ਇਹ ਵਿਚਾਰ ਸੁਣਕੇ ਮਨ ਗੁਰਸਿੱਖੀ ਦੀ ਪ੍ਰਾਪਤੀ ਲਈ ਉਛਾਲੇ ਮਾਰੇਗਾ| ਅਜ਼ੀਜ਼

Поділитися
Вставка
  • Опубліковано 25 лис 2024

КОМЕНТАРІ • 265

  • @gurmelsingh4111
    @gurmelsingh4111 2 місяці тому +7

    ਧੰਨ ਹਨ ਇਹੋ ਜਿਹੇ ਗੁਰਮੁਖਿ ਜੋ ਹੋਰਨਾ ਦੇ ਰਾਹ ਦਸੇਰੇ ਬਣਦੇ ਹਨ।

  • @inderjitkhaira805
    @inderjitkhaira805 6 місяців тому +38

    ਐਸੇ ਧਰਮੀ ਗੁਰੁਸਿੱਖਾਂ ਦੇ ਸਿਰ ਤੇ ਧਰਤੀ ਖੜੀ ਹੈ 🙏🙏🙏🙏🙏

  • @gurnamkaurdulat3883
    @gurnamkaurdulat3883 7 місяців тому +33

    ਬਹੁਤ ਬਹੁਤ ਧੰਨਵਾਦ ਰੱਬੀ ਰੂਹ ਦੇ ਦਰਸ਼ਨ ਕਰਾਉਣ ਲਈ।
    ਕਿਰਪਾ ਕਰਕੇ ਇਹੋ ਜਿਹੀਆਂ ਰੂਹਾਂ ਨਾਲ ਵੀ ਮਿਲਾਉ।

  • @AkvinderKaur-wj2zm
    @AkvinderKaur-wj2zm 5 місяців тому +10

    ਅਗਰ ਗੁਰੂ ਸਾਹਿਬ sanu ਸੱਭ ਨੂੰ ਏਹੋ ਜਿਹੇ ਗੁਰਮੁਖ ਸਿੰਘ ਜੀ ਦਰਸ਼ਨ ਬਖਸ਼ਣ ਤਾਂ ਅਸੀਂ ਸਿੱਖੀ ਤੋਂ ਦੂਰ ਨਹੀਂ ਹੋਵਾਂਗੇ.
    ਧੰਨ ਹੋਗੇ ਅਸੀਂ ਅਜ
    ਵਾਹਿਗੁਰੂ ਜੀਓ

  • @premsinghduggal4652
    @premsinghduggal4652 7 місяців тому +22

    ਡਾਕਟਰ ਬ੍ਰਿਜ ਪਾਲ ਸਿੰਘ ਜੀ ਆਪ ਜੀ ਦੇ ਜੀਵਨ ਸਫਰ ਵਿਚੋਂ ਗੁਰਮਤਿ ਦੀ ਝਲਕ ਪੈਂਦੀ ਹੈ । ❤ ਹਾਰਦਿਕ ਧੰਨਵਾਦ ਹੈ ।

  • @Sandeepkaur19794
    @Sandeepkaur19794 7 місяців тому +28

    ਬਹੁਤ ਧੰਨਵਾਦ ਐਸੇ ਪੂਰੇ ਗੂਰੂ ਦੇ ਪੂਰੇ ਗੁਰਸਿੱਖ ਨਾਲ ਮੇਲ ਕਰਵਾਉਣ ਲਈ ਤੇ ਬੇਸ਼ਕੀਮਤੀ ਵਿਚਾਰ ਸਾਝੇ ਕਰਵਾਉਣ ਲਈ 🙏ਵਾਹਿਗੁਰੂ ਜੀ ਐਸੀ ਗੁਰਸਿਖੀ ਸਭਨੂੰ ਬਖਸ਼ਿਉ🙏

  • @deepkahlon4000
    @deepkahlon4000 4 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amrikbuttar7116
    @amrikbuttar7116 6 місяців тому +16

    ਡਾਕਟਰ ਸਾਹਿਬ ਨਾਲ ਰੁਬਰੂ ਕਰਾਉਣ ਲਈ ਚੈਨਲ ਦਾ ਧੰਨਵਾਦ

  • @armaansinghsidhu3796
    @armaansinghsidhu3796 7 місяців тому +27

    ਵਾਹਿਗੁਰੂ ਜੀ ਹਰ ਉਸ ਇਨਸਾਨ ਤੇ ਮੇਹਰ ਕਰਦੇ ਹਨ ਜੋ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਹਨ 🙏🏼🙏🏼❤

  • @SukhwinderKaur-dr3xv
    @SukhwinderKaur-dr3xv 5 місяців тому +9

    ਵਾਹਿਗੁਰੂ ਜੀ ਇਹੋ ਜਿਹੇ ਗੁਰਸਿੱਖਾ ਦੇ ਦਰਸ਼ਨ ਕਰਕੇ ਮਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿ ਜਾਦੀ।

  • @laligill9537
    @laligill9537 3 місяці тому +4

    Rooh nu skoon dain wali interview 🎉🎉🎉 Dhan Guru Granth Sahib ji

  • @dilbagsingh8461
    @dilbagsingh8461 5 місяців тому +16

    ਚੈਨਲ ਵਾਲਿਆਂ ਦਾ ਇਸ ਕਾਰਜ ਲਈ ਧੰਨਵਾਦ ਹੈ ਜੀ

  • @kaurjasvir1301
    @kaurjasvir1301 7 місяців тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @AmritpalSingh-nr1br
    @AmritpalSingh-nr1br 5 місяців тому +5

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਦੇ ਗੁਰਸਿੱਖ ਪਿਆਰੇ

  • @Godisone13waheguru
    @Godisone13waheguru 4 місяці тому +4

    ਸ਼ੁਕਰ ਪਾਤਸ਼ਾਹ 🙏

  • @profranjitsinghji
    @profranjitsinghji 5 місяців тому +13

    ਐਸੇ ਵਡਮੁਲੇ ਜੀਵਨ ਜਿੳਣ ਲਈ ਵਿਚਾਰ ਸਾਂਝੇ ਕਰਨੇ ਭਲਾਕਰ ਸਕਦੇ ਹੱਨ ਧਨਵਾਦ ਚੈਨਲ ਦਾ ਜਿਨਾ ਐਸੇ ਵਿਚਾਰ ਵਾਲੇ ਗੁਰਮੁਖ ਸਜਣਾ ਦੀ ਸਾਂਝ ਪਾਈ ਸੰਤ ਅਤਰ ਸਿੰਘ ਜੀ ਦੇ ਵਿਚਾਰ ਸਾਂਝੇ ਕੀਤੇ ਹਿਰਦੇ ਨੂੰ ਟੁੰਬਣਵਾਲੇ ਹੱਨ ਸੁਨਣ ਵਾਲੇ ਗੁਰੂ ਨਾਲ ਜੁੜਨ ਦਾ ਹੀਆ ਬਣਸਕਦੇ ਹੱਨ ਜੀ ਧਨਵਾਦ ਰੱਬਰਾਖਾ

  • @armaansinghsidhu3796
    @armaansinghsidhu3796 7 місяців тому +21

    ਬਹੁਤ ਵਧੀਆ ਵਿਚਾਰ ਸੁਣਨ ਲਈ ਮਿਲੇ ਵਾਹਿਗੁਰੂ ਜੀ ਧੰਨਵਾਦ ਤੁਹਾਡਾ ਵੱਡੇ ਕਰਮਾ ਨਾਲ ਤੁਹਾਡੇ ਦਰਸ਼ਨ ਹੋਏ ਜੀ 🙏🏼🙏🏼❤️

  • @kuldipkaur591
    @kuldipkaur591 7 місяців тому +10

    ਬਹੁਤ ਬਹੁਤ ਸ਼ੁਕਰ ਗੁਰੂ ਪਿਤਾ ਦਾ ਜਿਨਾਂ ਨੇ ਸਾਨੂੰ ਦਿਨੇ ਵੱਡੇ ਸਿੰਘ ਦੇ ਦਰਸ਼ਨ ਕਰਵਾਏ ਨਮਸਕਾਰਾਂ ਵਾਰ ਵਾਰ ਜੀ 👏👏👏👏👏

  • @BhupinderSingh-ct6gd
    @BhupinderSingh-ct6gd Місяць тому +1

    ਬਹੁਤ ਖੂਬ ਵਾਹਿਗੁਰੂ ਜੀ, ਕਿਰਪਾ ਕਰਕੇ ਬਖਸ਼ ਲਓ ਵਾਹਿਗੁਰੂ ਜੀ ❤

  • @rajinderkaur-jr5gg
    @rajinderkaur-jr5gg 7 місяців тому +15

    ਇਕ ਵਿਲੱਖਣ ਪਰਿਵਾਰ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਲਬਰੇਜ।🙏🙏

  • @ramyakrishnan3384
    @ramyakrishnan3384 7 місяців тому +8

    ਧੰਨ ਨੇ ਗੁਰੂ ਦੇ ਪਿਆਰੇ ਗੁਰਸਿੱਖ, ਤੇ ਸਾਡੇ ਤੇ ਗੁਰੂ ਨੇ ਮੇਹਰ ਕੀਤੀ ਇਹਨਾਂ ਗੁਰਸਿੱਖਾ ਦੇ ਬਚਨਾਂ ਨਾਲ।।
    ਵਾਹਿਗੁਰੂ ਸਬਦਾ ਭਲਾ ਕਰੇ।।

  • @ParamjitSingh-qw7om
    @ParamjitSingh-qw7om 4 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParmesharSingh-px3ig
    @ParmesharSingh-px3ig 7 місяців тому +8

    ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ।।ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।(੩੦੪)ਅੰਗ ❤❤❤❤❤❤❤❤❤❤❤

  • @Harmankaur0508
    @Harmankaur0508 5 місяців тому +5

    ਵਾਹਿਗੁਰੂ ਜੀ ❤

  • @ParamjitSingh-qw7om
    @ParamjitSingh-qw7om 4 місяці тому +4

    ਬਹੁਤ ਬਹੁਤ ਧੰਨਵਾਦ ਜੀ ਗੁਰਸਿੱਖ ਸਿੰਘ ਜੀ ਦੇ ਦਰਸ਼ਨ ਕਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pro_92
    @pro_92 5 місяців тому +4

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸਿੱਖ ਤੇ

  • @sharanjitkaur3761
    @sharanjitkaur3761 5 місяців тому +6

    ਧੰਨ ਗੁਰੂ, ਧੰਨ ਗੁਰੂ ਪਿਆਰੇ

  • @kanwarbirsingh4216
    @kanwarbirsingh4216 4 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @KuldeepSingh-lx5vk
    @KuldeepSingh-lx5vk 4 місяці тому +3

    ਚੈਨਲ ਵਾਲੇ ਵੀਰ ਬਹੁਤ ੨ਧਨਵਾਦਵੀਰ ਰੱਬੀ ਰੂਹ ਨਾਲ ਗੱਲ ਬਾਤ ਕਰਨ ਲਈ ਸੇਵਾ ਨਿਬਾਹ ਰਹੇ ਹੋ

  • @balbirkaur5135
    @balbirkaur5135 5 місяців тому +4

    ❤❤ਵਾਹਿਗੁਰੂ ਜੀ

  • @bachittargill8988
    @bachittargill8988 7 місяців тому +11

    ਵਾਹਿਗੁਰੂ ਪਰਮੇਸਰ ਦਾ ਸੁਕਰ ਹੈ ਐਸੀ ਰੱਬੀ ਰੂਹ ਨੂੰ ਸੁਣਨ ਦਾ ਸਮਾਂ ਮਿਲਿਆ।

  • @Bikramjeet-malout
    @Bikramjeet-malout 7 місяців тому +14

    Eni Motivational Video Sun ke Man Bago Bag ho gya ji, Thanks Gurmukh Pyare Dr. Brij Pal Singh Ji and Azeez ji❤❤❤❤❤

  • @kuldipsinghdhesi7018
    @kuldipsinghdhesi7018 5 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurvinderpannu4396
    @gurvinderpannu4396 4 місяці тому +3

    ਸ਼ੁਕਰਾਨਾ ਵਾਹਿਗੁਰੂ ਜੀ 🙏🙏

  • @GursikhiDiMehak
    @GursikhiDiMehak  7 місяців тому +9

    ਬਹੁਤ ਹੀ ਸ਼ੁਕਰੀਆ ਗੁਰੂ ਰੂਪੀ ਸਾਧਸੰਗਤਿ ਜੀਉ🙏🙏
    ਗੁਰੂ ਪਾਤਸ਼ਾਹ ਸਭਨਾਂ ਨੂੰ ਨਾਮ- ਬਾਣੀ ਨਾਲ ਜੋੜਨ ਅਤੇ ਇਹ ਗੁਰਸਿੱਖੀ ਦੀ ਮਹਿਕ ਸਭਨਾਂ ਦੇ ਹਿਰਦਿਆਂ ਵਿੱਚ ਪ੍ਰਵੇਸ਼ ਕਰੇ🙏🙏 ਆਪਜੀ ਆਪਣੀਆਂ ਅਸੀਸਾਂ ਬਖਸ਼ਣਾ ਪਿਆਰਿਉ 🙏

  • @inderjitkhaira805
    @inderjitkhaira805 6 місяців тому +8

    ਵਾਹਿਗੁਰੂ ਜੀ ਕਾ ਖਾਲਸਾ 🙏
    ਵਾਹਿਗੁਰੂ ਜੀ ਕੀ ਫਤਿਹ 🙏ਵਾਹਿਗੁਰੂ ਧੁਰ ਅੰਦਰੋਂ ਆਪਣੇ ਆਪ ਹੀ ਨਿਕਲਦਾ ਹੈ, ਐਸੇ ਸਿਦਕੀ ਗੁਰੂ ਦੇ ਪਿਆਰੇ ਗੁਰਸਿੱਖ ਜੀ ਦੇ ਦਰਸ਼ਨ ਕਰਕੇ ਅਤੇ ਇਲਾਹੀ ਬਚਨ ਸੁਣ ਕੇ 🙏🙏ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @manjitvirk3765
    @manjitvirk3765 7 місяців тому +11

    100% ਸਹੀ ਵਿਚਾਰ |

  • @malkeetsains7530
    @malkeetsains7530 7 місяців тому +38

    🙏🙏ਵਾਹਿਗੁਰੂ ਜੀ ਮੈਨੂੰ ਆਪਣੇ ਸਵਾਲ ਦਾ ਜੁਆਬ ਮਿਲ ਗਿਆ ਮੇਰੀ ਉਲਝਣ ਵੀ ਸੁਲਜ ਗਈ ਧੰਨਵਾਦ ਆਪ ਜੀ🎉

  • @sukhvirsingh7416
    @sukhvirsingh7416 4 місяці тому +3

    ਵਾਹਿਗੁਰੂ

  • @kamleshkaur6901
    @kamleshkaur6901 7 місяців тому +7

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਤੰਦਰੁਸਤੀ ਬਖ਼ਸ਼ੇ। ਵਾਹਿਗੁਰੂ ਜੀ ਆਪਣਾ ਪਿਆਰ ਬਖ਼ਸ਼ਣ।

  • @dakus
    @dakus 4 місяці тому +4

    ਬੇਸ਼ਕੀਮਤੀ ਵਿਚਾਰ! ਧੰਨਵਾਦ interview ਲੈਣ ਲੀਏ, ਤੇ ਧੰਨਵਾਦ prof. ਬ੍ਰਿਜ ਪਾਲ ਸਿੰਘ ਜੀ ਦਾ ਵੀ , ਤੇ ਕੋਟਾਨ ਕੋਟ ਸ਼ੁਕਰ ਸਚੇ ਪਾਤਸ਼ਾਹ ਜੀ ਦਾ ਜਿਨਾ ਨੇ ਸਾਨੂੰ ਇਹ ਸੋਜੀ ਬਖਸ਼ੀ, ਸਤਿਗੁਰੂ ਅਪੇ ਬੋਹੜੀ ਕਰਨਗੇ

  • @manjitsingh67
    @manjitsingh67 7 місяців тому +13

    ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥

    • @kulmindersingh80
      @kulmindersingh80 7 місяців тому +1

      ❤ ਵਾਹਿਗੁਰੂ ਜੀ ਕਾ ਖ਼ਾਲਸਾ🌹
      ❤ ਵਾਹਿਗੁਰੂ ਜੀ ਕੀ ਫ਼ਤਹਿ🌹

  • @DarshanSingh-hl6dl
    @DarshanSingh-hl6dl 7 місяців тому +8

    ਸਤਿਕਰਤਾਰ ਜੀ ਧੰਨ ਹੋ ਗੁਰਮੁੱਖ ਪਿਆਰਿਆ ਦੇ ਦਰਸ਼ਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ

  • @jasvirkaur6619
    @jasvirkaur6619 2 місяці тому +3

    Bohot he pyaari rooh

  • @karanchhabra9024
    @karanchhabra9024 Місяць тому +1

    Bhut bhut dhanyawad aapda veerji, Dr Brijpal Ji te Aunty ji aap sb da dhnyawad

  • @bhaiharbhajankhuddian8559
    @bhaiharbhajankhuddian8559 7 місяців тому +10

    Bhut khoobsoorat Interview
    Great Personality Dr. Brij Pal Singh Ji❤❤
    Waheguru ji Hor Chardi Kla Bakhan Thanks Gursikhi Di Mehak

  • @gurmailkaur2197
    @gurmailkaur2197 4 місяці тому +3

    Dhanwad Bhai sahib

  • @chandikaranpura8480
    @chandikaranpura8480 3 місяці тому +4

    Kuj ni bachya kehan nu❤❤❤❤

  • @jotsingh289
    @jotsingh289 6 місяців тому +4

    ਅਸਲੀ ਗੁਰਸਿੱਖ ਗੁਰੂ ਦਾ ਹੁਕਮ ਮੰਨ ਵਾਲੇ ਰੰਗ ਰੱਤੜੇ ਪਿਆਰੇ ਦੇ ਪਿਆਰੇ ਬਹੁਤ ਦਿਲ ਟੁੰਬਵੇ ਬਚਨ ਸੁਣਾਏ ਧੰਨਵਾਦ ਜੀ ਸਭ ਦਾ

  • @SarbjitKaur-eh1vp
    @SarbjitKaur-eh1vp 5 місяців тому +5

    Waheguru ji dhan ho app ji 🙏🙏🙏❤️

  • @dilbagsingh8461
    @dilbagsingh8461 5 місяців тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @singhmindar
    @singhmindar 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸਾਹਿਬ ਜੀ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਸੁਣਾ ਕੇ ਨਿਹਾਲ ਨਿਹਾਲ ਕੀਤਾ ਸਾਨੂੰ ਕਲ ਜੁਗੀ ਜੀਵਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @preetkaur9896
    @preetkaur9896 6 місяців тому +3

    ਵਾਹਿਗੁਰੂ ਤੇਰਾ ਸ਼ੁਕਰ ਹੈ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @studiopreetpalace4856
    @studiopreetpalace4856 7 місяців тому +8

    ਵਾਹਿਗੁਰੂ ਜੀ🙏🙏

  • @luckytanda
    @luckytanda 7 місяців тому +9

    ❤ ਵਾਹਿਗੁਰੂ

  • @manindersingh5897
    @manindersingh5897 5 місяців тому +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ManpreetSingh-ug6rg
    @ManpreetSingh-ug6rg 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ

  • @jasbirkaur4430
    @jasbirkaur4430 7 місяців тому +5

    ਜੋ ਵਾਹਿਗੁਰੂ ਤੇ ਭਰੋਸਾ ਰੱਖਦੇ ਪੱਕਾ ਭਰੋਸਾ ਰੱਖਦੇ ਉਹਨਾਂ ਦਾ ਵਾਹਿਗੁਰੂ ਆਪ ਸਹਾਈ ਹੋਂਦੇ ਹਨ ਤੇ ਮੇਰੇ ਡੋਲਦੇ ਭਰੋਸੇ ਨੂ ਪੱਕਾ ਕਿਤਾ❤

  • @manjitindian
    @manjitindian 6 місяців тому +3

    ਵਾਹਿਗੁਰੂ ਬੇਅੰਤ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਹਰ ਵੇਲੇ ਵਾਹਿਗੁਰੂ ਸ਼ੁਕਰੀਆ ਅਦਾ ਕਰੋ

  • @RajwinderKaur-el3qd
    @RajwinderKaur-el3qd 5 місяців тому +4

    🙏🙏

  • @karamjeetkaur3432
    @karamjeetkaur3432 5 місяців тому +4

    🙏🏻🙏🏻ਵਾਹਿਗੁਰੂ ਜੀ 🙏🏻🙏🏻

  • @nirvailsandhu7394
    @nirvailsandhu7394 4 місяці тому +3

    🙏🙏🙏🙏🙏🙏🙏

  • @HarbansKaur-b5o
    @HarbansKaur-b5o 4 місяці тому +3

    🙏🙏waheguru ji bahut anad aya h bahut bahut app da shukarana karde ha ji

  • @prabhjotkhalsa6505
    @prabhjotkhalsa6505 7 місяців тому +10

    Eni Kamal di video Mai aapni sari life wich nhi dekhi ❤❤
    Anand hi Anand
    Big Thanks to Gurmukh Pyare Dr. Brij Pal Singh ji and Dr. Azeez ji❤❤

  • @sameng7003
    @sameng7003 3 місяці тому +4

    Wah Wah WaheGuru Jee ❤❤..
    Kamaal Kamaal Da interview.. jahaj Da Pilot Akaal Purukh Sahib ne bhejia see...

  • @pinkikaur3494
    @pinkikaur3494 4 місяці тому +3

    Bara hi changa uprala
    Bhut bhut dhanwaad 🙏

  • @ranjitkaursandhu7846
    @ranjitkaursandhu7846 6 місяців тому +6

    ਵਾਹ ਵਾਹ ਬੀਬੀ ਜੀ👏 ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ, ਮਨਮੁਖਾਂ ਸਾਦੁ ਨਾ ਪਾਇਆ॥🙏🏽🙏🏽

  • @charanjit-gi4ty
    @charanjit-gi4ty 6 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਧੰਨ ਗੁਰਸਿਖੀ ਧੰਨ ਇਹੋ ਜਿਹੇ ਗੁਰਸਿੱਖ।

  • @balrajkaur3245
    @balrajkaur3245 5 місяців тому +3

    Eye opening experience, thanks for sharing your wisdom, baba ji.

  • @kuljinderkaur5587
    @kuljinderkaur5587 6 місяців тому +4

    ਧੰਨ ਗੁਰੂ ਧੰਨ ਗੁਰੂ ਪਿਆਰੇ ❤❤🙏🙏🙏🙏🙏

  • @balwindersandhu6711
    @balwindersandhu6711 5 місяців тому +3

    Bhut vdia vichardhara shubh karma ND guru da naam Sanu jindgi ch koi ghaat nhi paida krda

  • @gurdeepanand1293
    @gurdeepanand1293 Місяць тому +1

    Changa jiwan and sukhi jiwan da phark bahut sohna samjhaya hai ❤

  • @avtarsinghsohal1748
    @avtarsinghsohal1748 5 місяців тому +3

    God blessed you are.

  • @charanjeetkaur3761
    @charanjeetkaur3761 7 місяців тому +4

    Gursikhi dekh k man bhut khush hoya veer ji waheguru tuhanu hamesha khush rakhe

  • @malkitsingh7135
    @malkitsingh7135 4 місяці тому +3

    ❤❤❤❤❤❤ very very nice

  • @rimikaur8108
    @rimikaur8108 5 місяців тому +3

    Bauth payara interview Waheguru ji 🙏🙏

  • @pamsran9940
    @pamsran9940 5 місяців тому +4

    Wahiguru ji

  • @raovarindersingh7038
    @raovarindersingh7038 6 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏❤️❤️

  • @animelody3891
    @animelody3891 7 місяців тому +5

    Waheguru ji tussi itniya uchi birti wale gursikha de darshan didar karwaye ohna de jevan bare daseya..sunke margdarshan milda hai ya honsla v..tuhada bohat bohat dhanwad ji🙏🏻rab ji tuhade teh apni kirpa banaye rakhan ji🙏🏻

  • @rajwinderkaur6149
    @rajwinderkaur6149 7 місяців тому +4

    Wahaguru ji aap da bahut bahut bahut dhanwad . You are really Gurmukh . I am really thankful to u . You are such a pure soul . Thnxxxxxx sooooo much wahaguru ji .

  • @JagroopsinghSingh-f4e
    @JagroopsinghSingh-f4e Місяць тому +2

    ❤❤❤❤❤❤❤❤❤❤❤❤❤babaji

  • @harmeetkaur6323
    @harmeetkaur6323 7 місяців тому +3

    ਧੰਨ ਗੁਰੂ ਧੰਨ ਗੁਰੂ ਪਿਆਰੇ ।। ❤❤

  • @AmarjitSingh-md8gl
    @AmarjitSingh-md8gl 6 місяців тому +3

    ਭਾਈ ਸਾਹਿਬ ਜੀ 👍

  • @amandhillon5570
    @amandhillon5570 13 днів тому +1

    Waheguru ji bhout sakoon ayaa 🙏🙏

  • @sifatkudarat8792
    @sifatkudarat8792 7 місяців тому +4

    ਧੰਨ ਗੁਰੂ, ਧੰਨ ਗੁਰੂ ਦੇ ਪਿਆਰੇ , ਸ਼ੁਕਰਾਨੇ ਆਪ ਜੀ ਦੇ ਵੀਰ ਜੀ🙏🙏

  • @saminderkaur3591
    @saminderkaur3591 6 місяців тому +3

    ਵਾਹਿਗੁਰੂ ਜੀਓ

  • @surinderpalsingh9590
    @surinderpalsingh9590 6 місяців тому +3

    ਡਾ ਸਾਹਿਬ ਦੇ ਦਰਸ਼ਨ ਅਸੀਂ ਵੀ ਕੀਤੇ ਹਨ ਬਹੁਤ ਹੀ ਵਧੀਆ ਗੁਰਮੁਖ ਪਿਆਰੇ ਹਨ ❤

  • @AvtarSingh-z4i
    @AvtarSingh-z4i 7 місяців тому +20

    ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।।ਮਨੁ ਨਿਰਮਲ ਗੁਣਾ ਦਾ ਮਾਰਗ ਹੈ।ਰਬ ਨਾਲ ਮਿਲਾਪ ਦਾ।ਬਾਣੀ ਰਾਹੀਂ ਸਬਦੁ ਵੀਚਾਰ ਜੀਵਨ ਨੂੰ ਸੇਧ ਮਿਲਦੀ ਹੈ।ਕਿਸੇ ਵਕਤ ਅਠੇ ਪਹਰ ਦਿਨ ਰਾਤੀ ਕਰ ਸਕੀਐ ਸਚੁ ਦੀ ਵੀਚਾਰ ਅੰਮ੍ਰਿਤ ਵੇਲਾ ਬਣ ਸਕਦਾ ਹੈ।ਸੁਖਾਲਾ ਸਿਖ ਬਣਨ ਲਈ ।ਬਾਪੂ ਜੀ ਤੇ ਕਰੜੀ ਘਾਲ ਕਮਾਈ ਵਾਲੇ ਜਾਪਦੇ ਹਨ। ਬਾਪੂ ਜੀ ਸਚਿਆਰ ਜੀਵਨ ਵਾਲੇ ਹਨ।ਸੋ ਪਾਠ ਕਰਨ ਦਾ ਮਤਲਬ ਭਾਵ ਨੂੰ ਸਿਮਰਨਾ ਸਾਸਿ। ਸਾਸਿ।ਬਾਣੀ ਦੇ ਭਾਵ ਹਨ ਬਾਪੂ ਜੀ ਦੀ ਸੁਰਤਿ ਵਿਚ ਇਹੀ ਮਨੁ ਲਿਤੇ ਜਾਣ ਸਾਰੇ ਅੰਮ੍ਰਿਤ ਪ੍ਰਾਪਤੀ ਹੈ।ਪਾਹੁਲ ਫੌਜੀ ਕਿਰਦਾਰ ਜਾਪਦਾ ਹੈ।ਅੰਮ੍ਰਿਤ ਵਾਲੇ ਲਈ। ਬਹੁਤ ਵਧੀਆ ਬਾਪੂ ਜੀ ਨੇ ਦਸਿਆ ਹੈ।ਸੁਖਾਲਾ ਵੀ ਹੈ।ਘਾਲਣਾ ਵੀ ਹੈ।ਦੋਨੋਂ ਪ੍ਰਵਾਨ ਹਨ।ਗੁਰਬਾਣੀ ਅਨੁਸਾਰ ਐਸਾ ਜਾਪਿਆ ।।ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਖੋਜਣੇ ਪੈਂਦੇ ਹਨ।ਸੁਣੀਆ ਸੁਣਾਈ ਗਲਾਂ ਸਿਖਿਆ ਦਾ ਸਰੂਪ ਬਦਲ ਦੇਦੀਆ ਹਨ।

    • @singhresham390
      @singhresham390 7 місяців тому +3

      ਵਾਹਿਗੁਰੂ ਜੀ ਬਹੁਤ ਹੀ ਚੰਗੇ ਵਿਚਾਰ ਲਿਖੇ ਹਨ ਧੰਨਵਾਦ ਜੀ

    • @BalbirKaur-ze2hl
      @BalbirKaur-ze2hl 7 місяців тому +3

      Waheguru ji waheguru ji waheguru ji waheguru khush rakhe g meher krn g God bless you waheguru ji

  • @princekaur3062
    @princekaur3062 7 місяців тому +6

    Very nice speech 🙏🙏

  • @avneetkaursekhon5477
    @avneetkaursekhon5477 5 місяців тому +3

    M aj tk kde comment ni kita zindgi ch but i must thank to veer ji jhina ne eh interview kita .Bahut sare mere vrge bhtkeya nu sedh mili a

  • @amandeepbains2153
    @amandeepbains2153 6 місяців тому +3

    ਵਾਹਿਗੁਰੂ ਜੀ 🙏🙏🌟🌟💐💐💐

  • @HarminderSingh-jc7rf
    @HarminderSingh-jc7rf 7 місяців тому +3

    ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰ ਹੈ ਜੀ

  • @harmeetchandok7824
    @harmeetchandok7824 7 місяців тому +6

    Bro boht wadia interview.. he is gem person

  • @RAVINDERKAUR-ii8wg
    @RAVINDERKAUR-ii8wg 7 місяців тому +6

    Rbbi rooh nay .Bhut keemti galan sanjian kitian
    Anand A gya .🙏Ajij g tuhada bhut shukriya🙏

  • @vipansidhar2713
    @vipansidhar2713 7 місяців тому +8

    Ih singh sahib asli guru de sikh hn jo hone chahide ne poori interview suni istra lgda c k interview smapt na hove

  • @surinderkaur1218
    @surinderkaur1218 5 місяців тому +4

    Wahguru ji

  • @SarbjeetKaur-gs8eu
    @SarbjeetKaur-gs8eu 5 місяців тому +3

    Waheguru ji Maher rekhna ji

  • @gursharnkaur8275
    @gursharnkaur8275 7 місяців тому +4

    Dhan Dhan shri Guru Granth Sahib Ji Thusi apne puran Gursikh Ji de darshan kervae. Shukar hai ji. Bahut hi vadiea vichar ne.

  • @akaurakaur7758
    @akaurakaur7758 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏

  • @Rajveer_fitness08
    @Rajveer_fitness08 7 місяців тому +8

    🙏🙏🙏🙏