Sakhi-11 Sant Jarnail Singh Ji Khalsa bhindranwale di jivan Gatha

Поділитися
Вставка
  • Опубліковано 13 січ 2025

КОМЕНТАРІ • 68

  • @SunnySingh-d6d
    @SunnySingh-d6d Місяць тому +7

    ਮਨ ਦੀ ਗਤੀ ਬਹੁਤ ਤੇਜ਼ ਹੈ,,ਰੌਕਟ ਤੋ ਭੀ ਤੇਜ਼ ਹੈ। 1 ਸਕਿੰਟ ਵਿੱਚ ,, ਮਨ 1 ਸਕਿੰਟ ਵਿੱਚ,, ਸੂਰਜ,,ਚੰਦ,, ਗ੍ਰਹਿ,, ਵਿਦੇਸ਼ ਆਦਿਕ,,, ਥਾਵਾਂ ਤੇ ਜਾ ਕੇ ਵਾਪਸ ਆ ਜਾਂਦਾ ਹੈ,, ਜੋ ਕੀ ,,ਰਾਕਟ ਜੋ ਵੀ ਬਹੁਤ ਤੇਜ ਹੈ।
    ਜਦੋ ਪਾਠ ਮਨ,, ਸੁਰਤ,,ਵਿੱਚ ਜੰਦਾ ਹੈ ,,ਤਾ ਹੁੰਦਾ ਹੈ ।
    ਉੱਤਰ ਹੈ ਗੇ ਨੇ ,,ਪਰ ਕਿਸੇ ਦੀ ਬੁੱਧੀ ਵਿੱਚ,, ਸ਼ਬਦਾਵਲੀ ਵਿੱਚ,, ਪਕੜ ਵਿੱਚ ,,ਨਹੀਂ ਆਏ ।
    ਉੱਤਰ ,,ਮਨ ਹੈ,, ਮਨ ਦੀ ਗਤੀ ਹੈ। ਸੁਰਤ ਹੈ,, ਸੁਰਤ ਦੀ ਗਤੀ ਹੈ।

  • @ludhianvi1
    @ludhianvi1 Місяць тому +2

    Maharaj de bahut kirpa hai poore sant bahut hoi India vich. Par Bhinderawala sant nahi see

  • @sharrysandhay4844
    @sharrysandhay4844 17 днів тому

    Waheguru ji waheguru ji waheguru ji ❤️🙏🙏🙏

  • @GurmeetSingh-fl5ss
    @GurmeetSingh-fl5ss 2 місяці тому +2

    Waheguru waheguru waheguru waheguru waheguru ji 🎉🎉🎉❤

  • @thamansinghuppal1193
    @thamansinghuppal1193 2 місяці тому +2

    Waheguru ji kirpa karo sab te tandrusti bhakso sab nu ❤❤❤❤❤❤❤❤

  • @btgamer5749
    @btgamer5749 2 місяці тому +3

    ❤❤❤❤❤❤❤❤ਵਾਹਿਗੁਰੂ ਜੀ ਮੋਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼਼਼਼਼਼਼਼਼਼਼਼਼਼਼਼਼਼

  • @neerajsingh2018
    @neerajsingh2018 9 днів тому

    Sant ji warga koi ni ho sakda kirpa si akal purkh ji di ohna te

  • @NavdeepSingh-ie3ns
    @NavdeepSingh-ie3ns 2 місяці тому +2

    Waheguru ji

  • @gianigurkishansinghji
    @gianigurkishansinghji 2 місяці тому +1

    ਵਾਹਿਗੁਰੂ ਜੀ

  • @s.k.haridas6726
    @s.k.haridas6726 2 місяці тому +2

    ਸਂਤ ਤਾਂ ਸਾਂਤੀ ਦੂਤ ਹਨ

  • @GurmukhSingh-e8i
    @GurmukhSingh-e8i Місяць тому

    Veer ji bolo wahe guru

  • @Kiranjeetkaur-l7i
    @Kiranjeetkaur-l7i Місяць тому +1

    Y ji ho sakda guru di kirpa naal daas v Sade 4 mintan ch 1 pathkar lenda he ji.par asi mhanapursa di rees nahi kar sakde

  • @NarinderSinghKhaira-gq6ts
    @NarinderSinghKhaira-gq6ts 2 місяці тому +9

    ਗਿਆਨੀ ਦਲਜੀਤ ਸਿੰਘ ਸੰਤ ਕਰਤਾਰ ਸਿੰਘ ਜੀ ਦੇ ਵਿਦਿਆਰਥੀ ਉਨ੍ਹਾਂ ਨੇ ਦੱਸਿਆ 150 ਪਾਠ ਕਰਦੇ ਸੀ

    • @kanwaljitsingh3248
      @kanwaljitsingh3248 2 місяці тому

      ਮੈਂ ਸੁਣਿਆ ਘੱਟ ਤੋਂ ਘੱਟ ਇਕ ਲੱਖ ਪਾਠ ਰੋਜ਼ ਕਰਦੇ ਸੀ

    • @Dhalieal
      @Dhalieal 2 місяці тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਲੋਕਾਂ ਨੇ ਸੱਚ ਨੂੰ ਝੂਠ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਥਾ ਕਰਨ ਵਾਲੇ ਲੋਕਾਂ ਤੇ ਹੁਣ ਦੇ ਢਾਡੀ ਜਥੇ ਗੱਪੀ ਨੇ ਗੱਲ ਸੁਣੀ ਸੁਣਾਈ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਦੇ ਜੱਥੇਦਾਰ ਗਿਆਨੀ ਪ੍ਰਧਾਨ ਸਮਝਣ ਵਾਲੇ ਲੋਕਾਂ ਨੂੰ ਪੰਜ ਬਾਣੀਆਂ ਤੱਕ ਪਤਾ ਨਹੀਂ

    • @NarinderSinghKhaira-gq6ts
      @NarinderSinghKhaira-gq6ts 2 місяці тому

      @@kanwaljitsingh3248 ਜਪੁ ਜੀ ਸਾਹਿਬ

    • @Khalsa1699mrsingh
      @Khalsa1699mrsingh Місяць тому

      Sharam karo ​@@kanwaljitsingh3248

    • @RavinderSingh-dq8kq
      @RavinderSingh-dq8kq 10 днів тому

      Eh gappan suna ke hi aapni roji roti chalaonde han .

  • @surjitsingh6818
    @surjitsingh6818 2 місяці тому

    Wahaguru ji

  • @Jatinsingh1699
    @Jatinsingh1699 2 місяці тому

    ❤❤

  • @sukhpreetsinghvlog4664
    @sukhpreetsinghvlog4664 2 місяці тому +2

    Waheguru ji hmesha chdikla vich rkhn g

  • @nirmalgill7358
    @nirmalgill7358 Місяць тому +1

    Gapp bahat Vada

  • @RavinderSingh-dq8kq
    @RavinderSingh-dq8kq 10 днів тому

    Ik Japji sahib da path karan layee 10 minute kam se kam lagde han Matlab ik ghante vich 6 path hoye .101 path karan vaste 17 ghnte (x6)=102 . Esda matlab 17 ghante path hi karde honge .Nitnem layee vakhara sama lagda hovega .Sare 24 ghantyan vich 18 ghante path vich lagange taan sonde kado honge te baaki hor kam kikarde honge. Eh saariyan gappan na sunao tusi .

  • @gurmukhsingh5499
    @gurmukhsingh5499 Місяць тому

    ਭਾਊ ਜੀ, ਵੱਡਿਆਂ ਦੇ ਨਾ ਤੇ ਫੜਾਂ ਨਹੀਂ ਮਾਰੀ ਦੀਆ ਹੁੰਦੀਆਂ, ਤੂੰ ਦਸ ਜਪੁਜੀ ਸਾਹਿਬ ਪੜ੍ਹ ਕੇ ਵਿਚਾਰਿਆ ਕਦੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠਾਂ ਦੀ ਗਿਣਤੀ ਬਾਰੇ ਦੱਸਿਆ ਕੁਝ ।

  • @gursewakgill7424
    @gursewakgill7424 Місяць тому +1

    ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸੁਵਾਸ ਨਾਲ ਸਿਮਰਨ ਕਰਨ ਨੂੰ ਕਿਹਾ । ਗਿਣਤੀ ਵਿੱਚ ਪਾਠ ਕਰਨ ਨੂੰ ਗੁਰੂ ਗ੍ਰਥਸਾਹਿਬ ਵਿੱਚ ਕਿਤੇ ਲਿਖਿਆ ਤਾਂ ਕਿਰਪਾ ਕਰਕੇ ਜਰੂਰ ਅੰਗ ਅਤੇ ਪੰਗਤੀ ਜਰੂਰ ਦੱਸਣਾ । ਧੰਨਵਾਦ ।

  • @Dhalieal
    @Dhalieal 2 місяці тому

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀਆਂ ਗੱਲਾਂ ਵਿੱਚ ਬਹੁਤ ਦਮ ਹੈ ਢਾਡੀ ਤੇ ਕਥਾਵਾਚਕ ਸੰਤ ਜਰਨੈਲ ਦੀ ਹੈਸੀਅਤ ਨਹੀਂ ਜਾਣਦੇ ਝੂਠੇ ਲੋਕਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੇ ਸੀ ਅੱਜ ਕੱਲ ਹਰ ਕੋਈ ਝੂਠ ਬੋਲ ਕੇ ਮਹਾਂਪੁਰਖਾਂ ਨੂੰ ਸਵਤ ਕਰਨ ਲਈ ਜ਼ੋਰ ਲਗਾ ਰਿਹਾ ਸੰਤ ਜੀ ਹਮੇਸ਼ਾ ਵਾਹਿਗੁਰੂ ਜੀ ਦੇ ਨੇੜੇ ਸੀ ਗਿਣਤੀ ਕਰਨ ਵਾਲੇ ਜੰਮੇ ਨਹੀਂ ਸੀ ਟਾਈਮ ਜੋ ਝੂਠ ਬੋਲ ਕੇ ਲੋਕਾਂ ਨੂੰ ਮੂਰਖ਼ ਬਣਾ ਹਰੇ ਬੇਨਤੀ ਹੈ ਗੁਰ ਸਿੱਖ ਵੀਰਾਂ ਭੈਣਾਂ ਨੂੰ ਗਪੌੜੀ ਜੱਥੇਦਾਰ ਗਿਆਨੀ ਪ੍ਰਧਾਨ ਲੋਕਾਂ ਦੀਆਂ ਵੀਡੀਓ ਵੇਖਣੀਆਂ ਬੰਦ ਕਰ ਦੇਵੋ ਨਹੀ ਤਾ ਸੱਚ ਨੂੰ ਝੂਠ ਬਣਾਉਣ ਵਿੱਚ ਕਾਮਯਾਬ ਹੋ ਜਾਣਗੇ ਢੱਡੀ ਫੜਾ ਮਰਾਨ ਵਾਲੇ ਜੇਕਰ ਕੋਈ ਸਵਾਲ ਕਰ ਲਵੇ ਤਾ ਚੀਕਾਂ ਮਾਰਨ ਲੱਗ ਜਾਂਦੇ ਨੇ

  • @jagdishsingh-uc7ud
    @jagdishsingh-uc7ud 2 місяці тому

    5. mnt ho sakda

  • @gurmitkaur3852
    @gurmitkaur3852 2 місяці тому +1

    Kise de v ninda na karo ji

  • @RameshKumar-l1q6t
    @RameshKumar-l1q6t 2 місяці тому +1

    Jhooth di vi koei had hundi aa per ethe tan JHOOTH di pand hi kholi janda

    • @atinderpalsinghdhillon4118
      @atinderpalsinghdhillon4118 2 місяці тому

      ਤੁਹਾਡੀ ਮੂਤ ਪੀਣੀ ਕੌਮ ਹਮੇਸ਼ਾ ਸਿੱਖੀ ਤੋ ਖ਼ਾਰ ਹੀ ਖਾਂਦੀ ਹੈ ਸਾਲੇ ਦੱਲੇ

  • @jagdishsingh-uc7ud
    @jagdishsingh-uc7ud 2 місяці тому

    Brar v loka nu puchhda riha

  • @Voiceoftruthxf88g
    @Voiceoftruthxf88g 2 місяці тому +1

    ਉਹ ਠਾਕਰ ਸਿੰਘ ਪਟਿਆਲੇ ਵਾਲੇ ਕਿੰਨੇ ਕਿੰਨੇ ਕਰ ਲੈਦਾ

  • @jagsingh5638
    @jagsingh5638 2 місяці тому

    100 japji de paath means ×15min =1500 min.÷60min =25 hours. So santji must be doing 100 japji fast in 20hours or two days

  • @BalvirSingh-ig7lx
    @BalvirSingh-ig7lx 2 місяці тому

    Sant Baba jarnail Singh ji great great SN ji
    PR Tusi ohna de naam naal jhuuth Na jodo.
    2 mint vich path !!!
    Ithas kharab Na Kro!!

    • @dhalwindersingh7301
      @dhalwindersingh7301 2 місяці тому +2

      ਭਾਈ ਸਿੱਖਾ ਟਕਸਾਲ ਵਿਚ ਹਲੇ ਵੀ ਸਿੰਘ ਹਨ ਜਿਹੜੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ 17 ਤੋਂ 20 ਮਿੰਟ ਤੱਕ ਕਰ ਲੈਂਦੇ ਆ
      ਉਹ ਤ ਫਿਰ ਸੰਤ ਸਨ 🙏

    • @BalvirSingh-ig7lx
      @BalvirSingh-ig7lx 2 місяці тому

      @dhalwindersingh7301 Bhai Ji japji path 2 Mint dee GL Hai Kr lainde ne ???

    • @dladhar-cf9dh
      @dladhar-cf9dh Місяць тому

      ​@@dhalwindersingh7301 ਬੋਲ k impossible

  • @ADVManmohanSingh
    @ADVManmohanSingh 2 місяці тому

    Japji Sahib da path 2 mintan which: Gappan dee Gapp

  • @MAKHANSINGH-lj8kk
    @MAKHANSINGH-lj8kk 2 місяці тому

    Lekhai krt na chhutia khin khin bhulnhar. Pr pr gddi ladiai prr pr bhria khat. Gurbani ki kenhdi hai. Ehna nu koi pta nhi.

  • @kanwaljitsingh3248
    @kanwaljitsingh3248 2 місяці тому +1

    ਮਹਾਂਪੁਰਖਾਂ ਨੇ ਕਿਹਾ ਸੀ ਜਿਹੜਾ ਇਕ ਲੱਖ ਪਾਠ ਪੰਜਾਂ ਮਿੰਟਾਂ 'ਚ ਕਰੇਗਾ ਸਿਰਫ ਉਹਨੂੰ ਹੀ ਸਵਰਗ ਮਿਲੇਗਾ

  • @naharsingh633
    @naharsingh633 2 місяці тому +2

    ਤੂੰ ਕਰਦੇ 5ਮਿੰਟ ਬਿੱਚ ਤੈਨੂੰ 1000 ਦਿਓ

    • @singhverse
      @singhverse  2 місяці тому +1

      ਆਪਣਾ ਨੰਬਰ ਦੇ

    • @dildarsingh5008
      @dildarsingh5008 2 місяці тому

      Ho janda by 5mint chey man nal kena pada bolke kern tey 7mint lagde Ney

    • @narindersingh2387
      @narindersingh2387 2 місяці тому

      ਅਸੀਂ ਹਰ ਰੋਜ਼ ਵਾਲੀ 101ਵਾਲੀ ਨਾਲ ਤਾਂ ਸਹਿਮਤ ਨਹੀਂ ਪਰ ਕੰਠ ਤੇ ਸਰਲ ਹੋਣ ਕਰਕੇ ਹਰ ਰੋਜ਼ ਤਾਂ ਨਹੀਂ ਪਰ 3/4 ਮਿੰਟਾਂ ਵਿੱਚ ਜ਼ਬਾਨੀ ਬਹੁਤ ਵਾਰ ਕੀਤਾ ਹੈ ਇਹ ਕੋਈ ਭਗਤੀ ਨਹੀਂ ਪਰੈਕਟਿਸ ਹੈ ਜੇ ਕਿਸੇ ਨ ਰਿਕਾਰਡ ਬਣਾਓਣਾ ਹੋਵੇ ਤਾਂ 24/ ਘੰਟਿਆਂ ਵਿੱਚ ਬਿਲਕੁਲ ਬਣਾ ਸਕਦਾ ਹੈ ਹਰ ਰੋਜ਼ ਹੀ101/101/ਵਾਲੀ ਗੱਲ ਮੁਸ਼ਕਿਲ ਹੈ

    • @BalvirSingh-ig7lx
      @BalvirSingh-ig7lx 2 місяці тому

      @@narindersingh2387 aggar 3ja 4 mint vich Kr skda ta record Kr croro Lok sunnge

  • @udaydeepsingh2917
    @udaydeepsingh2917 Місяць тому

    lao ji kesh dahdi rkh ke gapp ve sach ch convert ho gya kya baata ne 🤣🤣

  • @Voiceoftruthxf88g
    @Voiceoftruthxf88g 2 місяці тому +1

    ਰਹਿਣ ਦਿਆ ਕਰੋ ਗੱਪੀਉ
    ਭਿੰਡਰਾਂਵਾਲਾ ਇੱਕ ਅੱਤਵਾਦੀ ਸੀ

    • @atinderpalsinghdhillon4118
      @atinderpalsinghdhillon4118 2 місяці тому

      ਤੇਰੀ ਕੇ ਭੂੰਡ ਕੇ ਚ ਗੋਲੀ ਮਾਰੀ ਸੀ ਸਾਲਿਆ ਪੱਗ ਉਤਾਰ ਦੇ ਦੱਲਿਆ ਫਿਰ ਤੂੰ

    • @atinderpalsinghdhillon4118
      @atinderpalsinghdhillon4118 2 місяці тому

      ਦਾੜ੍ਹੀ ਚਿੱਟੀ ਹੋਗੀ ਪਰ ਅਕਲ ਸਾਲੀ ਤੇਰੇ ਗਿੱਟਿਆ ਚ ਆਂ

    • @BalvirSingh-ig7lx
      @BalvirSingh-ig7lx 2 місяці тому

      Chal kise kutti dia putta.
      Dalea Bakwas krda tu !!!

    • @GianiHarkomalpreet.singh7194
      @GianiHarkomalpreet.singh7194 2 місяці тому +3

      ਭਿੰਡਰਾਂਵਾਲੇ ਅੱਤਵਾਦੀ ਸੀ ਤੇ ਤੇਰੀ ਕੀ ਬਾਮ੍ਹਣੀ ਲੈਲੀ ਸੀ ਉਹਨਾ ਨੇ ਚਵਲਾ ਚਿੱਟੇ ਵਾਲਾਂ ਕਰਕੇ ਕੋਈ ਸਿਆਣਾ ਨਹੀਂ ਹੁੰਦਾ

    • @jasbirsinghgill7490
      @jasbirsinghgill7490 Місяць тому +1

      Esnu pagl nu nhi pta ke sant jarnail singh ji ki sn.ave kise nu terriost khi jana thik nhi.

  • @TejbeerSinghCheema
    @TejbeerSinghCheema Місяць тому

    ਵਾਹਿਗੁਰੂ ਜੀ

  • @DALJEETSINGH-n4l
    @DALJEETSINGH-n4l 2 місяці тому

    Waheguru ji

  • @gurjantsandhu9204
    @gurjantsandhu9204 15 днів тому

    Waheguru ji

  • @BhupinderSingh-pv4fj
    @BhupinderSingh-pv4fj 2 дні тому

    Waheguru ji