22-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 20 чер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 108

  • @SinghBh-mu8wv
    @SinghBh-mu8wv 6 днів тому +71

    ਜਲੰਧਰ ਵਾਲਿਓ ਤੁਹਾਨੂੰ ਤੁਹਾਡੇ ਪਰਿਵਾਰ ਧਰਮ ਪੰਜਾਬ ਦੀ ਕਸਮ ਜੇ ਭਗਵੰਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਹਟਾ ਕੇ ਵਰੀ ਨਹੀਂ ਕਰਦੇ ਇਹਨਾਂ ਦੇ ਸ਼ਰੀਫ ਭਗਤ ਨੂੰ ਵੋਟ ਨਾ ਪਾਇਓ ਹਿੰਦੂ ਭਾਈਚਾਰਾ ਵੀ ਸਾਡਾ ਸਾਰੇ ਧਰਮਾਂ ਦਾ ਸਤਿਕਾਰ ਸਿੱਖ ਧਰਮ ਕਰਦਾ ਸਭ ਨੂੰ ਪਤਾ ਪਰ ਸਾਡੇ ਨਾਲ ਇਜਾਦਤੀ ਕਿਉਂ ਭਗਵੰਤ ਮਾਨ ਜੀ ਜਵਾਬ ਦੇਵੋ ਹਾਏ ਲਾਈਟ ਰਿਪਲਾਈ ਜਿੰਮੇਵਾਰੀ ਨਾਲ ਕਰਿਓ ਭਾਈ

  • @user-mk8jx3xj7y
    @user-mk8jx3xj7y 6 днів тому +60

    ਪੰਜਾਬ ਪੁਲਿਸ ਭ੍ਰਿਸ਼ਟ ਅਤੇ ਬੱਤਮੀਜ ਹੈ, ਵੋਟ ਪਵਾਕੇ ਦੇਖਲੋ

  • @jogindersaini7200
    @jogindersaini7200 6 днів тому +37

    ਨਸ਼ਾ ਤਾਂ ਵਾਕਿਆ ਹੀ ਗੁਜਰਾਤ ਤੋਂ ਅਡਾਨੀ ਦੇ ਟਰੱਕਾਂ ਵਿਚ ਆ ਰਿਹਾ ਹੈ।

  • @user-rm7tg1wf2h
    @user-rm7tg1wf2h 5 днів тому +14

    Very very nice ਬੇਟਾ ਬਹੁਤ ਹੀ ਵਧੀਆ ਸਪੀਚ ਹੈ

  • @JarnailSingh-bx7ou
    @JarnailSingh-bx7ou 6 днів тому +3

    👌❤️❤️❤️

  • @SukhwinderSingh-qv3vm
    @SukhwinderSingh-qv3vm 6 днів тому +15

    ਵਾਹਿਗੁਰੂ

  • @ajitsingh736
    @ajitsingh736 5 днів тому +1

    ਪੰਜਾਬੀਓ , ਹੁਣ ਵੀ ਯਾਦ ਰੱਖਣਾੰ, ਚਾਲਾਕ ਬੰਦਿਆਂ ਤੋਂ ਬਚੋ।

  • @satnaam.singhmalhi6249
    @satnaam.singhmalhi6249 6 днів тому +10

    ਸਤਿ ਸ੍ਰੀ ਆਕਾਲ ਜੀ 🙏

  • @Ip_gamer_s
    @Ip_gamer_s 6 днів тому +2

    👍🏻👍🏻👍🏻👍🏻👍🏻

  • @devindersingh4277
    @devindersingh4277 6 днів тому +3

    Devinder Singh Saini Ropar

  • @Jaswantsingh-tg7xk
    @Jaswantsingh-tg7xk 5 днів тому +12

    ਅਮ੍ਰਿਤ ਪਾਲ ਸਿੰਘ ਜੀ ਨੂ ਭਗਵੰਤ ਮਾਨ ਨੇnsa ਲਗਾਈ ਹੈ ਤਾ ਕੇਂਦਰੀ ਵਾਲ ਨੂੰ ਜ਼ਮਾਨਤ ਕਿਵੇਂ ਮਿਲਜਾਉ

  • @mohansingh9988
    @mohansingh9988 5 днів тому +2

    ਜਲੰਧਰ ਵਾਲੇ ਓ ਵੋਟ ਪਾਉਣ ਪਹਿਲਾਂ ਆਪਣੇ ਆਪ ਨੂੰ ਦੇਖਿਆ ਤਹਾਨੂੰ ਪੰਥ ਪਿਆਰਾ। ਜਾਂ ਝਾੜੂ ਆਪਣੀ ਜ਼ਮੀਰ ਨਾਲ ਸਮਝੋਤਾ ਕਰਿਓ ਖੰਡਾਂ ਜਾ ਝਾੜੂ

  • @gurus1213
    @gurus1213 6 днів тому +2

    Thanks

  • @amarjeetkaur4847
    @amarjeetkaur4847 6 днів тому +19

    Waheguru ji mahar karo Punjab ta 🙏

  • @user-if3kw2jn5n
    @user-if3kw2jn5n 6 днів тому +5

    ਡੀ ਜੀ ਪੀ ਗੌਰਵ ਯਾਦਵ ਦਾ ਮਾਂਨ ਦੇ ਖ਼ਿਲਾਫ਼ ਬਿਆਂਨ ਦੈਂਣਾ ਇਹ ਸਾਬਤ ਕਰਦਾ ਹੈ ਕਿ ਮਾਂਨ ਦੀ ਛੁੱਟੀ ਹੋਣ ਵਾਲੀ ਹੈ ਜੋ ਅਜ ਕੇਜਰੀਵਾਲ ਨੂੰ ਜ਼ਮਾਨਤ ਮਿਲ ਕੇ ਫ਼ਿਰ ਰੋਕੀ ਗਈ ਹੈ ਇਸਦਾ ਮਤਲਬ ਇਹ ਹੋਇਆ ਕਿ ਮੋਦੀ ਤੇ ਕੇਜਰੀਵਾਲ ਵਿਚਾਲੇ ਕੋਈ ਗੁਪਤ ਸਮਝੋਤਾ ਚਲ ਰਿਹਾ ਹੈ ਜਿਸ ਵਿੱਚ ਕੋਈ ਕਮੀਂ ਹੋਣ ਕਰਕੇ ਮੰਗਲਵਾਰ ਤੱਕ ਜ਼ਮਾਨਤ ਰੋਕੀ ਗਈ ਹੈ ਨਹੀਂ ਤਾਂ ਇਸਦਾ ਫ਼ੈਸਲਾ ਅੱਜ ਹੀ ਹੋ ਸਕਦਾ ਸੀ ਜਦੋਂ ਦੋਂਹਾਂ ਧਿਰਾਂ ਦੇ ਵਕੀਲਾਂ ਨੇ ਬਹਿਸ ਮੁਕੰਮਲ ਕਰ ਲੱਈ ਤਾਂ ਜੱਜਾਂ ਲਈ ਫ਼ੈਸਲਾ ਸੁਨਾਉਂਣਾ ਕੀ ਮੁਸ਼ਕਲ ਸੀ ਇਹ ਸਿਰਫ਼ ਮੋਦੀ ਦੇ ਹੁਕਮ ਦੀ ਇੰਤਜ਼ਾਰ ਵਿੱਚ ਹਨ ਜੇ ਸਮਝੋਤਾ ਸਿਰੇ ਚੜ੍ਹ ਗਿਆ ਤਾਂ ਮੰਗਲਵਾਰ ਨੂੰ ਕੇਜਰੀਵਾਲ ਨੂੰ ਪੱਕੀ ਜ਼ਮਾਨਤ ਮਿਲ ਜਾਏਗੀ ਤੇ ਜੇ ਕੋਈ ਕਸਰ ਰਹਿ ਗਈ ਹੋਈ ਤਾਂ ਗੱਲਬਾਤ ਲਈ ਕੇਜਰੀਵਾਲ ਨੂੰ ਕੁਛ ਦਿਨ ਹੋਰ ਅੰਦਰ ਰਹਿਣਾ ਪੈ ਸਕਦਾ ਹੈ ਮੋਦੀ ਨੇ ਹਰ ਹਾਲ ਵਿੱਚ ਆਂਮ ਆਦਮੀ ਪਾਰਟੀ ਖ਼ਤਮ ਕਰਨੀ ਹੈ ਕਿਉਂਕਿ ਕਾਂਗਰਸ ਤੋਂ ਬਾਅਦ ਇਹੋ ਇੱਕ ਮੋਦੀ ਲੱਈ ਰੁਕਾਵਟ ਹੈ ਕੇਜਰੀਵਾਲ ਕੋਈ ਮਜ਼ਬੂਤ ਲੀਡਰ ਨਹੀਂ ਹੈ ਡਰਾਕਲ ਹੈ ਤੇ ਹਰ ਸਮਝੋਤੇ ਲਈ ਤਿਆਰ ਹੋਏਗਾ ਇਸਨੇ ਅਪਣੀ ਹੳਂਮੇ ਦੀ ਵਜ੍ਹਾ ਕਰਕੇ ਸਾਰੇ ਪਾਰਟੀ ਦੇ ਸਿਆਂਣੇ ਤੇ ਯੋਗ ਮੈਂਬਰ ਬਾਹਰ ਕਰ ਦਿੱਤੇ ਸਨ ਇਹ ਸਿਰਫ਼ ਅਪਣੇਂ ਆਪ ਨੂੰ ਹੀ ਸਰਵਸ਼੍ਰੇਸ਼ਠ ਮੰਨਦਾ ਹੈ ਕਿਸੇ ਨੂੰ ਆਪਣੇ ਲੈਵਲ ਦਾ ਦੇਖਣਾਂ ਨਹੀਂ ਚਾਂਹੁੰਦਾ, ਮਾਨ ਪਹਿਲਾਂ ਜਲੰਧਰ ਵਿੱਚ ਸ਼ਿਫਟ ਹੋ ਰਿਹਾ ਸੀ ਜੋ ਕਿ ਇਸੇ ਕਮਕਸ਼ਕਸ਼ ਕਰਕੇ ਅਜੇ ਪੈਂਡਿੰਗ ਰੱਖਿਆ ਹੈ ਜੇ ਕੇਜਰੀਵਾਲ ਨਾਲ ਗੱਲ ਸਿਰੇ ਲੱਗ ਗਈ ਤਾਂ ਮਾਂਨ ਦੀ ਛੁੱਟੀ ਤੇ ਰਾਘਵ ਚੱਢਾ ਮਾਨ ਦੀ ਜਗ੍ਹਾ ਮੁੱਖ ਮੰਤਰੀ ਬਣੇਗਾ ਰਾਘਵ ਚੱਢਾ ਵੀ ਮੋਦੀ ਦੇ ਹੀ ਅਧੀਨ ਹੈ ਇਸੇ ਲਈ ਜਦੋਂ ਕੇਜਰੀਵਾਲ ਅੰਦਰ ਹੋਇਆ ਸੀ ਤਾਂ ਇਸਨੂੰ ਅੱਖਾਂ ਦੀ ਸਰਜਰੀ ਦੇ ਬਹਾਨੇ ਇੰਗਲੈਂਡ ਭੇਜ ਦਿੱਤਾ ਗਿਆ ਸੀ ਜਦੋਂ ਠੰਢ ਮੱਠ ਹੋਈ ਫ਼ੋਰਨ ਵਾਪਸ ਆ ਗਿਆ ਕੇਜਰੀਵਾਲ ਵਾਲਾ ਡ੍ਰਾਂਮਾ ਮਹਾਰਾਸ਼ਟਰ ਵਰਗਾ ਹੀ ਹੋਣਾਂ ਲੱਗਦਾ ਹੈ ਜਿੱਥੇ ਮੋਦੀ ਨੇ ਅਸਲੀ ਸ਼ਿਵ ਸੈਨਾ ਨੂੰ ਤੋੜ ਕੇ ਨਵੀਂ ਸ਼ਿਵ ਸੈਨਾ ਬਣਾ ਕੇ ਅਪਣਾਂ ਉੱਲੂ ਸਿੱਧਾ ਕੀਤਾ ਸੀ ਮਾਨ ਦੇ ਹੱਕ ਵਿੱਚ ਪੰਜਾਬ ਦਾ ਇੱਕ mla ਵੀ ਨਹੀਂ ਹੈ ਸਾਰੇ ਅੰਦਰੋਂ ਇਸਦੇ ਜ਼ਬਰਦਸਤ ਵਿਰੋਧੀ ਹਨ
    ਇਹ ਸਿਰਫ਼ ਮੋਦੀ ਦੇ ਰਹਿਮੋਕਰਮ ਤੇ ਹੀ ਮੁੱਖ ਮੰਤਰੀ ਹੈ ਕਿਉਂਕਿ ਮੋਦੀ ਨੂੰ ਇਸ ਉੱਤੇ ਭਰੋਸਾ ਨਹੀਂ ਹੈ ਕਿਉਂਕਿ ਇਹ ਸ਼ਰਾਬੀ ਕਬਾਬੀ ਤੇ ਬਦਜ਼ੁਬਾਂਨ ਬੰਦਾ ਹੈ ਜੋ ਅਪਣੇ ਪੰਜਾਬੀਆਂ ਦਾ ਨਾਂ ਹੋ ਸਕਿਆ ਓਹ ਮੋਦੀ ਦਾ ਕਿਵੇਂ ਹੋਵੇਗਾ ਇਹ ਮੋਦੀ ਭਲੀਭਾਂਤ ਜਾਂਣਦਾ ਹੈ ਉਸਨੇ ਇਸਨੂੰ ਕੈਪਟਨ ਅਮਰਿੰਦਰ ਸਿੰਘ ਵਾਂਗ ਵਰਤਣਾਂ ਹੈ ਤੇ ਵਰਤ ਵੀ ਰਿਹਾ ਹੈ ਤੇ ਜੋ ਹਾਲ ਅੱਜ ਕੈਪਟਨ ਦਾ ਹੈ ਓਹੀ ਇਸਦਾ ਵੀ ਹੋਣ ਵਾਲਾ ਹੈ ਦੇਖ ਲਿਓ

    • @user-mk8jx3xj7y
      @user-mk8jx3xj7y 6 днів тому

      ਤੇ ਵੀਰ ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਬਣਾਂ ਦੇਣ ਤਾਂ ਪਤਾ ਨਹੀਂ,ਪਰ ਬਾਹਰੋਂ ਆਏ ਬੰਦੇ ਨੂੰ ਪੰਜਾਬੀਆਂ ਨੇ ਮੰਨਣਾਂ ਹੀ ਨਹੀਂ।

    • @user-if3kw2jn5n
      @user-if3kw2jn5n 6 днів тому

      ਸਰ, ਇੱਥੇ ਕੋਈ ਲੋਕਤੰਤਰੀ ਪ੍ਰਣਾਲੀ ਨਹੀਂ ਹੈ ਡਿਕਟੇਟਰਸ਼ਿਪ ਹੈ ਡਿਕਟੇਟਰ ਨੇ ਅਪਣਾਂ ਮਕਸਦ ਹੱਲ ਕਰਨਾਂ ਹੈ ਜਨਤਾ ਨੂੰ ਸਿਰਫ਼ ਵੋਟਾਂ ਵੇਲੇ ਹੀ ਵਰਤਦੇ ਹਨ ਜਿਵੇਂ ਮਹਾਰਾਸ਼ਟਰ ਵਿੱਚ ਚੱਲ ਹੀ ਰਿਹਾ ਹੈ ਨਾ,ਉਸੀ ਤਰ੍ਹਾਂ ਮੋਦੀ ਨੂੰ ਜੋ ਪਸੰਦ ਹੋਇਆ ਓਹੀ ਸਭ ਨੂੰ ਪਸੰਦ ਕਰਨਾਂ ਹੀ ਪੈਣਾਂ ਹੈ ਕਮ ਸੇ ਕਮ ਸਤਾਈ ਦੀਆਂ ਚੋਣਾਂ ਤੱਕ

  • @user-yz3qs6yp2h
    @user-yz3qs6yp2h 5 днів тому

    🙏🙏

  • @devdhillonivaryverylikeson9618
    @devdhillonivaryverylikeson9618 6 днів тому +6

    ਜੱਜ ਸਾਬ ਪੈਰਿਸ ਵਿੱਚ 21 ਰਾਤ 10.44 hoi aa 🙏ਤੁਸੀਂ 22 ਤਰੀਕ ਦੀ ਖ਼ਬਰ ਲਾ ਦਿਤੀ.... ਹੁਣ ਸੁਣ ਕੇ ਸੋਂਦੇ ਆ 🌹🙏

  • @abhirajdhaliwal2375
    @abhirajdhaliwal2375 6 днів тому +10

    D G p ਨੂੰ ਪੁੱਛੋ ਜੇ ਇਹ ਪੁਲਿਸ ਵਾਲੇ ਇਮਾਨਦਾਰ ਹਨ ਤਾ ਫਿਰ ਨਸਾ ਕਿਵੇਂ ਵਿਕ ਸਕਦਾ ਹੈ ਇਹ ਬਿਲਕੁਲ ਸੱਚ ਹੈ ਕਿ ਪੰਜਾਬ ਪੁਲਿਸ ਦਾ ਨਸਾ ਤਸਕਰਾਂ ਨਾਲ ਮਹੀਨਾ ਚੱਲਦਾ ਹੈ

    • @amriksingh9252
      @amriksingh9252 6 днів тому

      ਓਹ ਟੈਂਪੂ ਪੁਲਿਸ ਕੇਹੜਾ ਨਸ਼ਾ ਤਸਕਰਾਂ ਤੋ ਪੈਸੇ ਲੈ ਕੇ ਆਪਣੇ ਕੋਲ ਰੱਖਦੇ ਆ ਸਾਰਾ ਪੈਸਾ ਐਮ ਐਲ ਏ ਤੇ ਮੰਤਰੀਆਂ ਨੂੰ ਦੇ ਦਿੰਦੇ ਆ ਪੁਲਿਸ ਨੂੰ ਬਦਨਾਮ ਨਾਂ ਕਰੋ ਸਰਕਾਰ ਹੀ ਚਿੱਟਾ ਵਿਕਵਾ ਰਹੀ ਆ ਪਹਿਲਾਂ ਕਾਂਗਰਸ ਤੇ ਅਕਾਲੀਆਂ ਨੇ ਨਸ਼ਾ ਵੇਚਿਆ ਸੀ ਹੁਣ 26 ਮਹੀਨੇ ਤੋਂ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਨਸ਼ਾ ਵੇਚਦੀ ਆ

  • @gulabgill-rk9xl
    @gulabgill-rk9xl 5 днів тому

    Thank you 💕💕

  • @HelloOppo-mz2br
    @HelloOppo-mz2br 5 днів тому +1

    ਹੁਣ ਇਹਨਾਂ ਨੂੰ ਧੱਕਾ ਦਿਖਦੈ ਕੇਜਰੀਵਾਲ ਦੇ ਨਾਉ ਨੂੰ ਜੋ ਧੱਕਾ ਇਹਨਾਂ ਅਮ੍ਰਿਤ ਪਾਲ ਸਿੰਘ ਹੋਨਾ ਨਾਲ ਕੀਤੈ ਉਹ ਨਹੀਂ ਦਿਖਦਾ ਐਨ ਐਸ ਏ ਬਿਨਾ ਮਤਲਵ ਵੱਧਾ ਦਿੱਤੀ

  • @harwinderkaur9040
    @harwinderkaur9040 6 днів тому +1

    Like no 350 Harwinder kaur Rama mandi jalandhar wallo sare parivaar nu satkar sahit sat shri akal ji

  • @SatinderKaur-vp1zk
    @SatinderKaur-vp1zk 6 днів тому

    Waheguru ji mehar kran ji

  • @gurpalsingh5388
    @gurpalsingh5388 5 днів тому

    Very nice

  • @gurnamsinghsingh9063
    @gurnamsinghsingh9063 5 днів тому +1

    Mantri ji hun saff wasew lao

  • @sangatsingh4850
    @sangatsingh4850 5 днів тому

    Waheguru ji Meher Karo ji

  • @sangatsingh4850
    @sangatsingh4850 5 днів тому +1

    Hicourt zindabad

  • @surjitseet797
    @surjitseet797 6 днів тому +3

    ਖਬਰ ਨੂੰ ਘੁਮਾਕੇ ਦੇਣਾ ਠੀਕ ਨਹੀਂ । ਭਗਵੰਤ ਮਾਨ ਦੇ ਕਹਿਣ ਤੋਂ ਪਹਿਲਾਂ ਹੀ ਡੀ ਜੀ ਪੀ ਬਦਲੀ ਕਰ ਦਿੰਦੇ। ਤੁਰੰਤ ਕਿਉਂ ਕੀਤੀਆਂ ਨੇ ਬਦਲੀਆਂ

    • @amriksingh9252
      @amriksingh9252 6 днів тому

      ਓਹ ਟੈਂਪੂ ਤੈਨੂੰ ਪਤਾ ਡੀ ਜੀ ਪੀ ਦੇ ਸਿਰ ਤੇ ਹੱਥ ਕਿਸਦਾ ਡੀ ਜੀ ਪੀ ਰਾਘਵ ਚੱਢੇ ਤੇ ਕੇਜਰੀਵਾਲ ਦੇ ਕਹਿਣ ਅਨੁਸਾਰ ਕੰਮ ਕਰਦਾ ਆਹ ਭਗਵੰਤ ਮਾਨ ਨਸ਼ੇੜੀ ਨੂੰ ਕੋਈ ਨਹੀਂ ਪੁੱਛਦਾ

  • @JagdevSingh-mv3rr
    @JagdevSingh-mv3rr 5 днів тому +2

    ਜਿਸ ਮਨੁੱਖ ਨੇ ਆਪਣੇ ਆਪ ਨੂੰ ਤਾਂ ਸੁਧਾਰ ਨਹੀ ਸਕਿਆ, ਉਹ ਹੀ ਮਨੁੱਖ ਦੂਸਰਿਆਂ ਨੂੰ ਸੁਧਾਰਨ ਲੱਗੇ ਹੋਏ ਹਨ। ਇਹ ਬਿਲਕੁਲ ਅਸੰਭਵ ਕੰਮ ਕਰ ਰਹੇ ਹਨ।।

  • @sangatsingh4850
    @sangatsingh4850 5 днів тому

    Khaia sab zindabad

  • @nishansingh7008
    @nishansingh7008 5 днів тому

    Dhake nal jituu am parti

  • @BalwinderKaur-hk9oe
    @BalwinderKaur-hk9oe 5 днів тому

    8

  • @gurpreetsinghsohibabbu3050
    @gurpreetsinghsohibabbu3050 6 днів тому

    Khera saab u r right

  • @charnkaila5698
    @charnkaila5698 6 днів тому

    Kisan Mazdoor Zawan EKTA Zindabad ❤

  • @user-ho8mh7dt5e
    @user-ho8mh7dt5e 5 днів тому

    🌹🙏🌹

  • @harbhajansingh4281
    @harbhajansingh4281 5 днів тому

    Zmanst de ke fir uste rok lgauna thik nahi hai. Vaise High Court thik hi faisla karegi quonki koi saboot te ED kol hai nahi.

  • @SaraiGuri
    @SaraiGuri 5 днів тому

    ਹਿਮਾਚਲ ਸਿਖਾ ਨਾਲ ਕਰ ਰਿਹਾਹੈ ਸਰਕਾਰ ਕਿੳ ਨਹੀ ਬੋਲੀ

  • @deol4
    @deol4 5 днів тому +1

    😮😂

  • @BalbirSingh-fh1kg
    @BalbirSingh-fh1kg 6 днів тому +2

    ਨੌਕਰੀਆਂ ਮੈਰਿਟ ਦੇ ਅਧਾਰ ਤੇ ਰਿਸ਼ਵਤ ਰਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿਤੀਆਂ ਤੇ ਆ ਪਟਵਾਰੀ ਬਹੁਤ ਔਖੇ ਹੋ ਗਏ ਹਨ ਕਿਉਂਕਿ ਮੈਰਿਟ ਦੇ ਅਧਾਰ ਤੇ ਨੌਕਰੀਆਂ ਦੇਣ ਨਾਲ ਆਮ ਘਰਾਂ ਦੇ ਬੱਚੇ ਨੌਕਰੀਆਂ ਲੈ ਗਏ ਇਹ ਗਲ ਪਟਵਾਰੀਆਂ ਨੂੰ ਹਜਮ ਨਹੀਂ ਹੋ ਰਹੀ ਹੈ ਕਿ ਅਸੀਂ ਤੇ ਰਿਸ਼ਵਤ ਦੇ ਕੇ ਇਹਨਾਂ ਆਉਦਿਆ ਤੇ ਆਪਣੇ ਬੱਚੇ ਸੈਟ ਕਰਨੇ ਸੀ ਤੇ ਹੁਣ ਭਗਵੰਤ ਮਾਨ ਆਮ ਲੋਕਾਂ ਦੇ ਬਚਿਆਂ ਨੂੰ ਨੌਕਰੀਆਂ ਦੇਈ ਜਾਂਦਾ ਇਹ ਇਸੇ ਕਰਕੇ ਭਗਵੰਤ ਮਾਨ ਦਾ ਜਲੰਧਰ ਚੋਣਾਂ ਤੋਂ ਪਹਿਲਾਂ ਵਿਰੋਧ ਕਰਨ ਜਾ ਰਹੇ ਹਨ ਇਹ ਭਗਵੰਤ ਮਾਨ ਹੀ ਆਮ ਲੋਕਾਂ ਦੇ ਬਚਿਆਂ ਨੂੰ ਨੌਕਰੀਆਂ ਦੇ ਸਕਦਾ ਹੈ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਭਗਵੰਤ ਮਾਨ ਦਾ ਏਸੇ ਤਰ੍ਹਾਂ ਆਉਦਾ ਬਣਾਈ ਰੱਖੇ ਤੇ ਚੜਦੀ ਕਲਾ ਵਿੱਚ ਰੱਖੇ

    • @harbhajansingh4281
      @harbhajansingh4281 5 днів тому

      Patwarian te es tarah hi nakel kass ke rakhan di zroorat hai. Eh aje v rishwat lain to nahi darthe.

  • @shukkarchandvanjravta4849
    @shukkarchandvanjravta4849 6 днів тому

    Good job veer ji

  • @charnkaila5698
    @charnkaila5698 6 днів тому

    Navjot & Khaira & Gandhi & Bains Sahib Zindabad ❤

  • @Kanwarganda
    @Kanwarganda 5 днів тому

    UV DC

  • @MagarsinghMagar-kn8sz
    @MagarsinghMagar-kn8sz 5 днів тому

    Yh

  • @user-no9bt8fy7b
    @user-no9bt8fy7b 6 днів тому

    Barnala v bhut aw

  • @harbhajansingh4281
    @harbhajansingh4281 5 днів тому

    Police thik kam nahi kar rahi es karke hi sab kuj galat ho riha hai. DHP v police da galat saath de rahe han.

  • @jogindersaini7200
    @jogindersaini7200 6 днів тому +24

    ਸ਼੍ਰੋਮਣੀ ਖਾਲੀ ਦਲ ਹੁਣ ਖਾਲੀ ਹੋ ਗਿਆ ਹੈ।ਕੋਈ ਇਸਨੂੰ ਮੁੰਹ ਨਹੀਂ ਲਗਾਏਗਾ।

  • @user-uo9iz8rs4c
    @user-uo9iz8rs4c 6 днів тому

    Kipolice da ehda vadhia kam hai

  • @bhupindersingh6164
    @bhupindersingh6164 6 днів тому +1

    DGP 😢😢😢😢

    • @user-bu5zn5nd6o
      @user-bu5zn5nd6o 6 днів тому

      😂😂😂😂😂😂😢😢😢😢😢😢😢😢😢

  • @AnGrejSingh-u5e
    @AnGrejSingh-u5e 5 днів тому

    AZ U up

  • @sukhdarshansingh4197
    @sukhdarshansingh4197 6 днів тому +1

    Kajriwal will be out because kajriwal nd jis advocate r friend of sc😅😅😅😅😅😅

  • @user-qh8bs7yl7f
    @user-qh8bs7yl7f 6 днів тому

    Punjab de vich Veda Tak kaisa hi ho rahi hai

  • @user-hu6zp5yz1s
    @user-hu6zp5yz1s 6 днів тому

    ਆਪ ਦੇ ਵਿਧਾਨ ਸਭਾ ਮੈਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਟੇਜ ਤੋ ਲੋਕਾਂ ਨੂੰ ਦੱਸਿਆ ਸੀ ਕੇ ਅੰਬਰਸਰ ਵਿੱਚ ਰਾਜ ਸਭਾ ਮੈਬਰ ਰਾਘਵ ਚੱਢਾ ਦੇ ਪੁਲੀਸ ਅਫਸਰਾਂ ਰਾਂਹੀ ਡਰੱਗ ਵਿਕਦੀ ਹੈ ਉਹ ਕਹਿੰਦਾਂ ਮੈ ਭਗਵੰਤ ਮਾਨ ਨੂੰ ਵੀ ਦੱਸ ਚੁੱਕਾਂ ਹਾਂ ਕੀ ਭਗਵੰਤ ਮਾਨ ਨੇ ਇਸ ਵਾਰੇ ਕਂਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕਿਉ ਨਹੀ ਕੀਤੀ ਇਸ ਦਾ ਕੀ ਮਤਲਵ ਨਿਕਲਦਾ ਹੈ ਕੀ ਮਾਨ ਨੇ ਇਸ ਵਾਰੇ ਰਾਘਵ ਚੱਢੇ ਨਾਲ ਗੱਲ ਕਿਉ ਨਹੀ ਕੀਤੀ ।

  • @GurdeepSinghmalhi-sl6si
    @GurdeepSinghmalhi-sl6si 5 днів тому

    ਪਰਾਈਮ ਟੀ ਵੀ ਵਾਲਿਓ ਅਜ ਇੰਨਾ ਵੱਡਾ ਦਿਨ ਆ ਸਿੱਖ ਜਗਤ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਤੁਸੀਂ ਖਬਰਾਂ ਸ਼ੁਰੂ ਕਰਨ ਤੋੱ ਪਹਿਲਾਂ ਸਿੱਖ ਜਗਤ ਨੂੰ ਵਧਾਈ ਤੱਕ ਨਹੀਂ ਦਿੱਤੀ

  • @nishansingh7008
    @nishansingh7008 5 днів тому

    Vota nal nahi jitdi am parti

  • @user-hu6zp5yz1s
    @user-hu6zp5yz1s 6 днів тому

    ਮੈਨੂੰ ਕਿਸੇ ਨੇ ਕਿਹਾ ਤੁਸੀ Google te Brain on tv suno jaspal nijjar kejriwal te Bhagwant mann ware ki kehnda hai .

  • @ManinderSingh-ls9tb
    @ManinderSingh-ls9tb 6 днів тому

    Mann is.good.gorav.vakau

  • @BaljeetSingh-pf4qw
    @BaljeetSingh-pf4qw 6 днів тому

    Amrit pal Singh te kyun nahi diti jae lakhlant lakhlant lakhlant Maan tere fithemoo gariba da khoon peena chor hai aap Da bedagark ho jayega zindagi rab di diti hai as nahi waha mere moala guru Ramdas swas swas swas Amrit pal Singh de naal Hun ❤❤❤❤ pyare Bhai ji

  • @jagjeetsinghrajputpawar8678
    @jagjeetsinghrajputpawar8678 5 днів тому

    Bohat galt kita badli karke je kar nase wale nal zare a ta parcha kue ne

  • @ranthirsingh8886
    @ranthirsingh8886 6 днів тому +2

    ਇਹ ਇਕੱਲਾ ਭਗਵੰਤ ਮਾਨ ਇਮਾਨਦਾਰ ਕੀ ਕਰੇਗਾ ਜਦ ਪੂਰੇ ਪੰਜਾਬ ਨੂੰ ਚੋਰਾਂ ਨੇ ਘੇਰ ਰੱਖਿਆ ਹੈ ਲੋਕ ਵੀ ਚੋਰਾਂ ਦਾ ਹੀ ਸਾਥ ਦੇ ਰਹੇ ਨੇ ਪੁਲਿਸ ਅਤੇ ਪਟਵਾਰੀ ਤਨਖਾਹਾਂ ਸਰਕਾਰੀ ਲੈਣੀਆਂ ਚਾਹੁੰਦੇ ਨੇ ਤੇ ਰਿਸ਼ਵਤ ਖੋਰੀ ਬੇਈਮਾਨੀ ਨਹੀਂ ਛੱਡਣੀ ਚਾਹੁੰਦੇ ਦੇਖਾਂਗੇ ਲੋਕ ਕਿਹਦੇ ਮਗਰ ਲੱਗਦੇ ਹਨ ਸਰਕਾਰ ਮਗਰ ਕਿ ਪੁਲਿਸ ਪਟਵਾਰੀਆਂ ਮਗਰ

  • @user-wl9ng6tx7p
    @user-wl9ng6tx7p 5 днів тому

    Tun.kion.ring.riha.

  • @bikramjitsinghsingh1974
    @bikramjitsinghsingh1974 5 днів тому

    Amritpal nl v ta dhkkeshahi kiti c jdo apni ch vade ta lola jdo doojea de vade ta toto

  • @BhupinderSingh-jn5ej
    @BhupinderSingh-jn5ej 5 днів тому

    Bibi.ehna.akaliya.da.hi.bera.betha.a.ke.chite.da.beej.punjab.vich.beejeya.smet.majithhia

  • @bitas360
    @bitas360 5 днів тому

    Ja hun v. Proof na. Mily ta dub. Ka. Mer. Jaio

  • @HarpreetSingh-do6sg
    @HarpreetSingh-do6sg 6 днів тому

    Sarm karo je Amrit pal ne Babar Ada ta toda aka be Babar ne Ada Bagwant Kamadian.

  • @hundalsaab3368
    @hundalsaab3368 5 днів тому

    Ap,nu,0

  • @satinderpalsingh2518
    @satinderpalsingh2518 6 днів тому +4

    ਕੇਜਰੀਵਾਲ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਇਹ ਕੱਟੜ ਚੋਰ ਬੰਦੇ ਨੇ ਨਾਲ ਭਗਵੰਤ ਮਾਨ ਨੂੰ ਵੀ ਲੈ ਕੇ ਚਲੇ ਜਾਣਾ ਚਾਹੀਦਾ ਵਾ ਕੇਜਰੀਵਾਲ ਨੂੰ ਇਕੱਲੇ ਦਾ ਜੀ ਨਹੀਂ ਲੱਗਦਾ ਹੋਣਾ ਜਿਹੜੀ 11 ਵਾਰ ਆਸਟਰੇਲੀਆ ਗਈ ਆ ਉਹਨੂੰ ਵੀ ਜੇਲ ਦੇ ਵਿੱਚ ਜਾਣਾ ਚਾਹੀਦਾ ਹੁਣ ਮਾਸਟਰ ਜੀ ਦੀ ਪੈਨਸ਼ਨ ਪਤਾ ਨਹੀਂ ਕਿਵੇਂ ਵੱਧ ਗਈ ਹੈ

    • @harbhajansingh4281
      @harbhajansingh4281 5 днів тому

      Kejriwal da koi kasoor nahi hai. Oh ik kattar imandar leader hai.

  • @bhupindersingh6164
    @bhupindersingh6164 6 днів тому

    Sab Dogi hi ge 😂😂😂😂😂

  • @bhupindersingh6164
    @bhupindersingh6164 6 днів тому

    Dog 🐶🐶
    P pole

  • @ranthirsingh8886
    @ranthirsingh8886 6 днів тому +1

    ਜੱਜ ਸਿੰਘ ਚਾਹਲ ਨੇ ਕਦੇ ਵੀ ਸਰਕਾਰ ਦੀ ਕਿਸੇ ਵੀ ਚੰਗੇ ਕੰਮ ਦੀ ਪ੍ਰਸ਼ੰਸਾ ਨਹੀਂ ਕੀਤੀ ਹਮੇਸ਼ਾ ਉਹਨਾਂ ਦੀਆਂ ਗੱਲਾਂ ਤੋਰ ਮਰੋੜ ਕੇ ਹੀ ਪੇਸ਼ ਕਰਦਾ ਹੈ ਮੈਂ ਕਿਤੇ ਵੀ ਗੌਰਵ ਯਾਦਵ ਦਾ ਇਹ ਬਿਆਨ ਨਹੀਂ ਸੁਣਿਆ ਕਿ ਉਸਨੇ ਇੰਨੀ ਗੱਲ ਕਹੀ ਹੋਵੇ ਕਿ ਭਗਵੰਤ ਮਾਨ ਜੋ

    • @harbhajansingh4281
      @harbhajansingh4281 5 днів тому

      Judge Singh Chahal hamesha koi point labhda rehnda hai ki AAP de virudh bol sake.

  • @darshansingh9874
    @darshansingh9874 5 днів тому

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @abhirajdhaliwal2375
    @abhirajdhaliwal2375 6 днів тому +2

    ਸਭ ਝੂਠ ਹੈ ਕਿਸੇ ਨਸਾ ਤਸਕਰ ਦੀ ਜਾਇਦਾਦ ਜ਼ਬਤ ਨਹੀਂ ਕੀਤੀ ਗਈ

    • @amriksingh9252
      @amriksingh9252 6 днів тому

      ਇਹਨਾਂ ਨੇ ਕੁੱਝ ਨਹੀਂ ਕਰਨਾ ਨਾਂ ਹੀ ਭਗਵੰਤ ਮਾਨ ਨਸ਼ੇੜੀ ਵਿਚ ਹਿੰਮਤ ਆ ਵੀ ਨਸ਼ਾ ਤਸਕਰਾਂ ਵੱਲ ਦੇਖ ਸਕੇ ਰਾਘਵ ਚੱਢਾ ਹੈ ਅਸਲੀ ਮੁੱਖ ਮੰਤਰੀ ਪੰਜਾਬ ਦਾ ਰਾਘਵ ਚੱਢੇ ਦੇ ਕਹਿਣ ਅਨੁਸਾਰ ਚਿੱਟਾ ਵਿਕ ਰਿਹਾ

  • @harjeetsingh6001
    @harjeetsingh6001 5 днів тому

    ਸਰਕਾਰ ਜਦੋਂ ਬੇਰੁਜ਼ਗਾਰਾਂ ਨਾਲ ਧੱਕਾ ਕਰ ਰਹੀ ਹੈ ਹੁਣ ਕੇਜਰੀਵਾਲ ਨੂੰ ਬਾਹਰ ਆਉਣ ਦੀ ਕਾਹਲ ਹੋਈ ਪਈ ਐ। ਬੇਰੁਜ਼ਗਾਰ ਜਦੋਂ 10 10 ਸਾਲਾਂ ਤੋਂ ਕੋਰਟ ਕੇਸ ਦਾ ਇੰਤਜ਼ਾਰ ਕਰ ਰਹੇ ਹਨ ਓਦੋਂ
    ਸਰਕਾਰਾਂ ਨੂੰ ਦੁੱਖ ਨਹੀਂ ਹੁੰਦਾ।?

  • @kamalkhehra8405
    @kamalkhehra8405 5 днів тому

    Grata ta tusi postra te kharch detdaa sade ta chba ni ni laae

  • @DeeAar-ot5lm
    @DeeAar-ot5lm 6 днів тому

    Raja vading dasan ge 14 wari papar leek hoeya Rajasthan ashok gahlot sarkar time ki eh Rahul Gandhi leek karwa rahe sun

  • @balbirsahota4189
    @balbirsahota4189 5 днів тому

    ਮਾਨ ਸਾਹਿਬ ਤੋਂ ਕੋਈ ਕੰਮ ਤੇ ਹੋ ਨਹੀਂ ਰਿਹਾ ਗੱਲਾਂ ਨਾਲ ਲੋਕਾਂ ਨੂ ਉਲਝਾਉਣਾ ਚਾਹੁੰਦੇ ਤਲਾਸੀਆਂ ਲੈਣਾ ਇਹ ਲੋਕਾਂ ਨੂ ਪ੍ਰੇਸਾਨ ਕਰਨ ਵਾਲੀਆਂ ਗੱਲਾਂ ਨੇ

  • @bhupindersingh6164
    @bhupindersingh6164 6 днів тому

    Dog 🐶🐶🐶

  • @kulwantsinghchahal412
    @kulwantsinghchahal412 5 днів тому

    Kejriwal ney Punjab dey putt Dibrugarh jail ch peje ney ji usnu saja taan milni hi hai ji

  • @AshokKumar-xi3rq
    @AshokKumar-xi3rq 6 днів тому

    Janta. Nooh. Sab. Pattah. Hai. Kehda. Bandha. Sahi. Hai. , Kehda. Galat. Hai. Lokan. Nooh. Fuddu. Banoana. Shado. Janta. Bohat. Samjh. Daar. Hai. Chor. Nein. Chor. Di. Hie. Gall. Karni. Hai.

  • @user-hu6zp5yz1s
    @user-hu6zp5yz1s 6 днів тому

    ਆਪ ਦੇ ਵਿਧਾਨ ਸਭਾ ਮੈਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਟੇਜ ਤੋ ਲੋਕਾਂ ਨੂੰ ਦੱਸਿਆ ਸੀ ਕੇ ਅੰਬਰਸਰ ਵਿੱਚ ਰਾਜ ਸਭਾ ਮੈਬਰ ਰਾਘਵ ਚੱਢਾ ਦੇ ਪੁਲੀਸ ਅਫਸਰਾਂ ਰਾਂਹੀ ਡਰੱਗ ਵਿਕਦੀ ਹੈ ਉਹ ਕਹਿੰਦਾਂ ਮੈ ਭਗਵੰਤ ਮਾਨ ਨੂੰ ਵੀ ਦੱਸ ਚੁੱਕਾਂ ਹਾਂ ਕੀ ਭਗਵੰਤ ਮਾਨ ਨੇ ਇਸ ਵਾਰੇ ਕਂਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕਿਉ ਨਹੀ ਕੀਤੀ ਇਸ ਦਾ ਕੀ ਮਤਲਵ ਨਿਕਲਦਾ ਹੈ ਕੀ ਮਾਨ ਨੇ ਇਸ ਵਾਰੇ ਰਾਘਵ ਚੱਢੇ ਨਾਲ ਗੱਲ ਕਿਉ ਨਹੀ ਕੀਤੀ ।