Jatt Bhubban Marda ( Lyrical video) Veet Baljit Ft. Qaistrax | New Punjbai Song 2022 | State Studio!

Поділитися
Вставка
  • Опубліковано 2 жов 2024
  • Song: Jatt Bhubban Marda
    Singer: Veet Baljit
    Lyrics: Veet Baljit
    Music: Qaistrax
    Producer: Amrika Dangian
    Video: Team State Studio
    Mixing and Mastering: Qaistrax
    Label: State Studio
    DSN By . Gur Sezal
    Enjoy & Stay connected with us!
    For Business Inquiries: Canada +1 (604) 220-0008
    or email at statestudioinc@gmail.com
    Facebook link : / statestudioinc
    Instagram link : / statestudioinc

КОМЕНТАРІ • 364

  • @sukhjeetchahal9236
    @sukhjeetchahal9236 2 роки тому +17

    ਆਹ ਹੁੰਦੀ ਆ ਗੀਤਕਾਰੀ
    ਇਥੇ ਸਾਲੇ ਇਕ ਦੂਜੇ ਨੂੰ ਰਿਪਲਾਈ ਰਿਪਲਾਈ ਖੇਡੀ ਜਾਦੇ ਆ ਲੰਡੂ ਲੋਕ ਉਹਨਾ ਨੂੰ ਵੀ ਗੀਤਕਾਰ ਸਮਝੀ ਜਾਦੇ ਆ

  • @gurmukhsingh-qv4nj
    @gurmukhsingh-qv4nj 2 роки тому +61

    ਵੀਤ ਬਲਜੀਤ ਜਿੰਦਾਬਾਦ ਬਹੁਤ ਸੋਹਣਾ ਗੀਤ ਪੇਸ ਕਰਦਾ ਹਰ ਵਾਰੀ

  • @hastag__sandhu
    @hastag__sandhu 2 роки тому +32

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨ ਵੀਰਾਂ ਤੇ🙏🏻🙏🏻

  • @dharmindersinghkhalsa7713
    @dharmindersinghkhalsa7713 2 роки тому +25

    ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।

  • @Sikhhistory0051
    @Sikhhistory0051 2 роки тому +10

    6 ਮਹੀਨੇ ਉਡੀਕ ਉਡੀਕ ਥੱਕ ਜਾਈਦਾ। ਤੇ ਜਦੋਂ ਫਸਲ ਆਉਂਦੀ ਤਾਂ ਸਾਹ ਸੁਕਦਾ ਕੇ ਕੋਈ ਅਨਹੋਣੀ ਨਾ ਹੋ ਜੇ। ਜੱਟ ਦੀ ਜੂਨ ਬੂਰੀ ਸਹੀ ਕਿਹਾ ਏ।😭😭

  • @akamdeepsingh545
    @akamdeepsingh545 2 роки тому +22

    ਕਲਮ ਦਾ ਧਨੀ ਵੀਰ ਮੇਰਾ ਵੀਤ ਕਾਉਕਿਆਂ ਵਾਲਾ💕💕💕

  • @monusingh-in1jg
    @monusingh-in1jg 2 роки тому +39

    🙏🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🙏

  • @855Wale
    @855Wale 2 роки тому +12

    Jatt de sache gl kh te gane ch, 😍😍🥰🥰 Kisan lye 1 like

  • @dilpreetchahal2688
    @dilpreetchahal2688 2 роки тому +25

    22, ਜਦੋ ਇਕ ਚਾਚਾ ਐਂਡ ਭਰਾ , ਜਮੀਨ ਤੈ ਕਬਜ਼ਾ ਕਰਦੇ ਨੈ, ਅੱਗ ਉਦੋ ਹੀ ਲੱਗ ਜਾਦੀ ਹੈ।

  • @kahlonbaljeetsingh3720
    @kahlonbaljeetsingh3720 2 роки тому +5

    ਵੀਤ ਬਲਜੀਤ ਜੀ ਦੀ ਕਲਮ ਨੂੰ ਸਲਾਮ ਲਿਖਤ ਵਿੱਚ ਸੱਚਾਈ ਹੈ

  • @HappySingh-zm6sp
    @HappySingh-zm6sp 2 роки тому +26

    ਦਿਲਦਾਰ ਬੰਦਾ ਬੀਤ ਬਲਜੀਤ

  • @karanbadshahpuria773
    @karanbadshahpuria773 2 роки тому

    Veet apne loka d gl krda jionda ryo vr ji ♥️♥️♥️❣️🙏🙏🙏🙏

  • @gursewaksinghk
    @gursewaksinghk 2 роки тому +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ARSHDEEPSINGH-fo1gp
    @ARSHDEEPSINGH-fo1gp 2 роки тому +8

    ਬਹੁਤ ਸੋਹਣਾ ਗਾਇਆ ਵੀਰ ਵੀਤ ਬਲਜੀਤ ਨੇ 🙏🏻🙏🏻

  • @Kissantelevision
    @Kissantelevision 2 роки тому +2

    ਅੱਖਰ ਜੋੜਨ ਦਾ ਤਰੀਕਾ ਤੇ ਦਾਤ ਮਿਲੀ ਆ ਵੀਤ ਨੂੰ ❤️

  • @ranjodhlakhna
    @ranjodhlakhna 2 роки тому +6

    ਜਦੋ ਸਾਡੀ ਕਣਕ ਸੜੀ ਸੀ ਸਾਨੂੰ ਪਤਾ ਸੀ ਸਾਡੇ ਤੇ ਕੀ ਬੀਤੀ ਸੀ।।

  • @MandeepSingh-ry6ps
    @MandeepSingh-ry6ps 2 роки тому +9

    ਵਾਹਿਗੁਰੂ ਜੀ

  • @sukhjeetchahal9236
    @sukhjeetchahal9236 2 роки тому +5

    ਕਾਉਕਿਆ ਆਲਿਆ ਜਿਉਦਾ ਵਸਦਾ ਰਹਿ ਬਾਈ

  • @ਪੇਂਡੂਪੱਤਰਕਾਰ-ਡ1ਧ

    Veet baljit legend writes ✍ ❤ 🙏
    Waheguru ji mehar kare kisan majdoor veera te

  • @ravd3016
    @ravd3016 2 роки тому +3

    ਬਹੁਤ ਵਧੀਆ ਲਿਖਿਆ ਵੀਰ ਜੀ...

  • @kamalgill2072
    @kamalgill2072 2 роки тому +9

    Kissan mjdoor ekta zindabaad 🙏

  • @Manpreet762
    @Manpreet762 2 роки тому +9

    ਸਹੀ ਗੱਲ ਆ ਬਈ 🙏🙏🙏

  • @robandeepsingh9268
    @robandeepsingh9268 2 роки тому +43

    ਬਹੁਤ ਵਧੀਆ ਗੀਤ ਲਿਖਿਆ 22 ਨੇ

  • @KuldeepSingh-rw8dr
    @KuldeepSingh-rw8dr 2 роки тому +4

    ਬਾਈ ਹਰ ਵਾਰੀ ਬੋਹਤ ਸੋਹਣਾ ਗੀਤ ਗਾਉਦਾ

  • @madankotla
    @madankotla 2 роки тому +7

    Qaistrax veer music is outstanding...veet veer sing so well ...true

  • @Gunu407
    @Gunu407 2 роки тому

    ਬਹੁਤ ਵਧੀਆ ਗੀਤ ਆ,,ਵੀਰ ਦਾ

  • @PankajKumar-cb1gq
    @PankajKumar-cb1gq 2 роки тому +12

    Always write wisely. Such a good lyricists Veet Baljit is. ❤️

  • @lovepreetjassal1455
    @lovepreetjassal1455 2 роки тому +3

    Ehda Sirf Veet bai likh te gaa skda ❤❤

  • @pinditaly4635
    @pinditaly4635 2 роки тому

    ਸਿਰਾ ਬੰਦਾ ਵੀਤ ਬਲਜੀਤ,,👌👌👌👍

  • @babbumaanlovers2370
    @babbumaanlovers2370 2 роки тому +1

    ਬਾਈ ਤੇਰੀ ਕਲਮ ਨੇ ਹਮੇਸ਼ਾ ਸੱਚ ਕਿਹਾ

  • @JagdeepSingh-tz1io
    @JagdeepSingh-tz1io 2 роки тому +3

    Waheguru ji 🙏🙏🙏

  • @shukchansingh8779
    @shukchansingh8779 2 роки тому +3

    ਇੱਕ ਗੱਲ ਦਾ ਗੁੱਸਾ ਨਾ ਕਰਨਾਂ।। ਜੱਟ ਗਰੀਬਾਂ ਤੋਂ ਕੰਮ ਕਰਵਾ ਕੇ ।। ਪੈਸੇ ਮਾਰ ਲੈਂਦੇ ਨੇ ।। ਯਾਰ ਉਹਨਾਂ ਦੇ ਵੀ ਢਿੱਡ ਲੱਗਿਆਂ ।। ਉਹ ਥੋਡੇ ਵਰਗਿਆਂ ਦੇ ਕੰਮ ਕਰਕੇ ਬੱਚੇ ਪਾਲਦੇ ਨੇ ।। ਨੋਟ 👉 ਜਦੋਂ ਕੋਈ ਨੁਕਸਾਨ ਹੁੰਦਾ ਕਿਸੇ ਦਾ ਹੱਕ ਮਾਰਿਆਂ ਹੋਇਆ ਯਾਦ ਕਰ ਲਿਆਂ ਕਰੋਂ ।। ਗਰੀਬ ਦਾ ਪੈਸਾ ਮਾਰ ਕੇ ਕੋਈ ਵੀ ਸੁੱਖ ਦੀ ਨੀਂਦ ਨਹੀਂ ਸੋ ਸਕਦਾਂ 🙏🙏

  • @itsallshortcreator
    @itsallshortcreator 2 роки тому +1

    ਬਹੁਤ ਸੋਹਣਾ ਲਿਖਿਆ ਹੈ ਬਾਈ ਜੀ

  • @sonugill8453
    @sonugill8453 2 роки тому

    Bahut vadiya Vir g

  • @gurgill5351
    @gurgill5351 2 роки тому +1

    ਪੰਜਾਬੀ ਮਾਂ ਬੋਲੀ ਕਰਮਾ ਵਾਲੀ ਹੈ ਜੋ ਵੀਤ

  • @Panzerjatt8891
    @Panzerjatt8891 2 роки тому

    Wah wah veer

  • @brartalwara
    @brartalwara 2 роки тому +2

    Astad g ✍🏻 💯 bhot sohna geet ❤️

  • @HarjinderSingh-qk7cb
    @HarjinderSingh-qk7cb 2 роки тому +3

    ਕਿਸਾਨ ਏਕਤਾ ਜ਼ਿੰਦਾਬਾਦ
    ਬੁਹਤ ਵਧੀਆ ਗੀਤ ਲਿਖ ਆਂ

  • @varindersingh1472
    @varindersingh1472 2 роки тому +1

    ❤ Heart touching song ❤ ਕਣਕ ਨੂੰ ਸੁੰਡੀ ਆੜੵਤ ਦੀ ਕੁੰਡੀ ਕੁਝ Topic ਤੇ ਲੀਡਰ ਮਾਰ ਗਏ। ਉਏ ਯਾਰ ਪਤੰਦਰਾਂ ਘੱਟ ਨਾ ਕੀਤੀ ਪਰ ਬਲਜੀਤੇ ਹੋਰੀਂ ਸਹਾਰ ਗਏ

  • @Jammu_arman_00
    @Jammu_arman_00 2 роки тому +3

    ਬਹੁਤ ਸੋਣਾ ਗੀਤ y da😥😥

  • @ManmeetSandhu-Music
    @ManmeetSandhu-Music 2 роки тому +5

    ਕੌਕਿਆ ਆਲਾ 😍

  • @Mani-Sidhu-2696
    @Mani-Sidhu-2696 2 роки тому +1

    ਬਹੁਤ ਵਧੀਆ ਲਿਖਿਆ📝 ਬਾੲੀ ਜੀ ਨੇ

  • @Riarਜੱਟ
    @Riarਜੱਟ 2 роки тому +2

    ਕਿਸਾਨ ਏਕਤਾਂ ਜਿੰਦਾਬਾਦ
    ਪੰਜਾਬ ਵਿੱਚ ਕੋੲਈ ਵੀ ਮੁੱਖ ਮੰਤਰੀ ਆ ਜਾਵੇ
    ਜੀਮੀਦਾਰ ਨੁੰ ਕੋਈ ਫਾਇਦਾਂ ਹੋਣ ਵਾਲਾਂ ਨਹੀ

  • @gurikhanguraz238
    @gurikhanguraz238 2 роки тому +6

    Salute a veet veer tenu te tare kalam nu

  • @bluepen215
    @bluepen215 2 роки тому +1

    ਕਿਸਾਨ ਦੀ ਹਾਲਤ ਦਰਸ਼ਨਦਾ ਦਾ

  • @tarsemsingh2453
    @tarsemsingh2453 2 роки тому +1

    ਬਹੁਤ ਵਧੀਆ ਗੀਤ ਲਿਖਿਆ

  • @ravikuradi2465
    @ravikuradi2465 2 роки тому +3

    Hatt off lyrics 🙇🏻‍♂️❤️

  • @deeppunjabtocanada6919
    @deeppunjabtocanada6919 2 роки тому +1

    ਵਾਹਿਗੁਰੂ ਜੀ

  • @jaggajatt2976
    @jaggajatt2976 2 роки тому +2

    🔥🔥

  • @Bamrah.123
    @Bamrah.123 2 роки тому +1

    Waheguru ji sab de fasl bachai rakhan

  • @harsimrandeepsinghtiwana2879
    @harsimrandeepsinghtiwana2879 2 роки тому

    Waheguru jiii eda kisse nall na howe
    Waheguru jiii mehar kareo🙏🙏

  • @noor-bq6kg
    @noor-bq6kg 2 роки тому

    ਗੀਤ ਵਧੀਆ। ਪਰ ਜੱਟਾਂ ਨੇ 50ਹਜਾਰ ਠੇਕੇ ਤੇ ਜਮੀਨ ਲੈ ਕੇ ਆਪਣੀ ਬੁੰਡ ਆਪ ਪੜਵਾਈ ਆ

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 роки тому +1

    ਜੇਕਰ ਗੁਰੂ ਗ੍ੰਥ ਸਾਹਿਬ ਨੂੰ ਪਿਆਰ ਕਰਦੇ ਹੋ ਤਾ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਧਰਨੇ ਨਾ ਲਵੋ ਰਾਜ ਬਿਨਾ ਨਾ ਧਰਨ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਹੁਣ ਮੋਕਾ ਹੈ ਸਿਁਖਾ ਕੋਮ ਨੂੰ ਆਪਣਾ ਕੋਮੀ ਘਰ ਖਾਲਿਸਤਾਨ ਲੈ ਲਵੋ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਦੀਪ ਬਾਈ ਨੂੰ ਪਿਆਰ ਕਰਦੇ ਹੋ ਤਾ ਪੰਜਾਬ ਹੱਲ ਖਾਲਿਸਤਾਨ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਹੁਣ ਮੋਕਾ ਹੈ ਅਾਪਣਾ ਪੰਜਾਬ ਨੂੰ ਆਜਾਦੀ ਦੀਵਾਉ ua-cam.com/video/vX2KCgrTuGk/v-deo.html

  • @daljitsingh8042
    @daljitsingh8042 2 роки тому

    Waheguru ji

  • @sukhchainsingh2976
    @sukhchainsingh2976 2 роки тому

    ਅਸਲ ਸੱਚਾਈ ਤੇ ਬਾਕੀ ਗਾਇਕਾ ਲਈ ਸਬਕ ਜਿਹੜੇ ਬੰਦਾ ਮਾਰ ਕੇ ਕਸੂਰ ਪੁਛਣ ਵਾਲੇ ਜੱਟ ਦੀ ਗੱਲ ਕਰਦੇ ਨੇ

  • @gaajbatth2519
    @gaajbatth2519 2 роки тому +4

    Mere geeta wangu hoi....✊

  • @gaggabrar2966
    @gaggabrar2966 2 роки тому +8

    Legend is back with lit music🤞🏿

  • @nindersidhu857
    @nindersidhu857 2 роки тому +2

    Very nice song ਵਾਹਿਗੁਰੂ ਜੀ

  • @babbubrar1917
    @babbubrar1917 2 роки тому +3

    ਵਾਹਿਗੁਰੂ ਮੇਹਰ ਕਰੀ ਸਾਰੇ ਕਿਸਾਨ ਵੀਰਾ ਤੇ 🙏

  • @happysingh2893
    @happysingh2893 2 роки тому +1

    Na RBaa na 😭😭😭😭😭😭😭😭😭😭

  • @vishaldhiman1751
    @vishaldhiman1751 2 роки тому +1

    Wah usttad g ❤️❤️

  • @jagjeetsingh2660
    @jagjeetsingh2660 2 роки тому

    ਵਾਹਿਗੁਰੂ ਮੇਹਰ ਕਰੋ ਜੀ ਤੂਸੀਂ ਕਿਸਾਨਾ ਗਾਰੀਬ

  • @honeymusic8135
    @honeymusic8135 2 роки тому +1

    Veet sian jeondacwsda reh nfe nuksan to uttle level da likh k gauna sohnea

  • @namannaman9491
    @namannaman9491 2 роки тому +1

    O parva wahaguru bol kanak nu agee naa la but aukhe pali va 🙏

  • @jassasekhon6360
    @jassasekhon6360 2 роки тому

    ਬਹੁਤ ਵਧੀਆ ਬਾਈ ਤੇਰੇ ਵਰਗਾ ਲਿਖਣਾ ਹਰੇਕ ਦੇ ਬੱਸ ਨਈ

  • @ilovepunjab6561
    @ilovepunjab6561 2 роки тому

    ਅੱਗ ਬਾਈ ਐਵੇ ਹੀ ਨੀ ਲੱਗਦੀ ਜੇ ਕੋਈ ਮਾੜੇ ਕੰਮ ਜਾ ਕੁਝ ਹੋਰ ਕੀਤਾ ਹੋਵੇ ਤਾ ਲੱਗਦੀ ਆ

  • @sonukanganpur4862
    @sonukanganpur4862 2 роки тому +4

    Good job Good work veet 22

  • @rahulchauhan6219
    @rahulchauhan6219 2 роки тому +1

    Sira song veer ji 😭😭

  • @DaljitKaur-ii9jx
    @DaljitKaur-ii9jx 2 роки тому +2

    😭🙏🏻👏🏾👍

  • @kisaanbanimandikalan3223
    @kisaanbanimandikalan3223 2 роки тому +2

    Sach gall veet bro

  • @jaggabrar6322
    @jaggabrar6322 2 роки тому +2

    Schai😔💯

  • @bharatkumarsangwal4441
    @bharatkumarsangwal4441 2 роки тому +1

    👌👌👌

  • @thejk02rider07
    @thejk02rider07 2 роки тому +3

    👌👌👌👌

  • @HarpreetSingh-kf2zv
    @HarpreetSingh-kf2zv 2 роки тому +1

    ਕੀ ਲਿਖਤਾਂ ਨੇ ਵੀਤ ਦੀਆਂ , ਗਾਣੇ ਵਿੱਚ ਪਾ ਦਿੰਦਾ ਜੋ ਬੰਦੇ ਤੇ ਬੀਤ ਦੀ ਆ…..🙏👌👌

  • @Gurisingh-jg7ko
    @Gurisingh-jg7ko 2 роки тому +3

    ਵਾਹਿਗੁਰੂ ਮੇਹਰ ਕਰੇ ਉਸਤਾਦ ਜੀ

  • @gurbirsingh566
    @gurbirsingh566 2 роки тому +1

    Wahaguru g

  • @taranjitbriar3007
    @taranjitbriar3007 2 роки тому +1

    Nice song

  • @a.d.kaushal2679
    @a.d.kaushal2679 2 роки тому +3

    Enddd lyrics veet bro always

  • @vickyhaansvicky3272
    @vickyhaansvicky3272 2 роки тому +2

    💖❤

  • @gurwinderbrar9885
    @gurwinderbrar9885 2 роки тому +1

    Nice song bai

  • @dynamicrakaat
    @dynamicrakaat 2 роки тому

    Bai punjabi di spelling theek krlo
    Song vadia 🔥🔥

  • @jassiemachhiwara7416
    @jassiemachhiwara7416 2 роки тому +1

    good..bhra

  • @punjabdehaani
    @punjabdehaani 2 роки тому

    ਕਰਤੂਤ ਦੇਖੋ ਬੰਦੇ ਦੀ ਤੁਸੀਂ ਨਾਲੇ ਚੋਰੀ ਨਾਲੇ ਰੋਅਬ ਮਾਰਦਾ ua-cam.com/video/pp0GMG2LodE/v-deo.html

  • @jaswindeersingh4930
    @jaswindeersingh4930 2 роки тому

    ਜੱਟ ਦੀ ਜੂਨ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ

  • @baldeepsingh6412
    @baldeepsingh6412 2 роки тому +1

    Rona a gea sun k

  • @kalajagtar5546
    @kalajagtar5546 2 роки тому

    ਤੂਡੀ ਦੇ ਰੇਟ ਨੂੰ ਅੱਗ ਲੱਗੀ ਗਰੀਬ ਭੂਬਾ ਮਾਰਦਾ

  • @navdeepkamboj256
    @navdeepkamboj256 2 роки тому

    Shi likhya g geetkar. Kisan de palle kush nhi hga

  • @pindaderaje5911
    @pindaderaje5911 2 роки тому

    ❤️❤️

  • @Kulwinderbenipal-mx6jl
    @Kulwinderbenipal-mx6jl 2 роки тому

    ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਉਤੇ

  • @jattdachannel6652
    @jattdachannel6652 2 роки тому +2

    bai veet🙏

  • @Jammu_arman_00
    @Jammu_arman_00 2 роки тому +1

    ਇਸ ਨੂੰ ਕਹਿੰਦੇ ਨੇ ਗੀਤ ਕਾਰੀ

  • @love-for-love
    @love-for-love 2 роки тому +2

    Nic song

  • @ravimahlewala3521
    @ravimahlewala3521 2 роки тому +1

    #-_ਉਸਤਾਦ ❤

  • @gursewaksingh9922
    @gursewaksingh9922 2 роки тому +1

    Siraaa👌👌👌😍

  • @babbudhillon8006
    @babbudhillon8006 2 роки тому

    ਬਹੁਤ ਦਰਦ ਆ ਜੱਟ ਨੂੰ ਫ਼ਸਲ ਦਾ

  • @harrygill2263
    @harrygill2263 2 роки тому +1

    Nice song aa g

  • @amansandhu4700
    @amansandhu4700 2 роки тому +2

    So sad waheguru ji mehar krn

  • @gurjindersingh2346
    @gurjindersingh2346 2 роки тому +2

    ❤️❤️😢

  • @parbhjotsidhu9629
    @parbhjotsidhu9629 2 роки тому

    Nice veer ji

  • @gurnoorsingh2408
    @gurnoorsingh2408 2 роки тому +5

    Respect❤❤❤❤🙏😥