5941 Рік тому +3

    ਮੈਨੂੰ ਲਗਦਾ ਸੀ ਬੋਕ ਜਿਹਾਂ ਗੈਰ ਹਾਜ਼ਰ ਹੋ ਗਿਆ ਪਰ ਪਤੰਦਰ ਮੇਰਾ ਪੰਚਾਇਤੀ ਬਣੀਆਂ ਯੋਗ ਰੌਲ ਵਿਚ ਪੇਸ਼ ਹੋਇਆ

  • @championgamemap6485
    @championgamemap6485 Рік тому +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @kuldeepkhokhar9250
    @kuldeepkhokhar9250 Рік тому +2

    Bhut vadiya Video Ji Waheguru ji tuhade Sare team members nu sukh shanti tanrusti trake bakshe

  • @preetbotique7146
    @preetbotique7146 Рік тому +4

    Very very very very very very very very very very very very very very Osm video👌👌🎥🎥 I love acting of Jinder veer and beant veer ☺☺😊 God bless you all team 🥰Baba ji sono hamesa kush rakhan te tarkia deen ❤ hamesha hasde vasde raho sari team🥰 keep it up 👍

  • @RAJVIRRAIKOTIA
    @RAJVIRRAIKOTIA Рік тому +1

    Eh wali video Bhot jada vadya c thodi 👍👍❤❤

  • @sukhpalsingh8004
    @sukhpalsingh8004 Рік тому +1

    Bhut vdia video y jee

  • @gurjeetsingh5877
    @gurjeetsingh5877 Рік тому +1

    ਬਹੁਤ ਵਧੀਆ ਵੀਡੀਓ

  • @jsa-bb2mf
    @jsa-bb2mf Рік тому +3

    Vary nice video g
    Jass

  • @gurpreetsinghdhaliwal6428
    @gurpreetsinghdhaliwal6428 Рік тому +1

    ਇਹ ਕੀ ‌ਕਰਤਾ ਜਿਦਰਾ ਪ੍ਰੀਤੋ ਤੇ ਬੰਤ ਦਾ ਤਾ ਰਿਸ਼ਤਾ ਹੀ ਬਦਲਾ ਭਰਾਵਾਂ

  • @nirmalsandhu9959V
    @nirmalsandhu9959V Рік тому +2

    Jid v karda sirra hi karda bai jinder

  • @kaurmanshiaha8045
    @kaurmanshiaha8045 Рік тому

    ਸਰਪੰਚ ਸਾਹਿਬ ਦਾ ਰੋਲ ਬਹੁਤ ਵਧੀਆ ਲੱਗਿਆ ਜੀ

  • @sonudhaliwal5717
    @sonudhaliwal5717 Рік тому +1

    Bahut vadyia💯💯💯💯👌👌👌👌👌👌 Video a22g

  • @gopycheema3251
    @gopycheema3251 Рік тому

    Bht vdiya supar ghaint

  • @pawanveersingh5071
    @pawanveersingh5071 Рік тому +1

    Very good video sandep 22 g davinder kanjla

  • @malkeetsingh1602
    @malkeetsingh1602 Рік тому +1

    ਭਰਾਵੋ ਵੀਡੀਓ ਤੁਹਾਡੀ ਹਰੇਕ ਵਧੀਆ ਹੁੰਦੀ ਆ ਨਿੰਦਣਯੋਗ ਕੋਈ ਵੀਡੀਓ ਨਹੀ ਹੁੰਦੀ ਇਸ ਲਈ ਭਰਾਵੋ ਵੀਡੀਓ ਵੇਖਣ ਤੋ ਪਹਿਲਾਂ ਹੀ ਕੁਮੈਟ ਕਰ ਦਿੰਦੇ ਹਾ

  • @GurpreetSingh-fq7di
    @GurpreetSingh-fq7di Рік тому +1

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤਰਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੋ 🌹👍❤️🙏🙏

  • @rupinderchahal6567
    @rupinderchahal6567 Рік тому +2

    Video bhoot vadiyaa bire

  • @kaursukhidhillon9272
    @kaursukhidhillon9272 Рік тому +9

    ਬਹੁਤ ਵਧੀਆ ਵੀਡੀਓ ਜੀ ❤❤

    • @vickysharma4662
      @vickysharma4662 Рік тому +1

      Good job👍

    • @mewasingh499
      @mewasingh499 Рік тому +1

      Agar je sabh kurian di soch aho jehi ho Jay tan kasay da ghar na ujray, , very good vedio

    • @mewasingh499
      @mewasingh499 Рік тому +1

      God bless you,,,all teem

  • @Deeparsh019
    @Deeparsh019 Рік тому +7

    ਬੇਬੇ ਪਹਿਲੀ ਵਾਰ ਆਵਦੀ ਨੂੰਹ ਨਾਲ ਖੁਸ਼ ਦੇਖੀ ਮੈ 😂👍🏻

  • @jagvirsinghbenipal5182
    @jagvirsinghbenipal5182 Рік тому +2

    ਬਹੁਤ ਵਧੀਆ ਜੀ 👌👌👌

  • @gorasharma9561
    @gorasharma9561 Рік тому +2

    Nice Bai ji

  • @sukhpalsingh9240
    @sukhpalsingh9240 Рік тому +1

    Very siraa videos. Jeonde wasde raho Bharawo

  • @billosingh1985
    @billosingh1985 Рік тому +1

    ਬਹੁਤ ਵਧੀਆ ਵੀਡੀਓ ਧਨਵਾਦ

  • @vickykabbadi2223
    @vickykabbadi2223 Рік тому

    mansa to ਆ 🤩🤗 ਅਸੀਂ 🤗

  • @vickykabbadi2223
    @vickykabbadi2223 Рік тому

    ਸਾਰਿਆ de ਐਕਟਿੰਗ ਸਿਰਾ ਸੀ ਐਵੇਂ ਲੱਗ ਰਹਾ ਸੀ ਵੀਡਿਓ ਮੁਕੇ ਨਾ 🤗🤗🤗🤗🤩

  • @clashofclanspunjabi1112
    @clashofclanspunjabi1112 Рік тому

    ਬਹੁਤ ਘੈਂਟ ਹੈ

  • @kuljeetkaur1581
    @kuljeetkaur1581 Рік тому +1

    Seebo bebee sabh ton ghaint

  • @GurpreetSingh-df7nc
    @GurpreetSingh-df7nc Рік тому +1

    Sira hundi e har vdeo ji

  • @boharsingh7725
    @boharsingh7725 Рік тому +3

    ਬਹੁਤ ਵਧੀਆ ਬਾਈਁ👍👍

  • @jasmeetsran1585
    @jasmeetsran1585 Рік тому +3

    ਕਰਨੈਲ ਘੈਂਟ ਬੰਦਾ

  • @bindedhillon3699
    @bindedhillon3699 Рік тому +1

    Knt video y love u aa sareya nu bro

  • @harpalsandhu2923
    @harpalsandhu2923 Рік тому

    Bahut wadia video Veer ji 👌👍

  • @singhjagjeet6171
    @singhjagjeet6171 Рік тому

    ਬਹੁਤ ਵਧੀਆ ਵੀਡਿਉ ਜਿੰਦਰ ਬਾਈ ਜੀ ਬਹੁਤ ਵਧੀਆ ਐਕਟਿੰਗ

  • @meerk
    @meerk Рік тому +1

    Eh story bhut saare ghra di ya . ..........nice story....

  • @Dhillon_307
    @Dhillon_307 Рік тому +1

    God bless you all team 🤩🥳🥳

  • @honeygrewal2381
    @honeygrewal2381 Рік тому +1

    Bahut vadiya bai

  • @Dhillon_307
    @Dhillon_307 Рік тому

    Bhut vdia video aa y ji 😘❤️✌️❤️‍🔥

  • @rupinderchahal6567
    @rupinderchahal6567 Рік тому +1

    Sari team nu sat siri akal

  • @jasveerbatish6877
    @jasveerbatish6877 Рік тому +2

    Very nice video 👍❤️❤️❤️❤️👍👍👍👍👍

  • @HarpreetSinghkkular
    @HarpreetSinghkkular Рік тому +1

    Sirraa Video y good bless you all team

  • @mandeepkhaira6567
    @mandeepkhaira6567 Рік тому +1

    Kant video y g chaki chalo Kam nu wheguru ji kirpa rhakeo

  • @dunichandduggal1438
    @dunichandduggal1438 Рік тому +1

    Story da end bahut badhia hai

  • @satwantsinghrajpal9959
    @satwantsinghrajpal9959 Рік тому +1

    ਆ ਹਾਂ ਆ ਹਾਂ ਆ ਗਏ ਮੇਰੇ ਭਰਾ ਤੇ ਭੈਣਾਂ

  • @pariaujla2754
    @pariaujla2754 Рік тому

    Bhot jyada Sohni as video

  • @Jassmalhi509
    @Jassmalhi509 Рік тому +1

    Siraaaaa video 📸📸📸📸📸

  • @Kabaddi_5911_
    @Kabaddi_5911_ Рік тому

    Bhot badia km kita vr
    Bhot badia content a y❤❤🙏🙏

  • @sukhdhillonpb4671
    @sukhdhillonpb4671 Рік тому

    Bahut vadia story sari team de acting bahut vadia

  • @DarshanSingh-jo5jt
    @DarshanSingh-jo5jt Рік тому +2

    ਸਿਰਾ ਹੀ ਹੈ ਸਿਰਾ

  • @jassabehbalkalan4985
    @jassabehbalkalan4985 Рік тому +1

    End 22ji

  • @preetsandhupreetsandhu4099
    @preetsandhupreetsandhu4099 Рік тому +1

    Bot yda vdia bro

  • @amarikrai7437
    @amarikrai7437 Рік тому +1

    Super video 👌👌👌👌

  • @baljeetkoursamra9942
    @baljeetkoursamra9942 Рік тому

    ਆ ਬੋਲਦੀ ਨੀ😂😂😂😂😂😂😂🤣🤣🤣🤣

  • @desiboyspindawale3477
    @desiboyspindawale3477 Рік тому

    Bht vadea ❤️❤️

  • @manvirniceblogpindpunjabde3629

    Ghee bnave toriyan badi bahu da Name Sibo bebe god bless you

  • @parmjeetkaur6871
    @parmjeetkaur6871 Рік тому +1

    Very nycc video 👌👌👌

  • @sukhimaan6280
    @sukhimaan6280 Рік тому +2

    Video tn vadia a bai par es ch TUC loka nu galt sikhya dy rhe a o yr ma bap v galt sabit kr dita kudi v galt sabit kr diti koi video da muh ser ja e n bana kise pasa nu. V

  • @yadwinderstudio7922
    @yadwinderstudio7922 Рік тому

    ਜੇਕੁੜੀਆਂ ਆ ਸੋਚ ਲੈਣ ਤਾਂ ਹਰ ਇੱਕ ਦਾ ਘਰ ਵਸ ਜਾਵੇ ਏਸੇ ਤਰਾਂ ਹਰ ਮੂੰਡਾ ਸੋਚ ਕੇ ਚੱਲੇ ਤਾਂ ok,ਜੀ

  • @avtarsingh-xr8sk
    @avtarsingh-xr8sk Рік тому

    ਬਹੁਤ ਵਧੀਆ ਵੀਡੀਓ ਆ ਜੀ

  • @sukhwindersidhu9105
    @sukhwindersidhu9105 Рік тому

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਵੀਰ ਜੀ ਕੁੜੀ ਨੇ ਤਾਂ ਆਪਣੇ ਘਰ ਵਾਲੇ ਦਾ ਸਾਥ ਨਿਭਾ ਦਿੱਤਾ ਹੈ ਹੁਣ ਉਸ ਦੇ ਘਰ ਵਾਲੇ ਦਾ ਫਰਜ਼ ਬਣਦਾ ਕਿ ਅੱਜ ਤੋਂ ਬਾਅਦ ਇੱਕ ਤਾਂ ਸ਼ਰਾਬ ਜਾਂ ਹੋਰ ਕੋਈ ਵੀ ਨਸ਼ਿਆਂ ਜ਼ਿੰਦਗੀ ਵਿੱਚ ਕਰੇ। ਦੂਜੀ ਗੱਲ ਮੁੰਡਾ ਆਪਣੇ ਨੂੰ ਕਹੇ ਕਿ ਤੁਸੀਂ ਕੁੜੀ ਨੂੰ ਤੰਗ ਪ੍ਰੇਸਾਨ ਨਹੀਂ ਕਰਨਾ ਜੇਕਰ ਕੀਤਾ ਤਾਂ ਮੈਂ ਆਪਣੀ ਘਰਵਾਲੀ ਦਾ ਸਾਥ ਦੇਵੇਗਾ ਨੂੰਹ ਸੱਸ ਨੂੰ ਆਪਸ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਕੁੜੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਸ ਸਹੁਰੇ ਦਾ ਖਿਆਲ ਰੱਖੋ ਜੇਕਰ ਸੱਸ ਕਿਸੇ ਕੰਮ ਤੋਂ ਸਿੱਖਿਆ ਦਿੰਦੀ ਹੈ ਤਾ ਗੁੱਸਾ ਨ ਕਰੇ ਸਗੋਂ ਮਾਵਾ ਧੀਆਂ ਵਾਗ ਆਪਸ ਵਿੱਚ ਰਹਿਣ।

  • @harmanpreetbrar5330
    @harmanpreetbrar5330 Рік тому +1

    Nice video sir 😍😍😍

  • @swarnsinghchahalsunam6752
    @swarnsinghchahalsunam6752 Рік тому +2

    Very nice all mamber

  • @personalnnnvvnmm8638
    @personalnnnvvnmm8638 Рік тому

    Bauttttttt vidya vedio G God bless you 🙏🙏🌹

  • @sukhveersingh7541
    @sukhveersingh7541 Рік тому +1

    Siraaaa galbaat aa bai 😂😅

  • @jattboys9655
    @jattboys9655 Рік тому

    Siraa lya pya bro

  • @jagseersingh4506
    @jagseersingh4506 Рік тому +1

    SIRRRRA ACTING BAI SHERA BAI JINDER BEBE SIBBO BHABBI PREET JI AND LADDI AND RAM AND ALL'TEAM GOOD

  • @vickykabbadi2223
    @vickykabbadi2223 Рік тому

    ਲਾਡੀ de ਐਕਟਿੰਗ ਤਾ ਸਿਰਾ ਸੀ ਸਰਪੰਚ ਆਲੀ 🤗🤗🤗🤗❤️

  • @sidhu_saab9246
    @sidhu_saab9246 Рік тому +5

    Nice bro 👍👍👍

  • @lakhvirkaurgill1378
    @lakhvirkaurgill1378 Рік тому

    So nice video aw god bless you

  • @sgr25sikanderali98
    @sgr25sikanderali98 Рік тому

    Siraaa vedio 22g

  • @prabhdeepsingh7456
    @prabhdeepsingh7456 Рік тому +1

    Very nice 👍👌🙏

  • @meet__kaur.33
    @meet__kaur.33 Рік тому +1

    Very nice video 👍👍👍👍

  • @gaggapandher5918
    @gaggapandher5918 Рік тому +3

    Very good ji ❤️

  • @rajpreet6222
    @rajpreet6222 Рік тому +1

    Vry nice g

  • @chauhan517
    @chauhan517 Рік тому

    ਦਾਰੂ ਪੀ ਕੋੲੀ ਮਾੜੇ ਗੱਲ ਨਹੀਂ

  • @karamjitdhillon3715
    @karamjitdhillon3715 Рік тому

    ਬਹੁਤ ਵਧੀਆ ਵਿਡੀਉ ਲੱਗੀ ਆ