ਸਿੱਧੂ ਮੂਸੇਵਾਲ਼ਾ ਦੇ ਪਿਤਾ ਜੀ ਅੱਜ ਮੇਰਾ ਦਿਲ ਦੁਖਾਉਣ ਦੀ ਬਣ ਗਏ ਵਜ੍ਹਾ-ਮਾਨ

Поділитися
Вставка
  • Опубліковано 14 тра 2024
  • ਸਿੱਧੂ ਮੂਸੇਵਾਲ਼ਾ ਦੇ ਪਿਤਾ ਜੀ ਅੱਜ ਮੇਰਾ ਦਿਲ ਦੁਖਾਉਣ ਦੀ ਬਣ ਗਏ ਵਜ੍ਹਾ -ਮਾਨ-#Sidhu Moosewala's father became the reason for hurting my heart today #simranjitsinghmann #shiromaniakalidalamritsar #Sidhu Moosewala's father supported Congress in Khaira's press conference #balkaursingh #bhagwantmann #baltejpannu #sukhpalsinghkhaira #simranjitsinghmann #election2024 #sukhpalkhaira #sangrur #bhagwantmann #cmpunjab #punjab #drugsinpunjab #shiromaniakalidalamritsar #rajinderkaurbhattal #congress #akalidal #sukhbirbadal #khairaspeech #amritpalsingh #dibrugarhjail #warispunjabde
    ..............................................................................................................................................!
    Waheguru Ji Ka Khalsa
    Waheguru Ji Ki Fateh
    We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
    shorturl.at/dqEH4
    Your Host
    Bhupinder Singh Sajjan
    apna sanjha punjab
    ................................................................................................................................!
    apna sanjha punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
    Please keep discussions on this channel clean and respectful and refrain from using racist or sexist slurs as well as personal insults.
    ..................................................................................................................................................!

КОМЕНТАРІ • 49

  • @kuldipjamus1968
    @kuldipjamus1968 18 днів тому +20

    ਸਿਧੂ ਮੁਸੈਵਾਲੈ ਦੇ ਬਾਪ ਨੂੰ ਕਾਗਰਸ ਦਾ ਸਾਥ ਨਹੀਂ ਦੇਣਾ ਚਾਹੀਦਾ ਹੈ। ਆਪਣਾ ਪੰਥ ਸਿਮਰਜੀਤ ਨੂੰ ਛੱਡਕੇ ਕਾਗਰਸ ਦਾ ਸਾਥ ਨਹੀਂ ਦੇਣਾ ਚਾਹੀਦਾ ਹੈ। ਕਾਗਰਸ ਸਿੱਖਾਂ ਦੀ ਦੁਸ਼ਮਣ ਹਨ।

  • @klive1699
    @klive1699 18 днів тому +13

    ਪੁੱਤ ਦੀ ਮੌਤ ਨੂੰ ਕਲੰਕਿਤ ਕਰਤਾ...

  • @tarsemmannp5499
    @tarsemmannp5499 18 днів тому +4

    ਬਲਕੌਰਾ ਹਿਲ ਗਿਆ ਇਸ ਨੂੰ ਆਪਣੀ ਇਜਤ ਕਾਰੌਣੀ ਨਈ ਆਈ ਅਸੀ 1984 ਨੂੰ ਕਦੇ ਞੀ ਨਈ ਭੂਲ ਸਕਦੇ ❤❤❤❤❤❤❤❤❤❤❤❤❤

  • @kuldipjamus1968
    @kuldipjamus1968 18 днів тому +12

    ਲੋਕਾਂ ਨੂੰ ਕਾਗਰਸ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਚਾਹੀਦੀ, ਲੋਕਾਂ ਨੂੰ ਮੂਸੈ ਵਾਲੇ ਦੇ ਪਿਉ ਨੂੰ ਨਹੀਂ ਮਗਰ ਲਗਣਾ ਚਾਹੀਦਾ।। ਸਿਆਸੀ ਲੋਕ ਲੁਟੇਰੇ ਹਨ ਤੁਹਾਡੀਆਂ ਵੋਟਾਂ ਲੈ ਕੇ ਤੁਹਾਨੂੰ ਪੁਛਣਾ ਵੀ ਨਹੀਂ ਹੈ।। ਜੰਨਤਾਂ ਨੂੰ ਕਾਗਰਸ ਨੂੰ ਬਿਲਕੁਲ ਵੋਟ ਨਹੀਂ ਦੇਣਾ ਚਾਹੀਦਾ, ਇਹ ਵੱਡੀ ਗਲਤੀ ਹੋਏਗੀ।। ਸਿੱਖਾਂ ਨੂੰ ਅਕਲ ਤੋ ਕੰਮ ਲੈਣਾ ਚਾਹੀਦਾ ਨਾ ਬਲਕੋਰ ਦੇ ਪਿਛੈ ਲਗਣ।

  • @Jeet45642
    @Jeet45642 18 днів тому +7

    ਖੈਰੇ ਨੂੰ ਸ਼ਰਮ ਆਉਣੀ ਚਾਹੀਦੀ ਅ sidhu ਦੇ ਬਾਪੂ ਨੂੰ ਮੋਹਰਾ ਬਣਾਇਆ ਜਿੱਤਣ ਲਈ

  • @RanjitSingh-zr6eo
    @RanjitSingh-zr6eo 18 днів тому +9

    ਕੋਈ ਨੀਂ ਮਾਨ ਸਾਬ ਦਸ਼ਮੇਸ਼ ਪਿਤਾ ਜੀ ਨਾਲ ਨੇ ਆਪ ਜੀ ਦੇ

  • @Fateh.imaan.Singh.Sandhu
    @Fateh.imaan.Singh.Sandhu 18 днів тому +6

    Jernail Sardar Simranjeet Singh Ji Maan 🪯🙏🦅💕⚔️

  • @swarnkaur9087
    @swarnkaur9087 17 днів тому +1

    ਬਿਲਕੁਲ ਸਹੀ ਕਿਹਾ ਮਾਨ ਸਾਹਿਬ ਨੇ 🙏🙏🙏🙏

  • @jagdeepsingh9870
    @jagdeepsingh9870 17 днів тому +1

    ਪੰਜਾਬ ਨੂੰ ਮਾਨ ਸਾਹਿਬ ਦੇ ਪੈਰ ਫੜ੍ਹ ਲੈਣੇ ਚਾਹੀਦੇ, ਇਕੋ ਇਕ ਲੀਡਰ ਹੈ ਸਾਡੇ ਕੋਲ ਪੰਜਾਬ ਚ, ਜੋ ਸਾਡੀ ਗੱਲ ਕਰ ਸਕੇ

  • @user-pc4br2cc9w
    @user-pc4br2cc9w 18 днів тому +3

    Simranjit Singh Maan great leader

  • @AtwalFamily-or3pg
    @AtwalFamily-or3pg 18 днів тому +2

    ਵਰਸੀ ਤੇ ਨਾ ਜ਼ਾਈੳੇੁ ਹੁਣ Sidhu ਦੀ 29 May ਨੂੰ ਜੋ ਇਹ ਖ਼ੂਨੀ ਪੰਜ਼ੇ ਚ ਗਿਆ ਤੇ Congress ਨੂੰ।Support ਕਰਦਾ।

  • @bhupindersingh5311
    @bhupindersingh5311 18 днів тому +6

    Bapu maan ji chardikala ch Tahoe💪🏽💪🏽🙏🙏🙏🙏🙏❤️

  • @tarasingh7402
    @tarasingh7402 18 днів тому +4

    ਵਾਹਿਗੁਰੂ ਸਾਹਿਬ ਜੀ

  • @inderjeetsingh2751
    @inderjeetsingh2751 18 днів тому +1

    ਰੱਬ ਤੇ ਆਸਰਾ ਰੱਖੋ ਮਾਨ ਸਾਬ

  • @kantakaur4364
    @kantakaur4364 18 днів тому +2

    Koi gull nahi maan sahib WAHEGURU JI tohade nal ne🎉❤❤

  • @user-pc4br2cc9w
    @user-pc4br2cc9w 18 днів тому +2

    Love you Simranjit Singh

  • @DaljitSingh-sf2jl
    @DaljitSingh-sf2jl 18 днів тому +3

    very good

  • @shardhasingh5731
    @shardhasingh5731 17 днів тому

    ਬੰਦਾ ਤੇ ਸਿਆਣਾ ਪਰ ਆ ਕੰਮ ਬਹੁਤ ਗਲਤ ਕੀਤਾ ਹੈ ਮਾਨ ਸਾਹਿਬ ਪ੍ਰਵਾਹ ਨਾ ਕਰੋ ਵਾਹਿਗੁਰੂ ਚੜ੍ਹਦੀਕਲਾ ਕਰੇਗਾ ਜਿੱਤ ਪੈਰ ਚੁਮੇਗੀ

  • @makhansinghgill7029
    @makhansinghgill7029 18 днів тому +3

    ਇਹੀ ਔਕਾਤ ਹੈ ਇਸ ਦੀ ਮਾਨ ਸਾਹਿਬ ਤੱਪੜ ਰੁਲਣਗੇ ਇਨ੍ਹਾਂ ਦੇ

    • @makhansinghgill7029
      @makhansinghgill7029 18 днів тому +2

      ਖੱਚ ਬੰਦਾ ਨਿਕਲਿਆ ਖੱਚਾਂ ਨਾਲ ਹੀ ਰਲ ਗਿਆ

  • @combatx3373
    @combatx3373 18 днів тому +2

    Koi na Guru sahib sabak jrur denn gey

  • @user-so5nb8fx6q
    @user-so5nb8fx6q 18 днів тому +3

    Sukhpal Khaira & Balkaur Singh made the wrong decision by standing against Sardar Simranjeet Singh Mann. Still they have time to rectify their mistake.

  • @aman72kamboj
    @aman72kamboj 18 днів тому +2

    balkar is under khooni punja influence.

  • @jasleenjjjs2611
    @jasleenjjjs2611 18 днів тому +1

    Simranjeet Singh ji tusi Kom di shaan ho🙏🏻 Tusi kom de leader ho 🙏🏻
    Balkaur Singh ji is a grieving father and looking for any way that can provide justice for his son 🙏🏻 Kom doesn't look at him for sikhi guidance, but we all need your leadership for it. People support and will support seeking justice for Sidhu Moosewala. At the same time, Sikhs and in fact all punjabis who love Punjab will always support you. So, please don't get disheartened. Waheguru ji tuhanu chadhdi kala ch rakhan ji. Wishing you best of health, long life and VICTORY ✌️ 🙏🏻

  • @user-ev9ip4vw3i
    @user-ev9ip4vw3i 18 днів тому +1

    I didn’t have any idea that khaira and sidhu can do this.

  • @hardipsingh4738
    @hardipsingh4738 18 днів тому +2

    Wrong step by s balkor singh g, s simranjit singh honest leader in punjab

  • @KamaljitSingh-qs5pv
    @KamaljitSingh-qs5pv 18 днів тому +2

    Bolkor Singh n mara keta

  • @jitendersingh291980
    @jitendersingh291980 13 днів тому

    Soldier Training does not let him come over a nationalism

  • @user-td7cy9hl9f
    @user-td7cy9hl9f 18 днів тому +2

    Lokan de parvaran de parvar chale ge eh put di mot da mul vat reha business man ban gia

  • @balbirdhaliwal3644
    @balbirdhaliwal3644 18 днів тому +1

    Very sad and bad to support Congress

  • @combatx3373
    @combatx3373 18 днів тому +1

    Comrade ta fer comrade hi rehn gey , Ess baap nu ehna ni pata lga jihna ne ehda putt marvaya ohna da hi sath dei janda , ohka 22 ehna comrade da

  • @malkiatkaur1868
    @malkiatkaur1868 18 днів тому +1

    Boht galt kita bapu balkor ne

  • @harjinderbharaj2055
    @harjinderbharaj2055 17 днів тому

    ਸਿੱਖਾਂ ਦੀ ਇਹੀ ਆਦਤ ਹੈ ਜੋ ਕਿ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ॥ ਸਰਦਾਰ ਬਲਕੌਰ ਸਿੰਘ ਵੀ ਪੰਥਕ ਪਾਰਟੀ ਛੱਡ ਕੇ ਦੁਸ਼ਮਣਾਂ ਦੇ ਮਗਰ ਲੱਗ ਗਏ ਹਨ॥ ਜਿਹੜਾ ਵੀ ਕੋਈ ਮੱਖਣ ਲਾ ਕੇ ਗੱਲ ਕਰੇ, ਸਿੱਖ ਉਹਦੇ ਮਗਰ ਲੱਗ ਤੁਰਦੇ ਹਨ॥ ਕਾਂਗਰਸ ਦੀ ਵੀ ਵੀ ਨੀਤੀ ( policy) ਸਿੱਖ ਮਾਰੂ ਹੈ॥ ਬਲਕੌਰ ਸਿੰਘ ਨੂੰ ਆਪਣਾ (stand) ਪੰਥਕ ਪਾਰਟੀ ਦੀ ਹਿਮਾਇਤ ਕਰਨੀ ਚਾਹੀਦੀ ਹੈ॥ ਬਲਕੌਰ ਸਿੰਘ India 🇮🇳 ਦੀ deep state ਬਾਰੇ ਕੁਝ ਨਹੀਂ ਜਾਣਦੇ॥

  • @RanjitSingh-zr6eo
    @RanjitSingh-zr6eo 18 днів тому +3

    ਇਹ ਮਾੜਾ ਕੀਤਾ ਬਾਈ ਦੇ ਬਾਪੂ ਨੇ

  • @KamaljitSingh-qs5pv
    @KamaljitSingh-qs5pv 18 днів тому

    Man. Har. K. Be jat ga

  • @harbhajankingra7551
    @harbhajankingra7551 13 днів тому

    ਇਸ ਨੇ ਆਪਣੇ ਪੱਤ ਦੀ ਮੌਤ ਵੀ ਦਾਤੇ ਲਾਚੀ

  • @Gill3495
    @Gill3495 18 днів тому

    Balkaur Singh nu eh nhi krna chahida c na lakhe nl khade na sardar mann nl aa kutea nl khad gye khehre nu jo v panthak manda oh apni soch nu badlan eh bhagwant buchad da dujaa roop aa

  • @kuljitsingh5793
    @kuljitsingh5793 18 днів тому

    ਸਤਿ ਸ੍ਰੀ ਅਕਾਲ

  • @user-zb4gw9vi8q
    @user-zb4gw9vi8q 18 днів тому

    Very bad

  • @RanjeetSingh-yo4cl
    @RanjeetSingh-yo4cl 18 днів тому +1

    ਮਹੀਨਾ ਹੋਵੇ ਜੂਨ ਦਾ ਜਿਹੜਾ ਇਕ ਜੂਨ ਜੂਨ ਚੜੇ ਜਾਣੀ ਆ 1 ਜੂਨ ਨੂੰ ਲਾ ਲਓ ਤੇ ਦੁਸ਼ਟ ਇੰਦਰਾ ਗਾਂਧੀ ਨੇ ਕਾਂਗਰਸ ਨੇ ਪੂਰਾ ਪੰਜਾਬ ਆਰਮੀ ਦੇ ਹਵਾਲੇ ਕਰਤਾ ਸੀਗਾ ਤੇ 35 ਗੁਰਦੁਆਰਿਆਂ ਦੇ ਉੱਤੇ ਹਮਲੇ ਕਰਵਾਏ ਸੀਗੇ ਤੇ ਸਾਡੇ ਜਾਨੋ ਤੋਂ ਵੱਧ ਪਿਆਰਾ ਸ੍ਰੀ ਅਕਾਲ ਤਖਤ ਸਾਹਿਬ ਅਨੇਕਾਂ ਹੀ ਸਿੰਘਣੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਇਹਨਾਂ ਨੇ ਤੇ ਜਦੋਂ ਅਸੀਂ ਇੱਕ ਜੂਨ ਨੂੰ ਵੋਟਾਂ ਪਾਵਾਂਗੇ ਤੇ ਅਸੀਂ ਤੇ ਸ਼ਰਮਨਾ ਹੀ ਮਰ ਜਾਵਾਂਗੇ ਇਸ ਕਾਤਲ ਜਮਾਤ ਕਾਂਗਰਸ ਕੈਂਡੀਡੇਟ ਨੂੰ ਵੋਟਾਂ ਪਾਈਏ ਕਦੀ ਨਹੀਂ ਹੋ ਸਕਦਾ ਵੋਟ ਪਾਉਣੀ ਹ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸ੍ਰੋਮਣੀ ਅਕਾਲੀਦਲ ਅੰਮਿ੍ਰਤਸਰ

  • @KamaljitSingh-qs5pv
    @KamaljitSingh-qs5pv 18 днів тому +2

    Bolkor Singh n mara keta