Tribute To Gurdev Singh Maan ਗੁਰਦੇਵ ਸਿੰਘ ਮਾਨ ਨੂੰ ਗੁਰਭਜਨ ਗਿੱਲ ਵੱਲੋਂ ਜਨਮ ਸ਼ਤਾਬਦੀ ਮੌਕੇ ਸ਼ਰਧਾਂਜਲੀ

Поділитися
Вставка
  • Опубліковано 25 сер 2024
  • Presented-Bawa Records & Dilbag Hundal
    #GurdevSinghMaan
    #KaramjitDhuri
    #HarcharnGrewal
    #SurinderKaur
    #NarinderBiba

КОМЕНТАРІ • 49

  • @simarmann4150
    @simarmann4150 Рік тому +4

    ਸਦੀ ਦਾ ਅਜ਼ੀਮ ਅਤੇ ਮਹਾਨ ਸ਼ਾੲਿਰ ਸਰਦਾਰ ਗੁਰਦੇਵ ਸਿੰਘ ਮਾਨ l ਬਾਪੂ ਜੀ ਵਰਗਾ ਨਾ ਕੋੲੀ ਹੈ ਸੀ ਨਾ ਹੋਵੇਗਾ l

  • @janaksingh2886
    @janaksingh2886 Рік тому +3

    ਮੈਨੂੰ ਗੁਰਦੇਵ ਮਾਨ ਸਾਬ ਦੀ ਸਭ ਤੋਂ ਵਧੀਆ ਗੱਲ ਲੱਗਦੀ ਐ ਉਹ ਇਹ ਕਿ ਜਦੋਂ ਬਾਬੂ ਸਿੰਘ ਮਾਨ ਦੇ ਗੀਤ ਆਉਣ ਲੱਗੇ ਉਹ ਵੀ ਗੀਤਾਂ ਵਿੱਚ ਤਖੱਲਸ ਮਾਨ ਹੀ ਪਾਉਂਦੇ ਸਨ,ਉਹਨਾਂ ਨੇ ਖੁਦ ਬਾਬੂ ਸਿੰਘ ਮਾਨ ਨੂੰ ਕਿਹਾ ਕਿ ਤੁਸੀਂ ਮਾਨ ਨਾਲ ਕੁੱਝ ਹੋਰ ਪਿੰਡ ਬਗੈਰਾ ਵੀ ਲਿਖਿਆ ਕਰੋ ਕਿਉਕਿ ਸੀਨੀਅਰ ਹੋਣ ਕਰਕੇ ਤੁਹਾਡੇ ਸਾਰੇ ਗੀਤ ਮੇਰੇ ਹੀ ਸਮਝੇ ਜਾਂਦੇ ਹਨ,ਉਸ ਤੋਂ ਬਾਦ ਹੀ ਬਾਬੂ ਸਿੰਘ ਮਾਨ ਮਰਾੜ੍ਹਾਂ ਦਾ ਜਿਕਰ ਕਰਨ ਲੱਗੇ।

    • @pritpalsingh9617
      @pritpalsingh9617 11 місяців тому

      ਪਰ ਬਾਬੂ ਸਿੰਘ ਮਾਨ ਜੀ ਨੇ ਇੱਕ ਇੰਟਰਵਿਊ ਚ ਦੱਸਿਆ ਸੀ ਕਿ ਪਿੰਡ ਦਾ ਨਾਮ ਲਿਖਣ ਲਈ ਕੰਪਨੀ ਵਾਲਿਆਂ ਨੇ ਕਿਹਾ ਸੀ ।

  • @gurdevsingh1847
    @gurdevsingh1847 Рік тому +3

    ਵਾਹ ਜੀ ਵਾਹ ਪੋ੍ ਗੁਰਭਜਨ ਸਿੰਘ ਗਿੱਲ ਜੀ, ਮਹਾਨ ਗੀਤਕਾਰ , ਕਲਾਕਾਰ ਸ ਗੁਰਦੇਵ ਸਿੰਘ ਮਾਨ ਜੀ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ, ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਮੈਂ ਤਾਂ ਕੁੱਝ ਚੋਣਵੇਂ ਗੀਤਾਂ ਦਾ ਰਚਨਹਾਰ ਹੀ ਸਮਝਿਆ ਸੀ,ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਸ਼ਾਨਦਾਰ ਹੈ। ਇੱਕ ਗੀਤ ਬਾਰੇ ਜਾਣਕਾਰੀ ਦੇਣਾ ਕਿ ਦਾਤੇ ਦੀਆਂ ਬੇਪਰਵਾਹੀਆਂ ਤੋਂ , ਉਏ ਲਾਪਰਵਾਹਾ ਡਰਿਆ ਕਰ,। ਕੀ ਇਹ ਗੀਤ ਗੁਰਦੇਵ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਹੈ,। ਕਲੀਅਰ ਕਰਨਾ ਜੀ,

  • @gurcharansinghuk6946
    @gurcharansinghuk6946 5 років тому +9

    ਬਹੁਤਾ ਵਧੀਅਾ ਅੈਪੀਸੋਡ ਲਗਿਅਾ ਬਾਬਾ ਬੋਹੜ ਸਰਦਾਰ ਗੁਰਦੇਵ ਸਿੰਘ ਮਾਨ ਬਾਰੇ ਜਾਣਕਾਰੀ ਮਿਲੀ ਬਾਕੀ ਗਾੲਿਕੀ ਦੇ ਹੋਰ ਹੀਰੇ ਵੀ ਹਨ ਜਿਵੇ ਹਰਚਰਨ ਗਰੇਵਾਲ ਕਰਨੈਲ ਗਿਲ ਰਮੇਸ਼ ਰਾਗੀਲਾ ਰਗੀਲਾ ਜਟ ਕਰਮਜੀਤ ਧੂਰੀ ਅਾਦਿ ੲਿਨਾ ਤੇ ਵੀ ਅੈਪੀ ਸੋਡ ਬਣਨੇ ਚਾਹੀਦੀ ਹਨ ਧਨਵਾਧ

    • @gurcharansinghuk6946
      @gurcharansinghuk6946 5 років тому +2

      @@Bawarecordsofficial ਧੰਨਵਾਧ ਵੀਰ ਜੀ

    • @kulwantsingh4045
      @kulwantsingh4045 3 роки тому +1

      @@Bawarecordsofficial veer ji sunehlata di interview gurbhajan gill sab nu nal le k looka de rooh baru karo gill sab di boli bahut mithi ah

    • @MINTUDHURI
      @MINTUDHURI Рік тому

      You are right 👍

  • @sidhuanoop
    @sidhuanoop 5 років тому +3

    ਵਾਹ ਜੀ ਵਾਹ ਰੂਹ ਖੁਸ਼ ਹੋ ਜਾਂਦੀ ਏ ਇਹਨਾਂ ਦੇ ਲਿਖੇ ਤੇ ਹਰਚਰਨ ਗਰੇਵਾਲ ਜੀ ਦੇ ਗਾਏ ਗੀਤ ਸੁਣਕੇ

  • @harjinderjaura177
    @harjinderjaura177 Рік тому +1

    Thanks gill ji
    Biography gurdev Mann telling ❤❤

  • @MandeepSingh-ry6ps
    @MandeepSingh-ry6ps Рік тому

    ਪੁਰਾਣੇ ਸਮੇਂ ਦੇ ਲੇਖਕ ❤❤❤ ਸਲੂਟ

  • @sarvjitdeol9622
    @sarvjitdeol9622 8 днів тому

    ਸ੍ਰ: ਗੁਰਦੇਵ ਸਿੰਘ ਮਾਨ ਦਾ ਜਨਮ ੦੨ ਦਿਸੰਬਰ ੧੯੧੯ ਨੂੰ ਚੱਕ ਨੰਬਰ ੨੮੬ ਧੌਲਮਾਜਰੇ ਵਿੱਖੇ ਬੀਬੀ ਬਸੰਤ ਕੌਰ ਦੇ ਕੁੱਖੋਂ ਹੋਇਆ। ਤੁਸੀਂ ੨੨ ਸਤੰਬਰ ੧੯੧੯ ਗਲਤ ਦੱਸ ਰਹੇ ਹੋ।

  • @desibandeteertuka2347
    @desibandeteertuka2347 2 роки тому +1

    ਬਹੁਤ ਖੂਬਸੂਰਤ ਜਾਣਕਾਰੀ ਲਈ ਧੰਨਵਾਦ ਜੀ

  • @harjitlitt1375
    @harjitlitt1375 10 місяців тому

    I was in doubt about this great maan and S Babu Singh Maan both are great geetkar. I have the honour of done my Hr Secondary Education in Sarabha School but there is memorial of this great personality. Salute

  • @kulwantsingh4045
    @kulwantsingh4045 3 роки тому +2

    Gill sab tuahdi boli bahut mithi ah

  • @charanjeetsandhu1669
    @charanjeetsandhu1669 Рік тому +1

    ਸਲੂਟ ਆ

  • @jagjitsingh-wl9bg
    @jagjitsingh-wl9bg 3 роки тому +1

    ਵਾਹ ਬਈ ਵਾਹ। ਗੁਰਦੇਵ ਮਾਨ ਬਾਕਮਾਲ !

  • @sidhuanoop
    @sidhuanoop 4 роки тому +1

    ਕੋਟਨਿ ਕੋਟਿ ਪ੍ਰਣਾਮ ਮਹਾਨ ਗੀਤਕਾਰ ਸ਼੍ਰੀ ਗੁਰਦੇਵ ਸਿੰਘ ਜੀ ਮਾਨ ਹੋਰਾਂ ਨੂੰ ਜੀ

  • @HariSingh-ot8dn
    @HariSingh-ot8dn Рік тому +1

    Ustaad Gurdev Singh Maan bahut badhiya Geetcar c

  • @GurcharanSinghCheema-qz4ji
    @GurcharanSinghCheema-qz4ji 6 місяців тому

    Good information about a great person

  • @sidhuanoop
    @sidhuanoop 5 років тому +2

    ਪੂਦਨਾ ਗੀਤ ਗਰੇਵਾਲ ਸਾਹਿਬ ਵਾਲਾ ਸੁਣਾਉਣਾ ਸੀ ਕੇ ਦੀਪ ਹੋਰਾਂ ਤਾਂ ਗੀਤ ਬਦਲਕੇ ਗਾਇਆ ਅਤੇ ਇਸ ਗੀਤ ਨੂੰ ਅਸ਼ਲੀਲ ਵੀ ਕੀਤੈ ।

  • @baldevsinghbaldev95
    @baldevsinghbaldev95 3 роки тому +2

    Great

  • @swaransinghsekhon4836
    @swaransinghsekhon4836 11 місяців тому

    Gill ji thanks mann ji goodgood

  • @pritpalsinghbrar7984
    @pritpalsinghbrar7984 3 роки тому +1

    Kea khoob jankari diti g Gill sab thnx

  • @prof.kuldeepsinghhappydhad5939

    Great 👍

  • @parmindersingh9448
    @parmindersingh9448 Рік тому +1

    Very nice

  • @navneetsingh1771
    @navneetsingh1771 4 роки тому +4

    At 07:16 is 'Bidawa Guru Gobind Singh' written by Gudev Singh Maan Ji and Singer - Sain Diwana Ji. I was waiting for you to mention their name too. But alas! His name is rarely known by people as he passed away soon. Thanks for bringing this podcast - it is important to know this history and I feel honored that my grandfather sang the lyrics of such an important legacy. Thank you, team Bawa Records.

  • @tarsembumrah9421
    @tarsembumrah9421 3 роки тому +1

    Many many thanks for acquainting us with Gurdev Singh Maan Ji. His songs are the real treasure of Punjabi culture and.music .

  • @qasimsiddique2815
    @qasimsiddique2815 10 місяців тому

    Good commentary by Gill sab

  • @deepinderkaurneenu5317
    @deepinderkaurneenu5317 2 роки тому +1

    Bohat vadia jankari bhaji

  • @karamjeetsingh2352
    @karamjeetsingh2352 3 роки тому +1

    ਗਿੱਲ ਸਾਹਿਬ ਬਾਕਮਾਲ
    ਗੁਰਦੇਵ ਸਿੰਘ ਮਾਨ ਹੋਰਾਂ ਨੂੰ ਮੁਲਤਾਨੀ ਹੋਟਲ ਮਲੇਰਕੋਟਲੇ ਮਿਲਣ ਦਾ ਮੌਕਾ ਮਿਲਿਆ
    ਜਦੋਂ ਬਾਬੂ ਸਿੰਘ ਮਾਨ ਦੀ ਗੀਤਕਾਰੀ ਵਿੱਚ ਆਮਦ ਹੁੰਦੀ ਹੈ ਓਦੋਂ ਗੁਰਦੇਵ ਸਿੰਘ ਮਾਨ ਆਪਣੇ ਆਪ ਨੂੰ ਅਸਲੀ ਮਾਨ ਕਹਿਣ ਲੱਗ ਗਏ ਸਨ ।ਦੇਵ ਥਰੀਕੇ ਅਤੇ ਬਾਂਸਲ ਬਾਪਲੇ ਵਾਲਾ ਇਹਨਾਂ ਦੇ ਚੇਲੇ ਹਨ

  • @gurpalpawar8577
    @gurpalpawar8577 3 роки тому +1

    ਬਹੁਤ ਹੀ ਮਹਾਨ ਸ਼ਾਇਰ ਮਾਨ ਸਾਬ ਜਿੰਦਾਬਾਦ

  • @SK-io4gd
    @SK-io4gd 5 років тому +2

    Salute

  • @jugrajgill7006
    @jugrajgill7006 Місяць тому

    ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਇਹਨਾਂ ਦੇ ਚੇਲੇ ਨੇ

  • @user-ee8fm7qn5s
    @user-ee8fm7qn5s 4 роки тому +1

    ਵਾਹ ਜੀ ਵਾਹ

  • @shamshercheema6244
    @shamshercheema6244 3 роки тому +2

    Heer.mann.sahib.ji.di.pdi.hai...bakamal.jai...maler.kotelia.jatt.at.usa.la.

  • @tarntarantvBawa
    @tarntarantvBawa 5 років тому +1

    Nice

  • @KULDEEPSINGH-uy2uu
    @KULDEEPSINGH-uy2uu 4 роки тому +1

    Great information ji

  • @ajdhillon5421
    @ajdhillon5421 2 роки тому

    Excellent Gill Saab

  • @harjitlitt1375
    @harjitlitt1375 10 місяців тому

    Gill Sahib I will request you to kindly visit every year onS Kartar Singh Sarabha Barsi in November every year.Thanks- Harjit Litt from Surrey Canada

  • @deolstudiomusiccompany9501
    @deolstudiomusiccompany9501 3 роки тому

    Very good

  • @jeetgill1896
    @jeetgill1896 4 роки тому +2

    ਮਾਨ ਸਾਹਿਬ ਦਾ ਪਿੰਡ ਕਿਹੜਾ ਸੀ ਜੀ

    • @erjatt3382
      @erjatt3382 3 роки тому +3

      Bhumsi. Pind. Jorepul kol. Hun. Dist maler kotla.

  • @chamkauraulakh8036
    @chamkauraulakh8036 Рік тому +1

    ਧੂਰੀ ਦਾ ਜਿਕਰ ਨਹੀ।

  • @ajaibsingh3548
    @ajaibsingh3548 3 роки тому +1

    Great