Thank you for always enlightening us. For many years, I’ve heard from Sikh scholars that NAAM is the ultimate savior in both this life and the afterlife. This raises an important question: Is NAAM attainable only through maintaining uncut hair (keesh), or are there other ways to achieve it? Thank you.
Bhai baldev singh ji apa paihle khabra bale redio sunde hunde c us redio de duro baj khichan baste arial hunda c ese tra parmatma ne jere kes han eh bahro enrji lainde ne eh parmatma ne koi faltu cheej nahi lai ena di koi maihtta hai tahi parmatma ne kes srirte lae ne je ena di lor na hundi ta parmarma aphi na launde jime pansia nu pra di lod hai tahi ona nu par lae ne fer hi udde ne
Guru Nanak Sahib in pauri no 2 Japji explains Hukum. It first explanation is Hukmi hoovan akaar the body is the gift. Accepting hukum starts with accepting the body as dezined by the Creator. as in Rehraas pai parapat manukh deh huria Gobind millian ke eh teri bariah. Kesh is a natural extension of the body. Also remember as we grow older men bald a time leving no hair on the head. My humble view is that accepting nature is progression in commitment to a ritual free practice of Sikh way of life.
Je chamre nal ani nafarat hai ta sada sreer bi chamre da hai te srir bich ta malmutar bi hai fer isda ki karoge jeri such bhit to guru ji ne barjia c asi ose khuh bich dig pae ha guru ji ne bani hi etho suru kiti hai ke docha soch na howi je sochi lakh war
Je guru kesa to farke narka cho kadange ta bjurga de ta kes sirto paile hi udd jande ne jane di ukhar jande ne fer ona nu kime kadega dusra gurbani ta narak te surag bare kaindi hai kithe hai .kia narak kia surag bchara santtan dou rade ham kahi ki kanna kadte spne gurparsade asi kise nu nahi mande guru to lawa .narak surag te mai rahio sat gurke parsad
Bhai baldev singh ji sabad hai bhabe lame kes kar bhabe ragar munae jane di parmatma nu ki bhauda ke mai isde lame kes kardewa par isnu ki bhauda ke ragar ragar kar munni janda jane di kudarat de ulat chal riha hai parmatma di dat nu rol riha hai Surat parmatma di bhane beiman
@@lakhvindersingh9844nahu jo age to mar janda hai usnu hi wakh karida hai jdo gaha nahu bich bled bajda hai ta chik nikal jandi hai ese tra jo kes mar janda hai usnu kange nal bar kad deida hai
Private jagah to sikh kurian kesh saaf kardian ne, singh jodhey hee kehnde ne ke saaf kar lavo, kurian, sikh ladies aap hee saaf kar dindian ne ghar wale nu maza den laee.
@@sachdikhojwithbaldevsinghm8464 we can’t compare this with Army uniforms , During periods of Gurus, they need an army, so it was uniform and code of conduct for Khalsa fauj, otherwise a common man , may he believe in Sikhism, have nothing to do with these kakaars, guru Nanak and other bhagats also condemned the outer appearance and rituals, this dress code may be the code for granthis but common man have nothing to do with this , As in other religions, Pujari, Maulavi and Pope or Pastor wear specifically dress, but common Hindu, Muslim and Christian wear the casual dress and some have beard and some are clean shaved, We should look different by our deeds ( karams) not by our appearance, You may not agree with me but this is the reality religion
@@sachdikhojwithbaldevsinghm8464 veer jee guru sahban the history app jee patta honey ,ist guru son Sri Chand lakmi Chand ,mohan je mori jee , parthi and Mahadev and so many others who closes to guru but they not obey guru hukam ,time oo he hy gurbani corora vich ekk tha naa landi hy understand now listen guru kaa thappad only one Banda singh bahudar change the history of mugal buss ekk guru kaa Sikh change the time understand.
Kya rabb nu sirf sikh mil sakda hai?? Kya rabb nu Japan, Italy, Africa, Dubai wale log nahin mil sakde?? Kya rabb de ghar shareer janda hai ya aatma?? Kya aatma de kesh hunde hain?
Asli guru bas Nanak Dev ji san. Gobind taa bihari see, sari kul da naas kar dita see. Apne chaar bache, baap, maa nu marva dita, aap ja ke machhiware de jangal ch luk ke beth gyia see.
ਬਹੁਤ ਵਧੀਆ ਵਿਚਾਰ ਹੈ। ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਕੁਦਰਤੀ ਨਿਯਮਾਂ ਸਿਸਟਮ ਨੂੰ ਸਮਝ ਲੈਣਾ ਤੇ ਉਸ ਤੇ ਅਮਲ ਕਰਨਾ ਸੱਚ ਦੇ ਰਾਹ ਚੱਲਣਾ ਹੀ ਧਰਮ ਹੈ।
ਬਿਲਕੁਲ ਜੀ, ਸੌ ਪ੍ਤੀਸ਼ਤ ਸਹੀ।
ਸਰੀਰਕ ਸਜਾਵਟ ਨਾਲ ਪ੍ਮਾਮਤਮਾ ਨੂੰ ਕੋਈ ਮਤਲਬ ਨਹੀਂ ਇਹ ਤਾਂ ਮਨ ਦੀ ਖੇਡ ਹੈ ਮਨ ਨੂੰ ਉਸ ਅਕਾਲ ਪੁਰਖ ਨਾਲ ਇਕ ਮਿੱਕ ਕਰਨਾ ਹੀ ਅਸਲ ਸਚਾਈ ਹੈ ਇਹ ਤਾਂ ਪ੍ਮਾਮਤਮਾ ਨੇ ਇਨਸਾਨ ਨੂੰ ਕੁਝ ਦਾਤਾਂ ਜੀਵ ਨੂੰ ਸਰੀਰ ਨੂੰ ਸੁਰੱਖਿਅਤ ਰੱਖਣ ਵਾਸਤੇ ਦਿੱਤੀਆ ਹਨ ਇਹ ਤਾਂ ਸਾਡੇ ਧਰਮ ਦਾ ਹਿੱਸਾ ਹਨ
੧ਓ ਸਤਿਗੁਰ ਪ੍ਰਸਾਦਿ।।
ਅੱਜ ਦੀ ਵਿਚਾਰ ਬਹੁਤ ਹੀ ਵਧੀਆ ਅਸਾਨ ਤਰੀਕੇ ਨਾਲ ਗੁਰਬਾਣੀ ਸ਼ਬਦ ਗਿਆਨ ਸਮਝਾਇਆ ਗਿਆ ਹੈ ਭਾਈ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ।
ਇਕਾ ਬਾਣੀ
ਇਕ ਗੁਰ
ਇੱਕੋ ਸ਼ਬਦ ਵੀਚਾਰ।।
ਧੰਨ ਧੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।।
ਜੀ ਆਇਆਂ ਨੂੰ ਵੀਰ ਜੀਓ।
ਮੂਡ ਮੁੰਡਾਏ ਜੱਟਾ ਸਿਰ ਬੰਨਦੇ ਮੋਹਨ ਰਹੇ ਅਭਿਮਾਨਾ ਮਨੂਆ ਡੋਲੇ ਰਹਿਤ ਤ ਪਾਵੈ ਬਿਨ ਤਤ ਆਤਮ ਗਿਆਨਾ❤ ਕੇਸ ਜਲੇ ਜਿਵੇਂ ਗਾਸ ਕਾ ਪੂਲਾ❤ ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ
ਬਿਲਕੁਲ ਵੀਰ ਜੀਓ।
Bahut uttam Vyakhya ate Vichar Bhai Sahib Ji.
Salute you Sir Ji.❤❤❤
ਧੰਨਵਾਦ ਵੀਰ ਜੀਓ।
ਸਾਬਤ ਸੂਰਤ ਸਰੀਰ ਦੀ ਵੀ ਆਪਣੀ ਇਕ ਵੱਖਰੀ ਪਹਿਚਾਣ ਹੈ ਜੀ ਜੋ ਕਿ ਗੁਰਮੱਖ ਲਈ ਜ਼ਰੂਰੀ ਹੈ ਜੀ।।
ਬਿਲਕੁਲ ਵੀਰ ਜੀਓ। ਸੌ ਪ੍ਤੀਸ਼ਤ ਸਹੀ। ਸਾਡਾ ਸਭਿਆਚਾਰ ਹੈ, ਸਾਡੀ ਪਹਿਚਾਣ ਹੈ, ਸਾਡੀ ਬਰਦੀ ਹੈ ਜੀ।
Waheguru ji waheguru ji
ਸਤਿ ਸ਼ੀ੍ ਅਕਾਲ ਵੀਰ ਜੀਓ।
ਬਹੁਤ ਹੀ ਵਧੀਆ
ਧੰਨਵਾਦ ਵੀਰ ਜੀਓ।
Very nice veera
ਧੰਨਵਾਦ ਵੀਰ ਜੀਓ।
ਬਹੁਤ ਹੀ ਵਧੀਆ ਤਰੀਕੇ ਨਾਲ਼ ਵਿਚਾਰਾਂ ਕੀਤੀਆਂ ਗਈਆਂ ਹਨ ਜੀ
ਆਪ ਜੀ ਇਸ ਮਿਹਨਤ ਨੂੰ ਸਲਾਮ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Sat Shri Akal ji 🙏🙏
ਸਤਿ ਸ਼ੀ੍ ਅਕਾਲ ਵੀਰ ਜੀਓ।
nice information
ਧੰਨਵਾਦ ਵੀਰ ਜੀਓ।
ਤੁਸੀਂ ਬਹੁਤ ਜਰੂਰੀ ਵਿਸ਼ੇ ਤੇ ਵੀਡੀਓ ਬਨਾਇਆ ਹੈ। ਹੁਣ ਸਿੱਖੀ ਵਿੱਚ ਅਲੱਗ ਤੌਰ ਤੇ ਵਿਤਕਰਾ ਸ਼ੁਰੂ ਹੋ ਗਿਆ ਹੈ ਜੋ ਬਾਣੇ ਤੇ ਅਤੇ ਦਿਖਾਵਟ ਤੇ ਆਧਾਰਿਤ ਹੈ। ਤੁਸੀਂ ਸਿੱਖੀ ਅਸੂਲਾਂ ਨੂੰ ਸਹੀ ਤਰਾਂ ਦੱਸਿਆ ਹੈ।
ਧੰਨਵਾਦ ਵੀਰ ਜੀਓ।
Waheguru Vich V Vishnu hai ? @@sachdikhojwithbaldevsinghm8464
ਬਹੁਤ ਹੀ ਵਧੀਆ ਉਪਰਾਲਾ ਹੈ ਜੀ ❤
ਧੰਨਵਾਦ ਵੀਰ ਜੀਓ।
ਧਰਮ ਆਜ਼ਾਦੀ ਨੂੰ ਖੋਹ ਲੈਦਾ ਹੈ🎉🎉🎉🎉
ਧਰਮ ਨਹੀਂ, ਧਰਮ ਦੇ ਠੇਕੇਦਾਰ
@@pargatsinghdhariwal3028 yes
ਬਹੁਤ ਵਧੀਆ 💯 ਸੱਚ ਦੀ ਵਿਚਾਰ ਕੀਤੀ ਜੀ ਅੱਜਕਲ ਬਾਣੀ ਦਾ ਧਾਰਨੀ ਕਿਹੜਾ ਏਥੇ ਹੈ ਜੀ ਬਾਣੀ ਦੇ ਹਿਸਾਬ ਨਾਲ ਤਾਂ ਅੰਦਰੋ ਧਰਮੀ ਬਣਨਾ ਸੀ ਜੀ ਸੱਚ ਦੀ ਵਿਚਾਰ ਸਲੂਟ ਕਰਦੇ ਹਾਂ ਜੀ ਗਿਆਨੀ ਜੀ 🙏🙏
ਧੰਨਵਾਦ ਵੀਰ ਜੀਓ।
Sat Sri akal veer ji 🙏
ਅਸੀਂ ਮਹਾਨ ਗਿਆਨੀ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕੇਸਾਂ ਦੇ ਤੁਸੀਂ ਇੰਨੀ ਚਰਚਾ ਕਰੀ ਜਾਂਦੇ ਹੋ ਇਹ ਕੇਸ ਤੁਸੀਂ ਆਪਣੇ ਆਪ ਲਾਏ ਹਨ ਪਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੇ ਹਨ ਜਦੋਂ ਤੁਸੀਂ ਦਿੱਤੀ ਹੋਈਆਂ ਪਰਮਾਤਮਾ ਦੀਆਂ ਵਸਤਾਂ ਦੀ ਸਾਂਭ ਸੰਭਾਲ ਨਹੀਂ ਕਰੋਗੇ ਉਸ ਉਸ ਪਰਮਾਤਮਾ ਵਿੱਚ ਭੇਦ ਕਿਵੇਂ ਹੋ ਸਕਦੇ ਹੋ ਤੁਸੀਂ ਕਦੇ ਔਰਤਾਂ ਨੂੰ ਲੜਦੇ ਨਹੀਂ ਦੇਖਿਆ ਹੈਗਾ ਕੀ ਮਾਈ ਭਾਗੋ ਔਰਤ ਨਹੀਂ ਸੀ ਝਾਸੀ ਦੀ ਰਾਣੀ ਔਰਤ ਨਹੀਂ ਸੀ ਕੋਈ ਜੰਗ ਦੇ ਮੈਦਾਨ ਵਿੱਚ ਲੜੀਆਂ ਸਨ
ਵੀਰ ਜੀਓ ਇੱਕ ਵਾਰੀ ਵੀਡੀਓ ਫਿਰ ਸੁਣ ਲਵੋ ਜੀ। ਜੇ ਕੇਸ ਰੱਖਣ ਨਾਲ ਬਹਾਦਰੀ ਆਉਂਦੀ ਹੈ ਤਾਂ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਵਿੱਚ ਜਿੱਤ ਸਿੱਖਾਂ ਦੀ ਹੋਣੀ ਸੀ ਅਤੇ ਅੰਗਰੇਜ਼ਾਂ ਨੇ ਕਦੀ ਵੀ ਪੰਜਾਬ ਤੇ ਰਾਜ ਨਹੀਂ ਕਰਨਾ ਸੀ।
ਇਹ ਬੰਦਾ ਕੌਮ ਲਈ ਕੋਹੜ ਦਾ ਕੰਮ ਕਰ ਰਿਹਾ ਹੈ
I agree ji
Thanks veer jio.
Kabir sahib da arth bilkul saaf hai
Kakaars v Bahri bhekh hi hai
Only thing is your good deeds
Veerji excellent reason । request to this shabad is very well explained by bhupinder singh usa
He explain meaning of ਕੇਸ਼ and gharar ❤
ਵੀਰ ਜੀਓ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀਓ ਵ੩ਰ ਭੁਪਿੰਦਰ ਸਿੰਘ ਜੀ ਸਿੱਖ ਕੌਮ ਦੀ ਮਹਾਨ ਸੇਵਾ ਕਰ ਰਹੇ ਹਨ ਜੀ।
ਬਹੁਤ ਵਧੀਆ ਜੀ
ਧੰਨਵਾਦ ਵੀਰ ਜੀਓ।
ਧੰਨਵਾਦ ਵੀਰ ਜੀਓ।
ਵਧੀਆ ਵਿਚਾਰ ਕੀਤੀ ਹੈ
ਧੰਨਵਾਦ ਵੀਰ ਜੀਓ।
Bakmal peshkash thank you ❤
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਭਾਈ ਸਾਹਿਬ ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਸਰੀਰ ਦੀ ਰੱਖਿਆ ਲਈ ਕੁਦਰਤ ਨੇ ਜੋ ਜੋ ਸਾਧਨ ਮੁਹੱਈਆ ਕੀਤੇ ਹਨ, ਜਿਹਨਾਂ ਵਿਚ ਕੇਸ ਵੀ ਸ਼ਾਮਲ ਹਨ, ਕੁਦਰਤ ਦੇ ਸਤਿਕਾਰ ਵਜੋਂ ਉਹਨਾਂ ਦੀ ਸੰਭਾਲ ਕਰਨੀ ਮਨੁੱਖ ਦਾ ਫਰਜ਼ ਬਣਦਾ ਹੈ।
ਜੀ ਵੀਰ ਜੀਓ।
ਬਹੁਤ ਸਹੀ ਕਹਿ ਰਹੇ ਹੋ ਵੀਰ ਜੀ👍🙏
Satnam Waheguru Ji
ਸਤਿ ਸ਼ੀ੍ ਅਕਾਲ ਵੀਰ ਜੀਓ।
Prem sab naal karo
ਬਿਲਕੁਲ ਵੀਰ ਜੀਓ।
ਵੱਡੇ ਬਾਈ 🎉ਇਹ ਦੱਸੋ ਕੀ ਬਚਿੱਤਰ ਨਾਟਕ ਉਰਫ ਦਸਮਗ੍ਰੰਥ ਸਿਖਾਂ ਦਾ ਗ੍ਰੰਥ ਹੈ ਯਾਂ ਨਹੀ 😮ਜੇ ਹੈ ਤਾਂ ਕਯੋਂ 😮ਜੇ ਨਹੀਂ ਹੈ ਤਾਵੀ ਉਦਾਹਰਣ ਦੇ ਕੇ ਦਸੋਂ 😮 ਜੇੜੇ ਗੁਰੂ ਦਵਾਰਾ ਸਾਹਿਬ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀਆਂ ਵਾਲੇ ਔ ਕੇਹ ਰਹੇ ਹਨ ਕਿ ਹੈ 😮ਜੋ ਵਿਧਵਾਨ ਪੜੇ ਲਿਖੇ ਹਨ ਗੁਰਮੁੱਖੀ ਲਿੱਪੀ ਦੇ ਔ ਕੇਹ ਰਹੇ ਹਨ ਕਿ ਨਹੀ ਇਹ ਗੁਰੂ ਸਾਹਿਬ ਜੀ ਦੀ ਘੋਰ ਨਿੰਦਿਆ ਹੈ 😢😢😢
ਵੀਰ ਜੀਓ ਹੁਣ ਤੱਕ ਮੈਂ ਬਚਿਤਰ ਨਾਟਕ ਗ੍ੰਥ ਉੱਪਰ 70 ਕੁ ਵੀਡੀਓਜ਼ ਬਣਾ ਚੁੱਕਾ ਹਾਂ। ਉਨ੍ਹਾਂ ਵਿੱਚੋਂ ਹੀ ਇੱਕ ਵੀਡੀਓ ਲਿੰਕ ਮੈਂ ਇੱਥੇ ਸਾਂਝਾ ਕਰ ਰਿਹਾ ਹਾਂ ਜੀ। ਇਸ ਗ੍ੰਥ ਵਿੱਚ ਇੱਕ ਵੀ ਅੱਖਰ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ।
ua-cam.com/video/9AcbR5G4jfQ/v-deo.html
ਵਿਲਕੁਲ ਵੀ ਨਹੀਂ ਕੇਸ ਕਟਵਾਉਣ ਜਾਂ ਰੱਖਣ ਲਈ ਕੋਈ ਇਸ਼ਾਰਾ ਨਹੀਂ,ਕੇਵਲ ਪਰਮਾਤਮਾ ਦੀ ਬੰਦਗੀ ਦੇ ਵਲ ਇਸ਼ਾਰਾ ਹੈ।
ਜੀ ਵੀਰ ਜੀਓ।
ਭਾਈ ਮਸਕੀਨ ਜੀ ਦੀ ਚਲਿੱਤਰ ਵਾਲੀ ਵੀਡੀਓ ਦੁਬਾਰਾ ਚਲਾ ਦਿਓ ਮੇਹਰਬਾਨੀ
ua-cam.com/video/pbIG2OC39kc/v-deo.html
ਵੀਰ ਜੀਓ ਸੰਤ ਸਿੰਘ ਮਸਕੀਨ ਦੇ ਝੂਠ ਵਾਲੀ ਵੀਡੀਓ ਦੁਬਾਰਾ ਪਾ ਦਿੱਤੀ ਹੈ ਜੀ।
ua-cam.com/video/khkwwAkpJzA/v-deo.html
Live according to God how He keeps.
Thank you for always enlightening us. For many years, I’ve heard from Sikh scholars that NAAM is the ultimate savior in both this life and the afterlife. This raises an important question: Is NAAM attainable only through maintaining uncut hair (keesh), or are there other ways to achieve it? Thank you.
ਜੀ ਆਇਆਂ ਨੂੰ ਵੀਰ ਜੀਓ।
Veerji bahut vadhiya
Main personaly chahda Haan ki aap ji Sri Guru Granth sahib di viakhya wale video banao and post karo
ਠੀਕ ਹੈ ਵੀਰ ਜੀਓ।
Sadha di gl krde ne kabeer
ਵਹਿਮਾਂ, ਪਾਖੰਡਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਬਿਲਕੁਲ ਵੀਰ ਜੀਓ।
Bhai baldev singh ji apa paihle khabra bale redio sunde hunde c us redio de duro baj khichan baste arial hunda c ese tra parmatma ne jere kes han eh bahro enrji lainde ne eh parmatma ne koi faltu cheej nahi lai ena di koi maihtta hai tahi parmatma ne kes srirte lae ne je ena di lor na hundi ta parmarma aphi na launde jime pansia nu pra di lod hai tahi ona nu par lae ne fer hi udde ne
ਬਿਲਕੁਲ ਵੀਰ ਜੀਓ।
Guru Nanak Sahib in pauri no 2 Japji explains Hukum. It first explanation is Hukmi hoovan akaar the body is the gift. Accepting hukum starts with accepting the body as dezined by the Creator. as in Rehraas pai parapat manukh deh huria Gobind millian ke eh teri bariah. Kesh is a natural extension of the body. Also remember as we grow older men bald a time leving no hair on the head. My humble view is that accepting nature is progression in commitment to a ritual free practice of Sikh way of life.
ਬਿਲਕੁਲ ਸਹੀ ਵੀਰ ਜੀਓ।
ਕ੍ਰਿਪਾ ਕਰਕੇ ਜਿਹੜਾ ਤੁਸੀਂ ਮਸਕੀਨ ਦੇ ਰੈਫਰੈਂਸ ਵਿਚ ਤਿਰੀਆ ਚਰਿਤਰ ਦੇ ਆਡੀਓ ਵਾਲੀ ਵਿਆਖਿਆ ਦੀ ਗਲ ਕੀਤੀ ਹੈ ਉਸਦਾ ਲਿੰਕ ਭੇਜਣ ਦੀ ਕ੍ਰਿਪਾਲਤਾ ਕਰਨੀ। ਚੰਗਾ ਹੁੰਦਾ ਇਹ ਲਿੰਕ ਅਗਰ ਤੁਸੀਂ ਇਸ ਵਿਆਖਿਆ ਦੇ ਡਿਸਕ੍ਰਿਪਸ਼ਨ ਵਿਚ ਹੀ ਅਗਰ ਪਾਇਆ ਹੁੰਦਾ
ua-cam.com/video/pbIG2OC39kc/v-deo.html
ਮੇਰੇ ਇੱਕ ਸਤਿਕਾਰਯੋਗ ਵੀਰ ਗੁਰਮੇਲ ਸਿੰਘ ਜੀ ਦਾ ਸੁਨੇਹਾ ਆਇਆ ਹੈ ਕਿ ਸੰਤ ਸਿੰਘ ਮਸਕੀਨ ਦੇ ਝੂਠ ਵਾਲੀ ਵੀਡੀਓ ਦੁਬਾਰਾ ਪਾ ਦਿੱਤੀ ਜਾਵੇ? ਸੋ ਹਾਜ਼ਰ ਹੈ ਉਹ ਲਿੰਕ:-
ua-cam.com/video/khkwwAkpJzA/v-deo.html
Je chamre nal ani nafarat hai ta sada sreer bi chamre da hai te srir bich ta malmutar bi hai fer isda ki karoge jeri such bhit to guru ji ne barjia c asi ose khuh bich dig pae ha guru ji ne bani hi etho suru kiti hai ke docha soch na howi je sochi lakh war
ਬਿਲਕੁਲ ਸਹੀ ਵੀਚਾਰ, ਵੀਰ ਜੀਓ।
Je guru kesa to farke narka cho kadange ta bjurga de ta kes sirto paile hi udd jande ne jane di ukhar jande ne fer ona nu kime kadega dusra gurbani ta narak te surag bare kaindi hai kithe hai .kia narak kia surag bchara santtan dou rade ham kahi ki kanna kadte spne gurparsade asi kise nu nahi mande guru to lawa .narak surag te mai rahio sat gurke parsad
ਚੱਕਰਾਂ ਵਿੱਚ ਨਾ ਪਾਓ ਜੀ ਹੈਡਿੰਗ ਕੀ ਹੈ ਪਰ ਵਿਆਖਿਆ ਪਤਾ ਨਹੀਂ ਕਿੱਧਰ ਨੂੰ ਲੈ ਗਏ ???
ਵੀਰ ਜੀਓ, ਕੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਹੈ? ਜੇ ਉਲਟ ਹੈ ਤਾਂ ਤੁਸੀਂ ਸਹੀ ਵਿਆਖਿਆ ਕਰੋ ਜੀ। ਤੁਹਾਡੇ ਅਨੁਸਾਰ ਸਹੀ ਸਿਰਲੇਖ ਕੀ ਹੋਣਾਂ ਚਾਹੀਦਾ ਹੈ ਜੀ?
Bhai baldev singh ji sabad hai bhabe lame kes kar bhabe ragar munae jane di parmatma nu ki bhauda ke mai isde lame kes kardewa par isnu ki bhauda ke ragar ragar kar munni janda jane di kudarat de ulat chal riha hai parmatma di dat nu rol riha hai
Surat parmatma di bhane beiman
ਜੀ ਵੀਰ ਜੀਓ।
Maskeen wali video bhejo
ua-cam.com/video/pbIG2OC39kc/v-deo.html
ਮੇਰੇ ਇੱਕ ਸਤਿਕਾਰਯੋਗ ਵੀਰ ਗੁਰਮੇਲ ਸਿੰਘ ਜੀ ਦਾ ਸੁਨੇਹਾ ਆਇਆ ਹੈ ਕਿ ਸੰਤ ਸਿੰਘ ਮਸਕੀਨ ਦੇ ਝੂਠ ਵਾਲੀ ਵੀਡੀਓ ਦੁਬਾਰਾ ਪਾ ਦਿੱਤੀ ਜਾਵੇ? ਸੋ ਹਾਜ਼ਰ ਹੈ ਉਹ ਲਿੰਕ:-
ua-cam.com/video/khkwwAkpJzA/v-deo.html
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ 10 ਗੁਰੂ ਹਨ ਅਤੇ ਬਾਕੀ ਭਗਤ, ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰਬਰ ਜ਼ਰੂਰ ਬਿਆਨ ਕਰਨਾ ਜੀ, ਕ੍ਰਿਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ,,
ਵੀਰ ਜੀਓ ਇਹ ਵਾਲੀ ਵੀਡੀਓ ਸੁਣੋ ਜੀ।
ua-cam.com/video/khkwwAkpJzA/v-deo.html
ਬਾਬਾ ਜੀ, ਮਸਕੀਨ ਵਾਲ਼ੀ ਵੀਡੀਓ ਪਾ ਦੇਣੀ ਜੀ।
ਮਸਕੀਨ, ਭਾਈ ਵੀਰ ਸਿੰਘ ਆਦਿ ਨੇ ਸਿੱਖ ਨਹੀਂ ਬਲਕਿ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ।
ਮਸਕੀਨ ਨੂੰ ਪੰਜਾਬੀ ਦਾ ਸ਼ੁੱਧ ਉਚਾਰਨ ਆਉਂਦਾ ਨਹੀਂ ਸੀ, ਪਾਠ ਕਿਵੇਂ ਉਚਾਰਦੇ ਹੋਣਗੇ ਜੀ!
ਸਸਕਾਰ = ਮ੍ਰਿਤ ਨੂੰ ਜਲਾਅ ਦੇਣਾ।
ਸੰਸਕਾਰ =ਜੋ ਗੁਣ ਔਗੁਣ ਮਾਂ ਬਾਪ ਤੋਂ ਵਿਰਸੇ ਚ ਮਿਲੇ ਹੋਣ।
ua-cam.com/video/pbIG2OC39kc/v-deo.html
ਮੇਰੇ ਇੱਕ ਸਤਿਕਾਰਯੋਗ ਵੀਰ ਦਾ ਸੁਨੇਹਾ ਆਇਆ ਹੈ ਕਿ ਸੰਤ ਸਿੰਘ ਮਸਕੀਨ ਦੇ ਝੂਠ ਵਾਲੀ ਵੀਡੀਓ ਦੁਬਾਰਾ ਪਾ ਦਿੱਤੀ ਜਾਵੇ? ਸੋ ਹਾਜ਼ਰ ਹੈ ਉਹ ਲਿੰਕ:-
ua-cam.com/video/khkwwAkpJzA/v-deo.html
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ,
ਭੁੱਖੇ ਅਗੇ ਜੋ ਵੀ ਬਾਤ ਪਾਓ ਗੇ। ਭੁੱਖੇ ਦਾ ਜਵਾਬ ਰੋਟੀ ਹੋਵੇਗਾ
ਇਹ ਕੇਸ ਨੇ ਕੁਦਰਤ ਨੇ ਦਿੱਤੇ ਨੇ ਕੁਦਰਤਿ ਦੇ ਵਿਪਰੀਤ ਨਹੀ ਜਾਣੀ
Nhu v kudrat ne dite han
@@lakhvindersingh9844nahu jo age to mar janda hai usnu hi wakh karida hai jdo gaha nahu bich bled bajda hai ta chik nikal jandi hai ese tra jo kes mar janda hai usnu kange nal bar kad deida hai
Bahut hi badhiya vichar veerji❤ dhanbad hai aap ji da .
Private jagah to sikh kurian kesh saaf kardian ne, singh jodhey hee kehnde ne ke saaf kar lavo, kurian, sikh ladies aap hee saaf kar dindian ne ghar wale nu maza den laee.
You are right but
Foolish people and fundamentalist will not understand this
ਸਿਰਫ਼ ਢੌਂਗੀ ਸਿੱਖ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ।
Moorakh "Panna number" nahin kehende, Angg kehende ne
ਮੇਰੇ ਸਿਆਣੇ ਅਤੇ ਸਮਝਦਾਰ ਵੀਰ ਜੀਓ ਤੁਹਾਡੀ ਸ਼ਬਦਾਵਲੀ ਗੁਰ ਸਿੱਖਾਂ ਵਾਲੀ ਨਹੀਂ ਹੈ ਜੀ। ਤੁਸੀਂ ਹਾਲੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਵਿੱਚ ਦਾਖਲਾ ਹੀ ਨਹੀਂ ਲਿਆ। ਇਹ ਪੰਨਾਂ ਨੰਬਰ ਹੀ ਹੈ ਜੀ। ਤੁਸੀਂ ਜੋ ਮਰਜ਼ੀ ਕਹੋ, ਮੈਨੂੰ ਕੋਈ ਦਿਕੱਤ ਨਹੀਂ ਹੈ।
Bhu kes dare aur nes kie na mile har piare
Eh pachhan v Bahri bhekh hi hai .
99.999 percent people haven’t long hair
ਵੀਰ ਜੀਓ ਪਹਿਚਾਣ ਤਾਂ ਜਰੂਰੀ ਹੈ। ਜੇ ਅੰਦਰ ਗੁਣ ਨਹੀਂ ਹਨ ਤਾਂ ਇਹ ਪਹਿਚਾਣ ਹੀ ਭੇਖ ਬਣ ਜਾਂਦੀ ਹੈ। ਜਿਵੇਂ ਪੁਲਿਸ ਦੀ ਵਰਦੀ ਅਲੱਗ ਹੁੰਦੀ ਹੈ, ਏਅਰ ਫੋਰਸ ਵਾਲਿਆਂ ਦੀ ਅਲੱਗ, ਨੇਵੀ ਵਾਲਿਆਂ ਦੀ ਅਲੱਗ ਅਤੇ ਆਰਮੀ ਵਾਲਿਆਂ ਦੀ ਅਲੱਗ। ਪਰ ਜੇ ਇਹ ਵਰਦੀਆਂ ਬਿਨਾ ਟਰੇਨਿੰਗ ਤੋਂ ਬਿਨਾਂ ਗੁਣਾਂ ਤੋਂ ਪਹਿਨ ਲਈਆਂ ਜਾਣ ਤਾਂ ਇਹ ਭੇਖ ਹੀ ਹੋਵੇਗਾ।
@@sachdikhojwithbaldevsinghm8464 we can’t compare this with Army uniforms ,
During periods of Gurus, they need an army, so it was uniform and code of conduct for Khalsa fauj, otherwise a common man , may he believe in Sikhism, have nothing to do with these kakaars, guru Nanak and other bhagats also condemned the outer appearance and rituals, this dress code may be the code for granthis but common man have nothing to do with this , As in other religions, Pujari, Maulavi and Pope or Pastor wear specifically dress, but common Hindu, Muslim and Christian wear the casual dress and some have beard and some are clean shaved,
We should look different by our deeds ( karams) not by our appearance,
You may not agree with me but this is the reality religion
ਇਕ ਵਿਦਵਾਨ ਨੇ ਵਾਹਿਗੁਰੂ ਸਬਦ ਬਾਰੇ ਥੋੜੇ ਦਿਨ ਪਹਿਲਾਂ ਪੋਸਟ ਪਾਈ ਸੀ, ਦਾ ਜੁਆਬ ਉਸਨੂੰ ਕੋਈ ਦਿਤਾ ਗਿਆ ਹੈ?
Waheguru Vich V Vishnu hai ?
Human with science channal ਤੇ ਵੀਡੀਉ "ਹੋਲੀ ਕਾ ਸੱਚ ਆਪ ਨਹੀ ਜਾਨਤੇ" ਨਾਮ ਦੀ ਵੀਡੀਉ ਜੋ 6 ਮਿੰਟ ਦੀ ਹੈ ਜਰੂਰ ਦੇਖਣਾ ਜਿਥੇ ਵਿਸਨੂੰ ਦਾ ਪੂਰਾ ਪਰੂਫ ਸਬੂਤਾਂ ਸਮੇਤ ਕਿ ਵਿਸਨੂੰ ਕਾਲਪਨਿਕ ਹੈ ⚛
@ bhai Gurdas kehnde ne Waheguru vich W vishnu te ha Hari hai ?
@Popularfuzzyking-t1z ਗੂਰੂ ਨਾਨਕ ਦੇਵ ਜੀ ਨੇ ਵੀ ਕਈ ਥਾਂ ਤੇ ਆਖਿਆ ਹੈ "ਕਹੂ ਨਾਨਕ ਹਰ ਭਜ ਮਨਾ " ਹਰ ਜਾ ਬੂੱਧ ਜਾਂ ਵਿਸਨੂੰ ਕਹਿੰਦੇ ਹਨ
Lagdaa app jee gallat huu because u all time target Sikhism not others.
ਵੀਰ ਜੀਓ, ਸਿੱਖੀ ਨੂੰ ਸਿੱਖੀ ਦੇ ਦੁਸ਼ਮਣ ਖਤਮ ਨਹੀਂ ਕਰ ਸਕਦੇ। ਸਾਡੇ ਆਪਣੇ ਹੀ ਖਤਮ ਕਰ ਰਹੇ ਹਨ। ਜਿਹੜੀ ਬਿਮਾਰੀ ਹੈ ਉਸ ਦੀ ਹੀ ਦਵਾਈ ਦੇਣੀ ਬਣਦੀ ਹੈ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਿਉਣ ਲੱਗ ਜਾਣ ਤਾਂ ਸਿੱਖੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਲੱਗ ਜਾਵੇਗੀ।
@@sachdikhojwithbaldevsinghm8464 veer jee guru sahban the history app jee patta honey ,ist guru son Sri Chand lakmi Chand ,mohan je mori jee , parthi and Mahadev and so many others who closes to guru but they not obey guru hukam ,time oo he hy gurbani corora vich ekk tha naa landi hy understand now listen guru kaa thappad only one Banda singh bahudar change the history of mugal buss ekk guru kaa Sikh change the time understand.
Ih sikh kaum da dokhi hai.khaki nikkar wala ??????
Kya rabb nu sirf sikh mil sakda hai?? Kya rabb nu Japan, Italy, Africa, Dubai wale log nahin mil sakde?? Kya rabb de ghar shareer janda hai ya aatma?? Kya aatma de kesh hunde hain?
ਵੀਰ ਜੀਓ, ਕੀ ਵੀਡੀਓ ਵਿੱਚ ਅਜਿਹਾ ਕੋਈ ਦਾਵਾ ਕੀਤਾ ਗਿਆ ਹੈ?
ਭਾਈ ਸਾਹਿਬ, ਜੋ ਤੁਸੀ ਭਗਤ ਕਬੀਰ ਜੀ ਦੇ ਅਦੇ ਸਲੋਕ ਸੁਣਾ ਕੇ ਸਿੱਖ ਕੌਮ ਨੂੰ ਏ ਪੂੱਸ਼ ਰਹੇ ਹੋ ਕੇ ਕੀ ਸਿੱਖ ਘੋਨਾ ਮੋਨਾ ਹੋ ਕੇ ਬੀਚੱਰ ਸਕਦਾ ਹੇ? ਨਹੀ, ਏ ਏਸ ਕਰ ਕੇ ਹੈ ਜਦੋਂ ਦਸ਼ਮੇਸ਼ ਪਿਤਾ ਨੇ ਖਾਲਸਾ ਪ੍ਰਗਟ ਕਿਤਾ ਉਸ ਨੂੰ separate ID ਦਿੱਤੀ ਹੇ ਤੇ ਨਾਲੇ ਹੁਕਮ ਦਿੱਤਾ ਹੇ ਕੇ ਮੇਰਾ ਖਾਲਸਾ ਕੇਸ ਨਹੀ ਕਟ ਸਕਦਾ। ਗੁਰਬਾਣੀ ਸਿੱਖ ਨੂੰ ਇਕ ਸੱਚਾ ਸੁੱਚਾ, ਨਿਡਰ, ਵਾਹਿਗੁਰੂ ਜੀ ਰਜਾ ਵਿਚ ਰੇਹ ਕੇ ਹਮੇਸ਼ਾ ਵਾਹਿਗੁਰੂ ਨੂੰ ਯਾਦ ਰੱਖ ਕੇ ਜ਼ਿੰਦਗੀ ਬਤੀਤ ਕਰੇ। ਮੇ ਥੋਡੀ ਇਕ ਹੋਰ ਪੋਸਟ ਥੋੜੀ ਜਹੀ ਦੇਖੀ ਸੀ ਉਸ ਵਿੱਚ ਭਾਈ ਮਨੀ ਸਿੰਘ ਜੀ ਨੂੰ ਤੁਸੀ ਪੰਥ ਦਾ ਗਦਾਰ ਕਿਹਾ ਹੇ, ਪੇਹੱਲਾ ਦਸੋ ਥੋਡੇ ਘਰ ਚੋਂ ਕਿੰਨੇ ਬੰਦਿਆ ਨੇ ਪੰਥ ਲਈ ਥੱਪੜ ਵੀ ਖਾਦਾ ਹੇ? ਭਾਈ ਸਾਹਿਬ ਦੇ 90 member ਪੰਥ ਲਈ ਸ਼ਹਾਦਤ ਦੇ ਗਏ ਨੇ, ਅਜ ਅਪਣੇ ਆਪ ਨੂੰ ਸਿੱਖ ਕਹਿਣ ਵਾਲੇ ਕੇਸਾੱਧਾਰੀ ਹਿੰਦੂਆ ਨੇ ਬੀਪੱਰ ਨੂੰ ਖੁਸ਼ ਕਰਨ ਲਈ ਇਕ ਮਹਾਨ ਯੋਧੇ ਨੂੰ ਬਦਨਾਮ ਕਰਨਾ ਠੀਕ ਨਹੀ। ਨਾਲੇ ਸੁਪਨੇ ਲੈਣੇ ਬੰਦ ਕਰ ਕਿਤੇ ਮੇਰੇ ਵਰਗਾ ਟਕਰ ਗਿਆ ਸੱਚੀ ਨਾ ਬਾਬੇ ਨਾਨਕ ਦੇ ਚਰਨਾ ਪਹੁੰਚਾ ਦੇਵੈ। ਮੇਨੁੱ ਸਮਝ ਨੀ ਅਉਂਦੀ ਕੇ ਜੇ ਕਿਸੇ ਨੂੰ ਸਿੱਖੀ ਨਹੀ ਪਸੰਦ ਨਾ ਸਿੱਖ ਬਨਣ। ਜਾ ਓ ਜਿੱਥੇ ਜੀ ਕਰਦਾ, ਏਥੇ ਕੋਈ ਲਾਲਚ ਨਹੀ ਕੇ ਸਵਰਗ ਮੀਲੂ ਜਾਂ ਬਾਨੀ ਪੜ੍ਹਨ ਨਾਲ multi millionaire ਬਨੋ ਗੇ, ਏਥੇ ਤਾਂ ਗੁਰੂ ਹੁਕਮ ਅਨੁਸਾਰ ਜੀਵਨ ਕਟੋਂ ਗੇ ਤਾਂ ਜਨਮ ਮਰਨ ਖ਼ਤਮ ਹੋ ਜੁ ਬਸ।
Asli guru bas Nanak Dev ji san. Gobind taa bihari see, sari kul da naas kar dita see. Apne chaar bache, baap, maa nu marva dita, aap ja ke machhiware de jangal ch luk ke beth gyia see.
ਵੀਰ ਜੀਓ ਕੀ ਤੁਸੀਂ ਦੱਸੋਂਗੇ ਕਿ ਪਿ੍ਥੀ ਚੰਦ ਦਾ ਖਾਨਦਾਨ ਕਿਹੜਾ ਸੀ? ਖਾਨਦਾਨ ਦੇ ਹਿਸਾਬ ਨਾਲ ਪਿ੍ਥੀ ਚੰਦ ਤਾਂ ਬਹੁਤ ਮਹਾਨ ਹੋਣਾ ਚਾਹੀਦਾ ਸੀ।
ਭਾਈ ਮਨੀ ਸਿੰਘ ਦਾ ਸੰਨ ੧੭੦੫ ਈ: ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣ ਦੀ ਖੇਚਲ ਕਰਨਾ ਜੀ?
ਬਾਕੀ ਵੀਰ ਜੀਓ ਸਿੱਖੀ ਕਿਸੇ ਦੀ ਜਗੀਰ ਨਹੀਂ ਹੈ। ਨਾਂ ਹੀ ਇਹ ਜਰੂਰੀ ਹੈ ਕਿ ਹਰ ਸਿੱਖ ਮੇਰੇ ਵਾਂਙੂ ਜਾਂ ਤੁਹਾਡੇ ਵਾਂਙੂ ਸੋਚੇਗਾ।
ਤੁਸੀਂ ਭਾਈ ਮਨੀ ਸਿੰਘ ਨੂੰ ਮਹਾਨ ਮੰਨਦੇ ਹੋ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ। ਮੈਂ ਕੀ ਮੰਨਣਾ ਹੈ ਇਸ ਦਾ ਫ਼ੈਸਲਾ ਤੁਸੀਂ ਨਹੀਂ ਕਰਨਾ।
ਜੇ ਹੋ ਸਕੇ ਤਾਂ ਆਪਣੇ ਸ਼ਬਦਾਂ ਨੂੰ ਬਰੇਕਾਂ ਲਾਕੇ ਰੱਖੋ।
ਭਾਈ ਸਾਹਿਬ ਇਹ ਨਹੀਂ ਮੰਨਦਾ,ਹੈ ਪਤਾ ਨਹੀਂ ਕਿੱਥੇ ਦਾ ,ਕੁਝ ਇਕ ਇਹਦੀਆਂ ਗੱਲਾਂ ਤਰਕਯੁਕਤ ਹੋ ਸਕਦੀਆਂ , ਪਰ ਇਹ ਤਾਂ ਸਿੱਖ ਤਾਂ ਕੀ ਗੁਰੂ ਦੀ ਸਮਰੱਥਾ ਤੇ ਸ਼ਕ ਦੀ ਸੂਈ ਰੱਖੀ ਜਾਂਦਾ ,ਦੂਜਾ ਨੇਕੀ ਹੈ ਇਹ
@@JasbirSingh-nm4fm ਵੀਰ ਜੀਓ ਸਿਆਣਪਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੱਤੇ ਜਾਣ ਜਾਂ ਚੁਪ ਰਿਹਾ ਜਾਵੇ।
ਦੂਜੀ ਗੱਲ ਇਹ ਹੈ ਕਿ ਤੁਸੀਂ ਜੋ ਮੰਨਦੇ ਹੋ ਉਸ ਨੂੰ ਮੰਨੀ ਜਾਵੋ, ਜੋ ਤੁਸੀਂ ਕਰਦੇ ਹੋ ਕਰੀ ਜਾਵੋ। ਤੁਹਾਨੂੰ ਕੌਣ ਰੋਕਦਾ ਹੈ।
Ih banda Sikh kaum da dokhi hai khaki nikkarwala ?????
ki Kabir Ji ney sikh nu promote kitta? Tey baki duniya da ki banoo?
ਵੀਰ ਜੀਓ ਜਿਵੇਂ ਸੂਰਜ ਅਤੇ ਹਵਾ ਕਿਸੇ ਖਾਸ ਧਰਮ, ਫਿਰਕੇ ਜਾਂ ਦੇਸ਼ ਲਈ ਰਾਖਵਾਂ ਨਹੀਂ ਹੁੰਦੇ ਇਵੇਂ ਹੀ ਸੱਚ ਕੁਦਰਤੀ ਨਿਯਾਮ (the law of nature) ਸਰਬੱਤ ਸੰਸਾਰ ਲਈ ਲੋੜੀਂਦਾ ਹੁੰਦਾ ਹੈ। ਜੇ ਤੁਸੀਂ ਭਗਤ ਕਬੀਰ ਜੀ ਦੇ ਵੀਚਾਰਾਂ ਅਨੁਸਾਰ ਜੀਵਨ ਜੀਵੋਂਗੇ ਤਾਂ ਇਹ ਤੁਹਾਡੇ ਲਈ ਵੀ ਲਾਹੇਵੰਦ ਹੋਵੇਗਾ ਜੀ।