Це відео не доступне.
Перепрошуємо.

ਘਰ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਆਹ ਜਾਨ ਬਚਾਉ ਜੜ੍ਹੀ ਬੂਟੀਆਂ ।। Vaid Jagroop Singh || Kasif Farooqi

Поділитися
Вставка
  • Опубліковано 19 сер 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

КОМЕНТАРІ • 262

  • @ਪ੍ਰੀਤ-ਜ2ਢ
    @ਪ੍ਰੀਤ-ਜ2ਢ 10 місяців тому +8

    ਬਹੁਤ ਬਹੁਤ ਧੰਨਵਾਦ ਵੀਰੇ ਥੋਡੀ ਹਰ ਇਕ ਗਲ ਵਿਚ ਦਮ ਹੈ ਬਹੁਤ ਵਦੀਆ ਫਾਰਮੂਲੇ ਦਸੇ ਤੁਸੀ ❤

  • @ranglapunjabtv1947
    @ranglapunjabtv1947 Рік тому +12

    ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਡਾ ਭੰਗੂ ਜੀ।

  • @jindalpathrala2582
    @jindalpathrala2582 Рік тому +35

    ਅਰਜਨ ਛਾਲ ਰਾਮਬਾਣ ਹੈ ਦਿਲ ਦੇ ਰੋਗੀਆਂ ਲਈ

    • @kuldeepsinghkuldeep7905
      @kuldeepsinghkuldeep7905 11 місяців тому

      Kina time pe sakde aa veer ji

    • @GurmeetKaur-ic4io
      @GurmeetKaur-ic4io 11 місяців тому

      ​@@kuldeepsinghkuldeep7905sardian vich, december to february

    • @amarjitsandhu9927
      @amarjitsandhu9927 11 місяців тому

      @@kuldeepsinghkuldeep7905 arjun di ahaal de kapsul vi milde hann oh vi lai skde haa . Angreji desi dwae di dukaan to .asi taa hmesha oh hi kapsul hi lende haa .

  • @hkaur9379
    @hkaur9379 Рік тому +15

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਤੁਸੀਂ ।ਕਲੋਂਜੀ ਵਾਰੇ। ਅਰਜੁਨ ਛਾਲ ਵਾਰੇ ਵੀ। ਬਹੁਤ ਬਹੁਤ ਧੰਨਵਾਦ ਜੀ ।।❤️❤️

  • @hardip9879
    @hardip9879 11 місяців тому +15

    ਬਹੁਤ ਹੀ ਵਧੀਆ ਤੇ ਸਰਲ ਉਪਾਅ ਤੇ ਜਾਣਕਾਰੀ ਡਾਕਟਰ ਸਾਹਬ ਅੰਗਰੇਜ਼ੀ ਡਾਕਟਰਾਂ ਨੇ ਦੁਨੀਆ ਭੰਬਲਭੂਸੇ ਵਿਚ ਪਾਈ ਹੋਈ ਐ ਜੀ❤

  • @BalrajSingh-vk8of
    @BalrajSingh-vk8of 2 місяці тому

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਰੇ ਵੀਰ ਭੈਣਾ ਨੂੰ ਬੇਨਤੀ ਹੈ ਕਿ ਇਹ ਵਿਡੀਉ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅਸੀਂ ਖ਼ੁਦ ਇਹਨਾਂ ਜੜੀ ਬੂਟੀਆਂ ਦਾ ਪ੍ਰਯੋਗ ਕੀਤਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਬਿਲਕੁਲ ਜਿਸ ਪ੍ਰਕਾਰ ਡਾਕਟਰ ਸਹਿਬ ਜੀ ਨੇ ਵਰਜਿਸ਼ ਦੱਸੀ ਉਸ ਪ੍ਰਕਾਰ ਹੀ ਕਰੋ ਵਾਹਿਗੁਰੂ ਜੀ ਭਲਾ ਕਰਨਗੇ

  • @jagbirsingh6499
    @jagbirsingh6499 Рік тому +5

    ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @charanjitsingh9593
    @charanjitsingh9593 Рік тому +5

    Sir buhat wadiya information ditti g tusi... tuhadiyan sariyan gallan bilkul 100% sach ne g... tuhadi is video naal buhat jyaa lokan da bhla hon wala hai jo Thag Doctors de chakkar ch fasse hoye ne..
    GOD bless you 🙏🙏🙏🙏🙏

  • @jaswindersingh4934
    @jaswindersingh4934 10 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ🎉🎉

  • @gurveersingh1985
    @gurveersingh1985 Рік тому +78

    ਮੈਨੂੰ ਕਿਹਾ ਗਿਆ ਸੀ ਜੀ ਵੀ ੯੯ਬੰਦ ਹੈ ਸਟੰਟ ਪਵੇਗਾ ਮੈਂ ਨਹੀਂ ਪੁਆਏ। ਮੈਂ ਆਪਣੀ ਖੁਰਾਕ ਬਦਲ ਤੀ ਸਾਲ ਹੋ ਗਿਆ ਬਿਲਕੁਲ ਠੀਕ ਹਾਂ। ਜ਼ਿੰਦਗੀ ਜ਼ਿੰਦਾਬਾਦ

  • @amarjitsingh1946
    @amarjitsingh1946 Рік тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਧੰਨਵਾਦ ਜੀ

  • @ravinderkaur3056
    @ravinderkaur3056 Рік тому +3

    ਬਹੁਤ ਹੀ ਵਧੀਆ ਜਾਣਕਾਰੀ

  • @jatindersingh1809
    @jatindersingh1809 10 місяців тому +4

    Waheguru ji waheguru waheguru ji waheguru waheguru ji waheguru waheguru ji

  • @KirpalSinghMehra
    @KirpalSinghMehra Рік тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਡਾਕਟਰ ਜਗਰੂਪ ਸਿੰਘ ਜੀ ਜੋ ਦੇਸੀ ਦੁਆਈ ਖਾ ਰਹੇ ਹਨ ਉਹ ਆਪ ਜੀ ਦੀ ਗੱਲ ਦਾ ਧਿਆਨ ਦੇਣ ਯੋਗ ਹੈ ਧੰਨਵਾਦ ਜੀ

  • @neeruverma4359
    @neeruverma4359 11 місяців тому +4

    Satnam Shri waheguru sahib ji 🙏🏻🙏🏻you r very nice doctor superbbbbbbb

  • @sohnisachisarkarkundiwali
    @sohnisachisarkarkundiwali 9 місяців тому +4

    ਵੀਰੇ ਅੱਲਾ ਤੈਨੂੰ ਖੁਸ ਰੱਖੇ ਤੇ ਤੇਰੀ ਤਰੱਕੀ ਕਾਮ੍ਜਾਬੀ ਕਰੇ

  • @sohnisachisarkarkundiwali
    @sohnisachisarkarkundiwali 9 місяців тому +1

    ਵੀੇਰੇ ਅੱਲਾ ਤੇਰੀ ਤਰੱਕੀ ਕਰੇ ਲੋਕਾ ਦੀ ਜਾਨ ਬਚਾ ਰਹੇ ਹੋ ਅਸੀ ਤਾ ਤੁਹਾਡੇ ਤੇ ਜਕੀ ਕਰਦੇ ਆ ਸਭਗੱਲਾ ਸੱਚ ਆ

  • @manjeetsinghuppal5980
    @manjeetsinghuppal5980 Рік тому +4

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @bahadursingh9718
    @bahadursingh9718 Рік тому +17

    ਡਾਕਟਰ ਸਰ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

    • @sunilmajithia1605
      @sunilmajithia1605 Рік тому

      Good job sir

    • @jagtarsinghdhanota2474
      @jagtarsinghdhanota2474 11 місяців тому

      ਡਾਕਟਰ ਜੀ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਆਪ ਜੀ ਦਾ ਧੰਨਵਾਦ ਜਗਤਾਰ ਸਿੰਘ🙏

  • @gurcharankaur2269
    @gurcharankaur2269 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਧੰਨਵਾਦ ਜੀ

  • @smaghshorts
    @smaghshorts Рік тому +8

    ਬਾਹੁਤ ਬਹੁਤ ਧਨਵਾਦ ਜੀ ਬਾਹੁਤ ਵਾਧੀਆ ਜਾਨਕਾਰੀ ਦਿੱਤੀ

  • @ArshdeepSingh-we4lf
    @ArshdeepSingh-we4lf Рік тому +5

    ਸਾਨੂੰ ਜਾਨਕਾਰੀ ਨਹੀਂ ਹੈ ਪਰਕਿਰਤੀ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਪਰ ਸਾਨੂੰ ਜਾਨਕਾਰੀ ਹੀ ਨਹੀਂ ਭਾਰਤ ਦੇਸ਼ ਏਲੀ ਘੇਵੀ ਨਹੀ ਪਰ ਗੱਲ ਫੇਰ ਉਹ ਹੀ ਹੈ ਕੀ ਸਾਨੂੰ ਜਾਨਕਾਰੀ ਨਹੀਂ ਕੁਦਰਤ ਵਿੱਚ ਬਹੁਤ ਵੱਡਾ ਖਜ਼ਾਨਾ ਲੁਕਿਆ ਹੈ ਬਸ ਸਮਝਣ ਦੀ ਜਰੂਰਤ ਹੈ ਬਹੁਤ ਵਧੀਆ ਜਾਨਕਾਰੀ ਹੈ ਜੀ ਧੰਨਵਾਦ ਜੀ

  • @magharsingh3577
    @magharsingh3577 6 місяців тому

    Bahut hee wadjiya jamkari doctor sahib tuhada lakh lakh dhanwad .

  • @HarwinderKaur-mw3zy
    @HarwinderKaur-mw3zy Рік тому +1

    Bot vadia jankar diti sir waheguru tuhanu yarki deve ajj de Dr di Pol kholan li dhanvad

  • @user-rw8tt4oy3y
    @user-rw8tt4oy3y 4 місяці тому

    Doctor Saab tuci great ho bahut badhiya gallan dasde ho thanku sir 😊😊🙏🙏

  • @RAJESHSHARMA-qh2om
    @RAJESHSHARMA-qh2om 8 місяців тому +1

    Best infomeshan video Sir Thanku Sir God bless you Sir 🙏🙏

  • @HarbinderSingh-uk6qy
    @HarbinderSingh-uk6qy Рік тому +8

    100%ਸਹੀ ਕਹਿ ਰਹੇ ਹੋ ਜੀ ਬਹੁਤ ਬਧੀਆ ਜਾਣਕਾਰੀ ਹੈ ਜੀ ।

  • @user-jl8hn3gj1i
    @user-jl8hn3gj1i 6 місяців тому

    Dr sahab bahut bahut dhanyawad

  • @ranjitkaur6987
    @ranjitkaur6987 11 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤

  • @kirpalsingh1617
    @kirpalsingh1617 11 місяців тому +2

    Please advise, last year I had a problem and the doctor inserted two stents, now my BP is ok and taking two medicines one 2.5 mg for BP and one tab for blood Ecosprin 40 gold. Now I am walking 6-7 km daily. Advise karo g tuhadi video achhi lagi

  • @SurinderKumar-bv5bs
    @SurinderKumar-bv5bs Рік тому +2

    Bhuat vadia jankari sar ji 👍🙏

  • @user-jj5um6ue2p
    @user-jj5um6ue2p День тому

    Very good👍

  • @HarpreetKaur-vz3kt
    @HarpreetKaur-vz3kt 4 місяці тому

    ਧੰਨਵਾਦ। ਡਾਕਟਰ। ਸਾਹਿਬ।ਜੀ

  • @SubhashKumar-et4st
    @SubhashKumar-et4st Рік тому +2

    ਧੰਨਵਾਦ

  • @user-lb3rm1ke4j
    @user-lb3rm1ke4j 10 місяців тому

    Thank you so much Dr. Sab

  • @user-ri4gt6uk7x
    @user-ri4gt6uk7x Рік тому +3

    Valuable information

  • @satvinderkaur2229
    @satvinderkaur2229 5 місяців тому

    You are very nice docter sahib ji very very thanks

  • @Prabh_bhullar
    @Prabh_bhullar 10 місяців тому +3

    ਬਿਲਕੁਲ ਸਹੀ ਆ ਜੀ ਆਪ ਦੀਆਂ ਗੱਲਾਂ

  • @baljitthind9304
    @baljitthind9304 6 місяців тому

    Doctor Sahib I agree with you 100%

  • @SonuSingh-jo3gc
    @SonuSingh-jo3gc Рік тому +19

    ਫੁਕਰੀ ਪੁੱਤਰ ਜੀ ‌ਅਸੀ ਘਰ ਆਟਾ ਰੱਖਿਆ ਹੈ ਸਾਰੇ ਆਨਜ ਮਾਸਲੇ ਇਹ ਕੋਲਜੀ ਜੀ ਕੁੱਝ ਹੈ ਅਸੀ ਆਟਾ ਰੱਖਿਆ ਹੈ ਬੱਚਿਆਂ ਨੂੰ ਹੱਫਤੇ ਵਿਚ 2ਵਾਰ ਰੋਟੀ ਖਾਦੇ ਹਾ ਗੱਢੇ ਹਰੀਆਂ ਮਿਰਚਾਂ ਧਨੀਆ ਕੜੀ ਪੱਤਾ ਪਦੀਦਾ ਦੀਆ ਪੱਤੀਆਂ ਮੇਥੀ ਪਾ ਕੇ ਰੋਟੀ ਖਾਦੇ ਹਾਂ ਦੇਸੀ ਘਿਓ ਲਾ ਕੇ ਹਜੇ ਤੱਕ ਠੀਕ ਹੈ ਵੀਰ ਜੀ ਉਹ ਬੱਚੇ ਗਲਤ ਹੈ ਜੋ ਘਿਉ ਲੱਸੀ ਨਹੀਂ ਖਾਦੇ ਗਲਤ ਹੈ ਵੀਰ ਜੀ ਅਸੀ ਬੰਬੇ ਰਹਿੱਦੇ ਹਾਂ ਸਾਡੇ ਬੱਚੇ ਮੰਗ ਕੇ ਖਾਂਦੇ ਹਨ ਅਸੀਂ ਗਰੀਬ ਹਾਂ ਬੱਚਿਆਂ ਨੂੰ ਘਿਉ ਨਹੀਂ ਦੇ ਸਕਦੇ ਪਰ ਪੁਤਰ ਮੰਗ ਕੇ ਖਾਂਦੇ ਹਨ ਪਰ ਜਦੋ ਮੌਤ ਆਏਗੀ ਉਹ ਠੀਕ ਹੈ 🙏

  • @palkaur790
    @palkaur790 Рік тому +12

    May God give long life to dr. So that he serve people for long time.we feel so lucky to have good knowledgeable dr..this is our vision to see all world healthy.💪 thanku sir.🌳🌳🌳🌵🌱🌿🌈we r so happy .now with ur help we can fight with all problems and can protect our beloved.

  • @ckandanck6966
    @ckandanck6966 Рік тому +7

    ਡਾਕਟਰ ਸਾਹਿਬ ਵਧਿਆ ਜਾਣਕਾਰੀ ਦਿੱਤੀ

  • @lakhbirgrewal7733
    @lakhbirgrewal7733 Рік тому

    Bahut achhi jaankaari hai ji Thanku

  • @bubbalbubbal5922
    @bubbalbubbal5922 Рік тому +3

    Thanku sir you are great

  • @bhinders3548
    @bhinders3548 Рік тому +13

    ਡਾਕਟਰ ਸਾਹਬ ਸਤਿ ਸ੍ਰੀ ਅਕਾਲ ਕਲੋਜੀ ਦਾਲਚੀਨੀ ਅਤੇ ਅਰਜਨ ਛਾਲ਼ ਬੰਦੇ ਲਈ ਅੰਮ੍ਰਿਤ ਹੈ

  • @rajasahib5004
    @rajasahib5004 5 місяців тому

    Anwar doctor sahab beta bahut Badi Lambi Umra Hove

  • @mohindersingh6289
    @mohindersingh6289 11 місяців тому +3

    ਵੈਦ ਜੀ ਨੂੰ ਫੋਨ ਕੋਈ ਬਾਰ ਕੀਤਾ ਪਰ ਭੰਗੂ ਸਾਹਿਬ ਫੋਨ ਰਸੀਵ ਨਹੀਂ ਕਰਦੇ।

  • @kamaljitkaurdeol8534
    @kamaljitkaurdeol8534 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranjeetkaur8618
    @ranjeetkaur8618 9 місяців тому

    Too good ho dr shaib

  • @kamaljeetsingh3148
    @kamaljeetsingh3148 11 місяців тому +1

    Good work

  • @narinderkaur2958
    @narinderkaur2958 5 місяців тому

    Very good ji

  • @KulwinderSingh-pc5js
    @KulwinderSingh-pc5js 6 місяців тому

    Thank you veere bdi soni jankari lyi

  • @user-tj6vy7ci3e
    @user-tj6vy7ci3e Рік тому +2

    Vadhia jankari diti he ji

  • @bhupindersinghjoshi3733
    @bhupindersinghjoshi3733 8 місяців тому

    Jio dear zindabad very good very nice zindabad 👌 right 👍 thank you for right knowledge thank you sir ji

  • @SatnamSingh-eu5qu
    @SatnamSingh-eu5qu 11 місяців тому

    Bahut wadia ji 🙏Thanks ❤🙏

  • @ravinderinsan9489
    @ravinderinsan9489 Рік тому +5

    ਲਕੋਰੀਆ ਬਾਰੇ ਜਾਣਕਾਰੀ ਦੇਉ please 🥺.

  • @inderjitkundlas5571
    @inderjitkundlas5571 Рік тому

    Intelligent very true video but Arjan Chahal in tea is better in winter being to hot and can be used keeping as wet in night in morning

  • @gurwinderjitsingh-xp6fl
    @gurwinderjitsingh-xp6fl Рік тому +2

    GOOD

  • @jaspalsinghkhosa9875
    @jaspalsinghkhosa9875 Рік тому +2

    ਬਹੁਤ ਵਧੀਆ ਗੱਲ ਬਾਤ ਵੀ ਰ ਜੀ ਤੁਸੀਂ ਕਿਥੇ
    ੱ ੱੱਮਿਲ ਸਕਦੇ

  • @manjitkaur-mc6ev
    @manjitkaur-mc6ev 8 місяців тому

    Thxes veer ji manu vi problem a ma vi Tudi hat gal sundi a veer ji thxes god bless u 🙏🙏

  • @harbajanmli7503
    @harbajanmli7503 10 місяців тому +2

    ਅਉਖਦ ਆਏ ਰਾਸ ਵਿਚਿ ਆਪਿ ਖਲੋਇਆ।।

  • @RAJESHSHARMA-qh2om
    @RAJESHSHARMA-qh2om 8 місяців тому

    God bless you Sir

  • @augenauf6790
    @augenauf6790 8 місяців тому +1

    Bro ethe Germany ch doctor kehandi dil di problem lagge te paani ghat peyo. Jada nai pina. Yaar ethe Doctors da bohat mada haal aa. Business hi chala rehe aa German ch vi.

  • @sandeepkaur9309
    @sandeepkaur9309 Рік тому +2

    Dr. sahib ji mere husband mentally bahut weak ne har Niki ji gall di tension lai k drink krn lgg jande ne kuj Dass deo please is baare ch

  • @mahinderdeol8399
    @mahinderdeol8399 Рік тому +1

    BAHUT DHAWAD JI

  • @kanwalsahni7425
    @kanwalsahni7425 Рік тому

    Kalaungi one tsp soaked in water n morning drink water n chew
    Dalchini one pinch empty stomach
    Lakshman buti soak half tsp n eat at night or vicaversa
    Arjun ki chhal
    Drink milk at night only

  • @jass7197
    @jass7197 7 місяців тому +1

    ਮੈ ਕਿਸੇ ਦਾ ਦੁੱਖ ਨਹੀਂ ਦੇਖ ਸਕਦੀ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਉਹ ਗੱਲ ਦਿਮਾਗ ਵਿੱਚ ਘੁੰਮਦੀ ਰਹਿੰਦੀ ਉਸ ਦਾ ਕੀ ਇਲਾਜ ਹੈ ਜੀ ਨਾਲੇ ਮੇਰਾ ਬਲੱਡ ਪਰੈਸ਼ਰ ਇੱਕ ਦਮ ਹਾਈ ਹੋ ਜਾਂਦਾ ਤੇ ਇੱਕ ਦਮ ਲੋ ਹੋ ਜਾਂਦਾ

  • @Sk.Boutique_Official
    @Sk.Boutique_Official Рік тому +2

    Bilkul thik sir stant bare kiha tusi sade mama ji di death ho gai c stant paun de 2 ghante baad ghar to bilkul thik gaye c hospital

  • @jaapsingh9017
    @jaapsingh9017 Рік тому +1

    Verygood

  • @HarbajsinghWaraich-jt8st
    @HarbajsinghWaraich-jt8st Рік тому +1

    Great 👍

  • @sukhbitkaursukhbitkaur4113
    @sukhbitkaursukhbitkaur4113 Рік тому

    Good massage ji.gbu

  • @ManjeetKaur-eq4on
    @ManjeetKaur-eq4on Рік тому +1

    Very good information sir

  • @VIRSA_SINGH_KAIRON
    @VIRSA_SINGH_KAIRON Рік тому

    Bahut vadiya jankari hai very good dr.sahhib

  • @shabanasaleem8172
    @shabanasaleem8172 7 місяців тому

    Very good 👍🏻

  • @faqirsingh9572
    @faqirsingh9572 Рік тому +1

    Good knowledge

  • @vaidtarloksingh8385
    @vaidtarloksingh8385 11 місяців тому

    Good information Dr 👍 👌 👏 ji

  • @KulbirSingh-cb2oh
    @KulbirSingh-cb2oh Рік тому +3

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @princeprince6740
    @princeprince6740 11 місяців тому

    ਸਰ ਤੁਹਾਡਾ ਫੇਨ ਹੀ ਨਹੀਂ ਲਗਦਾ ਬੰਦ ਹੈ

  • @MightGamer0001
    @MightGamer0001 Рік тому +1

    Hello doctor gass tejab di dava daso ja video banao

  • @sarbjitchhina480
    @sarbjitchhina480 Рік тому +1

    ੍ਫਰਕਈ ਜੀ ਕਿਡਨੀ ਵਾਰੇ ਵੀ ਗੱਲ ਕੀਤੀ ਜਾਵੇ

  • @user-xy1fl5ef4y
    @user-xy1fl5ef4y 11 місяців тому

    Waheguru ji

  • @hsgill4083
    @hsgill4083 Рік тому

    Beautiful jankari thanks ji

  • @hsgill4083
    @hsgill4083 10 місяців тому

    Very very good

  • @HardeepSingh-lh5xl
    @HardeepSingh-lh5xl Рік тому

    Thenx dr g

  • @amrinderkaur4996
    @amrinderkaur4996 11 місяців тому

    Shi gal sir👍

  • @youtubelover8402
    @youtubelover8402 11 місяців тому

    Very good brother. Toronto

  • @karamjeetkaurgill2280
    @karamjeetkaurgill2280 Рік тому +1

    Very good veer ji

  • @shakuntlavirdy224
    @shakuntlavirdy224 Рік тому +1

    Very nice video 🙏

  • @RadhaDassi1957
    @RadhaDassi1957 Рік тому +2

    Can we take Arjun tea in summer

  • @BaljinderKaur-bd9mb
    @BaljinderKaur-bd9mb Рік тому +1

    Dr sahib kidney thik hon bare dso pls

  • @user-rh7tv4dz4j
    @user-rh7tv4dz4j 11 місяців тому

    Vadia jankari ,Dr sab vitilgo da ilaj v daso

  • @sumitasharma6198
    @sumitasharma6198 Рік тому +1

    Veerae sinus di alergy lyi v kuj dso

  • @jasbirkaurkaur-vj8me
    @jasbirkaurkaur-vj8me 10 місяців тому

    ਹਾਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਬ ਮੇਰੇ ਦਿਲ ਤੇ ਦਰਦ ਬਹੁਤ ਹੁੰਦੀ ਹੈ ਮੈ ਸਾਹ ਦੀ ਮਰੀਜ਼ ਹਾਂ ਮੈਨੂੰ ਖੰਘ ਰੇਸ਼ਾ ਬਹੁਤ ਰਹਿੰਦਾ ਹੈ ਜੀ ਕੀ ਮੈਨੂੰ ਵੀ ਇਹ ਉਪਾਅ ਕਰਨੇ ਚਾਹੀਦੇ ਹਨ ਜੀ 🙏🙏 ਪਲੀਜ਼ ਇਸ ਬਾਰੇ ਜਾਣਕਾਰੀ ਦਿਉ ਡਾਕਟਰ ਸਾਬ ਜੀ

  • @GurmeetKaur-tq3ti
    @GurmeetKaur-tq3ti Рік тому

    Very nice very good 👍👍🙏🙏

  • @tararani631
    @tararani631 Рік тому

    Very nice information 🙏

  • @sukhjitsingh3707
    @sukhjitsingh3707 Рік тому +1

    Very good

  • @darbarasingh9234
    @darbarasingh9234 Рік тому

    Thanks

  • @balwinderkour6731
    @balwinderkour6731 Рік тому

    Bahut bahut badiya

  • @savitarsharma7287
    @savitarsharma7287 Рік тому

    Very nice doctor sahab

  • @ekamgill9352
    @ekamgill9352 11 місяців тому

    Good job