1984 ਸਿੱਖ ਕਤਲੇਆਮ ਤੇ ਬਣੀ ਫ਼ਿਲਮ Hawayein - Movie Release moments Canada (2003) Amitoj Maan | Babbu Maan

Поділитися
Вставка
  • Опубліковано 22 гру 2024

КОМЕНТАРІ • 222

  • @preet_kurawala
    @preet_kurawala Рік тому +54

    ਬੱਬੂ ਮਾਨ ਸਾਬ ਨੇ ਬਹੁਤ ਕੁਝ ਕੀਤਾ ਸਿੱਖ ਕੌਮ ਲਈ ਕੁਝ ਲੋਕਾਂ ਨੇ ਗੀਤਾ ਦੀਆਂ ਇਕ ਦੋ ਲਾਈਨਾਂ ਚੱਕ ਕੇ ਬਦਨਾਮ ਕੀਤਾ ਪਰ ਮਾਨ ਸਾਬ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ❤❤❤

  • @SanjeevKumar-tg7ns
    @SanjeevKumar-tg7ns Рік тому +60

    ਅੱਜ ਦੇ ਛਲਾਰੂ ਕੀ ਜਾਨਣ ਬੱਬੂ ਮਾਨ ਦੀ ਸੋਚ ਨੂੰ,,,
    ਇਸੇ ਕਰਕੇ ਕੱਟੜ ਫੈਨ ਹਾਂ ਮਾਨ ਸਾਹਿਬ ਦੇ 👌👌👌👌

  • @satinderpalsingh47
    @satinderpalsingh47 Рік тому +29

    ਧੰਨਵਾਦ ਦੇਸ਼ ਪ੍ਰਦੇਸ਼ ਟੀਵੀ ਦਾ ਸੱਚੀ ਬੱਬੂ ਓਹੀ ਵਾਂ ਪੈਰ ਨ੍ਹੀ ਛੱਡੇ

  • @mandeepsandhu3436
    @mandeepsandhu3436 Рік тому +41

    ਮੈਨੂੰ ਅੱਜ ਵੀ ਯਾਦ ਆ ਜਦੋਂ ਇਹ ਫਿਲਮ ਆਈ ਸੀ ਤਾਂ ਸੀਡੀ ਦਾ ਦੌਰ ਸੀ। ਬੱਬੂ ਮਾਨ ਤੇ ਅਮਿਤੋਜ ਮਾਨ ਹੋਣਾਂ ਨੇ ਸ਼ਾਨਦਾਰ ਪਹਿਲ ਕੀਤੀ ਸਿੱਖ ਨਸਲਕੁਸ਼ੀ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ। ਅੱਜਕਲ੍ਹ ਦੇ ਜੁਆਕ ਇਹ ਵਿਡੀਉ ਜਰੂਰ ਵੇਖਣ ਜਿਹੜੇ ਫੇਸਬੁੱਕ ਦੇ ਦੌਰ ਚ ਜੰਮ ਕੇ ਇਹੋ ਜੇ ਕਲਾਕਾਰਾਂ ਤੇ ਉਂਗਲਾਂ ਚੱਕਦੇ ਨੇ।

  • @beimaan_shera
    @beimaan_shera Рік тому +17

    ਜੋ ਲੋਕ ਅੱਜ ਮਾਨ ਸਾਬ੍ਹ ਤੇ ਉਂਗਲ ਚੱਕਦੇ ਨੇ ਕੀ ਕੀਤਾ ਇਹ ਆ ਏ ਉਹ ਵਾਹ ਏ ਅੱਜ ਤਾ ਨਿਆਣੇ ਉੱਠ ਕੇ ਮਾੜਾ ਬੋਲਦੇ ਨੇ ਪਰ ਅਸਲੀ ਸੱਚ ਤੋਂ ਅਣਜਾਣ ਨੇ ਬਹੁਤ ਬਹੁਤ ਧੰਨਵਾਦ ਥੋਡਾ ਜੀ ਜੋ ਇਹ ਇੰਟਰਵਿਊ ਪੋਸਟ ਕੀਤਾ 🙏ਤਾ ਜੋ ਸਮਝ ਸਕਣ ਕੀ ਆ ਬੱਬੂ ਮਾਨ ❤🙏ਕੱਟੜ ਫੈਨ ❤

  • @Mittipunjab
    @Mittipunjab Рік тому +47

    ਇਹ ਫਿਲਮ ਮੇਰੇ ਦਾਦੇ ਨੇ ਤੇ ਮੇਰੇ ਪਿਤਾ ਨਾਲ ਬੈਠ ਕੇ ਦਿਖਾਈ ਤੇ ਨਿੱਕੇ ਹੁੰਦਿਆਂ ਦਸਿਆ ਸੀ ਕਦੇ ਵਿ 84 ਨੂੰ ਨਾ ਭੁੱਲੋ। ਫਿਲਮ ਨੂੰ ਅੱਖਾਂ ਵਿਚਲੇ ਹੰਜੂ ਨਹੀਂ ਰੁਕੇ ਸਨ । ਕਾਂਗਰਸ ਦਾ ਕਤਲੇਆਮ ਕਦੇ ਵ ਵੀ ਨਹੀਂ ਬੁਲਾਇਆ ਜਾ ਸਕਦਾ।

  • @PankajSingh-eh4ii
    @PankajSingh-eh4ii Рік тому +18

    ਬੱਬੂ ਮਾਨ ਤੇ ਅਮਿਤੋਜ਼ ਮਾਨ ਸਿਰਾ ਲਾਤੀ ਬਾਈ ❤

  • @ramanhanda1473
    @ramanhanda1473 Рік тому +13

    ਐਵੇਂ ਨੀ ਦੁਨੀਆ ਉਸਤਾਦ ਮੰਨਦੀ

  • @beimaan_shera
    @beimaan_shera Рік тому +28

    ਮਾਨ ਸਾਬ੍ਹ ਨੇ ਹਮੇਸ਼ਾਂ ਪੰਜਾਬ ਤੇ ਪੰਜਾਬੀ ਲੋਕਾਂ ਦੀ ਗੱਲ ਕੀਤੀ ਆ 🙏ਤਾਹੀ ਹੁਣ ਤੱਕ ਕੱਟੜ ਫੈਨ ਆ 🙏

  • @harjindersinghharjinder5543
    @harjindersinghharjinder5543 Рік тому +11

    20 ਸਾਲ ਹੋ ਗਏ ਪੁਰੇ ਕਿਆ ਬਾਤ‌ ਹੈ ਮਾਨ ਸਾਬ ਕਾਸ਼ ਕਿਤੇ ਹੋਣ ਆਉਂਦੀ ਲੈਰ ਵਣ ਜਾਣੀ ਸੀ

  • @JessyChahalMusic
    @JessyChahalMusic Рік тому +44

    ਬਾਈ ਬੱਬੂ ਮਾਨ ਸਾਬ ਤੁਹਾਡਾ ਬਹੁਤ ਸਤਿਕਾਰ ਅਤੇ ਪਿਆਰ❤️
    ਛੱਡਿਆ ਨਹੀਂ ਕੋਈ ਵਿਸ਼ਾ,ਦੇਖ ਲੈ ਸਾਰੇ ਗਾ ਦਿੱਤੇ💯✅💪

  • @AvtarSingh-gh3es
    @AvtarSingh-gh3es Рік тому +59

    ਬਹੁਤ ਵਧੀਆ ਫਿਲਮ ਸਬੰਧੀ ਇਹ ਪ੍ਰੋਗਰਾਮ upload ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @preet_kurawala
    @preet_kurawala Рік тому +8

    ਸਾਰੇ ਲੋਕਾਂ ਨੂੰ ਹਵਾਏ ਤੇ ਏਕਮ ਫਿਲਮ ਜਰੂਰ ਦੇਖਣੀ ਚਾਹੀਦੀ ਹੈ

  • @Dosanjh84
    @Dosanjh84 Рік тому +6

    ਸਦਾ ਮਾਣ ਰਹੇਗਾ ਕਿ ਬੱਬੂ ਮਾਨ ਨੂੰ ਸੁਣਦੇ ਦੇਖਦੇ ਹਾਂ, ਬਹੁਤ ਬਹੁਤ ਧੰਨਵਾਦ ਇਹ ਮੁਲਾਕਾਤ ਪਾਉਣ ਲਈ।

  • @legendbandye
    @legendbandye Рік тому +33

    Love you maan saab ਰੋਣ ਆਗਿਆ ਬਾਈ ਏਨ੍ਹਾ innocent 😢😢😢❤❤❤❤

  • @ravinderwarring01
    @ravinderwarring01 Рік тому +12

    ਇਹ ਰੁਤਬਾ ਸਿਰਫ ਬੱਬੂ ਮਾਨ ਦਾ ਹੀ ਆ ❤

  • @balrajdhillon584
    @balrajdhillon584 Рік тому +25

    ਬਹੁਤ ਵਧੀਆ ਲੱਗਾ ਇਹ ਪ੍ਰੋਗਰਾਮ ਦੇਖ ਕੇ, ਧੰਨਵਾਦ ਥਿੰਦ ਸਾਬ ਤੇ ਅਟਵਾਲ ਸਾਬ 🙏🏼

  • @sukhdhindsa6842
    @sukhdhindsa6842 Рік тому +8

    ਸੱਚ ਐ

  • @jeetakaint
    @jeetakaint Рік тому +24

    ਆ CLIP ਦੀ ਬਹੁਤ ਲੋੜ ਸੀ,,ਜੋ ਲੋਕ ਕਹਿੰਦੇ ਸੀ ਬੱਬੂ ਮਾਨ ਨੇ ਕਦੇ ਖਾਲਿਸਤਾਨ ਦੀ ਗੱਲ ਨਈ ਕੀਤੀ ਆ ਵੀਡੀਓ ਦੇਖ ਲਓ 🙏🙏

    • @karanrajput4697
      @karanrajput4697 Рік тому +2

      Hun ni karda waise na hi kare ta vadia a.

    • @evilscientistdr.jackal9113
      @evilscientistdr.jackal9113 Рік тому

      ​@@karanrajput4697ਕਿਉ ਨੀ ਕਰਦਾ, ਪੂਰੀ ਪਿ੍ਰਥਵੀ ਤੇ ਰਹਿੰਦਾ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਖਾਲਿਸਤਾਨ ਬਣੇ।

    • @karanrajput4697
      @karanrajput4697 Рік тому +1

      @@evilscientistdr.jackal9113 haha😂 poori prithvi nu ta pata vini😂

    • @karanrajput4697
      @karanrajput4697 Рік тому +3

      @@evilscientistdr.jackal9113 babbu maan khalistan di support ni karda hun, vadia educated banda aa.... Hun ehnu akal aa gyi tahi ni khalistan di gal karda, waise vi Pakistan India to alag hoya c ajj bankrupt hoya pya Punjab da esto vi bura haal hona alag hoke but oh din kade ni aa sakda.

    • @evilscientistdr.jackal9113
      @evilscientistdr.jackal9113 Рік тому

      @@karanrajput4697 ਤੇਰਾ ਮਨ ਵੀ unconscious ਲੈਵਲ ਤੇ ਖਾਲਿਸਤਾਨ ਚਾਹੁੰਦਾ ਹੈ।ਪਰ ਤੁਸੀਂ ਹਿੰਦੂ ਚਾਹੁੰਦੇ ਹੋ ਕਿ ਸਾਰਾ ਭਾਰਤ ਹੀ ਖਾਲਿਸਤਾਨ ਬਣੇ। ਤੁਸੀਂ ਆਪਣੇ ਇਲਾਕੇ ਜਿੱਥੇ ਰਹਿੰਦੇ ਹੋ ਉੱਥੋ ਨਸ਼ਾ, ਜਾਤੀ ਭੇਦ-ਭਾਵ ਆਪ ਖ਼ਤਮ ਕਰਨ ਦੀ ਕੋਸ਼ਿਸ਼ ਕਰੋ। ਸਾਡੇ ਆਸਰੇ ਨਾ ਰਹੋ। ਪਹਿਲਾਂ ਸਾਨੂੰ ਪੰਜਾਬ ਹੈ ਬਾਕੀ ਬਾਅਦ ਵਿੱਚ ਦੇਖਾਂਗੇ।
      ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ 4ਜੂਨ ਤੱਕ ਅਲੱਗ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ, ਉਸਨੇ ਕਿਹਾ ਸੀ ਕਿ ਅਸੀਂ ਯੂਨੀਅਨ ਵਿੱਚ ਰਹਿ ਕੇ ਹੀ ਆਪਣੇ ਹੱਕ ਲੈਣਾ ਚਾਹੁੰਦੇ ਹਾ।ਜੇਕਰ ਇੰਦਰਾ ਗਾਂਧੀ ਦੀ ਸਰਕਾਰ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰੇਗੀ,ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇੰਦਰਾ ਗਾਂਧੀ ਨੇ ਹਮਲਾ ਕੀਤਾ ਤੇ ਨਿਸ਼ਾਨ ਸਾਹਿਬ ਪੁੱਟ ਕੇ ਉੱਥੇ ਤਿਰੰਗਾ ਝੰਡਾ ਲਹਿਰਾਇਆ ( ਇੱਕ ਦੇਸ਼ ਆਪਣੇ ਦੇਸ਼ ਦਾ ਝੰਡਾ ਜਿੱਤ ਵਜੋਂ ਦੂਜੇ ਦੇਸ਼ ਦੇ ਸਥਾਨ ਤੇ ਲਾਉਂਦਾ ਹੈ)
      ਕੀ ਜਿਸ ਨਿਸ਼ਾਨ ਸਾਹਿਬ, ਗੁਰੂਆਂ ਨੇ ਸਾਡੀ ਹੋਂਦ ਬਚਾਉਣ ਖਾਤਰ ਜ਼ੁਲਮ ਤੇ ਧਰਮ ਪਰਿਵਰਤਨ ਰੋਕਣ ਲਈ ਆਪਣਾ ਸਾਰਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ ਹੋਵੇ। ਉਸ ਦੀ ਕਦਰ ਉਸਨੇ ਦੇ ਨਿਸ਼ਾਨ ਸਾਹਿਬ ਪੁੱਟ ਕੇ ਕਰਨੀ ਚਾਹੀਦੀ ਸੀ?

  • @nikhilmehra835
    @nikhilmehra835 Рік тому +45

    Proud to be a fan of Babbu Maan Saab ❤️

  • @Lovejeetsingh199
    @Lovejeetsingh199 Рік тому +9

    10:32 maan v ohhi fan v ohhi ❤

  • @HarpreetSingh-mx7oy
    @HarpreetSingh-mx7oy Рік тому +7

    ਮਾਨ ਜੀ ❤❤❤❤❤❤

  • @Deep_singh_rana2708
    @Deep_singh_rana2708 Рік тому +30

    Vintage Babbu maan ❤️

  • @navjotsingh6401
    @navjotsingh6401 Рік тому +14

    Babut sohni interview bahut sohni galbatt proud to be a fan of babbu maan only

  • @RajpalParihar-jf8vr
    @RajpalParihar-jf8vr Рік тому +9

    ਲਵ ਯੂ ਉਸਤਾਦ ਜੀ ❤❤❤

  • @khantwalajatt
    @khantwalajatt Рік тому +12

    Real legend te Punjab da Maan babbu maan

  • @harry_mall
    @harry_mall Рік тому +2

    ਧੰਨਵਾਦ ਪੁਰਾਣੀ ਵੀਡਿਓ ਪਾਉਣ ਲਈ, ਬੱਬੂ ਮਾਨ ਦੀਆਂ ਕਹੀਆਂ ਹੋਈਆਂ ਗੱਲਾਂ ਕਮਾਲ ਨੇ, ਤੇ ਓਹ ਇਹਨਾਂ ਤੇ ਖਰਾ ਵੀ ਉੱਤਰ ਰਿਹਾ ।

  • @gouravattri8099
    @gouravattri8099 Рік тому +3

    Ciraa maan j sources jayadaa hunde ta English ch bnanunde wahhh maan saab salute e ji both maan saab

  • @khantwalajatt
    @khantwalajatt Рік тому +10

    Bhut vadiya love you Maan Saab waheguru mehar kre thunde te 🙏

  • @pushpindersingh3014
    @pushpindersingh3014 Рік тому +10

    Maan Maan saab punjab de maan

  • @Amandeepbuttar-ru4gn
    @Amandeepbuttar-ru4gn Рік тому +10

    Very nyc interview of 2003.. of all tym legendary movie 🍿 hawayein great 👍

  • @paramgill7148
    @paramgill7148 Рік тому +14

    Babbu Maan hamesa sach gaunda ❤

  • @ganeevkohli7307
    @ganeevkohli7307 Рік тому +11

    Bai... Amitoj Maan Great Human Great person...Bhut Vadia Insaan hai Bai...❤❤❤❤❤

  • @kuldeepmaanbeimaan
    @kuldeepmaanbeimaan Рік тому +7

    Hawayein movie babbu maan with amitoz maan bahut vdia

  • @gursewaksingh8344
    @gursewaksingh8344 Рік тому +6

    Khalistan zindabad 🙏🙏🙏🙏

  • @harrynem
    @harrynem 2 місяці тому +2

    ਅੱਜਕਲ ਦੀਆਂ ਨਵੀਆਂ ਕਤੀੜਾਂ ਨੂੰ ਇਹ ਇੰਟਰਵਿਊ ਜਰੂਰ ਦਿਖਾਇਆ ਜਾਵੇ,

  • @Boos_Babbumaan
    @Boos_Babbumaan Рік тому +7

    USTAAD BABBU MAAN ZINDABAD

  • @paramgill7148
    @paramgill7148 Рік тому +12

    Babbu Maan ❤❤❤

  • @Amandeepbuttar-ru4gn
    @Amandeepbuttar-ru4gn Рік тому +25

    A real legend babbu maan👑🙌punjab_punjabiyat zindabaad🙏

  • @legendbandye
    @legendbandye Рік тому +9

    Maan saab ❤❤

  • @bodybuilderkaran5199
    @bodybuilderkaran5199 Рік тому +1

    Haye mera babbu❤

  • @babbumaanfan8555
    @babbumaanfan8555 Рік тому +8

    Babbumaan te Amitot saab lv u❤

  • @ishqpura8889
    @ishqpura8889 Рік тому +7

    Bai babbu maan ❤

  • @rlekhi8754
    @rlekhi8754 Рік тому +6

    Babbu Maan Ji Love you So much

  • @gursharanmann3109
    @gursharanmann3109 Рік тому +6

    bahut vdia interview 👍❤️

  • @jancysonysony6899
    @jancysonysony6899 2 місяці тому +2

    Sucha soorma vekhke aaye hajri lavaoo ❤❤❤❤

  • @GurjeetSingh-wf4jh
    @GurjeetSingh-wf4jh Рік тому +9

    Babbu Maan ❤❤❤❤ amitog ❤❤❤

  • @jugeshm
    @jugeshm Рік тому +9

    Love u maan saab❤

  • @Amandeepbuttar-ru4gn
    @Amandeepbuttar-ru4gn Рік тому +8

    Legendary Amitoj maan and babbu maan

  • @HarmanpreetSingh-o6h
    @HarmanpreetSingh-o6h Рік тому +5

    Bhout dhanwad thoda des prdes tv da

  • @GunjaOfficial-ub4yy
    @GunjaOfficial-ub4yy Рік тому +5

    Sada bai babbu ❤❤❤love uu maanaa....amitoj maan 💖 💓

  • @tarunkundu2799
    @tarunkundu2799 Рік тому +8

    Astaad G babbu maan 🎉❤

  • @gurmeetsingh7136
    @gurmeetsingh7136 Рік тому +14

    Shayad naweya nu meri gall samaj na aave. Kyuki 20 saala ch boht kuch badal gya. Par amijot te babbu ne uss time eh zurrat dikhayi cc. Jdo "bhindrawala" shabad boln to v loki ghabronde cc. v holi bol. Enna darr reha loka de mann ch punjab ch fauj te police vali hoyi tashadad te nasalkushi da. 🙏

  • @pehowaravi259
    @pehowaravi259 Рік тому +3

    Babbu Maan Punjab de Shan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Histry716
    @Histry716 Рік тому +7

    Babbu Maan 1

  • @rohitslathia8128
    @rohitslathia8128 Рік тому +6

    Love u maan saab

  • @musiclover97428
    @musiclover97428 11 місяців тому +1

    Eh movie ban ni honi chahidi c..center govt ne hrr vaar sikhzm naal dhkka kita..UA-cam te available hai eh movie. Sbb nu dekhni chahidi aa eh movie😢

  • @Param1984peace
    @Param1984peace Рік тому +7

    Babbu maan saab

  • @JatinderSingh-9533
    @JatinderSingh-9533 Рік тому +5

    Aa kitho kad leyndi

  • @gurpreetsingh-ws3zb
    @gurpreetsingh-ws3zb Рік тому +10

    Babbu maan legend

  • @majorsingh9608
    @majorsingh9608 Рік тому +7

    Living legend maan saab love you

  • @fanustaadbabbumaanda7397
    @fanustaadbabbumaanda7397 Рік тому +6

    Ustaad ji ❤

  • @Singhsatinderpalgoraya473
    @Singhsatinderpalgoraya473 Рік тому +5

    Wah bai

  • @HarshKumar-hj5gx
    @HarshKumar-hj5gx Рік тому +2

    Love you ustaad Babbu Maan saab ji
    Main chote hunda Hale tak Movie de Sare geet Saunda te Gaunda reha hai
    Shaiyad eni Sodi Nahi c
    Khani Bare Par Ustaad Babbu Maan saab Ji de Haweyein movie caste da kavar Hale tak Piya hain
    Jis Di Caste asi dack ch chalounde c
    Movie 2003 to 2023after 20 years love you ustaad Babbu Maan saab ji
    Maan tuhade fan ate punjabi hon te
    And thanks to lot 22amitoj Maan Saab🙏🙏🙏🙏🎻🎻🎻

  • @majorsingh9608
    @majorsingh9608 Рік тому +7

    Living legend

  • @ravibedi
    @ravibedi Рік тому +5

    Babbu Maan zindabad ji 🙏🙏

  • @manibrar4149
    @manibrar4149 Рік тому +3

    Thnx thind saab A video upload krn lyi

  • @fanustaadbabbumaanda7397
    @fanustaadbabbumaanda7397 Рік тому +12

    Hun dso oye bhedo babbu maan ki c 2003 ch

  • @gurlalsingh3273
    @gurlalsingh3273 Рік тому +9

    Ajj tak koi film nahi bani eda di 1984 te

  • @Sethi-ji
    @Sethi-ji Рік тому +6

    Babbu Maan 😢

  • @GagandeepSingh-yf2lu
    @GagandeepSingh-yf2lu Рік тому +5

    🙏Maan🙏

  • @THEKING-lo3wj
    @THEKING-lo3wj Рік тому +5

    🙏🏻🙏🏻🙏🏻

  • @gurpreetsingh-ws3zb
    @gurpreetsingh-ws3zb Рік тому +4

    Babbu maan

  • @jugnudhindsa2092
    @jugnudhindsa2092 2 місяці тому

    ਵੱਡੀ ਸੋਚ ਵੱਡੇ ਲੋਕ...

  • @sanjeevbeimaan2576
    @sanjeevbeimaan2576 Рік тому +1

    Maan Saab
    Babbu Maan Bai
    Amitoj mann saab

  • @lovepreetteji4381
    @lovepreetteji4381 Рік тому +4

    maan saab sadi jaan

  • @ADMM847
    @ADMM847 Рік тому +4

    Tjanks a lot

  • @SukhwinderSingh-wq5ip
    @SukhwinderSingh-wq5ip 6 місяців тому

    ਸੋਹਣੀ ਵੀਡੀਓ ਫਿਲਮ

  • @jasrajmirza7503
    @jasrajmirza7503 Рік тому +5

    Babbu maan jindabaad

  • @KuldeepRajput-vm5vd
    @KuldeepRajput-vm5vd Рік тому +3

    Nice movie 🎥🎥🎥

  • @ManpreetSingh-qv3eb
    @ManpreetSingh-qv3eb Рік тому +1

    Love you Bai g love you maan saab

  • @panjabvibes4
    @panjabvibes4 2 місяці тому

    Menu ajj vi yaad a aa movie mai oddo 8-9 saal da c Sarre parivaar naal VCR ch dekhi c Sareya diya akha nam c menu ajj vi yaad a mere dadi de bol kehhe hoye ke Buhut kehar hoya c’

  • @heerasingh6439
    @heerasingh6439 Рік тому +4

    Great efforts at those times

  • @MandeepKaursandhu-p2j
    @MandeepKaursandhu-p2j Рік тому +2

    Thanks for uploading

  • @harpreetsinghsandhu4737
    @harpreetsinghsandhu4737 Рік тому +5

    That is true

  • @dilshersingh8642
    @dilshersingh8642 Рік тому +3

    💯💯

  • @Maninder_Singh_Editor
    @Maninder_Singh_Editor Рік тому +4

    #theliveninglegendbabbumaan

  • @gurlalsingh3273
    @gurlalsingh3273 Рік тому +5

    🔥🔥🔥🔥

  • @JassMadahar007
    @JassMadahar007 Рік тому +6

    ♥️🙏

  • @Dilrandhawa1
    @Dilrandhawa1 Рік тому +6

    ❤️❤️

  • @Mittipunjab
    @Mittipunjab Рік тому +4

    17:07 ਗੁਰਦਾਸ ਮਾਨ ਨੇ ਫਿਰ ਕਾਂਗਰਸ ਲਈ ਵੋਟਾਂ ਵੀ ਮੰਗਿਆ ਹਨ । ਗੁਰਦਾਸ ਮਾਨ kps gill ਬੁੱਚੜ ਦਾ ਖਾਸ yaar ਹੈ ।ਰੱਬ ਅਮਿਤੋਜ ਮਾਨ ਨੂੰ ਹੋਰ ਤਰੀਕਿਆਂ ਬਖਸ਼ੇ।

  • @ishqpureaalamaan5771
    @ishqpureaalamaan5771 Рік тому +2

    USTAAD BABBU MAAN

  • @AmrinderSingh-d7n
    @AmrinderSingh-d7n 2 місяці тому

    Amitoj maan and babbu maan jodi great jodi🐎🥷

  • @Gurmeet335
    @Gurmeet335 3 місяці тому

    ਮੈਂ ਦੇਖ ਕੇ ਆਇਆ ਸੀ ਇਹ ਫਿਲਮ 2003 ਖੰਨਾ ਸਿਨੇਮਾ ਵਿਚ

  • @vishal3593
    @vishal3593 Рік тому +1

    Love you ustad babbu maan saab ❤❤❤❤❤

  • @HarshKumar-hj5gx
    @HarshKumar-hj5gx Рік тому +1

    Love you ustaad Babbu Maan saab ji ❤️❤️❤️❤️❤️❤️❤️❤️
    🙏🙏🙏🙏🙏🙏🙏🙏🙏🙏🙏

  • @lohatraman
    @lohatraman Рік тому +3

    🙌🏼🙌🏼

  • @kirandeep105
    @kirandeep105 13 днів тому

    🙌🏻🙌🏻♥️♥️ the best!!!!!

  • @mirzamaan4634
    @mirzamaan4634 Рік тому +2

    Love u Babbu Maan

  • @babbumaandsm3893
    @babbumaandsm3893 Рік тому

    ਬਾਈ ਬੱਬੂ ਮਾਨ ❤❤