ਅੰਬੀਆਂ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ, aam ka Achar perfect recipe, aam ka pickle recipe,

Поділитися
Вставка
  • Опубліковано 20 чер 2024
  • ਅੰਬੀਆਂ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ,
    aam ka Achar perfect recipe,
    aam ka pickle recipe,
    #Achar,
    #pickle ,
    #aam ka Achar,
    #kacche aam ka Achar,
    #village style aam ka Achar,
    #food of Punjab,
    1 ਕਿਲੋ ਅੰਬੀਆਂ,
    100 ਗ੍ਰਾਮ ਲਾਲ ਮਿਰਚ ਪੀਸੀ,
    250 ਗ੍ਰਾਮ ਨਮਕ,
    30 ਗਰਾਮ ਸੌਂਫ,
    30 ਗ੍ਰਾਮ ਮੇਥੇ,
    30 ਗਰਾਮ ਕਲੋਂਜੀ,
    70 ਗਰਾਮ ਹਲਦੀ,
    ਸਰਸੋ ਦਾ ਤੇਲ ਲੋੜ ਅਨੁਸਾਰ,
    ਇਸ ਤਰੀਕੇ ਨਾਲ ਅਚਾਰ ਬਣਾਓਗੇ ਕਦੀ ਖਰਾਬ ਨਹੀਂ ਹੋਏਗਾ,
    ਅਚਾਰ ਦੇ ਵਿੱਚ ਕਦੀ ਵੀ ਗਿੱਲਾ ਚਮਚ ਨਾ ਵਰਤੋ ਜੀ ,
    ਅਚਾਰ ਨੂੰ ਦੋ ਤਿੰਨ ਘੰਟੇ ਧੁੱਪ ਵਿੱਚ ਰੱਖੋ 7-8 ਦਿਨ,
    ਵੀਡੀਓ ਦੇਖਣ ਲਈ ਧੰਨਵਾਦ ਜੀ 🙏,
    ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏 🥰,
    ਧੰਨਵਾਦ ਜੀ 🙏 🥰,

КОМЕНТАРІ • 90

  • @SamSahota-sb3yh
    @SamSahota-sb3yh 12 днів тому +3

    Nice 👍👍👍👍👍

  • @santoshkaur1247
    @santoshkaur1247 27 днів тому +5

    ❤bilkul sahi tareeka

  • @user-nl9ex4fp5n
    @user-nl9ex4fp5n 20 днів тому +3

    ਵਧੀਆ ਤਰੀਕਾ ਜੀ

  • @kavitajoshi9503
    @kavitajoshi9503 5 днів тому +1

    Very nice 🙏

  • @paramjitkaur9105
    @paramjitkaur9105 Місяць тому +3

    Bahut vadhia desi trika pinda wale assi eda hi banòde ha👌👌👌👌👌

  • @BahadarSingh-bz2fn
    @BahadarSingh-bz2fn 4 дні тому +2

    😊

  • @surinderkaur2288
    @surinderkaur2288 28 днів тому +2

    Bahut vadhiya hai ji

  • @ankushsingh2879
    @ankushsingh2879 Місяць тому +3

    Bout bout trekkai ji😊

  • @ranjeetsekhon765
    @ranjeetsekhon765 25 днів тому +2

    Very nice ji god bless u ❤❤❤

  • @yuvrajmavi3301
    @yuvrajmavi3301 Місяць тому +3

    Very yummy waheguru ji bless you bro

    • @DharminderSingh-hj5fd
      @DharminderSingh-hj5fd  Місяць тому

      Thanks you ji 🙏🥰
      ਬਹੁਤ ਬਹੁਤ ਧੰਨਵਾਦ ਜੀ 🙏🥰

  • @ranbirkaur9705
    @ranbirkaur9705 27 днів тому +2

    Very nice 👍👍👍👍

  • @BalwinderSingh-eq5sz
    @BalwinderSingh-eq5sz 3 дні тому +1

    ❤❤❤❤❤❤❤❤❤❤❤❤❤❤❤❤❤❤

  • @sukh5957
    @sukh5957 Місяць тому +4

    ਖਰਾਬ ਹੋਣ ਤੋ ਬਚਾ ਵਾਸਤੇ ਵੀ ਜਾਣਕਾਰੀ ਦਿਉ।

    • @DharminderSingh-hj5fd
      @DharminderSingh-hj5fd  Місяць тому +1

      ਅਚਾਰ ਨੂੰ ਸੱਤ ਅੱਠ ਦਿਨ ਦੋ ਤਿੰਨ ਘੰਟੇ ਲਈ ਧੁੱਪ ਵਿੱਚ ਰੱਖੋ ਜੀ 🙏
      ਗਿੱਲੀ ਕਰਸੀ ਪੀਪੀ ਵਿੱਚ ਨਾ ਪਾਓ,
      ਕਿਸੇ ਵੀ ਤਰ੍ਹਾਂ ਦਾ ਆਚਾਰ ਵਿੱਚ ਮਸਾਲਾ ਨਾ ਪਾਓ
      ਸਰਸੋਂ ਦਾ ਤੇਲ ਥੋੜਾ ਜਿਹਾ ਜ਼ਿਆਦਾ ਪਾਓ
      ਅੰਬੀਆਂ ਨੂੰ ਚੰਗੀ ਤਰ੍ਹਾਂ ਧੋਵੋ
      ਅੰਬੀਆਂ ਕੱਟਣ ਤੋਂ ਬਾਅਦ ਉਹਨਾਂ ਨੂੰ ਇੱਕ ਦਿਨ ਵਾਸਤੇ ਸੁਕਾ ਲਓ ਜੀ
      ਧੰਨਵਾਦ ਜੀ 🙏🥰

  • @karmjitkaurbrar2325
    @karmjitkaurbrar2325 Місяць тому +2

    Very nice ❤❤

  • @parteeksharma9459
    @parteeksharma9459 8 днів тому +2

    ਵੀਰ ਜੀ ਸ਼ਾਹੀ ਪਨੀਰ ਦੀ ਰੈਸਪੀ ਦੱਸੋ ਜੀ

    • @DharminderSingh-hj5fd
      @DharminderSingh-hj5fd  7 днів тому

      ਓਕੇ ਜੀ ਸ਼ਾਹੀ ਪਨੀਰ ਦੀ ਰੈਸਪੀ ਇਕ ਦੋ ਦਿਨ ਦੇ ਵਿੱਚ ਜਰੂਰ ਬਣਾ ਦਾਂਗੇ ਧੰਨਵਾਦ ਜੀ 🙏🥰

  • @lalisingh4258
    @lalisingh4258 Місяць тому +23

    ਬਾਕਮਾਲ ਐ ਤਜਰਬਾ ਬਹੁਤ ਵਧੀਆ

  • @ramabhardwaj7389
    @ramabhardwaj7389 Місяць тому +3

    Nice

  • @kiransran6435
    @kiransran6435 Місяць тому +2

    Nice video ji

  • @lalisingh4258
    @lalisingh4258 Місяць тому +3

    ਵਾਈ ਜੀ ਬਿਨਾਂ ਚਾਸ਼ਣੀ ਦੇ ਵੇਸਣ ਦੀ ਬਰਫੀ ਬਨਾਉਣੀ ਵੀ ਦੱਸਿਓ, ਧੰਨਵਾਦ ਜੀ। ਬੱਚੇ ਸੋ ਸਵੀਟ ਨੇ।

    • @DharminderSingh-hj5fd
      @DharminderSingh-hj5fd  Місяць тому +1

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏
      ਬਿਨਾਂ ਚਾਸਣੀ ਤੋਂ ਬੇਸਣ ਦੀ ਬਰਫੀ ਨਹੀਂ ਬਣੇਗੀ ਵੀਰ ਜੀ,
      ਬਿਨਾਂ ਚਾਸਣੀ ਤੋਂ ਬੇਸਣ ਦੇ ਵਿੱਚ ਬੂਰਾ ਪੈਂਦਾ ਹੈ ਤੇ ਉਸਦੇ ਲੱਡੂ ਬਣਦੇ ਹਨ
      ਤੁਸੀਂ ਚੈਨਲ ਤੇ ਬੇਸਣ ਦੇ ਲੱਡੂਆਂ ਦੀ ਵੀਡੀਓ ਦੇਖ ਸਕਦੇ ਹੋ ਤੇ ਲੱਡੂ ਬਣਾ ਸਕਦੇ ਹੋ ਜੀ 🙏
      ਧੰਨਵਾਦ ਜੀ 🙏🥰

  • @user-rf7zz6wf9g
    @user-rf7zz6wf9g 20 днів тому +1

    Wadia method aa brother.thx

  • @khansaab6543
    @khansaab6543 Місяць тому +4

    Beer ji thank you,allh apki lmbi Umar kre,apke privaar nu khush rkhe,ji aap itni imaandaari k sath sbhi trick,btate ho ,me bhut din se soch rhi ti k achaar kis se dalwau ,kyunki meri saas na bnake deti na meri help krdi,ab apki vidio ko dekhkr me jrur bnaungi,,Bina kisi k ehsaan se,aur beer ji ek riqust aur hai vidio me didi ko bhi jrur dikhao ji yaani apni wife nu,aur beer ji tuc kithe de ho apna adres jrur deo ji,kyunki jrurat pr skdi aa ji

    • @DharminderSingh-hj5fd
      @DharminderSingh-hj5fd  Місяць тому

      ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਬਹੁਤ ਧੰਨਵਾਦ ਜੀ 🙏🥰,
      ਪਰਮਾਤਮਾ ਤੁਹਾਨੂੰ ਛੱਡ ਦੀ ਕਲਾ ਵਿੱਚ ਰੱਖੇ ਜੀ,
      ਮੇਰੀ ਘਰਵਾਲੀ ਵੀਡੀਓ ਦੇ ਵਿੱਚ ਨਹੀਂ ਆਉਂਦੀ ਜੀ
      ਉਹ ਤਾਂ ਬਹੁਤ ਸ਼ਰਮਾਉਂਦੀ ਦੀ ਹੈ ਜੀ 🙏

  • @ManpreetKaur-uu2is
    @ManpreetKaur-uu2is Місяць тому +1

    Very very tasty 😋😋

  • @Cookingofpunjab
    @Cookingofpunjab Місяць тому +1

    Very tasty 👍👍👍

  • @GurdeepSingh-fv4hb
    @GurdeepSingh-fv4hb 22 дні тому +2

    ❤❤

  • @harjeetgrewal-se6df
    @harjeetgrewal-se6df Місяць тому +1

    Very nice ji

  • @ramanjitkaur739
    @ramanjitkaur739 Місяць тому +3

    Veer ji ...ghar ch panner kiwa bna sakde a please recipe send kar do ..🙏

    • @DharminderSingh-hj5fd
      @DharminderSingh-hj5fd  Місяць тому +1

      ਪਨੀਰ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ 🙏🥰

  • @alessandrosingh3615
    @alessandrosingh3615 Місяць тому +1

    Buonissimo 👌👌👌👌👌👌👌👌

  • @GurdeepSingh-fv4hb
    @GurdeepSingh-fv4hb 22 дні тому +1

    ਸੂਜੀ ਦੀ ਬਰਫੀ ਬਣਾਉਣ ਦੀ ਬਰਫੀ ਬਣਾਉਣ ਦਾ ਤਰੀਕਾ ਜ਼ਰੂਰ ਦੱਸੀਉ ਵੀਰ ਜੀ ਮੇਲ਼ੇ ਵਾਲੀ ਬਰਫੀ 🙏🙏

    • @DharminderSingh-hj5fd
      @DharminderSingh-hj5fd  22 дні тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਵੈਸੇ ਤਾਂ ਸੂਜੀ ਦੀ ਵਾਰਫੀ ਦੀਆਂ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਪਰ ਤੁਹਾਡੇ ਕਹਿਣ ਤੇ ਇੱਕ ਵੀਡੀਓ ਹੋਰ ਪਾ ਦਾਂਗੇ ਧੰਨਵਾਦ ਜੀ 🙏🥰

  • @parmilakhosla6165
    @parmilakhosla6165 Місяць тому +1

    Very good

  • @user-zf2bw3sm1p
    @user-zf2bw3sm1p Місяць тому +2

    aasi v asa tarika nal bnanda aw veer g.

  • @manjeetkaurwaraich1059
    @manjeetkaurwaraich1059 28 днів тому +1

    ਵੀਰ ਜੀ ਇਸ ਛੋਟੇ ਬੱਚਿਆਂ ਤੋਂ ਕੱਟਣ ਵਾਲੇ ਚਾਕੂ ਨੂੰ ਦੂਰ ਰੱਖਿਓ ਇਕ ਹੋਰ ਗੱਲ ਇਹੋ ਜਿਹੇ ਚਾਕੂ ਨਹੀਂ ਮਿਲਦੇ ਅਚਾਰ ਸਿਖਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ

    • @DharminderSingh-hj5fd
      @DharminderSingh-hj5fd  27 днів тому

      ਵੀਡੀਓ ਦੇਖਣ ਲਈ ਤੇ ਫਿਕਰ ਕਰਨ ਲਈ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏
      ਮੈਂ ਵੀਡੀਓ ਬਣਾਉਂਦੇ ਟਾਈਮ ਬੱਚਿਆਂ ਨੂੰ ਇਹੋ ਜਿਹੇ ਚਾਕੂਆਂ ਤੋਂ ਦੂਰ ਹੀ ਰੱਖਦਾ ਹਾਂ ਕਈ ਵਾਰ ਵੈਸੇ ਹੀ ਬੱਚੇ ਕੋਲ ਆ ਜਾਂਦੇ ਨੇ ਪਰ ਮੈਂ ਧਿਆਨ ਪੂਰਾ ਰੱਖਦਾ ਹਾਂ ਜੀ 🙏
      ਬਾਕੀ ਅਗਰ ਤੁਸੀਂ ਇਹੋ ਜਿਹਾ ਚਾਕੂ ਖਰੀਦਣਾ ਚਾਹੁੰਦੇ ਹੋ ਤਾਂ ਕਿਸੇ ਵੀ ਸ਼ਹਿਰ ਚੋਂ ਭਾਂਡਿਆਂ ਵਾਲੀ ਵੱਡੀ ਦੁਕਾਨ ਚੋਂ ਖਰੀਦ ਸਕਦੇ ਹੋ ਜੀ 🙏🥰

  • @SurinderKaur-zv3gs
    @SurinderKaur-zv3gs Місяць тому +1

    Good

  • @GurpreetKaur-mm3ob
    @GurpreetKaur-mm3ob 27 днів тому +1

    Tel kad k pa sakde aa

    • @DharminderSingh-hj5fd
      @DharminderSingh-hj5fd  27 днів тому

      ਤੇਲ ਤੁਸੀਂ ਕਾੜ ਕੇ ਵੀ ਪਾ ਸਕਦੇ ਹੋ ਪਰ ਅਗਰ ਅਚਾਰ ਲੰਬਾ ਟਾਈਮ ਰੱਖਣਾ ਹੈ ਤਾਂ ਬਗੈਰ ਕਾੜੇ ਪਾ ਦਿਓ ਟੇਸਟ ਦੇ ਵਿੱਚ ਕੋਈ ਜਿਆਦਾ ਫਰਕ ਨਹੀਂ ਪੈਂਦਾ ਧੰਨਵਾਦ ਜੀ 🙏🥰

  • @chetanvats9408
    @chetanvats9408 15 днів тому +1

    Aam kitne kilo h veer ji

  • @ravneetkaurjoura1834
    @ravneetkaurjoura1834 Місяць тому +1

    👍
    Chaku kenchi da kmm krde time bachiya nu door rakho veer ji baki dono bhit cute ne

    • @DharminderSingh-hj5fd
      @DharminderSingh-hj5fd  Місяць тому +1

      ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ
      ਵੈਸੇ ਤਾਂ ਮੈਂ ਕੰਮ ਕਰਦੇ ਟਾਈਮ ਬੱਚਿਆਂ ਨੂੰ ਦੂਰ ਹੀ ਰੱਖਦਾ ਹਾਂ ਜੀ 🙏
      ਅੰਬੀਆਂ ਕੱਟਦੇ ਟਾਈਮ ਮੈਂ ਪੱਖੇ ਥੱਲੇ ਬੈਠ ਗਿਆ ਸੀ ਅੰਦਰ ਇਸ ਕਰਕੇ ਬੱਚੇ ਕੋਲ ਬੈਠ ਗਏ ਜੀ,
      ਪਰ ਫਿਰ ਵੀ ਮੈਂ ਧਿਆਨ ਨਾਲ ਕੰਮ ਕੀਤਾ ਬੱਚਿਆਂ ਨੂੰ ਦੂਰ ਰੱਖਿਆ ਮਾੜਾ ਮੋਟਾ ਹੱਥ ਪੱਲਾ ਮਾਰਦੇ ਟਾਈਮ ਬੱਚੇ ਵੀਡੀਓ ਦੇ ਵਿੱਚ ਆ ਗਏ ਜੀ
      ਫਿਕਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
      ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🥰

  • @user-iw6ur8oc3u
    @user-iw6ur8oc3u 14 днів тому +1

    Khand ni payia tusi

  • @BalwinderSingh-eq5sz
    @BalwinderSingh-eq5sz Місяць тому +1

    🙏🙏👌👌👌👌👌👌👌👌👌👌👌👌👌👌👌👌

  • @lalikumar6613
    @lalikumar6613 Місяць тому +2

    Tasty and yummy food

  • @user-fb3iw9st2q
    @user-fb3iw9st2q Місяць тому +1

    ਅੰਬੀਆਂ ਦੀ ਚਟਨੀ ਵੀ ਬਣਾਇਓ

    • @DharminderSingh-hj5fd
      @DharminderSingh-hj5fd  Місяць тому

      ਚਟਣੀ ਦੀ ਵੀਡੀਓ ਵੀ ਇੱਕ ਦੋ ਦਿਨ ਦੇ ਵਿੱਚ ਪਾ ਦਾਂਗੇ ਜੀ ਧੰਨਵਾਦ ਜੀ 🙏🥰

  • @kuldeepjoshi3737
    @kuldeepjoshi3737 Місяць тому +1

    Kali mirch te ajmain ni kdi payi baki ta sara msala iho hia। A

  • @deepbrar4515
    @deepbrar4515 11 днів тому +1

    ਭਾਬੀ ਨੂੰ ਤੇ ਮੌਜ ਹੈ 😂😂

    • @DharminderSingh-hj5fd
      @DharminderSingh-hj5fd  10 днів тому

      ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਜੀ 🙏
      ਪਰ ਭਾਬੀ ਜੀ ਵੀ ਮੇਰਾ ਕੰਮ ਦੇ ਵਿੱਚ ਬਹੁਤ ਸਾਥ ਦਿੰਦੇ ਨੇ ਧੰਨਵਾਦ ਜੀ 🙏

  • @gurinderbhullar
    @gurinderbhullar 2 дні тому +1

    shame it is tarye wala mango achar

    • @DharminderSingh-hj5fd
      @DharminderSingh-hj5fd  2 дні тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਤੁਹਾਡੀ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ

  • @DharminderSingh-dv1uj
    @DharminderSingh-dv1uj Місяць тому +1

    ਬਹੁਤ ਵਧੀਆ ਅਚਾਰ ਦੀ ਵੀਡੀਓ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ ਅਸੀਂ ਵੀ ਜਰੂਰ ਬਣਾਵਾਂਗੇ ❤

  • @PreetSaroa-vz3gk
    @PreetSaroa-vz3gk Місяць тому +1

    Nice video ji

  • @harpreetkaurjassi8661
    @harpreetkaurjassi8661 Місяць тому +1

    Nice