ਔਰਤ ਦੀ ਖੇਤੀ ਆਦਮੀ ਦੀ ਰਸੋਈ | new punjabi movies 2024 | punjabi short movies

Поділитися
Вставка
  • Опубліковано 11 тра 2024
  • #gharparivar #punjabishortmovie2023 #punjabidrama #comedy #funny #punjabi #desi #maa #mother #pindawale #villagelife #pindlife #villagelifestyle #pindlifestyle #jattlifestyle #husband #wife #husbandwifecomedy #desicomedy #drink #sarpanch #sarpanchni #dad #mansa
  • Розваги

КОМЕНТАРІ • 198

  • @rickyseerha5668
    @rickyseerha5668 21 день тому +5

    ਲੱਛੀ, ਦੀ ਐਕਟਿੰਗ ਬਹੁਤ ਵਧੀਆ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਦਾ ਧਨਵਾਦ

  • @introvertyetfunny543
    @introvertyetfunny543 3 дні тому

    Bahot waddia c video ! Eye 👁️ opener for all! Gender equality the message bot waddia lagga! Very relative script and bot hi waddia acting 🎭 c! Minu aa sab to waddia video laggi ❤❤❤❤❤❤❤❤❤❤❤❤❤❤❤❤I hope sare Jane dekhan te sareyan tak aa message jawe!

  • @KulwinderKaur-kj9rx
    @KulwinderKaur-kj9rx 21 день тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴💘🌴

  • @ArchanaSharma-ru9ve
    @ArchanaSharma-ru9ve 21 день тому +6

    ਵੀਡਿਓ ਬਹੁਤ ਅੱਛਾ ਹੈ ਪ੍ਰੰਤੂ ਤੁਹਾਡਾ ਘਰ ਬਹੁਤ ਗੰਦਾ ਹੈ ਅੱਛੇ ਘਰ ਵਿੱਚ ਸ਼ੂਟ ਕਰਿਆ ਕਰੋ

  • @GaganSidhu-pq7mg
    @GaganSidhu-pq7mg День тому

    Naib sidhu bhaika

  • @ParamjitKaur-ug4wo
    @ParamjitKaur-ug4wo 10 днів тому

    ਲੱਛੀ ਨੇ ਸਾਰੇ ਕੰਮ ਵਧੀਆ ਕੀਤੇ ਹਨ ਧੰਨਵਾਦ ਹਾਰੁ ਟੀਮ ਦਾ ਦੋਨਾਂ ਬੇਬੇ ਦਾ ਧੰਨਵਾਦ ਘਰ ਪਰਿਵਾਰ ਬਹੁਤ ਵਧੀਆ ਚਲਾਉਂਦੀਆਂ ਨੇ ਪਰਮ ਮੋਗਾ ਭਿੰਡਰਾਂਵਾਲੇ

  • @balvirsingh-il3eb
    @balvirsingh-il3eb 21 день тому +17

    ਨਮਕੀਨ ਹੈਈ ਹੀ ਨਹੀਂ ਸੀ ਸਤਸ੍ਰੀਅਕਾਲ ਜੀ ਸਾਰਿਆਂ ਨੂੰ ਸ਼ਨੀਵਾਰ ਲਛਮਨ ਤੇਰੀ ਘਾਟ ਲੱਗੀ ਰੱਬ ਤਰੱਕੀਆਂ ਬਖਸ਼ੇ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @naveensatija1463
    @naveensatija1463 20 днів тому +1

    Bahut achhi video Lachhi ji ko pehli bar smile karte dekha all team good work Bir pal ji always Best Naveen Satija from Ambala City

  • @gurjasssingh7849
    @gurjasssingh7849 19 днів тому

    ਭੈਣੇ ਤੇਰੀ ਅਵਾਜ਼ ਬਹੁਤ ਸੋਹਣੀ ਗਲ ਦੀਅ

  • @rajneeshsharma4991
    @rajneeshsharma4991 18 днів тому +1

    Bhut vadhyia ji

  • @Aulakh_pb13
    @Aulakh_pb13 21 день тому +2

    ਵੀਰਪਾਲ ਤੇ ਅਮਨ ਦੀ ਐਕਟਿੰਗ ਸਿਰਾ 🎉🎉🎉

  • @binderdhumi1232
    @binderdhumi1232 18 днів тому

    ਬਹੁਤ ਵਧੀਆ ਜੀ❤❤❤❤

  • @surindersharma9935
    @surindersharma9935 21 день тому +3

    Sat shri akal dono bibi ji bahut bahut interesting story ji bibi ji tuhade dono bibi ji ke acting bahut acchi hai ji tusi bibi ji bahut pyar nal bolde ho khush raho apni life m wait for next part 🙏🙏🙏👌👌👌👍🏻👍🏻👍🏻❤️❤️❤️❤️💯💯💯💯💯💯💯

  • @GaganSidhu-pq7mg
    @GaganSidhu-pq7mg День тому

    Nyc

  • @gurwinderbrar189
    @gurwinderbrar189 21 день тому +4

    ਜਿਸ ਕਾ ਕੰਮ ਓਸ਼ੀ ਕੋ ਸਾਜੇ,, ਮਾਰਦਾ ਵਾਲੇ ਕੰਮ ਔਰਤਾਂ ਤੋ ਨਹੀਂ ਹੁੰਦੇ ਖੇਤਾਂ ਚ ਜਾ ਕੇ ਨਾ ਹੀ ਮਾਰਦਾ ਤੋ ਚੁਲੇ ਦਾ ਕੰਮ ਹੋਵੇ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤

  • @user-kb1ou9bf5l
    @user-kb1ou9bf5l 21 день тому +1

    Very nice video g

  • @user-qz2gc2gi3h
    @user-qz2gc2gi3h 21 день тому +1

    Aman so funny ❤❤

  • @manjitsinghsandhu9169
    @manjitsinghsandhu9169 14 днів тому

    ਜਿੱਡਾ ਇਹਦਾ ਢਿੱਡ ਐ ਕਿਹੜੀਆਂ ਇਹ ਵੱਟਾਂ ਘੜਦਾ ਹੋਊ

  • @user-rv3vv3kw5l
    @user-rv3vv3kw5l 21 день тому +3

    ਬਹੁਤ ਵਧੀਆ ਵੀਡੀਓ ਜੀ, ਜਸਵੰਤ ਕੋਰ, ਬਰਨਾਲਾ

  • @kulwinderknagra3640
    @kulwinderknagra3640 21 день тому +2

    ਵੈਰੀ ਨਾਈਸ ਵੀਡੀਓ 🙏❤🙏

  • @KuldipSingh-om2ym
    @KuldipSingh-om2ym 16 днів тому

    V Nice Videos all of you are doing v good job. Kuldip Grewal. Baddowal

  • @KalaSingh-rl9cv
    @KalaSingh-rl9cv 18 днів тому

    Very good ji bably kaur kisnghar mansa

  • @nandanmann1879
    @nandanmann1879 21 день тому +2

    bahut ❤bahut ❤vadiya ❤
    ਮਾਨ ਮੌੜ ਕਨੇਡਾ ਬੀ। ਸੀ
    ❤❤❤

  • @GurpreetKaur-jr7wv
    @GurpreetKaur-jr7wv 20 днів тому

    Bahut funny te sikhiadiak❤

  • @mandeepkaurjattana2412
    @mandeepkaurjattana2412 21 день тому +2

    Kia baat hai 🎉👍👍👍👍👍👍👍👍👍

  • @harpreetsharma4125
    @harpreetsharma4125 21 день тому +1

    ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @pawanbrar1560
    @pawanbrar1560 21 день тому

    Bhut sohni vedo aa ghar v bhut shona

  • @BhagwanDass-uq9es
    @BhagwanDass-uq9es 21 день тому +3

    Bohat Badia vidio Ludhiana

  • @neetugold6136
    @neetugold6136 21 день тому

    ਜਿਸ ਕਾਜ ਓਸੀ ਕੋ ਸਾਜੇ।

  • @harveersinghsingh1239
    @harveersinghsingh1239 20 днів тому

    Kamal saggu sangrur

  • @mohinderkaur8911
    @mohinderkaur8911 21 день тому

    Very good 👍

  • @GursharnSingh-zd7fq
    @GursharnSingh-zd7fq 20 днів тому +1

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤

  • @Stumble.sparrow
    @Stumble.sparrow 19 днів тому

    Very Very nice video ❤❤

  • @jaggishing4923
    @jaggishing4923 21 день тому

    Veri nice

  • @HarninderSingh-ke2rr
    @HarninderSingh-ke2rr 19 днів тому

    ਸਤ ਸੀ੍ ਅਕਾਲ ਜੀ ਸਾਰਿਆ ਨੂੰ ਥੋਡੀ ਵੀਡੀਓ ਬਹੁਤ ਵਾਦੀਆਂ ਹੁੰਦੀਆਂ ਨੇ ਮੈ ਸਾਰੀਆਂ ਦੇਖਦਾ ਹੁੰਨਾ ਜੀ ਹੁਣ ਤੁਸੀਂ ਮੇਰਾ ਨਾਮ ਲਿਆ ਕਰੋ ਕੁਮਿਨਟਾ ਚ ਹਰਨਿੰਦਰ ਸਿੰਘ ਪੁਰਤੁਗਾਲ

  • @user-qm5kq9yz9r
    @user-qm5kq9yz9r 21 день тому

    Very nice video ji

  • @kuldeepkaur-hk5ms
    @kuldeepkaur-hk5ms 21 день тому

    kende 10 vj gy uth jaa back sidd ty clock ty 3 vjy aa 😅😅😅

  • @renuahuja0905
    @renuahuja0905 21 день тому

    Tuhadi video dekhde dekhde asi pendu virsa dekhna chad hi ditta..tuhadia stories bht jbrdast hundia hn ji..sada hun veerpal aman ate dove mata ji lachman veer ji naal bht doongi sanjh pegi h..wmk..trakkua kro renu kaur kapurthala

  • @jass8518
    @jass8518 21 день тому +1

    Aaj ki kahani lajawaab, jiska kaam ussi ko saajje 💯awwal kahani . Awwal acting . Aaj maine pehli baar Lachchi ji ko hunste hue dekha , bahut khub . Dilpasand video 👏👏( Jaswinder Kaur, Noida)

  • @sukhjitkaur2393
    @sukhjitkaur2393 21 день тому

    Very very nice video Bai ji ❤

  • @jagjitgill2867
    @jagjitgill2867 21 день тому

    Very nice video ❤❤

  • @chamkaur4729
    @chamkaur4729 21 день тому

    Nice video ji ❤❤❤

  • @RekhaRani-lj4ou
    @RekhaRani-lj4ou 21 день тому

    Nice video g ❤️❤️❤️

  • @manjotsran393
    @manjotsran393 21 день тому

    👍👍👍 nice manjot sran

  • @BaljinderDhaliwal-bw7fu
    @BaljinderDhaliwal-bw7fu 21 день тому

    Very good 👍👍

  • @anurag_saddi
    @anurag_saddi 21 день тому

    Nice video Sanjeev Sharma Moga

  • @GurmeetKumar-gd4kn
    @GurmeetKumar-gd4kn 21 день тому

    Very nice 💯

  • @user-zr9nk8no5u
    @user-zr9nk8no5u 21 день тому

    Very nice ❤

  • @gurbaxkaur2452
    @gurbaxkaur2452 21 день тому +1

    ਸਤਿ ਸ਼ੀਰੀ ਅਕਾਲ ਜੀ ਬੀੜੀਓ ਤਾਂ ਵਦੀਆ ਸੀ ਪਰ ਘਰ ਤੂਹਾਡਾ ਬਹੂਤ ਪ੍ਰਾਣਾਂ ਆ ਘਰ ਨੂੰ ਰੰਗ ਰੋਗਨ ਕਰਾ ਲਵੋ ਗੂਰਬਖਸ਼ ਕੌਰ ਨਿਓਯੌਰਕ

  • @user-nv7og5ou1r
    @user-nv7og5ou1r 21 день тому +1

    ਵੈਰੀ ਵੈਰੀ ਨਾਇਸ ਵੀਡੀਓ

  • @najjarsingh1751
    @najjarsingh1751 21 день тому

    Very nice video

  • @user-oc2sz1ze4p
    @user-oc2sz1ze4p 21 день тому +1

    Nice video delhi patel ng

  • @paramjitkaur4651
    @paramjitkaur4651 19 днів тому

    Nice ❤

  • @JasvirKaur-ge8xk
    @JasvirKaur-ge8xk 21 день тому

    Nice video 🎉

  • @jagdevsingh8335
    @jagdevsingh8335 20 днів тому +1

    ਟੀਮ ਘਰ ਪਰਿਵਾਰ ਚੈਨਲ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਬਣਦੀਆਂ ਹਨ ਹਰੇਕ ਵੀਡੀਓ ਬੱਲੇ ਬੱਲੇ ਕਰਵਾਉਂਦੀ ਹੈ ਤੁਹਾਡੀ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਆਪ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @BaljinderDhaliwal-bw7fu
    @BaljinderDhaliwal-bw7fu 21 день тому

    ❤❤

  • @happyjoshi5426
    @happyjoshi5426 21 день тому +1

    Bahut sohni video ji

  • @user-eh4ds9ee1w
    @user-eh4ds9ee1w 21 день тому

    ❤❤❤❤

  • @GSINGH447
    @GSINGH447 20 днів тому

    Very nice

  • @kuldeepkaur-hk5ms
    @kuldeepkaur-hk5ms 21 день тому

    pehla waly ghr ch hi video bnayo ❤oss ghar vich jada funn hunda

  • @veerpaalkaurvlog7797
    @veerpaalkaurvlog7797 21 день тому

    Veerpal sara din kmm kmm krdi rehndia te nale lashi veere te rohb marriage 😂😂

  • @sukhjeetkaur68
    @sukhjeetkaur68 21 день тому

    ❤❤❤❤❤

  • @user-pc8dj3cs1q
    @user-pc8dj3cs1q 21 день тому

    Very,nice,video❤❤

  • @veenasharma638
    @veenasharma638 21 день тому

    Nice video

  • @sunnybhai18060
    @sunnybhai18060 21 день тому

    Very very very nice video so funny

  • @kulwinderknagra3640
    @kulwinderknagra3640 21 день тому

    🙏🙏❤❤

  • @MalkeetSingh-sr3ec
    @MalkeetSingh-sr3ec 20 днів тому

    Nice

  • @manjeetkaursidhu5314
    @manjeetkaursidhu5314 21 день тому +1

    Very nice video ਤੁਸੀ ਿਪੰਡ ਦੱਸੋ ਜੀ

  • @deepdhaliwal7854
    @deepdhaliwal7854 21 день тому

    Nyc video g ...sanu ik duje de kamm di kadar krni chahidi aa❤❤❤❤❤❤❤❤❤❤❤❤❤Deep italy

  • @BeantSingh-ih1sn
    @BeantSingh-ih1sn 21 день тому +1

    ਬਹੁਤ ਵਧੀਆ ਵੀਡੀਓ ਆ ਜੀ
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @channiverma176
    @channiverma176 21 день тому

    Aate di ki bnn gya😂😂😂😂

  • @sarbjeetkour2053
    @sarbjeetkour2053 21 день тому

    😂🤣😂🤣👌👌👍👍😄😄😄

  • @gurjotkaur8945
    @gurjotkaur8945 21 день тому +3

    ਤੁਹਾਡੀਆਂ ਸਾਰੀਆਂ videos ਬਹੁਤ ਸੋਹਣੀਆਂ ਹੁੰਦੀਆਂ ਨੇ ❤

  • @jaintara5558
    @jaintara5558 21 день тому

    Satsriakal babeji sab to jyada mei tuhadi videos share kardi haa. Mind na karna tusi 4 video vich ek hi bedsheet bichai hai. Only mazak kar rahe haa. Assi ta Monday aur veervar wait karde haa video deken di. Sada naam bol do jain Tara and ravneet chandigarh

    • @jaintara5558
      @jaintara5558 20 днів тому

      Babeji assi tuhadi team nu bahut pyar karde Haan mazak kiti si bedsheet wali mind na karna pl sada naam jarur comments vich bol dena Jain Tara and ravneet chandigarh

  • @boharsingh7725
    @boharsingh7725 21 день тому +2

    ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍

  • @tarnpreetsingh8334
    @tarnpreetsingh8334 20 днів тому

    😀😀❤❤❤❤❤❤😊

  • @gsinghjawanda5373
    @gsinghjawanda5373 21 день тому

    ਇੱਕ ਡਾਇਲਾਗ ਹੈ ਜਿਹੜਾ ਸਾਰੀਆ ਬੀਬੀਆ ਨੂੰ ਵਿਰਾਸਤ ਵਿੱਚ ਮਿਲਿਆ ਹੈ ਹੋਰ ਕੋਈ ਵਾਹ ਪੇਸ਼ ਨਾ ਜਾਦੀ ਵੇਖ ਕਹਿਣਗੀਆ ਫਲਾਣਿਆ ਦੇ ਬੰਦੇ ਵੀ ਹੈ ਉਹ ਵੀ ਤਾਂ ਕੰਮ ਕਰਦੇ ਹਨ ਬਸ ਇਨ੍ਹਾਂ ਕਹਿਣ ਦੀ ਦੇਰ ਸੀ ਬੰਦੇ ਨੂੰ ਅੱਗ ਲੱਗ ਜਾਦੀ ਹੈ ਫਿਰ ਸ਼ੁਰੂ ਹੋ ਜਾਦਾ ਹਮ ਕੋ ਤੁਮਕੋ ਇਹਨੂੰ ਕਹਿਦੇ ਹਨ ( ਕਲੇਸ਼ )😂🙏😀

  • @harpreetsingh-gt1db
    @harpreetsingh-gt1db 21 день тому

    😅😅😅❤❤❤❤

  • @inderjitkaur4820
    @inderjitkaur4820 21 день тому

    Bahut sohni video hai 👌👌👌👌 good massage 👍👍👍👍 inderjit kaur bathinda

  • @jaggishing4923
    @jaggishing4923 21 день тому

    Jagjit Singh Chawla

  • @makhangrewal9114
    @makhangrewal9114 21 день тому

    😅😅😅😂😅

  • @user-gc8zr7cg7r
    @user-gc8zr7cg7r 21 день тому

    🙏🙏🙏❤❤❤❤❤

  • @user-xm9sh6zn8w
    @user-xm9sh6zn8w 19 днів тому

    😂😂😂😂✌✌

  • @abhishekgill353
    @abhishekgill353 21 день тому

    Very nice 👌 😢😢😢😅

  • @user-sb6fy8il3m
    @user-sb6fy8il3m 21 день тому

    😄😄😄

  • @SukhpreetSingh-xu9sk
    @SukhpreetSingh-xu9sk 21 день тому

    Halo veerpal tiaman keaia jisi ki kam usaiko saji or Kari ti aginagi

  • @channiverma176
    @channiverma176 21 день тому

    Funny vdo

  • @madhusabharwal3449
    @madhusabharwal3449 21 день тому

    ਬਹੁਤ ਵਧੀਆ ਵੀਡੀਓ ਜੀ ਜੋ ਕੰਮ ਖੇਤਾਂ ਵਿੱਚ ਆਦਮੀ ਕਰ ਸਕਦਾ ਊਹ ਅੋਰਤਾਂ ਨਹੀਂ ਕਰ ਸਕਦੀਆਂ ਤੇ ਘਰ ਦਾ ਰਸੋਈ ਵਾਲਾ ਕੰਮ ਮਰਦ ਨਹੀਂ ਕਰ ਸਕਦੇ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤❤

  • @ranjitsinghkhangura9514
    @ranjitsinghkhangura9514 21 день тому

    Very very butifull video 👌👌👌👌👌God bless you 🙏🏻🙏🏻From. Dr. Ranjit Singh Khangura pind LATALA Distt Ludhiana now Calgary Canada

    • @user-dp8iv1bg3f
      @user-dp8iv1bg3f 21 день тому

      ਬਹੁਤ ਵਧੀਆ ਵੀਡੀਓ ਹੈ ਜੀ ਭੁਪਿੰਦਰ ਕੌਰ ਫਫੜੇ ।

  • @BhumiAtwal
    @BhumiAtwal 21 день тому

    🙏🙏👌👌😅😁❤️❤️

  • @mukhtiarsinghtaggar1445
    @mukhtiarsinghtaggar1445 21 день тому +1

    ਹੋਰ ਸੱਭ ਠੀਕ ਹੈ ਖੂੰਡੇ ਵਾਲੀ ਬੇਬੇ ਦੀ ਕਮਾਲ ਦੀ ਐਕਟਿੰਗ ਹੈ ਰੋਬ ਬਹੁਤ ਹੁੰਦਾ ਸਾਰਾ ਟੱਬਰ ਭੱਜਿਆ ਫਿਰਦਾ ਮੁਹਰੇ ਮੁਹਰੇ ❤

  • @Japnoorsekhon170Sekhon-gp8nd
    @Japnoorsekhon170Sekhon-gp8nd 21 день тому

    😅😅

  • @jatindergill5471
    @jatindergill5471 21 день тому

    Sada naam nahi bolde. Jatinder Singh talwandi bahi

  • @channiverma176
    @channiverma176 21 день тому

    Lachhi voht sohna lg gya bhande manjda nd jhhadu landa😂😂😂😂😂😂

  • @KamalSran-sn1fm
    @KamalSran-sn1fm 19 днів тому

    Hlo

  • @promilanarang8634
    @promilanarang8634 21 день тому

    Bahut achi video haddi bebe tha bahut badhiya role h ji

  • @user-sl2if7ku8h
    @user-sl2if7ku8h 21 день тому

    Boht pyaari video very good harminder kaur

  • @user-ek4yn6ll2r
    @user-ek4yn6ll2r 21 день тому

    ❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @kulvirsohi4917
    @kulvirsohi4917 21 день тому

    ਸਿਰਾ ਕੰਮ ਮਨਿੰਦਰ ਕੌਰ ਬਨਭੌਰਾ ਪਿੰਡ ਕਿਹੜਾ ਵੀਰੇ

  • @sukhrajkaurgrewal3782
    @sukhrajkaurgrewal3782 21 день тому

    ਬਹੁਤ ਵਧੀਆ ਵੀਡੀਓ ਹੈ ਜੀ