ਕੈਲੇ ਬੁੜੇ ਨੇ ਸੀਬੋ ਨੀਦ ਦੀਆਂ ਗੋਲੀਆ ਦੇ ਦੇ ਬੌਲੀ ਕਰਤੀ !! ਪਤਾ ਨੀ ਕੀ ਹੋਇਆ EP-188 😝Latest Comedy Video 2024

Поділитися
Вставка
  • Опубліковано 26 чер 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
  • Розваги

КОМЕНТАРІ • 143

  • @jagdevsingh8335
    @jagdevsingh8335 2 дні тому +11

    ਪਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਨੰਬਰਦਾਰ ਉਭਿਆ ਚੈਨਲ ਵਾਲਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਸ਼ੈਲਜਾ ਤੁਸੀਂ ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਨੂੰ ਦੁੱਧ ਵਿੱਚ ਬਦਾਮ ਕਾਜੂ ਪਿਸਤਾ ਪਾ ਕੇ ਦੁੱਧ ਦਿਆ ਕਰ ਕਿਉਂਕਿ ਕਿ ਬੇਬੇ ਸੀਬੋ ਨਾਲ ਮੱਥਾ ਲਾਉਣਾ ਹੁੰਦਾ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਇੱਕ ਵਾਰ ਫਿਰ ਤੋਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @Legendx4747
    @Legendx4747 2 дні тому +8

    ਬਹੁਤ ਹੀ ਵਧੀਆ ਜੀ ਵਾਹਿਗੁਰੂ ਨੰਬਰਦਾਰ ਊਭਿਆ ਦੀ ਸਾਰੀ ਟੀਮ ਨੂੰ ਸੁੱਖ ਸ਼ਾਂਤੀ ਬਖਸ਼ੇ ਜੀ🙏

  • @sarvansinghgill4702
    @sarvansinghgill4702 2 дні тому +3

    ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਦੀ ਜੋੜੀ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ ਬਹੁਤ ਸੋਹਣੀ ਵੀਡੀਓ ਬਣਾਉਦੇ ਨੇ ਐਕਟਿੰਗ ਤੇ ਕਾਮੇਡੀ ਜਮਾ ਬਹੁਤ ਹੀ ਵਧੀਆ ਕਰਦੇ ਨੇ ਸਾਰੇ

  • @KabalChattha-mj8ne
    @KabalChattha-mj8ne 2 дні тому +5

    Bhut vdiya video hai bapu ji.

  • @jsa-bb2mf
    @jsa-bb2mf 2 дні тому +4

    Vary vary nice video 🎉🎉🎉🎉

  • @GulabSingh-lg9vw
    @GulabSingh-lg9vw 2 дні тому +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤

  • @naibsingh5273
    @naibsingh5273 2 дні тому +1

    ਪਿਆਰੋ ਦੀ ਗੱਲ ਸਹੀ ਹੈ ਕਿ ਮੈਂ ਐਂ ਜਿਹੜੀ ਕੱਟੀ ਜਾਨੀ ਐਂ ਇਹਨਾਂ ਭੂਤਾਂ ਵਿੱਚ

  • @beetubeetu3797
    @beetubeetu3797 2 дні тому +2

    Very nice video bapu ji 👌 Gurmeet Singh Bittu mohali 🥰

  • @gurjindersingh3638
    @gurjindersingh3638 2 дні тому +3

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @gurbirkaur3334
    @gurbirkaur3334 День тому

    ਬਹੁਤ ਵਧੀਆ ਨੰਬਰਦਾਰ ਜੀ ਪੁਰਾਣੀ ਸਭਿਅਤਾ ਦੀ ਝਲਕ ਪੈਂਦੀ ਹੈ ਐਪੀ ਹੋਠਾਂ ਵਿਚੋਂ, ਧੰਨਵਾਦ ।
    ਸਿੰਘ ਕੋਟੀਆ ਹਰਿਆਉ ਬਾਪੂ ਖੂੰਡੇ ਵਾਲਾ ਹਰਿਆਉ ਖੁਰਦ ਪਾਤੜਾਂ ।

  • @billosingh1985
    @billosingh1985 2 дні тому +1

    ਜਿੳਉਦੇ ਵਸਦੇ ਰਹੋ ਨੰਬਰਦਾਰ ਉਭਿਅਆ ਜੀ ਸਤਿਸਿਰੀਅਆਕਾਲ ਅਵਤਾਰ ਸਿੰਘ ਬਰਾੜ ਮੋਗਾ

  • @rajsingh2776
    @rajsingh2776 2 дні тому

    ਮੱਘਰ ਨੇ ਆਪਣੁ ਸੱਸ ਤੇ ਮੰਗੇ ਦਾ ਨਾਂ ਸੀਬੋ ਵਿਚਦੀ ਧਰਿਆ ਹੁਣ ਚਰਨੋ ਤੇ ਰੂਪਾ ਕਰਨਗੇ ਕਾਰਾ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @amandhiman4099
    @amandhiman4099 2 дні тому +2

    ਬਹੁਤ ਬਹੁਤ ਵਧੀਆ ਜੀ ਅਸੀ ਸੰਗਰੁਰੂ ਤੋ ਜੀ 🙏🏻🙏🏻

  • @manjitvirk8548
    @manjitvirk8548 2 дні тому +1

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂❤❤

  • @LovePreet-qj3zf
    @LovePreet-qj3zf 23 години тому +1

    Next part jaldi kro baappu ji es video da 😍👍

  • @Gagan12152
    @Gagan12152 2 дні тому +1

    Very nice Episode Bapu g overall team Gagandeep Singh jangiana ❤️

  • @rachhpalsingh78466
    @rachhpalsingh78466 2 дні тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @GurpreetSingh-ui7vq
    @GurpreetSingh-ui7vq 2 дні тому +16

    ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ ਸੱਚੇ ਪਾਤਸ਼ਾਹ ਜੀ ਤੁਹਾਡੀ ਟੀਮ ਨੂੰ ਚੜਦੀਆਂ ਕਲਾਂ ਬਖਸ਼ਿਸ਼ ਕਰਨ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ,

  • @harpalrandhawarandhawa5303
    @harpalrandhawarandhawa5303 2 дні тому +2

    ਬਹੁਤ ਵਧੀਆ👍💯👍💯👍💯👍💯👍💯

  • @rachhpalsingh78466
    @rachhpalsingh78466 2 дні тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @KuldeepSingh-cx2iq
    @KuldeepSingh-cx2iq 11 годин тому

    ਨੰਬਰਦਾਰ ਉਭਿਆ ਬਾਈ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਚਾਰੇ ਪਾਸੇ ਪੈਸਾ ਪੈਸਾ ਹੋਈ ਜਾਂਦੀ ਹੈ ਕੱਲੀ ਸ਼ੈਲਜਾ ਨੂੰ ਫਿਕਰ ਬਾਪੂ ਜੀ ਦਾ ਹੈ ਵਿਚਾਰੀ ਕੱਲੀ ਜਿੰਦ ਐ ਕੋਈ ਸੁਣਦਾ ਨਹੀ ਮੱਘਰ ਤਾਂ ਸੁਆਰਥੀ ਹੈ ਗੱਲਾ ਨਾਲ ਘਰ ਪੂਰਾ ਲੈਂਦਾ ਹੈ ਬੱਟ ਬਹੁਤ ਵਧੀਆ ਮੰਨੋਰੰਜਨ ਕਰਾ ਰਹੇ ਹੋ ਬਹੁਤ ਬਹੁਤ ਧੰਨਵਾਦ ❤❤❤❤❤ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।

  • @LovePreet-qj3zf
    @LovePreet-qj3zf День тому +1

    Wait next part 189❤👍✌️👌

  • @ParamjitKaur-pm3yh
    @ParamjitKaur-pm3yh 2 дні тому +1

    ਬਹੁਤ ਵਧੀਅਾ

  • @VipinKumar-xh6yj
    @VipinKumar-xh6yj 2 дні тому +2

    Nice❤baloog❤❤❤🎉🎉🎉🎉

  • @BhinderKaur-vl8qk
    @BhinderKaur-vl8qk 2 дні тому

    ਬਾਪੂ ਜੀ, ਵਿਡੀਉ, ਬਹੁਤ ਹੀ ਵਧੀਆ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤❤❤❤🎉🎉🎉🎉🎉

  • @balwantsinghsekhon5218
    @balwantsinghsekhon5218 2 дні тому

    Very good video. Congratulations to all great actors and director

  • @manderjattz4868
    @manderjattz4868 2 дні тому +1

    Very nice video numberdar sahib ji

  • @GurpreetSingh-fq7di
    @GurpreetSingh-fq7di 2 дні тому

    Very nice video Bapu ji always your videos awesome and your all team members work superb 👍🌹❤️🙏🙏

  • @GurmeetSingh-sv1jz
    @GurmeetSingh-sv1jz 2 дні тому

    Bapu ubhiya teem nu waheguru chardikla vich rakhe ate bapu ji magar di repair ghat karya karo

  • @user-ii8gd4gg3r
    @user-ii8gd4gg3r 2 дні тому +1

    I love video bapu ji❤❤❤

  • @Sharmamadan-el6sc
    @Sharmamadan-el6sc 2 дні тому +1

    Magher Singh kabhi nahi sudhar sakta hai 😂😂

  • @bootasingh3679
    @bootasingh3679 2 дні тому

    Very nice video. Sat Shri Akaal ji puri team nu ji.

  • @manjitkaur9448
    @manjitkaur9448 2 дні тому +1

    very nice bapu ji🙏🙏

  • @GurwinderSingh-qf3pn
    @GurwinderSingh-qf3pn День тому

    Abba Numberdar Kailash Singh Ji acting Magar Hindi Manga Di Jodi Se Pyara in Hindi Sare Parivar ki bahut hi badhiya acting karne wali video bahut hi badhiya banane wala

  • @GurpreetSingh-mi8jj
    @GurpreetSingh-mi8jj 2 дні тому

    So sweet and video veer ji 👍👍🥰😍♥️♥️👌👌👌👌

  • @seemabansal1671
    @seemabansal1671 2 дні тому

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹

  • @charanjitkaur4551
    @charanjitkaur4551 2 дні тому

    ❤❤❤ waheguru u kirpa karan ..🌹🌹🌹on all urs families.

  • @jasschawla5465
    @jasschawla5465 День тому

    Pyaro di gall sahi a
    Katt rhi a vichari

  • @mallmann8309
    @mallmann8309 День тому

    ਮੱਘਰਾ ਤੂੰ ਤਾ ਕਮਾਲ ਕਰੀ ਜਾਦਾ ਏ। ਸੈਲਜਾ ਦਾ ਘੈੋਂਟ ਰੋਲ ਹੈ। ਸਾਹੀ ਟੀਮ ਦਾ ਵਧੀਆ ਕੱਮ ਹੈ। ਮਲ ਮਾਨ ਕਨੇਡਾ।

  • @gurmohangrewal7592
    @gurmohangrewal7592 2 дні тому +1

    Good 👍 👍 👍 👍 👍

  • @CharanjitMalarampura
    @CharanjitMalarampura 2 дні тому +1

    Very very nice video ❤❤

  • @Vehlamehkma630
    @Vehlamehkma630 2 дні тому +1

    Nice 🎉🎉🎉🎉

  • @OfficalHarman
    @OfficalHarman 6 годин тому

    ਮੈਂ ਤਾਂ ਬਿਜ਼ੀ ਸੀ ਮੈਂ ਤਾਂ ਐਪੀਸੋਡ ਹੀ ਅੱਜ ਦੇਖਿਆ ਨਾ ਨਾ ਚਰਨੋ ਤੂੰ ਐ ਨਾ ਕਹਿ ਤੂੰ ਪੜੀ ਹੋਈ ਆ ਤੂੰ ਅਨਪੜ ਨਹੀਂ ਹੈਗੀ ਰੋਪਾ ਬੇਸ਼ਕ ਅਨਪੜੋ ਹੋਵੇ

  • @GurpreetDandiwal-gu5uu
    @GurpreetDandiwal-gu5uu 2 дні тому

    Bhut vdiya video 👌💯👌💯👌💯👌💯

  • @user-uo3pl2cd9s
    @user-uo3pl2cd9s 2 дні тому +1

    Very nice 😂😂

  • @Vehlamehkma630
    @Vehlamehkma630 2 дні тому +1

    Nice 🎉🎉🎉🎉🎉

  • @AvtarSidhu-wq5sh
    @AvtarSidhu-wq5sh 2 дні тому +1

    🙏🙏🙏👍👍 Nice video

  • @Ravinderjeetkaur-ov6fw
    @Ravinderjeetkaur-ov6fw 2 дні тому

    ਪੱਕਾ ਪੂਰੀ ਫੁਲ ਸਪੀਡ ਤੇ ਚੱਲਦਾ ਲੱਗਦਾ ਗਰਮੀ ਜਿਆਦਾ ਨਾ

  • @GurtejSingh-xq6ig
    @GurtejSingh-xq6ig 2 дні тому +1

    Good 👍❤❤

  • @gurdeepaujla1442
    @gurdeepaujla1442 2 дні тому +1

    Very nice video

  • @navjotbal6904
    @navjotbal6904 2 дні тому

    Awesome acting uncle ji and the team 👌👌👏👏

  • @mashrafsaqi8360
    @mashrafsaqi8360 2 дні тому

    Very nice
    Very good
    Love you
    Like you ❤
    Chichawatni
    Punjab Pakistan ❤

  • @PinderSidhuBiruwalaGudha
    @PinderSidhuBiruwalaGudha 2 дні тому +1

    Very good video

  • @premmakkar3428
    @premmakkar3428 2 дні тому +1

    Very nice video ji

  • @LovePreet-qj3zf
    @LovePreet-qj3zf День тому +1

    👍👍👍

  • @ranjitsingh-yb5ys
    @ranjitsingh-yb5ys 2 дні тому

    Bahut hi sunder

  • @sukhdhillonpb4671
    @sukhdhillonpb4671 День тому

    ਬਾਪੂ ਦੇ ਆਸਰੇ ਪਿਆਰੋ ਕੱਟੀ ਜਾਦੀ ਨਹੀ ਤਾ ਮੱਘਰ ਤੇ ਬੁੱੜੀ ਕਦੋ ਦੇ ਘਰੋ ਕੱਢ ਦਿਦੇ ਬਾਪੂ ਦੇ ਕੁੱਟ ਪੈਣ ਵਾਲੀ ਗੱਲ ਠੰਡੀ ਹੁਦੀ ਜਾਦੀ ਖੇਤ ਦੇ ਗਵਾਡੀ ਤੋ ਪੁੱਛ ਕੇ ਕਾਲੇ ਤੇ ਬੁੱੜੀ ਦੀ ਪਰੇਟ ਕਰੋ ਨਾਲ ਸਟੋਰੀ ਹੋਰ ਵਧੀਆ ਬਣੂ ਨੰਬਰਦਾਰ ਮੱਘਰ ਕਾਲਾ ਰੂਪਾ ਮੰਗਾ ਸੈਲਜਾ ਸੀਬੋ ਰਾਜ ਚਰਨੋ ਸਾਰੇ ਵਧੀਆ ਐਕਟਿੰਗ ਕਰਦੇ

  • @HarbhajanKaur-mo5oe
    @HarbhajanKaur-mo5oe 2 дні тому

    Very nice video ji 👌 Harbhajan kaur punjkula to 👌

  • @sukhavirdi2040
    @sukhavirdi2040 2 дні тому

    Buhat vadia video Bai ji 👍🏻

  • @ParamjitKaur-pm3yh
    @ParamjitKaur-pm3yh 2 дні тому

    Bahut badhiya

  • @GurmukhGill-u2y
    @GurmukhGill-u2y День тому

    ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਸਿੰਘ ਗਿੱਲ

  • @TejwinderSingh-gp7cf
    @TejwinderSingh-gp7cf 23 години тому

    Good Video 🌿🌻🌿🌻🌿🌻🌿🌻🌿🌻🌿🌻

  • @muhammadtariquekahlon
    @muhammadtariquekahlon 2 дні тому

    Very very good acting of all actors and actresses in this episode ❤ Muhammad Tarique Kahlon Pakistan

  • @harjitsingh3156
    @harjitsingh3156 2 дні тому

    ਨੰਬਰਦਾਰ ੳਭੀਆ ਧੰਨਵਾਦ

  • @sukhbitkaursukhbitkaur4113
    @sukhbitkaursukhbitkaur4113 2 дні тому

    Ghant video ji

  • @TejwinderSingh-gp7cf
    @TejwinderSingh-gp7cf 23 години тому

    Nice video 👍👍👍👍👍👍👍👍👍👍👍👍👍

  • @harindergosal2439
    @harindergosal2439 День тому

    Too good.thanks everyone

  • @rachhpalsingh78466
    @rachhpalsingh78466 2 дні тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @parmodhkumar5897
    @parmodhkumar5897 2 дні тому

    Vvvv nice

  • @PalSingh-jo2lf
    @PalSingh-jo2lf 2 дні тому

    Very nice vedio

  • @muhammadtariq4722
    @muhammadtariq4722 2 дні тому

    Good family movie

  • @TejwinderSingh-gp7cf
    @TejwinderSingh-gp7cf 23 години тому

    Video 🌹🌹🌹🌹🌹🌹🌹🌹🌹🌹🌹🌹🌹🌹

  • @TejwinderSingh-gp7cf
    @TejwinderSingh-gp7cf 23 години тому

    Nice ❤❤❤❤❤❤❤❤❤❤❤❤❤❤❤

  • @amandhiman4099
    @amandhiman4099 2 дні тому

    Very very nice ji

  • @ParbhjotsinghMaan-ew4kr
    @ParbhjotsinghMaan-ew4kr 2 дні тому

    Very nice video ❤❤

  • @harjitsingh3156
    @harjitsingh3156 2 дні тому

    ਹਰਜੀਤ ਸਿੰਘ ਛਾਜਲੀ ਸੰਗਰੂਰ

  • @yousafmc8417
    @yousafmc8417 2 дні тому

    Very good work

  • @mandeepgosalmandeepgosal4839
    @mandeepgosalmandeepgosal4839 2 дні тому

    Very nice vdo a uncle ji

  • @gurkiratsingh83
    @gurkiratsingh83 2 дні тому

    Sat shiri akal ji sari teem nu❤

  • @tanveerkomal9807
    @tanveerkomal9807 2 дні тому

    Nice video 😊

  • @sidhu-647
    @sidhu-647 2 дні тому

    Nice video bro 👌👌

  • @ParamjitKaur-pm3yh
    @ParamjitKaur-pm3yh 2 дні тому

    Very nice

  • @bhawanhans-dg8lc
    @bhawanhans-dg8lc 2 дні тому

    👍👍👍👍👍👍👍

  • @GurdasSingh-mb8sn
    @GurdasSingh-mb8sn 2 дні тому

    Bapu,ji,kanda,ser,ch,mar,eit,

  • @naibsingh5273
    @naibsingh5273 2 дні тому

    ਚਰਨੋ ਤੂੰ ਘਰ ਵਾਲੇ ਨੂੰ ਹੀ ਦਾਦੇ ਮਗੋਣਾ ਕਹੀ ਜਾਨੀ ਏ ਦਾਦੇ ਮਗੋਣਾ ਬੜੀ ਪਿਆਰੀ ਗਾਲ੍ ਹੈ ਪਰ ਇਹ ਜਿਹਦਾ ਦਾਦਾ ਥਾਂ ਸਿਰ ਲੱਗਦਾ ਹੋਵੇ ਉਸ ਕਹੀ ਦਾ ਹੈ

  • @PinderSidhuBiruwalaGudha
    @PinderSidhuBiruwalaGudha 2 дні тому

    Good video

  • @ParamjitKaur-pm3yh
    @ParamjitKaur-pm3yh 2 дні тому

    🎉🎉

  • @LaxmanDas-xe8qv
    @LaxmanDas-xe8qv 2 дні тому

    Verynice

  • @jantsandhu1851
    @jantsandhu1851 2 дні тому

    ❤❤❤❤❤❤

  • @avtarmaan6736
    @avtarmaan6736 2 дні тому

    Nice❤❤

  • @tanveerkomal9807
    @tanveerkomal9807 2 дні тому

    Nice

  • @Sursinghkathatv
    @Sursinghkathatv 2 дні тому

    Good

  • @user-ki4zr7oo3p
    @user-ki4zr7oo3p 2 дні тому +1

    निशू को ननिहाल ही छोड़ दिया क्या हमेशा के लिए

  • @punjabsingh2311
    @punjabsingh2311 2 дні тому

    ❤❤

  • @yousafmc8417
    @yousafmc8417 2 дні тому

    Haji yousaf lahore

  • @punjabsingh2311
    @punjabsingh2311 2 дні тому

    Nice ji

  • @tanveerkomal9807
    @tanveerkomal9807 2 дні тому

    ❤❤🎉

  • @sumanjay2417
    @sumanjay2417 2 дні тому

    😅👍👍👍

  • @navneetkaurkaler5507
    @navneetkaurkaler5507 День тому

    😂😂😂😂😂😂😂😂😂❤❤❤❤❤❤❤❤

  • @RasheedMughal-cq5gv
    @RasheedMughal-cq5gv 2 дні тому

    Payro is highly demoralized due to polluted environment/ miss behavour in her laws but Bapu keeps her moral high.Now the criminals Naseebo,Mungar and her mother who are involved in abduction and torturing of Bapu,Roop Singh And his wife are going to be exposed and accountable to the court of law.