ਮੱਝ-ਗਾਂ ਦੇ ਦੁੱਧ ਦਾ ਛੱਡੋ ਖਹਿੜਾ ਘਰੇ ਬਣਾਓ 100 ਫੀਸਦ ਖਰਾ ਤੇ ਤਾਕਤਵਰ ਦੁੱਧ

Поділитися
Вставка
  • Опубліковано 4 жов 2024
  • #ayurveda #ayurvedicdiet #introduction #kasiffarooqi
    Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।

КОМЕНТАРІ • 42

  • @KulwinderSingh-c7n
    @KulwinderSingh-c7n 2 дні тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਸਾਬ ਜੀ ਨੇ ❤ਹੁਣ ਸਾਡੇ ਤੇ ਆ ਇਸ ਗੱਲ ਨੂੰ ਮੰਨਣਾ ਜਾ ਨਹੀਂ

  • @harindersingh2346
    @harindersingh2346 3 дні тому +4

    ਧੰਨਵਾਦ ਜੀ

  • @ਕਰਮਸਿੰਘ-ਸ4ਧ
    @ਕਰਮਸਿੰਘ-ਸ4ਧ День тому +3

    ਡਾਕਟਰ ਨਾਲੋ ਫਿਰਕੀ ਜਿਆਦਾ ਸਿਆਣਾ ਲਗਦਾ ਐ ਲਗਦਾ ਜਿਵੇਂ ਡਾਂ ਨੂੰ ਸਿਖਾਉਣ ਗਿਆ ਹੁੰਦਾ

  • @mandhirbhullar5428
    @mandhirbhullar5428 3 дні тому +19

    ਫੁਰਕੀ ਸਾਹਿਬ ਰਬ ਦੇ ਵਾਸਤੇ ਜੇ ਡਾਕਟਰ ਸਾਹਿਬ ਨੂੰ ਦੱਸ ਲੈਣ ਦਿਓ ਤੂਸੀ ਕਿਸੇ ਗਲ ਲਗਣ ਨਹੀ ਦੇਦੇ

  • @bhupindersinghjoshi3733
    @bhupindersinghjoshi3733 3 дні тому +2

    Thank you so much

  • @karamjeetkaurguddi4284
    @karamjeetkaurguddi4284 17 годин тому

    👍👍🌷🌷ਧੰਨਵਾਦ।ਬੇਟਾ।ਜੀ

  • @Sargunkaurx
    @Sargunkaurx 3 дні тому

    Bahut vadhia jankari🙏🙏

  • @RajinderSingh-nd3ym
    @RajinderSingh-nd3ym 3 дні тому +1

    very nice 👌👌

  • @Gopy_Pannu_Turh
    @Gopy_Pannu_Turh 2 дні тому

    ਸਹੀ ਹੈ

  • @Rainsoundnatural204
    @Rainsoundnatural204 2 дні тому +1

    ਜਾਨਕਾਰੀ ਚੰਗੀ ਆ ਜੀ
    ਪਰ ਸੋਆਬੀਨ ਦੀ ਦਾਲ ਵੀ ਸਪਰੇਆ ਆਲੀ ਹੀ ਹੁੰਦੀ ਆ

  • @amarjitkaur-l9i
    @amarjitkaur-l9i День тому

    good infermation

  • @palwindersingh8811
    @palwindersingh8811 2 дні тому

    bhot vadiya dr shiba

  • @kulwinderkaur7761
    @kulwinderkaur7761 2 дні тому

    Too nice

  • @BaljinderKaur-ou9gl
    @BaljinderKaur-ou9gl 3 дні тому +3

    100.gram.soyabeen.ton.kinna.dhudh.banda.hai

  • @ruldasingh2077
    @ruldasingh2077 День тому

    Vaid je tha pind farukenje kerty kalyeal tanahe pl tellme boths th. Je

  • @amrindergamer5325
    @amrindergamer5325 2 дні тому +2

    Ok

  • @RajinderPiplani
    @RajinderPiplani 2 дні тому

    Soya milk may increase estrogen. Take it with caution. Coconut milk/peanut milk is more beneficial

  • @GurwinderSingh-gu1bq
    @GurwinderSingh-gu1bq 2 дні тому +1

    ਡਾਕਟਰ ਸਾਹਿਬ ਤੁਸੀਂ ਫਿਰ ਕਿਉਂ ਬਾਹਰੋਂ ਦੁੱਧ ਲੈਦੇ ਹੋ ਮੱਝਾਂ ਵਾਲਾ

    • @ManiKalyan-fx2iw
      @ManiKalyan-fx2iw 2 дні тому

      ਤੁਸੀਂ ਅੱਖੀਂ ਦੇਖਿਆ ਦੁੱਧ ਲੈਂਦੇ ਹੋਏ ਕਿ ਐਵੇਂ ਹੀ ਰੋੜਤਾ

  • @kirandeepkaur5182
    @kirandeepkaur5182 2 дні тому +1

    Anchor bahut lambi video khichda hai.pl make short video

  • @RanjeetKaurSidhu-cx5tv
    @RanjeetKaurSidhu-cx5tv 3 дні тому +4

    ਫਿਰ ਸੋਇਆਬੀਨ ਦੇ ਦੁੱਧ ਦੀ ਚਾਹ ਵੀ ਬਣੀ ਜਾਂਦੀ ਹ

    • @BhagwanSingh-ky8ep
      @BhagwanSingh-ky8ep 3 дні тому

      CHAH BAN JANDI AA BANAA KE PEETI AA PAR SAWAAD BILKUL NI SI
      JE DUDH MULL LAI NAI FER EH THEEK AA
      LACHI KALI MIRCH JEERA PAA KE SAWAAD BADLJE KACHIAN MARJE FER PEETA JA SAKDA HONAI
      BACHE NI PINDE KACHIAN AAON KARAN

  • @harjitkaur3288
    @harjitkaur3288 3 дні тому

    Ki thyroid patients ihh milk pee sakdey hn ji. Pl tell us.

  • @PalwinderSingh-m1m
    @PalwinderSingh-m1m 2 дні тому

    👏👍👌

  • @amarjitkaur-l9i
    @amarjitkaur-l9i День тому

    thyriod vale le sakde han ?

  • @lachmidevi3929
    @lachmidevi3929 2 дні тому

    Dr sahib eh kehdi cheese hai us da nam daso

  • @KarajSingh-br2fv
    @KarajSingh-br2fv 2 дні тому

    ਸਾਬ ਤੋ ਚਗਾ ਸਵਾਲ ਬੁਡਾ ਤੇ ਮੁਡਾ ਖਾਣ ਦਾ

  • @HarsimranKaur-em6tn
    @HarsimranKaur-em6tn 3 дні тому +1

    Ungl ch mundi na paea kro dakter sahb ji is vich gndgi fs jandi he

  • @hardialsingh7742
    @hardialsingh7742 2 дні тому

    Sidha, sidha daso tan ke lo kan de pale kkuj pe sake😊

  • @GurpreetSingh-z9b9f
    @GurpreetSingh-z9b9f 2 дні тому

    Munda vich estrogen level high Krda soya bean don’t take it everyday

  • @BeantKaurSidhu-y9b
    @BeantKaurSidhu-y9b 2 дні тому

    Very nice putter ji ❤❤❤❤

  • @surinderkaur5215
    @surinderkaur5215 3 дні тому

    Doctor sab sara day sitting krka fat very 2 .doctor sab

  • @BaljitSingh-tx5cn
    @BaljitSingh-tx5cn 3 дні тому

    Faruke ve vaid ban gea lagda

  • @HekulwantsinghKulwant
    @HekulwantsinghKulwant 2 дні тому

    ❤❤❤

  • @amarjitkaur-l9i
    @amarjitkaur-l9i День тому

    bacche ta lalch vich pee sakde a so mitha pauna pena

  • @lachmidevi3929
    @lachmidevi3929 2 дні тому

    Eh kehdi cheese hai name daso

  • @noorpari7869
    @noorpari7869 2 дні тому

    Eh rongi hai or soy......soy pure white hundi hai te rongi vich brown mark hunda hai