ਆਮੇਰ (ਜੈਪੁਰ )ਕਿਲਾ ਆਖ਼ਰੀ ਭਾਗ | Preet Singh Saini

Поділитися
Вставка
  • Опубліковано 21 жов 2024

КОМЕНТАРІ • 67

  • @BalkarSigh19
    @BalkarSigh19 7 місяців тому +17

    ਸੈਣੀ ਸਾਹਿਬ ਯਾਦਾਂ ਹੀ ਰੈਹ ਗਈਆਂ ਮਨ ਵਿਚ ਤੁਹਾਡੀਆਂ ਮੈ ਤੁਹਾਡੇ ਹਰ ਖਬਰ ਨਾਲ ਸੈਹਿਮਤ ਸੀ ਵਾਹਿਗੁਰੂ ਭਲਾ ਕਰੇ

  • @amarbirsingh3936
    @amarbirsingh3936 7 місяців тому +17

    ਬਾਈ ਸੱਚ ਦੀ ਜੀਤ ਸੈਨੀ ਸਾਹਿਬ ਦਿਲ ਵਿੱਚ ਵਸਣ ਗੇ ਸੈਨੀ ਸਾਹਿਬ ਦਾ ਫਰਮਾਨ ਨੋ ਇਲੈਕਸਨ ਯਸ ਸਿਲੈਕਸ਼ਨ

  • @gurpritamsingh8050
    @gurpritamsingh8050 7 місяців тому +8

    ਵੀਰਿਆ ਬਹੁਤ ਹੀ ਜ਼ਿਆਦਾ ਯਾਦ ਆ ਰਹੀ ਹੈ ਤੁਹਾਡੀ। 😢😢😢😢😢😢😢😢😢 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਸ਼੍ਰੋਮਣੀ ਕਮੇਟੀ ਦੇ ਕੁੱਝ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਅਤੇ ਕਾਲ਼ੀ ਦਾਲ ਬਾਦਲਾਂ ਦਾ ਸਰਵਨਾਸ਼ ਕਰ ਦਿਓ ਜੀ ਅਤੇ ਕਿਰਪਾ ਕਰਕੇ ਇਸ ਵੀਰੇ ਨੂੰ ਜਲਦੀ ਤੋਂ ਜਲਦੀ ਵਾਪਸ ਭੇਜ ਦਿਓ ਜੀ, ਬਹੁਤ ਜ਼ਿਆਦਾ ਲੋੜ ਹੈ ਇਸ ਇਮਾਨਦਾਰ ਅਣਥੱਕ ਅਨਮੋਲ ਹੀਰੇ ਵਰਗੇ ਵੀਰੇ ਦੀ ਪੰਥ ਨੂੰ। 😢😢😢😢😢😢😢😢😢😢😢😢😢😢😢😢😢😢😢

  • @GurmeetSingh-vu4fv
    @GurmeetSingh-vu4fv 7 місяців тому +11

    ਹੇ ਰੱਬਾ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਸੈਣੀ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ 😢😢😢😢

  • @kiranjitsidhu7938
    @kiranjitsidhu7938 7 місяців тому +32

    ਸੈਣੀ ਵੀਰ ਕਿਥੇ ਤੁਰ ਗਿਆ ਸੱਚ ਬੋਲਣ ਵਾਲੇ ਦੇ ਦੁਸ਼ਮਣ ਬਹੁਤ ਹੁੰਦੇ ਆ ਜਿਸ ਨੇ ਵੀ ਸੈਣੀ ਵੀਰ ਨੂੰ ਕੁੱਝ ਕੀਤਾ ਉਸਦਾ ਕੱਖ ਨਾ ਰਹੇ ਗੁਰੂ ਰਾਮਦਾਸ ਜੀ ਮੇਹਰ ਕਰਨੀ ਸੱਚ ਦੀ ਜਿੱਤ ਹੋਵੇ ਲੱਖਾ ਸੈਣੀ ਵਾਪਸ ਭੇਜ ਦਿਓ

    • @KabalSingh-uk3nq
      @KabalSingh-uk3nq 7 місяців тому +1

      WAHEGURU JI 🙏🙏

    • @SinghBh-mu8wv
      @SinghBh-mu8wv 7 місяців тому +2

      ਸੈਣੀ ਵੀਰ ਸੁਪਨੇ ਵਿੱਚ ਵੀ ਨਹੀਂ ਆਉਂਦਾ ਕਿਉਂ ਦੂਰੀ ਵੱਟੀ 26 ਫਰਵਰੀ ਤਿੰਨ ਵਾਰ ਗੱਲ ਹੋਈ ਪੁੱਤ ਪੁੱਤ ਕਹਿ ਕੇ ਬੁਲਾਉਂਦੇ ਸੀ ਪੱਤਰਕਾਰੋ ਭਰਾਵੋ ਸੈਣੀ ਵੀਰ ਬਣੋ ਸਾਨੂੰ ਘਾਟ ਨਾ ਮਹਿਸੂਸ ਹੋਵੇ ਉਨਾਂ ਦੀ😢😢

    • @rajwinderkaur8905
      @rajwinderkaur8905 7 місяців тому +1

      👍

  • @ARTMASTER1313
    @ARTMASTER1313 7 місяців тому +16

    ਵਾਹਿਗੁਰੂ ਪ੍ਰੀਤ ਸਿੰਘ ਸੈਣੀ ਵੀਰ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ

    • @SinghBh-mu8wv
      @SinghBh-mu8wv 7 місяців тому +2

      ਸਾਡੇ ਲਾਣੇ ਨੇ ਤਾਂ ਕਬਰਾਂ ਬਣਾ ਤੀਆਂ ਸਾਡੇ ਇਤਿਹਾਸਿਕ ਸਥਾਨਾਂ ਦੀਆਂ ਫਿਰ ਅਸੀਂ ਕਿੱਦਾਂ ਆਪਣੇ ਕਹਿ ਲਈਏ ਜੋ ਵੀ ਡਾਟਾ ਰਹਿੰਦਾ ਮੇਰੇ ਭਰਾਵੋ ਇਹ ਹੋ ਨਹੀਂ ਸਕਦਾ ਪ੍ਰੀਤ ਬਈ ਜਿਹਦੇ ਨਾਲ ਖੁੱਲਦਾ ਸੀ ਦਿਲੋਂ ਖੁੱਲਦਾ ਸੀ ਤੁਹਾਨੂੰ ਸਭ ਪਤਾ ਹੈ ਉਹਦੀ ਸੋਚ ਨੂੰ ਜਿੰਦਾ ਰੱਖਣਾ ਚਾਹੁੰਦੇ ਹੋ ਸਭ ਕਲੀਅਰ ਕਰਿਓ ਟਾਈਮ ਆਉਣ ਤੇ ਇਹਨਾਂ ਦਾ ਸਾਂਹ ਘੁੱਟ ਦਾਂਗੇ ਵੋਟਾਂ ਨਾ ਪਾਇਓ ਇਸ ਲਾਣੇ ਨੂੰ ਨਾ ਮੋਤੀ ਲਾਣੇ ਨੂੰ ਕਦੇ ਕਹਿੰਦੇ ਨੰਨੀ ਖੜੀ ਹੋਊ ਸੁੱਖਾ ਖੜਾ ਹੋ ਚਾਹੇ ਢੀਡਸੇ ਹੋਣ ਚਾਹੇ ਜਗੀਰੋ ਹੋਵੇ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਨਹੀਂ ਪਾਉਣੀ ਨਹੀਂ ਪਾਉਣੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਾਫ ਨਹੀਂ ਕਰਨਾ ਨਾ ਪ੍ਰੀਤ ਬਾਈ ਨੇ ਮਾਫ ਕਰਨਾ ਸਾਡਾ ਭਰਾ ਅਮਰ ਹੈ ਅਮਰ ਰਹੂ

    • @ARTMASTER1313
      @ARTMASTER1313 7 місяців тому +1

      @@SinghBh-mu8wv ਬਿਲਕੁੱਲ ਠੀਕ ਕਿਹਾ ਵੀਰ

    • @nachhattarkaur7600
      @nachhattarkaur7600 7 місяців тому

      100%ਸਹੀ ਕਿਹਾ ​@@SinghBh-mu8wv

  • @triloksingh7552
    @triloksingh7552 7 місяців тому +16

    ਪ੍ਰੀਤ ਪੀੜ ਤੇਰੇ ਜਾਣ ਦੀ ਕੇਵਲ ਮਹਿਸੂਸ ਹੀ ਕੀਤੀ ਜਾ ਸਕਦੀ ਲਿਖੀਂ ਨਹੀਂ ਜਾ ਸਕਦੀ ਦਾਤਾ ਤੇਰਾ ਨਿਵਾਸ ਚਰਨਾਂ ਵਿੱਚ ਬਖਸ਼ਣ

  • @supinderkaurgill2371
    @supinderkaurgill2371 7 місяців тому +6

    ਸੈਣੀ ਬੇਟੇ ਪ੍ਰਮਾਤਮਾ ਤੁਹਾਨੂੰ ਕਿਥੇ ਲੈ ਗਿਆ ਯਕੀਨ ਨਹੀ ਆ ਰਿਹਾ

  • @martinamorgenstern4002
    @martinamorgenstern4002 7 місяців тому +5

    ਵਾਹਿਗੁਰੂ ਜੀ chardikla bakhshen apne charna ch Preet singh saini ਜੀ ਨੂੰ. 🙏🏾❤🌷

  • @JaspalSingh-jd5zg
    @JaspalSingh-jd5zg 7 місяців тому +3

    ਪ੍ਰੀਤ ਸੈਣੀ ਦਾ ਚੈਨਲ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਂਦਾ ਜੀ.. ਤਾਂ ਕੇ ਓਹ ਅਮਰ ਰਹੇ.. ਬਹੁਤ ਧੰਨਵਾਦ ਹੋਵੇਗਾ ਜੀ...

  • @jorasingh1903
    @jorasingh1903 7 місяців тому +1

    ਪ੍ਰੀਤ ਸਿੰਘ ਸੈਣੀ ਜੀ ਆਪ ਦੀ ਬਹੁਤ ਹੀ ਯਾਦ ਆਉਂਦੀ ਹੈ। ਸਚ ਦਾ ਸੂਰਜ ਸਦਾ ਲਈ ਵਿਛੜ ਗਿਆ

  • @SukhpalSingh-jc3fd
    @SukhpalSingh-jc3fd 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @AmarjitSingh-qb6du
    @AmarjitSingh-qb6du 7 місяців тому +1

    ਬਈ ਜੀ ਤੁਸੀ ਹਮੇਸ਼ਾ ਸਿੱਖ ਕੌਮ ਦੇ ਦਿਲਾਂ ਚ ਰਹੋ ਗਏ ਜੀ

  • @rajwinderkaur8905
    @rajwinderkaur8905 7 місяців тому +1

    🙏🙏🙏🙏🙏ਵਾਹਿਗੁਰੂ ਜੀ ਪਾਰਿਤ ਨੂੰ ਵਾਪਿਸ ਭੇਜ ਦਿਓ

  • @KaramjitSingh-ni1qu
    @KaramjitSingh-ni1qu 7 місяців тому +1

    ਵੀਰ ਪਰੀਤ ਸਿੰਘ ਸੈਣੀ ਤੁਹਾਡੀ ਬਹੁਤ ਘਾਟ ਰੜਕਦੀ ਰਹੂ

  • @davindersinghbrar7024
    @davindersinghbrar7024 7 місяців тому +1

    🙏🏾🙏🏾🙏🏾🙏🏾🙏🏾

  • @balkarsingh4166
    @balkarsingh4166 7 місяців тому +1

    ਵਾਹਿਗੁਰੂ ਜੀ ਸੈਣੀ ਨੂੰ ਦੁਬਾਰਾ ਫਿਰ ਇਸ ਦੁਨੀਆਂ ਤੇ ਭੇਜਣਾ ਉਹਦੇ ਦੁਸ਼ਮਣਾਂ ਦਾ ਮਲੀਆਮੇਟ ਹੋ ਜਾਵੇ

  • @waheguru16710
    @waheguru16710 7 місяців тому +9

    ਅਕਾਲੀਆ ਦਾ ਕਾਲ ਹੁਣ ਨੇੜੇ ਆ ਗਿਆ ਹੈ.... ਬਹੁਤਾ ਸਮਾਂ ਉਹਨਾਂ ਨੇ ਵੀ ਖੁਸ਼ ਨਹੀਂ ਰਹਿਣਾ.....

  • @RajbirKaur-r5t
    @RajbirKaur-r5t 7 місяців тому

    Waheguru ji vapas bhej do Sade. Veer nu panth nu lor aa🙏🙏🙏🙏

  • @ranjitkaur579
    @ranjitkaur579 7 місяців тому

    Waheguru ji

  • @ting-ringsingh4069
    @ting-ringsingh4069 7 місяців тому +3

    Missing Preet saini

  • @bikerkhehra9202
    @bikerkhehra9202 7 місяців тому +1

    Saini veer miss you 😢

  • @amarjitkaur3694
    @amarjitkaur3694 6 місяців тому

    ਪੁਤ ੳਚੇ ਚੜ੍ਹਨ ਨਾਲ ਤੇਰਾ ਸਾਹ ਚੜ ਰਿਹਾ ਹੈੲਇਥੇ ਤਾ ਮੌਤ ਨਹੀ ਹੋਣੀ

  • @GurmeetSingh-vu4fv
    @GurmeetSingh-vu4fv 7 місяців тому +1

    ਲੀਜੈਂਡਜ਼ ਨੈਬਰ ਡਾਈ❤❤

  • @Soniagaming80
    @Soniagaming80 7 місяців тому

    Pahli var preet saini da smile dakhe si poora episode chha

  • @sarabjeetgill4556
    @sarabjeetgill4556 7 місяців тому +2

    Miss you putter

  • @gurmitminhas6461
    @gurmitminhas6461 7 місяців тому

    Miss you saini Singh

  • @singhbindi9806
    @singhbindi9806 7 місяців тому

    Veer ji tusi miss you ❤🙏

  • @simranrandhawa9037
    @simranrandhawa9037 7 місяців тому

    Waheguru Waheguru tu hi tu ennea samjhdar sianea bndian nu jaldi hi lai janda a.

  • @BKK454
    @BKK454 7 місяців тому +1

    ਕਿੱਲ਼੍ਹਾ

  • @mohinderkaur5165
    @mohinderkaur5165 7 місяців тому

    Miss you putt

  • @SurinderSingh-hw2jc
    @SurinderSingh-hw2jc 7 місяців тому

    Miss you veer g

  • @kmattu2793
    @kmattu2793 7 місяців тому

    Preet ji miss you ❤

  • @Preetsandhu122
    @Preetsandhu122 7 місяців тому

    ਵੀਰੇ ਕਾਸ਼ ਤੁਹਾਨੂੰ ਮੈ ਮਿਲ ਪਾਉਂਦੀ, ਤੁਸੀ ਬਹੁਤ ਮਹਾਨ ਹੋ ਰਹਿੰਦੀ ਦੁਨੀਆਂ ਤਕ ਤੁਹਾਡਾ ਨਾਮ ਲਿਆ ਜਾਵੇਗਾ, ਸਾਨੂੰ ਸਭ ਨੂੰ ਤੁਹਾਡੇ ਤੇ ਮਾਣ ਹੈ ❤❤

    • @balkarsingh4166
      @balkarsingh4166 7 місяців тому

      ਸੱਚੇ ਲੋਕ ਪਰੀਤ ਸੈਣੀ ਬਹੁਤ ਪਿਆਰ ਕਰਦੇ ਆ

  • @sulakhanmaan4415
    @sulakhanmaan4415 7 місяців тому

    ਵੀਰ ਕਿੱਥੋਂ ਲੱਭਾ ਗੇ ਤੇਰੇ ਵਰਗਾ ਹਿਰਾ 🙏😔

  • @PaviterSingh-c9l
    @PaviterSingh-c9l 7 місяців тому

    ਵੀਰ ਜੀ ਤੁਹਨਨ੍ਹ ਸੁਟਠ ਹੈ

  • @jagjitkaur1150
    @jagjitkaur1150 7 місяців тому +2

    Seni put asi tenu bahot miss karde an tu kith chalia gia

  • @sartajbajwa-uv3rn
    @sartajbajwa-uv3rn 7 місяців тому +1

    Saini veer hemesa amar rehve

  • @RajbirKaur-r5t
    @RajbirKaur-r5t 7 місяців тому

    🙏🙏🙏🙏🙏

  • @BaljeetSingh-yl1ju
    @BaljeetSingh-yl1ju 7 місяців тому

    🎉shares

  • @googleuser747
    @googleuser747 6 місяців тому

    ਸਿੱਖੀ ਸਰੂਪ ਵਿੱਚ ਵੀਰ ਪ੍ਰੀਤ ਸਿੰਘ ਸੈਣੀ ਆਉਣ ਲੱਗ ਪਿਆ ਸੀ ਇਹ ਹੀ ਕੁੱਝ ਲੋਕਾਂ ਤੋ ਬਰਦਾਸ਼ਤ ਨਹੀਂ ਹੋਈਆਂ ਉਹਨਾਂ ਲੋਕਾਂ ਦੇ ਭੇਦ ਖੋਲਦਾ ਸੀ ਇਸੇ ਕਰਕੇ ਵੀਰ ਪ੍ਰੀਤ ਉਹਨਾਂ ਤੋ ਬਰਦਾਸ਼ਤ ਹੋਣਾ ਨਹੀਂ ਸੀ ਕੋਈ ਨਹੀਂ ਵੀਰ ਜੀ ਲੋਕ ਤੁਹਾਡਾ ਸੱਚ ਸਭ ਦੇ ਸਾਹਮਣੇ ਲਾਉਣ ਗੇ ਜੀ।

  • @diltajsingh8066
    @diltajsingh8066 7 місяців тому +1

    Preet veer g tusi sade ❤to kadi v nhi bul sakdhe 😭😭😭

  • @DarshanSingh-l2d
    @DarshanSingh-l2d 7 місяців тому +1

    Kematlab

  • @ranikaur3681
    @ranikaur3681 6 місяців тому

    Sani veer amar ha

  • @supinderkaurgill2371
    @supinderkaurgill2371 7 місяців тому

    😢😢

  • @JaspalSingh-jd5zg
    @JaspalSingh-jd5zg 7 місяців тому +1

    ਪ੍ਰੀਤ ਸੈਣੀ ਇੱਕ ਸੱਚੇ ਇਨਸਾਨ ਸੀ,, ਸਰਕਾਰ ਨੂੰ ਵੀ ਚਾਹੀਦਾ ਕੇ ਜੋ ਆਖਿਰ ਵਾਰ ਪ੍ਰੀਤ ਨਾਲ ਹੋਇਆ ਉਸ ਨੂੰ ਜੱਗ ਜ਼ਾਹਿਰ ਕਰਨ.. ਸੱਚ ਕਦੇ ਮਰਦਾ ਨਹੀਂ,, ਪ੍ਰੀਤ ਸੈਣੀ ਅਮਰ ਹੋ ਗਿਆ..

  • @satnamsingh494
    @satnamsingh494 7 місяців тому +1

    Bro yadn reh gyean

  • @jagdevsingh7524
    @jagdevsingh7524 7 місяців тому +2

    ਭਾਰਤ ਵਿੱਚ ਐਮਰਜੈਂਸੀ 1975/77 ਵਿੱਚ ਲੱਗੀ ਸੀ ਸ਼ਾਇਦ। ਜੇ ਕਰ ਕਿਸੇ ਭਰਾ ਨੂੰ ਪਤਾ ਹੋਵੇ ਤਾਂ ਦੰਸਣਾ ਸੀ।

    • @surinderKaur-bj7um
      @surinderKaur-bj7um 7 місяців тому

      ਹਾਂ ਲੱਗਭੱਗ 1975 ਵਿੱਚ ਲੱਗ ਸੀ

    • @jagdevsingh7524
      @jagdevsingh7524 7 місяців тому

      @@surinderKaur-bj7um ਹਾਂ ਜੀ

  • @jaswindersra4007
    @jaswindersra4007 7 місяців тому

    ਵੀਰੇ ਐਮਰਜੈਂਸੀ,1977 ਵਿੱਚ ਲੱਗੀ ਸੀ

  • @gurdeepkaur6181
    @gurdeepkaur6181 7 місяців тому

    ਨਹੀਂਓਂ ਲੱਭਣੇ ਲਾਲ ਗੁਆਚੇ

  • @kuldeepsidhu7423
    @kuldeepsidhu7423 7 місяців тому

    Preet. Veer. Hunn. Sanu. Apee. Sod. Changa. Nee. Lug. Da. Room. Aa. Zadaa

  • @satnamsingh494
    @satnamsingh494 7 місяців тому +1

    Bai yakin ni aonda sach khand ch chala gyea

  • @DarshanSingh-l2d
    @DarshanSingh-l2d 7 місяців тому +2

    Drama

  • @btsrulesa.r.m.yisunbeatabl2885
    @btsrulesa.r.m.yisunbeatabl2885 6 місяців тому

    Emergency 1977 wich lagging se na ke 1984 me pahil apni information correct karo

  • @KulwinderKaur-r8u
    @KulwinderKaur-r8u 7 місяців тому

    Put tenu ta saa charda c

  • @inderpalsinghrefuji9374
    @inderpalsinghrefuji9374 7 місяців тому +2

    Waheguru ji

  • @kulwantdhaliwal4469
    @kulwantdhaliwal4469 7 місяців тому

    Miss you Virji