ਖੇੜੀ ਵਾਲੇ ਬਾਬੇ ਦੀ ਸੱਸ ਦੇ ਵੱਡੇ ਖੁਲਾਸੇਮੇਰੀ ਧੀ ਦੇ ਮੂੰਹ ਤੇ ਧੂੰਆਂ ਮਾ ਰਿਆ ਇਸਨੇਇਹ ਮੇਰੀ ਧੀ ਨੂੰ ਧੱਕੇ ਨਾਲ ...

Поділитися
Вставка
  • Опубліковано 25 жов 2024
  • #RMBTelevision #PunjabNews #kheriwalababa
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 24

  • @HappyDod-k8p
    @HappyDod-k8p 2 місяці тому +7

    ਬਾਬਾ ਗੁਰਵਿੰਦਰ ਸਿੰਘ ਸਹੀ ਹੈ ਇਹ ਜਨਾਨੀ ਗਲਤ ਹੈ

    • @SUKHJINDERPAL125
      @SUKHJINDERPAL125 2 місяці тому

      kyo tu kole c

    • @Gurjindersingh-ss7vz
      @Gurjindersingh-ss7vz 2 місяці тому

      @@SUKHJINDERPAL125 sade pind de nl pind a, babe de sohreya da bhyt galat aa babe di sass koi ni babe di sass de nl pind da

  • @Gill-y3m
    @Gill-y3m 2 місяці тому +7

    ਬਾਬਾ ਖੇੜੀ ਵਾਲੇ ਦੀ ਘਰਵਾਲੀ ਵੀ ਸਾਹਮਣੇ ਆਉਣੀ ਚਾਹੀਦੀ ਹੈ

    • @Gill-y3m
      @Gill-y3m 2 місяці тому

      ਧਿਆਨ ਦਿਓ ਜੀ

  • @sikandersingh7611
    @sikandersingh7611 2 місяці тому +6

    ਇਹ ਜਨਾਨੀ ਬਹੁਤ ਤੇਜ ਹੈ ਜਿਹੜੀ ਭਲੇ ਜਮਾਨਿਆ ਵਿੱਚ 3ਵਿਆਹ ਕਰਵਾਗੀ ਕਹਿੰਦੀ ਮੇਰਾ ਛੋਟੀ ਉਮਰ ਵਿੱਚ ਵਿਆਹ ਕਰਤਾ ਸੀ ਆਪਦੇ ਮੂੰਹੋ ਦੱਸ ਰਹੀ ਉਹਦਾ ਮਤਲੱਬ ਸਮਝ ਸਕਦੇ ਹਾ ਕੀ ਹੈ

  • @deepdhillon4724
    @deepdhillon4724 2 місяці тому +5

    Baba Gurwinder singh good

  • @Harpinder_Singh_Maan
    @Harpinder_Singh_Maan 2 місяці тому +7

    ਇਹ ਔਰਤ ਬਿਲਕੁਲ ਝੂਠ ਬੋਲ ਰਹੀ ਆਂ ___ਐਨੇ ਨਸ਼ੇ ਕਰਕੇ ਕੋਈ ਕਿਵੇਂ ਜਿਉਂਦਾ ਰਹਿ ਸਕਦਾ ___😂😂

  • @gurmukhsingh9717
    @gurmukhsingh9717 2 місяці тому +6

    ਖੇੜੀ ਵਾਲੇ ਬਾਬੇ ਦੀ ਸੱਸ ਬਹੁਤ ਝੂਠ ਬੋਲ ਰਹੀ ਬਾਬੇ ਨੇ ਮੇਰੀ ਲੱਤ ਵਿੱਚ ਗੋਲੀ ਜੇ ਤੇਰੇ ਲੱਤ ਵਿੱਚ ਗੋਲੀ ਵੱਜੀ ਫਿਰ ਤੈਨੂੰ ਹਸਪਤਾਲ ਵਿਚ ਦਾਖਲ ਰਹਿਣਾ ਚਾਹੀਦਾ ਸੀ ਪਰ ਤੁਸੀਂ ਤਾਂ ਆਪਣੇ ਘਰ ਪੱਤਰਕਾਰ ਵੀਰ ਨਾਲ ਗੱਲਾਂ ਕਰਦੇ ਦੋਵੇਂ ਲੱਤਾਂ ਇੱਕਠੀਆਂ ਕਰ ਕੇ ਪਰ ਹਸਪਤਾਲ ਅੱਗੇ ਖਲੋਤੇ ਖੇੜੀ ਵਾਲੇ ਬਾਬੇ ਵਿੱਚ ਗੱਡੀ ਮਾਰੀ ਜਦੋਂ ਡਿੱਗ ਪਿਆ ਫਿਰ ਬਾਬੇ ਦੇ ਨਾਲ ਦੇ ਮੁੰਡੇ ਨੇ ਬਾਬੇ ਨਾਲ਼ ਮਾਰ ਕੁੱਟ ਕਿਤੀ ਸੱਟਾਂ ਲੱਗੀਆਂ ਬਾਬੇ ਨੂੰ ਤਾਂ ਹਸਪਤਾਲ ਵਿਚ ਦਾਖਲ ਪਰ ਬਾਬੇ ਸੱਸ ਹਰ ਬੰਦੇ ਨੂੰ ਚੰਗਾ ਨਹੀਂ ਕਹਿੰਦੀ ਤੁਸੀ ਤਿੰਨ ਵਿਆਹ ਕਰਵਾ ਲਿਐ ਇੱਕ ਬੰਦਾ ਚੰਗਾ ਨਹੀਂ ਤੁਹਾਡੇ ਪਿੰਡ ਦੇ ਲੋਕਾਂ ਨੇ ਤੂਹਾਨੂੰ ਪਿੰਡ ਵਿੱਚੋਂ ਬਹਾਰ ਕੱਢ ਦਿੱਤਾ ਸਾਰੇ ਪਿੰਡ ਦੇ ਲੋਕ ਚੰਗੇ ਨਹੀਂ ਹੁਣ ਖੇੜੀ ਵਾਲਾਂ ਬਾਬਾ ਵੀ ਚੰਗਾ ਨਹੀਂ ਸਿਰਫ ਤੁਸੀਂ ਕੱਲੇ ਚੰਗੇ ਰਿਹ ਗਏ

  • @BaljeetKaur-fs5hg
    @BaljeetKaur-fs5hg 2 місяці тому +5

    ਜਨਾਨੀ ਝੂਠ ਬੋਲਦੀ ਆ

  • @AvtarSingh-pw7fv
    @AvtarSingh-pw7fv 2 місяці тому

    ਮਾਤਾ ਜੀ ਤੁਹਾਡੇ ਚਿਹਰੇ ਦੇ ਹਾਵ ਭਾਵ ਤੁਹਾਡੇ ਝੂਠ ਦਾ ਸਾਥ ਨਹੀਂ ਦੇ ਰਹੇ

  • @DHINDSA-mu6im
    @DHINDSA-mu6im 2 місяці тому +2

    Landar janaani 5-5 khasma nu rakhn wali gappa di pandd kise tha di, bhut Sohni acting krdi eh ohnu dau Oskar sari khaani bhut di rachanhaar ayi ah chagal

  • @KulveerKaoni
    @KulveerKaoni 2 місяці тому +1

    Bibi tez aa

  • @Gurjindersingh-ss7vz
    @Gurjindersingh-ss7vz 2 місяці тому +2

    Gasti aa ae sade pind kol pind a ehna da

  • @Gil-k5w
    @Gil-k5w 2 місяці тому +1

    Hun bhagwant singh maan te pehla tu cm nu bhaand kehndi c

  • @taranvirbains7209
    @taranvirbains7209 Місяць тому

    Jado Teri beti app keh rhi a me paras ch pa rakhya krugi dabi me app deya krugi oh vedio ch bibi g tusi b kol khade a te baba g tusi udo keo ni rokya dhe ki keh rhi a tu ikala baba ni me b khaya krugi Tera hath ni peya tu sochya babe de nal ashram chlawa ge gal bni ni fir

  • @rajvirsingh2179
    @rajvirsingh2179 2 місяці тому

    Mata sab kuj froad baba sacha banda

  • @varindersignh6330
    @varindersignh6330 2 місяці тому

    Stupid story

  • @AngrejSingh-pz8up
    @AngrejSingh-pz8up 2 місяці тому

    Bar Canada chal Gaya Samne liya

  • @varindersignh6330
    @varindersignh6330 2 місяці тому

    Bullshit

  • @SUKHJINDERPAL125
    @SUKHJINDERPAL125 2 місяці тому

    Eh aa Khalsa Raaj