- 12
- 23 984
Taranjit Singh ICAS (Retd)
Приєднався 26 лис 2013
Gurbani - As I understand NOW
12. ਅੰਮ੍ਰਿਤਵੇਲਾ (ब्रह्म महूरत) (Ambrosial Hours)
ਅੰਮ੍ਰਿਤਵੇਲਾ ਕੀ ਹੈ (ब्रह्म महूरत क्या है) (What is Ambrosial Hours)
Переглядів: 358
Відео
11. ਨਾਮੁ ਸਿਮਰਨ ਵੇਲੇ ਸਾਥੀ (नाम सिमरन वक़्त साथी) (Company during Naam Simran)
Переглядів 1602 місяці тому
ਨਾਮੁ ਸਿਮਰਨ ਵੇਲੇ ਸਾਥੀ नाम सिमरन वक़्त साथी Company during Naam Simran
10. ਮਨੁਖੀ ਹਸਤੀ ਦੇ ਪੰਜ ਹਿਸੇ (मनुष्य हस्ती के पाँच हिस्से)(Five parts of Human System)
Переглядів 982 місяці тому
ਮਨੁਖੀ ਹਸਤੀ ਦੇ ਪੰਜ ਹਿਸੇ : ਜੀਉ, ਮਨ, ਤਨ, ਪ੍ਰਾਣ ਅਤੇ ਹਉਮੈ (मनुष्य हस्ती के पाँच हिस्से : जीओ, मन, तन, प्राण, हउमै) (Five Elements of Human Existence: Jeo/ Jyoti, Maan, Taan/ body, Pran, Ego)
9. ਮਨ-ਜੀਉ/ਜੋਤਿ-ਆਤਮਾ-ਜੀਵਆਤਮਾ - ਕੀ ਹੈ (मन-जीओ/ ज्योति - आत्मा- जीवात्मा - क्या है)
Переглядів 2703 місяці тому
ਗੁਰਬਾਣੀ ਵਿਚ ਮਨ - ਜੀਉ /ਜੋਤਿ - ਆਤਮਾ - ਜੀਵਆਤਮਾ ਵਿਚ ਆਪਸੀ ਕੀ ਸੰਬੰਧ ਹੈ (गुरबानी में मन - जीओ/ ज्योति- आत्मा- जीवात्मा में आपसी क्या संबंध है) (What is the relationship between Maan- Jeo/Jyoti- Atma- Jeevatma in Gurbani) ਖਾਸ ਗੱਲ ਇਹ ਦੇਖਣ ਵਾਲੀ ਹੈ ਕਿ ਫ਼ਾਰਸੀ ਵਿੱਚ “ਮੈਂ” ਲਈ ਸ਼ਬਦ “ਮਨ” ਵਰਤਿਆ ਜਾਂਦਾ ਹੈ । यह बात खास है कि फ़ारसी में “मै” के लिए शब्द “मन” है । This is important to note that in Persian the word fo...
8. ਘੂੰਘਟੁ {घूँघट)(Gungaat- Bhagat Kabir ji - Page 484)
Переглядів 1223 місяці тому
ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ (Raho Raho Re Bahuria Ghungaat Jin Kadhhe)
7. ਨਰੂ ਮਰੈ ਨਰੁ ਕਾਮਿ ਨ ਆਵੈ (नरू मरै नर काम ना आवै)
Переглядів 1884 місяці тому
ਸ਼ਬਦ ਵਿਚਾਰ - ਨਰੂ ਮਰੈ ਨਰੁ ਕਾਮਿ ਨ ਆਵੈ (ਭਗਤ ਕਬੀਰ ਜੀ - ਅੰਗ ਗੁਰੂ ਗ੍ਰੰਥ ਸਾਹਿਬ ਜੀ - 870)(शब्द - नरू मरै नर काम ना आवै - भगत कबीर जी- गुरू ग्रंथ साहिब जी -अंग 870)(Shabad Vichar-Naru mare nar kam na ave - Bhagat Kabir ji - Page GGSji 870)
6. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ (Bhagat Kabir ji-482)
Переглядів 2215 місяців тому
ਸ਼ਬਦ ਵਿਚਾਰ- ਸਾਸੁ ਕੀ ਦੁਖੀ ਸਸੁਰ ਕੀ ਪਿਆਰੀ (ਭਗਤ ਕਬੀਰ ਜੀ-482) (Shabad Vichar - sas ki dukhi sasur ki piyari-Bhagat Kabir ji-482)
5. ਜਾਪੁ ਸਾਹਿਬ ਜੀ ਨੂੰ ਯਾਦ ਕਰਨ ਦਾ ਤਰੀਕਾ (How to memorise Jaap Sahib ji)
Переглядів 21 тис.7 місяців тому
How to memorise Jaap Sahib ji
4. ਜਪੁ-ਅਰਾਧਨਾ-ਜਾਪੁ-ਸਿਮਰਨ-ਧਿਆਉਣਾ (Difference between Jap-Aradhana-Jaap-Simran-Dhiauna)
Переглядів 5378 місяців тому
Difference between: Jap-Aradhana-Jaap-Simran-Dhiauna
3. ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ (Sri Guru Har Rai Sahib ji Jeewan Katha)
Переглядів 2058 місяців тому
Sri Guru Har Rai Sahib ji Jeewan Katha
1. ਕੀਰਤਨ - ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥(Kirtan- Antar Gavon Bahar Gavon)
Переглядів 192Рік тому
Kirtan- Antar Gavon Bahar Gavon (401)
Amritvela well defined in the light of Gurbani. Waheguru ji🙏 Chardikala Bhakshan ji
Ordinary person like us cannot describe like this .waheguru ji de mehar he veer ji .
Importance of amrit Vela well depicted in the light of Gurbani.
ਵਾਹਿਗੁਰੂ ਜੀ
waheguru ji
Waheguru ji!
Wah! Ji🙏
Waheguru waheguru... Beautifully expressed Amrit vele da simran.Keep it up
Explained in Excellent way, When I listened carefully and this is 100 percent true in practical life. Whenever we have to do any work other than routine work, to do that we first encroached the time of NAM SIMRAN. I Really Enjoyed your face expression ( Tere chahra😂 Di KHUSHI ). Taranjit ji keep it up .
Very deep and accurate analysis of mind....chetan shakti or consciousness shining in all pots/bodies.
.needs concentrated study and repeated understanding of such mystical and metaphysical concept. Thanks for such revelation / knowledge of the self the antar atma....j
Very nicely,well explained the difficult concepts of mann,jio,atma and jeevatma.Congratulations.Waiting for more vedios.
Waah.Thanku
Thanks brother
Waheguru waheguru
Very nicely explained the shábad of Bhagat Kabir ji... waiting for your more vedios 🎉🎉
Scholarly description for new aspirants cum seekers of truth. Gail may be used as company association or sang. Ghunghat is the avaran or hindrance to see.clearly .ghunghat ke pat khol...tuje piya mileage.....Ghunghat is maya... ignorance of truth..
ਸ੍ਰ ਤਰਨਜੀਤ ਸਿੰਘ ਜੀ ਨੇ ਬਹੁਤ ਸੁੰਦਰ ਤਰੀਕੇ ਨਾਲ ਘੂੰਘਟ ਦੀ ਅਧਿਆਤਮਕ ਵਿਆਖਿਆ ਕਰਦੇ ਹੋਏ ਸ਼ਬਦ ਦਾ ਗੁਰਮਤਿ ਭਾਵ ਸਾਂਝਾ ਕੀਤਾ ਹੈ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤਹੇ ਦਿਲੋ ਧੰਨਵਾਦ ਵੀਰ ਜੀ🙏🏻 , ਮੈਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਮੈਨੂੰ ਮੇਰੇ ਬੀਜੀ ਪਾਠ ਯਾਦ ਕਰਵਾਉਂਦੇ ਸੀ, ਉਹ ਨਾਲ ਲਿਖਵਾਉਂਦੇ ਵੀ ਸੀ
You expressed from core of your heart. Keep it up ❤
You expressed from core of your heart. Keep it up ❤
You expressed from your core of heart. Taranjit ji keep it up.
Not only in Hindi but translate your vedios in The English language also which is window to the world 🎉🎉🎉🎉🎉
Waheguru ji, heartiest thanks for giving us such a deep ideas to understand in a quite easy way. Only a devotee can explain. Pls keep going on this path.🙏🙏🙏🙏🙏
❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻❤
Wahguru ji
🙏🏻🙏🏻🙏🏻🙏🏻
Bahut bahut Dhanbad ji
Very well explained. Waheguru🙏
ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮੈਂ 73 ਸਾਲ ਦੀ ਉਮਰ ਵਿੱਚ ਯਾਦ ਕੀਤੀ ਸੀ। ਜਿਸ ਦਿਨ ਯਾਦ ਕਰਨ ਦੀ ਤੀਬਰ ਇਛਾ ਪੈਦਾ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕੀਤੀ। ਬਾਬਾ ਜੀ ਨੇ ਇਨਾ ਉਦਮ ਬਖਸ਼ਿਆ ਕਿ ਦਿਨ ਰਾਤ ਲਿਖ ਲਿਖ ਕੇ ਬੋਲ ਬੋਲ ਕੇ ਯਾਦ ਕਰਨਾ ਸ਼ੁਰੂ ਕਰ ਦਿੱਤਾ। ਕਿਰਪਾ ਹੋ ਗਈ। ਬਾਣੀ ਹੈ ਬਹੁਤ ਪਿਆਰੀ। 🙏🏼
Waheguru ji 🙏🏻💐🙏🏻
Waheguruji ka khalsa waheguruji ki fatehji 🙏🌺 meharbaani ji🙏
ਹਾਹਾ ਜਾਪ ਸਾਹਿਬ ?
ਸੰਤਾਂ ਨੂੰ bow ਕਰਦੇ ਹਾਂ ਜੀ। ਰੋਜਾਨਾ ਬਾਣੀ ਹੈ ਜਾਪੁ ਸਾਹਿਬ। ਪਰਮਾਤਮਾ ਨੂੰ ਹਜਾਰਾਂ ਵਾਰ ਇਸ ਵਿੱਚ ਨਮਸਕਾਰ ਹੈ ਜੀ।
@@paulchahal3095 ਕਿਹੜੇ ਪ੍ਰਮਾਤਮਾ ਨੂੰ ਜਿਹੜਾ ਵੇਦਿਕ ਆ ? ਵਾਹਿਗੁਰੂ ਵੀ ਵੇਦਾਂ ਦੀ ਸਿਓਂਕ ? ਬਾਬਾ ਨਾਨਕ ਤਾਂ ਕਰਤਾ ਪੁਰਖ ਨੂੰ ਮੰਨਦਾ , ਇਹ ਪ੍ਰਮਾਤਮਾ ਕਿਹੜੀ ਸਿਓਂਕ ਨਾਨਕ ਨੂੰ ?
Guru ji kirpa karan 👍🙏
Grace of God. May God bless you with ability to continue alike video on Gurbani in future. Jaap Sahib is one of the five Gurbanis which is recited on the holly occasion of Amrit Sanchar. Before raising any controversy in context of its exclusion from Gurbani, one should introspect oneself with absolute honesty to find what one is saying is based on hearsay or one' s deep study on the subject 🙏🙏🙏🙏🙏🙏🙏
Sir please upload more videos
Thank you so much for such amazing efforts uncle ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ❤❤❤❤❤
Really great Taran….good research n beautiful method . It will greatly help keen learners to effortless memorise🎉
Bahaut changa. Great effort. 🙏🏾
Thanks sardar sahib ji ❤
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਬਖਸ਼ਣਹਾਰ ਬਖਸ਼ੋ ਜੀ
ਵਾਹਿਗੁਰੂ ਜੀ, ਆਪ ਜੀ ਦੀ ਇਸ ਵੀਡੀਓ ਨੂੰ ਪਹਿਲਾਂ ਵੀ ਸੁਣਿਆ ਸੀ - ਪਰ ਸਮਝ ਨਹੀਂ ਆ ਰਹੀ ਸੀ।। ਪਰਮਾਰਥ ਦੇ ਰਸਤੇ ਤੇ ਚਲਦੇ ਹੋਏ ਮੈਂਨੂੰ ਜਦੋਂ ਅਜ ਕਾਲ ਨੇ, ਮਾਇਆ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਨਾਨਕ ਜੀ ਨੇ ਬੇਅੰਤ ਕਿਰਪਾ ਕਰਕੇ , ਵੀਰ ਜੀ ਦੀ ਇਹ ਵੀਡੀਓ ਸੁਣਾ ਦਿੱਤੀ।। ਬਾਬਾ ਨਾਨਕ ਜੀ ਦਾ ਅਤੇ ਵੀਰ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ।। ਬਾਬਾ ਨਾਨਕ ਜੀ, ਗੁਰਮੁਖ ਦੇ ਮੂੰਹੋਂ ਹੀ ਬੋਲ ਕੇ ਸਮਝਾ ਦਿੰਦੇ ਹਨ ਅਤੇ ਭਟਕਣ ਤੋਂ ਬਚਾ ਲੈਂਦੇ ਹਨ ਜੀ।। ਇਕ ਵਾਰੀ ਫਿਰ ਵੀਰ ਜੀ ਫਿਰ ਸ਼ੁਕਰਾਨਾ ਕਰਦੇ ਹੋਏ ਕਹਾਂਗੀ ਕਿ ਬਾਬਾ ਨਾਨਕ ਜੀ ਤੋਂ ਅਸੀਸਾਂ ਲੈਂਦੇ ਹੋਏ ਅਜਿਹੀਆਂ ਵੀਡੀਓ ਬਣਾਉਣ ਦੀ ਸੇਵਾ ਕਰਦੇ ਰਿਹਾ ਕਰੋ ਜੀ।।
Baanis in Sri Guru Granth Sahib is only Gurbani.
Thanks for your input. Go watch something then.
ੴ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਅੰਮ੍ਰਿਤ ਛਕਾਉਣ ਲਈ ਵਰਤੀ ਜਾਂਦੀ ਹੈ। ਹਰ ਰੋਜ ਨਿਤ ਨੇਮ ਵਿਚ ਪੜੀਦੀ ਹੈ ਜੀ। ੴ
Jaap is not Gurbani
Gurbani hai ji
Jo bani Guruji de mukh cho uchari gai hove us nu ki kahange . please
Na hove, assi tan filmy geet, punjabi pop songs vi yaad kari jaane han, fer Jaap sahib ohna to tan changi hi hai. Tainu kyun khurk ho rahi hai. Jaa apna kamm kar.
Kindly apologize for your misinformation. Otherwise, so easily we collect curses due to our ignorance!
VaheGuru Ji ka Khalsa VaheGuru Ji ki Fateh
ਵਾਹਿਗੁਰੂ ਜੀ
Very good method you explained
Waheguru, waheguru ji
ਹਜ਼ੂਰ ਸਾਹਿਬ ਦੀ ਮਰਯਾਦਾ ਨੂੰ ਗ਼ਲਤ ਕਹਿਣ ਵਾਲੇ ਨਹੀਂ ਜਾਣਦੇ ਕਿ ਸ਼ਸਤਰਾਂ ਦਾ ਸੰਬੰਧ ਖੂਨ ਨਾਲ ਹੈ ਨਾ ਕਿ ਦਾਲ ਸਬਜੀ ਨਾਲ ਜਾਂ ਇਹ ਸਜਾਵਟ ਵਾਸਤੇ ਨਹੀਂ ਰੱਖੇ ਜਾਂਦੇ। ਬੇਜ਼ੁਬਾਨਾਂ ਦੀ ਹੱਤਿਆ ਦੱਸਣ ਵਾਲੇ ਦੱਸ ਸਕਦੇ ਹਨ ਕਿ ਅਨਾਜ ਵਿਚ ਵੀ ਜਾਨ ਹੈ ਉਹਦੀ ਤੇ ਸੀਅ ਦੀ ਅਵਾਜ਼ ਵੀ ਨਹੀਂ ਨਿਕਲਦੀ ਉਹ ਕਿਉਂ ਖਾਂਦੇ ਹਨ, ਦੁੱਧ ਵੀ ਤਾਂ ਤਰਲ ਮਾਸ ਹੈ, ਛੱਡ ਦਿਉ। ਲੋਹੇ ਤੇ ਸੁੱਕੀ ਲੱਕੜ ਵਿਚ ਜਾਨ ਨਹੀਂ ਉਹ ਖਾਉ। ਜਦੋਂ ਬਿਮਾਰ ਹੁੰਦੇ ਓ ਦਵਾਈਆਂ ਨਾ ਖਾਉ ਕਿਰਮ ਮਰ ਜਾਂਦੇ ਹਨ। ਉਹਨਾਂ ਨੂੰ ਸੰਭਾਲੋ, ਪਲਣ ਦਿਉ, ਜੀਵ ਹੱਤਿਆ ਨਹੀਂ ਕਰਨੀ ਹੈ
ਖਾਲਸਾ ਜੀ ਜਾਪੁ ਸੀਹਿਬ ਜੋ ਛੰਦ ਹਨ ਕਿਸ ਤਰੀਕੇ ਨਾਲ ਪੜਨੇ ਹਨ ਕੀ ਕੋੲੀ ੲਿਹ ਰਾਗ ਨਾਲ ਪੜਨੇ ਹਨ
ਹਾਂ ਜੀ
@@arvindkaur9579 ੲਿਹ ਰਾਗ ਅਸੀ ਕਿਥੋ ਸਿੱਖ ਸਕਦੇ ਹਾਂ
ਖਾਲਸਾ ਜੀ ਜਾਪੁ ਸੀਹਿਬ ਜੋ ਛੰਦ ਹਨ ਕਿਸ ਤਰੀਕੇ ਨਾਲ ਪੜਨੇ ਹਨ ਕੀ ਕੋੲੀ ੲਿਹ ਰਾਗ ਨਾਲ ਪੜਨੇ ਹਨ