Thank you veerji🎉AAP ji Di vedio buhut zyada motivational hai. Waheguru ji aap ji ne Jo guru mantar kita buhut hi zyada maan nu sakoon miliya 🪐🧕🏻🙏🏻🪯AAP ji te Waheguru ji Kirpa Karan jo menu bani naal joriya ❤
Grace of God. May God bless you with ability to continue alike video on Gurbani in future. Jaap Sahib is one of the five Gurbanis which is recited on the holly occasion of Amrit Sanchar. Before raising any controversy in context of its exclusion from Gurbani, one should introspect oneself with absolute honesty to find what one is saying is based on hearsay or one' s deep study on the subject 🙏🙏🙏🙏🙏🙏🙏
Na hove, assi tan filmy geet, punjabi pop songs vi yaad kari jaane han, fer Jaap sahib ohna to tan changi hi hai. Tainu kyun khurk ho rahi hai. Jaa apna kamm kar.
ਤਹੇ ਦਿਲੋ ਧੰਨਵਾਦ ਵੀਰ ਜੀ🙏🏻 , ਮੈਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਮੈਨੂੰ ਮੇਰੇ ਬੀਜੀ ਪਾਠ ਯਾਦ ਕਰਵਾਉਂਦੇ ਸੀ, ਉਹ ਨਾਲ ਲਿਖਵਾਉਂਦੇ ਵੀ ਸੀ
ਬਹੁਤ ਵਧੀਆ ਉਪਰਾਲਾ ਹੈ ਜੀ।।
You are great ❤❤❤❤❤❤❤❤❤❤
Wah! Ji🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Satnam Shri Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Thank you so much for such amazing efforts uncle ji 🙏
Boht vdia smjhaya waheguru ji,🙏
Thank you veerji🎉AAP ji Di vedio buhut zyada motivational hai. Waheguru ji aap ji ne Jo guru mantar kita buhut hi zyada maan nu sakoon miliya 🪐🧕🏻🙏🏻🪯AAP ji te Waheguru ji Kirpa Karan jo menu bani naal joriya ❤
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ 🎉🎉🎉🎉🎉❤❤❤❤
ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ 🙏🙏🙏🙏🙏
ਬਹੁਤ ਵਧੀਆ ਡੁੰਗੀ ਗਲਬਾਤ ਕਾਬਲੇ ਤਾਰੀਫ਼। ਸਰਦਾਰ ਸਾਹਿਬ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਕਸ਼ੇ ਤਾਂਕਿ ਤੁਸੀਂ ਇਵੇਂ ਹੀ ਸੇਧ ਦੇਂਦੇ ਰਹੇ।
Aap ji di mehnat muh to nikal ke sab te wart rhe hai🙏🙏🙏🙏🙏
Than you veer ji. I am trying to remember jaap sahib. Waheguru. AAP ji Verga pyar bakshe. Thank you 🙏🏼.
ਬੋਹੋਤ ਮੇਹਨਤ ਕੀਤੀ ਹੈ ਜੀ ਤੁਸੀ🙏🙏
Waheguruji ka khalsa waheguruji ki fatehji 🙏🌺 meharbaani ji🙏
You explained very well
Waheguru ji ka Khalsa waheguru ji ki Fateh very nice sab
Rom rom rom rom rom sukar hai sukar hai ap je dia bohat Sukria app je dia
ਸ਼ੁਕਰੀਆ ਵਾਹਿਗੁਰੂ ਜੀ ਦਾ 💐💐🙏🏻 ਸ਼ੁਕਰੀਆ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 💐💐💐🙏🏻🙏🏻💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ❤❤❤❤❤
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।🙏🥀🌷🌷🌹🌹💐💐🌹
Waheguruji Waheguruji waheguruji Waheguruji Waheguruji 🌷🌷🌷🌷🌷🙏🙏🙏🙏🙏
ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ, ਰਹਿਮ ਕਰਕੇ,ਆਪਣੇ ਨਿਮਾਣੇ ਸਿੱਖ ਤੇ ਇਹ ਬਖਸ਼ਿਸ਼ ਕੀਤੀ ਹੈ।
ਧੰਨ ਹੋ ਗੁਰੂ ਪਿਆਇਓ 😊❤
ਕਿਵੇਂ ਜੀ 😮ਸਮਝਾਉ।।
@@GurdevSingh-vd5ie ਤੁਸੀ ਜਾਪ ਸਾਹਿਬ ਪੜਦੇ ਹੋ??
ਨਹੀਂ।ਪੜਦਾ।।😮ਜਪ ਜੀ ਸਾਹਿਬ ਸ਼ਬਦ ਹਜ਼ਾਰੇ।। ਆਸ਼ਾ ਕੀ ਵਾਰ।। ਸੁਖਮਣੀ ਸਾਹਿਬ।।ਰਹਿਰਾਸ ਸਾਹਿਬ ਅਤੇ ਅਰਦਾਸ।।ਛਾਮ ਨੂੰ।। ਸਵੇਰੇ। ਗੁਰੂ ਗ੍ਰੰਥ ਸਾਹਿਬ ਜੀ ਸੈਚਿਆਂ ਤੋਂ।।ਚਾਰ ਤੋਂ ਪੰਜ ਅਗਂ
@@GurdevSingh-vd5ie ਧੰਨ ਹੋ ਪਿਆਰਿਉ
Waheguru waheguru waheguru waheguru waheguru ❤❤❤❤❤ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
ਬਹੁਤ ਵਧੀਆ ਉਪਰਾਲਾ ਹੈ ਜੀ
ਵਧਿਆ ਵਿਚਾਰਾਂ। Good nefferds
Waheguru ji ka Khalsa waheguru ji ki Fateh 🙏🙏
Very good method you explained
Guru ji kirpa karan 👍🙏
Really great Taran….good research n beautiful method . It will greatly help keen learners to effortless memorise🎉
Waheguru ji waheguru ji waheguru ji waheguru ji waheguru ji
Waheguru ji ap ji nu tandrusti bakshan 🙏 boht vdia ji🙏🙏🙏🙏
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਬਖਸ਼ਣਹਾਰ ਬਖਸ਼ੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮੈਂ 73 ਸਾਲ ਦੀ ਉਮਰ ਵਿੱਚ ਯਾਦ ਕੀਤੀ ਸੀ। ਜਿਸ ਦਿਨ ਯਾਦ ਕਰਨ ਦੀ ਤੀਬਰ ਇਛਾ ਪੈਦਾ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕੀਤੀ। ਬਾਬਾ ਜੀ ਨੇ ਇਨਾ ਉਦਮ ਬਖਸ਼ਿਆ ਕਿ ਦਿਨ ਰਾਤ ਲਿਖ ਲਿਖ ਕੇ ਬੋਲ ਬੋਲ ਕੇ ਯਾਦ ਕਰਨਾ ਸ਼ੁਰੂ ਕਰ ਦਿੱਤਾ। ਕਿਰਪਾ ਹੋ ਗਈ। ਬਾਣੀ ਹੈ ਬਹੁਤ ਪਿਆਰੀ। 🙏🏼
Waheguru ji 🙏🏻💐🙏🏻
ਵਾਹਿਗੁਰੂ ਜੀ
ਵਾਹਿਗੁਰੂ ਜੀ 👏👏
Bahaut changa. Great effort. 🙏🏾
VaheGuru Ji ka Khalsa VaheGuru Ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਧਿਆ ਵਿਚਾਰਾਂ🎉🎉🎉💐💐💐💐
ਮੇਰੇ ਦੋਸਤ ਸੀ ਉਨ੍ਹਾਂ ਨੇਂ ਇੱਕ ਮਹੀਨੇ ਵਿੱਚ ਯਾਦ ਕਰ ਲਿਆ 1995 ਦੀ ਗੱਲ ਹੈ ਪਰ ਮੈਨੂੰ ਅਜੇ ਵੀ ਯਾਦ ਨਹੀ ਹੋ ਰਿਹਾ
Bahut bahut Dhanbad ji
Wah ji bahut vadhiya tarika ji
Waheguru ji
Satnam waheguru ji
❤❤❤ so nice ji!! MAY WAHEGURUJI BLESS YOU ALWAYS MORE!!🙏🙏🙏👍🏻
Waheguru ji
Waheguru ji 🙏🙏
Waheguru Waheguru 🙏🙏
ਵਾਹਿਗੁਰੂ ਜੀ 🙏🙏
Thanks Waheguru Ji ❤🙏🙏
Waheguru ji chrdikla bkshn
Waheguruji🎉🎉🎉🎉🎉❤❤
Thanks sardar sahib ji ❤
Very good efforts done by Singh Sab ji
Grace of God. May God bless you with ability to continue alike video on Gurbani in future. Jaap Sahib is one of the five Gurbanis which is recited on the holly occasion of Amrit Sanchar. Before raising any controversy in context of its exclusion from Gurbani, one should introspect oneself with absolute honesty to find what one is saying is based on hearsay or one' s deep study on the subject 🙏🙏🙏🙏🙏🙏🙏
Waheguru,ji
Thank you uncle 🙏
🙏🙏🙏🙏💕
You really great
Aap da naam taranjit hai sachi hora nu v taar dena
Sir please upload more videos
ਖਾਲਸਾ ਜੀ ਜਾਪੁ ਸੀਹਿਬ ਜੋ ਛੰਦ ਹਨ ਕਿਸ ਤਰੀਕੇ ਨਾਲ ਪੜਨੇ ਹਨ ਕੀ ਕੋੲੀ ੲਿਹ ਰਾਗ ਨਾਲ ਪੜਨੇ ਹਨ
ਦਸਮ ਪਾਤਸ਼ਾਹ ਜੀ ਵਿਰੁੱਧ ਗੁਰੂ-
ਧ੍ਰੋਹ ਕਮਾਉਣ ਵਾਲ਼ੇ ਕੁਝ ਭੁੱਲੜ ਵੀਰ ਦਸਮ ਗ੍ਰੰਥ ਨੂੰ ਗੁਰੂ ਰਚਨਾ ਨਹੀਂ ਮੰਨਦੇ । ਅਜਿਹੇ ਵੀਰਾਂ ਵਿਚ ਕੁਝ ਉਹ ਵੀਰ ਵੀ ਹਨ ਜਿਹੜੇ ਲਗਾਤਾਰ ਸਾਰੀ ਜ਼ਿੰਦਗੀ ਜਪੁਜੀ, ਜਾਪੁ, ਅੰਮ੍ਰਿਤ ਸਵੱਯੇ , ਚੌਪਈ ਸਾਹਿਬ ਤੇ ਹੋਰ ਸਾਰੀਆਂ ਨਿਤਨੇਮ ਦੀਆਂ ਪੰਜੇ ਬਾਣੀਆਂ ਪੜ੍ਹਦੇ ਰਹੇ ਪਰ ਹੁਣ ਪਿਛਲੀ ਉਮਰੇ ਆ ਕੇ ਪਾਪਾਂ ਦੇ ਭਾਗੀ ਬਣਕੇ ਜਾਪੁਸਾਹਿਬ ਅਤੇ ਚੌਪਈ ਨੂੰ ਬਾਣੀ ਮੰਨਣ ਤੋਂ ਆਕੀ ਹੋਏ ਹੋਏ ਹਨ ।( ਨਿਸ਼ਚੇ ਹੀ ਇਹ
ਸੱਜਣ ਵੱਡੇ ਮੁਗ਼ਾਲਤੇ ਵਿਚ ਹਨ ) ਪਰ ਪਿਛਲੇ ੧੦ ਕੁ ਸਾਲ ਤੋਂ ਜਦ ਤੋਂ ਪੰਥ-ਵਿਰੋਧੀ ਤਾਕਤਾਂ ਬੀਜੇਪੀ- ਆਰ ਆਰ ਐਸ ਦੇਸ਼ ਦੇ ਸਿਆਸੀ ਮੰਚ ਤੇ ਹਰ ਤਰਾਂ ਦੇ ਛੜਯੰਤਰ ਰਚਣ ਅਤੇ ਫਰੇਬ ਕਰਕੇ ਰਾਜ ਹਥਿਆਉਣ ਵਿੱਚ ਕਾਮਯਾਬ ਹੋਏ ਹਨ , ਉਦੋਂ ਤੋਂ ਹੀ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਨ ਵਾਲ਼ੇ ਕੁਝ ਭੁੱਲੜ ਵੀਰ ਤੇ ਕੁਝ ਉਹਨਾ ਦੇ ਆਪਣੇ ਛੱਡੇ ਹੋਏ ਭੰਗਵਾਂ ਧਾਰੀ ਗੁਰੂ ਦ੍ਰੋਹੀ ਕੂੜ ਪ੍ਰਚਾਰ ਕਰਕੇ ਸਿੱਖਾਂ ਵਿਚ ਭਰਮ ਪੈਦਾ ਕਰ ਰਹੇ ਹਨ ।
ਮੇਰਾ ਅਜਿਹੇ ਵੀਰਾਂ ਨੂੰ ਇਹ ਸਵਾਲ ਹੈ ਕਿ ਜੇ ਦਸਮ ਗ੍ਰੰਥ ਨੂੰ ਗੁਰੂ ਰਚਨਾ ਨਹੀਂ ਮੰਨਣਾ ਤਾਂ ਫਿਰ ਇਹ ਤਾਂ ਦੱਸੋ ਕਿ ਕਲਮ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿੱਥੇ ਹੈ । ਸਦੀਆਂ ਤੋਂ ਸੀਨਾ-ਬਾਸੀਨਾ ਚਲੀ ਆਉੰਦੀ ਖੰਡੇ ਦੀ ਪਾਹੁਲ ਤਿਆਰ ਕਰਨ ਵੇਲ਼ੇ ਪੜੀਆਂ ਜਾਂਦੀਆਂ ਪੰਜ ਬਾਣੀਆਂ ਦੀ ਮਰਯਾਦਾ ਤੋਂ ਮੁਨੱਕਰ ਹੋਣ ਵਾਲ਼ਿਓ ਬਿਪਰਨ ਦੇ ਹੱਥਾਂ ਵਿਚ ਖੇਡ ਕੇ ਪਾਪਾਂ ਦੇ ਭਾਗੀ ਬਣਨ ਤੋਂ ਗੁਰੇਜ਼ ਕਰੋ , ਤੁਹਾਡੇ ਅਜਿਹੇ ਕੋਝੇ ਯਤਨ ਸਿੱਖਾਂ ਨੂੰ ਆਪਣੇ ਦ੍ਰਿੜ ਵਿਸ਼ਵਾਸ਼ ਤੋਂ ਡੁਲਾਉਣ ਵਿਚ ਕਾਮਯਾਬ ਨਹੀਂ ਹੋਣਗੇ ।
ਕੁੱਝ ਸ਼ੰਕੇ ਨੇ ਵੀਰਜੀ ਦੂਰ ਕਰੋ 😮 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਕਾਲ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 239 ਸਾਲ ਚ ਲਿਖੀ ਗਈ।। ਦੁੱਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। ਕੇਵਲ 42 ਸਾਲ ਦੀ ਉਮਰ ਚ ਇਸ ਸੰਸਾਰ ਤੋਂ ਜੋਤੀ ਜੋਤ ਸਮਾ ਗਏ।।😢 ਏਨੇਂ ਥੋੜੇ ਸਮੇਂ ਅੰਦਰ ਔਨਾਂ ਨੇ ਗਯਾਰਾਂ ਜੰਗਾਂ ਯੁਧਾਂ ਪਹਾੜੀ ਰਾਜਿਆਂ ਵਿਰੁੱਧ ਲੜੀਆਂ।।😢 ਔਰ ਇੱਕ ਵੱਡੀ ਜੰਗ ਚੰਮਕੋਰ ਸਾਹਿਬ ਦੀ ਧਰਤੀ ਤੇ ਜਿੱਥੇ ਮੁਗਲ ਅਤੇ ਪਹਾੜੀ ਰਾਜਿਆਂ ਨੇ ਇਕੱਠੇ ਹੋਕੇ।। ਗੁਰੂ ਜੀ ਦੇ ਨਾਲ ਵਡਾ ਧ੍ਰੋਹ ਕਮਾਇਆ 😢 ਏਨੇਂ ਛੋਟੇ ਜਿਹੇ ਜੀਵਨ ਕਾਲ ਚ।।ਔਨਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਵੇਂ।।1430/ਪੇਜਾਂ ਦੇ ਗ੍ਰੰਥ ਨੂੰ ਲਿਖ ਤਾ।।😢ਚਲੋ ਇਹ ਵੀ ਤੁਸੀਂ ਕਹੋਗੇ ਕਿ ਕਯੋਂ ਨਹੀ ਹੋ ਸਕਦਾ।।ਹੋ ਸਕਦਾ ਹੈ।।😢 ਹਜ਼ੂਰ ਸਾਹਿਬ ਚ ਦਸਮੱਗਰੰਥ ਦਾ ਪਾਠ ਹਰ ਰੋਜ਼ ਹੁੰਦਾ ਵਾ।। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਵੀ ਕੀਤਾ ਹੋਇਆ ਹੈ।।😢ਇਹ ਬੱਕਰੇ ਝਟਕਾਉਣ ਦੀ।।ਬੇ ਜ਼ੁਬਾਨੇ ਜਾਨਵਰ ਮਾਰਨ ਦੀ ਉਸਤੋਂ ਬਾਅਦ ਉਸਦੇ ਖੂਨ ਦੀ ਛਸਤਰਾ ਨੂੰ ਟਿਕਾ ਲੋਉਣ ਦੀ।।ਰਹਿਤ ਮਰਯਾਦਾ।। ਕਿਥੋਂ ਆਈ।।ਇਸ ਦੈ ਬਾਰੇ ਵੀ ਔਨਾਂ ਤੋਂ ਪੁੱਛੋ ਕਿ ਇਹ ਸਬ ਕਿਸ ਨੇ ਕਰਨ ਨੁੰ ਕੇਹਾ ਹੈ।।😢ਕੀ ਹਜ਼ੂਰ ਸਾਹਿਬ ਵਰਗੀ ਮਰਿਆਦਾ ਹਰੇਕ ਗੁਰਦੁਆਰੇ ਸਾਹਿਬ ਚ ਹੋ ਜਾਏ।। ਇਸਨੂੰ ਤੁਸੀਂ ਸਹੀ ਮੰਨਦੇ ਹੋ 😢ਅਖੇ ਸਿਪਾਹੀ ਬਣੋਣ ਲਈ ਪੜੋ ਇਸ ਗ੍ਰੰਥ ਨੂੰ।।😮 ਅਜੋਕੇ ਸਮੇਂ ਦੀ ਗੱਲ ਕਰਿਏ।।ਇਸ ਯੁੱਗ ਨੂੰ ਸਾਇੰਸ ਦਾ ਯੁੱਗ ਕੇਹਾ ਜਾਂਦਾ ਹੈ।।😮ਹਰ ਦੇਸ਼ ਦੀ ਰਖਵਾਲੀ ਲਈ ਆਰਮੀ ਫੋਜ ਬਣੀ ਹੈ।। ਜਨਤਾਂ ਦੀ ਰੱਖਿਆ ਲਈ।। ਸਾਡੇ ਸਿੱਖ ਕੌਮ।।ਜੋ ਫੋਜ ਚ ਭਰਤੀ ਹੁੰਦੈ ਨੇ।।ਔਨਾਂ ਨੂੰ ਧਰਮੀਂ ਸ਼ਕਤੀ ਕਿਥੋਂ ਮਿਲਦੀ ਹੈ।। ਗੁਰੂ ਗੋਬਿੰਦ ਸਿੰਘ ਜੀ ਦੇ ਜੰਗਾਂ ਯੁਧਾਂ ਚ ਪਾਏ ਹੋਏ ਪੂਰਨਿਆਂ ਤੋਂ।। ਚੰਮਕੋਰ ਦੀ ਗੜ੍ਹੀ ਯਾਦ ਔਉਦੀ ਹੈ।।ਬਾਬਾ ਬੰਦਾ ਸਿੰਘ ਬਹਾਦਰ।।ਹਰੀ ਸਿੰਘ ਨਲੂਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦਾ ਸਮਾਂ।। ਉਸਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਰਾਮਗੜ੍ਹੀਆ ਆਹਲੁਵਾਲੀਆ 🎉 ਏਨਾਂ ਦੇ ਵੱਡੇ ਕਾਰਨਾਮਿਆਂ ਨੂੰ ਵੇਖਕੇ ਹੀ ਸਿੱਖ ਫੌਜੀ।।ਮੈਦਾਨੇ ਜੰਗ ਚ ਝੁਝਦੇ ਨੇ।।🎉ਹੁੰਣ ਸਮਾਜਿਕ ਸਿਖਾਂ ਨਾਗਰਿਕਾਂ ਦੀ ਗੱਲ ਕਰਿਏ।🎉ਇਸ ਚ ਸਾਨੂੰ ਗਯਾਨੰ ਚਾਹੀਦਾ ਹੈ।।🎉 ਸ਼ਬਦੀ ਗਯਾਨੰ ਨਾਲ ਹੀ ਆਵਦੇ ਹਕ ਲਏ ਜਾ ਸਕਦੇ ਹਨ।।ਨਾ ਕਿ ਲੜਾਈ ਕਰਕੇ।।😢 ਇੱਥੇ ਸਮਾਜ ਚ ਕੋਈ ਧੱਕਾ ਕਰਦਾ ਹੈ।।ਉਸ ਲਈ ਸਾਨੂੰ।। ਲੜਨਾਂ ਝਗੜਨਾ।। ਠੀਕ ਨਹੀਂ।। ਮੰਨ ਲੋ ਸਮਾਜ ਚ ਰੇਹਿਦੇ ਇੱਕ ਇੱਕ ਸਿੱਖ ਨੂੰ ਤਾਕਤ।। ਸ਼ੇਰ ਵਰਗੀ ਮਿਲ ਗਈ।।ਇਹ ਹਨ ਸੋ ਡੇਢ ਸੋ।। ਔਰ ਏਨਾਂ ਨੂੰ ਕਹੋ ਜਾਉ।। ਸ਼ੇਰ ਜਿੰਨੀ ਤਾਕਤ ਹੈ।। ਤੁਸੀਂ ਕਿਸਾਨ ਧਰਨੇ ਤੇ ਦਿੱਲੀ ਪਹੁਚੋ।।😅ਔ ਨਹੀਂ ਪਹੁੰਚ ਸਕਣੰਗੇ😢ਕਾਰਨ ਆਪ ਹੀ ਵੇਖ ਲਓ।।😮ਬੰਦੇ ਨੂੰ ਕਹੋ ਜਿੰਨੇ ਵੀ ਖੁੰਖਾਰ ਮਗਰਮੱਛ ਅਜਗਰ ਸਪ ਸ਼ੇਰ ਚੀਤੇ ਹਾਥੀ ਹਨ ਸਬ ਨੂੰ ਜੰਗਲ ਚ ਖਤਮਂ ਕਰ ਦਿਉ।।😢ਸਾਠ ਸਤਰ ਕਿਲੋ ਦਾ ਬੰਦਾ।।ਕਰ ਦੇਉ।।ਕਯੋਕਿ ਉਸ ਕੋਲ ਮਾਰੂ ਹਥਿਆਰ ਅਤੇ।। ਦੇਸ਼ ਦਾ ਪ੍ਰਸ਼ਾਸਨ ਹੈ।।😢😢😢😢ਇਸ ਲਈ ਸਿਪਾਹੀ ਫੋਜ ਚ ਭਰਤੀ ਹੋਕੇ।। ਔਰ ਸਮਾਜ ਚ ਕਿਤਾਬੀ ਗਿਆਨ ਹੀ ਜਿੱਤ ਦਿਵਾਉ।।ਲੜਾਈ ਝਗੜੇ ਨਾਲ ਨਹੀਂ।।😢😢😢😢😢
ਤੁਸੀਂ ਬਿਲਕੁਲ ਸਹੀ ਕਿਹਾ ਹੈ। ਦੱਸਣ ਕਿ ਗੁਰੂ ਸਾਹਿਬ ਦੀ ਬਾਣੀ ਕਿੱਥੇ ਹੈ। ਸੀਨਾ ਬਸੀਨਾ ਚਲੀ ਆ ਰਹੀਆਂ ਚੀਜ਼ਾਂ ਨੂੰ ਗਲਤ ਕਹਿਣ ਵਾਲੇ ਆਪਣੀ ਮਰਜ਼ੀ ਥੋਪਣਾ ਚਾਹੁੰਦੇ ਹਨ। ਇਹ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਚੱਲਣ ਦੀ ਬਜਾਇ ਉਨ੍ਹਾਂ ਦੀ ਸ਼ਖਸੀਅਤ ਨੂੰ ਆਪਣੇ ਵਿਚਾਰਾਂ ਅਨੁਸਾਰ ਘੜਦੇ ਹਨ। ਸਾਡੇ ਖਾਣ ਪੀਣ ਤੇ ਰਹਿਣ ਸਹਿਣ ਵਿੱਚੋਂ ਬੀਰ ਰਸ ਕੱਢ ਕੇ ਇਕ ਗੀਦੀ ਕੌਮ ਬਣਾਉਣਾ ਚਾਹੁੰਦੇ ਹਨ। ਇਹ ਕਿਸੇ ਸਾਜ਼ਿਸ਼ ਤਹਿਤ ਹੋ ਰਿਹਾ ਹੈ ਨਹੀਂ ਤਾਂ ਸਿੱਖ ਧਰਮ ਵਿੱਚ ਪੁਰਾਣੇ ਸਮੇਂ ਵਿੱਚ ਸੰਤ ਅਤਰ ਸਿੰਘ ਜੀ ਵਰਗੀਆਂ ਕਈ ਮਹਾਨ ਸ਼ਖਸੀਅਤਾ਼ ਹੋਈਆਂ ਹਨ ਕਿਸੇ ਨੇ ਇਹੋ ਜਿਹੇ ਸਵਾਲ ਨਹੀਂ ਉਠਾਏ। ਸੋਚ ਇਹਨਾਂ ਦੀ ਆਪਣੀ ਗ਼ਲਤ ਹੈ।
Waheguru ji chart community vich upload kr dvo ji plz. . Apne channel te. . Boht mehrbani hovegi 🙏🙏🙏🙏🙇♀️🙏🙇♀️🙏
Waheguru ji, I don’t know how to upload the chart. I am trying to learn. (ਵਾਹਿਗੁਰੂ ਜੀ, ਮੈਨੂੰ ਅਪਲੋਡ ਕਰਨਾ ਨਹੀ ਆਉਂਦਾ ਹੈ - ਮਾਫੀ ਦਾ ਜਾਚਕ ਹਾਂ । ਪਰ ਮੈ ਸਿੱਖ ਰਿਹਾ ਹਾਂ । ਜਲਦੀ ਹੀ ਕਿਸੇ ਤੋ ਸਿੱਖ ਲਵਾਂਗਾ । )
@@waahgurujee koi gl ni waheguru ji. . Boht boht shukrane ji. . Aap ji de ene vdmulle udhm lyi 🙇♀️🙇♀️🙇♀️🙏🙏🙏🙏 boht boht boht dhnvaaadh 🙇♀️🙇♀️😇😇😇😇🙏🙏🙏
ਹਾਹਾ ਜਾਪ ਸਾਹਿਬ ?
ਸੰਤਾਂ ਨੂੰ bow ਕਰਦੇ ਹਾਂ ਜੀ।
ਰੋਜਾਨਾ ਬਾਣੀ ਹੈ ਜਾਪੁ
ਸਾਹਿਬ।
ਪਰਮਾਤਮਾ ਨੂੰ ਹਜਾਰਾਂ ਵਾਰ ਇਸ ਵਿੱਚ ਨਮਸਕਾਰ ਹੈ ਜੀ।
@@paulchahal3095 ਕਿਹੜੇ ਪ੍ਰਮਾਤਮਾ ਨੂੰ ਜਿਹੜਾ ਵੇਦਿਕ ਆ ? ਵਾਹਿਗੁਰੂ ਵੀ ਵੇਦਾਂ ਦੀ ਸਿਓਂਕ ?
ਬਾਬਾ ਨਾਨਕ ਤਾਂ ਕਰਤਾ ਪੁਰਖ ਨੂੰ ਮੰਨਦਾ , ਇਹ ਪ੍ਰਮਾਤਮਾ ਕਿਹੜੀ ਸਿਓਂਕ ਨਾਨਕ ਨੂੰ ?
Very good bai sahib ji thank you
Ehna loka ne Banda Singh Bahadur nu marwa e a
ਬਾਪੂ। ਤੈਨੂੰ। ਵੀ ਯਾਦ ਨਹੀਂ ਬੋਲ ਕੇ ਸੁਣਾ
ਵੀਡੀਓ ਪਾਉਣ ਆ ਗਿਆ
ਕੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ।। ਨਹੀਂ ਨਾ 😮ਕੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ।। ਸੰਗਤਾਂ ਨੂੰ ਪੜਾ ਤਾ🎉। ਅਸੀਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰਫ਼ ਪੜਨ ਤੱਕ ਸੀਮਤ ਹੋ ਕੇ ਰਹਿ ਗਏ ਹਾਂ।।😮 ਯਾਂ ਅਸੀ ਬਾਣੀ ਅਨੁਸਾਰ ਜੀਵਨ ਬਤੀਤ ਕਰਦੇ ਵੀ ਹਾਂ।।😮ਬਾਣੀ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ।।😢ਜੇ ਕਰਦੇ ਤਾਂ ਪੰਜਾਬ ਦੀ ਹਾਲਤ ਅਜ਼ ਵਰਗੀ ਨਾ ਹੁੰਦੀ 😢ਅਖੇ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਤ ਸੁਭਾਅ ਬਣੋਦੀ ਹੈ।। ਸਿਪਾਹੀ ਨਹੀਂ।।😮ਇਸ ਦਾ ਉਤਰ ਹੈ।।ਸਾਡੇ ਧਰਮੰ ਦੇ ਲਖਾਂ ਯੋਧਿਆਂ ਸੂਰਬੀਰਾਂ ਦੀ ਜੀਵਨੀਆਂ।। ਕਿਥੋਂ ਸ਼ੁਰੂ ਕਰਿਏ ਕਿੱਥੇ ਖਤਮਂ।।🎉 ਏਨੇਂ ਹਨ ਕਿ ਲਿਖਣ ਲੱਗੇ ਕਲਮਂ ਮੁਕ ਜੁ ਪਰ ਯੋਧੇ ਨਹੀਂ।। ਏਨਾਂ ਦੀਆਂ ਜੀਵਨੀਆਂ।ਜੀਵਨ ਜਾਂਚ ਪੜ ਲੋ।। ਸਿਪਾਹੀ ਬਣ ਜਾਉਗੇ।। ਇੱਕ ਇੱਕ ਗੁਰਆਂ ਦੀਆਂ ਜੀਵਨੀਆਂ।। ਭਗਤਾਂ ਦੀਆਂ।। ਦੇਸ਼ ਦੀ ਆਜਾਦੀ ਚ ਹਿਸਾ ਲੈਣ ਵਾਲੇ।। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਕਾਲ ਤੋਂ ਸੋ ਸਾਲ ਪਹਿਲਾਂ। ਅਤੇ ਰਣਜੀਤ ਸਿੰਘ ਰਾਜ ਦੇ ਸਮੇਂ ਦੇ ਯੋਧਿਆਂ ਦੇ ਵੱਡੇ ਵੱਡੇ ਤਖਤਾਂ।। ਨੂੰ ਪਲਟ ਦੇਣਾਂ।ਖਾਲਸੇ ਲਈ ਕੁੱਝ ਵੀ ਮੁਸ਼ਕਲ ਨਹੀਂ 🎉🎉🎉🎉🎉
Tark budhi.
ਜੀ ਸਹੀ ਲਿਖਿਆ ਹੈ ਕਿ ਗਲਤ।।🎉ਕਯੋਕਿ ਜਿਸ ਗ੍ਰੰਥ ਦਾ ਇਹ ਦਸ ਰਹੇ ਹਨ ਸਰਦਾਰ ਸਾਹਿਬ 😮ਉਸ ਚ ਕਾਫੀ।ਅਖੇ ਛੋਟੀ ਸੋਚ ਵਾਲੇ ਨਹੀਂ ਸਮਝ ਸਕਦੇ।।ਜੋ ਏਤਰਾਜ਼ ਜੋਗ।।ਵਿਧਵਾਨ ਦਸ ਰਹੇ ਹਨ।।😢ਇਸ ਦਾ ਜਵਾਬ ਇਹ ਹੈ।।ਕਿ ਦਸ ਗਾਲਾਂ ਕੱਢ ਕੇ।। ਫੇਰ ਕੋਈ ਕਹੇ ਭਾਈ ਆ ਗਾਲਾਂ ਨਹੀਂ ਕਡੀ ਦੀਆਂ।। ਇਸਦੇ ਆ ਨੁਕਸਾਨ ਹੈ।।ਲੜਾਈ ਪੈ ਜੂ।।ਜੁਬਾਨ ਗੰਦੀ ਹੋ ਜੂ।। ਸਾਨੂੰ ਇਸਤੋਂ ਬਚਣਾਂ ਚਾਹੀਦਾ ਹੈ।।ਵਗੈਰਾ ਵਗੈਰਾ।।😮 ਇੱਕ ਹੋਰ ਜੀ।। ਅਖੇ ਸਿਖਾਇਆ ਗਯਾ ਹੈ ਦੱਸਿਆ ਗਿਆ ਹੈ।। ਗਿਆਨ ਦਿੱਤਾ ਗਿਆ ਹੈ।।😢 ਪਸ਼ੂ ਪੰਛੀ ਯਾਂ ਮਨੁੱਖ।।ਆ ਚੀਜ਼ਾਂ ਧੂਰੋਂ ਹੀ ਸਿਖ ਕੇ ਔਉਦੇ ਨੇ। ਪਹਿਲਾਂ ਭੋਜਨ।।ਨਵ ਜੰਮੇ ਬੱਚੇ ਨੂੰ ਜੇੜਾ ਅਜੇ ਕੁੱਝ ਘੰਟਿਆਂ ਦਾ ਹੀ ਹੈ।। ਮਾਂ ਦਾ ਦੁੱਧ ਆਪ ਪੀਣ ਲੱਗਦਾ ਹੈ।। ਕਿਸੇ ਨੇ ਸਿਖਾਇਆ ਨਹੀ।।😮ਦੁਜਾ ਹੈ ਨੀਂਦ।।ਇਹ ਵੀ ਕੁਦਰਤੀ ਹੈ।। ਜਿੱਥੇ ਮਰਜ਼ੀ ਬੈਠੇ ਲੈਟੇ ਖੜੇ ਹੋਵੋ ਨੀਂਦ ਆ ਜਾਏ ਤਾਂ।। ਕੁੱਝ ਵੀ ਨਾ ਬਿਸਤਰਾ ਫੇਰ ਵੀ ਬੰਦਾ ਸੋ ਜਾਂਦਾ।। ਕਿਸੇ ਨੇ ਸਿਖਾਇਆ ਨਹੀ ਤੀਜਾ ਹੈ।ਸੰਤਾਨ ਆਪਣਾ ਵੰਸ਼ ਇਹ ਵੀ ਸਿਖਾਇਆ ਨਹੀ ਨਾ ਪੰਛੀਆਂ ਨੂੰ ਨਾ ਜਾਨਵਰਾਂ ਨੂੰ ਨਾ ਹੀ ਮਨੁੱਖ ਨੂੰ।।ਉਮਰ ਦੇ ਹਿਸਾਬ ਨਾਲ ਕੁਦਰਤੀ ਵਰਤਾਰਾ ਹੈ।।ਚੋਥਾ ਹੈ ਡਰ।।ਇਹ ਭਾਵੇਂ ਕੋਈ ਵੀ ਹੋਵੇ ਡਰ ਜ਼ਰੂਰ ਜਾਂਦੇ ਨੇ।।ਰਾਜੇ ਮਹਾਰਾਜਿਆਂ ਤੋਂ ਸ਼ੇਰ ਚੀਤੇ ਤੱਕ ਇਨਸਾਨ ਦੀ ਤਾਂ ਕੀ ਔਕਾਤ।।😮ਇਸ ਲਈ ਮੁਆਫ਼ ਕਰਨਾਂ ਜੀ।। ਇਕੋਂ ਗੁਰੂ ਗ੍ਰੰਥ ਸਾਹਿਬ ਜੀ ਹਨ।।ਗੁਰੂ ਸਾਡੇ।। ਇਸਨੂੰ ਆਵਦੇ ਜੀਵਨ ਚ ਡਾਲੋ ਜੀਉ।।🎉 ਚਲੋ ਇੱਕ ਨੁਕਤਾ ਦੱਸਦਾ ਹਾਂ ਬੜਾ ਹੀ ਸੈਹਿਜ ਔਰ ਛੋਟਾ ਜਿਹਾ ਹੈ।। ਜੀਵਨ ਬਦਲ ਜਾਉ।ਹਰੇਕ ਦਾ।ਪਰ ਜੀਊਣਾ ਸਬ ਨੇ ਹੈ।।🎉 ਗੁਰੂ ਗ੍ਰੰਥ ਸਾਹਿਬ ਜੀ ਦਾ। ਕੇਵਲ ਅਧਾ ਅੰਗ ਹੀ ਪਤਰਾ।।ਪੜ ਲਉ ਪਰ ਇਸਨੂੰ ਰੋਮ ਰੋਮ ਜੀਉਣਾ ਕਰ ਲੋ ਜ਼ਿੰਦਗੀ ਚ 🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।ਨਾ ਇਹ ਤੁਟੇ ਨਾ ਮੈਲ ਲਾਗੇ ਨਾ ਇਹ ਜਲੇ ਨਾ ਜਾਈ।।ਦੁਜੀ ਪੰਗਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।🎉❤ਬਸ ਏਨੀ ਕੂ ਬਾਣੀ ਪੜੋ ਵਿਚਾਰੋ।। ਔਰ ਜੀਵਨ ਜੀਉ 🎉 ਵੇਖੋ ਫੇਰ।।ਕੀ ਹੁੰਦਾ।।ਦਯਾ ਆ ਗਈ।।🎉 ਸੰਤੋਖ ਸਬਰ ਆ ਗਿਆ।।🎉ਲਾਲਚੀ ਬਿਰਤੀ ਮਾਯਾ ਧਾਰੀ ਤੋ ਖਲਾਸੀ ਹੋ ਗਈ 🎉।।ਆ ਮਾਯਾਧਾਰੀ ਦੇ ਹੀ ਜਬ ਨੇ ਸਾਰੇ।।ਜਤ ਸਤ ਆ ਗਿਆ।। ਮਤਲਬ ਇਮਾਨਦਾਰੀ।।ਉਚਾ ਸੁੱਚਾ ਕਿਰਦਾਰ।।🎉ਪਵਨ ਗੁਰੂ ਪਾਣੀ ਪਿਤਾ।। ਖੇਤੀ ਜੇਹਰਮੁਕਤ ਹੋ ਗਈ।।ਸਾਰੇ।। ਬੀਮਾਰੀਆਂ ਤੋਂ ਮੁਕਤ ਹੋ ਜਾਣਗੇ।।🎉 ਇੱਕ ਇੱਕ ਅੱਖਰ ਸ਼ਬਦ ਨੂੰ ਜੀਊਣਾ ਕਰ ਲਉ।।🎉 ਮੈਂ ਬਸ ਏਨੀ ਕੂ ਬਾਣੀ ਨੂੰ ਰੋਮ ਰੋਮ ਚ ਵਸਾ ਲਿਆ ਹੈ।। ਜਿੰਦਗੀ ਹੀ ਬਦਲ ਗਈ।।🎉🎉🎉🎉
ਬਾਣੀ ਆੰ ਤਾਂ ਬਹੁਤ ਹਨ ਇਹ ਸੱਚ ਹੈ।।ਪਰ।😢ਕੀ।।ਸਾਡਾ ਸਮਾਜ ਸਾਡਾ ਪੰਜਾਬ ਅੱਜ ਕੇਸਾ ਹੋ ਗਿਆ ਹੈ।ਕਹੋ ਜੇਹਾ ਹੋ ਗਿਆ 😢 ਕਿਥੋਂ ਤੱਕ ਗਰਕਦਾਂ ਜਾਂਦਾ।।😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਜੀਵਨ ਜਾਂਚ ਬਣਾਉ 😮ਪੜ ਪੜ ਗੱਡੀ ਲਧੀਏ। ਪੜ੍ਹ ਪੜ੍ਹ ਪਾਇਐ ਭਾਰ।।ਪੜ ਪੜ ਬੇੜੀ ਲਧਿਏ।ਪੜ ਪੜ ਪਾਇਐ ਛਾਰ।।ਪੜੀਏ ਜੇਤੇ ਬਰਸ ਬਰਸ।। ਪੜ ਪੜ ਜੇਤੇ ਮਾਸ 🎉
ਆਪਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਸਾਡੇ ਨਿੱਤਨੇਮ ਦਾ ਹਿੱਸਾ ਹੈ ਜੀ, ਫੇਰ ਤੁਸੀਂ ਇੰਨਾ ਕੁਝ ਕਿਉੰ ਲਿਖ ਰਹੇ ਹੋ? ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਓਹਨਾ ਦੀ ਹਰ ਬਾਣੀ ਸਾਡੇ ਸਿਰ ਮੱਥੇ ਹੈ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲਾ ਇਨਸਾਨ ਕਦੇ ਵੀ ਦਸਮ ਗ੍ਰੰਥ ਦੀ ਬਾਣੀ ਬਾਰੇ ਉਂਗਲ ਨਹੀ ਉਠਾ ਸਕਦਾ। ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਹੀ ਸਾਨੂੰ ਸੰਤ ਸਿਪਾਹੀ ਬਣਾਇਆ ਹੈ।
ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਿੰਡ।। ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ। ਪੁਸਤਕ ਪੜੀ ਹੈ।।ਭਾਗ ਸਿੰਘ ਅੰਬਾਲਾ।।।ਡਾ ਹਰਜਿੰਦਰ ਸਿੰਘ ਦਿਲਗੀਰ।। ਪ੍ਰੋਫੈਸਰ ਇੰਦਰ ਸਿੰਘ ਘੱਗਾ।। ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਸੰਪਾਦਕ। ਜੋਗਿੰਦਰ ਸਿੰਘ ਸਾਹਨੀ 🎉ਹੋਰ ਵੀ ਪੜੇ ਲਿਖੇ ਵਿਦਵਾਨ ਪ੍ਰੋਫੈਸਰ ਡਾਕਟਰ।। ਏਨਾਂ ਨੇ ਜੋ ਸਚ ਦੀ ਖੋਜ ਕੀਤੀ ਤੇ ਸਾਰਾ ਕੁੱਝ ਵਿਸਤਾਰ ਨਾਲ ਲਿਖਿਆ।। ਦਿੱਲੀ ਵਿਖੇ ਸਤ ਆਠ ਸਾਲ ਪਹਿਲਾਂ ਅਠਵੀਂ ਪਾਤਸ਼ਾਹੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ।। ਗੁਰਦੁਆਰਾ ਸਾਹਿਬ ਜੀ ਅੰਦਰ ਬਚਿੱਤਰ ਨਾਟਕ ਬਦਲਵਾਂ ਨਾਮ।।ਦਸੰਮ ਗ੍ਰੰਥ ਜੀ ਨੂੰ ਰਖਣੰ ਲੱਗੇ ਸੀ।। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ।। ਸੰਗਤਾਂ ਦਾ ਭਾਰੀ ਇਕੱਠ ਹੋਇਆ ਅਤੇ ਵਿਰੋਧ ਵੀ।।ਸਾਡਾ ਇਕ ਹੀ ਪਿਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ।।ਬਾਕੀ ਆਪ ਸਯਾਣੇਂ ਹੋ।। ਅਸੀਂ ਤਾਂ ਜਾਗਰੂਕ ਸੰਗਤਾਂ ਹਾਂ 😮ਆ ਨਿਹੰਗਾਂ ਸਿੰਘਾਂ ਨੂੰ ਭਾੰਗ ਘੋਟਦੇ। ਪੁੱਛਿਆ ਜੀ ਇਹ ਕੀ ਕਰ ਰਹੇ ਹੋ।ਔਨਾ ਦਾ ਜਵਾਬ ਸੁਣਕੇ ਅਛਾ ਆ ਗਲ ਹੈ 🎉
Baanis in Sri Guru Granth Sahib is only Gurbani.
Thanks for your input. Go watch something then.
ੴ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਅੰਮ੍ਰਿਤ ਛਕਾਉਣ ਲਈ ਵਰਤੀ ਜਾਂਦੀ ਹੈ।
ਹਰ ਰੋਜ ਨਿਤ ਨੇਮ ਵਿਚ ਪੜੀਦੀ ਹੈ ਜੀ। ੴ
ਜਾਪ (ਸਾਹਿਬ) ਗੁਰਬਾਣੀ ਨਹੀਂ ਹੈ ਜੀ ।
Don't waste time
Kyon nahi hai??
ਆਪ ਜੀ ਨੇ ਸਵਾਲ ਕੀਤਾ ਹੈ ਜੀ ਇਸਦਾ ਜਵਾਬ ਹੈ ਜੀ।।ਜੇ ਆਪ ਜੀ ਨੂੰ ਸਹੀ ਲੱਗੇ ਤਾਂ ਠੀਕ ਹੈ ਜੀ।।ਜੇ ਨਾ ਸਹੀ ਲੱਗੇ।। ਆਪਣੇ ਇਸ ਛੋਟੇ ਭਰਾ ਨੂੰ ਮੁਆਫ਼ ਕਰ ਦੇਣਾ ਜੀ।। ਗੁਸਤਾਖੀ ਮੁਆਫ ਪਹਿਲਾਂ ਹੀ।।ਦੇ ਦੇਉ ਜੀ 😢ਇਹ ਸਰਦਾਰ ਸਾਹਿਬ ਜੋ ਵੀਡੀਓ ਬਨਾਕੇ ਦਸ ਰਹੇ ਹਨ।। ਏਨਾਂ ਨੇ ਨਾਂਮ ਲਿਆ ਕਿ ਦਸਮੱ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ 😮 ਠੀਕ ਜੀ।।ਹੁੰਣ ਦਸੰਮ ਗ੍ਰੰਥ।। ਹਜ਼ੂਰ ਸਾਹਿਬ।ਪਟਨਾ ਸਾਹਿਬ ਅਤੇ ਪੰਜਾਬ ਚ ਇੱਕ ਗੁਰੂ ਘਰ ਚ ਰੱਖੇ ਹੋਏ ਹਨ।।।😮 ਇਤਿਹਾਸ ਕ ਗੁਰਦੁਆਰਾ ਸਾਹਿਬ ਸ਼ੀਰੀਂ ਹਜ਼ੂਰ ਸਾਹਿਬ।। ਅੰਦਰ।।ਦਿਨ ਤਿਉਹਾਰ ਨੂੰ।। ਬੱਕਰੇ ਝਟਕਾਏ ਜਾਂਦੇ ਨੇ।।ਉਸਦੇ ਟਿਕੇ ਸ਼ਸਤਰਾਂ ਨੂੰ ਲਾਏ ਜਾਂਦੇ ਨੇ।।ਇਹ ਕਾਫੀ ਸੰਗਤਾਂ ਨੂੰ ਪਤਾ ਹੋਣਾ ਸ਼ਾਇਦ ਆਪ ਜੀ ਨੂੰ ਵੀ 😢 ਸਵੇਰੇ ਲਾਈਵ ਚੱਲਦੀ ਗੁਰਬਾਣੀ ਚ ਆਪ ਦੇਖੋਂਗੇ ਕਿ ਚੰਦਨ ਘੋਟੇ ਜਾਂਦੇ ਵੇਖੋ ਗੇ।। ਔਰ ਉਸਦੇ ਟਿਕੇ ਵੀ ਲਾਏ ਜਾਂਦੇ ਨੇ।।ਟਲ ਖੜਕਾਏ ਜਾਂਦੇ ਨੇ।। ਅੱਜ ਤੋਂ ਵੀਹ ਕੁ ਸਾਲ ਪਹਿਲਾਂ ਸਾਡੇ ਗਵਾਂਡੀ। ਹਜ਼ੂਰ ਸਾਹਿਬ ਤੋਂ ਇੱਕ ਛੋਟੀ ਜਿਹੀ ਬੁੱਕ ਲੈਕੇ ਆਏ ਸੀ।।ਜਿਸ ਚ ਜਾਣਕਾਰੀ ਦਿੱਤੀ ਗਈ 😢ਇਕੀ ਸੋ ਰੁਪਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸੇਵਾ ਭੇਟਾ 😢 ਔਰ ਇਕਤੀ ਸੋ ਰੁਪਏ।।ਦਸਮੱ ਗ੍ਰੰਥ ਦੀ ਅਖੰਡ ਪਾਠ ਭੇਟਾ 😢 ਜ਼ਰਾ ਸੋਚੋ।ਔਣ ਵਾਲੇ ਵੀਹ ਸਾਲ ਤੱਕ ਹਰੇਕ ਇਤਿਹਾਸ ਕ ਅਤੇ ਆਮਂ ਪਿੰਡਾਂ ਛੈਹਿਰਾਂ ਦੇ ਗੁਰੂ ਘਰ ਚ ਇਹ ਗ੍ਰੰਥ ਰਖ ਤਾ 😢।।ਫਿਰ ਇਸ ਚ ਜੋ ਲਿਖਿਆ ਹੈ ਉਸ ਅਨੁਸਾਰ ਰਹਿਤ ਮਰਯਾਦਾ।।ਆ ਜਿਵੇਂ ਹਜ਼ੂਰ ਸਾਹਿਬ ਹੋ ਰੇਹਾ ਹੈ।। ਔਵੇ ਹੋਣ ਲੱਗ ਗਿਆ ਹਰ ਗੁਰਦੁਆਰੇ ਸਾਹਿਬ ਚ ਔਦੇ ਵੀਹ ਤੀਹ ਸਾਲ ਤੱਕ।। ਫੇਰ ਤੁਸੀਂ ਸੋਚੋ।।😢 ਕਿਵੇਂ ਦਾ ਰਹੂ।।😢 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 1430 ਅੰਗ ਨੇ।।🎉 ਏਨੀਂ ਬਾਣੀ ਕਾਫੀ ਹੈ ਆਪਣੇ ਜੀਵਨ ਨੂੰ ਸੁਧਾਰਨ ਲਈ।।ਚੰਗਾ ਸਮਾਜ ਸਿਰਜਣ ਲਈ 🎉ਬਾਕੀ ਸਾਜਿਸ਼ ਘਾੜਿਆ ਨੇ ਸਿੱਖਾਂ ਨੂੰ ਦੋ ਖੇਮੇਆਂ ਚ ਵੰਡ ਤਾ।।😢 ਇੱਕ ਹਕ ਚ ਇੱਕ ਵਿਰੋਧ ਚ।।😢ਜੋ ਕਿ ਸਿੱਖ ਕੌਮ ਲਈ ਕੋਈ ਚੰਗੀ ਖਬਰ ਨਹੀਂ 😢 ਵਾਹਿਗੁਰੂ ਜੀ ਮਿਹਰ ਕਰੇ।। ਜਿੰਨਾ ਦਾ ਗੁਰੂ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।ਹੋਏ।।🎉ਉਸ ਕੋਮ ਦੇ ਵਾਰਿਸਾਂ ਨੂੰ।😢 ਕੋਈ ਛਲ ਜਾਏ।। ਇਸਤੋਂ ਮੰਦਭਾਗੀ ਘਟਨਾ ਕੀ ਹੈ।।😢 ਏਨਾਂ ਸਰਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ।। ਆਸ਼ਾ ਕੀ ਵਾਰ।।ਬਾਣੀ ਤੇ ਵੀਡੀਓ ਬਣਾਕੇ ਪਾਉ।। ਇੱਕ ਇੱਕ ਸ਼ਬਦ ਦਾ ਅਰਥ ਕਰਦੇ ਹੋਏ।। ਸ਼ਰਤ ਇਹ ਕਿ ਗੁਰਬਾਣੀ ਮੁਤਾਬਿਕ ਅਰ੍ਥ ਹੋਣ ਜੀ 🎉
ਜਿਸ ਦਸਮ ਗ੍ਰੰਥ ਸਾਹਿਬ ਦਾ ਨਾਮ ਇਹ ਸਰਦਾਰ ਸਾਹਿਬ ਦਸ ਰਹੇ ਹਨ।।😮ਦਸੰਮ ਗ੍ਰੰਥ।। ਹਜ਼ੂਰ ਸਾਹਿਬ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਿਆ ਹੋਇਆ ਹੈ।।😢ਔਥੇ ਰਹਿਤ ਮਰਯਾਦਾ ਨੇ ਨਾਂਮ ਤੇ ਬੱਕਰੇ ਝਟਕਾਏ ਜਾਂਦੇ ਨੇ ਦਿਨ ਤਿਉਹਾਰ ਮੋਕੇ ਤੇ।।ਟਿਕੇ ਲਾਏ ਜਾਂਦੇ ਨੇ ਸ਼ਸਤਰਾਂ ਨੂੰ।। ਲਾਈਵ ਗੁਰਬਾਣੀ ਚਲਦੇ ਵੇਖੋ ਗੇ।।ਚੰਦਨ ਘੋਟੇ ਜਾਂਦੇ ਨੇ।।ਉਸਦੇ ਵੀ ਟਿਕੇ ਲਾਏ ਜਾਂਦੇ ਨੇ।। ਅੱਜ ਤੋਂ ਵੀਹ ਕੁ ਸਾਲ ਪਹਿਲਾਂ ਸਾਡੇ ਗਵਾਂਡੀ ਹਜ਼ੂਰ ਸਾਹਿਬ ਦਰਸ਼ਨ ਨੂੰ ਗਏ।।ਔਥੋ ਔਹੋ ਇੱਕ ਬੁੱਕ ਆਠ ਦਸ ਪੇਜਾਂ ਦੀ ਲੈਕੇ ਆਏ।।ਉਸ ਚ ਵੇਰਵਾ ਲਿਖਿਆ।।ਇਕੀ ਸੋ ਰੁਪਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਭੇਟਾ।। ਔਰ ਇਕਤੀ ਸੋ ਯਾਨੀ ਹਜ਼ਾਰ ਰੁਪਏ ਵੱਧ।ਦਸੰਮ ਗ੍ਰੰਥ ਜੀ ਦੀ ਭੇਟਾ ਵੱਧ।।😢 ਪੈਸੇ ਵਾਲਾ ਸਿੱਖ ਦਸਮੱ ਗ੍ਰੰਥ ਜੀ ਦਾ ਪਾਠ ਕਰਾਏ ਗਾ।। ਜਿਵੇਂ ਕਿ ਕੋਈ ਬੰਦਾ ਇਹ ਕੇਹ ਦਿੰਦਾਂ ਕਿ ਪੈਸੇਆਂ ਦੀ ਚਿੰਤਾ ਨਹੀਂ।।ਪਰ ਕੰਮ ਵਧਿਆ ਹੋਵੇ।।। ਇੱਕ ਗੱਲ ਇਹ ਹੋਉ।।ਦੁਜੀ ਗੱਲ ਕਿ ਜੋ ਵਿਚਾਰਾ ਗਰੀਬ ਸਿੱਖ।।ਔ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਘਰ ਚ ਕਰਾਉ।। ਪੈਸੇ ਘੱਟ ਲੱਗਦੇ ਨੇ।।😢ਪੈ ਗਿਆ ਪਾੜਾ ਆਪਸ ਚ।। ਅੱਛਾ ਧੀਰੇ ਧੀਰੇ ਫੇਰ ਸਾਰੇ।।ਕਯੋਕਿ ਪੜਨ ਪੜੋਣ ਚ ਸਿੱਖ ਬੜੇ ਆਨਾਕਾਨੀ ਕਰਦੇ ਨੇ।।ਅਗਯਾਨਤਾ ਵਸ।।ਸਾਰੇ ਆਵਦੇ ਘਰ ਚ ਅਖੇ ਤਾਂ ਕੀ ਹੋ ਗਿਆ ਹਜਾਰ ਰੁਪਏ ਵੱਧ ਲਗਦੇ ਨੇ।।ਤੁੰ ਆ ਪਾਠ ਕਰਾ।।ਆਪੇ ਧੀਰੇ ਧੀਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਗਤਾਂ ਦੂਰ ਹੋ ਗਿਆਂ 😢 ਸਾਜਿਸ਼ ਘਾੜਿਆ ਇਹ ਹੀ ਚੋਹੁਦੇ ਨੇ 😢 ਬਾਕੀ ਆਪ ਜੀ ਦਾ ਸਵਾਲ ਸੀ ਕਯੋਂ।।ਇਸ ਦਾ ਥੋੜ੍ਹਾ ਜਿਹਾ ਜਵਾਬ ਜੋ ਮੈਨੂੰ ਪਤਾ ਲੱਗਾ ਯਾਂ ਆਪ ਖੁਦ ਇਹ ਜਾਣਕਾਰੀ ਲੈ ਸਕਦੇ ਹੋ।। ਮੋਬਾਈਲ ਤੋਂ।।ਘਰ ਬੈਠੇ ਸਿਰਫ ਗੁਗਲ ਤੇ ਬੋਲਣਾਂ ਵਾ 😢 ਗੁਸਤਾਖੀ ਮੁਆਫ ਕਰਨਾ ਜੀ ਜੇ ਵੱਧ ਘੱਟ ਲਿਖਿਆ ਗਿਆ ਹੋਵੇ।। ਆਵਦੇ ਛੋਟੇ ਭਰਾ ਨੂੰ।ਅੰਨਜਾਨ ਸਮਝਕੇ ਮੁਆਫੀ ਦੇਣਾਂ ਜੀ 😢
ਏਨਾਂ ਕਮੈਂਟਾਂ ਚ ਹੀ। ਗੁਰਦੇਵ ਸਿੰਘ ਦਾ ਕਮੈਟਂ ਹੈ ਜੀ।। ਉਸਨੂੰ ਦੇਖੋ ਪੜੋ ਜੀ।।😮ਜੇ ਜਾਣਕਾਰੀ ਸਹੀ ਲੱਗੇ ਤਾਂ ਠੀਕ।।😮ਜੇ ਨਾ ਸਹੀ ਲੱਗੇ ਤਾਂ ਆਵਦਾ ਛੋਟਾ ਭਰਾ ਸਮਝਕੇ ਮੁਆਫ ਕਰ ਦੇਣਾ ਜੀ 😢😢
Fir ki hai kyon bhule firde o jaap sahib savere de nitn em d bani hai jji
Jaap is not Gurbani
Gurbani hai ji
Jo bani Guruji de mukh cho uchari gai hove us nu ki kahange . please
Na hove, assi tan filmy geet, punjabi pop songs vi yaad kari jaane han, fer Jaap sahib ohna to tan changi hi hai. Tainu kyun khurk ho rahi hai. Jaa apna kamm kar.
Kindly apologize for your misinformation.
Otherwise, so easily we collect curses due to our ignorance!
Waheguru waheguru ji 🙏🙏🙏
Waheguru waheguru g
Waheguru Ji
ਖਾਲਸਾ ਜੀ ਜਾਪੁ ਸੀਹਿਬ ਜੋ ਛੰਦ ਹਨ ਕਿਸ ਤਰੀਕੇ ਨਾਲ ਪੜਨੇ ਹਨ ਕੀ ਕੋੲੀ ੲਿਹ ਰਾਗ ਨਾਲ ਪੜਨੇ ਹਨ
ਹਾਂ ਜੀ
@@arvindkaur9579 ੲਿਹ ਰਾਗ ਅਸੀ ਕਿਥੋ ਸਿੱਖ ਸਕਦੇ ਹਾਂ
Waheguru ji
Waheguru, waheguru ji
Waheguru ji 🙏