Bilkul sahi, Eh sab fazool gallan han, har koi rojgaar layi aa riha hai, jistaran asi paisian layi bahar ja rahe ha, isay tara oh aa rahe han, oh v ta karke kha rahe han, sadi trishna jyada hai, asi ethe kam karn ch sharm mehsoos karde ha, agle kam karde aa, ethe j koi nikka kam karda, ohnu apne lok he tichran karde han, kammi saday apnay ch, apne lok fukarpuna kar rahe han, show bazi jyada karde han, aj kal punjabi music industry, films industry ch eho kuj dikhia ja riha hai, fazool kharchi jyada hai punjabian ch, khas kar sikhan ch,
Punjab cho jattvad khatam kar dio sub theek ho javega baiman lok dogle muh Manas ki jat dilan ch nafrtan sikhi te punjab nu barbed ehna ne kita 90% deredhar jive raula swami lucha sauda randahwa bhagwant bhajan johla hor bahut
Canada,America,Europe,wich vi Sikh wadh hai. Tusi uthon waapis aao fir. Dharti kudrat ne kise de pio de naam nhi likhvaayi. Panjab sirf 1966 wich bniya hai
Je koi comment padd reha hai taan suno. Sabb toun pahila eh kamm hai ki bhiaan nu gurdware ch free rotian khuaanian band karo thaan thaan te Langer lagge ne ehna vich bhaiey hee rotian khaande ne jinna nu free khaan nu mil jaye oh Punjab kadi nhin chhed de ,je waddi misaal leiny hai taan Mohali Dao pind chale jao jityhe har sandey sangat bhaant bhaant da lunger laoundi hai utthe ja ke dekhna guru dwaara bhian naal bharia hunda hai oh mattha v nhin tekde sirf Langer khaaoun aaounde hn eddan he kai jagah hai eh band karo jinnu free mill jaye oh kadi jaana hai, kai kanjar bhaian dee SS ide te gal karde hn te live ho ke bhaant bhaant dee misaal de ke ohna dee hamdardi karde hn
ਗਿਆਨੀ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੈ।
ਧੰਨਵਾਦ ਵੀਰ ਜੀਓ ਬਹੁਤ ਮਿਹਨਤ ਕਰਕੇ ਤੁਸੀਂ ਨਤੀਜੇ ਸਾਹਮਣੇ ਰੱਖਦੇ ਹੋ।
@@parladsingh6817 ਜੀ ਆਇਆਂ ਨੂੰ ਵੀਰ ਜੀਓ।
ਖਾਲਸਾ ਜੀ ਜਦ ਅਸੀਂ ਤਾਂ ਕੋਈ ਕੰਮ ਕੋਈ ਕਰਨਾ ਨਹੀਂ ਫਿਰ ਕਿਸੇ ਨੇ ਤਾਂ ਕਰਨਾ ਹੀ ਹੈ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਨੂੰ ਭਈਆ ਤੋਂ ਸਮੱਸਿਆ ਹੈ ਇਸੇ ਤਰ੍ਹਾਂ ਕਨੇਡਾ ਦੇ ਅੰਗਰੇਜ਼ਾਂ ਨੂੰ ਪੰਜਾਬੀਆਂ ਤੋਂ ਸਮੱਸਿਆ ਹੈ
@@Voiceoftruthxf88g ਬਿਲਕੁਲ ਵੀਰ ਜੀਓ।
ਰਿਸਵਤ ਖੋਰੀ ਜੋਰਾ ਤੇ ਹੈ ,ਪੂੰਡਾ ਅਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿੰਦਾ ਗੂੰਡਾ ਬੀਜੈਪੀ ਲੀਡਰ ਗੋ ਲਡੀ ਸੁਖਵਿਦਰ ਸਿਘ ਇਕ। ਲੱਖ ਰੁਪੲਏ ਲੈਦਾ ਹੈ ਕੈਸ ਸਰਕਾਰ ਦੀ ਨੰਕ ਦੇ ਥੱਲੈ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ
ਅਸੀਂ ਆਪਣੇ ਆਪ ਸਧਾਰਨ ਦੀ ਬਜਾਏ ਅਸੀਂ ਦੂਸਰੇ ਨੂੰ ਸੁਧਾਰਨਾ ਚਾਹੁੰਦੇ ਹਾਂ
ਬਿਲਕੁਲ ਵੀਰ ਜੀਓ।
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਸਾਡੇ ਲੋਕ ਆਪ ਏਸੀ ਵਿੱਚੋਂ ਨਹੀਂ ਨਿਕਲਦੇ ਤਾਂ ਦੂਸਰੇ ਬੰਨੇ ਅਸੀਂ ਭਈਆਂ ਨੂੰ ਕੱਢਣਾ ਚਾਹੁੰਦੇ ਹਾਂ
ਧੰਨਵਾਦ ਵੀਰ ਜੀਓ।
V good views.God bless u veer ji.
ਧੰਨਵਾਦ ਭੈਣ ਜੀਓ।
Good thoughts ਵੀਰ ਜੀ
ਬਿਲਕੁਲ ਸੱਚੀਆਂ ਗੱਲਾਂ ਨੇਂ ਵੀਰ ਜੀ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।। ਗੁਰਮਤਿ ਵਿਚਾਰਾਂ ਲਈ ਆਪਣੇ ਵਰਗੀ ਸੋਚ ਦੇ ਗੁਰਮੁਖ ਵੀਰਾਂ ਨੂੰ ਨਾਲ਼ ਜੋੜੋ ਜੀ।।।।
ਵੀਰ ਜੀ ਬਿਲਕੁਲ ਸਹੀ ਗਿਆ ਸਾਡੇ ਲੋਕ ਦੋਗਲੇ ਕਿਰਦਾਰ ਵਾਲੇ ਹਨ
ਬਿਲਕੁਲ ਵੀਰ ਜੀਓ।
ਪੰਜਾਬ ਨੂੰ ਬਰਬਾਦ ਕਰਨ ਵਾਲੇ ਪੰਜਾਬੀ ਖੁਦ ਜਿਮੇਵਾਰ ਹਨ ਕੰਮ ਕਰ ਕੇ ਕੋਈ ਖੁਸ ਨਹੀਂ ਡੋਡੇ ਪੀਣ ਵਾਸਤੇ ਹੋਣ ਵਸੇ ਵਾਲੀਆਂ ਗੋਲੀਆਂ ਖਾਣ ਵਾਸਤੇ ਹੋਣ ਖੇਤ ਵਿੱਚ ਕੰਮ ਨਹੀਂ ਕਰਨਾ ਬੀਬੀਆਂ ਨੇ ਘਰੇ ਕੰਮ ਨਹੀ ਕਰਨੇ ਗੋਹਾ ਨਹੀ ਸੁੱਟਣਾ ਧਾਰ ਨਹੀਂ ਚੌਵੀ ਝਾੜੂ ਨਹੀ ਮਾਰਨਾ ਫਰੂਟ ਵੇਚਣੇ ਨਹੀਂ ਸਬਜੀ ਵੇਚਦਿਆਂ ਨੂੰ ਸਰਮ ਆਉਦੀ ਫੇਰ ਕੰਮ ਕੋਣ ਕਰੂ ਬੱਚੇ ਕਨੇਡਾ ਅਮਰੀਕਾ ਭੇਜਣੇ ਸਾਡਾ ਲੋਕ ਬਣ ਗਿਆ ਆਪਣਾ ਕੰਮ ਕਰੋ ਖੇਤੀ ਘੱਟ ਕਰੋ ਘਾਟੇ ਵਾਲਾ ਕਿੱਤਾ ਹੈ
ਵੀਰ ਜੀਓ, ਸੌ ਪ੍ਤੀਸ਼ਤ ਸਹੀ।
ਬਿਲਕੁੱਲ ਸਹੀ ਗੱਲ ਕਰਦੇ ਹੋ ਜੀ ਗਿਆਨੀ ਜੀ bye ਲਿਆਦੇ ਵੀ ਜ਼ਮੀਨਾਂ ਵਾਲਿਆ ਨੇ ਜੀ
ਬਿਲਕੁਲ ਵੀਰ ਜੀਓ।
Very good Khalsa ji
ਧੰਨਵਾਦ ਵੀਰ ਜੀਓ।
ਬਿਲਕੁਲ ਠੀਕ ❤
ਧੰਨਵਾਦ ਵੀਰ ਜੀਓ।
Very good job ji God bless you and all your friends and family members 🎉🎉🎉❤❤❤
ਧੰਨਵਾਦ ਵੀਰ ਜੀਓ।
Veer ji, sikhs need to face reality and stop living in a dream as you have pionted out.Good job❤❤❤
Thanks, veer jio.
ਇੱਕ ਬੰਨੇ ਅਸੀਂ ਸਿੱਖ ਗੁਰਬਾਣੀ ਦੀ ਗੱਲ ਕਰਦੇ ਹਾਂ ਅਤੇ ਸਰਬਤ ਦੇ ਭਲੇ ਦੀ ਗੱਲ ਕਰਦੇ ਹਾਂ ਦੂਸਰੇ ਬੰਨੇ ਭਈਆ ਨੂੰ ਕੱਢਣ ਵਾਸਤੇ ਕਿੰਨਾ ਜੋਰ ਲੱਗ ਰਿਹਾ
ਅਸੀਂ ਪੂਰੀ ਤਰ੍ਹਾਂ ਦੋਗਲੇ ਹਾਂ ਜੀ।
ਖਾਲਸਾ ਜੀ ਸਤਿ ਸ੍ਰੀ ਆਕਾਲ 1980 ਤੋਂ ਬੲਈਏ ਆ ਰਹੇ ਹਨ। ਪਹਿਲਾਂ ਇਹ ਸਾਲ ਵਿੱਚ ਦੋ ਮਹੀਨੇ ਝੋਨੇ ਲਾਉਣ ਲੱਗੇ ਤੇ ਵੱਢਣ ਦੇ ਟਾਈਮ ਰਹਿੰਦੇ ਸਨ। ਮੇਰੇ ਕੋਲ 13-14 ਬੲਈਏ ਆਉਂਦੇ ਹਨ ਤੇ ਪੰਦਰਾਂ ਵੀਹ ਘਰਾਂ ਦਾ ਝੋਨਾ ਲਾਕੇ ਮਹੀਨੇ ਬਾਅਦ ਉਹ ਬਟਾਲੇ ਚਲੇ ਜਾਂਦੇ ਹਨ । ਓੱਥੇ ਉਹ ਰੰਗ ਰੋਗਨ, ਟਾਈਲਾਂ, ਰਾਜਗਿਰੀ, ਦੁਕਾਨਾਂ ਤੇ ਨੌਕਰੀ,ਆਦਿ ਸਾਰੇ ਕੰਮ ਕਰਦੇ ਹਨ ਜ਼ੋ ਪਹਿਲਾਂ ਪੰਜਾਬ ਦਾ ਮਜ਼ਦੂਰ ਵਰਗ ਕਰਦਾ ਸੀ ਤੇ ਹੁਣ ਛੱਡ ਗਿਆ। ਬੲਈਏ ਜਿਨ੍ਹਾਂ ਚਿਰ ਸਿਰਫ ਖੇਤੀ ਸੈਕਟਰ ਵਿੱਚ ਕੰਮ ਕਰਦੇ ਸੀ ਓਨਾਂ ਚਿਰ ਇਹਨਾਂ ਦੇ ਪੰਜਾਬ ਵਿੱਚ ਪੱਕੇ ਪੈਰ ਨਹੀਂ ਸੀ ਲੱਗੇ। ਇਹਨਾਂ ਦੇ ਪੱਕੇ ਪੈਰ ਓਦੋਂ ਲੱਗੇ ਆ ਜਦੋਂ ਪੰਜਾਬ ਦਾ ਦਲਿਤ ਵਰਗ ਕਾਰਖਾਨਿਆਂ, ਰਾਜਗਿਰੀ,ਮਜ਼ਦੂਰੀ ,ਰੇੜੀ ਲਾਉਣਾ ਆਦਿ ਕੰਮ ਛੱਡ ਕੇ ਅਰਬ ਮੁਲਕਾਂ ਵਿੱਚ ਜਾਣ ਲੱਗਾ,ਜਿੱਥੇ ਉਹਨਾਂ ਨੂੰ ਰੋਟੀ ਦਾ ਖਰਚ ਕੱਡ ਕੇ ਦਸ ਪੰਦਰਾਂ ਹਜ਼ਾਰ ਬਚਦਾ। ਸਾਡੇ ਪਿੰਡ ਦਲਿਤ ਵਰਗ ਦੇ ਨੌਜਵਾਨ ਕੰਮ ਕਰਨ ਦੀ ਬਜਾਏ ਸੜਕ ਤੇ ਵਿਹਲੇ ਖੜ੍ਹੇ ਹੋਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਆਟਾ ਦਾਲ ਸਕੀਮ ਮਿਲ ਜਾਂਦੀ ਆ । ਖੇਤੀ ਸੈਕਟਰ ਵਿੱਚ ਬੲਈਆਂ ਲਈ ਕੁਝ ਦਿਨਾਂ ਦਾ ਹੀ ਕੰਮ ਹੁੰਦਾ ਆ ਇਸ ਲਈ ਕਿਸਾਨ ਵਰਗ ਨੂੰ ਕਸੂਰਵਾਰ ਠਹਿਰਾਉਣਾ ਠੀਕ ਨਹੀਂ। ਜੇ ਪਿੰਡ ਦਾ ਦਲਿਤ ਵਰਗ ਖੇਤਾਂ ਵਿਚ ਕੰਮ ਕਰੇ ਜਿਸਤਰ੍ਹਾਂ ਪਹਿਲਾਂ ਕਰਦਾ ਹੁੰਦਾ ਸੀ ਤਾਂ ਕੀ ਲੋੜ ਆ ਬੲਈਆਂ ਦੀ। ਦੁਜੀ ਗੱਲ ਜਦੋਂ ਦਾ ਸਰਕਾਰ ਨੇ ਇਹ ਨੀਤੀ ਬਣਾ ਦਿਤੀ ਹੈ ਕਿ 15-20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਗ ਸਕਦਾ ਓਦੋਂ ਦਾ ਕੰਮ ਇਕੱਠਾ ਪੈ ਜਾਂਦਾ ਹੈ ਜਿਸ ਨੂੰ ਘਰਦੇ ਦੋ ਜਾਂ ਤਿੰਨ ਬੰਦਿਆਂ ਵਾਸਤੇ ਕਰਨਾ ਸੌਖਾ ਨਹੀਂ।
ਬਿਲਕੁਲ ਵੀਰ ਜੀਓ। ਸਾਡੇ ਪੰਜਾਬੀ ਹੱਡ ਹਰਾਮੀ ਹੋ ਗਏ ਹਨ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਅਸੀਂ ਕਿਵੇਂ ਸਾਰੇ ਕੰਮ ਪਿੰਡ ਦੇ ਹੋਰ ਬੰਦਿਆਂ ਦੀ ਮਦੱਦ ਨਾਲ ਕਰ ਲਿਆ ਕਰਦੇ ਸੀ। ਕਣਕ ਦੀ ਵਾਢੀ ਸਮੇਂ ਵੀ ਦੋ ਬੰਦੇ ਤਾਂ ਸਾਡੇ ਨਾਲ ਪੱਕੇ ਹੀ ਰਹਿੰਦੇ ਸਨ। ਝੋਨਾ ਉਦੋਂ ਘੱਟ ਹੀ ਲਾਈਦਾ ਸੀ। ਜਦੋਂ ਝੋਨਾਂ ਲਾਉਣਾਂ ਸ਼ੁਰੂ ਕੀਤਾ ਉਦੋਂ ਵੀ ਸਾਰਾ ਕੰਮ ਪਿੰਡ ਦੇ ਮਜਦੂਰਾਂ ਨਾਲ ਰਲਕੇ ਅਸੀਂ ਆਪ ਹੀ ਕਰਿਆ ਕਰਦੇ ਸੀ।
ਅੱਜ ਪੰਜਾਬ ਵਿੱਚ ਕੋਈ ਵੀ ਮਿਸਤਰੀ ਨਹੀਂ ਹੈ। ਸਬਜ਼ੀ ਵੇਚਣ ਵਾਲੇ ਵੀ ਹੁਣ ਸੇਠ ਬਣਕੇ ਬੈਠਦੇ ਹਨ ਅਤੇ ਸਾਰਾ ਕੰਮ ਭਈਏ ਕਰਦੇ ਹਨ। ਹੋਰ ਦੁਕਾਨਾਂ ਤੇ ਵੀ ਸਾਰੇ ਸਹਾਇਕ ਭਈਏ ਹੀ ਹਨ। ਸਾਡੇ ਦੁਆਬੇ ਵਿੱਚ ਤਾਂ ਪਿੰਡਾਂ ਵਿੱਚ ਕੋਈ ਨੌਜਵਾਨ ਦਿਖਾਈ ਹੀ ਨਹੀਂ ਦਿੰਦਾ। ਕੋਠੀਆਂ ਅਸੀਂ ਵੱਡੀਆਂ ਵੱਡੀਆਂ ਬਣਾਉਂਦੇ ਹਾਂ ਪਰ ਪੰਜਾਬੀ ਮਿਸਤਰੀ ਕੋਈ ਨਹੀਂ ਹੈ। ਸਾਡੀਆਂ ਬੀਬੀਆਂ ਵੀ ਆਪਣੇ ਘਰਾਂ ਦਾ ਕੰਮ ਆਪ ਨਹੀਂ ਕਰਦੀਆਂ। ਜਿਨ੍ਹਾਂ ਨੂੰ ਪੰਜ ਕਿਲੋ ਮੁਫ਼ਤ ਰਾਸ਼ਨ ਮਿਲ ਜਾਂਦਾ ਹੈ ਉਹ ਬੀਬੀਆਂ ਵੀ ਦੂਜੇ ਘਰਾਂ ਵਿੱਚ ਕੰਮ ਕਰਨਾ ਪਸੰਦ ਨਹੀਂ ਕਰਦੀਆਂ। ਇਸ ਤਰ੍ਹਾਂ ਬਈਆ ਰਾਣੀਆਂ ਦੇ ਪੱਕੇ ਕੰਮ ਦਾ ਵੀ ਜੁਗਾੜ ਬਣ ਗਿਆ।
ਏਥੇ ਤਾ ਵੀਰ ਜਿੳ ਜੇ ਕੋਈ ਆਪ ਕਮ ਕਰਦਾ ਹੋਵੇ ਜਿਹੜਾ ਉਸ ਦੇ ਕੋਲੋ ਲੰਗੇ ਗਾ ਏ ਹੀ ਆਖੇ ਗਾ ਆਪ ਹੀ ਲਗੇ ਹੋਏ ਹੋ
ਹਾਂ ਵੀਰ ਜੀਓ, ਆਪ ਕੰਮ ਕਰਨ ਘਟੀਆ ਸਮਝਿਆ ਜਾਂਦਾ ਹੈ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਪਣੇ ਆਪ ਨੂੰ ਸੰਭਾਲੋ।ਕਿਸ ਤਰ੍ਹਾਂ ਮਜ਼ਦੂਰ ਵਰਗ ਨੂੰ ਆਪਣੇ ਨਾਲ ਜੋੜੋ। ਸਬਜ਼ੀਆਂ ਤੇ ਹੋਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਮੇ ਤਿਆਰ ਕਰਕੇ ਉਹਨਾਂ ਪੂਰੀ ਮਿਹਨਤ ਦੇਵੇ।।ਮਸਲਾ ਪਿਆਰ ਨਾਲ ਹੱਲ ਹੋ ਜਾਵੇਗਾ ਜੀ।
ਪੰਜਾਬੀ ਖਾਸ ਕਰਕੇ ਸਿੱਖ ਆਪਣੇ ਵਡੇਰਿਆਂ ਦੀ ਝੂਠੀ ਜਾਂ ਸੱਚੀ ਪ੍ਰਸੰਸਾ ਸੁਣ ਕੇ ਚੌੜੇ ਹੋ ਜਾਂਦੇ ਹਨ ਪਰ ਨਾ ਤਾਂ ਆਪਣੇ ਦਿਮਾਗ ਵਰਤੇ ਹਨ ਅਤੇ ਨਾ ਹੀ ਆਪ ਕੁੱਝ ਕਰਦੇ ਹਨ, ਬੱਸ ਸੋਚਦੇ ਹਨ ਕਿ ਕੋਈ ਹੋਰ ਕਰ ਕੇ ਦੇਵੇ ਤੇ ਅਸੀਂ ਬੈਠੇ ਬਿਠਾਏ ਐਸ਼ ਕਰੀਏ।
ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਵੋਟਾਂ ਵੇਲੇ ਨਸ਼ੇ ਕਿਵੇਂ ਵੰਡੇ ਜਾਂਦੇ ਹਨ। ਉਦੋਂ ਸੋਚਣ ਦੀ ਲੋੜ ਹੈ
ਧੰਨਵਾਦ ਵੀਰ ਜੀਓ।
I agree with you good thought but I think some bad things may happen Sikhs should think for there saiftty
Gur, gobind da janm bihar, ch hoya, ki uh bhyia si
ਜੀ ਵੀਰ ਜੀਓ।
Bilkul sahi, Eh sab fazool gallan han, har koi rojgaar layi aa riha hai, jistaran asi paisian layi bahar ja rahe ha, isay tara oh aa rahe han, oh v ta karke kha rahe han, sadi trishna jyada hai, asi ethe kam karn ch sharm mehsoos karde ha, agle kam karde aa, ethe j koi nikka kam karda, ohnu apne lok he tichran karde han, kammi saday apnay ch, apne lok fukarpuna kar rahe han, show bazi jyada karde han, aj kal punjabi music industry, films industry ch eho kuj dikhia ja riha hai, fazool kharchi jyada hai punjabian ch, khas kar sikhan ch,
😅😅😅😅 ਬਿੱਲਕੁੱਲ ਸਹੀ ਕਹਿ ਰਹੇ ਹੋ ਜੀ,, ਦੇਸ਼ ਦਾ ਸਤਿਆਨਾਸ ਇੱਕ ਵਿਸ਼ੇਸ ਧਨਾਢ ਵਰਗ ਨੇ ਦੇਸ਼ ਦਾ ਕੀਤਾ ਏਸ ਪ੍ਰਕਾਰ ਪੰਜਾਬ ਦਾ ਇੱਕ ਧਨਾਢ ਵਰਗ ਜਿਸ ਕੋਲ ਜ਼ਮੀਨਾਂ ਜਾਇਦਾਦਾਂ ਰਾਜਨੀਤੀ ਧਾਰਮਿੱਕ ਟਰਾਂਸਪੋਰਟ ਵੱਡੇ ਵੱਡੇ ਅਹੁਦਿਆਂ ਤੇ ਕਾਬਜ ਲੋਕਾਂ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ,,
ਜਮੀਨਾ ਵੈਚ ਕੇ ਖਰਡ ਗੂਲ ਮੋਹਰ ਵਿਚ ਆ ਜਾਵੋ ਬਾਹਰਲੀਆ ਸਟੇਟਾ ਵਿਚ ਨਾ ਰਹੋ ਵਾਪਸ ਜਿਲਾ ਮੋਹਾਲੀ ਵਿਚ ਆ ਕੈ ਇਕ ਲੱਖ ਰੁਪੲਏ ਰਿਸਵਤ ਦੇ ਕੇ ਮਕਾਨ ਬਣਾਔ ਨਕਸਾ ਫੀਸ ਅਲੱਗ ਹੈ ਇਕ ਲੱਖ ਰੂਪੲਏ
ਜੀ ਵੀਰ ਜੀਓ।
Man's ki jat sabhe ekko phichanbo
Jehre babe blatkar karde han uhna de pair pujne han bhaia nu bahar kadna
Duniya vich Punjabi bhut waddi problem ne, e parvassi Veera ta kuj v Ni, j edi shave kr eeyie e v bayia e a😂😂😂
ਬਿਲਕੁਲ ਵੀਰ ਜੀਓ।
Punjab cho jattvad khatam kar dio sub theek ho javega baiman lok dogle muh Manas ki jat dilan ch nafrtan sikhi te punjab nu barbed ehna ne kita 90% deredhar jive raula swami lucha sauda randahwa bhagwant bhajan johla hor bahut
Canada,America,Europe,wich vi Sikh wadh hai.
Tusi uthon waapis aao fir.
Dharti kudrat ne kise de pio de naam nhi likhvaayi.
Panjab sirf 1966 wich bniya hai