ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਲੱਭਣ ਲਈ ਸਿੰਘ ਅਸਾਮ ਦੇ ਔਖੇ ਪਹਾੜ 'ਤੇ ਚੜ ਗਏ | Bhuhan Hill | North East 10

Поділитися
Вставка
  • Опубліковано 12 січ 2025

КОМЕНТАРІ • 544

  • @NishanSinghAustralia
    @NishanSinghAustralia  2 роки тому +68

    * A must watch Video & share with others *
    * ਨਵੀਆਂ ਵੀਡੀਓ ਹੁਣ ਸਿਰਫ UA-cam ਚੈਂਨਲ ਤੇ *
    ua-cam.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @sikhgamer1638
      @sikhgamer1638 2 роки тому +2

      Bhai Sahib Ji Waheguru thonu tandrusti deve pr ek gl khni c b apne punjab ch buht loka da koon gahda ho reha Castrol bn reha khoon ch jide nal sreer nu pehla ni vala pta lgda pr fr attk aa janda jive ki main video ch dekhya bhai Sahib Ji tusi chdai chdn ch buht aukh mehsoos kr rahe c pseena b aa reha c vese chlo jor lgn nl aunda hi aa pseena pr bhai shib 🙏tusi ek khoon da test cstrol da jrur kra leyo jatra to mrgro a gl ta likhi aa kyoki asi thonu buht payr krde aa tusi guru sahib de pyare singh o a gl buleyo na main ludhiane to aa tuhadi vdiyo nu buht payr nl dekh di aa guru sahib thode ser te mehr breya hth rakhn 🙏🙏🙏🙏🙏

    • @rsrandhawa3622
      @rsrandhawa3622 2 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,
      ਖਾਲਸਾ ਜੀ ਇਹ ਲਿੰਕ ਸੰਗਤ ਅਤੇ ਆਪ ਜੀ ਦੀ ਜਾਣਕਾਰੀ ਲਈ ਸਾਂਝਾ ਕਰ ਰਿਹਾ ਹਾਂ
      ua-cam.com/video/MgUa-XQswCM/v-deo.html

    • @rsrandhawa3622
      @rsrandhawa3622 2 роки тому

      ua-cam.com/video/Iq4a1t15QtE/v-deo.html

    • @jasbirkaurmalhi4968
      @jasbirkaurmalhi4968 2 роки тому

      🙏

    • @balrajgill8256
      @balrajgill8256 2 роки тому

      👌👍🙏 from Canada 🇨🇦

  • @lkvlog250
    @lkvlog250 2 роки тому +83

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਚੱਲ ਰਹੇ ਹਾਂ ਬੜਾ ਆਨੰਦ ਆ ਰਿਹਾ ਵੀਡੀਓ ਦੇਖ ਕੇ ਜੀ

    • @lalisingh4258
      @lalisingh4258 2 роки тому +2

      ਵਾਹਿਗੁਰੂ ਜੀ ਸਹੀ ਕਿਹਾ ਜੀ ਤੁਸੀਂ।

    • @jasspunia5353
      @jasspunia5353 2 роки тому

      Bilkul sahi gl khi a veer g 🙏boht anad bn reha
      Tuhada boht boht dhanwaad singh saab g eni vadmulli jankari den lyi te eni vadmulli tha de darshan kran lyi g 🙏

    • @simpy281
      @simpy281 2 роки тому

      Shi keha Vira possitivity boht aa vir g wich boht Anand aunda video dekh k

    • @ManinderSingh-bk8ge
      @ManinderSingh-bk8ge 2 роки тому

      ਸਹੀ ਗੱਲ ੲੈ ਖਾਲਸਾ ਜੀ

    • @maakhedkabaddimajhedi5373
      @maakhedkabaddimajhedi5373 Рік тому +1

      @@lalisingh4258 1 👍👍

  • @BaljinderSingh-ri9gw
    @BaljinderSingh-ri9gw 2 роки тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਸੋਹਣੇ ਲਗਦੇ ਆਹ ਅਉਖੇ ਪਹਾੜ ਜੰਗਲ

  • @jagbirsingh6946
    @jagbirsingh6946 2 роки тому

    ਖਾਲਸਾ ਜੀ ਧੰਨ ਹੋ ਤੁਸੀਂ ਬਹੁਤ ਕਠਿਨ ਰਸਤਾ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਤੁਹਾਡੀ ਰੱਖਿਆ ਕਰਨ ਯਾਤਰਾ ਸਫ਼ਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manindersingh5897
    @manindersingh5897 2 роки тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ਲਾਘਾ ਯੋਗ ਉਪਰਾਲਾ ਭਾਈ ਸਾਹਿਬ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਚੜਦੀ ਕਲਾ ਵਿਚ ਰੱਖਣ ਜੀ ਧੰਨਵਾਦ ਜੀ

  • @villagerlife6132
    @villagerlife6132 2 роки тому +16

    ਧੰਨ ਉਹ ਗੁਰੂ ਸਾਹਿਬ ਤੇ ਧੰਨ ਓਹਨਾ ਦੇ ਤੁਹਾਡੇ ਵਰਗੇ ਸਿੱਖ ਜੋ ਇੰਨਾ ਔਖੇ ਰਾਹ ਚਲ ਕੇ ਸੇਵਾ ਨਿਭਾ ਰਹੇ ਹਨ

  • @narinderkaur3868
    @narinderkaur3868 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਧੰਨ ਨਾਨਕ ਤੇਰੀ ਵੱਡੀ ਕਮਾਈ

  • @Kaur_Ashpreet
    @Kaur_Ashpreet 2 роки тому +23

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।। ਬਹੁਤ ਵਧੀਆ ਉਪਰਾਲਾ ਹੈ ਜੀ , ਮਹਾਰਾਜ ਆਪ ਸਾਰਿਆ ਨੂੰ ਚੜਦੀਕਲਾ ਬਖਸ਼ਣ ll 🙏

    • @balbirdhillon7315
      @balbirdhillon7315 2 роки тому

      Dhan dhan dhan guru nanak sahib ji 🙏🙏🙏🙏🙏

  • @parmjitkaur1967
    @parmjitkaur1967 2 роки тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਪੰਜਾਬੀ ਨਹੀਂ ਡਰਦੇ ਅੋਖੇ ਰਾਹਾਂ ਤੋਂ ਗੁਰੂ ਦੀ ਬਖ਼ਸ਼ਿਸ਼ ਹੈ

  • @SukhbirSingh-pb6zu
    @SukhbirSingh-pb6zu 2 роки тому +7

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਤੁਸੀਂ ਭਾਗਾਂ ਵਾਲੇ ਤੇ ਉਧਮ ਵਾਲੇ ਹੋ ਜੋ ਔਖੇ ਰਾਹਾਂ ਵਿੱਚੋਂ ਦੀ ਹੁੰਦੇ ਗੁਰੂ ਨਾਨਕ ਸਾਹਿਬ ਜੀ ਦੀਆਂ ਰਾਹਾਂ ਤੇ ਚੱਲ ਕੇ ਮਹਿਸੂਸ ਕਰਾ ਰਹੋ ਹੋ ਕਿ ਗੁਰੂ ਮਹਾਰਾਜ ਨੇ ਕਿੰਨੇ ਔਖੇ ਪੈਂਡੇ ਤਹਿ ਕਰਦਿਆਂ ਭੁੱਲੀ ਭਟਕੀ ਲੋਕਾਈ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ।ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

  • @Sukhvindersingh1313-i2b
    @Sukhvindersingh1313-i2b 2 роки тому +2

    ਧੱਨ ਬਾਬਾ ਨਾਨਕ ਜਿਨੈ ਜੰਗ ਤਾਰਿਆਂ ੴ

  • @bharpoorsingh270
    @bharpoorsingh270 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਆਸਾਮ ਵਿੱਚ ਤਾਂ ਚਾਹ ਵਾਲੇ ਪੱਤੀਆਂ ਦੀ ਖੇਤੀ ਵੀ ਹੁੰਦੀ ਹੈ ਜੀ

  • @Sewaklikhari19844
    @Sewaklikhari19844 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਸੁਮੱਤ ਬਖਸ਼ਣ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ

  • @varinderkaur1137
    @varinderkaur1137 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਬੁਹਤ ਵਧੀਆ ਲੱਗ ਰਿਹਾ ਹੈ ਜੀ ਇਹ ਦੇਖ ਕੇ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏

  • @mohinders544
    @mohinders544 2 роки тому +16

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ
    ਸਾਰੇ ਸਿੰਘਾਂ ਤੇ ਮਿਹਰ ਭਰਿਆ ਹਥ ਰਖਣ

  • @karmjitghuman7400
    @karmjitghuman7400 2 роки тому +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ 🙏🙏🙏🙏

  • @rajdawinderkaur215
    @rajdawinderkaur215 2 роки тому

    ਗੁਰੂ ਨਾਨਕ ਦੇਵ ਸਹਿਬ ਜੀ ਤੁਹਾਡੇ ਤੇ ਤੁਹਾਡੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @gurwantsandhu2699
    @gurwantsandhu2699 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simrat_singh8118
    @simrat_singh8118 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @Sukhvindersingh1313-i2b
    @Sukhvindersingh1313-i2b 2 роки тому

    ਬਹੁਤ ਸ਼ੁਕਰੀਆ ਸਾਨੂ ਪਾਪਿਆ ਨੂੰ ਦਰਸ਼ਨ ਕਰੋਦੈ ਵਾਹਿਗੁਰੂ ਬਲ ਬਕਸੈ

  • @hareram6070
    @hareram6070 2 роки тому +13

    ਵਾਹਿਗੁਰੂ ਜੀ ਯਾਤਰਾ ਸਫਲ ਕਰਨ ਜੀ 🙏🙏🙏🙏🙏💐🌸🌷🍀🌹🌻🌺🍁🌺🌻🌹ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਤਿਸਾਹ ਜੀ 🙏🌹🌹🌹🌹🌹ਰਾਮ ਸਿੰਘ ਜਖੇਪਲ ਸੁਨਾਮ ਸਂਗਰੂਰ

  • @gurcharansingh7094
    @gurcharansingh7094 2 роки тому +1

    ਗੁਰੂ ਫਤਿਹ ਪ੍ਰਵਾਨ ਕਰੋ ਸਿੰਘ ਸਾਹਬ।

  • @harjitkaurharjit6239
    @harjitkaurharjit6239 2 роки тому +1

    ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਤੁਹਾਨੂੰ ਤੰਦਰੁਸਤੀ ਦੇਣ ਤੇ ਚੜਦ੍ਹੀਕਲਾ ਵਿੱਚ ਰੱਖਣ ਵੀਰ ਜੀ 🙏🙏 ਧੰਨਵਾਦ ਤੁਹਾਡਾ ਬਹੁਤ ਬਹੁਤ ਅਸੀਂ ਘਰ ਬੈਠੇ ਦਰਸ਼ਨ ਕਰ ਲੈਂਦੇ ਹਾਂ ਜੀ,ਅੱਜ ਤਾਂ ਮੈਂ ਡਰ ਗਈ ਸੀ ਜਦੋਂ ਤੁਸੀ ਡਿੱਗੇ ਵੀਰ ਜੀ ਸੋ ਬਚ ਕੇ ਰਹਿਣਾ ਜੀ

  • @RajinderSingh-jq7hp
    @RajinderSingh-jq7hp 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਹਾਡੀ ਮਿਹਨਤ ਦੀ ਜਿਤਨੀ ਸਲਾਘਾ ਕੀਤੀ ਜਾਏ ਘੱਟ ਹੈ ਖਾਲਸਾ ਜੀ

  • @bhadhursingh1453
    @bhadhursingh1453 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਤੁਸੀਂ ਹੱਥ ਵਿੱਚ ਡੰਡਾ ਨਹੀਂ ਫੜਿਆ ਏ ਬਾਬੇ ਨਾਨਕ ਜੀ ਨੇ ਤੁਹਾਡਾ ਹੱਥ ਫੜਿਆ ਹੈਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੈ🙏🙏🙏🙏🙏🙏🙏🙏

  • @AvtarSingh-f1o7c
    @AvtarSingh-f1o7c 10 місяців тому

    ਵਾਹਿਗੁਰੂ ਜੀ ਤਤੀ ਵਾਉ ਤੋਂ ਬਚਾ ਕੇ ਰੱਖਣ ਜੀ ਆਪ ਜੀ ਨੂੰ

  • @ManinderSingh-bk8ge
    @ManinderSingh-bk8ge 2 роки тому

    ਮੇਅਰ ਭਰਿਆ ਹੱਥ ਹੈ ਤੁਹਾਡੇ ਤੇ ਦਸ ਗੁਰੂ ਤੇ ਗਿਆਰਵੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਹਮੇਸ਼ਾ ਰਹੇ ਵੀਰ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 🙏🙏

  • @punjabimovies5125
    @punjabimovies5125 2 роки тому +8

    ਵਾਹਿਗੁਰੂ ਜੀ ਅਸੀਂ ਵੀ ਤੁਹਾਡੇ ਨਾਲ ਦਰਸ਼ਨ ਕਰ ਰਹੇ ਆ
    ਬਹੁਤ ਮਿਹਰਬਾਨੀ ਤੁਹਾਡੀ

  • @g.splayingg.dplaying2575
    @g.splayingg.dplaying2575 2 роки тому

    ਬਾਬਾ ਨਾਨਕ ਜੀ ਚੜ੍ਹਦੀ ਕਲਾ ਕਰਨਗੇ ਵਾਹਿਗੁਰੂ ਜੀ

  • @inderchhina7395
    @inderchhina7395 2 роки тому +19

    ਧੰਨ ਧੰਨ ਗੁਰੂ ਨਾਨਕ ਦੇਵ ਜੀ।

  • @kuljitkaur3843
    @kuljitkaur3843 10 місяців тому +1

    🙏💐🎻🪔Asi diwane Guru Nanak 📿🪕De bn gye tuhade v.Dhan ho Veere......Waheguru tuhanu chddiyan🪜 kla vich ra🎹🏝🪕

  • @meetokaur6000
    @meetokaur6000 2 роки тому

    Very nice and good ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ

  • @sukhbirsingh54682
    @sukhbirsingh54682 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵੀਡੀਓ ਵੇਖ ਕੇ ਆਨੰਦ ਆ ਗਿਆ ਹੈ ਯਾਤਰਾ ਜਾਰੀ ਰਖੋ ਜੁ

  • @sukhmaansaab1963
    @sukhmaansaab1963 2 роки тому +16

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ , ਮਿਹਰ ਕਰੇਓ ਸਾਰਿਆ ਤੇ

  • @ravinderkaur9715
    @ravinderkaur9715 2 роки тому

    Sahib shri Guru Nanak Dev ji App Rakhya karan🙏🏻🙏🏻🙏🏻🙏🏻

  • @HarpreetSingh-jf8zu
    @HarpreetSingh-jf8zu 2 роки тому

    🙏🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏🌹🌺☘🙏🍁🌷⚘🌹🙏🙏🌺🌷🌿🌷🌺🍁🍁🙏🌹🍁🙏🙏

  • @RanjitKaur-me8hi
    @RanjitKaur-me8hi 2 роки тому +1

    ਵਾਹਿਗੁਰੂ ਜੀ ਕਿੰਨਾਂ ਵਧੀਆਂ ਦਿ੍ਸ਼ ਹੈ ਜੀ ਪਹਾੜਾਂ ਦਾ ਜੀ

  • @JatinderSingh-gz5kj
    @JatinderSingh-gz5kj 2 роки тому +1

    ਵਾਹਿਗੁਰੂ ਜੀ ਬੱਲ ਬਖਸ਼ਣ ਜੀ ਵੀਰਾਂ ਨੂੰ

  • @gurnamkaurdulat3883
    @gurnamkaurdulat3883 2 роки тому

    ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
    ਤੁਰੇ ਜਾਂਦੇ ਗੁਰਾਂ ਦੇ ਲਾਲ ਜੀ।

  • @romanaorganichorticulture13
    @romanaorganichorticulture13 2 роки тому +1

    ਵਾਹਿਗੁਰੂ ਜੀ ਹਰ ਪੋਸਟ ਨੂੰ ਨੰਬਰ ਵਾਰੀ ਅੰਕਿਤ ਕੀਤਾ ਜਾਵੇ ਤਾਂ ਕੜੀ ਦੇਖ ਸੋਖਾ ਹੋਏ ਵਾਹਿਗੁਰੂ ਜੀ ਯਾਤਰਾ ਸਫ਼ਲ ਕਰਨ ਜੀ

  • @RanjitSingh-my5tl
    @RanjitSingh-my5tl 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Amnindersingh9685
    @Amnindersingh9685 2 роки тому +15

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ

    • @SarbjeetKaur-gs8eu
      @SarbjeetKaur-gs8eu 2 роки тому

      Wahégúru jí ka khàlsà wàheguruji ke Fateh dhañ dhan shri guru Nanak Dev Ji 🙏🙏🙏

  • @avtarsingh2189
    @avtarsingh2189 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jassiishu8093
    @jassiishu8093 2 роки тому +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਜੀ🙏🙏

  • @Amnindersingh9685
    @Amnindersingh9685 2 роки тому +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jatinderbhinder4360
    @jatinderbhinder4360 2 роки тому +5

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਤੁਹਾਨੂੰ

  • @ਪ੍ਰੀਤਗਿੱਲ਼-ਗ9ਫ

    ਬਾਬਾ ਜੀ ਸਵੇਰ ਦੀ ਸੈਰ ਕਰੋ ਰੋਜ਼ਾਨਾ ਕਾਲੇ ਸ਼ੋਲੇ ਖਾਵੋ ਸਾਹ ਨਹੀ ਚੜਦਾ ਜੀ ਤਲੇ ਖਾਣੇ ਨਾ ਖਾਓ ਜੀ ਸਬ ਦਾ ਭਲਾ ਹੋ ਵਹਿਗੂਰੂ ਜੀ 🙏☘🌹

  • @SukhwinderSingh-wq5ip
    @SukhwinderSingh-wq5ip 2 роки тому +6

    ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @amritkaur389
    @amritkaur389 2 роки тому +1

    ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ

  • @gurpreet2511
    @gurpreet2511 2 роки тому

    ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗ ਸਹਾਈ ਹੋਣ 🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @YG22G
    @YG22G 2 роки тому +1

    ਬੁਹਤ ਵਧੀਆ ਯਾਤਰਾ,-ਗੁਲਾਮ ਮੁਹੰਮਦ ਡੇਹਲੋਂ ਲੁਧਿਆਣਾ ਪੰਜਾਬ ਆਪ ਜੀ ਦਾ ਧੰਨਵਾਦ ਕਰਦਾ ਹੈ।

  • @varinderkaur7246
    @varinderkaur7246 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amritkaur389
    @amritkaur389 2 роки тому +1

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਅੰਗ ਸੰਗ ਸਹਾਈ ਹੋਣ ਆਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ

  • @narinderkaur5644
    @narinderkaur5644 2 роки тому

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 👏👏🙏🙏🌺🌼🌼🌺🙏🙏👏👏👏

  • @balvirkaur9618
    @balvirkaur9618 2 роки тому

    ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਹੈ

  • @niranjansinghjhinjer1370
    @niranjansinghjhinjer1370 2 роки тому +1

    Waheguru Chardikla Bakhshey PAA G
    Bot sonha uprala 👏
    Satsriakal 🙏

  • @ramgarhiasonysony2327
    @ramgarhiasonysony2327 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਭਾਗਾਂ ਵਾਲੇ ਹੋ ਸਿਂਘ ਜੀ

  • @ramgarhiasonysony2327
    @ramgarhiasonysony2327 2 роки тому

    ਬਹੁਤ ਬਹੁਤ ਧੰਨਵਾਦ ਜੀ

  • @preetkaurkaur6411
    @preetkaurkaur6411 2 роки тому

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ਵੀਰ ਜੀ

  • @DAVINDERSINGH-uq9bt
    @DAVINDERSINGH-uq9bt 2 роки тому +1

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @SatnamSingh-li6mu
    @SatnamSingh-li6mu 2 роки тому +1

    ਧੰਨਵਾਦ ਜੀ

  • @LakhwinderSingh-ep8dj
    @LakhwinderSingh-ep8dj 2 роки тому

    Baba g thik oh g. Bahut bahut dhnwaad baba g tuhada jo duniya nu HRR IKK GURUDWARA SAHIB G DE DARSHAN KRVONE OH G

  • @Manvindergrewal2107
    @Manvindergrewal2107 2 роки тому

    ਭਾਈ ਨਿਸ਼ਾਨ ਸਿੰਘ ਜੀ ਅਸੀ ਨਾ ਤਾ ਭਾਈ ਧੰਨਾ ਸਿੰਘ ਦੀ ਕਿਤਾਬ ਪੜੀ ਨਾ ਦੇਖਿਆ ਪਰ ਅੱਜ ਦੇ ਸਮੇ ਚ ਅਸੀ ਤੁਹਾਡੇ ਚ ਹੀ ਭਾਈ ਧੰਨਾ ਸਿੰਘ ਜੀ ਨੂੰ ਦੇਖ ਰਹੇ ਆ🙏ਗੁਰੂ ਨਾਨਕ ਸਾਹਿਬ ਜੀ ਏਦਾ ਹੀ ਤੁਹਾਡੇ ਦੇ ਮੇਹਰ ਭਰਿਆ ਹੱਥ ਰੱਖਣ ਸਦਾ 🙏🙏

  • @JaswantSingh-gw7vq
    @JaswantSingh-gw7vq 2 роки тому

    Waheguru ji 🙏 ka Khalsa Waheguru ji 🙏 ki Fateh Khalsa ji Dhan bhag ne thuade 🙏🙏🙏🙏🙏🌹🌹🌹🌹🌹🌴🌵🪴🌲☘️🌿🌱🌾🥀

  • @sukhdevkaur9697
    @sukhdevkaur9697 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @jasbirsinghsahota9563
    @jasbirsinghsahota9563 2 роки тому

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ

  • @bhupinderkaur8236
    @bhupinderkaur8236 2 роки тому +1

    ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਹੈ ਜੀ ਲਗਦਾ ਹੈ ਕਿ ਮੈ ਵੀ ਤੁਸਾ ਨਾਲ ਚਲ ਰਹੀ ਧੰਨਵਾਦ🙏🙏🙏🙏

  • @mehaksandhu9108
    @mehaksandhu9108 2 роки тому

    Wahe guru Ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji

  • @SSMAAN-hg8ft
    @SSMAAN-hg8ft 2 роки тому +1

    ਬਾਬਾ ਜੀ ਸਤਿ ਸ਼੍ਰੀ ਆਕਾਲ ਜੀ ਦਿੱਲੋ ਸਪੋਟ ਸਲੂਟ ਮਾਰਦੇ ਹੋਏ ਸ਼ੇਅਰ ਕਰ ਰਹੇ ਹਾਂ 🙏🙏🙏

  • @sulakhansingh1137
    @sulakhansingh1137 2 роки тому

    ਬਹੁਤ ਵਧੀਆ ਜੀ

  • @RajwinderKaur-ty7dl
    @RajwinderKaur-ty7dl 2 роки тому +1

    ਬਹੁਤ ਵਧੀਆ ਹੈ ਜੀ ਇਹ ਯਾਤਰਾ

  • @avtarsinghsingh8753
    @avtarsinghsingh8753 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @dalveerkaur9330
    @dalveerkaur9330 2 роки тому

    Thanks beta g eh sabh kuch dikhoun lai God bless you all

  • @khalsa0960
    @khalsa0960 2 роки тому +1

    Jo baba ji tuc tuk de naal tuk jod de o oh bda vdiaa lgda ji waheguru kirpa kre. Thode te

  • @blwindersingh5641
    @blwindersingh5641 2 роки тому +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Gulabkaphool-i2m
    @Gulabkaphool-i2m 11 місяців тому

    ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ 🙏⚔️🙏

  • @SatnamSingh-uo4ip
    @SatnamSingh-uo4ip 2 роки тому +2

    Waheguru sahib ji bahut bahut dhanwad aap ji da waheguru ji mehar karan ji🙏🏻🙏🏻🙏🏻🙏🏻🙏🏻🙏🏻🙏🏻

  • @bhaigagandeep
    @bhaigagandeep 2 роки тому +1

    ਵਾਹਿਗੁਰੂ ਜੀ - ਭਾਈ ਸਾਹਿਬ ਜੀ ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ । ਵਾਹਿਗੁਰੂ ਹਮੇਸ਼ਾਂ ਅੰਗ ਸੰਗ ਸਹਾਈ ਹੋਣ ਜੀ 🙏🙏

  • @ManpreetSingh-bq6le
    @ManpreetSingh-bq6le 2 роки тому

    Waheguru ji ਮੇਹਰ ਕਰਨ

  • @sandhugurbinder83
    @sandhugurbinder83 2 роки тому

    ਧੰਨ ਗੁਰੂ ਨਾਨਕ ਸਾਹਿਬ ਜੀ

  • @dhaliwalanmol3087
    @dhaliwalanmol3087 2 роки тому

    ਬਾਬਾ ਜੀ ਤੁਹਾਡੀ ਯਾਤਰਾ ਰਾਹੀਂ ਗੁਰੂ ਅਸਥਾਨਾਂ ਦੇ ਦਰਸ਼ਨ ਕਰ ਮਨ ਤ੍ਰਿਪਤ ਹੋ ਜਾਂਦਾ। ਫੋਨ ਸਦਉਪਯੋਗ ਹੋ ਜਾਂਦਾ ਤੁਹਾਡੇ ਰਾਹੀਂ ਗੁਰੂ ਅਸਥਾਨਾਂ ਦੇ ਦਰਸ਼ਨ ਕਰ। ਵਾਹਿਗੁਰੂ ਸਤਿਨਾਮ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੇ ਯਾਤਰੀ ਪਰਿਵਾਰ ਨੂੰ।

  • @gurpartapsingh2975
    @gurpartapsingh2975 2 роки тому +1

    ਸ. ਨਿਸ਼ਾਨ ਸਿੰਘ ਜੀ ਸਤਿ ਸ਼ੀ੍ ਅਕਾਲ। ਮੈਂ ਤੇ ਮੇਰੇ ਦੋਸਤ ਅਸੀਂ ੲਿਤਿਹਾਸਕ ਗੁਰੂਦੁਆਰਿਆ ਦੇ ਦਰਸ਼ਨ ਕਰਨ ਜਾਂਦੇ ਹਾਂ ਜਾਂ ਜਿਥੇ ਵੀ ਗੲੇ ਹੋੲੇ ੳੁਥੇ ਦੇ ੲਿਤਿਹਾਸਕ ਗੁਰੂਦੁਆਰਾ ਜਰੂਰ ਜਾਂਦੇ ਹਾਂ! ਤੇ ਜਿਹੜੇ ੲਿਤਿਹਾਸਕ ਗੁਰੂਅਾਰਿਅਾਂ ਦੀ ਹਾਲਤ ਮਾੜੀ ਹੈ ਜਾਂ ਜਿਹਨਾਂ ਨੂੰ ਅਸੀ ਵਿਸਾਰ ਗੲੇ ਹਾਂ ੳੁਹਨਾਂ ਬਾਰੇ ੲਿੰਨਟਰਨੈਟ ਤੇ ਲਿਖ ਕੇ ਪਾੳੁਂਦੇ ਹਾਂ ਤੇ ੲਿਤਿਹਾਸਕਾਰਾਂ ਨੂੰ ਟੈਗ ਵੀ ਕਰਦੇ ਹਾਂ! ਪਰ ੳੁਹ ਪੋਸਟ ਵੇਖੀ ਵੀ ਨਹੀਂ ਜਾਂਦੀ!
    ਆਪ ਜੀ ਗੁਰੂ ਪ੍ਰੇਮੀ ਹੋ, ਪੰਥ ਪ੍ਰੇਮੀ ਹੋ। ਸੋ ਅਾਪ ਜੀ ਅੱਗੇ ਬੇਨਤੀ ਹੈ ਕਿ ਆਪ ਜੀ ਦੀ ਪਹੁੰਚ ਦੂਰ ਤੱਕ ਹੈ, ਸੋ ਕਿ ਅਸੀਂ ਕਿਸੇ ਜਰੀਏ (ਫੇਸਬੁੱਕ ਤੇ) ਅਸੀਂ ਉਹਨਾਂ ਇਤਿਹਾਸਕ ਸਥਾਨਾਂ ਦੀ ਆਪ ਜੀ ਨਾਲ ਸਾਂਝ ਪਾ ਸਕੀਏ, ਆਪ ਦੇ ਧਿਆਨ ਵਿਚ ਲਿਆ ਸਕੀਏ। ਆਪ ੳੁਹਨਾਂ ਬਾਰੇ ਵੀ ਪੰਥ ਨੂੰ ਜਰੂਰ ਦੱਸਿਓ। ਗੁਰੂ ਸਾਹਿਬ ਕਿ੍ਪਾ ਕਰਨ!

  • @tanusingh5797
    @tanusingh5797 2 роки тому +1

    Bahut vdia lgya g eda lg rea jive asi nal hi aa tuhaade

  • @sidaksandhu9239
    @sidaksandhu9239 2 роки тому +1

    Veer g Dhanwad aa tuhada jo ghar bathe hi Sagta nu Dharshan karva raheo itihasak asthana di🙏✍️

  • @gurindersingh4360
    @gurindersingh4360 2 роки тому

    Waheguru🙏🇮🇳Sarbatt da bhla krna🙏🇮🇳🙏👏👏👏👏👏👏👏👏👏bahut sohni video👌👍

  • @santokhsingh1185
    @santokhsingh1185 2 роки тому

    ਵਾਹਿਗੁਰੂ ਜੀ ਆਪ ਜੀ ਨੂੰ ਫਤਹਿ ਬਰਸਟ ਜੀ ।ਮਾਸਟਰ ਸੰਤੋਖ ਸਿੰਘ ਕਾਜਮ ਪੁਰਾ ਜਿਲ੍ਹਾ ਗੁਰਦਾਸਪੁਰ

    • @santokhsingh1185
      @santokhsingh1185 2 роки тому

      ਵਾਹਿਗੁਰੂ ਜੀ ਆਪ ਜੀ ਨੂੰ ਫਤਹਿ ਬਖਸ਼ਣ ਜੀ ।ਮਾਸਟਰ ਸੰਤੋਖ ਸਿੰਘ ਕਾਜਮ ਪੁਰਾ ਜਿਲ੍ਹਾ ਗੁਰਦਾਸਪੁਰ ।

  • @gurmeetkaur85
    @gurmeetkaur85 2 роки тому +1

    Jithe jae bahe mera satgur so than suhava ram raje.Jithe guru Nanak patshah gae oh than de darshan krne bohat hi subaga naal hunde ne.

  • @mjsingh8641
    @mjsingh8641 2 роки тому +3

    Must see video waheguru ji

  • @surjeetkaur7769
    @surjeetkaur7769 2 роки тому

    Ji waheguru ji as to had de naal Darshan kar rahi ha Gurudwara Sahib Di dhanyvad Dada Ji

  • @jassrai3596
    @jassrai3596 2 роки тому +1

    ਵਾਹਿਗੁਰੂ ਜੀ

  • @TarsemSingh-st1vw
    @TarsemSingh-st1vw 2 роки тому

    Lakhwinder kaur waheguru ji veer ji video vekh ke bahut vadhia lag riha hai lag riha hai k assi v tuhade nal hi yatra kar rahe han veer ji waheguru aap ji noo hamesha chardi kala vich rakhe

  • @dhanveersingh5428
    @dhanveersingh5428 2 роки тому

    ਔਖਾ ਰਸਤਾ ਹੈ ਪਹਾੜ ਦਾ
    ਇਹਨਾਂ ਰਾਹਾਂ ਤੇ ਗੁਰ ਨਾਨਕ ਤੋਰਦਾ

  • @ranjeetsinghsingh9248
    @ranjeetsinghsingh9248 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @sukhwindersingh974
    @sukhwindersingh974 2 роки тому

    ਵੀਰ ਜੀ ਤੁਹਾਡੀ ਬਹੁਤ ਹੀ ਮਿਹਨਤ ਹੁੰਦੀ ਹੈ ਰੱਬ ਤੁਹਾਨੂੰ ਚੜਦੀ ਕਲਾ ਚ ਰਖ਼ੇ

  • @sukhpalsingh3275
    @sukhpalsingh3275 2 роки тому +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @jassikaur8781
    @jassikaur8781 2 роки тому

    Dhan guru Nanak sahib aapne khalse de chardikala kero Satguru kot penda aage hoe laet he waheguru ji aung sung rehan

  • @lavisharma4716
    @lavisharma4716 2 роки тому

    Singh sahab ji bhout bhout himmat h apki guru maharaj ji ki bhout mehar h ki aap itna mushkil safar kr lete h

  • @HarjinderSingh-tg2pg
    @HarjinderSingh-tg2pg 2 роки тому

    ਵਾਹਿਗੁਰੂ ਵਾਹਿਗੁਰ ਵਾਹਿਗੁਰ ਜੀ।

  • @nishansingh3806
    @nishansingh3806 2 роки тому

    ਵਾਹਿਗੁਰੂ ਵਾਹਿਗੁਰੂ