ਲਿਫ਼ਟਿੰਗ ਦਾ ਪੂਰਾ ਸਮਾਨ ਇੱਕੋ ਥਾਂ ਢੇਰ ਲੱਗੇ ਪਏ chain block ,Electric Hoist, winch whole sale in india

Поділитися
Вставка
  • Опубліковано 18 жов 2024

КОМЕНТАРІ • 21

  • @Ranjitsingh-jt1jd
    @Ranjitsingh-jt1jd Рік тому +5

    ਸੇਵਕ ਸਿੰਘ ਜੀ ਸੇਵਾ ਕਰਦੇ ਰਹੇ
    ਪਰਮਾਤਮਾ ਤੁਹਾਡੀ ਮਦਦ ਕਰੇਗਾ

  • @rbrar3859
    @rbrar3859 Рік тому +5

    ਗੁਰਸੇਵਕ ਸਿੰਘ ਜੀ ਤੁਹਾਡੀ ਹਰ ਇਕ ਵੀਡੀੳ ਬਹੁਤ ਵਧੀਆ ਹੈ

  • @sewakmechanical
    @sewakmechanical  Рік тому +2

    ਕਿਸੇ ਵੀ ਚੀਜ਼ ਦੀ ਜ਼ਿਆਦਾ ਜਾਣਕਾਰੀ ਲਈ ਵੀਡੀਓ ਉੱਪਰ ਨੰਬਰ ਹਨ ਇਸ ਤੇ ਸੰਪਰਕ ਕਰ ਕੇ ਪਤਾ ਕਰ ਸਕਦੇ ਹੋ

  • @dalbirsinghsingh8144
    @dalbirsinghsingh8144 Рік тому +15

    ਬਹੁਤ ਤੇਜ ਆ ਬੰਦਾ ਰੇਟ ਬਾਰੇ ਨਹੀ ਗੱਲ ਕਰਦਾ

  • @satnamsinghsata1388
    @satnamsinghsata1388 Рік тому +3

    ਸਰ ਜੀ ਬਹੁਤ ਵਧੀਆ ਲੱਗਿਆ ਅੰਮ੍ਰਿਤਸਰ ਦੀ ਵਿਡੀਉ ਬਨਾਈ ਹੋਰ ਵੀ ਵਿਡੀਉ ਬਾਨਾਉ

  • @sarajmanes4505
    @sarajmanes4505 Рік тому +2

    Sat Shri Akal Ji Very Nice & Informative Video God Bless You Long Life And Good Health Thanks Dear Bro 🙏 👌 👍 😊

  • @nirmalghuman6077
    @nirmalghuman6077 Рік тому +6

    ਬੰਦਾ ਬੜਾ ਚੁਸਤ ਚਲਾਕ ਆ😉😉😉😉

    • @gsravi5029
      @gsravi5029 Рік тому

      ਅਰੋੜਾ ਲਗਦਾ

  • @NirmalSingh-jt8zj
    @NirmalSingh-jt8zj Рік тому +2

    Nice video br 👌

  • @HappySingh-xs8yf
    @HappySingh-xs8yf 3 місяці тому

    Ek video home lift te bnao jo dasi jigad hove 1 person lai ho jave bjurga nu bahut problem aundi hai 2,3 lakh nahi kahrch Kar sakde ohna lai

  • @bluepen215
    @bluepen215 Рік тому +2

    Very good n

  • @angrejsingh5347
    @angrejsingh5347 Рік тому +3

    👍👍👌👌👍👍

  • @GuriSandhu315-vx3ei
    @GuriSandhu315-vx3ei 4 місяці тому

    🎉🎉🎉🎉🎉

  • @rakeshvlog44
    @rakeshvlog44 Рік тому

    Sir ji submersible moter nikale wale jo ghudke ki video leke aao ji hme kharidne h matchin

  • @gudduambaladhimankbengwork6973

    ਰੇਟ ਬਾਰੇ ਗੱਲ ਬਦਲ ਦਿੰਦਾ ਇਹ
    ਬਾਕੀ ਵੀਡੀਓ ਕੇਂਟ ਸੀ

  • @yadwindersingh203
    @yadwindersingh203 Рік тому

    ਬਾਈ ਚੁੰਬਕ ਕਿਦਾਂ ਬਣ ਦੀ ਹੈ

  • @inderjitsingh893
    @inderjitsingh893 Рік тому +1

    Hlo veer g 🙏

  • @brarsaab007
    @brarsaab007 Рік тому +1

    First

  • @inderjitsingh8092
    @inderjitsingh8092 Рік тому +1

    Rate ni dass da bda hushiyar banda