ਮਿੱਟੀ ਦੇ ਕੁੱਜੇ 'ਚ ਤਿੰਨ ਰਾਤਾਂ ਪਾਕੇ ਰੱਖੋ ਆਹ ਚੀਜ਼ ਹਫਤੇ ਬਾਅਦ ਦੇਖੋ ਕਮਾਲ

Поділитися
Вставка
  • Опубліковано 15 жов 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

КОМЕНТАРІ • 990

  • @BaljitSingh-wk1ns
    @BaljitSingh-wk1ns Рік тому +20

    ਜੋ ਚੂਨਾ ਪਾਨ ਦੇ ਪੱਤੇ ਤੇ ਲਾਉਂਦੇ ਹਾਂ, ਉਹ ਸੋਧਿਆ ਹੁੰਦਾ ਹੈ 10 ਰੁ ਦੀ ਪੁੜੀ ਮਿਲਦੀ ਹੈ, ਦਾਲ ਸਬਜੀ ਦਹੀਂ ਵਿੱਚ ਕਣਕ ਦੇ ਦਾਣੇ ਜਿੰਨਾ ਲੈਣਾ, ਪੱਥਰੀ ਵਾਲੇ ਬਿਲਕੁਲ ਨਹੀਂ ਲੈਣਾ।

  • @bahadursingh9718
    @bahadursingh9718 8 місяців тому +2

    ਪੱਤਰਕਾਰ ਵੀਰੇ ਤੁਸੀਂ ਡਾਕਟਰ ਸਰ ਦੇ ਨਾਲ ਇੰਟਰਵਿਊ ਕਰਦੇ ਰਹਿੰਦੇ ਹੋ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।

  • @ParamjeetKaur-dy8mw
    @ParamjeetKaur-dy8mw 6 місяців тому +5

    ਬਹੁਤ ਵਧੀਆ ਨੁਕਸਾ ਆ ਜੀ ਵਾਹਿਗੁਰੂ ਤੂਹਾਡੀ ਲੰਬੀ ਉਮਰ ਕਰੇ

  • @manpreet7788
    @manpreet7788 Рік тому +89

    🙏🌱🌳ਤੁਸੀ ਇੱਕ ਚੰਗੀ ਸੇਧ ਦੇ ਰਹੇਉ ਡਾ ਸਾਹਿਬ ਜੀ ਧੰਨਵਾਦ 🙏🌱🌳

  • @ਮੇਰੀਮਾਂਮੇਰਾਰੱਬ-ਮ6ਹ

    ਵੀਰ ਜੀ ਕਿਰਪਾ ਕਰਕੇ ਘੱਟ ਟਾਈਮ ਚ ਫਾਇਦੇ ਦੱਸੋ 🙏🏻

  • @bahadursingh9718
    @bahadursingh9718 8 місяців тому +8

    ਪੱਤਰਕਾਰ ਵੀਰੇ ਵੈਦ ਸਾਬ੍ਹ ਨੂੰ ਮੇਰੇ ਨਲ੍ਹਾ ਦੇ ਵਿੱਚ ਸੋਜ਼ ਆ ਗਈ ਹੈ ਵੈਦ ਸਾਬ੍ਹ ਨੂੰ ਨਲ੍ਹਾ ਦੀ ਜੋਂ ਬੀਮਾਰੀ ਹੈ ਉਸ ਦਾ ਇਲਾਜ ਜਰੂਰ ਦੱਸਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @balbirsingh1757
    @balbirsingh1757 Рік тому +15

    Dr Jagroop Singh ji Thank you very much for your guidness.

  • @mehalsidhu1224
    @mehalsidhu1224 Рік тому +33

    ਬੁਹਤ ਵਧੀਆ ਵੀਰ ਜੀ ਵਾਹਿਗੁਰੂ ਲੰਮੀ ਉਮਰ ਬਖਸ਼ੇ

  • @SandeepSingh-eg5sj
    @SandeepSingh-eg5sj Рік тому +20

    ਡਾਕਟਰ ਜੀ ਬਹੁਤ ਧੰਨਵਾਦ ਇਕ ਦਿਨ ਬਠਿੰਡਾ ਜਰੂਰ ਆਉ

  • @lady_craz_vlogs
    @lady_craz_vlogs Рік тому +6

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @GurmeetKaur-i1f
    @GurmeetKaur-i1f 8 місяців тому +9

    ਡਾਕਟਰ ਸਾਹਿਬ ਇਹ ਚੂੰਨਾ ਖਾਲੀ ਪੇਟ ਲੈਣਾ ਐ

  • @baby_Phagwara
    @baby_Phagwara Рік тому +15

    Thank-you Veer g tuhadi dasi exercise krn nal mera 10 sal purna back gardn da dard katam ho gya waheguru g tuhanu sda chadikla vice rakhe 🙏🙏

  • @surindersandhu4107
    @surindersandhu4107 Рік тому +47

    Waheguru ji app ji nu live long happy life Doctor Bangu.

  • @JeetSingh-kx4zu
    @JeetSingh-kx4zu Рік тому +42

    ਭਾਈ ਸਾਹਿਬ ਜੀ ਵੀਡੀਓ ਬਣਾਉਣ ਇਚ ਨਾ ਰਹੋ ਦੁਨੀਆਂ ਨੂੰ ਸੌਖੇ ਜਿਹੇ ਤਰੀਕੇ ਨਾਲ ਸਮਝੌਣ ਦੀ ਕੋਸ਼ਿਸ਼ ਕਰੋ ਮੇਰੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @majorsingh7542
    @majorsingh7542 Рік тому +76

    ਕਿਰਪਾ ਕਰਕੇ ਇਨ੍ਹਾਂ ਨੁਸਖਿਆਂ ਦੇ ਸਾਈਡ ਇਫੈਕਟ ਬਾਰੇ ਵੀ ਜ਼ਰੂਰ ਪੁੱਛ ਲਿਆ ਕਰੋ ਜੀ

    • @parasayurvedicmedicine302
      @parasayurvedicmedicine302 Рік тому +1

      ਸਾਈਡ ਫੈਕਟ ਹਰ ਇੱਕ ਦਵਾਈ ਦਾ ਹੁੰਦਾ ਵੀਰ ਜੀ ਸਾਡੇ ਕੋਲ ਯੂਟਿਊਬ ਫੇਸਬੁੱਕ ਤੋ ਦੇਖ ਆਪਣੇ ਆਪ ਦਵਾਈਆਂ ਲਾਕੇ ਪੇਟ ਖਰਾਬ ਕਰ ਕੇ ਆਉਂਦੇ ਹਨ ਦੇਸੀ ਨੁਕਸੇ ਮਰੀਜ਼ ਦੇ ਬੌਡੀ ਦੇ ਮਜਾਜ਼ ਮੁਤਾਬਕ ਹੁੰਦੇ ਹਨ।

    • @kulwinderseakhon9806
      @kulwinderseakhon9806 Рік тому +9

      Nothing side effect mere mamma lai rhe ne ohna de nail go gye c nal skin te dots c red and black but ess remdi nl ek week vich sab theek hon lg gya🙏

    • @kulwinderseakhon9806
      @kulwinderseakhon9806 Рік тому +1

      Nail gl gye c totally

    • @inspirational6915
      @inspirational6915 Рік тому +2

      But sir isko stone Wale log nahi le sakte

    • @GurbirMalhi-xv6zz
      @GurbirMalhi-xv6zz Рік тому

      ​@@kulwinderseakhon9806m oo❤❤

  • @HarjitChahal-bp9ip
    @HarjitChahal-bp9ip Рік тому +190

    ਵੀਰ ਗੱਲਾਂ ਘੱਟ ਕਰਿਆ ਕਰੋ ਜੀ ਇਲਾਜ ਵੀ ਦੱਸਿਆ ਕਰੋ ਜੀ ❤

  • @jogindersaini7200
    @jogindersaini7200 Рік тому +14

    ਮਾਈਗ੍ਰੇਨ ਬਾਰੇ ਤਾਂ ਗੱਲ ਕੀਤੀ ਹੀ ਨਹੀਂ ।ਸਰਵਾਈਕਲ ਬਾਰੇ ਠੀਕ ਦੱਸਿਆ ਹੈ।ਉਹਦੇ ਲਈ ਧੰਨਵਾਦ। ਪਰ ਮਾਈਗ੍ਰੇਨ ਬਾਰੇ ਜਰੂਰ ਗਿਆਨ ਦੇਵੋ।

  • @BalwinderSingh-ho8mv
    @BalwinderSingh-ho8mv 2 місяці тому +19

    ਡਾ ਸਾਹੀਬ ਚੁੱਨਾ ਖਾਲੀ ਪੇਟ ਖਾਣਾ ਹੈ ਜਾਂ ਰੋਟੀ ਖਾਕੇ

  • @sohnisachisarkarkundiwali
    @sohnisachisarkarkundiwali 10 місяців тому +6

    ਵੀਰੇ ਖਰਾਟੇ ਕਿਵੇ ਹੱਟਣ ਗੇ ਇਹ ਵੀ ਇਲਾਜ ਦੱਸੋ

  • @bjb349
    @bjb349 Рік тому +12

    Bahut badhiya Sir ji doctor Jagroop Singh g

  • @ravindermaan-rz1ww
    @ravindermaan-rz1ww Рік тому +11

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @JaspalSingh-zp2rm
    @JaspalSingh-zp2rm 10 місяців тому +5

    ਫ਼ਾਰੂਕੀ ਜੀ ਸਵਾਲ ਪੁੱਛਣ ਦਾ ਤਰੀਕਾ ਬਹੁਤ ਹੀ ਵਧੀਆ ਆ

  • @rajinderkumari7822
    @rajinderkumari7822 Рік тому +22

    ਸਤਿ ਸ੍ਰੀ ਆਕਾਲ dr ਸਾਹਿਬ ਜੀ, ਇਸ ਭਿੱਜੇ ਹੋਏ ਚੂਨੇ ਨੂੰ ਸੁਕਾਉਣਾ ਹੈ ਜਾਂ ਇਸ ਨੂੰ ਗਿੱਲਾ ਹੀ ਲੈ ਸਕਦੇ ਹਾਂ। ਕਿੰਨੇ ਚੂਨੇ ਵਿੱਚ ਕਿੰਨਾ ਪਾਣੀ ਪਾਉਣਾ ਹੈ ਜੀ। Dhanbad

  • @jagtarsinghdhanota2474
    @jagtarsinghdhanota2474 Рік тому +18

    ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ🙏

  • @paramjitkaur7042
    @paramjitkaur7042 Рік тому +19

    ਧੰਨਵਾਦ ਡਾਕਟਰ ਸਾਹਿਬ ਜੀ

    • @davinderkaur3137
      @davinderkaur3137 Рік тому

      ਡਾ ਸਾਹਿਬ ਮੈਨੁੰ ਕਸ਼ੀਲਾਂ ਬਹੁਤ ਪੈਂਦੀਆਂ ਨੇ ਤੇ ਪਟਟ ਚੂਲੇ ਤੇ ਪਿਡਨੀਆਂ ਦੀਆਂ ਨਾੜਾਂ ਰਬੜ ਵਰਗੀਆਂ ਫੂਲਿਆਂ ਫੂਲਿਆਂ ਰਹਦਿਆਂ ਨੇ ਤੇ ਪੈਦਲ ਚਲਣਾਂ ਬਹੁ ਹੀ ਓਖਾ ਹੈ ਚਲਣ ਲਗਿਆਂ ਲਕ ਬਹੁਤ ਦਰਦ ਕਰਦਾ ਹੈ ਕੋਈ ਵਧੀਆ ਜੇਹਾ ਙਰੇਲੂ ਇਲਾਜ ਦਸੋ ਪਲੀਜ ਮੇਰੀ ਉਮਰ58ਸਾਲ ਢਹੋਣ ਵਾਲੀ ਹੈ ।

  • @ginderkaur6274
    @ginderkaur6274 Рік тому +11

    ਵਧੀਆ ਜਾਣਕਾਰੀ ਧਨਵਾਦ

  • @narinderpalsingh9389
    @narinderpalsingh9389 Рік тому +13

    Very very good thinking ved sahib ji

  • @shivagill4992
    @shivagill4992 Рік тому +16

    Wonderful and useful information. May God bless you both🙏🏾

  • @jaswantsingh9903
    @jaswantsingh9903 7 місяців тому +1

    Baba Nanak dev ji tuhade sare priwar te MEHAR karan Ji

  • @jajjinanda145
    @jajjinanda145 Рік тому +7

    ਬਜਾਰ ਵਿੱਚ ਤੁਹਾਨੂੰ ਪੈਕੇਟ ਵਾਲਾ ਚੂਨਾ, ਕਲੀ ਨਾਂ ਲਿਉ, ਉਸ ਵਿੱਚ ਕਈ ਕੈਮਿਕਲ ਪਾਏ ਹੁੰਦੇ, ਹੋਰ ਫਾਇਦੇ ਲੈਂਦੇ ਲੈਂਦੇ ਕਿਸੇ ਵੱਡੇ ਹਸਪਤਾਲ ਜਾਣਾ ਪੈ ਜੇ

  • @amarnathgupta3253
    @amarnathgupta3253 11 днів тому

    Dr Bhangu Sr you are serving cause of God (NATURE ) THANKS FOR PROMOTING AYUR VEDIC SYSTEM

  • @bakhshishaatma-zn7sv
    @bakhshishaatma-zn7sv 7 місяців тому +8

    ਬਹੁਤ ਵਧੀਆ ਡਾਕਟਰ ਜੀ ਨੇ ਬਾਰਦੱਸ ਤੇ ਦੇਸੀ ਦਵਾਈ ਬਣਾਉਣ ਤਰੀਕਾਂ ਦਸੀਆਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurdipsingh6709
    @gurdipsingh6709 Рік тому +5

    ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਧੰਨਵਾਦ । 🙏

  • @SadhuSingh-s6n
    @SadhuSingh-s6n 6 місяців тому +1

    Very good👍 thank you❤

  • @laddidhillon4977
    @laddidhillon4977 Рік тому +46

    ਬਹੁਤ ਧਨਵਾਨ ਭਗੂ ਸਾਹਿਬ

  • @KuldeepSingh-wl4gj
    @KuldeepSingh-wl4gj Рік тому +40

    ਬਹੁਤ ਵਧੀਆ ਜੀ ਡਾਕਟਰ ਸਾਹਿਬ ਜੀ।

  • @bahadursingh9718
    @bahadursingh9718 Рік тому +62

    ਵੈਦ ਜੀ ਇਹ ਚੂਨਾਂ ਕਿੰਨਾ ਕੁ ਪੁਰਾਣਾਂ ਹੋਣਾ ਚਾਹੀਦਾ ਹੈ ਵੈਦ ਜੀ ਉਸ ਤੋਂ ਬਾਅਦ ਖ਼ਾਲੀ ਪੇਂਟ ਚੂਨਾ ਲੈ ਲਿਆਂ ਉਸ ਤੋਂ ਬਾਅਦ ਚਾਹ ਬਗੈਰਾ ਕਦੋਂ ਪੀਣੀਂ ਚਾਹੀਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

    • @NavjotKaur-is2zx
      @NavjotKaur-is2zx Рік тому +2

      ❤❤❤❤❤

    • @davinderkaur7372
      @davinderkaur7372 Рік тому

      ​@@NavjotKaur-is2zx😊

    • @karandhillon738
      @karandhillon738 Рік тому

      ​@@NavjotKaur-is2zx111111111111111a1aa1a11aa11a1111111111111111111111111111111111111111111111111111111111111111111111111111111111111111111111111111111111111111111111111111111111111111111111111111111aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

    • @balwantkaurchahal8382
      @balwantkaurchahal8382 Рік тому

      Very good video thanks 🙏 ji

    • @dharampalnarula2637
      @dharampalnarula2637 Рік тому

      🎉😢

  • @gurdevkaur4691
    @gurdevkaur4691 Рік тому +40

    ਭੰਗੂ ਵੈਦ ਜੀ ਦੁੱਖ ਤਕਲੀਫ਼ ਬਾਰੇ ਜ਼ਿਆਦਾ ਲੰਬੀ ਜਾਣਕਾਰੀ ਦੇਣ ਨਾਲੋ ਇਲਾਜ ਅਤੇ ਦਵਾਈ ਦੀ detail ਵਿਚ ਹੌਲੀ ਹੌਲੀ ਦਸੋ, ਹਰ ਕਿਸੇ ਨੂੰ ਠੀਕ ਤਰ੍ਹਾਂ ਸਮਝ ਆ ਜਾਵੇ

  • @ParamjeetKaur-es1up
    @ParamjeetKaur-es1up 8 місяців тому +5

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਪਰ ਗਲਾਂ ਘਟ ਕਰਿਆ ਕਰੋ ਜੀ

  • @sanjogtarani3997
    @sanjogtarani3997 Рік тому +22

    ਅੱਧੀ ਗੱਲ ਦੱਸਣ ਦਾ ਧੰਨਵਾਦ

  • @singhjatt4243
    @singhjatt4243 Рік тому +10

    ਅਣ ਬਝਿਆ ਚੂਨਾ ਕਿਸ ਤਰ੍ਹਾਂ ਦਾ ਹੁੰਦਾ ਇੱਕ ਤਾਂ ਤੰਬਾਕੂ ਵਿੱਚ ਪਾਦੇ ਉਹ ਵਾਲਾ ਜਾ ਫਿਰ ਘਰਾ ਨੂੰ ਚਿੱਟਾ ਚੂਨਾ ਕਰਦੇ ਕਿਸੀ ਨੂੰ ਵੀ ਪਤਾ ਤਾਂ ਦਸਣਾ

    • @sarabjeetkaur3045
      @sarabjeetkaur3045 11 місяців тому +1

      ਪਾਨ ਚ ਚੂਨਾ ਪਾਉਂਦੇ ਉਹ ਵੀ ਲੈ ਸਕਦੇ ਹੋ ਪਾਨ ਵਾਲੇ ਤੋਂ । ਨਹੀਂ ਤਾਂ ਪਨਸਾਰੀ ਦੀ ਦੁਕਾਨ ਤੋਂ ਪਤਾ ਕਰ ਸਕਦੇ ਹੋ । ਰੰਗ ਰੋਗਨ ਵਾਲਿਆਂ ਤੋਂ ਵੀ ਪੁੱਛ ਸਕਦੇ ਹੋ ।

  • @amarpreetsinghsidhu7886
    @amarpreetsinghsidhu7886 Рік тому +4

    ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @swarnjeetkaur3634
    @swarnjeetkaur3634 Рік тому +3

    ਡਾਕਟਰ ਸਾਹਿਬ ਜੇ ਕਿਸੇ ਦੀ ਢੂਈ ਦੁਖਦੀ ਹੋ ਵੇ ਕੀ ਉਹ ਵੀ ਇਹ ਨੁਸਕਾ ਦਵਾਈ ਲੈ ਸਕਦਾ

  • @gurmeetk8783
    @gurmeetk8783 6 місяців тому

    Very Good knowledge.Thanks ji.

  • @JeetSingh-kx4zu
    @JeetSingh-kx4zu Рік тому +4

    ਓਇ ਭਾਈ ਸਾਹਿਬ ਤੁਸੀਂ ਇਹ ਦੱਸੋ ਚੰਗੀ ਤਰ੍ਹਾਂ ਇਹ ਹੈ ਕੀ ਚੀਜ਼

    • @knitting62
      @knitting62 Рік тому +1

      ਇਹ ਕਲੀ ਹੁੰਦੀਂ ਹੈ ਅਤੇ ਇਹ ਪੇਂਟ ਦੀ ਦੁਕਾਨ ਤੇ ਮਿਲ ਜਾਂਦੀ ਹੈ

  • @Unbracko
    @Unbracko Рік тому +2

    ਵੀਰੇ ਮੇਰੇ ਕਮਰ ਦਰਦ ਬਹੁਤ ਹੁੰਦਾ ਹੈ ਵੀਰੇ ਮੈ ਬਹੁਤ ਪੈਸਾ ਲਾਤਾ ਪਰ ਮੈਨੂੰ ਰਾਮ ਨਹੀਂ ਹੈ

  • @kamaljitsingh4208
    @kamaljitsingh4208 Рік тому +16

    ਬਹੁਤ ਵਧੀਆ ਜਾਣਕਾਰੀ

  • @harjinderkaur9494
    @harjinderkaur9494 Рік тому +3

    ਬਹੁਤ ਵਧੀਆ ਲੱਗਿਆ ਵੀਰ ਜੀ 😊

  • @Don-vf3pr
    @Don-vf3pr Рік тому +14

    Good job 👏 👍

  • @swaransingh7053
    @swaransingh7053 8 місяців тому +1

    Thanks doctor ji

  • @bhupinderkaur5848
    @bhupinderkaur5848 Рік тому +4

    ਆ ਮਿੱਟੀ ਵਾਲੇ ਕੁਜੇ ਚ ਕੀ ਪਾਇਆ ਏ ਤਾ ਦੱਸਿਆ ਹੀ ਨਹੀ

  • @meetokaur6000
    @meetokaur6000 7 місяців тому

    Very nice ਵੀਡਿਓ uk thanks dr ਸਾਹਿਬ

  • @prabhjotsinghrathore3365
    @prabhjotsinghrathore3365 Рік тому +13

    ਵੀਡਿਓ ਸਿਧੀ ਸ਼ੁਰੂ ਕਰਿਆ ਕਰੋ ।

  • @BalbirSingh-se2mo
    @BalbirSingh-se2mo Рік тому +3

    Doctor sahab ji aap ji da tah dilon shukriya aap Ji Ne bahut badhiya jankari diti dhanyvad

  • @PreetSingh-u8k
    @PreetSingh-u8k Рік тому +6

    ਕੈਲਸ਼ੀਅਮ ਪੂਰਾ ਵਿਟਾਮਿਨ ਡੀ ਵੀ ਸਹੀ ਆ ਫੇਰ ਵੀ ਸਰਵਾਇਕਲ ਹੈ ਹੁਣ ਦੱਸੋ

    • @manganjitsingh8250
      @manganjitsingh8250 Рік тому

      Fir thhodi sat var mother nu lavo aksrsaeij karo

    • @BalrajSingh-vk8of
      @BalrajSingh-vk8of Місяць тому

      ਵਾਤ ਰੋਗ ਵੱਧ ਗਿਆ ਹੋਵੇਗਾ ਜਾਂ ਫਿਰ ਕੋਈ ਚੋਟ ਲੱਗੀ ਹੋਵੇਗੀ

  • @ranbirkaur5629
    @ranbirkaur5629 8 місяців тому

    Bless you , wahaygu ji Sab Tay mehran Karo ji 🙏🙏 wasday raho 🙏😘 saday privar Tay v mehar Karo ji 🙏🙏

  • @Gurichahal-s1g
    @Gurichahal-s1g Рік тому +4

    ਤੁਸੀਂ ਇਹ ਨਹੀਂ ਦੱਸਿਆ ਕਿ ਕਿੰਨਾ ਚੂਨਾ ਤੇ ਕਿੰਨਾ ਪਾਣੀ ਪਾਉਣਾ ਹੈ

  • @anitasatia9003
    @anitasatia9003 7 місяців тому

    Thanks God bless u

  • @sartaj.799
    @sartaj.799 Рік тому +3

    ਡਾਕਟਰ ਜੀ ਚੂਨਾ ਕਿਨੇ ਦਿਨ ਲਈ ਬਣਾ ਕੇ ਰਖ ਸਕਦੇ ਆ

  • @jasveersidhu7497
    @jasveersidhu7497 5 місяців тому +2

    Satshriakal 🙏ji sir je kise patient nu sugar ja Bp uric asif di dikat hove ta oh bhi ehe chuna daily le sakde aa

  • @sarbjitkaur2648
    @sarbjitkaur2648 Рік тому +10

    waheguru ji mehar kreo ji

  • @harjindermahal6778
    @harjindermahal6778 11 місяців тому +3

    Waheguru g

  • @SandeepSingh-eg5sj
    @SandeepSingh-eg5sj Рік тому +6

    ਡਾ ਜੀ ਕੀਨਾ ਚੂਨਾ ਲੈਣਾ ਤੇ ਕਿਨੇ ਦਿਨ ਖਾਣਾ

    • @manjeetkaur4326
      @manjeetkaur4326 Рік тому

      ਦੱਸੀਆਂ ਤਾਂ ਹੈ ਬਿਲਕੁੱਲ ਥੌੜਾ ਮਤਲਬ ਕਣਕ ਦੇ ਦਾਣੇ ਜਿੰਨਾ ਤੇ 7 ਦਿਨ ਤੱਕ ਲੇਣਾ ਹੈ ਜੀ

  • @NavjotKaur-d6y
    @NavjotKaur-d6y 18 днів тому

    ਡਾਕਟਰ ਜੀ ਸਾਨੂੰ ਪਿਸ਼ਾਪ ਦਾ ਕੋਈ ਉਪਾਏ ਦੱਸੋ ਕੰਟਰੋਲ ਨਹੀਂ ਹੁੰਦਾ ਅਤੇ ਵਾਰ-ਵਾਰ ਪੇਸ਼ਾਬ ਦੀ ਪ੍ਰੋਬਲਮ ਹੈ ਦਿਨ ਵਿੱਚ ਘੱਟੋ ਘੱਟ 10 12 ਵਾਰ ਆਉਂਦਾ ਹੈ ਜੀ ਡਾਕਟਰ ਜੀ ਇਸ ਦਾ ਉਪਾਏ ਜਰੂਰ ਦੱਸਣਾ ਰਿਕੁਐਸਟ ਹੈ ਪਲੀਜ਼

  • @arunarani2931
    @arunarani2931 Рік тому +1

    I like your formula because like always use Desi medicine.

  • @lakhvirsingh8852
    @lakhvirsingh8852 Рік тому +12

    Verygood doctor sahib ji 🎉🎉🎉

  • @sarbjitsingh3339
    @sarbjitsingh3339 Рік тому +1

    ਅਸੀ ਗਾਈਆਂ ਵਾਸਤੇ ਕੈਲਸ਼ੀਅਮ ਇਸੇ ਤਰ੍ਹਾਂ ਤਿਆਰ ਕਰਦੇ ਹਾਂ

    • @tajindersingh4043
      @tajindersingh4043 Рік тому

      ਬਾਈ ਜੀ ਗਾਈਆਂ ਦੇ ਕੈਲਸ਼ੀਅਮ ਬਾਰੇ ਮੈਨੂੰ ਵੀ ਦੱਸੋ ਜੀ

  • @Anmol-rz5km
    @Anmol-rz5km Рік тому +42

    ਮੇਨੂ ਵੀ ਸਰਵਾਇਕਲ ਹੈ

  • @PinkiRani-ix2qf
    @PinkiRani-ix2qf 2 місяці тому

    Thank you veer g❤❤🇮🇳✈️🇴🇲🙏🙏🙏

  • @BAGGASINGH-cw4qn
    @BAGGASINGH-cw4qn Рік тому +3

    Thankyu ji

  • @Singlaji123
    @Singlaji123 8 місяців тому +2

    ਵੀਡੀਓ ਸਿੱਧੀ ਸ਼ੁਰੂ ਕਰਿਆ ਕਰੋ

  • @gurpinderkaur531
    @gurpinderkaur531 Рік тому +7

    Waheguru ji Waheguru ji chdikla howe Waheguru ji 🙏🏼 ❤

  • @sukhwinderteetu6646
    @sukhwinderteetu6646 9 місяців тому

    ਸ਼ੁਕਰੀਆ ਜੀ ਡਾਕਟਰ ਸਾਬ ਬਹੁਤ ਵਧੀਆ ਲੱਗਿਆ ਤੁਹਾਡਾ ਨੁਕਤਾ

  • @heerasingh7844
    @heerasingh7844 Рік тому +3

    Wonderful information great job 👍👍👍👏👏👏👏👏

  • @GaganDeep-cg6cw
    @GaganDeep-cg6cw 11 місяців тому +1

    Thnx paji jankari den lai but video lambi na kareya karo plz sidha sidha das dea Karo baki sab vadiya laga paji thnx ji

  • @yaardeepewalton6192
    @yaardeepewalton6192 Рік тому +6

    ਭੰਗੂ ਵੀਰ ਜੀ ਸਤਿਸ੍ਰਰੀ‌‌ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਨੁਸਖਾ ਨੀਂ ਦਸ ਰਹੇ ਜਲਦੀ ਦੱਸੋ ਜੀ

    • @GurdevSingh-rn5ct
      @GurdevSingh-rn5ct Рік тому

      Nuskha das dita ta Sanu kaon pushu😅😮😢😊Dr sabh di salah nek aa bibiea Jude kata Lou sirwacl hat jau

  • @GursahibSingh-t8x
    @GursahibSingh-t8x 3 місяці тому

    Bohat Bohat Dhanwaad Ji Dr.Sahib ji

  • @rajveerkaur-lv5ip
    @rajveerkaur-lv5ip 6 місяців тому

    ਧੰਨਵਾਦ ਜੀ❤🎉

  • @ManpreetManpreet-gf8dj
    @ManpreetManpreet-gf8dj 3 місяці тому +22

    ਮੇਰੀ ਵੇ ਟੀ ਦੀ ਉਮਰ 23 ਸਾਲ ਹੈ ਬੀਪੀ ਵਧਨੋ ਨੀ ਹਟਦਾ ਕੋਈ ਇਲਾਜ ਦੱਸੋ

  • @SarojBala-p5p
    @SarojBala-p5p Рік тому

    ਬਹੁਤ ਵਧੀਆ ਨੁਸਖੇ ਹਨ ਤੁਹਾਡੇ।
    ਵੈਰੀ ਕੌਜ ਦਾ ਵੀ ਨੁਸਖਾ ਵੀ ਦੱਸ ਦਿਉ
    ਜੀ
    ਧੰਨਵਾਦ।

  • @kulvirsinghbassi645
    @kulvirsinghbassi645 Рік тому +18

    ਅੱਣ ਬੁੱਝਿਆ ਚੂਨਾ ਕਿੰਨਾ ਲੈਣਾ ਜੀ

    • @AmritPal-ev9il
      @AmritPal-ev9il Рік тому +1

      ਕਣਕ ਦੇ ਦਾਣੇ ਜਿੰਨਾ ਖਾਣਾ

  • @JaspalSingh-ph5bl
    @JaspalSingh-ph5bl Місяць тому +1

    Very 2nice ,thank you ❤❤❤

  • @nasib637
    @nasib637 Рік тому +3

    ਡਾਕਟਰ ਸਾਹਿਬ ਤੁਸੀ ਕੁਜੇ ਅਤੇ ਪਾਣੀ ਵਿਚ ਕੀ ਚੀਜ ਪਾਈ ਜੈ ਉਸ ਦਾ ਪਤਾ ਨਹੀ ਲੱਗਿਆ ਨਾਮ ਦੱਸੋ ਜੀ ਧੰਨਵਾਦ ਜੀ

  • @stargirl463
    @stargirl463 10 місяців тому +2

    Sir meri lags pr jamni nse ho gyi h or lags pain bohat hota h plz btaye ku ho rhi h iska ilaj btaye

  • @ramanmander2481
    @ramanmander2481 Рік тому +3

    ਬਹੁਤ ਬਹੁਤ ਧੰਨਵਾਦ ਜੀ

  • @AnitaKapoor-b6i
    @AnitaKapoor-b6i Місяць тому

    Thank you ji

  • @Pooja_Choudhary1619
    @Pooja_Choudhary1619 Рік тому +11

    Waheguru ji ❣️❣️❣️

  • @SukhwinderSingh-vi7sf
    @SukhwinderSingh-vi7sf Рік тому

    ਇਸ ਨੂੰ ਇਸ ਤਰ੍ਹਾਂ ਤਿਆਰ ਕਰਕੇ ਜ਼ਿੰਦਗੀ ਵਿਚ ਹਰ ਰੋਜ਼ ਸੇਵਨ ਕਰ ਸਕਦੇ ਜਾ ਫਿਰ ਸਾਲ ਮਹੀਨੇ ਵਿੱਚ ਕਦੇ ਕਦੇ

  • @kaurpreeti633
    @kaurpreeti633 Рік тому +16

    waheguru ji mehar karo

  • @jasbirkaur873
    @jasbirkaur873 6 місяців тому

    Thanku sir.GBU

  • @davysandhu9063
    @davysandhu9063 11 місяців тому +5

    ਕਈ ਲੋਕ ਤਾਂ ਕਹਿੰਦੇ ਚੂਨਾ ਦਹੀ ਵਿਚ ਇਕ ਚੁਟਕੀ ਪਾ ਕੇ ਖਾਣਾ ਚਾਹੀਦਾ ਉਹਦੇ ਨਾਲ ਕੈਲਸ਼ੀਅਮ ਮਿਲਦਾ ਬਾਕੀ ਚੂਨਾ ਜੇ ਸਹੀ ਢੰਗ ਨਾਲ ਲਿਆ ਜਾਵੇ ਤਾਂ ਨੁਕਸਾਨ ਨਹੀਂ ਕਰਦਾ ।

  • @ankubasra9220
    @ankubasra9220 7 місяців тому

    Very nice good morning Dr SAB 🙏🙏

  • @hanspalsinghsingh4850
    @hanspalsinghsingh4850 Рік тому +9

    Waheguru ji 🙏🏻

  • @MandeepSingh-pk8bi
    @MandeepSingh-pk8bi Рік тому +1

    ਵੈਦ ਜੀ ਮੇਨੂੰ ਥਾਇਰਡ ਹੈ 150 ਵਾਲੀ ਗੋਲੀ ਲੱਗੀ ਹੋਈ ਹੈ ਕੋਈ ਨੁਸਕਾ ਦੱਸੋ ਜੀ ਧੰਨਵਾਦ ਜੀ

  • @ParamjitKaur-ws5he
    @ParamjitKaur-ws5he Рік тому +4

    Waheguru ji mehar Kare ji Sab te 🙏🏼🙏🏼 Very good life joint points 👌👌

  • @insaanvikramjeetsingh9859
    @insaanvikramjeetsingh9859 11 місяців тому

    Thanku dr sahb jo

  • @gurdevsingh4713
    @gurdevsingh4713 Рік тому +6

    VERY GOOD GOD BLESS YOU

  • @Mankirat2004
    @Mankirat2004 Рік тому +2

    ਚੂੰਨਾਂ ਤਾਂ ਲੋਕ ਪਾਨ ਵਿੱਚ ਵੀ ਪਾ ਕੇ ਖਾਂਦੇ ਹਨ ??

  • @BaljinderKaur-g6c9t
    @BaljinderKaur-g6c9t Рік тому +5

    ਪੁਰਾਣੇ ਸਮੇ ਅਤੇ ਅੱਜ ਵੀ ਪਿੰਡ ਦੀਆਂ ਔਰਤਾ ਸਿਰ ਤੇਮੱਝਾ ਲੲਈ ਘਾਹ ਸਿਰ ਤੇ ਲਿਆਉਦੀਆ ਹਨ ਉਹਨਾਂ ਨੂੰ ਤਾਂ ਕੁੰਭ ਹੀ ਪੈ ਜਾਵੇ

  • @parminderhundal4801
    @parminderhundal4801 3 місяці тому

    ਬਿਲਕੁਲ ਠੀਕ ਡਾਕਟਰ ਸਾਹਿਬ