San 47 (Full Album) Veet Baljit | Nick Dhammu | New Punjabi Song 2021 | Punjabi Songs

Поділитися
Вставка
  • Опубліковано 2 жов 2024

КОМЕНТАРІ • 6 тис.

  • @StateStudioOfficial
    @StateStudioOfficial  3 роки тому +115

    ਇਹ ਹੈ ਸਾਡਾ Channel state studio. ਤੇ ਮੈਂ ਥੋਡਾ ਆਪਣਾ ਵੀਤ ਬਲਜੀਤ ਅਸੀਂ ਧੰਨਵਾਦੀ ਹਾਂ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ 🐒

    • @maniwarismusic6888
      @maniwarismusic6888 3 роки тому +2

      ਬਿੱਲਕੁਲ ਦੇਸੀ ਟੱਚ, ਰੂਹ ਖੁਸ਼ ਹੋ ਗਈ ਵੀਰੇ ਤੁਹਾਡੀ ਅੈਲਬਮ ਸੁਣਕੇ, ਵੀਤ ਵੀਰੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ,

    • @mrgurtejsinghmyfavouriteyo5593
      @mrgurtejsinghmyfavouriteyo5593 3 роки тому +1

      Majja aa gya soniya sach suna hi dita uriya favorite song

    • @avtarsidhu8019
      @avtarsidhu8019 3 роки тому

      ਸਾਡਾ ਪਿਛੋਕੜ ਪਿੰਡ ਕਾਂਉਕੇ

    • @HARVINDER_66
      @HARVINDER_66 3 роки тому

      @@avtarsidhu8019 bai Arman nu janda Raju dubai wale da munda ਜੇੜ੍ਹਾ

    • @hnni999
      @hnni999 3 роки тому +2

      Love u veere😘😘😘😘😘😘😘😘😘

  • @ManpreetSingh-ic1je
    @ManpreetSingh-ic1je 3 роки тому +58

    ਵਾਹ ਬਈ… ਇਹਨੂੰ ਕਹਿੰਦੇ ਆ ਅਸਲੀ ਐਲਬਮ, ਸਾਰੇ ਰੰਗ ਨੇ, ਨਾ ਕਿ ਬਾਕੀ ਸਿੰਗਰਾਂ ਵਾਗੂੰ ਬਸ ਇੱਕਲੀ ਚੱਕਲੋ ਚੱਕਲੋ ਆ, 🙏🏻🙇🏻‍♂️ respect!!

  • @yadwindersinghyuvi3075
    @yadwindersinghyuvi3075 3 роки тому +37

    ਹਰ ਗੀਤ ਚ ਮਾਂ ਦਾ ਜ਼ਿਕਰ ਕੀਤਾ ਬਾਈ ਨੇ।।।।।।। ਜਿਉਂਦਾ ਰਹਿ ਬਾਈ❤️❤️❤️❤️❤️❤️❤️❤️❤️❤️

  • @rajender2938
    @rajender2938 3 роки тому +64

    ਬਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ ਪਰ ਜੱਟੀਏ ਕੋਈ ਬੱਬੂ ਮਾਂਨ ਨਹੀਂ ਬਣਿਆ .,💪💪.....ਫੁੱਲ ਸਪੋਟ ਵੀਤ ਵੀਰ...

  • @Punjabsingh1920
    @Punjabsingh1920 3 роки тому +47

    Bakmaal album.. ❤️❤️👌👌
    ਦੇਰ ਆਏ ਦਰੁਸਤ ਆਏ..❤️❤️ ਇਹ ਹੁੰਦੀ ਏ ਪੰਜਾਬੀ ਗੀਤਾਂ ਦੀ ਰੀਲ, ਨਹੀਂ ਤਾਂ ਅੱਜ ਕੱਲ੍ਹ ਗੀਤਾਂ ਦੇ ਨਾਮ ਹੀ ਅੰਗ੍ਰੇਜੀ ਹੁੰਦੇ ਨੇ.. ਕਹਿਣਗੇ ਅਸੀਂ ਪੰਜਾਬੀ ਗਾਇਕ ਆਂ.. 😑😑
    ਜਿਉਂਦਾ ਰਹਿ ਵੀਤ ਸਿਆਂ... ਰੱਬ ਹਰ ਖੁਸ਼ੀ ਦੇਵੇ..
    On repeat te chldi a saari tape..✌️✌️❤️🙏🏻

  • @pargatsinghhakuwala8578
    @pargatsinghhakuwala8578 3 роки тому +69

    ਸਾਰੀ ਐਲਬਮ ਬਹੁਤ ਸੋਹਣੀ ਹੈ ,ਇਸ ਗੱਲ ਦੀ ਖੁਸ਼ੀ ਵੀ ਹੈ ਜ਼ਿਆਦਾਤਰ ਟਿੱਪਣੀਆਂ ਪੰਜਾਬੀ ਵਿਚ ਹੈ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️❤️❤️🔥🔥🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️

    • @jassratol7766
      @jassratol7766 3 роки тому +2

      ਸਹੀ ਗੱਲ ਏ ਬਾਈ ਜੀ ❤️

  • @vishvjeetsinghgill3714
    @vishvjeetsinghgill3714 3 роки тому +119

    ਵਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ ,ਪਰ ਜੱਟੀਏ ਕੋਈ ਬੱਬੂ ਮਾਨ ਨਹੀਉ ਬਣਿਆ ❤
    Ustad ਦੇ ਫੈਨ ਲਵਾਉ ਹਜਾਰੀ 👇🏼👇🏼👇🏼

  • @narinderguraya5212
    @narinderguraya5212 3 роки тому +33

    Aa hundi a tape ...koi raula ni paya koi parmotion ni sida upload 🔥👌🎧

  • @ਧਨੋਆ503
    @ਧਨੋਆ503 3 роки тому +3

    ਪਹਿਲਾ ਕਮੈਟ ਵੱਡੇ ਭਾਈ ।ਉਝ ਸੁਣ ਦੀਆ ਜੱਬਲੀਆ ਸਿੰਗਰਾ ਦੀਆ ।ਪਰ ਭਰਾ ਨੇ ਹੱਥ ਮਜਬੂਰ ਕਰਤੇ ਲਿਖਣ ਲੀ।

  • @kuldipsingh5003
    @kuldipsingh5003 3 роки тому +142

    ਚੰਗੇ ਗੀਤਾਂ ਦੀ ਲੋੜ ਹੈ ਸਪੋਟ ਜਰੂਰ ਕਰਿਆ ਕਰੋ ਵੀਰ ਜੀ ਨਹੀਂ ਤਾਂ ਚੰਗੇ ਗੀਤਾਂ ਨੂੰ ਕਿਸੇ ਨੇ ਨਹੀਂ ਗਉਣਾ

  • @pavibhardwaj9878
    @pavibhardwaj9878 3 роки тому +143

    ਫ਼ੈਨ ਬਾਈ ਬੱਬੂ ਮਾਨ ਦੇ 💪💪ਨਾਲ ਨੇ ਤੇਰੇ ਵੀਤ ਵੀਰਾ ਖਿੱਚ ਕੇ ਰੱਖੋ ਕੰਮ ਨੂੰ ❣️❣️❣️

  • @gagangg877
    @gagangg877 3 роки тому +31

    ਮਾਂ ਗਾਣਾ ਵੀ ਬਹੁਤ ਘੈਂਟ ❤️❤️ Veet veere teri Maa jithe v aa ❤️ tere te proud feel krdi hougi 🙏🙏 Rab sab di Maa salamat rakhe 🥺🥺❤️❤️

  • @Rajeshkumar-wf3hw
    @Rajeshkumar-wf3hw 3 роки тому +5

    ਵੱਡੇ ਭਰਾ ਮਾ ਗਾਣਾ ਸੱਬ ਤੋ ਵਦੀਆ ਆ ਲੱਗਿਆ ਆ ਜੀ ਬਹੁਤ ਸੋਹਣੇ ਸ਼ਬਦ ਲਿਖੇ ਆ ❣⚘🌷⚘❣❤🙏

  • @nishantfanofmaansaab2538
    @nishantfanofmaansaab2538 3 роки тому +40

    Eh hundi aa album... Love uh veer... Babbu maan, veet , ranjit bawa, satinder sartaaj... Virse ne Punjab de

  • @vikramlahoria6114
    @vikramlahoria6114 3 роки тому +66

    ਵੀਤ ਬਾਈ ਯਰ ਮਾਂ ਵਾਲਾ ਗੀਤ ਸੁਣ ਕੇ ਸੱਚੀ ਰੋਣਾ ਆ ਗਿਆ ਬਾਈ । ਵਾਹਿਗੁਰੂ ਸਬ ਦੀਆਂ ਮਾਵਾਂ ਨੂੰ ਤੰਦਰੁਸਤ ਰੱਖੇ , ਹਰ ਇੱਕ ਮਾਂ ਦੀ ਉਮਰ ਲੰਮੀ ਕਰੀ ਸੱਚੇ ਪਾਤਸ਼ਾਹ ਜੀ । ਵੀਤ ਬਾਈ ਦੀ ਖੁਸ਼ੀ ਲਈ ਦੁਆਵਾਂ 🙏

  • @bhullar71020
    @bhullar71020 3 роки тому +132

    ਮਾਂ ਗਾਣੇ ਨੇ ਰਵਾਤਾ ਯਰ 8 ਮਹੀਨੇ ਹੋ ਚੱਲੇ ਪਰ ਹਜੇ ਵੀ ਭੁਲੇਖੇ ਪੈਂਦੇ ਆ...ਯਕੀਨ ਈ ਨੀ ਆਉਂਦਾ ਵੀ ਤੂੰ ਕਿਤੇ ਚਲੀ ਗਈ ਮਾਂ ❤️❤️

  • @jasmeetgill7272
    @jasmeetgill7272 3 роки тому +82

    ਵੀਤ ਬਲਜੀਤ ,, ਧਰਤੀ ਨਾਲ ਜੁੜਿਆ ਹੋਇਆ ਗੀਤਕਾਰ ,, ਕੌਣ ਕੌਣ ਸਹਿਮਤ ਹੈ ??

  • @rohitgarha2423
    @rohitgarha2423 3 роки тому +17

    ਵੀਤ ਬਲਜੀਤ ਜੀ ✍️✍️✍️✍️ਵਧਿਆ ਕਲਮ, ਠੇਠ ਪੰਜਾਬੀ ਬੋਲ... Salute ਵੀਰ ਤੈਨੂੰ 🙏🙏

  • @GurwinderSingh-nq1iq
    @GurwinderSingh-nq1iq 3 роки тому +6

    ਇਹੋ ਜਿਹੇ ਗੀਤ ਲਿਖਣੇਂ ਹੀ ਭੁੱਲ ਹੀ ਗਏ ਗੀਤਕਾਰ ਮਾਂ ਗੀਤ ਨੇ ਤਾਂ ਜਾਨ ਹੀ ਕੱਡ ਲੲੀ ਜਿਓਦਾ ਰਹਿ ਵੀਤ ਸਿਆ

  • @Apexworldschool
    @Apexworldschool 3 роки тому +107

    Bina controversy wali album hit like ❤

  • @jatinangrish9604
    @jatinangrish9604 3 роки тому +36

    ਮੇਰਾ ਹੱਥ ਵਾਜੇ ਤੇ ਹੋਵੇ ਜਦੋਂ ਮੇਰੀ ਜਾਨ ਨਿੱਕਲੇ ❤️🥲 ਇਹੋ ਜਿਹੀ ਗੀਤਕਾਰੀ ਸ਼ਾਇਦ ਕਿਸੇ ਨੇ ਲਿਖੀ ਹੋਣੀ ਸਲਾਮ ਉਸਤਾਦ ਜੀ ❤️🙏🏻🙏🏻🙏🏻

  • @sandhudeep7796
    @sandhudeep7796 3 роки тому +83

    ਯਰ ਕੀ ਲਿਖਾਂ ਕੋਈ ਸਮਝ ਨੀ ਆ ਰਹੀ ....
    ਮਤਲਬ ਸ਼ਬਦ ਹੀ ਨਹੀ ਹੈਗੇ ਤਰੀਫ ਕਰਨ ਨੂੰ
    ਬਸ ਵੀਤ ਦੀ ਤੇ ਵੀਤ ਦੀ ਕਲਮ ਦੀ ਉਮਰ ਲੰਮੀ ਕਰੀਂ ਬਾਬਾ ...,,🥺🥺

  • @mandyrider5220
    @mandyrider5220 3 роки тому +66

    ਸ਼ਹੀਦ ਸਰਾਭਾ ਜੀ ਤੇ ਗਾਣਾ ਨੀ ਸੀ ਸੁਣਿਆ ਉਹ ਸੁੱਣ ਲਿਆ ਧੰਨਵਾਦ ਥੋਡਾ ਵੀਤ ਵੀਰੇ ,ਇਹੋ ਜਿਹੇ ਗਾਣਿਆ ਦੀ ਲੋੜ ਆ ਸਾਡੇ ਲੋਕਾ ਨੂੰ,ਜੇ ਗਾਣੇ ਆਉਣਗੇ ਤਾ ਹੀ ਆਉਣ ਵਾਲੀ ਪਿੜੀ ਨੂੰ ਪਤਾ ਲੱਗੂ ਸਰਾਭਾ ਕੋਣ ਸੀ ਉਦਮ ਸਿੰਘ ਕੋਣ ਸੀ ? ਸ਼ਹੀਦਾ ਤੇ ਗਾਣੇ ਆਉਣੇ ਚਾਹਿਦੇ ਨੇ 🙏🙏🙏🙏🙏🙏🙏🙏🙏🙏

  • @ਪ੍ਰਭਦੀਪਗਿੱਲ
    @ਪ੍ਰਭਦੀਪਗਿੱਲ 3 роки тому +79

    ਵੀਤ ਕੋਈ ਕੱਚਾ ਕੱਚ ਨਹੀਂ ... ਪੂਰਾ ਤੋਲ ਕੇ ਲਿਖਣਾ ਆਉਂਦਾ ਹੈ ਵੀਰ ਨੂੰ... ਜਿਉਂਦੇ ਰਹਿਣ ਐਂਵੇ ਦੇ ਕਲਾਕਾਰ ਜੋ ਸੱਚ ਪੇਸ਼ ਕਰਦੇ ਨੇ .... ⭐️

  • @ashish-dv3jh
    @ashish-dv3jh 3 роки тому +18

    ਮਾਂ ਗਾਣੇ ਦੀ ਤਾਰੀਫ਼ ਲਈ ਕੋਈ ਬੋਲ ਨਹੀਂ 22 । ਪਹਿਲੀ ਵਾਰ ਕੋਈ ਗਾਣਾ ਸੁਣ ਕੇ ਅੱਖਾਂ ਚੋਂ ਹੰਜੂ ਨਿਕਲੇ ਆ ਵੀਰ ਤੇਰੇ fans ਦੀ list Ch Mera naam v ਜੁੜ ਗਿਆ 22। Love you ❤️🌟

  • @sidhumoosewala-zo2pf
    @sidhumoosewala-zo2pf 3 роки тому +8

    Kya baat aa 22

  • @gillsinghanwala1415
    @gillsinghanwala1415 3 роки тому +9

    ਇਹ ਹੁੰਦੀ ਲਿਖਣੀ ਤੇ ਗਾਉਂਣੀ ਸੁਣ ਕੇ ਲੂੰ ਕੰਡਾ ਖੜਾ ਹੁੰਦਾ ਸਲੂਟ ਆ ਵੀਰੇ ਤੈਨੂੰ ਵਾਹਿਗੁਰੂ ਏਦਾਂ ਹੀ ਸੱਚ ਲਿਖਾਵੇ ਸਦਾ

  • @ManyotSidhu
    @ManyotSidhu 3 роки тому +19

    ਵੀਤੇ ਬਾਈ ਤੇਰੇ ਮੈਂ ਸਾਰੇ ਗਾਣੇ ਲੱਗਪਗ ਯਾਦ ਹੋਏ ਪਏ ਨੇ ਸਦਾਬਹਾਰ ਗਾਣੇ ਹੁੰਦੇ ਆ ਬਈ ਤੇਰੇ, ਰੱਬ ਏਦਾਂ ਹੀ ਚੜ੍ਹਦੀਕਲਾ ਚ ਰੱਖੇ

  • @KushalSinghDhaliwal
    @KushalSinghDhaliwal 3 роки тому +2

    ਕੱਲੀ - ਕੱਲੀ ਲਾਈਨ ਪੂਰੀ ਸੱਚ ਆ👌👌👌💗💗

  • @MrLee-uv1qf
    @MrLee-uv1qf 3 роки тому +16

    24 ਮਿੰਟ ਸੁਆਦ ਈ ਲਿਆਤਾ.. ਵੀਤ ਭਰਾ 👌👌👌 ਪੱਟੀ ਤਰਨਤਾਰਨ ਤੋਂ ਪਿਆਰ..
    ਆਪਣਾ ਆਪਣਾ ਪਿੰਡ ਲਿਖ ਕੇ ਪਿਆਰ ਦਿਓ

  • @ManpreetSingh-oq8pv
    @ManpreetSingh-oq8pv 3 роки тому +70

    ਹਰ ਗੀਤ ਵਿੱਚ ਮਾਂ ਦਾ ਜਿਕਰ ਕੀਤਾ ਵੀਤ ਵੀਰੇ ਨੇ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ

    • @hardeep.s.k
      @hardeep.s.k 3 роки тому +3

      Hor bai di mata g poori hogae c te gandhi 2 ch gana v death ala actually ehne avdi maa lai likhya c phela😢😭

  • @jasveersingh713
    @jasveersingh713 3 роки тому +82

    ਬਾਈ ਜੀ ਧੰਨਵਾਦ ❤️ ਸਾਰੇ ਕਹਿੰਦੇ ਨੇ ਕਿ ਚੰਗੇ ਗੀਤ ਨੀਂ ਆਉਂਦੇ ,ਹੁਣ ਆਗੇ ਸਾਰੇ ਸੁਣ ਲਵੋ ਤੇ ਵੱਧ ਤੋਂ ਵੱਧ Share ਕਰਦੋ ਜੀ ❤️🙏❤️

  • @takhreeb-e-lafz
    @takhreeb-e-lafz 3 роки тому +21

    ਇੱਕ ਗੱਲ ਤਾਂ ਹੈ ਜਿਹਨਾਂ ਨੇ ਇਹ dislike kiti aa ohna nu pta e ni v pure music te lyrics ki hunda...dur fitte muh aa thode....kya songs ne yaar ik tu ikk bss agg hi aa...vaja,pind,maa ehna di ki sift kre bss sirra e aa masterpiece 😍😍😍

  • @mahlaproduction7323
    @mahlaproduction7323 3 роки тому +47

    Real Leagent
    ਅਸਲੀ ਪੰਜਾਬ ਦਾ ਹੀਰਾ ਗੀਤਕਾਰ ਤੇ ਕਲਾਕਾਰ ਏਹ ਹੈ
    ਸਲਾਮ ਵੀਰ ਦੀ ਕਲਮ ਨੂੰ

  • @jotjhimb404
    @jotjhimb404 3 роки тому +56

    ਮੇਰਾ ਹੱਥ ਵਾਜੇ ਤੇ ਹੋਵੇ ਜਦੋ ਮੇਰੀ ਜਾਨ ਨਿਕਲੇ
    ਦਿਲੋਂ ਪਿਆਰ ਵੀਤ ਤੇਰੇ ਲਈ 😍😍

  • @sukhjeetchahal9236
    @sukhjeetchahal9236 3 роки тому +47

    ਮਾਂ ਗੀਤ ਸੁਣ ਕੇ ਮੇਰੇ ਵਾਂਗ ਕਿਸ ਕਿਸ ਅੱਖਾਂ ਨਮ ਹੋਈਆ ਦੋਸਤੋ?

  • @harpalsinghbhullar2634
    @harpalsinghbhullar2634 3 роки тому +2

    ਬਹੁਤ ਹੀ ਵਧੀਆ ਬੋਲਿਆ ਵੀਰ ਜੀ ਤੁਸੀਂ ਇਸ ਵਿੱਚ ਇਕੱਲਾ ਇਕੱਲਾ ਬੋਲ ਸੱਚ ਬੋਲਿਆ 👌👌👌 siraaaaa veere 🙏🙏👌👌

  • @amritphotography66
    @amritphotography66 3 роки тому +8

    ਤੇਰੇ ਚੌਂਕੇ ਵਿੱਚ ਪੈਂਦੇ ਏ ਭੁਲੇਖੇ
    ਮਾਂ ਤੂੰ ਤਾਂ ਜਮਾ ਨੀ ਭੁੱਲ ਦੀ ❤️🙏

  • @pleasedontlaugh8215
    @pleasedontlaugh8215 3 роки тому +377

    Doje singer ta controversy krde ne te ik veera veet baljit a jo kisaani lai gaa reha, salute aa veere tahanu🙏

    • @DavinderSingh-ss6lh
      @DavinderSingh-ss6lh 3 роки тому +17

      Dukh di gll eh v ae bai k views v ohna controversy alyan nu milde ne....eho j geet vichare ene famous e ni hunde.....

    • @jobanjanjua8824
      @jobanjanjua8824 3 роки тому +10

      @@DavinderSingh-ss6lh na Bro oh sale fake view lende aa

    • @studsukha7976
      @studsukha7976 3 роки тому +5

      I'm too agree

    • @binnysohal7931
      @binnysohal7931 3 роки тому +4

      Good lyrics 👌🏻👌🏻👌🏻👌🏻👌🏻

    • @navibrar5477
      @navibrar5477 3 роки тому +3

      Nyc

  • @warispinka9303
    @warispinka9303 3 роки тому +8

    ਬਹੁਤ ਵਦੀਆ ਵੀਰ ਜੀ ਕੇਈ ਗਾਇਕ ਤਾਂ ਆਪਣੇ ਆਪ ਤੇ ਹਿ ਗਾਣੇ ਗਾਈ ਜਾਂਦੇ ਆ ਜੀ ? Gud singer veet my favourite singer

  • @nijjarsaa1740
    @nijjarsaa1740 3 роки тому +10

    Eh album ni eh veet bai de jazbaat ne like kro share kro dab ke kalla kalla geet end aa kisaan Majdoor Ekta Zindabaad 🙏 y

  • @jagmeetdhamhu274
    @jagmeetdhamhu274 3 роки тому +5

    ਬਈ ਵੀਤ ਦੀ ਕਲਮ ਬਾ ਕਮਾਲ ਆ। ਅਸਲੀ ਸੱਭਿਆਚਾਰ ਲਿਖਣ ਦੀ ਸਮਰੱਥਾ ਰੱਖਦੀ ਆ। ਬਹੁਤ ਅਮੀਰ ਕਲਮ ਆ ਬਈ ਦੀ।👍👍❤️

  • @VickyDhaliwal
    @VickyDhaliwal 3 роки тому +501

    ਬਲਜੀਤੇ ਹੁਣੀ ❤️❤️❤️ ਕਲਮ ਦਾ ਕੋਈ ਤੋੜ ਨੀ ਬਾਈ 🙏🙏

    • @santokhsinghsidhu6394
      @santokhsinghsidhu6394 3 роки тому +3

      Sahi kiha veer
      listen my poems also pls

    • @SinghPB71
      @SinghPB71 3 роки тому +2

      ua-cam.com/video/ltpWA9aUxRc/v-deo.html ⚡👈❤❤

    • @Gagandeepsingh-nz8wu
      @Gagandeepsingh-nz8wu 3 роки тому +1

      Waja song baba kehar singh ji de dharna ha

    • @gurjantdeol2092
      @gurjantdeol2092 3 роки тому

      Likhn vle ta bde a veet kise ne bnna ni eho jia chan lgda mudke kaonkia cho chdna ni🙏🏻🙏🏻✔️✔️

    • @santokhsinghsidhu6394
      @santokhsinghsidhu6394 3 роки тому

      @@gurjantdeol2092 pls listen my poems

  • @vishvgill8058
    @vishvgill8058 3 роки тому +102

    ਉਏ ਆ ਗਿਆ , ਕਾਉਕਿਆ ਆਲਾ ਆ ਗਿਆ 😍

  • @SukhjeetSingh-wk2hr
    @SukhjeetSingh-wk2hr 3 роки тому +14

    Sirrraaa bai..... Moosewale to utte... All songs are very nice😊😊

  • @gagangg877
    @gagangg877 3 роки тому +34

    ਲੈ ਰ੍ਹੀਲ ਚ ਪਾਤੇ ਗੀਤ ਕੁੜੇ ❤️ Veet 22 next level krta kamm ❤️❤️

  • @Gurlagansinghdhillon
    @Gurlagansinghdhillon 3 роки тому +31

    ਟਰੱਕਾਂ ਤੇ ਬੱਸਾਂ ਆਲ਼ੇ ਵੀਰ ਫੁੱਲ ਐਲਬਮ ਦਾ ਅਨੰਦ ਮਾਣੋ ਸਾਰੇ ਗਾਣੇ ਬਿਨਾਂ ਕਿਸੇ ackward felling ਦੇ✔️☝️👌

  • @PREMSINGH-wz3re
    @PREMSINGH-wz3re 3 роки тому +72

    ਦੇਬੀ ਮਖਸੂਸਪੁਰੀ ਸਾਹਿਬ ਤੋਂ ਬਾਅਦ ਸੱਚ ਗਾਉਣ ਵਾਲਾ ਜਿਦਾਰ ਦਿਲਦਾਰ ਲਿਖਾਰੀ #ਵੀਰ ਵੀਤ ਬਲਜੀਤ❤️

    • @jassbedi8393
      @jassbedi8393 3 роки тому +2

      ਸਚੀ ਗੱਲ ਆ ਵੀ
      ਦੇਬੀ ਮਖਸੂਸਪੁਰੀ
      ਬੱਬੂ ਮਾਨ
      ਸਤਿੰਦਰ ਸਰਤਾਜ
      ਤੇ ਵੀਤ ਬਲਜੀਤ ਇਹ ਚਾਰੇ ਅਸਲ ਪੰਜਾਬ ਨੂੰ ਗਾਉਣ ਵਾਲੇ ਅਸਵ ਕਲਾਕਾਰ ਨੇ

    • @Dev-Bhullar
      @Dev-Bhullar 2 роки тому +1

      @@jassbedi8393 ਵਾਰਿਸ ਭਰਾਵਾਂ ਨੂੰ ਕਿਵੇਂ ਭੁੱਲ ਸਕਦਾ ਬਾਈ

    • @jassbedi8393
      @jassbedi8393 2 роки тому

      @@Dev-Bhullar geet kaar di gll ho rhi a veer ethe
      Ogna da mukaam ta wakhra

  • @sahilsidhu75
    @sahilsidhu75 3 роки тому +44

    ਬਾਈ ਹਰ gana ਅਖਾ ਭਰਦਾ
    ਮੈ ਕਮੈਂਟ ਨਹੀ ਕਰਦਾ ਹੁੰਦਾ ਕਦੇ ਕਿਸੇ ਦੇ ਗਾਣੇ ਤੇ ਪਰ ਤੇਰੀ ਟੇਪ ਸੁਣ ਲੱਗਾ ਵੀ ਹਾ ਅਾ ਹੁੰਦੀ ਐ ਟੇਪ ਆਈ ਐ ਯਾਰ ਹਰ ਫੀਲ ਵੀਰ
    ਬਸ ਬੜਾ ਕੁਝ ਲਿਖਣ ਨੂੰ ਲਫਜ਼ਾ ਚ ਤਾਰੀਫ਼ ਨਹੀ 😘

  • @goppinawanshaharia1165
    @goppinawanshaharia1165 3 роки тому +46

    Ajj de commercial jamane ch es tra de akha band krke sunan wale geet chunke album krni boht vaddi gall a Veet Baljit veere ❤️

  • @mundafanbabbumannda8062
    @mundafanbabbumannda8062 3 роки тому +136

    ਇੰਦਾ ਦੇ ਗੀਤਾਂ ਦੀ ਲੋੜ ਆ ਸਾਡੇ ਸਮਾਜ ਨੂੰ ਕੋਣ ਕੋਣ ਮੰਨਦਾ ਇਸ ਗੱਲ ਨੂੰ 🙏🙏🙏🙏🙏

  • @Dhimanzrecords
    @Dhimanzrecords 3 роки тому +26

    ✍️✍️..ਕਾਇਲ ਕਰ ਲੈਂਦਾ ਬਾਈ ਜਦ ਵੀ ਲਿਖਦਾ...ਰੱਬ ਸਿਰ ਦੇ ਨਾਲ ਨਾਲ ਕਲਮ ਤੇ ਵੀ ਮੇਹਰ ਭਰਿਆ ਹੱਥ ਬਣਾਈ ਰੱਖੇ🙏🙏🙏

  • @Baldeepbrar
    @Baldeepbrar 3 роки тому +132

    ਏਸ ਬੰਦੇ ਨੂੰ ਉਸਤਾਦ ਕਹਿਣ ਚ ਕੋਈ ਹਰਜ ਨੀ ❤️
    ਸਤਿਕਾਰ ਬਾਈ 🙏🏻🌺

  • @LovepreetSingh-kj1mh
    @LovepreetSingh-kj1mh 3 роки тому +360

    veet bai layi like thoko kinu kinu pasand a bai de geet ❤

  • @navdeepmann7747
    @navdeepmann7747 3 роки тому +119

    ਜਿੰਨ੍ਹਾਂ ਨੇ ਅਨਲਾਇਕ ਕੀਤੀ ਆ ਅੈਲਬੱਮ ਡੁੱਬ ਕੇ ਮਰਜੋ ਇਹਨੀ ਵਧੀਆ ਕਲਮ ਆ ਬਾਈ ਦੀ 🙏

    • @karmansahota5808
      @karmansahota5808 3 роки тому +1

      Bai lokan nu sunana Ni anda

    • @Vickygill4422
      @Vickygill4422 3 роки тому

      @@karmansahota5808 Sahi keha vr

    • @realityman5738
      @realityman5738 3 роки тому

      loki savad bhal de aya

    • @OhiSandhu
      @OhiSandhu 3 роки тому

      Bhedan ne oh....har vdia klakae nu apna dushman smjdiya...main main jo karni hundi only.

    • @harman_.84
      @harman_.84 3 роки тому +1

      ਇਹ ਉਹੀ ਬੰਦੇ ਆ ਜਿਨ੍ਹਾਂ ਹਰ ਕੋਈ ਵੀਡੀਓ dis like ਕਰਨੀ ਹੁੰਦੀ,ਬਸ ਇਕੋ ਕੱਮ ਹੀ ਹੁੰਦਾ ਉਹਨਾਂ ਦਾ

  • @tupac1683
    @tupac1683 3 роки тому +3

    Babbu Maan,, Debi paji,,Sartaj, to baad sach likhan wala artist bn geya veete bai tu...teri v ohn awaangu different jehi kalam aa.. Facts hege aa tere geetan ch👌❣️... Mai mai ni gi

  • @davinderinsta3
    @davinderinsta3 3 роки тому +122

    ਆ ਹੁੰਦੀ ਐਲਬਮ ਦਾ ਮਤਲਬ ਇਕ ਦਿਨ ਸਾਰੇ ਗਾਣੇ ਰਲੀਜ਼ ਕਰਨ ਨਾ ਕਿ ਇਕ ਇਕ ਕਰਕੇ ❤️❤️
    ਜਿਨਾ ਨੂੰ ਡਰ ਹੁੰਦਾ ਓਹ ਕਰਦੇ ਨੇ ਇਕ ਇਕ ਗਾਣਾ ਰਲੀਜ਼ 🙄

    • @manibharwal3427
      @manibharwal3427 3 роки тому +4

      ਸਹੀ ਗੱਲ ਅਾ ਵੀਰੇ ਹੁਣ ਗਾਣੇ ਨੀ ਚੱਲੇ ਤਾਂ ਪਿਓ ਦਾ ਨਾਮ ਲੈਣ ਲੱਗ ਪਿਆ

    • @trapd5813
      @trapd5813 3 роки тому +1

      @@manibharwal3427 peo ne nale kade keha v ni kus klan nu

    • @skentertainmentdhadrian139
      @skentertainmentdhadrian139 3 роки тому +2

      Sahi gal aa

    • @sukhpreetchahal8110
      @sukhpreetchahal8110 3 роки тому +1

      Is vich dar wali ki gll 🥱🥱

    • @davinderinsta3
      @davinderinsta3 3 роки тому +1

      @@sukhpreetchahal8110 ki chln ja na chln

  • @ronnyonline007
    @ronnyonline007 3 роки тому +20

    Veet Baljit De Geeta Ch Ik Wakhra He Dard Hunda 👌🏻❤❤

  • @Harmandeep_Singh_
    @Harmandeep_Singh_ 3 роки тому +4

    Why am Love Veet Baljit Songs....
    BECAUSE
    0% Reply
    0% Miswords
    0% Hate Someone
    100% Hard Hardwork🔥

  • @28jasmeenviic57
    @28jasmeenviic57 3 роки тому +1

    Biggest fan ever of one and only veet baljit 😎😎❤️❤️🔥🔥

  • @itskinda
    @itskinda 3 роки тому +9

    Lao jii saadee aale ustaad di v aagi album
    waheguru hamesha khush rakhe tuhaanuu veere

  • @FATEHProduction
    @FATEHProduction 3 роки тому +476

    ਬਹੁਤ ਵਧੀਆ ਕਲਮ ਆ ਬਾਈ ਜੀ ਥੋਡੀ ਕੋਈ ਸੱਕ ਨੀ ਰਿਹਾ🙏

  • @jobanjanjua8824
    @jobanjanjua8824 3 роки тому +4

    Kitho likh lau ge aulja te ghoosewale huni idda de gaane respect veet baljeet #livinglegend #babbumaan 🔥❤️

  • @mandeepsinghjhabhal576
    @mandeepsinghjhabhal576 3 роки тому

    ਸਾਰੀ ਟੇਪ ਵਿਚ ਕਾਉਂਕੇ ਵਾਲਾ ਗਾਣਾ. ਅੱਤ ਬੰਬ ਸਿਰਾਂ ਲੱਗਾ. ਮਜਾ ਆ ਗਿਆ ਸੁਣ ਕੇ. ਦੂਜੇ ਗਾਣੇ ਸਿਲੇ ਸਿਲੇ ਢਿਲੇ ਜੇ ਲੱਗੇ ਕੋਈ ਖਾਸ ਨਹੀਂ ਸੀ..

  • @ManpreetSingh-oq8pv
    @ManpreetSingh-oq8pv 3 роки тому +25

    ਵੀਤ ਬਲਜੀਤ ਜੀ ਸਾਫ ਸੁਥਰਾ ਗਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ(ਬੱਬੂ ਮਾਨ ਵੀਤ ਬਲਜੀਤ LOVE YOU BRO)

  • @pleasedontlaugh8215
    @pleasedontlaugh8215 3 роки тому +16

    Eh album billboard te jaani chaidi aa, kyo ki is vich kisaani lai geet ne jo baad vich international level te aun ge , dojia album nu billboard te lajaan da ki faida jinna vich sirf reply ja controversy hi aa

  • @amritphotography66
    @amritphotography66 3 роки тому +18

    ਸਾਡੇ ਖੂਨ ਵਿੱਚ ਆਉਣ ਲੱਗਾ ਯੂਰੀਆ,
    ਸਾਡੇ ਪਾਣੀਆਂ ਚ ਜ਼ਹਿਰ ਨਹਾਉਣ ਲੱਗ ਪਈ
    ਜਿਵੇਂ ਸੰਨ 47 ਵੇਲੇ ਹੋਈ ਸੀ ਹੁਣ ਸਾਡੇ ਨਾਲ ਨਿੱਤ ਹੋਣ ਲੱਗ ਪਈ ❤️🙏

  • @manpreetrandhawa1311
    @manpreetrandhawa1311 3 роки тому +2

    ਵਾਹ ਵੀਤ 22 ❤️❤️

  • @ramandeepsingh113
    @ramandeepsingh113 3 роки тому +19

    ਇਹ ਮੈ ਮੈ ਦੀ ਦੁਨੀਆ ਵਿਚੋ ਕੌਹਾ ਦੂਰ ਬਾਈ ਜੀ ਤੁਹਾਡੇ ਕੰਮ ਨੂੰ ਸਲੂਟ

  • @bhupindersingh7215
    @bhupindersingh7215 3 роки тому +12

    ਖੂਬਸੂਰਤ ਬੋਲ ਸਾਰੇ ਹੀ ਗੀਤਾ ਦੇ.. ਧੰਨਵਾਦ ਬਾਈ ਜੀ

  • @DeepakKumar-vg3iq
    @DeepakKumar-vg3iq 3 роки тому +20

    ਬਹੁਤ ਦੇਰ ਬਾਅਦ ਚੰਗੀ ਗੀਤਕਾਰੀ ਤੇ ਸੰਗੀਤਕਾਰੀ ਸੁਨਣ ਨੂੰ ਮਿਲੀ।
    Full Album On Repeat 🔥🔥🔥

  • @yogisingh9679
    @yogisingh9679 3 роки тому +2

    Matlab kadh di kadh di o mere dil cho nikl gyi,
    C me shona samajh k laiya jatti
    Pittal nikl gyi....👌💫

  • @tejikhanguratransporter6227
    @tejikhanguratransporter6227 3 роки тому +43

    ਭਰੀਂ ਜਵਾਨੀ ਮਰਨ ਲਗੇਂ ਦਾ, ਮੇਹਣਾਂ ਕੀਹਨੂੰ ਹੋਣਾ..
    ਮਾਂ ਨਿਮਾਣੀ ਪਹਿਲਾਂ ਹੀਂ ਤੁਰਗੀਂ, ਮੈਨੂੰ ਕਿਹਨੇ ਰੋਣਾ...

  • @ASHOKNOKHWAL
    @ASHOKNOKHWAL 3 роки тому +18

    Veet bai is underrated now days
    But sirre da likhari 🔥🔥

  • @parmindergill8713
    @parmindergill8713 3 роки тому +21

    ਵੀਰੋ ਇਹ ਜਿੰਦਗੀ ਦੀ ਕੜਵੀ ਹਕੀਕਤ ਹੈ ਜਿਸਨੂੰ ਬਲਜੀਤ ਬਾਈ ਨੇ ਆਪਣੀ ਕਲਮ ਰਾਹੀਂ ਸਬਦਾਂ ਵਿੱਚ ਪਰੋ ਕੇ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਸਲਾਮ ਐ ਵੀਤ ਬਾਈ ਦੀ ਕਲਮ ਤੇ ਗਾਇਕੀ ਨੂੰ👍👍💕💕 👍👍🙏🙏ਤੁਹਾਡੇ ਕੀ ਰਾਇ ਆ।

  • @HAMSTERKOMBATTASKS
    @HAMSTERKOMBATTASKS 3 роки тому

    Only Sidhu and Veet Bha ji...Real Singer Ne...Full Support aa Dona bhrava nu😍

  • @kuvirking4009
    @kuvirking4009 3 роки тому +24

    ਵੀਰੇ ਗਾਣੇ ਤਾਂ ਬਹੁਤ ਸਾਰੇ ਸੁਣੇ
    ਪਰ ਤੁਹਾਡੇ ਵਰਗਾ ਕੋਈ ਲਿਖਦਾ ਹੀ ਨਹੀਂ
    ਬਹੁਤ ਸੋਹਣੇ ਗਾਣੇ ਗਾਉਂਦਾ ਵੀਰਾਂ
    God bless you

  • @mahlasukh2457
    @mahlasukh2457 3 роки тому +32

    ਏਹ ਗੀਤ ਕੋਈ ਆਮ ਬੰਦਾ ਨੀ ਲਿਖ ਤੇ ਗਾ ਸਕਦਾ …… ਇਹ ਓਹ ਗੀਤ ਆ ਜੋ ਰਹਿੰਦੀ ਦੁਨੀਆ ਚੱਲਣ ਗੇ
    ਬਾਬਾ ਮੇਹਰ ਕਰੇ ਵੀਰੇ….
    ❤️❤️❤️

    • @avvisingh8772
      @avvisingh8772 3 роки тому +1

      Ik gushe wala aive hi rolaa payi janda

    • @harshailgill734
      @harshailgill734 3 роки тому +1

      @@avvisingh8772 sahi gal pra..😂😂 bhen da kasam punjab de neede nu b ni langda dard ta ki gauna

  • @amritphotography66
    @amritphotography66 3 роки тому +15

    ਬਾਈ ਜੀ ਮਾਂ ਗੀਤ ਦੀ ਵੀਡੀਓ ਜਰੂਰ ਦੇਖਣ ਨੂੰ ਮਿਲੂਗੀ ਉਮੀਦ ਕਰਦੇ ਹਾਂ ਜਿਹੜੇ ਮਾਂ ਗੀਤ ਦੀ ਵੀਡੀਓ ਦੇਖਣਾ ਚਾਹੁੰਦੇ ਨੇ ਵੱਧ ਤੋਂ ਵੱਧ Share ਕਰਦੋ ਜੀ ❤️❤️🙏🙏🙏❤️❤️

  • @rsmrockstarmusic6452
    @rsmrockstarmusic6452 3 роки тому +1

    Wah veere sirraa allbum luv uu veet bro god bless you

  • @harpreetsinghharl9449
    @harpreetsinghharl9449 3 роки тому +23

    Kalam ghaint bai ..sohney ne sare song baba teri kalam nu chaar chand lawe ..eda hi sohney song deo ਇੰਡਸਟਰੀ nu good luck bai

  • @gurpreetsingh-zg3km
    @gurpreetsingh-zg3km 3 роки тому +5

    ਅੱਤ ਮਾਲਕੋ ਨਹੀ ਰੀਸਾਂ ✔

  • @manibharwal3427
    @manibharwal3427 3 роки тому +17

    ਧੀ ਵਿਹਾਉਣੀ ਯਮਰਾਜ ਦੀ ਮੌਤ ਨਾਂ ਹੈ ਜੀਹਦਾ ✍️🙏😍😍 ਆਹ ਹੁੰਦੀ ਕਲਮ ।।।।।

  • @DilpreetSidhu13
    @DilpreetSidhu13 3 роки тому +235

    I was fan of sidhu moose wala but after his album i can judge difference between u and him. U r legend of writing.

  • @Karanupdate
    @Karanupdate 3 роки тому +20

    Ehnu kehnde aa album na k ohhi mai mai ja dujje singra nu mada boli jao jaa fer socho ki asi hi chalde aa hor ta koi jhaan te jiunda hi nai veet baljeet 🙌🏻🙌🏻🙌🏻🙌🏻🙌🏻✅✅✅❤️

  • @preetam3415
    @preetam3415 3 роки тому +23

    Bai mai poori album suni❤️❤️🙏🙏
    Moose wale naalo ta kite jyada akal walian gallan kitia veet bai ne

    • @farminglover1656
      @farminglover1656 3 роки тому

      ਸਹੀ ਗੱਲ ਆ ਵੀਰ ।

    • @binder6601
      @binder6601 3 роки тому

      Right vere 👌

    • @jagjotbal5127
      @jagjotbal5127 3 роки тому +3

      Moosewala sirf aapni treef krn ch busy a miyan mithu bnda

  • @rockstarjatt2712
    @rockstarjatt2712 3 роки тому +14

    ਮੇਰਾ ਪਿੰਡ ਤਾਂ ਹੋਣਾ ਸੋਣੀਏ ਪਰ ਮੈਂ ਨੀ ਹੋਣਾ🔥
    ਮਾਂ ਵੀ ਮਰਗੀ ਵੀਤ ਦੀ ਕੀਨੇ ਗਲ਼ ਨਾਲ ਲੋਣਾ 😭
    Nice song ਬਲਜੀਤ ਪਾਜੀ👍

  • @Shamshernahal
    @Shamshernahal 3 роки тому

    So satisfying to listing ਕਾਉਕਿਆਂ ਵਾਲਾ।

  • @rippandeepsingh4341
    @rippandeepsingh4341 3 роки тому +81

    This is called album ❤️❤️❤️. Masterpiece by Veet Baljit...

  • @karandeen3694
    @karandeen3694 3 роки тому +6

    Best album from this album trend ...🖤🖤💥

  • @amanmallhi8912
    @amanmallhi8912 3 роки тому +20

    ਵੀਰੇ, ਤੇਰੀ ਕਮਲ ਤੇ ਅਵਾਜ਼ ਨੇ ਤਾਂ ਸੋਨੇ ਤੇ ਸਹਾਗੇ ਵਾਲੀ ਗੱਲ ਕੀਤੀ ਹੋਈ ਆ, ਬਹੁਤ ਸੋਹਣੇ ਨੇ ਸਾਰੇ ਗੀਤ ਹੀ, love from Australia 🇦🇺🇦🇺🦘🌏

  • @28jasmeenviic57
    @28jasmeenviic57 3 роки тому +2

    Veet Baljit’s lyrics is lit 🔥🔥🔥🔥

  • @GurpreetSingh-vh5ho
    @GurpreetSingh-vh5ho 3 роки тому +160

    Verre trending no 1 kardo album no request aa meri

  • @gurindersharma6395
    @gurindersharma6395 3 роки тому +80

    ਵੀਤ ਬਾਈ ਦਾ ਦੌਰ ਦੁਬਾਰਾ ਆਉਣਾਂ ਚਾਹੀਦੈ‌ ਜਦੋਂ ਹਰ ਹਫ਼ਤੇ ਵੀਤ ਦੇ ਲਿਖੇ 5-5 ਗੀਤ ਆਉਂਦੇ ਸੀ

    • @Anonymous-nn6sm
      @Anonymous-nn6sm 3 роки тому +1

      Hnjii

    • @pawansamra
      @pawansamra 3 роки тому +3

      22 ji jad janta ne anne hoke ik de magar lagge rehna ta ki kahiye, mere hisaab naal time paake he change gaane aunde rehan ta vadia gal aaa

    • @gurlalgill310
      @gurlalgill310 3 роки тому +1

      Ik kaun aa bai kis de magar lagi aa janta?

    • @baljeetchauhan6317
      @baljeetchauhan6317 3 роки тому

      ਬਾਈ ਵੀਤ ਵਾਹਿਗੁਰੂ ਜੀ 🙏 ਆਪ ਜੀ ਨੂੰ ਹਮੇਸ਼ਾ ਹੀ ਸਫ਼ਲਤਾ ਬਖਸ਼ੇ 🙏🙏🙏❤️❤️❤️❤️❤️❤️

    • @sukhrode1277
      @sukhrode1277 3 роки тому

      @@pawansamra sahi gal daddu maan nu loka nu rabb bna rakhyea

  • @Barinder_singh00062
    @Barinder_singh00062 3 роки тому +26

    ਰੂਹ ਖੁਸ਼ ਹੁੰਦੀ ਬਾਈ ਪੂਰੀ ਐਲਬਮ ਸੁਣ ਕੇ ,, ਇਹ ਹੁੰਦੇ ਆ ਅਸਲੀ ਗਾਣੇ । ਜਿਉਂਦਾ ਰਹਿ ਵੀਤ ਵੀਰੇ । ਇਸ ਤੋਂ ਉਪਰ ਕੁਛ ਵੀ ਨੀ ਹੋ ਸਕਦਾ । ਰੱਬ ਲੰਮੀ ਉਮਰ ਕਰੇ ਤੁਹਾਡੀ। ਦਿਲੋ ਦੁਆ ਏ ❤️

  • @rajwindersandhu7840
    @rajwindersandhu7840 3 роки тому +15

    Kyu fukre geetkara de view jyada hunde? Sada dekhan sunn wale ya da kasoor.. veet u rock again had to vadh sohne likhe the gaaye song .. vdia music te sache shahbad... fan of ur writing since u wrote for Diljit or gippy .. Bless u dear.. te pind tu hada Sachi bda sohna

    • @bhagwantsingh8008
      @bhagwantsingh8008 3 роки тому

      Madam fake view hunne a
      Baki vdya geeta nu sirf vdya bande sunde a tnu pta a vdya bande duniya te ghat hunde a

  • @amritphotography66
    @amritphotography66 3 роки тому +25

    ਮੇਰਾ ਪਿੰਡ ਤਾਂ ਹੋਣਾ ਸੋਹਣੀਏਂ ,
    ਨੀ ਪਰ ਮੈਂ ਹੋਣਾ ❤️

  • @babbumaanustaadkaranaujla3729
    @babbumaanustaadkaranaujla3729 3 роки тому +15

    ਵੀਤ ਬਲਜੀਤ ਦੀ ਐਲਬਮ
    20 ਮਿੰਟ ਟਾਇਮ ਕੱਢ ਕੇ
    ਜ਼ਰੂਰ ਸੁਣੋ
    ਬਹੁਤ ਸ਼ਕੂਨ ਦਿਓ ਦਿਲ ਨੂੰ🙏🙏

  • @hardeepsinghcheema96
    @hardeepsinghcheema96 3 роки тому +21

    ਮਾਂ ❤️
    ਪਿੰਡ 🔥
    ਵਾਜਾ 😭
    ਏਹੋ ਜਹੇ ਗੀਤ ਲਿਖ ਦੇਣੇ ਨਵਿਆਂ ਦੇ ਵੱਸ ਦੀ ਗੱਲ ਨਹੀਂ 🙏

  • @parmindersinghsran6838
    @parmindersinghsran6838 3 роки тому +1

    Eh hundi album sare gane iko war aun ik ik krk song kadhna matlb o album ni single track aw ....❤️ Always favourite writer 😘 veer veet baljeet