ਦਾਰੂ ਪੀਣੀ ਨੂੰਹ |daaru peeni nooh |new punjabi movies 2024 |punjabi short movies

Поділитися
Вставка
  • Опубліковано 30 кві 2024
  • #punjabishortmovie2023 #punjabidrama #comedy #funny #punjabi #desi #maa #mother #pindawale #villagelife #gharparivar #husband #husbandwifecomedy #desicomedy #villagelifestyle #pindlifestyle #sarpanchni #mansa
  • Розваги

КОМЕНТАРІ • 192

  • @inderjitkaur4820
    @inderjitkaur4820 16 днів тому +8

    Bahut vadhia video hai ji 👌👌👌👌 inderjit kaur bathinda

  • @mangat18
    @mangat18 17 днів тому +7

    ਪਤਲੀ ਬੇਬੇ ਦੀਆਂ ਕਹਾਬਤਾ ਵਾਲੀ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਨਿਹਾਰਦੀ ਹੈ ਇਹ ਪੰਜਾਬੀ ਫਿਲਮਾਂ ਨੂੰ ਮਾਤ ਕਰਦੇ ਨੇ ਮਾਨਸਾ ਵਾਲੇ God bless you all family 🙏🏻🙏🏻❤👍👍

  • @kuldeepkaur307
    @kuldeepkaur307 18 днів тому +10

    ਇੰਤਜ਼ਾਰ ਸੀ ਵੀਡੀਓ ਦਾ

  • @manjitkaur-wy1tg
    @manjitkaur-wy1tg 17 днів тому +4

    ਬਹੁਤ ਵਧੀਆ ਜੀ 👌👌👍👍🙏🙏❤️❤️

  • @boharsingh7725
    @boharsingh7725 18 днів тому +8

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    🙏🙏🙏🙏🙏

  • @neetugold6136
    @neetugold6136 17 днів тому +17

    ਪਤਲੀ ਬੇਬੇ ਦੇ ਕਾਰਨਾਮੇ।ਸਾਰੀ ਦੁਨੀਆ ਦਾ ਸਿਰ ਦੁਖਣ ਤੋਂ ਹਟਾ ਦੇਵੇਗੀ।

  • @Harmanjeetsandhu-fc5vm
    @Harmanjeetsandhu-fc5vm 18 днів тому +6

    ਬੇਬੇ ਜੀ ਅਸੀਂ ਮਿਲਣਾ ਤੁਹਾਨੂੰ ਬਹੁਤ ਦਿਲ ਕਰਦਾ ❤ ਬਹੁਤ ਸੋਹਣੀ ਐਕਟਿੰਗ ਕਰਦੇ ਬੇਬੇ ਜੀ ਤੁਸੀਂ....🙏 ਹਰਮਨਜੀਤ ਕੌਰ, ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ

  • @user-ox6oz6fc3x
    @user-ox6oz6fc3x 18 днів тому +6

    Jasvinder. Akalgarh. Sudhar
    Very. Nice. Video❤❤😊😊😅😅

  • @surjitlal8374
    @surjitlal8374 17 днів тому +2

    Very nice video 👍👍👍

  • @Veerpalbrar0
    @Veerpalbrar0 17 днів тому +2

    😂😂😂😂😂 ਪਰਮਜੀਤ ਚਾਚੀ ਵੀਡਿਓ ਬਹੁਤ ਸੋਣੀ ਵੱਡੀ ਬੇਬੇ ਜੀ

  • @amanpreetsingh2747
    @amanpreetsingh2747 17 днів тому +4

    ਮਾਤਾ ਭੁੱਚੋ ਵਾਲੀ ਨਹੀਂ ਚਾਚੀ ਵਾਲੀ ਦਵਾਈ ਕੰਮ ਕਰਗੀ 😊

  • @KulwinderKaur-kj9rx
    @KulwinderKaur-kj9rx 18 днів тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹

  • @pirtpalsmagh3440
    @pirtpalsmagh3440 14 днів тому

    Bhut Sohni Video 👍

  • @trickynaman9337
    @trickynaman9337 18 днів тому +5

    Very Very nice ❤❤❤❤❤❤

  • @JaspreetKaur-yl9eb
    @JaspreetKaur-yl9eb 18 днів тому +4

    Bahut vadhiya video c part 2 jaldi paa dena 🙏🏻🙏🏻👍🏻👍🏻👌🏻👌🏻🌹🌹

  • @Maninder_brar
    @Maninder_brar 17 днів тому +1

    MSG ਤਾਂ ਬਹੁਤ ਵਧੀਆ ਜੀ ❤ਪਰ ਕਈ ਵਾਰ ਇਹੋ ਜੀਆ ਵੀਡਿਓ ਦੇਖ ਕੇ ਘਰਾਂ ਦੀਆਂ ਔਰਤਾਂ ਨੂੰ ਲਗਦਾ ਜਿਵੇਂ ਇਹ ਸਭ ਸਹੀ ਆ ਅਸੀਂ ਵੀ ਏਵੇਂ ਕਰ ਕੇ ਦੇਖਦਿਆਂ

  • @ramanjeetkaur4663
    @ramanjeetkaur4663 16 днів тому +1

    Love you khunde wali Bebe ❤Ramanjeet Kaur Scotland

  • @BeantSingh-ih1sn
    @BeantSingh-ih1sn 17 днів тому +1

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @ramshrma1173
    @ramshrma1173 17 днів тому +1

    ਬਹੁਤ ਵਧੀਆ ਵੀਰ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਕੋਟਕਪੂਰਾ ਸੋਨੀਆਂ ਸ਼ਰਮਾ ਕੋਟਕਪੂਰਾ

  • @TarsemSingh-ts7uc
    @TarsemSingh-ts7uc 18 днів тому +3

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ 🎉🎉🎉🎉❤❤❤

  • @kulwinderknagra3640
    @kulwinderknagra3640 17 днів тому +2

    ਛੋਟੀ ਬੇਬੇ ਜੀ ਜਦ ਵਡੀ ਬੇਬੇ ਜੀ ਨੂੰ ਪਤਾ ਲਗ ਗਿਆ ਤਾ ਖੁੰਡਾ ਖੜਕਾਊ ਤੇਰੇ ਦੁਆਲੇ

  • @chetansachdeva3124
    @chetansachdeva3124 17 днів тому +1

    Chetan Mahilpur

  • @user-ox6oz6fc3x
    @user-ox6oz6fc3x 18 днів тому +4

    Jasvinder. Akalgarh. Sudhar
    Bhut. Wadia. Video😘😘🥱🥱

  • @enchkrench1310
    @enchkrench1310 17 днів тому +1

    ਬਹਤ ਧੀਏ ਵੀਡੀਓ ਕੰਮ ਜਾਰੀ ਰੱਖੋ ਵੇਟ ਕਰਦੇ ਰਹਿੰਦੇ ਹਾਂ ਸਾਰੇ ਹੀ ਵਧੀਆ ਪ੍ਰਦਰਸ਼ਨ ਕਰਦੇ ਹੋ ਪ੍ਰਮਿੰਦਰ ਕੌਰ ਕਨੈਡਾ ਵਾਲੇ ਧੰਨਵਾਦ ਜੀ

  • @jagdevsingh8335
    @jagdevsingh8335 17 днів тому

    ਬੇਬੇ ਦਲਜੀਤ ਕੌਰ ਦੇ ਖੂੰਡੇ ਦੀ ਤਾਂ ਪੂਰੀ ਚਰਚਾ ਹੋ ਰਹੀ ਕਿਵੇਂ ਖੂੰਡੇ ਨਾਲ ਸਾਰੇ ਪਰਿਵਾਰ ਦੀ ਭੂਤਨੀ ਭੂਲਾਈ ਰੱਖਦੀ ਟੀਮ ਘਰ ਪਰਿਵਾਰ ਚੈਨਲ ਦੀ ਪੂਰੀ ਤਰੱਕੀਆਂ ਕਰ ਰਿਹਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਰ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @naveensatija1463
    @naveensatija1463 17 днів тому +2

    Very nice video Aman ji ka Roll bahut vadhia laga BIR Pal ji always Best

  • @mukhtiarsinghtaggar1445
    @mukhtiarsinghtaggar1445 17 днів тому +1

    ਅੱਜ ਨਾਮ ਬੋਲੀਆਂ ਧੰਨਵਾਦ ਸਾਰੀ ਟੀਮ ਦਾ

  • @chhindaram3898
    @chhindaram3898 10 днів тому

    Very very nice video😊😊😊🎉🎉❤❤pinki bosti

  • @sandeepsinghbawa9982
    @sandeepsinghbawa9982 17 днів тому +1

    ਬੇਬੇ , ਦੋਵੇ ਜਾਣੀਆਂ ❤ ਸਤਿ ਸ੍ਰੀ ਅਕਾਲ 🙏ਸੰਦੀਪ / ਕੁਲਜੀਤ ਨਿਉ ਚੰਡੀਗੜ੍ਹ ਤੋਂ

  • @mann223ywueeew
    @mann223ywueeew 17 днів тому +1

    ਬਹੁਤ ਸੋਹਣੀ

  • @kanshiramsharma2403
    @kanshiramsharma2403 16 днів тому +1

    Very Nice video with nice moral Kanshi Ram Sharma Kasauli Himachal Pradesh India

  • @user-kg7qg1br4b
    @user-kg7qg1br4b 15 днів тому +1

    God bless you new Delhi mata ji sat sri akal gurmeet kaur duggal❤❤❤❤❤🎉🎉🎉🎉🎉😂

  • @SuperGillshergill
    @SuperGillshergill 15 днів тому

    Nice video🎉

  • @kulwinderknagra3640
    @kulwinderknagra3640 17 днів тому +2

    ਬੇਬੇ ਜੀ ਵਧੀਆ ਲਗਦੀਆ ਹਨ ਤੁਹਾਡੀਆ ਵੀਡੀਓ

  • @tapinder_dhanoa
    @tapinder_dhanoa 16 днів тому +1

    waah kmaal video

  • @GSINGH447
    @GSINGH447 17 днів тому +2

    I’m Gobinder from England very very nice video

  • @user-dp8iv1bg3f
    @user-dp8iv1bg3f 14 днів тому

    ਬਹੁਤ ਵਧੀਆ ਵੀਡੀਓ ਹੈ ਤੰਦਰੁਸਤ ਰੱਖਣ ਵਾਹਿਗੁਰੂ ਜੀ ਸਾਰੀ ਟੀਮ ਨੂ ।ਭੁਪਿੰਦਰ ਕੌਰ ਫਫੜੇ।

  • @hargunaulakh5190
    @hargunaulakh5190 16 днів тому +1

    Hargun Aulakh Khane Ki Dhab Malout

  • @balvirsingh7517
    @balvirsingh7517 18 днів тому +2

    Very Very good video g balvir singh dodra mansa budhlada

  • @happyjoshi5426
    @happyjoshi5426 18 днів тому +2

    Sari team di acting bahut vadhià

  • @user-ki5dl7it6t
    @user-ki5dl7it6t 17 днів тому +1

    Daljit kaur usa shaina very good very very very very nice video

  • @dhillon711
    @dhillon711 17 днів тому +1

    Natural acting a bilkul Navjot Dhillon

  • @GurpreetKaur-jr7wv
    @GurpreetKaur-jr7wv 17 днів тому +1

    Bahut interesting ❤
    Agle episode dee wait hai ji

  • @turks8020
    @turks8020 17 днів тому

    Very nice video

  • @daljeetjeeti383
    @daljeetjeeti383 17 днів тому +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਮਨ ਨੂੰ ਚਾਚੀ ਵਾਲੀ ਦਵਾਈ ਕੰਮ ਕਰ ਗਈ ਚਾਚੀ ਦੀ ਦਵਾਈ ਅਮਨ ਨੂੰ ਬਹੁਤ ਹੀ ਵਧੀਆ ਲੱਗੀ ਅਮਨ ਠੀਕ ਹੋ ਗਈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 2 / 5

  • @NitishBatta
    @NitishBatta 12 днів тому

    Nice video❤❤❤❤❤❤❤❤❤

  • @lovepreet1383
    @lovepreet1383 11 днів тому

    Tohde bot vadde fan aa ji❤

  • @gurwindersingh1279
    @gurwindersingh1279 17 днів тому

    Nice video ji

  • @jagjitgill2867
    @jagjitgill2867 17 днів тому

    Very nice video ❤❤

  • @devindersingh4277
    @devindersingh4277 14 днів тому

    Devinder Singh Saini Ropar

  • @charanjitsinghsingh7
    @charanjitsinghsingh7 11 днів тому

    Namaste from Melbourne Australia ❤️🦘🌏🙏

  • @kulwinderknagra3640
    @kulwinderknagra3640 17 днів тому +2

    ਡਾਕਟਰ ਸਿਆਣਾ ਨਹੀ ਚਾਚੀ ਸਿਆਣੀ ਬਣ ਗੀ ਬੇਬੇ ਜੀ

  • @rajenderkaur4563
    @rajenderkaur4563 17 днів тому

    Nice Video ❤

  • @RupinderKaur-tj9ps
    @RupinderKaur-tj9ps 17 днів тому

    Nice video g

  • @rajindersaini780
    @rajindersaini780 17 днів тому +1

    ❤nice work Rajinder Saini Pind Burail Chandigarh 🙏🏻❤️

  • @ranjitsinghkhangura9514
    @ranjitsinghkhangura9514 18 днів тому +1

    Very very butifull video 👌👌👌👌👌God bless you 🙏🏻🙏🏻From. Ranjit Singh Khangura pind LATALA Distt Ludhiana

  • @BalwinderSingh-rp5pf
    @BalwinderSingh-rp5pf 15 днів тому

    Very. Nice. Video. Dee. I'm. Italy

  • @user-fj9ik1zd8j
    @user-fj9ik1zd8j 18 днів тому +2

    Aman nice video

  • @amanpreetsingh2747
    @amanpreetsingh2747 17 днів тому

    ਮਾਤਾ ਜੀ ਸਲਾਮ ਤੁਹਾਡੀ ਸਾਰੀ ਟੀਮ ਨੂੰ ਮਾਤਾ ਨੇ ਬੂਟਾ ਲਾਤਾ❤

  • @sarbankour7210
    @sarbankour7210 15 днів тому +1

    ਦੂਜਾ ਭਾਗ ਜਲਦੀ

  • @manjotsran393
    @manjotsran393 18 днів тому +2

    Manjot singh ਸਰਾਂ

  • @BoharDhillon-hw3uc
    @BoharDhillon-hw3uc 18 днів тому +2

    Very nice 👍👍👍👍👍

  • @ranjeetsekhon765
    @ranjeetsekhon765 17 днів тому +1

    Very nice ji god bless ❤❤❤❤

  • @ArshDeepSingh-pm9yu
    @ArshDeepSingh-pm9yu 16 днів тому +2

    ਬਾਈ ਲੱਛੀ ਵੀਡੀਉ ਬਹੁਤ ਵਧੀਆ ਜੀ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ

  • @muhammadshafiq1971
    @muhammadshafiq1971 17 днів тому +1

    I am from Pakistan very nice vedio good adakari

  • @armaansingh1468
    @armaansingh1468 17 днів тому +1

    Daljit kaur USA Shaina very very good very very very very very very nice video

  • @PargatSingh-wv5xd
    @PargatSingh-wv5xd 17 днів тому +1

    But vadiya video lagi

  • @anitasandal1938
    @anitasandal1938 17 днів тому +1

    Bahut vadie video

  • @swaransinghbhatia3116
    @swaransinghbhatia3116 17 днів тому

    Aman daru pin Lag gai hai ji

  • @hamirsinghsingh8102
    @hamirsinghsingh8102 17 днів тому +1

    Very very nice video Hamir Singh Delhi

  • @sunnybhai18060
    @sunnybhai18060 15 днів тому

    Wow very nice video😂

  • @manjindersingh2671
    @manjindersingh2671 17 днів тому +1

    Very nice video good work all members from Italy

  • @user-zq8ts8jq9w
    @user-zq8ts8jq9w 17 днів тому

    Very nice

  • @narinderpal1854
    @narinderpal1854 17 днів тому +1

    ਲੱਛੀ ਬੇਬੇ ਨੂੰ ਅਬੇ ਕਹਿੰਦਾ।
    ਹਨਾਂ ਅਬੇ।

  • @AminaKahli-sd1ct
    @AminaKahli-sd1ct 17 днів тому +1

    Nice vedio

  • @user-gc6bb6iw2i
    @user-gc6bb6iw2i 14 днів тому

    🙏🙏🙏🙏🙏🙏🙏❤❤❤❤❤

  • @gurpreetmaan-oh1yr
    @gurpreetmaan-oh1yr 17 днів тому

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @zimmysandhu
    @zimmysandhu 17 днів тому

    I m late
    ਬਹੁਤ ਵਧੀਆ ਵੀਡਿਓ ਬਣਾਈ
    ਜ਼ਿੰਮੀ ਬਾਬਰਪੁਰ ਨਾਭਾ

  • @user-bh1wp8gk1o
    @user-bh1wp8gk1o 18 днів тому +2

    Nice aman sis

  • @user-cl7vn1uq5l
    @user-cl7vn1uq5l 17 днів тому

    ਬਹੁਤ ਵਧੀਆ ਕੰਮ ਸਾਰਿਆ ਦਾ
    ਬੇਬੇ ਜੀ ਖੁੰਡਾ ਬਹੁਤ ਸੋਹਣਾ
    ਕਿਥੋ ਲਿਆ ਐਡਰੇਸ ਦੱਸਣਾ ਜੀ

  • @BhinderKaur-pg7hk
    @BhinderKaur-pg7hk 17 днів тому +1

    Very nice video bro ji 🙏🙏❤❤❤❤❤

  • @chamkaur4729
    @chamkaur4729 18 днів тому +2

    Nice video ji ❤❤❤

  • @RajinderKaur-gk9gi
    @RajinderKaur-gk9gi 18 днів тому +1

    Very nice Rajinder Kaur Village ghudani khurd

  • @gurmeetsembi620
    @gurmeetsembi620 17 днів тому +1

    Bebe tuhada roll ta bahut vadiya

  • @gurjotkaur8945
    @gurjotkaur8945 18 днів тому +1

    Mai late ho gyi mai keha sari video dekh k chlde aa collg jana c 😂😂😂

  • @user-gc6bb6iw2i
    @user-gc6bb6iw2i 14 днів тому

    🙏🙏🙏🙏🙏🙏❤❤❤❤❤

  • @rajdeepsharma3279
    @rajdeepsharma3279 18 днів тому +1

    vry nice video keep it up

  • @user-ze5yi4ln1b
    @user-ze5yi4ln1b 17 днів тому

    ਬਹੁਤ ਵਧੀਆ ਜੀ ਮੱਖਨ ਸਿੰਘ ਵੀਰੋਕੇ ਖੁਰਦ ਵੱਲੋਂ ਵੱਲੋਂ

  • @sukhwinderkaur7145
    @sukhwinderkaur7145 18 днів тому +9

    ਦਵਾਈ ਦੇ ਨਾਲ ਹੋਰ ਵੀ ਸਮਾਨ ਦੇ ਜਾਦੀ ਚਾਚੀ, ਹੁਣ ਨਹੀਂ ਉਠਦੀ ਅਮਨ, ਦਵਾਈ ਮੁੱਕ ਗਈ ਜਦੋਂ ਫਿਰ ਪਤਾ ਲੱਗੂ

  • @Londonukk
    @Londonukk 17 днів тому +1

    2 part Please 🙏 Jaldi

  • @mahmoodhussain6439
    @mahmoodhussain6439 18 днів тому +1

    Bohat tanwad bohat wadya video banai Mahmood from Lahore

  • @JaswinderKaur-pq2uk
    @JaswinderKaur-pq2uk 18 днів тому +1

    Nice video 🎉🎉

  • @user-ji2ek7mt8f
    @user-ji2ek7mt8f 14 днів тому

    Hargender kaur Balwinder kaur manan

  • @kaurpreet8528
    @kaurpreet8528 16 днів тому +1

    ਅਗਲੇ ਭਾਗ ਚ ਕੇਨੀ ਅਮਨ ਨੇ ਫੜ ਲੈਣੀ ਆਕੇ ਬੀਰਪਾਲ ਤੋਂ ❤❤

  • @armaanpreetsingh8283
    @armaanpreetsingh8283 15 днів тому +1

    5:40 bathinda ਲਾ ਜੋ crystal hospital

  • @hardeepshodi6137
    @hardeepshodi6137 17 днів тому

    Bhot vadea ji carry on ਮਨਜੀਤ ਕੌਰ ਧਨੌਲਾ

  • @pawanpreetkaur7330
    @pawanpreetkaur7330 17 днів тому

    Am so excited for next part love you all family from scotland ❤️ Pawan Bhangu

  • @JaswinderKaur-nb5rr
    @JaswinderKaur-nb5rr 18 днів тому +1

    Veryhice

  • @GurpreetSingh-eo1yt
    @GurpreetSingh-eo1yt 14 днів тому

    😂😂😂😂😂

  • @manjitwasingh6717
    @manjitwasingh6717 17 днів тому

    Jaswinder barsal very nice video ❤❤