100 ਸਾਲ ਦਾ ਬਾਪੂ, ਮੁੱਕ ਗਏ 5 ਪੁੱਤ, ਨੂੰਹਾਂ ਤੇ ਘਰਵਾਲ਼ੀ, ਨਾ ਪੋਤੇ, ਰਹਿੰਦਾ ਇਕੱਲਾ | Jagdeep Singh Thali

Поділитися
Вставка
  • Опубліковано 9 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Guru Ki Rasoi, Gurjinder Singh Canada, Jagdeep Singh Thali, Rabbi Rooh, Bapu Ji, 100 Years, Old Man, NGO, Kulwant Singh Guru Ki Rasoi, Emotional

КОМЕНТАРІ • 922

  • @jatinderdeol6942
    @jatinderdeol6942 Місяць тому +280

    ਗੁਰੂ ਦੀ ਰਸੋਈ ਸਮੁੱਚੀ ਟੀਮ ਨੂੰ ਦਿਲੋਂ ਸਲੂਟ ਹੈ 👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏

  • @RMNewton992
    @RMNewton992 Місяць тому +245

    ਬਾਪੂ ਜੀ ਕਹਿੰਦੇ ਮੈਨੂ ਕਿਸੀ ਚੀਜ ਦੀ ਲੋੜ ਨਹੀ ਹੈ। ਐਨੀ ਚੜ੍ਹਦੀ ਕਲਾ ।

  • @Varkhamaini
    @Varkhamaini Місяць тому +158

    ਗੁਰੂ ਨਾਨਕ ਦੇਵ ਜੀ ਦੇ ਲੰਗਰ ਚੱਲਦੇ ਰੀਹਣ ❤❤❤❤❤

  • @AvtarSingh-pw7fv
    @AvtarSingh-pw7fv Місяць тому +312

    ਵਾਹਿਗੁਰੂ ਜੀ ਕਿਸੇ ਨੂੰ ਐਨਾ ਵੀ ਦੁੱਖ ਨਾ ਦਿਆ ਕਰੋ ਕਿ ਉਸਦਾ ਜੀਣਾ ਹੀ ਮੁਹਾਲ ਹੋ ਜਾਵੇ ਜਿਵੇਂ ਇਸ ਬਾਪੂ ਜੀ ਦਾ ਹੋਇਆ ਹੈ ਪਰ ਰੱਬ ਡਾਢੇ ਅੱਗੇ ਕਿਸੇ ਦਾ ਜੋਰ ਵੀ ਨਹੀਂ ਚਲਦਾ ਤੇ ਉਸਦਾ ਭਾਣਾ ਮੰਨਣਾ ਹੀ ਪੈਂਦਾ ਹੈ

    • @gurpejsingh9146
      @gurpejsingh9146 Місяць тому +13

      रब दा कोई कसूर नहीं,, अपने कर्मों का हिसाब देना ही पड़ेगा,, आज भी कुछ लोग,, पैसों के लिए सभी हदें पार कर रहे ने,, कोई डर नही रब दा,, किस वास्ते पैसा कमाया कीथे गए बच्चे,,,

    • @sabi-mansa
      @sabi-mansa Місяць тому +4

      🙏

    • @AmarjitSingh-se8yp
      @AmarjitSingh-se8yp Місяць тому +6

      नाम जपो

    • @Gorillataggamer
      @Gorillataggamer Місяць тому +5

      Waheguru g kade kise nu dukh ni dinde apne hi karma da fall milda aa apa sab nu ho sakhda eh bapu g Jo ajj 100 saal de ne ena to jane anjane ch early age ch koi ajeha karm hoya hove jis karke ajj eh ajehe halaatan ch ne bina vajah kuj vi Ni hunda Waheguru g apne bachean da imtihaan ta jaroor lainde ne par oh kise nu dukh ni dinde dukh sukh eh apne kite karma Cho hi milda aa g 🙏🙏

    • @KuldeepSingh-p6e4v
      @KuldeepSingh-p6e4v Місяць тому +5

      ​@@gurpejsingh9146Prava pehla ta tu punjabi ch comment kr te punjabiyat nu promote kro tuhnu yar samjh kyu nai lgdi

  • @kulwindersingh-dh1hq
    @kulwindersingh-dh1hq Місяць тому +209

    ਇਸ ਦੁਨੀਆਂ ਮੇ ਕਿਤਨਾ ਗਮ ਹੈ ਅਪਨਾ ਗਮ ਤੌ ਕਿਤਨਾ ਕਮ ਹੈ 😢😢😢😢

    • @InderjitGoraya-yh1tw
      @InderjitGoraya-yh1tw Місяць тому +3

      Ba kamaal song mohammad rafi saab sady lagy pind rafi da Kotla sultan singh majitha

  • @KulwantSingh-kw2vq
    @KulwantSingh-kw2vq Місяць тому +115

    ਗੁਰੂ ਦੀ ਰਾਸੋਈ ਵਾਲੀ ਟੀਮ ਦਾ ਬਹੁਤ ਧੰਨਵਾਦ।ਗੁਰੂ ਸਾਹਿਬ ਇਹਨਾ ਵੀਰਾ ਤੇ ਮੇਹਰ ਰੱਖੀ।ਮਨੁੱਖਤਾ ਦੀ ਸੇਵਾ ਕਰਦੇ ਰਹਿਣ।ਧੰਨਵਾਦ

  • @gurveer.singh.grewal.3361
    @gurveer.singh.grewal.3361 Місяць тому +155

    ਚਾਹ ਵਾਲ਼ੀ ਚਵਲ ਨਾਲੋਂ ਚੰਗ਼ਾ ਇਹੋ ਜਹੇ ਲੋੜਵੰਦ ਬਜ਼ੁਰਗਾਂ ਦੀ ਮੱਦਦ ਕਰੋਂ ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤ ਰੱਖਣ 🙏

  • @kaurjatti743
    @kaurjatti743 Місяць тому +84

    ਮੇਰਾ ਦਿਲ ਕਰਦਾ ਕੇ ਬਾਪੂ ਜੀ ਨੂੰ ਆਪਣੇ ਘਰ ਲੈ ਜਾਵਾਂ😢😢

  • @singhsandhu8651
    @singhsandhu8651 Місяць тому +53

    ਇਹ ਵੀ ਸੱਚ ਆ ਕੇ ਰਿਸ਼ਤਿਆਂ ਵਿੱਚ ਘਿਰਿਆ ਰਹਿਣ ਵਾਲਾ ਮਨੁੱਖ ਦੁੱਖ ਵਿੱਚ ਇੱਕਲਾ ਹੀ ਹੁੰਦਾ ਆ ਖੁਸ਼ੀ ਵਿਚ ਜਾਂ ਓਦਾ ਰਹਿਣ ਵਾਲੇ ਰਿਸ਼ਤੇ ਖੋਖਲੇ ਹੁੰਦੇ ਨੇ,,, ਬਾਪੂ ਜੀ ਨੂੰ ਲੋਕਾ ਵਿਚ ਰੱਖੋ ਇੱਕਲਾ ਬੰਦਾ ਤੇ ਟੁੱਟ ਜਾਂਦਾ ਐ ਧਨਵਾਦ ਜੀ

  • @user-jh6tk5kd7u
    @user-jh6tk5kd7u Місяць тому +23

    ਇਹ ਆ ਗੁਰੂ ਨਾਨਕ ਦਾ ਅਸਲੀ ਲੰਗਰ ਹੁਣ ਤਾਂ ਅਸੀਂ ਉਨ੍ਹਾਂ ਲਈ ਲੰਗਰ ਲਾਉਂਦੇ ਆ ਜੌ ਸਾਨੂੰ ਖਾੜਕੂ ,ਖਾਲਿਸਤਾਨੀ ਗਿਆਨੀ ਆਦ ਆਖ ਕੇ ਬੁਲਾਉਂਦੇ ਆ ਤੇ ਸਾਡਾ ਹੀ ਖਾ ਕੇ ਸਾਡੇ ਹੀ ਛਿੱਤਰ ਫੇਰਦੇ ਆ ਓਹ ਲੰਗਰ ਲਾਇਆ ਕਿਸੇ ਕੰਮ ਦਾ ਨੀ

  • @manjitkaur7134
    @manjitkaur7134 Місяць тому +49

    ਗੁਰੂ ਕੀ ਰਸੋਈ ਦੀ ਜੋ ਵੀ ਵੀਰ ਸੇਵਾ ਕਰਦੇ ਵਾਹਿਗੁਰੂ ਜੀ ਸਾਰੇ ਵੀਰਾ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @hardevsingh9675
    @hardevsingh9675 Місяць тому +72

    ਥਲੀ ਵੀਰੇ ਇੱਕ ਬਾਪੂ ਜੀ ਦਾ ਪਿੰਡ ਤੇ ਜ਼ਿਲ੍ਹਾ ਕਿਹੜਾ ਅਤੇ ਬਾਪੂ ਜੀ ਦੇ ਪੁੱਤਰ ਨੂੰਹਾਂ ਦੀ ਕਿਸ ਤਰ੍ਹਾਂ ਮੋਤ ਹੋ ਗਈ ਬਾਪੂ ਜੀ ਨੂੰ ਦੇਖ ਕੇ 😢 ਮਨ ਭਰ ਆਇਆ ਬਸ ਜੀ ਕਰਦਾ ਬਾਪੂ ਜੀ ਨੂੰ ਘਰ ਲੈ ਆਵਾ। ਵਾਹਿਗੁਰੂ ਜੀ ਇਸ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sidhubai1946
    @sidhubai1946 Місяць тому +58

    ਸਾਡਾ ਰਾਜ਼ ਆਯਾ ਜਿੱਦਣ ਕੋਈ ਤੰਗ ਨਿ ਰਹਿਣਾ, ਸੋਚੋ ਹੈ ਖਾਲਸੇ ਦਾ ਆਪਣਾ ਰਾਜ਼ ਹੁੰਦਾ, ਮਹਾਰਾਜੇ ਦੇ ਰਾਜ਼ ਦੀ ਯਾਦ ਆ ਗਈ ,
    ਸਾਡਾ ਰਾਜ਼ ਅਉਗਾ

    • @sabi-mansa
      @sabi-mansa Місяць тому +1

      🙏🪯🙏

    • @KuldeepSingh-p6e4v
      @KuldeepSingh-p6e4v Місяць тому +1

      Bilkul veere jldi ayuga 🙏🙏🙏

    • @punjab-np9mc
      @punjab-np9mc Місяць тому

      ਬਾਈ ਭੁੱਲ ਜਾਉ ਤੁਸੀ ਕੀ ਸਮਝਿਆ ਹੋਇਆ ਸਰਕਾਰਾਂ ਨੂੰ।।

    • @sultansingh9719
      @sultansingh9719 Місяць тому +2

      ​@@punjab-np9mcਹਿੰਦੂ ਹਜ਼ਾਰਾਂ ਸਾਲ ਗੁਲਾਮ ਰਿਹਾ ਸੀ ਉਸ ਨੇ ਆਸ ਨਹੀਂ ਸੀ ਛੱਡੀ ਜਦੋਂ ਅੰਗਰੇਜ਼ਾਂ ਤੋਂ ਸਿੱਖਾਂ ਨੇ ਗੁਰੂ ਕੇ ਬਾਗ ਜੈਤੋ ਦਾ ਚਾਬੀਆਂ ਦਾ ਮੋਰਚਾ ਜਿਤਿਆ ਫਿਰ ਚਲਾਕ ਨਹਿਰੂ ਗਾਂਧੀ ਨੇ ਸਿੱਖਾਂ ਦਾ ਮੋਢਾ ਵਰਤ ਕੇ ਹਿੰਦੂ ਨੂੰ ਅਜ਼ਾਦੀ ਦਿਵਾਈ ਬੇੜਾ ਗ਼ਰਕ ਕੀਤਾ ਸਾਡਾ ਬਲਦੇਵ ਸਿੰਘ ਨੇ ਸਾਨੂੰ ਗੁਲਾਮ ਹੋਇਆਂ ਪੋਣੇ ਦੋ ਸਾਲ ਹੀ ਹੋਏ ਹਨ ਭਰਾ ਇਥੇ ਅੰਗਰੇਜ਼ ਦਾ ਸੂਰਜ ਡੁੱਬ ਗਿਆ ਫਿਰ ਬ੍ਰਾਹਮਣ ਤੇ ਚੀਜ਼ ਹੀ ਕੁਝ ਨਹੀਂ ਇਨ੍ਹਾਂ ਨੇ ਤਾਂ ਭਾਰਤ ਵਿੱਚ ਬੰਦਰ ਬਾਂਟ ਮਚਾਈ ਹੋਈ ਹੈ ਇਹ ਤਾਂ ਡੁੱਬੇ ਹੀ ਲੋ ਵੱਧ ਤੋਂ ਵੱਧ ਦਸ ਸਾਲ ਲੱਗਣੇ ਹਨ

  • @gursevaksingh497
    @gursevaksingh497 Місяць тому +32

    ਮੇਰੀ ਤਾਂ ਭੁਅਬ ਨਿਕਲ ਗਈ ਥਲੀ ਵੀਰ ਬਾਪੂ ਦੀ ਗੱਲ ਸੁਣ ਕੇ ਰੱਬਾ ਇਨ੍ਹਾਂ ਨਿਰਦੇਈ ਨਾਂ ਬਣ ਕੋਈ ਸਾਂਝ ਤਾਂ ਛੱਡ ਦਿੰਦਾ ਐਡਾਂ ਪਰਿਵਾਰ ਹੋਕੇ ਅੱਜ ਕੋਈ ਮੋਢਾ ਦੇਣ ਵਾਲਾ ਵੀ ਨਹੀਂ 😢😢😢😢😢😢😢

    • @OHJattIsLive
      @OHJattIsLive Місяць тому +1

      Rab ne Jigra eee bala wada ditta bapu nu

    • @SandeepSingh-qi9cq
      @SandeepSingh-qi9cq Місяць тому +1

      Sachi gal Bai ji 😔🙏🏻

    • @sukhpreet7014
      @sukhpreet7014 26 днів тому

      Bapu mainu avda tym yaad aa gya 😢.mere v 5 bhain bhra di death ho gi

  • @user-kz4eq7yc9z
    @user-kz4eq7yc9z Місяць тому +86

    ਵਹਾ ਓਏ ਰੱਬਾ ਤੇਰੇ ਰੰਗ

  • @atozlevelsgame9135
    @atozlevelsgame9135 Місяць тому +58

    ਨਾਨਕ ਦੁਖੀਆ ਸਬ ਸੰਸਾਰ
    ਸਤਨਾਮ ਵਾਹਿਗੁਰੂ ਸਰਬਤ ਦਾ ਭਲਾ ਕਰੀ

  • @GurwinderSingh-zi4fd
    @GurwinderSingh-zi4fd Місяць тому +35

    ਦੁਨੀਆਂ ਮੇਂ ਕਿਤਨਾ ਗਮ ਹੈ,,ਮੇਰਾ ਗਮ ਕਿਤਨਾ ਕਮ ਹੈ ,,ਲੋਗੋਂ ਕਾ ਗਮ ਦੇਖ ਲੀਆ ਤੋ,ਮੈਂ ਅਪਨਾ ,,ਗਮ,,ਭੂਲ ਗਿਆ,,ਗੁਰੂ ਪਿਆਰਿਆਂ ਸੇਵਾਦਾਰਾਂ ਨੂੰ ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ,

  • @surjeetsinghguliani3601
    @surjeetsinghguliani3601 27 днів тому +19

    ਗੁਰੂ ਦੀ ਰਸੋਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚਰਦੀਕਲਾ ਬਕਸ਼ੇ ।

  • @rajku5446
    @rajku5446 Місяць тому +68

    ਬਹੁਤ ਮਾੜਾ ਹੋਇਆ ਬਾਪੂ ਜੀ ਨਾਲ ਪੁੱਤਰਾਂ ਨੂੰ ਦੇਕੇ ਖੋ ਲਿਆ ਪਰ ਫਿਰ ਵੀ ਰੱਬ ਦੇ ਭਾਨੇ ਵਿਚ ਰਹਿੰਦਾ

    • @NirmalSingh-bz3si
      @NirmalSingh-bz3si Місяць тому +2

      ਪਹਿਲਾਂ ਬਾਪੂ ਚਲਿਆ ਜਾਦਾਂ ਬਾਅਦ ਵਿੱਚ ਜਾਦਾਂ ਹੋਰ ਪਰਿਵਾਰਕ ਮੈਂਬਰ,,ਵਾਹਿਗੁਰੂ ਜੀ ,,

    • @kawalpreetkaur3610
      @kawalpreetkaur3610 Місяць тому +2

      wahguru ji 🙏🙏

  • @ParamjitKaur-bp4de
    @ParamjitKaur-bp4de Місяць тому +142

    ਇਹੋ ਜਿਹੇ ਹਾਲਾਤ ਹੋ ਜਾਣ ਤਾਂ ਥਲੀ ਵੀਰੇ ਲੋੜਾਂ ਵੀ ਖਤਮ ਹੋ ਜਾਂਦੀਆਂ ਹਨ । ਬਸ ਸਵੇਰੇ ਜਦ ਅੱਖ ਖੁੱਲਦੀ ਹੈ ਤਾਂ ਆਪਣੇ ਦੁੱਖਾਂ ਵੱਲ ਹੀ ਧਿਆਨ ਜਾਂਦਾ ਹੈ।

    • @manglsingh7907
      @manglsingh7907 Місяць тому +5

      Waheguru ji 🙏 very nice job ji 100sirji

    • @baljeetbajwa4574
      @baljeetbajwa4574 Місяць тому +10

      Bilkul ji kyi war ta puri raat lang jandi sochde sochde ,jdo loka de uthan da smay hunda fr kite neend aundi 😢😢😢😢 bhut mada smay ajanda kdi kdi ,par es bajurag te ta phad hi tut gya bas apni jindagi kat rha vechara ik ik din😢

    • @KaurNavu-bb1sy
      @KaurNavu-bb1sy Місяць тому +3

      Ryt

    • @binderkamboj138
      @binderkamboj138 Місяць тому +2

      Waheguru ji

    • @gurpejsingh9146
      @gurpejsingh9146 Місяць тому +2

      @@ParamjitKaur-bp4de आज वी कुछ लोक रब दी रजा विच रहन नू त्यार नही,, धक्का शाही करके झूठा मुआवजा कर्जा,, लै के वापस नहीं देना,,, एह सब कर्म एक दिन रब दी कचहरी विच पेश होने हैं,,,

  • @Param.Rai80
    @Param.Rai80 Місяць тому +19

    ਪੰਜਾਬ ਦੇ ਲੋੜਵੰਦ ਲੋਕਾਂ ਦੀ ਜਿਹੜੀ ਸੇਵਾ SGPC ਤੇ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਕਰਨੀ ਪੈ ਰਹੀ ਹੈ।

  • @BalkarSingh-dc1oq
    @BalkarSingh-dc1oq Місяць тому +91

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ

  • @merapind6349
    @merapind6349 Місяць тому +50

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਰਕਤਾਂ ਬਖਸ਼ਿਸ਼ ਆਪਣੇ ਪਿਆਰਿਆਂ ਨੂੰ

  • @pammadholi8897
    @pammadholi8897 Місяць тому +34

    ਵਾਹਿਗੁਰੂ ਬਾਪੂ ਜੀ ਨੂ ਚੜ੍ਹਦੀਕਲਾ ਚ ਰੱਖਣਾ

  • @majorsingh1285
    @majorsingh1285 Місяць тому +33

    ਦਿਲੋਂ ਸਲੂਟ ਆ ਗੁਰੂ ਕਿ ਰਸੋਈ ਵਾਲੀ ਟੀਮ ਨੂੰ

  • @paramjeetsingh3898
    @paramjeetsingh3898 Місяць тому +14

    ਗੁਰੂ ਨਾਨਕ ਪਾਤਸ਼ਾਹ ਦਾ 20ਰੱਜਤਬਣ ਦਾ ਸੱਚਾ ਸੌਦਾ ਅੱਜ ਵੀ ਲੋੜਵੰਦਾ ਵਾਸਤੇ ਉਵੇਂ ਦਾ ਉਵੇਂ ਹੀ ਚੱਲ ਰਿਹਾ।ਗੁਰੂ ਕੀ ਰਸੋਈ ਵਾਲੇ ਵੀਰ ਭੈਣਾਂ ਸੇਵਾਦਾਰ ਦੇ ਚਰਨਾਂ ਤੇ ਸੀਸ ਝੁਕਦਾ ।ਵੱਡੇ ਭਾਗਾਂ ਵਾਲੇ ਹਨ ਜੋ ਗੁਰੂ ਸਾਹਿਬ ਤਰਸ ਕਰਕੇ ਵੱਡੀ ਸੇਵਾ ਲੈ ਰਹੇ ਨੇ

  • @vickydauniya8021
    @vickydauniya8021 26 днів тому +7

    ਰੱਬਾ ਐਨਾ ਦੁੱਖ ਨਾ ਕਿਸੇ ਨੂੰ ਵੀ ਦਈ ਵਾਹਿਗੁਰੂ ਬਾਪੂ ਜੀ ਨੂੰ ਚੜਦੀਕਲਾ ਵਿੱਚ ਰੱਖੇ

  • @RanjitSingh-q5c
    @RanjitSingh-q5c 25 днів тому +6

    ਤਾਹੀ ਤਾਂ ਸਾਨੂੰ ਆਪਣੀ ਕੌਮ ਮਾਣ ਐ ਸਾਡੇ ਗੁਰੂ ਸਹਿਬਾਨਾਂ ਨੇ ਕਿੰਨੀਆਂ ਸੋਹਣੀਆਂ ਰੀਤਾਂ ਚਲਾਈਆਂ ਨੇ ਜਦੋਂ ਤੱਕ ਦੁਨੀਆਂ ਰਹਿਣੀ ਆ ਗੁਰੂ ਕੇ ਲੰਗਰ ਚਲਦੇ ਰਹਿਣੇ ਆ 🙏🙏🙏🙏🙏 ਵਾਹਿਗੁਰੂ ਜੀ

  • @jagdevkaur3144
    @jagdevkaur3144 Місяць тому +21

    ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹਨ ਭਾਈ ਸਾਹਿਬ ਜੀ ਤੇ ਉਨ੍ਹਾਂ ਦੇ ਸਹਿਯੋਗੀ ਸਾਡੇ ਵਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਿਸ਼ ਕਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ🎉

  • @jagdevkaur3144
    @jagdevkaur3144 Місяць тому +32

    😢😢😢😢😢😢😢 ਵਾਹਿਗੁਰੂ ਜੀ ਹੇ ਪਰਮਾਤਮਾ ਥੋੜਾ ਜਿਹਾ ਤਾਂ ਤਰਸ ਕਰ ਲਿਆ ਕਰੋ😢😢😢 ਬਹੁਤ ਦੁੱਖ ਹੂੰਦਾ ਐ ਇੰਨੀਂ ਉਮਰ ਵਿੱਚ ਬਾਪੂ ਜੀ ਨੂੰ ਇਕੱਲਿਆਂ ਦੇਖ ਕੇ😢😢

  • @RanjitSingh-ym3bk
    @RanjitSingh-ym3bk Місяць тому +15

    ਇਹੋ ਜਿਹੇ ਬੰਦਿਆਂ ਵਿੱਚ ਵਾਹਿਗੁਰੂ ਆਪ ਵੱਸਦਾ ਹੈ।

  • @panjab-wh3gd
    @panjab-wh3gd 29 днів тому +5

    ਬਾਪੂ ਜੇ‌ ਮੇਂ ਤੇਰੇ ਪਿੰਡ ਦਾ ਹੁੰਦਾ ਤੈਨੂੰ ਕੋਈ ਦਿਕਤ ਨਾ ਆਉਣ ਦਿੰਦਾ ਭਾਵੇਂ ਕੁਝ ਵੀ ਕਰਦਾ 💔

  • @manjithunjan2683
    @manjithunjan2683 13 днів тому +1

    ਇੱਕ ਬੇਨਤੀ ਜੇ ਪ੍ਰਵਾਨ ਹੋਵੇ,, ਬਾਪੂ ਜੀ ਦੇ ਰਹਿਣ ਬਸੇਰੇ ਨੂੰ ਜੇ ਸਾਫ ਕਰਾ ਸਕੋ

  • @kiransandhu3890
    @kiransandhu3890 Місяць тому +13

    ਵਾਹਿਗੁਰੂ ਜੀ ਬਾਪੂ ਦਾ ਭਲਾ ਕਰਿਓ ਨਾਲੇ ਅਸੀਂ ਟੀਮ ਦਾ ਜਿਹੜੀ ਬਾਪੂ ਜੀ ਦੀ ਹੈਲਪ ਕਰਨ ਆਈ ਚੜਦੀ ਕਲਾ ਚ ਰੱਖਿਓ ਸਰਬਦਾ ਭਲਾ 🙏🙏ਕਰਨਾ

    • @kawalpreetkaur3610
      @kawalpreetkaur3610 Місяць тому

      bahut Wadi sewa veer ji thude 🙏🙏🙏🙏🙏🙏🙏

  • @livelaughcreation
    @livelaughcreation Місяць тому +12

    ਰਾਮ ਗਇਓ ਰਾਵਨੁ ਗਇਓ, ਜਾ ਕਉ ਬਹੁ ਪਰਵਾਰ
    ਕਹੁ ਨਾਨਕ ਥਿਰੁ ਕਛੁ ਨਹੀਂ, ਸੁਪਨੇ ਜਿਉ ਸੰਸਾਰਿ

  • @godisone7569
    @godisone7569 Місяць тому +10

    ਦਿਲੋਂ ਧੰਨਵਾਦ ਜਗਦੀਪ ਸਿੰਘ ਥਲ੍ਹੀ ਸਾਹਿਬ ਜੀ ਦਾ ਤੇ ਗੁਰੂ ਕੀ ਰਸੋਈ ਵਾਲੇ ਮੁੱਖ ਸੇਵਾਦਾਰ ਜੀ ਦਾ , ਥਲ੍ਹੀ ਸਾਹਿਬ ਚੰਗਾ ਹੁੰਦਾ ਕਿ ਗੁਰੂ ਕੀ ਰਸੋਈ ਦਾ ਪਤਾ Adress ਤੇ ਫੋਨ ਨੰਬਰ ਵੀ ਦੱਸ ਦਿੰਦੇ !

  • @pushpinderkaurtv
    @pushpinderkaurtv Місяць тому +25

    Sewa karn wale veeran di sewa dhan dhan hai ji👌👍🙏❤❤

  • @headhunter_009
    @headhunter_009 29 днів тому +5

    ਮੈਂ ਕਈ ਵਾਰ ਵੇਖਿਆ ਕਈ ਲੋਕ ਲੰਗਰ ਉੱਤੇ ਕਿੰਤੂ ਪ੍ਰੰਤੂ ਕਰਦੇ ਨੇ।ਓਹ ਦੇਖਣ ਲੰਗਰ ਦੀ ਮਹੱਤਤਾ।ਬਾਬੇ ਨਾਨਕ ਜੀ ਦਾ ਲੰਗਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਚੱਲਦਾ ਰਹੇਗਾ।🙏🙏🙏🙏pgi ਵੇਖੋ ਲੰਗਰ ਦੀ ਮਹੱਤਤਾ ਦਾ ਪਤਾ ਲੱਗ ਜਾਊਂਗਾ।🙏🙏 ਵਾਹਿਗੁਰੂ ਜੀ🙏🙏

  • @KalaSerron
    @KalaSerron Місяць тому +13

    ਥਲੀ ਸਾਬ ਲਵ ਯੂ ਪਰ ਸਾਡੀ ਸ਼੍ਰੋਮਣੀ ਕਮੇਟੀ ਬਾਦਲ ਕੰਜਰ ਦੀ ਰੰਨ ਬਣ ਗਈ ਨਹੀ ਸਾਨੂੰ ਕੀ ਲੋੜ ਸੀ ਪਰ ਬਹੁਤ ਚੰਗਾ ਧੰਨਵਾਦ

  • @BalwinderSingh-xz5kl
    @BalwinderSingh-xz5kl 25 днів тому +4

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ। ਵਾਹਿਗੁਰੂ ਜੀ ਇਨਾਂ ਵੀਰਾਂ ਦਾ ਧੰਨਵਾਦ ਜਿਹੜੇ ਬਾਪੂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰ ਰਹੇ ਨੇ ਵਾਹਿਗੁਰੂ ਜੀ ਇਨਾਂ ਵੀਰਾਂ ਨੂੰ ਚੜਦੀਕਲਾ ਬਖਸ਼ੇ ਜੀ। ਵੀਰ ਜੀ ਜਾਂ ਤਾਂ ਬਾਪੂ ਦੇ ਪੋਤੇ ਨੂੰ ਜਾਂ ਕੁੱੜੀਆਂ ਨੂੰ ਬੇਨਤੀ ਕਰੋ। ਜਾਂ ਫਿਰ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਵੀਰ ਨੂੰ ਬੇਨਤੀ ਕਰੋ ਕਿ ਬਾਪੂ ਜੀ ਦੀ ਦੇਖ ਰੇਖ ਕਰਨ ਤੇ ਬਾਪੂ ਜੀ ਇੱਕਲਾ ਨਾ ਹੋਵੇ ਇਨ੍ਹਾਂ ਦਾ ਮਨ ਲਗਿਆ ਰਹੇਗਾ

  • @gursevaksingh497
    @gursevaksingh497 Місяць тому +6

    ਕਿਨਾਂ ਸਬਰ ਸੰਤੋਖ ਵਾਲਾ ਬਾਪੂ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਸੇਵਾ ਕਰਨ ਵਾਲੇ ਵੀਰਾਂ ਨੂੰ ਵਾਹਿਗੁਰੂ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰਨ ਇਹਨਾਂ ਦੇ ਪਰਿਵਾਰਾਂ ਤੇ ਆਪਣੀ ਕਿਰਪਾ ਬਣਾਈਂ ਰੱਖਣਾ

  • @veerdavindersingh8513
    @veerdavindersingh8513 Місяць тому +4

    Rona a gya bappu ji nu dekh ke kida zigra😢 bappu ji da sara pariwar chla gya bappu ji sara a dukh hun tak seh riha kujh nai duniya te bs waheguru ji ji 😑 bhla krna ji 🙏 bappu ji da

  • @manindergill3815
    @manindergill3815 24 дні тому +2

    ਕੋਈ ਨੀ ਹੋਇਆ ਸਿੱਖਾਂ ਵਰਗਾ ….ਐਨੀ ਵੱਡੀ ਸੇਵਾ ਤੇ ਐਨਾ ਵੱਡਾ ਕਰਮ ਵਾਹਿਗੁਰੂ ਮਿਹਰ ਕਰੇ ਬਾਪੂ ਜੀ ਤੇ ਨਾਲੇ ਸਾਰੀ ਟੀਮ ਗੁਰੂ ਕੀ ਰਸੋਈ ਤੇ ❤🙏

  • @preetmultani4430
    @preetmultani4430 Місяць тому +12

    bapu ji de nu te ohna de halat dakh k rona nikal gyea😢😢😢…waheguru ena dukh na dai kise nu v😢

  • @KhokharGurlal
    @KhokharGurlal 25 днів тому +6

    , ਰੱਬਾ ਜੇ ਸੁੱਖ ਦੇਣਾ ਤਾਂ ਇੱਕ ਪੁੱਤ ਹੀ ਦੇ ਦਿੰਦਾ ਇਨੇ ਪੰਜਾਂ ਤੋਂ ਕੀ ਕਰਾਉਣਾ ਸੀ ਕਰਮਾਂ ਚ ਤਾਂ ਇੱਕ ਇੱਕ ਪੁੱਤ ਦਾ ਸੁਖ ਵੀ ਨਹੀਂ

  • @satnamsinghkashyap6208
    @satnamsinghkashyap6208 Місяць тому +15

    ਜੋ ਲੋਕ ਜਾਨ ਤੋਂ ਵੀ ਵੱਧ ਪਿਆਰੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਆਪਣਾ ਰਹੇ ਹਨ ਉਹ ਲੋਕ ਇਸ ਬਾਪੂ ਜੀ ਤੋਂ ਕੁਝ ਸਿਖਣ ਕੀ ਮੁਸ਼ਕਲਾਂ ਦੇ ਬਾਵਜੁਦ ਉਹਨਾਂ ਨੇ ਸਿੱਖ ਧਰਮ ਨਹੀਂ ਛੱਡਿਆ🙏🏻

  • @Darabrarkabaddi
    @Darabrarkabaddi Місяць тому +17

    ਵਾਹਿਗੁਰੂ ਜੀ ਕਿਸੇ ਨਾਲ ਏਦਾਂ ਨਾ ਕਰਿਓ ਕੇ ਬੰਦਾ ਇਕੱਲਾ ਹੀ ਰਹਿ ਜਾਵੇ

  • @RanjitSingh-sx9ol
    @RanjitSingh-sx9ol Місяць тому +29

    ਬਾਪੂ ਜੀ ਦਾ ਘਰ ਵਧਿਆ ਬਣਾਕੇ ਦੇ ਦਿਉ

    • @HarpreetKaur-yd4gb
      @HarpreetKaur-yd4gb Місяць тому +6

      ਵੀਰ ਘਰ ਕੀ ਕਰਨਾ ਓਨਾ ਨਾਲ ਰਹਿਣ ਵਾਲਾ sambnn ਵਾਲਾ ਚਾਈਦਾ

  • @pushpinderkaurtv
    @pushpinderkaurtv Місяць тому +16

    Rabb de rang ne bappu di umar Rabb ne kinni likhi hai koi pata nahi waheguru tandrusti baxe bappu nu.❤

  • @satwindersingh1121
    @satwindersingh1121 Місяць тому +7

    ਪ੍ਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ , ਕੇਵਲ ਸਾਡੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ, ਗੁਰੂ ਮਾਲਕ ਅੱਗੇ ਅਰਦਾਸ ਬੇਨਤੀ ਹੈ ਉਹ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਹੁਕਮ ਵਿਚ ਰਹਿਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ। 🙏🙏😭

  • @kulwantkaur8249
    @kulwantkaur8249 25 днів тому +4

    ਇਹੀ ਘੜੀ ਹੱਸ ਕੇ ਲੰਘ ਜਾਵੇ ਤਾਂ ਸਮਝੋ ਪਰਮਾਤਮਾ ਹਾਜ਼ਰ ਨਾਜ਼ਰ ਸਾਫ ਨਜ਼ਰ ਆਉਂਦਾ ਇਸ ਲਈ ਬਾਪੂ ਤੇ ਕਿਰਪਾ ਬਣਾਈ ਹੋਈ ਹੈ। ਵਾਹਿ ਗੁਰੂ ਜੀ।

  • @Manjinder_Singh
    @Manjinder_Singh Місяць тому +6

    ਵਾਹਿਗੁਰੂ ਜੀ ਇਹੋ ਜਹੇ ਬਜ਼ੁਰਗਾ ਦੇ।ਬੋਲ ਸੁਣ ਕੇ ਅੱਖਾਂ ਭਰ ਆਈਆਂ ਪਰ। ਸੇਵਾ ਕਰਨ ਨੂੰ ਦਿਲ ਕਰਦਾ ਸਮਰਥਾ ਨਹ ਵਾਹਿਗੁਰੂ ਜੀ

  • @dhaliwalsaab-hb5ge
    @dhaliwalsaab-hb5ge Місяць тому +32

    ਵਾਹਿਗੁਰੂ ਜੀ ਥੋੜੀ ਸਵੱਲੀ ਨਜ਼ਰ ਮਾਰ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀਆਂ ਤੇ

    • @nirmalsinghhans4671
      @nirmalsinghhans4671 Місяць тому

      Sai gall a veer ji appne punjab de hun bohat halat kharab hun Nirmal singh Hans District kapurthala work in foreign

  • @Jaspreetsinghg151
    @Jaspreetsinghg151 Місяць тому +10

    ਵਾਹਿਗੁਰੂ ਬਾਪੂ ਦਾ ਸਬਰ ਉਏ 🙏🙏🙏 ਕੋਈ ਸ਼ਬਦ ਨੀ ਬਾਪੂ ਅੱਗੇ

  • @dalbirnagra7885
    @dalbirnagra7885 Місяць тому +4

    ਵੀਰ ਜੀ ਦੁਨੀਆ ਦੀ ਸਮਝ ਨਹੀਂ ਆਉਂਦੀ ਬਾਪੂ ਜੀ ਕਹਿੰਦੇ ਦੋ ਕੁੜੀਆਂ ਮੇਰੀਆਂ ਪਰ ਕੁੜੀਆਂ ਬਾਪੂ ਨੂੰ ਸਾਂਭ ਕਿਉਂ ਨਹੀ ਸਕਦੀਆਂ really so sad 😭🥰🙏

  • @harrykallah4404
    @harrykallah4404 27 днів тому +4

    ਕਿੱਥੇ ਮਾਰ ਗਈ sgpc, ਅਜ ਤੱਕ ਉਨ੍ਹਾਂ ਨੂੰ ਲੋੜ ਵੰਡ ਪਰਵਾਰਾਂ ਨਹੀ ਦੇਖਿਆ, ਪੈਰ ਪੈਰ ਤੇ ਗੋਲਕ ਰੱਖੀ ਐ, ਸੰਗਤ ਸੇਵਾ ਪਈ ਜਣੇ ਤੇ ਪ੍ਰਧਾਨ ਮਸਤੀ ਕਰੀਏ ਜਣੇ

  • @thehunterking8711
    @thehunterking8711 Місяць тому +5

    ਕਦੇ ਸੀ ਬਹੁਤ ਜਿਆਦਾ ਕੰਮ ਤੇ ਅੱਜ...
    ਥਲੀ ਵੀਰ ਨੇ ਸਹੀ ਲਿਖਿਆ ਹੈ, ਜਦ ਪਰਿਵਾਰ ਹੀ ਨਹੀਂ ਰਿਹਾ ਤਾਂ ਬੰਦਾ ਕੰਮ-ਕਮਾਈ ਕਿਸਦੇ ਲਈ ਕਰੇ

  • @h_sgaming2842
    @h_sgaming2842 14 днів тому

    ਵਾਹਿਗੁਰੂ ਜੀ ਬਾਪੂ ਤੇ ਮੇਹਰ ਭਰਿਆ ਹੱਥ ਰੱਖਣ

  • @dhaliwalpb3116
    @dhaliwalpb3116 Місяць тому +6

    ਵਾਹਿਗੁਰੂ ਜੀ ਬਾਪੂ ਦਾ ਬੁਢਾਪਾ ਸੌਖਾ ਕਰ ਦੇਉ ਬਹੁੱਤ ਦੁੱਖ ਦੇਖ ਲੇ 🙏

  • @GURBAZSINGH-v9z
    @GURBAZSINGH-v9z 21 день тому +1

    ਵਾਹਿਗੁਰੂ ਜੀ ,ਗੁਰੂ ਦੀ ਰਸੋਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @KiranMann-cx3qi
    @KiranMann-cx3qi Місяць тому +4

    ਗੁਰੂ ਕੀ ਰਸੋਈ ਬਹੁਤ ਧੰਨਵਾਦ ਆ ਥੋੜਾ ਵੀਰ 🙏🙏🙏🙏🙏🙏🙏🙏🙏🙏🙏🙏

  • @monikarrda
    @monikarrda 25 днів тому +3

    इन बाबाजी को नमन, दुखों के झेलने वाले ताकतवर मनुष्यों देखकर हमारा दुख बहुत कम दिखता है, धरती पर कुछ ताकतवर लोग।

  • @user-un7qn1bn1i
    @user-un7qn1bn1i Місяць тому +12

    Bda bdhiya uprala ae veer ji, rbb sukh rkhe ji

  • @bikramsingh5167
    @bikramsingh5167 19 днів тому +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @user-hh2fw6si1z
    @user-hh2fw6si1z Місяць тому +11

    Waheguru ji. Thalli veer g dhanwad

  • @indianoldtractor9457
    @indianoldtractor9457 22 дні тому +3

    ਹੋਰ ਗੱਲਾਂ ਛੱਡੋ ਤੁਸੀਂ ਬਾਪੂ ਜੀ ਦਾ ਹੌਸਲਾ ਤੇ ਸਬਰ ਸੰਤੋਖ ਦੇਖੋ ਤੇ ਚੜਦੀ ਕਲਾ ਦੇਖੋ,ਮੈ ਕੱਲਾ ਬੈਠਾ ਬਾਪੂ ਦੀ ਵੀਡੀਓ ਦੇਖ ਰਿਹਾ ਸੀ, ਸੱਚੀ ਭੁੱਬ ਨਿਕਲ ਗਈ
    😭😭😭😭

  • @ParminderKaur-fv7nj
    @ParminderKaur-fv7nj Місяць тому +12

    Guru Nanak ayea Kal tarn guru Nanak eh sewa pervan he mere guru Nanak nu

  • @ManjitSingh-ue5il
    @ManjitSingh-ue5il Місяць тому +4

    ਬਾਪੂ ਜੀ ਬਹੁਤ ਵੱਡਾ ਜਿਗਰਾ ਵਾਹਿਗੁਰੂ ਕਿਰਪਾ ਕਰੋ ਜੀ

  • @parwinderkaur6399
    @parwinderkaur6399 27 днів тому +2

    😢😢😢😢ਬਹੁਤ dhuk ਹੋ ਰਹੇ ਸੁਣ ਕੇ ਦੇਖ ਕੇ ਬਾਪੂ ਜੀ ਨੂੰ 😢😢😢😢😢

  • @davinderkaur7592
    @davinderkaur7592 Місяць тому +10

    ਵਾਹਿਗੁਰੂ ਅਕਾਲਪੁਰਖ਼ ਜੀ ਨੇ ਅਪਣੀ ਮੌਜ਼ ਵਿਚ ਖਾਲਸੇ ਨੂੰ ਦੁਖੀਆਂ ਦੇ ਦੁਖ ਵੰਡਾਉਣ ਲਈ ਹੀ ਤਿਆਰ ਕੀਤਾ ਹੈ।ਦੁਖ ਸੁਖ ਸਾਡੇ ਕਰਮਾਂ ਦੇ ਹਨ।

  • @sk-kq2cq
    @sk-kq2cq 21 день тому

    Guru ki rasoi society nu dillo salute...

  • @pushpinderkaurtv
    @pushpinderkaurtv Місяць тому +12

    Thali veer ji SSAkal 🙏 ❤

  • @DeepGill-wg2ur
    @DeepGill-wg2ur 25 днів тому +1

    ਅਹੀ ਕਹਿਨੇ ਬੱਸ ਅਹੀ ਦੁੱਖੀ ਬਾਪੂ ਜੀ ਧੰਨ ਓ ਤੁਹਾਨੂੰ ਵੇਖ ਕੇ ਹੋਂਸਲਾ ਮਿਲਿਆ 🙏

  • @user-tb8ji3ct6b
    @user-tb8ji3ct6b Місяць тому +19

    ਗੁਰੂ ਦੀ ਰਸੋਈ ਚਲਾਉਣ ਵਾਲਿਆਂ ਨੂੰ ਦਿਲੋਂ ਸਤਿਕਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਲੋੜ ਵੰਦਾ ਦੀ ਸੇਵਾ ਕਰਦੇ ਹੋ

  • @parminderkaur6018
    @parminderkaur6018 Місяць тому +1

    ਸਤਿਸ੍ੀ ਆਕਲ ਵੀਰ ਜੀ ਬਾਪੂ ਜੀ ਨੂੰ ਲੁਧਿਆਣੇ ਵਾਲੇ ਮਿੰਟੂ ਵੀਰ ਜੀ ਮਨੁੱਖਤਾ ਵਾਲਿਆ ਕੋਲ ਛਡ ਆਵੇ ਜੀ ਤੁਹਾਡਾ ਭਲਾ ਹੋਵੇਗਾ

  • @IPS_JAGRAON
    @IPS_JAGRAON Місяць тому +3

    ਵਾਹਿਗੁਰੂ ਜੀ ਵਾਹਿਗੁਰੂ 🙏🏻
    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਇਸੇ ਤਰਾਂ ਚੱਲਦੇ ਰਹਿਣ 🙏🏻🙏🏻
    ਵਾਹਿਗੁਰੂ ਜੀ ♥️🙏🏻

  • @FatehsandhuSand-c1b
    @FatehsandhuSand-c1b 21 день тому

    Sare veera nu ❤toh salute a,jo eni help kar rahe a

  • @sajjansingh2070
    @sajjansingh2070 Місяць тому +13

    Waheguru ji kirpa Karan baba ji te

  • @lakhishow9183
    @lakhishow9183 Місяць тому +11

    Waheguru jee

  • @Harbans_electronic
    @Harbans_electronic 24 дні тому +1

    ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sukhjindertoor3995
    @sukhjindertoor3995 Місяць тому +11

    ਵਹਿਗੁਰੂ ਜੀ

  • @gurdevkaur1209
    @gurdevkaur1209 24 дні тому

    ਗੁਰੂ ਦੀ ਰਸੋਈ ਚਲਾਉਣ ਵਾਲੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰੇ

  • @jasvirdhillon9091
    @jasvirdhillon9091 Місяць тому +5

    Waheguru g, waheguru g waheguru, waheguru ji, waheguru g......

  • @user-kf5ik5cu4y
    @user-kf5ik5cu4y Місяць тому +9

    Waheguruji Waheguru ji 🙏🏻🙏🏻🙏🏻♥️♥️

  • @GurjantSingh-fx9ob
    @GurjantSingh-fx9ob Місяць тому +9

    Waheguru ji 🙏❤️

  • @TeerathSingh-bw8yk
    @TeerathSingh-bw8yk Місяць тому +9

    ਵਾਹਿਗੁਰੂ ਜੀ

  • @doabeywalepb-0748
    @doabeywalepb-0748 Місяць тому +2

    ਬਾਈ ਬਾਪੂ ਕਿਡਾ ਦਲੇਰ ਆ ਯਾਰ ਚੇਹਰੇ ਤੇ ਹਾਸਾ ਆ ਜਿਗਰਾ ਬਾਪੂ ਦਾ 😢😢😢😢

  • @sapainderpurewal902
    @sapainderpurewal902 Місяць тому +4

    ਵਾਹਿਗੁਰੂ ਜੀ ਸਭ ਦਾ ਰਾਖਾ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @SunitaRani-wq5ce
    @SunitaRani-wq5ce 14 днів тому

    Waheguru waheguru waheguru waheguru waheguru waheguru waheguru waheguru waheguru ji 🙏

  • @ManjeetSingh-eu3mo
    @ManjeetSingh-eu3mo 25 днів тому +1

    Waheguru ji waheguru ji

  • @balkarsingh-nn5le
    @balkarsingh-nn5le Місяць тому +3

    ਧੰਨ ਗੁਰੂ ਨਾਨਕ ਦੇਵ ਜੀ ❣️❤️👌👍🌹💓💖🙏🙏

  • @singhsandhu8651
    @singhsandhu8651 Місяць тому +2

    😢😢😢😢😢😢 ਰੱਬਾ ਏਨਾ ਵੀ ਕਿਸੇ ਇਕ ਨਾਲ ਹੀ ਧਕਾ ਨਾ ਕਰਿਆ ਕਰ vnad ਕੇ ਦੁੱਖ ਦਿਆ ਕਰ

  • @baldevsingh8811
    @baldevsingh8811 Місяць тому +3

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਵਧੀਆਂ ਉਪਰਾਲਾ

  • @FatehsandhuSand-c1b
    @FatehsandhuSand-c1b 21 день тому

    Aaa vera patrkar ja repotar a waheguru eis nu hamesha chardikla ch rakhan ❤salute a veere thannu

  • @gudimangewal6448
    @gudimangewal6448 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤

  • @parwinderkaur6399
    @parwinderkaur6399 27 днів тому +1

    ਬਾਪੂ ਜੀ ਨੂੰ ਬਾਬਾ ਨਾਨਕ ਜੀ ਚੜਦੀ ਕਲਾ ਵਿਚ ਰੱਖਣ ❤❤❤

  • @user-xl7wm7qb3l
    @user-xl7wm7qb3l Місяць тому +4

    Wahe guru g ena dukh v na deo kise nu baba Nanak g Mehar karo sab te

  • @JasssidhuJass-or7mn
    @JasssidhuJass-or7mn 13 днів тому

    🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @gurpalsingh5609
    @gurpalsingh5609 Місяць тому +5

    ਨਾਨਕ ਦੁਖੀਆ ਸਭ ਸੰਸਾਰ

  • @gurpreetsing8504
    @gurpreetsing8504 Місяць тому +1

    ਵਾਹਿਗੁਰੂ ਮਹਾਰਾਜ ਚੜਦੀਆਂ ਕਲਾ ਚ ਰੱਖੇ ਜਿਹੜੇ ਵੀਰ ਸੇਵਾ ਕਰਦੇ ਨੇ ਧੰਨ ਹੋ ਧੰਨ ਹੋ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਦਾ ਚੜ੍ਹਦੀਆਂ ਕਲਾ ਚ ਰੱਖੀ ਵਾਹਿਗੁਰੂ ਜੀ