Punjab Police now become political police.... during president rule police officers misuse power..... killed innocent thoughts people 🙏🙏 needs investigation.
Tu dahrhi kesh rakhe aa dastar sajayi hoiaa tenu jhuth boln lage nu bhora Sharm nhi aayi sara kujh akhbara vich show hoya tu fer vi kahi jana jajj nu ganman marva den lga c hadd ho gayi tere vali
ਬਿਲਕੁਲ ਸਹੀ ਕਿਹਾ। ਇਹੋ ਕੌੜਾ ਸੱਚ ਹੈ।
ਸਰਕਾਰ ਨੂ ਚਾਹੀਦਾ ਹੈ, ਜੋ ਵੀ ਕੋਈ ਸਕਿਉਰਟੀ ਲਵੇਗਾ, ਚਾਹੇ ਕੋਈ ਵੀ ਹੋਵੇ, ਉਸਨੂੰ ਗੰਨਮੈਨ ਲੈਣ ਲਈ ਆਵਦੇ ਪੱਲੋ ਤਨਖਾਹ ਦੇਣੀ ਪੈਣੀ ( ਉਦੋ ਕੋਈ ਯੋਧਾ ਹੀ ਹੋਵੇਗਾ ਜੋ ਗੰਨਮੈਨ ਨਾਲ ਰੱਖੇਗਾ)
ਭਈਏ ਪੁਲਿਸ ਅਫਸਰਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ
ਇਸ ਤਰਾਂ ਤਾਂ ਪੰਜਾਬ ਪੁਲਿਸ ਦੀ ਬਹੁਤ ਵੱਡੀ ਬਦਨਾਮੀ ਹੈ।
Good lawyer with solid opinion.
2ਹਫ਼ਤੇ ਦੇ ਕਰੀਬ ਹੌ ਗਏ ਹਨ, ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਤਾਈਨਾਤ ਸੁਰਖਿਆਕਰਮੀ ਆਪਸ ਵਿੱਚ ਖ਼ਾ ਪੀ ਕੇ ਤੱੜਕੇ ੩-੪ ਵਜੇ ਲੜ ਪਏ ਅਤੇ ਇੱਕ ਨੇਂ ਦੂੱਜੇ ਦਾ ਸਿਰ ਪਾੜ ਦਿੱਤਾ। ਹੁੱਣ ਸੋਚੋ ਜੇਕਰ ਅਜਿਹੀ ਲੜ੍ਹਾਈ ਹਵੇਲੀ ਵਿੱਚ ਵੇਖ਼ ਕੇ ਸਰਦਾਰ ਬਲਕੌਰ ਸਿੰਘ ਜੀ ਜੇਕਰ ਆ ਕੇ ਓਹਨਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਤਾਂ ਕੀ ਗਰੰਟੀ ਸੀ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸਰਦਾਰ ਬਲਕੌਰ ਸਿੰਘ ਜੀ ਤੇ ਵੀ ਹਮਲਾ ਨਾਂ ਕਰ ਦਿੰਦੇ। ਪੰਜਾਬ 🚨 ਪੁਲੀਸ ਨੂੰ ਸੁੱਰਖਿਆ ਵਿੱਚ ਭੇਜੇ ਜਾਣ ਵਾਲ਼ੇ ਆਪਣੇ ਵਿਸ਼ੇਸ ਸੁੱਰਖਿਆ ਕਰਮੀਆਂ ਦੀ ਸਖ਼ਤੀ ਨਾਲ ਰਿਵਿਊ ਕਰਨੀ ਚਾਹੀਦੀ ਹੈ।
ਧਿਆਨ ਨਾਲ ਪੜਿਉ: - ਨਾ ਮੈਂ ਪੁਲਿਸ ਵਿੱਚ ਹਾਂ, ਨਾ ਮੇਰਾ ਪੁਲਿਸ ਨਾਲ ਕੋਈ ਸੰਬੰਧ ਹੈ ਪਰ ਜਿੰਨਾ ਕੁ ਮੈਂ ਪੁਲਿਸ ਬਾਰੇ ਜਾਣਦਾ ਹਾਂ, ਉਨਾਂ ਕ ਦੱਸਣਾ ਚਾਹੁੰਦਾ ਹਾਂ, ਜੋ ਕਿ ਆਮ ਪਬਲਿਕ ਜਾਂ ਪੱਤਰਕਾਰ ਵੀਰਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਜਾਂ ਫਿਰ ਪਤਾ ਹੋਵੇ ਤਾਂ ਉਹਨਾਂ ਵਿੱਚ (ਸੱਚੀਆਂ ਗੱਲਾਂ ਕਹਿਣ ਦਾ ਦਮ ਨਾ ਹੋਵੇ)
1. ਮੰਨਿਆ ਪੁਲਿਸ ਮਾੜੀ ਹੈ, ਪਰ ਸਾਰੀ ਮਾੜੀ ਨਹੀ । ਇਸੇ ਤਰਾਂ ਹੀ ਅਫਸਰਸ਼ਾਹੀ (ਚਾਹੇ ਕੋਈ ਵੀ ਮਹਿਕਮਾ ਹੋਵੇ) ਵੀ ਸਾਰੀ ਮਾੜੀ ਨਹੀ ਅਤੇ ਸਾਰੇ ਚੰਗੇ ਵੀ ਨਹੀ ।
2. ਜਿਵੇ ਤੁਸੀ ਜਿਕਰ ਕਰ ਰਹੇ ਉ, ਕਾਹਦਾ PSO ਜੇਕਰ ਕੋਈ ਪਿਸਤੋਲ ਖੋਹ ਲਵੇ ਵਗੈਰਾ ... ਗੰਨਮੈਨ ਦਾ ਮਤਲਬ ਸਿਰਫ ਸਕਿਉਰਟੀ ਹੁੰਦਾ ਹੈ ਨਾ ਕੋਈ ਹੋਰ ਕੰਮ ਪਰ ( ਗੰਨਮੇਨਾ ਤੋ ਗੱਡੀਆ ਵੀ ਚਲਵਾਈਆ ਜਾਦੀਆ ਹਨ, ਜਦਕਿ ਹਰ ਅਫਸਰ ਕੋਲ ਸਰਕਾਰੀ ਡਰਾਇਵਰ ਹੁੰਦਾ ਹੈ, ਜੇਕਰ ਕਿਸੇ ਅਫਸਰ ਨੂੰ ਡਰਾਇਵਰ ਨਹੀ ਮਿਲਦਾ ਤਾਂ ਉਸਨੂੰ ਡਰਾਇਵਰ ਅਲਾਉਂਸ ਮਿਲਦਾ ਹੈ) ਗੱਲ ਆ ਗਈ ਪੈਸੇ ਬਚਾਉਣ ਦੀ,, ਸਬਜੀਆ, ਫਰੂਟ, ਬੱਚਿਆ ਨਾਲ, ਮਾਂ-ਪਿਉ ਨਾਲ, ਪਰੈਸ ਕਪੜੇ, ਲੱਗਭਗ ਸਾਰੇ ਕੰਮ ਕਰਵਾਏ ਜਾਦੇਂ ਹਨ , ਸਿਰਫ ਤਾਂ ਸਿਰਫ ਫੁਕਰੀ ਮਾਰਨ ਲਈ (ਦੱਸੋ ਹੁਣ ਵਿਚਾਰ ਕਰਕੇ ਗੰਨਮੇਨ ਮਾੜੇ ਜਾਂ ਫੁਕਰੀ ਮਾੜੀ)
3. ਸਰਕਾਰੀ ਡਿਊਟੀ time ਤੋਂ ਬਿੰਨਾ ਗੰਮੈਨਾ ਨਾਲ ਬਜਾਰਾਂ ਚ, ਵਿਆਹਾ ਚ, ਸਿਨੇਮਾਂ ਚ, ਅਤੇ ਕਈ ਹੋਰ ਵੀ ਥਾਵਾਂ ਪਰ ਗੰਨਮੈਨਾਂ ਨੂੰ ਲਿਜਾਇਆ ਜਾਦਾਂ ਹੈ ਕਿ ਪਤਾ ਲੱਗੇ ਸਾਡੇ ਨਾਲ ਗੰਨਮੈਨ ਹੈ (ਫੁਕਰੀ ਲਈ) ਪਰ ਜਦੋਂ ਕਿਤੇ ਦੂਰ ਘੁੰਮਣ ਜਾਣਾ ਹੋਵੇ, ਪਹਾੜਾ ਚ, ਡੀਨਰ ਕਰਨਾ ਵਗੈਰਾ ਉਦੋ ਨਹੀ ਨਾਲ ਲਿਜਾਇਆ ਜਾਦਾਂ ਕਿਤੇ ਖਰਚਾ ਨਾ ਹੋ ਜਾਵੇ ।
4. ਲੰਮੇ ਸਫਰ ਤਹਿ ਕਰਕੇ ਦੇਖਿਉ ...ਇੱਕ ਗੱਡੀ ਚ ਬੈਠ ਕੇ ਜਾਣਾ, ਇੱਕ ਗੱਡੀ drive ਕਰਕੇ ਜਾਣਾ ....ਬਹੁੱਤ ਫਰਕ ਹੁੰਦਾ ਹੈ ...ਫੇਰ ਤਾਂ ਅਗਲੇ ਨੇ ਪਿੳਤੋਲ ਆਪੇ ਖੋਹਣਾ ਜਦੋ ਗੰਨਮੈਨ ਤਾਂ ਡਰਇਵਿੰਗ ਕਰਕੇ ਥੱਕਿਆ ਟੁੱਟਿਆ ਹੋਵੇ, ਗੰਨਮੈਨ ਸਿਰਫ ਅਫਸਰ ਨਾਲ ਨਹੀ ਫਿਰਦੇ ( ਉਹ ਵਿਚਾਰੇ ਸਾਰੇ ਪਰਿਵਾਰ ਨਾਲ ਫਿਰਦੇ ਹਨ, ਪਤਾ ਲੱਗੇ ਫੁਕਰੀਆ ਜੋ ਮਾਰਨੀਆ ...ਦੱਸੋ ਵਿਚਾਰ ਕਰਕੇ ਗੰਨਮੈਨ ਮਾੜਾ ਜਾਂ ਫੁਕਰੀ ਮਾੜੀ
5. ਚਾਹੇ ਅਫਸਰ ਕੋਈ ਇੱਕ ਇਨਸਾਨ ਬਣਿਆ ਹੋਵੇ ਪਰ ਘਰ ਚ ਸਾਰੇ ਹੀ ਆਪਣੇ ਆਪ ਨੂੰ ਅਫਸਰ ਸਮਝੀ ਜਾਦੇਂ ਹਨ ...
ਗੰਨਮੈਨ ਨਾਲ ਰੱਖਣ ਨੂੰ ਤਾਂ ਹਰ ਕੋਈ ਸੋਚਦਾ ਪਰ ਕਦੇ ਗੰਨਮੈਨ ਦੀ ਡਿਊਟੀਆ ਬਾਰੇ ਵੀ ਸੋਚਿਆ ਕਰੋ, ਗੰਨਮੈਨ ਦੀ ਅਸਲ ਡਿਊਟੀ ਕਿ ਹੈ ਪਰ ਅਸੀ ਕਰਵਾਈ ਕੀ -ਕੀ ਜਾਨੇ ਆ ..ਸਿਰਫ ਅਗਲਾ ਬੋਲਦਾ ਨਹੀ ਬਲਕਿ ਪਤਾ ਸਾਰਾ ਹੁੰਦਾ, ਕਿੳਕਿ ਗੰਨਮੈਨ ਵੀ ਤਾਂ ਇਨਸਾਨ ਆ, ਉਹਦੇ ਵੀ ਦਿਲ ਦਿਮਾਗ ਲੱਗਿਆ ਹੋਇਆ ਹੈ ...ਇਸੇ ਲਈ ਸਾਰੇ ਗੰਨਮੈਨ (ਪੁਲਿਸ ਨਹੀ) ਮਾੜੀ ਅਤੇ ਸਾਰੇ ਅਫਸਰ ਵੀ ਚੰਗੇ ਨਹੀ ....... ਹਰ ਕਿਤੇ ਕੋਈ ਨਾ ਕੋਈ ਮਾੜਾ ਹੁੰਦਾ ਹੀ ਹੈ
Agreed. An irritated PSO of Session Judge in Haryana killed his wife and son five years ago.
@@ravindersingal5679 ਹਾਜੀ ਮੈਂ ਸੁਣੀ ਆ ਜੀ ਇਹ ਖਬਰ, ਇਹ ਹੋਇਆ ਸੀ ਜਿੰਨਾ ਕ ਪਤਾ ਇਸ ਖਬਰ ਬਾਰੇ ਗੰਨਮੈਨ ਦਾ ਬੱਚਾ ਜਿਆਦਾ ਬਿਮਾਰ ਸੀ , ਪਰ ਉਸ ਨੂੰ ਛੁੱਟੀ ਨਹੀ ਸੀ ਦਿੱਤੀ ਬਲਕਿ ਉਸਨੂੰ ਆਪਣੀ ਫੈਮਿਲੀ ਨਾਲ ਘੁੰਮਣ ਜਾਣ ਨੂੰ ਕਿਹਤਾ ਸੀ ..ਅਗਲੇ ਨੇ ਇਹ ਕਦਮ ਅੱਕ ਕੇ ਚੱਕਿਆ ਸੀ ...ਗੰਨਮੈਨ ਦਾ ਬੱਚਾ ਹਸਪਤਾਲ ਵਿੱਚ ਮਰ ਗਿਆ ਸੀ ...
@@varindersharmavarinderchan5172 please view Episode no 713 of Hind Punjab by Baljeet Parmar.
Political corruption ne sara system barbaad krr dita.... gov should reevaluate this upsc system of appointing new civil officers
Oh my God poola nihang 😔
🙏🙏
Bahut hi sarm bali gal hai gunman ton pistol kho ke o banda kujj bi kar sakda c
Punjab Police now become political police.... during president rule police officers misuse power..... killed innocent thoughts people 🙏🙏 needs investigation.
Judges nu sahib na bolo.
Bilkull..sahi..likhia..ik..veer.ne..ih..chenll..te..beth.ke..jhuth..bolli..jande.. e..GUNMAN..TON..HOR..DUTYAN..LAIAN..JANDIAN..NE
By jee kihre khaki Verde jihre ap he loka nu lutde he je nhi ta inha de property check kro 80%will be get caught for no 2
Tu dahrhi kesh rakhe aa dastar sajayi hoiaa tenu jhuth boln lage nu bhora Sharm nhi aayi sara kujh akhbara vich show hoya tu fer vi kahi jana jajj nu ganman marva den lga c hadd ho gayi tere vali
ਇਸ ਦਾ ਮਤਲਬ ਪੰਜਾਬ ਪੁਲੀਸ ਅਪਰਾਧੀਆਂ ਦਾ ਇੱਕ ਟੋਲਾ ਹੈ।