Battle Of Akal Takhat(PART2) - JOGA SINGH JOGI & KAM LOHGARH
Вставка
- Опубліковано 5 лют 2025
- Indian army underestimated the power of khalsa which resulted in a heavy army causalities,,,to hide the death toll of indian soldiers media black out was already imposed,,,,80-90 kharku singhs taken down thousands of amry men,,,,,,In retaliation indian army killed thousands of innocent sikh men,women & children and displayed them as militants,,,!!!
ਪਰਮਾਤਮਾ ਸਾਨੂੰ ਸਿੱਖਾਂ ਨੂੰ ਸਿਦਕ ਭਰੋਸਾ ਬਖ਼ਸ਼ੇ...ਮਿਹਰ ਕਰੇ ਕੇ ਜਿੰਨੇ ਸਾਹ ਲਈਏ ਸਿੱਖੀ ਨਾਲ ਨਿਭਾ ਜਾਈਏ
ਇਹ ਕਵੀਸ਼ਰੀ ਸੁਣਕੇ ਜਦੋ ਮੈਂ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਜਾਂਦਾ ਹਾਂ ਤਾਂ ਮੇਰੇ ਲੁਹ ਕੰਡੇ ਖੜੇ ਹੋ ਜਾਂਦੇ ਨੇ। ਕਿੰਨਾ ਜ਼ੁਲਮ ਸਹਿਕੇ ਖਾਲਸਾ ਜਿਯੋ ਦਾ ਤਿਯੋ ਖੜਾ ਹੈ। ਧੰਨ ਸਾਡੀ ਕੌਮ ਦੇ ਉਹ ਸਤਿਕਾਰਯੋਗ ਸ਼ਹੀਦ ਅਣਖੀ ਯੋਧੇ ਜਿੰਨਾ ਨੇ ਕੁਰਬਾਨੀਆਂ ਦਿੱਤੀਆਂ।
Indian state dushman a veer sikha de we need Khalistan is to bina koi hall ni
Waheguru ji
Khalistan Zindabaad🚩🚩🚩🚩
@@Grewal1797 sahi gall aa veere and only khalistan hi nhi balki poora Bharat vi tut Jana chahida aa vakhre vakhre parts vich... Khalistan Zindabaad🚩🚩🚩
Azad Kashmir Zindabaad🚩🚩🚩
Independent Tamil state Zindabaad🚩🚩🚩
@@gurtajgamerz7426 absolutely right eada he hove ga ✌️
ਪੰਜਾਬੀ ਜੈਸੀ ਨਫ਼ਾਸਤ ਕਹਾ
ਮੁਹੱਬਤ ਜੈਸੀ ਇਬਾਦਤ ਕਹਾ
ਸਰਕਾਰ ਸੇ ਟੱਕਰ ਲੇ ਸਕੇ ਜੌ
ਭਿੰਡਰਾਂਵਾਲੇ ਜੈਸੀ ਤਾਕਤ ਕਹਾ
he is not saint brother.
@@jitendratiwari6886 krisna and ramu is not guru brother
He is sanit and soldier
@@jitendratiwari6886bhainchoda hor tu aa saint???? tere vrga padh da ni krda ni kuch santa bare,,, sarkari boli bol de o tuc
@@jitendratiwari6886 He does not need any certification from you and your government
I'm Pakistani PUNJABI But I'm big fan Of The Sant Jarnail singh G Khalsa Bhindranwale I live in London and because of him I wear a Kara in my arm.
Love u y jaan
Don’t pretend to be Sikh when u r not. Don’t put Kara, when u don’t know what it is for.
ਖਾਲਿਸਤਾਨ ਜ਼ਿੰਦਾਬਾਦ💪🙏
Waheguru ji alah tuhanu sikhi saroop V bakshe ardas waheguru ji nu
Khalistan zindabaad
ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ
ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ
ਬਚਨ = ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਜਿਓਦਾ ਰਿਹ ਵਿਰੇਆ ਦਿਲ ਖੂਸ ਕਿਤਾ ਈ. ਬਾਬਾ ਨਾਨਕ ਇਦਾ ਹੀ ਮਿਹਰ ਕਰੇ ਤਰੇ ਤੇ ਬਹੂਤ ਵਧੀਆ ਐਡੀਟ ਕਰਦਾ❤🙏
ਧੰਨ ਧੰਨ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 💪💪🚩🚩
ਬਾਈ ਦਾ ਨਾਮ ਵੀ ਕੈਮ ਤੇ ਮਿਕਸਿੰਗ ਵੀ ਜਮਾ ਕੈਮ
ਜਿਉਦਾ ਰਹਿ ਸ਼ੇਰਾ
ਮੈਂ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ,
ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
-ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻💖
👏
ਜੇ ਥੋਨੂੰ ਗੁਰੂ ਸਾਹਿਬ ਤੇ ਭਰੋਸਾ ਤਾਂ ਦੁਨੀਆਂ ਦੀਆਂ ਸਭ ਤਾਕਤਾਂ ਥੋਡੇ ਕਦਮਾਂ ਤੇ ਹਨ, ਭਰੋਸਾ ਭਰੋਸਾ ਭਰੋਸਾ
ਤੂੰ ਲੜਿਆ ਮੈਦਾਨ-ਏ-ਜੰਗ ਅੰਦਰ ਉਦੋਂ ਡਰਦੇ ਸੀ ਤੇਰੇ ਤੀਰ ਕੋਲੋਂ ਤੂੰ ਸ਼ਹਾਦਤ ਦਾ ਜਾਮ ਵੀ ਪੀ ਗਿਆ ਅਜੇ ਡਰਦੇ ਨੇ ਤੇਰੀ ਤਸਵੀਰ ਕੋਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 🙏
Khalistan zindabaad
Sant Jarnail singh ji Bhindrawale zindabaad
ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸੰਤ ਗਿਆਨ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੀਆ ਦੇ ਮਨ ਨੂੰ ਪਾਵੇ ❤
ਵਾਹ ਜੀ ਵਾਹ, ਕੈਮ ਲੋਹਗੜ੍ਹ ਸਿਰਫ ਨਾਮ ਤੋਂ ਨੀ ਕੈਮ, ਵੀਰ ਦੇ ਗਾਂਣੇ ਵੀ ਪੂਰੇ ਕੈਮ ਹੁੰਦੇ ਨੇ. ਇਕ ਵਾਰ ਫਿਰ ਬਹੁਤ ਹੀ ਖੂਬਸੂਰਤੀ ਨਾਲ customize and edit ਕਿੱਤਾ.. one more ultimate track added to list of my choice veerji... :)
Harwinder Sandhu veer Mare 9855639367 te song send Kardo inade
Harwinder Sandhu
Whaeguru ji ka khalsa Waheguru Ji ki Fateh
Bai ehna nu gane na akho eh shihda di kavishiri ja dhadhi aaa
Aaa vaaraa hai veer ji
ਬਹੁਤ ਹੀ ਵਧੀਆ ਸ਼ਲਾਘਾਯੋਗ
Zabardast talent a bai tere kol. Even professional producers can't mix like this.
Technophiliac bikul veere
@@Singh.Jasmeet thx veer
Ryt bro🙏🙌👌
@@karanbirsingh3917 :)
They can mix ... But those mdafkrs aim on profit . The will not produce anything for society .... But kam bai doing really great job ....
ਖਾਲਸਤਾਨ ਜ਼ਿੰਦਾਬਾਦ !!!
ਧੰਨ ਧੰਨ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
ਅਸੀਂ ਭਾਜ਼ੀ ਦੁੱਗਣੀ ਮੋੜਾਂਗੇ ਭਾਰਤੀ ਹਕੂਮਤ ਨੂੰ 1947 ਤੋਂ ਲੈਂ 😢😢😢😢😢😢😢ਕੇ ਹੁਣ ਤੱਕ ਜਿੰਨੇਂ ਸਾਲ ਉਪਰ ਜਾਂਣਗੇ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ll 🙏🚩
ਬਹੁਤ ਸੋਹਣਾ ਇਤਿਹਾਸ ਗਾਇਆ ਵੀਰਾ ਨੇ
"Physical death I do not fear, death of conscience, is a sure death” - Sant Jarnail Singh Khalsa Bhindranwale 🙏🏻💖
he is not saint brother.
@@jitendratiwari6886 and we should believe a snake online. Why?
@@jitendratiwari6886 KYON TERI PAN NIKKAL GAEE OHNA DAY SHAGIRDAAN NAAL ??? .. SAALYA PNKNO BAAZ NAHEEN AUNDAY TUSI
@@jitendratiwari6886 you're right he not a normal Saint. He's a Brahmgyani Saint.
@@jitendratiwari6886 he is saint
ਅਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਕਿਸੇ ਚਰਖੇ ਆਲੇ ਦੇ ਨਹੀਂ । ਸਿੰਘੋ ਆਹ ਗੱਲ ਯਾਦ ਰੱਖੋ , ਜੇਹੜੇ ਰਸਤੇ ਤੋਂ ਭਟਕੇ ਹੋਏ ਆ , ਬਸ ਆਹ ਗੱਲ ਯਾਦ ਰੱਖੋ। ਮੈਂ ਸ਼ਰਤ ਨਾਲ ਕਹਿੰਦਾ ਤੁਸੀਂ ਇੱਕ ਦਿਨ ਅਨੰਦਪੁਰ ਸਾਹਿਬ ਜਰੂਰ ਮੁੜੋਗੇ
ਬਹੁਤ ਸਾਰਾ ਪਿਆਰ ਸਤਿਕਾਰ ਵੀਰਾਂ ਲਈ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
sukrana veero chardi kla rhe tuhadi ese trah sewa nibonde rheo khalsa panth du
Jeevan Singh '':2020
baaa kamaaal
rooh kush karti..singha de vaar ne..wheguru
Fauj-e-khalsa
Raj-e-khalsa
Sher-e-Khalsa!
waheguru ji ka khalsa waheguru ji fateh am listening this now for week continusly n i didnt get bored at all such a nice voice and mixed really well love this waheguru ji ka khalsa waheguru ki fateh
Good work bro. Keep it up. Tere mix sun sun k ajj kal di jawani v kavishri sunan lagg gyi. Jeonda reh veerea. Charhdi kala. 🙏🏻🙏🏻🙏🏻
GAGGI HAIBOWALIA
Veer remix kavishri sunun joge aa apa ki kujh jo galt ho reha ohde khilaaf apa action kdo chuka ge jdo do ja char sikh reh gaye
bilkul sahi gal veera
ਫਤਿਹ ਬੁਲਾਵੇ ਯੋਧਿਆਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ
ਬੁਹਤ ਚੰਗਾ ਮਿਕਸਿੰਗ ਕਰਦੇ ਆ ਵੀਰ ਜੀ // ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਸਾਰੇ ਸਮਾਜਿਕ ਤੇ ਪ੍ਰਵਾਰਿਕ ਸਮਾਗਮ ਚ ਲੱਚਰ ਗਾਇਕਾਂ ਦੀ ਥਾਂ ਕਵੀਸ਼ਰੀ ਅਤੇ ਢਾਡੀ ਜਥਿਆਂ ਨੂੰ ਬੁਲਾਓ ਆਪਣਾ ਪੈਸੇ ਤੇ ਕਲਚਰ ਦੋਵੇ ਬਚਾਓ ਜੀ \
ੴ ਸਤਿਗੁਰ ਪ੍ਰਸਾਦਿ
🙏🌹🙏🌹
☬ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਹਿ ☬
ੴ ਅਕਾਲ ਜੀ ਸਹਾਇ ☬
🙏🌹🙏🌹
Waheguru Ji Ka Khalsa
Waheguru Ji Ki Fatehji
ਬਹੁਤ ਵਧੀਆ । remix ਵਾਰ ਸੁਣ ਕੇ ਦਿਲ ਖੁਸ਼ ਹੋ ਗਿਆ
ਜਰਨੈਲ ਸਿੰਘ ਭਿੰਡਰਾਵਾਲੇ 4 ਜੂਨ 1984
Hello
6 jun (1984)
ਪੰਜਾਬ ਪੰਜਬੀਅਤ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ, ਦੀਪ ਸਿੱਧੂ ਤੇ ਲੱਖੇ ਸਿਧਾਣੇ ਵੀਰ ਦਾ ਸਾਥ ਦੇਵੋ ਵੀਰੋ ਜੀਅ ਪੰਜਾਬ ਨੂੰ ਬਚਾਉਣਾ ਤੇ ,, ਅਕਾਲੀ ਭਾਜਪਾ ਕਾਂਗਰਸ, ਆਪ ਪਾਰਟੀ ਮੁਰਦਾਬਾਦ,, ਗੈਰੀ ਢਿੱਲੋਂ, ਜਿਲ੍ਹਾ ਤਰਨ ਤਾਰਨ ਸਾਹਿਬ,,,,,,,
ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਬੱਬਰ ਸ਼ੇਰ ਪੁੱਤਰ ਦਮਦਮੀ ਟਕਸਾਲ ਦਾ ਅਣਖੀਲਾ ਜਰਨੈਲ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਦੀ ਲੜੀ ਘਮਾਸਾਨ ਦੀ ਜੰਗ ਅਤੇ ਕੌਮ ਪ੍ਰਤੀ ਨਿਬਾਹੀ ਲਹੂ ਡੋਲ ਸੇਵਾ ਨੁ ਦਾਸ ਦਾ ਕਰੋੜਾਂ ਕਰੋੜਾਂ ਵਾਰੀ ਸਿੱਜਦਾ 🙏🏻🙏🏻🙏🏻🙏🏻। ਟੈਂਕਾ ਦੇ ਟੈਂਕ ਫ਼ੂਕ ਕਡ ਕੇ ਰਖਤੇ ਸੀ ਬਾਬੇ ਦੇ 200 ਅੱਲੜ੍ਹ ਉਮਰ ਦੇ ਯੋਧਿਆਂ ਨੇ🫡
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
ਕਿੰਨਾ ਜੁਲਮ ਕੀਤਾ ਸਰਕਾਰ ਨੇ ਸਿੱਖੀ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਤੇਰੀ ਸਿੱਖੀ 😢😢😢😢
Roj mein sant ji Ko yad karta hun WaheGuru Ji ka Khalsa WaheGuru Ji ki Fateh (from Varanasi)
Uhn keh you tube par speech with music shuna kro apko himmat mele geh 🙏🙏🙏☬☬🚩ੴ
ਨਾ ਭੁੱਲਣਯੋਗ ਨਾ ਬਖਸ਼ਣਯੋਗ 1984 ਪੰਜਾਬ ਅੰਮ੍ਰਿਤਸਰ ਦਰਬਾਰ ਸਾਹਿਬ।😡⚔️🦁🙏ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ।
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ
Amazing track
ਖਾਲਿਸਤਾਨ ਨੂੰ ਵੋਟ ਪਾਉਣ ਲਈ like ਕਰੋ ,target - 10M
Great bhindranwale baba ji 🙏🙏
Hakumat ne ina mada kita sikha nal … jdo v eh kavshri sundi a mai rona aa jnda aa …. Sant jarnail singh ji zindabaad … we #neverforget1984 🙏🏻🙏🏻💔
Waah ji waah Singh koom warga koi ni ho sada Jo bolye sooo nehal sat sari akal
ਹਿੰਦੂ ਪੱਕਾ ਹਿੰਦੂ ਬਣੇ ਸਿੱਖ ਪੱਕਾ ਸਿੱਖ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਆਪਣੀ ਲੜਾਈ ਹੋਦ ਸੱਚ ਤੇ ਸਰਕਾਰ ਨਾਲ ਹੈ ਕਿਸੇ ਧਰਮ ਨਾਲ ਨੀ 🙏🙏
ਕਿਵੇ ਜੁਰਤ , ਕਿਵੇ ਜੁਰਤ ਫੌਜ ਦੀ ਪੈ ਗਈ , ਬੂਟਾਂ ਸਣੇ ਅੰਦਰ ਅਾੳੁਣ ਦੀ😡😡😡
Fer kehra bai sukke chl gaye c 💀💀
Bilkul
ਬਾਪੂ ਜੋਗਾ ਸਿੰਘ ਜੋਗੀ 🙏🙏🙏🙌🙌❤️❤️❤️❤️
Thank you wonderful teacher, Waheguru.
Sant Jarnail Singh Ji Meri Jaan di Jaan
Bhai Baljinder Singh Ji
@@karamsigh5730 😊😊😊😊😊😊😊😊😊😊😊😊😊😊😊😊😊
@@mayank1984u Tu maha gandu
@@mayank1984u tuhadi kom eda di hai jo sirf dhokaa kar sakdii hai, phla vv krdi c te hun vv kardiyan aa,, you are Dogg...
sachaye ta kodii lgdi aa har ek kutte bndee nu
@@mayank1984uTu salya gangu Di aulaad khe na krali hun
Again, thank you for pumping these out.
iam fan of joga sing jogi iam listen all the kavisris of joga singh ji
manveer singh
@@karamsigh5730 What
ਸੰਤ ਬਾਬਾ ਜਰਨੈਲ ਸਿੰਘ ਖਾਲਸਾ 🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
Long live Sikhs....
tarn zing ? Lol
Satnam waheguru khalsa ji nu
Like kro 👇👇👇👇👇👇
Mai hindu aan par gana sun ke swaad bda aun deya..
Yaad rakhe sarkaar Asi apne hakk jaroor
lavage⚔️Never forget 1984⚔️
waaheguru ji
Sukha kahlon
Sukha kahlon
waheguru ji
waheguru ji 🙏
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
ਸਿਰ ਦੇ ਕੇ ਕਹਾਇ ਸਰਦਾਰ ਆਪਾ।
ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
dhan dhan dhan dhan sant bhindrawale ji waheguru sache paatshah ji
Gurpreet Singh
Gurpreet Singh correct. Khalistan n sant ji aiya again soon. Babbar singh babbar ak67. Uk walia. Khalistan liberation force. Babbar khalsa international chardhi khala. Bole so nihal sat shri akall.
ਬਹੁਤ ਵਧੀਅਾਾਾਾਾਾਾਾਾਾਾਾਾਾ
Never Forget 1984
DHAN DHAN KRA SHADDI VEER JII///KEEP IT UP// WAHEGURU JI CHARDI KALA CH RAKHAN
ਇਹੀ ਖੂਬੀ ਹੈ ਇਸ ਕੌਮ ਦੀ ਇਹ ਜ਼ੁਲਮ ਸਹਿ ਵੀ ਲੈਂਦੀ ਹੈ ਪਰ ਭੁਲਦੀ ਵੀ ਨਹੀਂ ਸਦੀਆਂ ਤਕ ਆਪਣੀਆਂ ਅਗਲੀਆਂ ਨਸਲਾਂ ਨੂੰ ਨਾ ਭੁਲਣ ਦੇਂਦੀ ਹੈ ..
Bhai joga singh and saathi ...a different kind of vibe ...when you listen em ...always respect 🙏🙏❤️❤️
i love it this song sir ji u r amazing
22g thoda track bohut vadia he continue ,,continue [waheguru ji]
ਆ ਗਿਆ ਵੀਰ
Always on repeat kam lohgarh
Best editing music keep it up ⭐⭐⭐⭐⭐
Love u sant ji tavde Sher halhe vhe tyar bhar tyar khalistan jindabaad
ਸ਼ਸਟ੍ਰਨ ਕੇ ਅਧੀਨ ਹੈ ਰਾਜ ।
ਰਾਜ ਬਿਨਾ ਨਾਂ ਧਰਮ ਚਲੇ ਹੈ ।
ਧਰਮ ਬਿਨਾ ਸਭ ਦਲ਼ੇ ਮਲੇ ਹੈ ।
ਕੋਉ ਕਿਸੀ ਕੋ ਰਾਜ ਨਹਿ ਦੇ ਹੈ ।
ਜੋ ਲੇ ਹੈ ਨਿੱਜ ਬਲ ਸੇ ਲੇ ਹੈ ।
waheguru chardikala ch rkhe
bhut vdia kmm kr rhe o kamlohgarh
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤।
Akal 🙏
🙏
Akaal hi akaal aa🙇🏻🙇🏻⚔️⚔️
NEVER FORGET 1984
KHALISTAN ZINDABAD ੴ
Pakistan willl be khalistaan
ghussa no.9 bhindrawala
@@dilsarao6677 hahaha funny man... In the world 54 Muslim countrys they can't break Kashmir u talking about India will be break soon.. LMAO 🤣
@@dilsarao6677 hey looser india already push back Chinese from ladakh pangong tso lake... Read news 😆
Thanks again I really love you my friend I like you and I miss soing
As usual.. Kam Logarh get voices heard 🙏💪🏼
ਕੋਈ ਜੰਮਣਾ ਨਈਂ ਜਰਨੈਲ ਸਿੰਘ ਵਰਗਾ 🦅
salute...!!!!!!
💞💞💞💞💞💞
ਵਾਹਿਗੁਰੂ ਸਾਹਿਬ ਜੀ 🙏
Miss you grandfather sheed bhai rasal Singh g ferozpur Punjab
PUNJAB CH JO V NE SARE PUNJABI NE.
ES STATE DI IK KHASIYAT AA.
ITHE KOI ALAG NHI AA.
HINDU SIKH MUSLIM.
SBB 1 NE.
JIs v koum nu lod hundi A ik doje di support krde aa.
Huge respect to Sikhism in Punjab also the whole globe.
I feel proud my birth is in Punjab.
Sachi bola taa Punjab Punjab i a putt..❣️💕😃😃
waheguru ji ka khalsa .waheguru ji ki fateh
wah 22 ji maan aa sanu sikh hon te vadde 22
Great great great great great great great great great great great great no words 🙏🙏🙏🙏🙏🙏🙏🙏
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩💪💪
ਕੋਮ ਲਈ ਜਾਨ ਵਾਰਨ ਨੂੰ ਤਿਆਰ ਹਾਂ ਅਸੀਂ
ਅਕਾਲ ਸਹਾਇ 🙏🏻⚔️
waheguru ji🙏🙏🙏🙏🙏🙏🙏🙏🙏🙏🙏
ਖਾਲਿਸਤਾਨ ਜਿਂਦਾਬਾਦ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏❣️❣️
Waheguru Ji ka khasla waheguru Ji Fateh Ji
ਰਾਜ ਕਰੇਗਾ ਖਾਲਸਾ ਪੰਥ ਕਿ ਜੀਤ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।