ਬੁੜੀਆਂ ਵਾਲਾ ਲੋਨ|| new punjabi movie 2022|| Punjabi Natak || Punjabi Short Film || Mansa

Поділитися
Вставка
  • Опубліковано 26 вер 2024
  • ਬੁੜੀਆਂ ਵਾਲਾ ਲੋਨ || new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022

КОМЕНТАРІ • 1,3 тис.

  • @bholasingh2501
    @bholasingh2501 2 роки тому +6

    ਇਸ ਵੀਡੀਓ ਵਿੱਚ ਇਹ ਗੱਲ ਬਹੁਤ ਚੰਗੀ ਲੱਗੀ ਕਿ ਚਾਹੇ ਬੰਦੇ ਤੇ ਗਰੀਬੀ ਕਿੰਨੀ ਵੀ ਕਿਓਂ ਨਾ ਹੋਵੇ ਜੇਕਰ ਪਤੀ ਪਤਨੀ ਦੀ ਆਪਸੀ ਸਾਂਝ ਐਨੀ ਗੂੜ੍ਹੀ ਹੋਵੇ ਤਾਂ ਜ਼ਿੰਦਗੀ ਖ਼ੂਬਸੂਰਤ ਹੀ ਲੱਗੇਗੀ।

  • @lakhveersingh5698
    @lakhveersingh5698 2 роки тому +1

    ਬਹੁਤ ਵਧੀਆ ਵੀ ਡਿੳ ਵੀ ਰ ਜੀ

  • @subegsinghbrar7144
    @subegsinghbrar7144 Рік тому +8

    ਬਹੁਤ ਵਧੀਆ ਲੱਗੀ ਸਟੋਰੀ ਬਾਈ ਜੀ ਬਹੁਤ ਬਹੁਤ ਧਨਵਾਦ ਆਪ ਦਾ 🎉❤ਸਾਰੇ ਪਰਿਵਾਰ ਨੂੰ ਸਤਿ ਸਿਰੀ ਅਕਾਲ

    • @SukhjeetKaur-j7l
      @SukhjeetKaur-j7l 2 місяці тому

      Sukhjieetkaur 🎉🎉🎉🎉🎉🎉🎉

  • @JagtarSingh-hs9zf
    @JagtarSingh-hs9zf 2 роки тому +1

    ਬਹੁਤ ਵਧੀਆ ਗੱਲ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਗਤਾਰ ਜੀ 🙏

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  2 роки тому

      ਧੰਨਵਾਦ ਸੁਖਵਿੰਦਰ ਜੀ 🙏🙏

  • @balvirkaur1449
    @balvirkaur1449 2 роки тому +2

    ਬਹੁਤ ਵਧੀਆ ਜੀ ਪਰਮਾਤਮਾ ਕਰਜੇ। ਤੋ। ਬਿਚਵੇ। ਜਸੇਆ। ਸੁਖਪਾਲ। ਬਹੁਤ ਵਧੀਆ ਤਾਰੇਕੀ ਆ ਬਾਖਛੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਬਲਵੀਰ ਜੀ 🙏

  • @daljeetjeeti383
    @daljeetjeeti383 Рік тому +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @ParamjitKaur-ug4wo
    @ParamjitKaur-ug4wo 2 роки тому +1

    ਬਹੁਤਵਧੀਆਵੀਰਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਪਰਮਜੀਤ ਜੀ 🙏

  • @jugrajsingh8033
    @jugrajsingh8033 2 роки тому +3

    ਸਮਝਦਾਰ ਲਈ ਇਸ਼ਾਰਾ ਹੀ ਕਾਫੀ ਐ ਜੀ
    ਬਹੁਤ ਵਧੀਆ ਉਪਰਾਲਾ ਜੀ ਧਨਵਾਦ ਸਹਿਤ ਜੁਗਰਾਜ ਦਰੀਆਪੁਰ

  • @gorajasvir4923
    @gorajasvir4923 2 роки тому +2

    ਬਹੁਤ ਵਧੀਆ ਵੀਡਿਓ,ਵੱਡੇ ਵੀਰ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਸਵੀਰ ਜੀ 🙏🙏

  • @shellyharikaa1944
    @shellyharikaa1944 2 роки тому +3

    ਜੱਸੇ ਵੀਰੇ ਵਿਡੀਉ ਬਹੁਤ ਵਧੀਆ ਸੀ ਸੱਚੀਂ ਰੋਕੇ ਵਿਡੀਉ ਦੇਖੀਆ

  • @JaspalSingh-lc2eq
    @JaspalSingh-lc2eq 2 роки тому +1

    ਬਹੁਤ ਵਧੀਆ ਵੀਡੀਓ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਸਪਾਲ ਜੀ 🙏

  • @laddidhillon4977
    @laddidhillon4977 2 роки тому +3

    ਜਸੇ ਵੀਰ. ਜੀ ਵਿਡੀੳ. ਬਹੁਤ. ਵਧੀਆ. ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਢਿੱਲੋਂ ਸਾਬ 🙏🙏

  • @rachhpalsingh78466
    @rachhpalsingh78466 11 днів тому

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Vad838
    @Vad838 2 роки тому +3

    ਵੀਰ ਜੀ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਨਾਲੇ ਅੱਜ ਦਾ ਸੱਚ ਹੈ 👍

    • @PenduVirsaMansa
      @PenduVirsaMansa  2 роки тому

      ਧੰਨਵਾਦ ਸ਼ਰਮਾ ਸਾਬ 🙏🙏

  • @RajpalSingh-lg2fv
    @RajpalSingh-lg2fv 10 місяців тому +2

    God bless to you very all टीम👍👍💗💗🌷🌷🌹🌹

  • @suderkanta6014
    @suderkanta6014 Рік тому +4

    Very good

  • @Kpkaur8982
    @Kpkaur8982 Рік тому +1

    ਸਬ ਤੋਂ ਵਧੀਆ ਗੱਲ ਹੈ ਵੀਡੀਓ ਵਿੱਚ ਤਹਾਡੀ ਰਹਿਤ ਬਹਿਤ ਪਹਿਨਣ ਪਚਰਨ ਬਹੁਤ ਸਾਦਗੀ ਭਰਪੂਰ ਹੁੰਦਾ ਹੈ ਜੋ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ ਤੁਹਾਡੀ ਸਰਲ ਬੋਲੀ ਵੀਡੀਓ ਵਿੱਚ ਨਿਘਾਸ ਭਰਦੀ ਹੈ ਧਰਮਕੋਟ ਬਡੂਵਾਲ

  • @mastakkhan333
    @mastakkhan333 2 роки тому +3

    ਅੱਸੀ ਸੋਡੀ ਵੀਡੀਉ ਆਪਨੇ ਰਿਸਤੇ ਦਾਰਾ ਨੂ ਸੈਂਰ ਕਰਦੈਆ ਸਾਡਾ ਨਾਮ ਕੈਮਟਾ ਬੀੱਚ ਲੈਤਾ ਬੂਹਤ ਧੱਨਬਾਦ ਸੋਡੀ ਵੀਡੀਉ ਜਿਦਗੀ ਦੈ ਹਰੈਕ ਦੂਖ ਸੂਖਂ ਦੈ ਅਦਾਰ ਤੇ ਹੂਦੀ ਆ ਵੀਰੈ🤗🤗🤗👌👌❣️❣️

    • @PenduVirsaMansa
      @PenduVirsaMansa  2 роки тому

      ਧੰਨਵਾਦ ਖ਼ਾਨ ਸਾਬ 🙏🙏

    • @mastakkhan333
      @mastakkhan333 2 роки тому

      @@PenduVirsaMansa ਸੂਕਰੀ ਆ ਜੀ

  • @Rajveer_brar1
    @Rajveer_brar1 2 роки тому +2

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਮੈਸਜ ਦਿੱਤਾ ਹੈ ਲੋਨ ਵਾਲਿਆਂ ਨੂੰ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਜੀਵ ਜੀ 🙏🙏

  • @mahinderkaur6760
    @mahinderkaur6760 Рік тому +4

    ਜੱਸੇ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰੇ ਗਰੀਬੀ ਨਾ ਆਵੇ ਕਿਸੇ ਤੇ ਮੇਹਰ ਕਰੀ ਦਾਤਿਆ ਸਬ ਤੇ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ

  • @boharsinghmatharu2645
    @boharsinghmatharu2645 Рік тому +2

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @lakhveersinghgill4807
    @lakhveersinghgill4807 2 роки тому +3

    Very good ਜਸੇ ਵੀਰ ਤੁਹਾਡੀ ਵੀਡੀੳ ਬਹੁਤ ਵਧੀਆ ਹੁੰਦੀ ਹੈ ਹਰੇਕ ਵੀਡੀੳ ਵਿੱਚ ਕੋਈ ਨਾ ਕੋਈ ਮੈਸਜ ਹੁੰਦਾ ਹੈ ਜਿਉਂਦਾ ਰਹਿ ਵੀਰ ਜੀ ਮੈਂ ਕੈਨੇਡਾ ਵਿੱਚ ਟਰਾਟੋ ਰਹਿੰਦਾ ਹਾਂ ਪੰਜਾਬ ਦੇ ਬਠਿੰਡੇ ਦੇ ਮੁਲਤਾਨੀਆਂ ਤੋਂ ਹਾਂ ਤੁਹਾਡੀ ਹਰੇਕ ਵੀਡੀੳ ਵੇਖਦਾ ਹਾਂ

  • @instashorts6483
    @instashorts6483 2 роки тому +1

    ਬਹੁਤ ਵਧੀਆ ਵੀਡਿਓ ਲੱਗੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਖ਼ਾਨ ਸਾਬ 🙏

  • @neetaverma3063
    @neetaverma3063 Рік тому +3

    It’s very true and emotional message 😔😔😔

  • @JagjeetSingh-un1pg
    @JagjeetSingh-un1pg 2 роки тому

    ਬਹੁਤ ਵਧੀਆ ਲੱਗੀ ਵਡੀਉ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਗਜੀਤ ਜੀ 🙏🙏

  • @harvindersingh9448
    @harvindersingh9448 2 роки тому +11

    ,ਹਰ ਪਿੰਡ ਹਰ ਮੁਹੱਲੇ ਦੀ ਕਹਾਣੀ ਆ ਏ ਬੁੜੀਆ ਵਾਲਾ ਲੋਨ 💚💙💜 ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @hartejindersingh3392
    @hartejindersingh3392 2 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਤੇਜਿੰਦਰ ਜੀ 🙏🙏

  • @boharsingh7725
    @boharsingh7725 2 роки тому +5

    ਬਹੁਤ ਵਧੀਆ ਬਾਈਁ

  • @ekamdhaliwal6235
    @ekamdhaliwal6235 2 роки тому +1

    Nice video JASDEEP Singh wander

  • @sarabjeetkaur4401
    @sarabjeetkaur4401 2 роки тому +9

    ਬਹੁਤ ਵਧੀਆ ਵੀਡੀਓ ਵੀਰ ਜੀ ।👌👌

  • @GagandeepSingh-qy9tp
    @GagandeepSingh-qy9tp 2 роки тому +2

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼👍👍👌👌💯

  • @studywithgarry6427
    @studywithgarry6427 2 роки тому +16

    ਬਹੁਤ ਵਧੀਆ ਵਿਡਿਓ ਵੀਰ ਜੀ ਤੁਹਾਡਾ ਰੋਲ ਬਹੁਤ ਵਧੀਆ ਹੁੰਦਾ ਹੈ ਅਸੀਂ ਨਾਭੇ ਤੋਂ💯👌👌👌👌🥰🥰❣️

  • @paramjitpandher6401
    @paramjitpandher6401 Рік тому

    Very nice video g God bless all team paramjit Canada

  • @MandeepKaur-px6sc
    @MandeepKaur-px6sc 2 роки тому +7

    Very nice Ji ❤️👍❤️

  • @paramjeet230
    @paramjeet230 Рік тому +1

    ਮੈਂ ਪਰਮ ਕੋਰ ਪਿੰਡ ਦੀਵਾ ਮੈ ਤੁਹਾਡੀ ਸਾਰੀ ਆ ਵੀਡੀਓ ਦੇਖ ਦੇ ਹਾਂ ਸਾਰੀਆਂ ਹੀ ਵੀਡੀਓ ਬਹੁਤ ਸੋਹਣੀ ਹਨ

  • @Dildeeprandhawa82
    @Dildeeprandhawa82 2 роки тому +65

    ਦੋ ਤਿੰਨ ਏਕੜ ਜ਼ਮੀਨ ਵਾਲੇ ਜੱਟ ਭਾਈ ਬਹੁਤ ਅੌਖੇ ਨੇ। ਇੱਕ ਜੱਟਪੁਣੇ ਦੀ ਪੂਛ ਦੂਜਾ ਗਲ ਪਿਆ ਕਬੀਲਦਾਰੀ ਦਾ ਕੁੰਡਲ ਨਾ ਮਰਨ ਦਿੰਦਾ ਨਾ ਜਿਉਣ ਦਿੰਦਾ।

  • @sandeepgill8795
    @sandeepgill8795 Рік тому

    Sandeep Academy patran
    Bahoot kaint y ji bhoot kuch sikhan lyi miliya

  • @sairasyed8963
    @sairasyed8963 2 роки тому +4

    MashAllah g very nice Play
    Watch from Switzerland

  • @Dutt-ff
    @Dutt-ff 9 місяців тому +1

    ਬਹੁਤ ਵਧੀਆ ਕਹਾਣੀ ਜੀ ਦੋ ਵਕਤ ਦੀ ਰੋਟੀ ਰੱਬ ਸਭਨੂੰ ਦੇਵੇ ।ਸਾਰੀ ਟੀਮ ਬਹੁਤ ਮਿਹਨਤ ਨਾਲ ਕੰਮ ਕਰਦੀ ਹੈ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @amritbrar6377
    @amritbrar6377 2 роки тому +3

    ਬਹੁਤ ਵਧੀਆ

    • @PenduVirsaMansa
      @PenduVirsaMansa  2 роки тому

      ਧੰਨਵਾਦ ਬਰਾੜ ਸਾਬ 🙏🙏

  • @mandeepnoor735
    @mandeepnoor735 Рік тому

    bhout vadia massage aa g

  • @harpreetkaur3873
    @harpreetkaur3873 2 роки тому +44

    ਬਹੁਤ ਵਧੀਆ ਵਿਡੀਉ ਵੀਰਜੀ ਆਖਰ ਤੇ ਰੋਣਾ ਆ ਗਿਆ ਵੀਰਜੀ 🙏🙏

  • @kanshiramsharma2403
    @kanshiramsharma2403 11 місяців тому +1

    Very nice video Kanshi Ram Sharma Kasauli Himachal

  • @GursewakSingh-cf6lw
    @GursewakSingh-cf6lw 2 роки тому +21

    ਜੱਸੇ ਬਾੲੀ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ ੲਿਸ ਵੀਡੀਓ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏 ਸੇਵਕ ਫਫੜੇ

  • @anamikasharma4974
    @anamikasharma4974 Рік тому +1

    Mai apka Har episode dekh rahi hun

  • @Mittal_908
    @Mittal_908 2 роки тому +6

    Bilkul sahi 💯 garibi rab kise nu na dave

  • @official_sarbjeet5327
    @official_sarbjeet5327 Рік тому +1

    Nice story kisse te garibi na Ave wheguru ji sab ye mehre bharreya hath rakheyo from ( sunam)

  • @harjindersinghkaka9917
    @harjindersinghkaka9917 2 роки тому +30

    ਜੱਟ ਦੀ ਕਰਜਾ ਲੈਣ ਲੱਗੇ ਨੀ ਮੋੜਨ ਲੱਗੇ ਸਿਆਮਤ ਆਉਂਦੀ ਆ ਜੱਸਿਆ। ਬਸ ਗਰੀਬੀ ਨਾ ਆਵੇ ਕਿਸੇ ਤੇ। ਵਾਹਿਗੁਰੂ

    • @PenduVirsaMansa
      @PenduVirsaMansa  2 роки тому +8

      ਵਾਹਿਗੁਰੂ ਜੀ 🙏

    • @santokhsinghmand370
      @santokhsinghmand370 2 роки тому +1

      ਬਹੁਤ ਵਧੀਆ ਗੁਰੂ ਜੋੜੀ ਬਹੁਤ ਸ਼ੋਹਣੀ ਬਾਈ ਤੇਰੀ ਘੈਂਟ

    • @chamkorsingh8269
      @chamkorsingh8269 Рік тому +1

      ਵਿਅਾਜਤ੍ੇਕਬੀਲਦਾਰੀਵਾਲਾਪਟਾਜੱਸੇਅਾਕਦੇਲੂਜਨੀਮਾਰਦਾਚਮਕੋਰਭੱਟੀਪੰਜਗਰਾੰੲੀਖੁਰਦਜਿਲਾਮੇਗਾ

    • @JaspreetRoyal
      @JaspreetRoyal 3 місяці тому

      आई😅88आई​@@PenduVirsaMansa

    • @layeksingh
      @layeksingh 3 місяці тому

      ​@@PenduVirsaMansal/

  • @HarjinderSingh-rx7jy
    @HarjinderSingh-rx7jy 2 роки тому +2

    ਸਹੀ ਗੱਲ ਹੈ ਜੀ ਆਮ ਬੰਦੇ ਨੂੰ ਤਾਂ ਕਿਸਤਾ ਨੇ ਤੰਗ ਕਰ ਰੱਖਿਆ

  • @rampaldhammu1118
    @rampaldhammu1118 2 роки тому +14

    ਬਹੁਤ ਵਧੀਆ ਬਾਈ ਜੀ

  • @kuldipsinghcheema7831
    @kuldipsinghcheema7831 2 роки тому +4

    very nice video 👍❤️👍

  • @mangalsingh9723
    @mangalsingh9723 Рік тому

    Best vedeo 22 ji dhanyawad Bhai ji

  • @UshaDevi-hu7qj
    @UshaDevi-hu7qj 2 роки тому +3

    Veer ji bahut badhiya

  • @nirbhedhaliwal281
    @nirbhedhaliwal281 2 роки тому

    बहुत बढ़िया वीडियो परमजीत कौर एमपी

  • @satveerkaur9755
    @satveerkaur9755 Рік тому

    Video bahut sohni aa g

  • @hardeepsinghdeol2469
    @hardeepsinghdeol2469 2 роки тому +16

    ਜੱਸੇ ਬਾਈ ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ।ਸਮਾਜ ਨੂੰ ਚੰਗੀ ਸੇਧ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @JasvirKaur-ge8xk
    @JasvirKaur-ge8xk Рік тому

    😂😂😂😂bilkul sahi dikhaeya video ch..

  • @sudeshrani9907
    @sudeshrani9907 2 роки тому +15

    ਗਰੀਬੀ ਬਹੁਤ ਬੜਾ ਸ਼ਰਾਫ ਹੈ ਪਰ ਸ੍ਹਖਤ ਮੇਹਨਤ ਤੇ ਸਚਾਈ ਇਹ ਦਿਨ ਬ੍ਹਂਦੇ ਦੀ ਤਕਦੀਰ ਜ਼ਰੂਰ ਬਦਲ ਦੇਂਦੀ ਹੈ ‌ ਜ੍ਹਿਵੇਂ ੳਦਮ ਅੱਗੇ ਲਛਮੀ ਪੱਖੇ ਅਗੇ
    ੱ ਪੌਣ ਇਸ ਲਈ ‌ਹਿੰਮਤ‌ਕਦੇ ਨਹੀਂ ਛੱਡਣੀ ਚਾਹੀਦੀ

  • @SudeshsinghSingh-yc9lj
    @SudeshsinghSingh-yc9lj Рік тому +1

    Sudesh singh Amritsar Punjab very nice ❤❤

  • @pappumann492
    @pappumann492 2 роки тому +3

    Real message for people story

  • @shujaathussain5903
    @shujaathussain5903 2 роки тому +2

    بہت خوبصورت ویڈیو ہے بہترین سبق آموز ہے تمام ایکٹرز کی بہترین اداکاری ہے

  • @maninderkang4112
    @maninderkang4112 2 роки тому +12

    ਹਰ ਵਾਰ ਦੀ ਤਰਾ ਬਹੁਤ ਹੀ ਵਧੀਆ

  • @SukhwinderSingh-wg6yy
    @SukhwinderSingh-wg6yy 2 роки тому

    Bahot vdia g sokhwider kude to

  • @rohisingh2525
    @rohisingh2525 2 роки тому +3

    Nice 🙏🙏👍👍👍👍👍👍

  • @gorathandi3954
    @gorathandi3954 Рік тому +1

    Nice bro 👍👍👍👍

  • @jasvirkaur6505
    @jasvirkaur6505 2 роки тому +6

    ਬਹੁਤ ਵਧੀਆ ਵੀਡੀਓ ਸੀ ਵੀਰ ਜੀ ਗਰੀਬ ਲੋਕਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰਨ

  • @ajaibsingh6044
    @ajaibsingh6044 2 роки тому +2

    ਬਹੁਤ ਵਧੀਆ ਹੈ ਅਸਲੀਅਤ ਪੇਸ਼ ਕੀਤੀ ਹੈ

  • @preetdhillon7378
    @preetdhillon7378 2 роки тому +11

    Video bahut sohni aa bhaji... 👍🏻Sari team bahut vadiaa work kardi a.waheguru chardi kala ch rakhe 🙏

  • @jaspreetbrarbrar1077
    @jaspreetbrarbrar1077 2 роки тому

    Bhut Vadiya video

  • @balvinderkaurdhami9238
    @balvinderkaurdhami9238 2 роки тому +4

    Sachi gal aa veer garibi ta kisen te aawe n waheguru ji bachon krja chukn to kine ghr krab ho jande ne eda de krjya to bahut vadia message dita veer ji tusi ki kam ohi kro jeda pura kr lyie waheguru ji mehr rakhn sarya te or aap ji di family te or aap ji di team te 🙏

  • @rahul763kataria6
    @rahul763kataria6 2 роки тому

    Balwinder kaur from rurki. Bhut wadiya thada program

  • @baljitkaur6940
    @baljitkaur6940 2 роки тому +3

    Video dekhan ton pehlan superrrrrrrr like. Boht vadia video veer ji sari team nu boht boht vadhai. Last part boht emotional c.Nice concept. Excellent msg.Pinki from Patiala

    • @PenduVirsaMansa
      @PenduVirsaMansa  2 роки тому

      Thank you so much Baljit ji 🙏

    • @jagjivensingh2062
      @jagjivensingh2062 2 роки тому

      @@PenduVirsaMansa very. Good
      Sukpal. Beta. Very. Nice🍠🍠🍠🍠🍠

  • @NirbhaiSingh-fr5fv
    @NirbhaiSingh-fr5fv 3 місяці тому

    ਜੱਸੇ ਵੀਰ ਬਹੁਤ ਵਧਿਆ ਸੁਨੇਹਾ ਗਾ ਆਪਣੀ ਆਮਦਨ ਤੋਂ ਜਿਆਦਾ ਕਰਜ਼ਾ ਨਾ ਲਵੋ ਵਾਪਿਸ ਕਰਨ ਦੇ ਟਾਈਮ ਫ਼ਿਕਰ ਹੋ ਜਾਂਦਾ ਕਿਸਤ ਤਾਂ ਆਈ ਰਹਿਦੀ ਹੱਥ ਖੜੇ ਕਰ ਦਿੰਦਾ ਕਰਜਾ ਜਿਨਾ ਟਾਈਮ ਬਚ ਸਕਦੈ ਬੰਦਾ ਬਚੋ

  • @randhirlopon1288
    @randhirlopon1288 2 роки тому +9

    ਰੱਬ ਕਿਸੇ ਨੂੰ ਗਰੀਬੀ ਨਾਂ ਦੇਵੇ

  • @dude8225
    @dude8225 Рік тому

    Very nice video love from UK

  • @jarnailkotshamirbathinda3564
    @jarnailkotshamirbathinda3564 2 роки тому +7

    ਲੋਨ ਲੈਣਾ ਗਲਤ ਨਹੀਂ ਜੱਸੇ ਬਾਈ ਪਰ ਲੋਨ ਦੀ ਪੂਰੀ ਜਾਣਕਾਰੀ ਲੇ ਕੇ ਕਿਸ਼ਤ ਮਹੀਨੇ ਵਿੱਚ ਕਿੰਨੀ ਬਣੂ ਤੇ ਆਪਾ ਕਿਸ਼ਤ ਭਰ ਸਕਦੇ ਹਾਂ ਫਿਰ ਲੋਨ ਲਓ ਤੇ ਜਰੂਰੀ ਕੰਮ ਤੇ ਲਾਓ ਐਵੇਂ ਪੌਹਚ ਤੋ ਵੱਧ ਕੋਈ ਚੀਜ ਨਹੀਂ ਲੈਣੀ ਚਾਹੀਦੀ ਬਾਅਦ ਵਿੱਚ ਲਈ ਚੀਜ ਐਵੇਂ ਵਾਗੂੰ ਵੇਚਣੀ ਪੇਂਦੀ ਆ ਫਿਰ ਐ ਲਗਦਾ ਅਗਲਾ ਮੇਰੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਰੇਟ ਘੱਟ ਲਾ ਕੇ ਲੋਨ ਦਾ ਪੈਸਾ ਸਮਜਦਰੀ ਨਾਲ ਦਿਮਾਗ ਨਾਲ ਹੀ ਲਾਹ ਹੁੰਦਾ ਐਕਟਿੰਗ ਬਹੁਤ ਵਧੀਆ ਸੀ good 100%

  • @parmjitjohal5543
    @parmjitjohal5543 2 роки тому +1

    Me Canada tow parmjit singh Johal tusi bohit good prwark show Kerthy Hai ji God bless you all thanks

  • @rachhpalsingh9375
    @rachhpalsingh9375 2 роки тому +5

    ਮੇਰੀ ਸਭ ਨੂੰ ਬੇਨਤੀ ਹੈ ਅੱਧੇ ਰੋਟੀ ਖਾ ਲੋ ਪਰ ਕਰਜਾ ਨਾ ਲਵੋ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ - ਫਰੀਦਪੁਰ ਖੁਰਦ ਜਿਲਾ - ਮਲੇਰ ਕੋਟਲਾ )

  • @CrazyRajpootPrince
    @CrazyRajpootPrince 4 місяці тому

    I love Pendu viraa From Lahore

  • @IqbalSingh-uf5yi
    @IqbalSingh-uf5yi 2 роки тому +12

    ਗਰੀਬੀ ਵਿਚੋਂ ਨਿਕਲਣਾ ਬੜਾ ਆਉਖਾ ਹੈ

    • @sandeepsidhu3479
      @sandeepsidhu3479 2 роки тому

      ਗ਼ਰੀਬੀ ਬਹੁਤ ਮਾੜੀ ਹੈ

  • @harjotkaur6404
    @harjotkaur6404 2 роки тому

    Bahut vdhiya e g ekdm reality

  • @ashwanisingh7658
    @ashwanisingh7658 2 роки тому +4

    ਜੱਸੇ,ਫਿਲਮ,ਬੁਹਤ,ਵਧੀਆ,ਆਈ,ਹੈ,ਸਾਨੂੰ,ਬੁਹਤ,ਵਧੀਆ,ਆਈ,ਹੈ,Pendu,Vires,Chanl,

    • @PenduVirsaMansa
      @PenduVirsaMansa  2 роки тому

      ਧੰਨਵਾਦ ਅਸ਼ਵਨੀ ਜੀ 🙏🙏

  • @harshdhaliwal7063
    @harshdhaliwal7063 2 роки тому +1

    Very nice video Ritu

  • @bhupinderkaur3818
    @bhupinderkaur3818 Рік тому

    very nice story cha bohat pinde ne

  • @santokhsingh6343
    @santokhsingh6343 2 роки тому +7

    ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।ਲਾਲਚ ਨਾਲੋਂ ਥੋੜਾ ਚੰਗਾ।

  • @amanjotsinghmunjal5740
    @amanjotsinghmunjal5740 Рік тому

    Bhut ghant aa video ❤️❤️🥰

  • @mangigill6639
    @mangigill6639 2 роки тому +4

    Hi to you all another fantastic storyline with a good good message in that as always so keep on making these good family related videos lots and lots and lots of love to you all hi from the UK loving loving and loving you all God bless keep it up stay safe all the best for your next episode well done

    • @PenduVirsaMansa
      @PenduVirsaMansa  2 роки тому +1

      Thank you so much for your support Gill saab 🙏

  • @gurtajgurtaj6584
    @gurtajgurtaj6584 Рік тому

    Very nice video paji

  • @laddikotra9714
    @laddikotra9714 2 роки тому

    Sachi gall ਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਲਾਡੀ ਜੀ 🙏🙏

  • @dillbark6000
    @dillbark6000 3 місяці тому +1

    ❤❤

  • @sidhushamsher7232
    @sidhushamsher7232 2 роки тому

    Shamsher Sidhu Dhilwan very nice video

  • @GurbinderSingh-cf7og
    @GurbinderSingh-cf7og 2 місяці тому +1

    Nice

  • @DavinderSingh-pw9qw
    @DavinderSingh-pw9qw 11 місяців тому

    Very nice video g

  • @andysandhu2862
    @andysandhu2862 2 роки тому

    Punjabi versa nachhatter Moga very good move

  • @sudeshsingla8714
    @sudeshsingla8714 2 роки тому

    Bahut vadhia story hun

  • @charnjitsingh6375
    @charnjitsingh6375 2 роки тому

    bahout vadiea

  • @singhkuldip6353
    @singhkuldip6353 8 місяців тому

    Very goood video

  • @daksh9295
    @daksh9295 2 роки тому

    Bhut badiya video h